ਅਜੋਕੇ ਹਲਾਤਾਂ ਬਾਰੇ ਵੀਚਾਰ | Bhai Sarbjit Singh Dhunda |

Поделиться
HTML-код
  • Опубликовано: 11 дек 2024

Комментарии • 224

  • @jsranajsrana5263
    @jsranajsrana5263 2 года назад +3

    ਜਾਣ-ਬੁੱਝ ਕੇ ਤੱਤੀਆਂ ਗੱਲਾਂ ਕਰਕੇ ਦੂਜਿਆਂ ਦੇ ਪੁੱਤ ਮਰਵਾਉਣ ਸੌਖੇ ਹਨ, ਅਸਲੀ ਗੁਰੂ ਦਾ ਸਿੱਖ ਉਹ ਹੈ ਜੋ ਦੁਨੀਆਂ ਨੂੰ ਸਿੱਧੇ ਰਾਹ ਤੇ ਪਾਵੇ.

  • @Ramanjot-creativity
    @Ramanjot-creativity Год назад +4

    ਬਹੁਤ ਵਧੀਆ ਭਾਈ ਸਾਹਿਬ ਦੇ ਵਿਚਾਰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹੋ🙏🙏🙏🙏🙏🙏🙏

  • @iqbalsingh8298
    @iqbalsingh8298 2 года назад +7

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।ਸੱਚ ਹਮੇਸ਼ਾ ਕੌੜਾ ਹੁੰਦਾ ਹੈ। ਇਸੇ ਕਰਕੇ ਹਜ਼ਮ ਨਹੀਂ ਹੁੰਦਾ

  • @shirlypamamendoza6765
    @shirlypamamendoza6765 2 года назад +58

    ਧੂੰਦਾ ਸਾਬ ਮੈ 2016 ਤੱਕ ਪੂਰਾ ਹੀ ਦਲਦਲ ਵਿਚ ਧੱਸ਼ਿਆ ਪਿਆ ਸ਼ੀ 2016 ਵਿਚ ਮੈ ਧੂੰਦਾ ਸਾਬ ਦੀ ਕਥਾ ਵੀਚਾਰ ਸੁਣੀ ਉਸ਼ ਤੋ ਬਾਅਦ ਮੈ ਹਰ ਰੋਜ ਧੂੰਦਾ ਜੀ ਨੂੰ ਸੁਣਦਾ ਰਿਹਾ ਕੁਝ ਸ਼ਮੇ ਬਾਅਦ ਮੈਨੂੰ ਗੁਰਮੱਤ ਦੀ ਸਮਝ ਆਉਣੀ ਸੁਰੂ ਹੋਈ ਫ਼ੇਰ ਸਤਿਗੁਰ ਦੀ ਐਸੀ ਕਿਰਪਾ ਹੋਈ ਮੈ ਜੋ ਮਨਮੱਤ ਕਰਦਾ ਸੀ ਘਰ ਚੌ ਸਾਰਾ ਢੌਗ ਕੱਢ ਦਿਤਾ,ਮੇਰੀ ਅਸ਼ਲੀਅਤ ਵਾ , ਮੈ ਸੋਮਵਾਰ ਵਡਭਾਗ ਦੇ ਜਾਦਾ ਸੀ, ਮੰਗ਼ਲਵਾਰ ਮਾਤਾ ਦੇ ਮੰਦਰ ਚੌ ਜਾਦਾ ਸੀ,ਬੁਧਵਾਰ ਸੁਖ਼ਮਨੀ ਸਾਹਿਬ ਦਾ ਪਾਠ ਕਰਵਾਉਦਾ ਸੀ ,ਵੀਰਵਾਰ ਪੀਰਾ ਦੀ ਨਿਆਜ ਦਿੰਦਾ ਸੀ ਲਗਾਤਾਰ ਚਰਾਗ ਮੇਰੇ ਘਰ ਜਗਦਾ ਸੀ ,ਜਦੋ ਮੈਨੂੰ ਗੁਰਮੱਤ ਦੀ ਸਮਝ ਆਈ ,ਮੇਰੀ ਜਮੀਰ ਜਾਗੀ ਮੈ ਸਾਰਾ ਕੁਝ ਘਰੋ ਚੁੱਕ ਕੇ ਛੱਪੜ ਵਿਚ ਸੁੱਟ ਦਿਤਾ, ਗੁੁਰਬਾਣੀ ਨਾਲ ਜੁੜ ਗ਼ਿਆ 2017 ਵਿੱਚ ਖ਼ੰਡੇ ਦੀ ਪਾਹੁਲ ਲੈ ਕੇ ਸਿੰਘ ਸ਼ੱਜ ਗਿਆ ਹੁਣ ਬੜੀ ਕਿਰਪਾ ਹੈ ਮੇਰਾ ਰੋਲ ਮਾਡਲ ਸਰਬਜੀਤ ਸਿੰਘ ਧੂੰਦਾ ਹਨ

  • @jaskaransingh1388
    @jaskaransingh1388 2 года назад +23

    ਬਹੁਤ ਵਧੀਆ ਭਾਈ ਸਾਬ ਜੀ ਸਹੀ ਸੱਚ ਦਾ ਪ੍ਰਚਾਰ ਕਰ ਰਹੇ ਹੋ ਤੁਸੀਂ

  • @jagjeetsingh8125
    @jagjeetsingh8125 2 года назад +1

    ਵੀਰ ਧੂੰਦਾ ਜੀ ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਤੁਸੀ ਪਰਮਾਤਮਾ ਤੁਹਾਡੀ ਉਮਰ ਬਹੁਤ ਲੰਬੀ ਕਰੇ ਕਿਸਾਨਾਂ ਨੇ ਵੋਟਾਂ ਵਿੱਚ ਹਿਸਾ ਨਹੀਂ ਲੈਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

  • @SukhwinderKaur-qf6bs
    @SukhwinderKaur-qf6bs 2 года назад +29

    ਵੀਰ ਜੀ ਤੁਹਾਡੀਆਂ ਵਿਚਾਰਾਂ ਬਹੁਤ ਵਧੀਆ ਹੁੰਦੀਆਂ ਮਨ ਵਿੱਚ ਵੱਸ ਜਾਂਦੀਆਂ

  • @vishalsugga3570
    @vishalsugga3570 2 года назад +11

    ਮੇਰੇ ਮਨ ਏਕਸ ਸਿਉ ਚਿਤੁ ਲਾਇ।।
    ਏਕਸ ਬਿਨੁ ਸਭ ਧੰਧ ਹੈ ਸਭ ਮਿਥਿਆ ਮੋਹ ਮਾਇ।।੧।।ਰਹਾਉ।।

  • @mansaab2705
    @mansaab2705 2 года назад +11

    ਬੇਟਾ ਧੂੰਦਾ ਜੀ ਬਹੁਤ ਪਿਆਰੇ ਲੱਗਦੇ ਜੇ ਜੱਦੋਂ ਸੱਚ ਤੇ ਪਹਿਰਾ ਦੇਂਦੇ ਹੋ। ਡਟੇ ਰਹੋ।💓🙏🙏🙏🙏🙏

  • @gsdakha3763
    @gsdakha3763 2 года назад +7

    ਬਿਲਕੁੱਲ ਸਹੀ ਗੱਲ ਹੈ ਭਾਈ ਸਾਹਿਬ ਜੀ

  • @BaldevSingh-pf2tu
    @BaldevSingh-pf2tu 2 года назад +4

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਨੂੰ ਤੁਹਾਡੇ

  • @gsdakha3763
    @gsdakha3763 2 года назад +10

    ਬਹੁਤ ਵਧੀਆ ਸੋਹਣੇ ਵਿਚਾਰ ਨੇ ਭਾਈ ਸਰਬਜੀਤ ਸਿੰਘ ਧੂੰਦਾ ਜੀ ਦੇ

  • @JasbirSingh-iq1ev
    @JasbirSingh-iq1ev 2 года назад +6

    ਭਾਈ ਧੁੰਦਾਂ ਜੀ ਬਹੁਤ ਵਧੀਆ ਵਿਚਾਰ ਹਨ 💯❤️🙏

  • @chamelsingh8304
    @chamelsingh8304 2 года назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @AmrikSingh-kh8yx
    @AmrikSingh-kh8yx 2 года назад +4

    ਨਹੀਂ ਰੀਸਾਂ ਤੇਰੀਆਂ ਜੱਟਾਂ ਦਿਲੋਂ ਸਤਿਕਾਰ ਵੀਰ ਸਰਬਜੀਤ ਸਿੰਘ ਧੂੰਦਾ ਜੀ 🙏🎉

    • @jchumber8396
      @jchumber8396 2 года назад +2

      ਭਾਈ ਧੁੰਦਾ ਸਾਹਿਬ ਦੇ ਵਿਚਾਰ ਸੁਣੀਦੇ ਹਨ ਮਨ ਖੁਸ਼ ਹੋ ਜਾਦਾ ਹੈ ਪਰ ਤੁਸੀਂ ਉਹਨਾਂ ਦੀ ਜਾਤ ਦਸ ਕੇ ਉਹਨਾਂ ਨੂੰ ਦਾਇਰੇ ਵਿੱਚ ਬੰਨਣਾ ਚਾਹੁੰਦੇ ਹੋ ਮਾੜੀ ਗੱਲ ਹੈ

    • @saiboutique7869
      @saiboutique7869 2 года назад +2

      ਬੱਸ ਕਰੋ ਯਾਰ ਜਗਾ ਤੁਸੀਂ ਜੱਟ ਜੱਟ ਕਰਨ ਲੱਗ ਜਾਦੇ ਹੋ ਭਾਈ ਸਾਹਿਬ ਸਿੱਖ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਬੱਸ ਜੱਟ ਨੀ

    • @jchumber8396
      @jchumber8396 2 года назад +2

      @@saiboutique7869 ਸਹੀ ਗਲ ਹੈ ਜਾਤ ਪਾਤ ਨੂੰ ਛੱਡ ਕੇ ਸਿੱਖੀ ਦਾ ਪ੍ਰਚਾਰ ਕਰੋ ਧੁੰਦਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ

  • @navtejsingh7164
    @navtejsingh7164 2 года назад +6

    ਭਾਈ ਸਾਹਿਬ ਜੀ ਬਹੁਤ ਵਧੀਆ ਹੋਰ ਘੇਰਾ ਵਿਸ਼ਾਲ ਕਰ ਦਿਉ

  • @angelgill4453
    @angelgill4453 2 года назад +19

    ਵੈਰੀ ਗੁੱਡ ਧੂੰਦਾ ਸਾਬ ਜੀ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ

  • @SukhdeepSingh-bj2xo
    @SukhdeepSingh-bj2xo 2 года назад +3

    ਵੀਰ ਜੀ ਆਪ ਦਾ ਧਿਆਨ ਵੀ ਰੱਖਿਆ ਕਰੋ ਸਾਨੂੰ ਤੁਹਾਡੇ ਜਹੇ ਪ੍ਰਚਾਰਕ ਬਹੁਤ ਔਖੇ ਮਿਲਦੇ ਆ ਸਾਧਾ ਤੇ ਧਰਮ ਦੇ ਠਕੇਦਾਰਾਂ ਦਾਰਾ ਨੇ ਪਹਿਲਾ ਸਿੱਖੀ ਦਾ ਬਹੁਤ ਬੇਡਾ ਗ਼ਰਕ ਕੀਤਾ ਹੋਇਆ ਇਹਨਾਂ ਸਿਰਫ ਆਪਣੀ ਚੋਦਰ ਤੇ ਰੋਟੀ ਤਕ ਮਤਲੱਬ ਆ ਇਹਨਾਂ ਪਣੇ ਸਿੱਖੀ ਜਾਵੇ ਖੂਹ ਚ

  • @sukhpreetkaur8219
    @sukhpreetkaur8219 2 года назад +13

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।। 🙏🙏🙏

    • @rajindersingh8586
      @rajindersingh8586 2 года назад

      SATKAR YOG BHI SARABJEET SINGH G TUCI KAMRADN DI BAKALLAT NA KROO KISSAN ADOLAN CH KAMRADAN NY SB TU YADA OUNJAB DA NUKSAN KETA SIRF SIKHI DA PARCHAR KROO

    • @rajindersingh8586
      @rajindersingh8586 2 года назад

      KAMRADE NU GURU DY NISHAN NU NAFARAT C FATEH TU NAFARAT C OS WARY KI KHYAL HAI

  • @LSRaiya
    @LSRaiya 2 года назад +5

    ਬਹੁਤ ਦਰੁਸਤ ਵੀਚਾਰਾਂ ...

  • @mdbhaivarindersinghnirman9289
    @mdbhaivarindersinghnirman9289 2 года назад +2

    ਬਲਿਹਾਰੇ ਭਾੱਈ ਸਾਬ ਭਾੱਈ ਸਰਬਜੀਤ ਸਿੰਘ ਜੀ

  • @themultiartist249
    @themultiartist249 Год назад +1

    IS WAKT DE SBTO MAHAAN PARCHARAK.... BHAI SARBJIT DHUNDA 🔥🔥

  • @bikramsandhu2137
    @bikramsandhu2137 2 года назад +3

    ਬਹੁਤ ਵਧੀਆ ਗੱਲ ਵੀਰ ਜੀ ਦੀ

  • @dilbagsingh4857
    @dilbagsingh4857 2 года назад +2

    ਬਹੁਤ ਵਧੀਆ ਵਿਚਾਰ ਹਨ

  • @سنتوکھسنگھکمبوج
    @سنتوکھسنگھکمبوج 2 года назад +1

    ਬਹੁਤ ਵਧੀਆ ਵਿਚਾਰ ਭਾਈ ਧੂੰਦਾ ਸਾਹਿਬ ਜੀ

  • @tarsemsinghjammu
    @tarsemsinghjammu 2 года назад +6

    ਬਹੁਤ ਵਧੀਆ ਵਿਚਾਰ ਖਾਲਸਾ ਜੀ

  • @gurindersingh8109
    @gurindersingh8109 2 года назад +1

    ਸਰਬਜੀਤ ਸਿੰਘ ਤੁਹਾਨੂੰ ਹਜਾਰਾਂ ਬਹੁਤ ਪੜੇ ਲਿਖੇ ਸਿੱਖ ਮਿਲ ਜਾਣਗੇ ਜਿੰਨਾ ਨੂੰ ਭਾਰਤ ਅਤੇ ਪੰਜਾਬ ਦੀਆਂ ਹਿੰਦੂ ਸਰਕਾਰਾਂ ਨੇ ਨੋਕਰੀ ਨਹੀਂ ਦਿੱਤੀ। ਟਰਬੀਉਨ ਚੰਡੀਗੜ੍ਹ ਜੀਐਮ ਅਤੇ ਮੁੱਖ ਸੰਪਾਦਕ ਸਿੱਖਾਂ ਨੂੰ ਨਹੀਂ ਰੱਖਦੇ।

    • @deepakbabbar3107
      @deepakbabbar3107 2 года назад

      Haha Hindu Sarkar Patila vich khalsantani ne maa durga barre Galt boyla koi Ehndaf nahi Hoya Hajje Taak

    • @deepakbabbar3107
      @deepakbabbar3107 2 года назад

      Guru Nanak de parents ve Hindu san

    • @deepakbabbar3107
      @deepakbabbar3107 2 года назад

      Chattarpatti Shivagi barre Jande Ho

  • @Rajindersingh-nq4pz
    @Rajindersingh-nq4pz 2 года назад +2

    BAHUT UCHCH KOTI DE VEECHAR HAN BHAI SAHIB JI DE ,WAHEGURU JI TERA SHUKAR HAI JI,,,SGNR RAJ🙏🏾🙏🏾

  • @manjitsingh5323
    @manjitsingh5323 2 года назад +2

    ਬਹੁਤ ਵਾਧੀਆ ਭਾਈ ਸਾਬ ਜੀ

  • @GurjantSingh-jg5kz
    @GurjantSingh-jg5kz 2 года назад +13

    Bhot sohne vichar aa baba ji
    Waheguru umraa bakhshe baba ji nu 🙏🙏

  • @hardeepkaur7477
    @hardeepkaur7477 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।ਚੰਗੀ ਕੋਸ਼ਿਸ਼ ਜਾਰੀ ਰੱਖੋ ਜੀ

  • @sandhuphotographybababakal1028
    @sandhuphotographybababakal1028 2 года назад +4

    dhunda sahib Anand AA giya waheguru ji mehar Karn ji

  • @gurbachansingh7116
    @gurbachansingh7116 2 года назад +3

    WAHE.GURU MEHAR KARN.AAP.UTE WEARY.GUD WORK JI BHAI SARBJIT.SINGH.DHUNDA JI UTE WERY.GUD WORK JI

  • @narinderpalsingh5349
    @narinderpalsingh5349 2 года назад +7

    ਬਹੁਤ ਖੂਬ

  • @jatinderkaur3151
    @jatinderkaur3151 2 года назад +8

    ਬਹੁਤ ਵਧੀਆ ਵਿਚਾਰ ਵੀਰ ਜੀਉ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 🙏

  • @rachhpalsingh9103
    @rachhpalsingh9103 2 года назад +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @karamsingh7358
    @karamsingh7358 2 года назад +3

    Bahut vadhia vichar kar rahe ho waheguru ji tuhada bhalla kre waheguru ji ka khalsa waheguru ji ki fateh

  • @gurbirsingh7539
    @gurbirsingh7539 2 года назад +18

    ਬਹੁਤ ਸੋਹਣੇ ਵਿਚਾਰ ਭਾਈ ਸਾਹਿਬ ਜੀ ਦੇ

  • @RajinderSingh-yc9zf
    @RajinderSingh-yc9zf 2 года назад +2

    ਵੀਰ ਜੀ ਬਹੁਤ ਵੱਧੀਆ ਵਿਚਾਰ

  • @parmindersingh4641
    @parmindersingh4641 2 года назад +8

    Waheguru ji da khalsa Waheguru ji di fateh ji 🙏

  • @vickysinghvicky2618
    @vickysinghvicky2618 2 года назад

    ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ ਦੀ ਕਥਾ ਸੁਣਨ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਕਿਉਂਕਿ ਆਪਣੇ ਬਾਰੇ ਸੱਚ ਸੁਣਨਾ ਬਹੁਤ ਔਖਾਂ ਹੁੰਦਾ

  • @takhigeeta8798
    @takhigeeta8798 День назад

    sachi ਸਚਾਈ ਨੂੰ ਕੋਈ ਮੰਨ ਨਹੀਂ ਰਿਹਾ

  • @sarbjeetsingh3758
    @sarbjeetsingh3758 2 года назад +1

    Beta tuhadi waheguru vdi vdi umar bkhase bhut hi vdia lga tuhade vrge hor vi rab insan bheje brha hi bhla houga

  • @harsimrankaur623
    @harsimrankaur623 2 года назад +6

    Very nice shabad vichar

  • @SardarJogaSingh
    @SardarJogaSingh 2 года назад +5

    Vah veer g bhut sohni vichar

  • @gurdeepkaur2806
    @gurdeepkaur2806 2 года назад +3

    🙏 ਵਾਹਿਗੁਰੂ ਵਾਹਿਗੁਰੂ
    Very good 👍

  • @harpreetvirk3318
    @harpreetvirk3318 2 года назад +6

    ਬਹੁਤ ਵਧੀਆ

  • @VirajdeepSinghGill
    @VirajdeepSinghGill Год назад +1

    Hamesha chardikala vich rahu

  • @healthiswealth2162
    @healthiswealth2162 2 года назад +1

    Excellent Thoughts 👍

  • @jobansingh3667
    @jobansingh3667 2 года назад +1

    Veer ji tohade vichar bohat vadea sache ne mainu bohat kuj sikhan nu milea thax

  • @SukhpalSingh-bg6jibhupalboy
    @SukhpalSingh-bg6jibhupalboy 2 года назад +1

    Ehna dere daran ne sikhi da bera garak kar ke rakh ta veer ji sarabjeet singh veer ji bahut bahut dhan wad ji 🙏 👍

  • @balwantattal7132
    @balwantattal7132 2 года назад +10

    Very knowledgeable lesson

  • @rajkaur6341
    @rajkaur6341 2 года назад +1

    Bhot hi vdiaa vichar a. Veer ji de

  • @SurjitSingh-rh6es
    @SurjitSingh-rh6es 2 года назад

    ਬਹੁਤ ਵਧੀਆ ਵਿਚਾਰ ਜੀ

  • @Never_Forget84
    @Never_Forget84 2 года назад +7

    SANGAT ji, Attention,, identify those who are ruinning youngsters,, damaging punjab 🙏 Waheguru

  • @geetalal180
    @geetalal180 2 года назад +1

    Wow waheguru ji satnam waheguru ji wow woooooooooow

  • @mrgurnam7830
    @mrgurnam7830 2 года назад +2

    Bhut vadiya vichar Bhai Sahib Ji

  • @arvindersingh6712
    @arvindersingh6712 2 года назад +2

    Waheguru Ji Ka khalsa Waheguru Ji ki Fateh

  • @narindergill2850
    @narindergill2850 2 года назад

    Bahut vadhia Dhuda veer ji

  • @simarnjtsingh8270
    @simarnjtsingh8270 2 года назад +1

    Good good good good very good bhai ji

  • @beudhjxjdnf5188
    @beudhjxjdnf5188 2 года назад +1

    Good think Dunda ji. GOOD BLESS YOU.

  • @sandeepmalaysia6453
    @sandeepmalaysia6453 2 года назад +1

    Bhai sarbjit Singh ji 🙏🙏🙏🙏🙏

  • @harbanskaur3149
    @harbanskaur3149 2 года назад +2

    Waheguru Ji 🙏Waheguru Ji. 🙏

  • @Gamerjohal
    @Gamerjohal 2 года назад +2

    Waheguru g waheguru g veer g tusi badya vichar karda hoo

  • @parmkaur4268
    @parmkaur4268 2 года назад +3

    Bhai ji well done

  • @jasbirsinghnewyes6833
    @jasbirsinghnewyes6833 2 года назад +4

    ਵੀਰ ਜੀ, ਸੱਚੀਆਂ ਗੱਲਾਂ ਦੁਸਟਾਂ ਨੂੰ ਚੰਗੀਆਂ ਨਹੀਂ ਲੱਗੀਆਂ

  • @kashmirdhillon7768
    @kashmirdhillon7768 2 года назад +3

    Very good job thanks 🙏

  • @darshangarcha9666
    @darshangarcha9666 2 года назад +2

    Always good to hear from you 🙏🙏

  • @gianiramsinghmissionary161
    @gianiramsinghmissionary161 2 года назад +9

    ਸਚੀਆ ਤੇ ਉਚ ਕੋਟੀ ਦੀਆਂ ਵਿਚਾਰਾਂ

  • @AvtarSingh-yn2lu
    @AvtarSingh-yn2lu 2 года назад

    Very good Veerji

  • @atinderpalsingh1961
    @atinderpalsingh1961 2 года назад +1

    Bhut wadia Vir

  • @Gianigonebad1
    @Gianigonebad1 2 года назад +7

    Very good statements, well thought out. He tells the truth, and truth hurts.

  • @satnaamsingh1234
    @satnaamsingh1234 2 года назад

    ਬਹੁਤ ਵਧੀਆ ਜੀ🙏🙏

  • @gurpreetSingh-by1gx
    @gurpreetSingh-by1gx 2 года назад

    Waheguru ji 🙏

  • @dharmindersingh5108
    @dharmindersingh5108 2 года назад +2

    Waheguru ji

  • @ninderpalsingh8168
    @ninderpalsingh8168 2 года назад +1

    Boht vadhia hai bhai sahib ji

  • @hemlata746
    @hemlata746 2 года назад +1

    ਪਿਛਲੇ ਕੁਝ ਸਮੇਂ ਤੋਂ (ਖਾਸ ਕਰਕੇ ਕਿਸਾਨੀ ਸੰਘਰਸ਼ ਵੇਲੇ) ਕਾਮਰੇਡ / ਸਿੱਖ/ਸਿੱਖੀ ਆਪਾਵਿਰੋਧ ਦਾ ੲਿੱਕ ਮਨਘੜ੍ਹਤ ਬਿਰਤਾਂਤ ਵੱਡੇ ਪੱਧਰ ਉੱਤੇ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਵਿੱਚ ਜ਼ਿਆਦਾਤਰ ਤਾਂ ਰਾਜਨੀਤਕ ਧੜਿਆਂ ਅਤੇ ਵਿਕੇ ਹੋਏ ਕਾਰਪੋਰੇਟ ਪੱਖੀ ਮੀਡੀਆ ਦੇ ਆਈ ਟੀ ਸੈੱਲ ਸਰਗਰਮ ਹਨ ਜਾਂ ਫਿਰ ਝੂਠੇ ਪ੍ਰਚਾਰ ਤੰਤਰ ਦੇ ਸ਼ਿਕਾਰ ਅਣਭੋਲ ਕਿਸਮ ਦੇ ਲਾਈਲੱਗ ਲੋਕ ਤੇ ਜਾਂ ਕੲੀ ਮੌਕਾਪ੍ਰਸਤ ਸ਼ਰਾਰਤੀ ਅਨਸਰ ਵੀ ਸ਼ਾਮਲ ਸਨ/ਹਨ । ਔਰ ਸਭਤੋਂ ਮਹੱਤਵਪੂਰਣ ਗੱਲ ਤਾਂ ਇਹ ਹੈ ਕਿ ਇਸ False Narrative ਨੂੰ ਉਭਾਰਨ ਵਾਲਿਆਂ ਵਿਚੋਂ 90% ਤੋਂ 98% ਤੱਕ ਨੂੰ ਨਾ ਤਾਂ ਕਮਿਊਨਿਜ਼ਮ ਬਾਰੇ ਕੋਈ ਸਹੀ ਗਿਆਨ ਹੈ ਅਤੇ ਨਾ ਹੀ ਅਸਲ ਗੁਰਮਤਿ/ਸਿੱਖ ਵਿਚਾਰਧਾਰਾ ਦੇ ਫਲਸਫੇ ਦੀ ਗਹਿਰੀ ਸਮਝ ਹੈ । ਇਨ੍ਹਾਂ ਕੋਲ ਕੋਈ ਦਲੀਲ ਨਹੀਂ ਹੁੰਦੀ , ਨਾ ਸਬੂਤ ਨਾ ਹੀ ਕਿਸੇ ਕਮੈਂਟ/ਟਿੱਪਣੀ ਦਾ ਕੋਈ ਠੋਸ ਆਧਾਰ ਹੁੰਦਾ ਹੈ (ਸਭ ਕੁੱਝ ਹਵਾ ਵਿੱਚ ਹੀ) ।
    ਹੁਣ ਜੇ ਬਿਲਕੁਲ ਨਿਰਪੱਖ ਹੋ ਕੇ ਦੇਖਿਆ ਜਾਵੇ (ਅਖੌਤੀ ਨਾਸਤਿਕਤਾ / ਆਸਤਿਕਤਾ ਦੀ ਬੇਲੋੜੀ ਬਹਿਸ ਵਿੱਚ ਫ਼ਸੇ ਬਗੈਰ) ਤਾਂ ਸਿਧਾਂਤਕ ਤੌਰ ਤੇ ਅਗਰ ਕਾਮਰੇਡੀ ਵਿਚਾਰਧਾਰਾ ਨੇ ਕਿਸੇ ਧਾਰਮਿਕਤਾ ਨਾਲ ਸਮਝੌਤਾ ਕਰਨਾ ਹੋਵੇ ਤਾਂ ੳੁਹ ਸਿਰਫ਼ , ਸਿਰਫ ਤੇ ਸਿਰਫ਼ ਸਿੱਖ ਧਰਮ ਹੀ ਹੋ ਸਕਦਾ ਹੈ । ਕਿਉਂਕਿ ਪੂਰੀ ਤਰ੍ਹਾਂ ਲੋਕ ਪੱਖੀ ਹੋਣ, ਤੇ ਕਿਸੇ ਵੀ ਜ਼ੁਲਮੀ ਤਾਕਤ ਦੇ ਵਿਰੋਧੀ ਹੋਣ ਦੀ ਮੁੱਢਲੀ ਸਾਂਝ ਕੇਵਲ ਇੱਥੇ ਹੀ ਮੌਜੂਦ ਹੈ । ਬਸ ਇਹੀ ਡਰ ਸਾਮਰਾਜਵਾਦੀਆਂ , ਕਾਰਪੋਰੇਟਰਾਂ ਅਤੇ ੳੁਨ੍ਹਾਂ ਦੇ ਹੱਥ ਠੋਕਿਆਂ ਨੂੰ ਚਿੰਤਾ ਵਿੱਚ ਪਾਈ ਰੱਖਦਾ ਹੈ ।
    ਇਹ ਤਾਂ ਜ਼ਰੂਰ ਹੋਇਆ ਹੋਵੇਗਾ ਕਿ ਸਮੇਂ-ਸਮੇਂ ਤੇ ਗ਼ਲਤ ਬੰਦੇ ਕਿਸੇ ਵੀ ਜਥੇਬੰਦੀ ਵਿੱਚ ਵਿਚਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੀਆਂ ਕਰਤੂਤਾਂ ਕਰਕੇ ਕੲੀ ਵੱਡੇ ਨੁਕਸਾਨ ਵੀ ਹੋਏ ਹੋਣਗੇ , ਪ੍ਰੰਤੂ ੳੁਸਦੇ ਕਾਰਨ ਐਵੇਂ ਇੱਕ ਝੂਠੀ ਲਕੀਰ ਖਿੱਚ ਕੇ ਸਭ ਨੂੰ ਹੀ ਇੱਕੋ ਰੱਸੇ ਬੰਨ੍ਹਣ ਦੀ ਕੋਸ਼ਿਸ਼ ਕਰਨੀ ਸਰਾਸਰ ਗ਼ਲਤ ਅਤੇ ਸਾਜਿਸ਼ ਹੈ । ਸੋ ਸਾਰੇ ਹੀ ਸੁਹਿਰਦ ਲੋਕਾਂ ਨੂੰ ਗੰਭੀਰਤਾ ਨਾਲ ਕੁਦਰਤ ਦੇ ਬਖਸ਼ੇ ਹੋਏ ਤੁਹਾਡੇ ਆਪਣੇ ਦਿਮਾਗ਼ ਮੁਤਾਬਕ ਵਿਚਾਰ ਕਰਨੀ ਤੇ ਸਮਝਣੀ ਚਾਹੀਦੀ ਹੈ ਜੀ ।
    ਧੰਨਵਾਦ !

  • @bhupinderkour4785
    @bhupinderkour4785 2 года назад

    Satnam ji

  • @kusumatwal7437
    @kusumatwal7437 2 года назад

    Bhoot vadhya veechar 🙏🙏🙏

  • @ranajatt1483
    @ranajatt1483 2 года назад

    Waheguru g mehar karo

  • @kuldipleader5742
    @kuldipleader5742 2 года назад +1

    Very good veer ji

  • @Harjit212
    @Harjit212 2 года назад +1

    Needar bebaak vichaar 👌👌

  • @DavinderSingh-rg2wk
    @DavinderSingh-rg2wk 2 года назад +1

    Lage raho bhai sahab g hanéra door ho javega

  • @HarvinderSingh-bd8cm
    @HarvinderSingh-bd8cm 2 года назад +1

    Good vichaar

  • @KLFKhalsa
    @KLFKhalsa 2 года назад +1

    Very good bhai Sab.

  • @gurpalsingh6647
    @gurpalsingh6647 2 года назад +1

    Sachian gallan..

  • @JaggaSingh-ow6ge
    @JaggaSingh-ow6ge 2 года назад +1

    ,, very nice ji

  • @ssbani6949
    @ssbani6949 2 года назад +2

    Nice

  • @gurpreetsinghguri2905
    @gurpreetsinghguri2905 2 года назад

    Bhi kul shi banda.

  • @gurmindersingh3791
    @gurmindersingh3791 Год назад

    Good 22 g

  • @kanwaljitsingh2616
    @kanwaljitsingh2616 2 года назад +1

    Good ji

  • @Saga78
    @Saga78 8 месяцев назад

    Great 👍

  • @dalbirdhoot2476
    @dalbirdhoot2476 2 года назад +2

    Very nice g

  • @Jagdeepsingh-op
    @Jagdeepsingh-op 2 года назад +1

    ਧਾਕੜ ਪ੍ਰਚਾਰਕ

  • @Vicky-xv9ct
    @Vicky-xv9ct 2 года назад +1

    bhaisaab di ik ik gl sahi a ....pr eh sach kise kise bnde nu hazam hunda ....

  • @jsranajsrana5263
    @jsranajsrana5263 2 года назад

    ਸਿੱਖਾਂ ਦਾ ਇੱਕੋ-ਇੱਕ ਗ੍ਰੰਥ ਹੈ ਅਤੇ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ.
    ਦਸਮ ਗ੍ਰੰਥ ਤਾਂ ਡੇਰੇਦਾਰ ਦਾ ਹੈ, ਤੇ ਉਸ ਨੂੰ ਡੇਰੇਦਾਰਾਂ ਦੇ ਪੈਰੋਕਾਰ ਹੀ ਮੰਨਦੇ ਹਨ, ਅੱਜ ਜਿੰਨੀਆਂ ਵੀ ਸਮੱਸਿਆਵਾਂ ਸਿੱਖ,ਤੇ ਸਿੱਖ ਪੰਥ ਭੋਗ ਰਿਹਾ ਹੈ ਉਹਨਾਂ ਵਿੱਚੋਂ 80% ਬਾਦਲ,ਮਜੀਠੀਆ ਪ੍ਰਵਾਰ ਦੀ ਦੇਣ ਹੈ.

  • @avtarsandhu4758
    @avtarsandhu4758 Год назад

    ਕੋਈ ਵੀ ਕੰਮ ਇਕ ਪ੍ਰਚਾਰ ਨਾਲ ਨਹੀਂ ਚਲਦਾ ਜਹਿੜੇ ਆਪਾਂ ਪਿਛਲੇ ਸਤਾ ਮਹਿਤਮਾ ਦੇ ਨਾਮ ਉਪਰ ਹੀ ਆਕੜੀ ਫਿਰਦੇ ਹਾਂ ਉਨ੍ਹਾਂ ਦੇ ਰਕਾਟ ਨੂੰ ਅੱਗੇ ਰੱਖਕੇ ਆਪਣੇ ਰਕਾਟ ਬਣੋਦੇ ਫਿਰਦੇ ਬਸ ਅਸੀਂ ਕਹਿਣ ਵਾਲੇ ਹਾਂ ਕਰਨੀ ਵਾਲੇ ਸਾਡੇ ਵਿਚ ਗੁਣ ਨਹੀਂ ਹੇਗੇ ਇਕ ਏਟਰਨੇਸਨਲ ਖਿਡਾਰੀ ਬਹੁਤ ਮਹਿਨਤ ਦੇ ਨਾਲ ਬਣਦਾ ਕਰਨੀ ਨਾਲ਼ ਬਣਦਾ ਕਹਿਣ ਨਾਲ਼ ਨਹੀਂ ਬਣਦਾ ਲਟੇਰ ਹੋਣ ਬਹਿਦ ਵਿਚ ਕੋਚ ਬਣਦਾ ਉਸ ਦੇ ਵਲ ਵੇਖ ਕੇ ਦੋਜੀਆ ਦੇ ਅੰਦਰ ਵੀ ਸੋਕ ਪੇਂਦਾ ਹੁਦਾ ਹੁਣ ਪ੍ਰਚਾਰ ਕਰਨ ਵਾਲੀਆਂ ਦੇ ਕੋਲ ਆਪਣੀ ਕਰਤੁਤ ਤੇ ਕੋਈ ਹੁੰਦੀ ਨਹੀਂ ਪ੍ਰਾਪਤੀ ਏਨਾ ਨੇਂ ਕੋਈ ਆਪ ਕੀਤੀ ਨਹੀਂ ਹੁੰਦੀ ਭਾੜੇ ਦੇ ਟੱਟੂ ਹੁੰਦੇ ਹਨ ਲੋਕਾਂ ਦੇ ਕੁਝ ਇਹ ਪਲੇ ਪਓਣ ਤਾ ਹੀ ਲੋਕ ਇਨੇਦੇ ਪਿਛੇ ਲੱਗਣ ਜਦੋ ਇਨ੍ਹਾਂ ਦੇ ਆਪਣੇ ਪਲੇ ਕੁੱਝ ਏਨੀਂ ਧਰਮ ਦੀ ਰਾਜਨੀਤੀ ਤੋ ਸਵਿਏ

  • @alhequoqcrp3205
    @alhequoqcrp3205 2 года назад +1

    Nyc

  • @12chakdeinda
    @12chakdeinda Год назад

    Shi banda no.1 sacha banda

  • @sarbjit1979
    @sarbjit1979 2 года назад +2

    eh lok hanere wich stars wangu lagde ne jo lokan nu sahi rasta dikha rahe ne ......