ਗੁਰਬਾਣੀ ਅਤੇ ਸਿੱਖ ਰਹਿਤ ਮਰਿਯਾਦਾ ਦੇ ਪ੍ਰਚਾਰ ਨੂੰ "ਕੂੜ-ਪ੍ਰਚਾਰ" ਕੋਣ ਕਹਿ ਰਿਹਾ ? Bhai Sarbjit Singh Dhunda

Поделиться
HTML-код
  • Опубликовано: 19 сен 2024
  • Website:
    www.ssdhunda.com
    Page:
    / sarbjitsinghdhunda

Комментарии • 677

  • @gurjeetsingh9370
    @gurjeetsingh9370 Год назад +18

    ਬਹੁਤ ਵਧੀਆ ਤਰੀਕੇ ਗੁਰਬਾਣੀ ਦੇ ਅਧਾਰ ਤੇ ਜਵਾਬ ਦਿੱਤਾ ਤੁਸੀਂ ਅਮਿ੍ਤਪਾਲ ਨੂੰ,, ਧੂੰਦਾ ਜੀ ਕੌਮ ਦੇ ਹੀਰੇ ਪ੍ਚਾਰਕ ਹਨ ,ਧੂੰਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਸਮਝਾਉਦੇ ਨੇ ,ਬਾਕੀ ਅਮਿ੍ਤਪਾਲ ਨੂੰ ਬੇਨਤੀ ਹੈ ਕਿ ਜੋ ਡੇਰੇਵਾਦੀ ਨਕਲੀ ਸਾਧ ਮਨਮਤਾਂ ਕਰ ਰਹੇ ਨੇ ਉਹਨਾਂ ਬਾਰੇ ਬੋਲੇ ਜੋ ਖੁਦ ਨੂੰ ਗੁਰੂ ਅਖਵਾਉਂਦੇ ਨੇ ਪਰ ਉਹਨਾ ਦੀਆਂ ਡਾਂਗਾਂ ਤੋਂ ਡਰ ਲੱਗਦਾ

  • @santokhsinghpatti148
    @santokhsinghpatti148 Год назад +12

    ਬਹੁਤ ਸੁੰਦਰ ਤਰੀਕੇ ਨਾਲ ਗੱਲ ਰੱਖੀ ਹੈ ਮਹਾਨ ਪ੍ਰਚਾਰਕ ਦੀ ਇਹੀ ਨਿਸ਼ਾਨੀ ਹੈ
    ਵਿਚਾਰਾਂ ਨਾਲ ਸਮਝਣਾ ਜਾ ਸਮਝਾਉਣਾ ਚਾਹੀਦਾ ਹੈ
    ਗਾਲਾ ਕੱਢਕੇ ਨਹੀਂ 🙏🙏🙏🙏

  • @chamelsingh8304
    @chamelsingh8304 Год назад +4

    ਭਾਈ ਸਰਬਜੀਤ ਸਿੰਘ ਜੀ ਧੁੰਦਾ ਸਾਹਬ ਜੀ ਆਪ ਜੀ ਦੇ ਵਿਚਾਰ ਗੁਰਬਾਣੀ ਕਥਾ ਵਿਚਾਰ ਮੈਂ ਯੂ ਟਿਊਬ ਤੇ ਸੁਣਦਾ ਹੀ ਰਹਿੰਦਾ ਹਾਂ ਆਪ ਜੀ ਦੇ ਵਿਚਾਰ ਮੈਨੂੰ ਬੜੇ ਵਧੀਆ ਲਗਦੇ ਹਨ ਗੁਰੂ ਪਿਆਰੇਓ ਸਮਾਂ ਬੜਾ ਨਾਜੁਕ ਚਲ ਰਿਹਾ ਹੈ ਇਸ ਵੇਲੇ ਪੰਥਕ ਏਕਤਾ ਦੀ ਲੋੜ ਹੈ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਖਾਲਸਾ ਪੰਥ ਦੇ ਅੰਦਰੂਨੀ ਮਸਲੇ ਅੰਦਰ ਬੈਠਕੇ ਹੀ ਹਲ ਕੀਤੇ ਜਾਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @singhsukhpal117
    @singhsukhpal117 Год назад +4

    ਧੰਨਵਾਦ ਧੁਦਾ ਜੀ ਤੁਹਾਡਾ ਤੇ ਤੁਹਾਡੇ ਪਿੰਡ ਵਾਸੀਆ ਦਾ ਜ਼ਿਹਨਾਂ ਅਮ੍ਰਿਤਪਾਲ ਦੇ ਬੋਲੇ ਝੂਠ ਨੂੰ ਆਮ ਲੋਕਾ ਵਿੱਚ ਰੱਖਣ ਦੀ ਹਿੰਮਤ ਕੀਤੀ ਹੈ

  • @nasibkaur1645
    @nasibkaur1645 Год назад +8

    ਬਹੁਤ ਵਧੀਆ ਵਿਚਾਰਆ ਭਾਈ ਸਾਹਿਬ ਜੀ ਦੇ
    ਇਹਨਾਂ ਦੀ ਵਿਚਾਰ ਸੁਣ ਕੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਮੈ ਭਾਈਸਾਹਿਬ ਜੀ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਮੈ ਇਹਨਾਂ ਦੀਆਂ ਵੀਡੀਓ ਵੇਖ ਕੇ ਹੀਂ ਬਾਣੀ ਨਾਲ ਜੁੜੀ ਹੋਈ ਹਾਂ

  • @gurdeepkaur2806
    @gurdeepkaur2806 Год назад +6

    🙏ਗੁਰੂ ਗਰੰਥ ਸਾਹਿਬ ਤੋਂ ਵੱਡੀ ਧਿਰ ਕੋਈ ਨਹੀ ਹੋ ਸਕਦੀ ਵੀਰੇ 🙏
    ਦੁੱਖ ਤੇ ਬੜਾ ਲਗਦਾ ਕਿ ਇਹ ਕੀ ਹੋਰਿਹਾ ਏ ਕੱਲ ਦੇ ਜੁਵਾਕ ਉੱਠ ਕੇ ਬਾਬੇ ਤੇ ਧਰਮ ਦੇ ਠੇਕੇਦਾਰ ਬਣ ਕੇ ਬਹਿ ਗਏ ਲਲਕਾਰਾਂ ਤੇ ਗਾਲਾਂ ਤੇ ਚਾਂਗਰਾਂ ਤੋ ਬਿਨਾ ਹੋਰ ਹੈ ਕੀ ਏ ਇਹਨਾਂ ਦੇ ਕੋਲ

  • @jatinderjitsingh4832
    @jatinderjitsingh4832 Год назад +38

    🙏ਭਾਈ ਸਾਹਿਬ ਜੀ ਬਹੁਤ ਵਧੀਆ ਢੰਗ ਨਾਲ ਸਮਝਾਇਆ ਛੋਟੇ ਭਰਾ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖਣ 🙏

  • @sumanlata8817
    @sumanlata8817 Год назад +28

    ਵਹਿਗੁਰੂ ਜੀ, ਬਹੁਤ ਵਧੀਆ ਢੰਗ ਨਾਲ ਕਥਾ ਕਰਦੇ ਹੋ ਭਾਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ।

  • @AmrikSingh-fi1mn
    @AmrikSingh-fi1mn Год назад +3

    ਭਾਈ ਸਰਬਜੀਤ ਸਿੰਘ ਜੀ ਨਿਧੱੜਕ ਪ੍ਰਚਾਰਕ ਨੇ । ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ।

  • @GurdeepSingh-kx9ot
    @GurdeepSingh-kx9ot Год назад +16

    ਧੂੰਦਾ ਸਾਹਿਬ ਜੀ ਚਲੇ ਚਲੋ । ਤੁਹਾਡੇ ਵਿਚਾਰ ਜ਼ਿੰਦਗੀ ਨੂੰ ਸਚਾਈ ਦਾ ਗਿਆਨ ਬਖ਼ਸ਼ਦੇ ਹਨ ਜੀ, ਸਤਿਗੁਰੂ ਜੀ ਕਿਰਪਾ ਕਰਨ ਦੀ।

  • @gurdeepkaur2806
    @gurdeepkaur2806 Год назад +7

    🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਸਰਬਜੀਤ ਸਿੰਘ ਧੂੰਧਾ ਸਿੱਖ ਕੌਮ ਦਾ ਚੜਦੀ ਕਲਾ ਵਾਲਾ ਸੱਚ ਤੇ ਪਹਿਰਾ ਦੇਣ ਵਾਲਾ ਹੀਰਾ ਪ੍ਰਚਾਰਕ ਏ 🙏 ਹੀਰਾ ਵੀ ਫਿੱਕਾ ਪੈਂਦਾ ਏ ਇਹਨਾਂ ਦੀ ਕਥਾ ਅੱਗੇ 🙏

  • @gurjeetsingh9370
    @gurjeetsingh9370 Год назад +12

    ਸਹੀ ਗੱਲ ਆ ਬਾਈ ਜੀ ਬਿਨਾਂ ਤਿਆਰੀ ਬਿਨਾਂ ਮਨ ਪੱਕਾ ਕੀਤੇ ਜੋ ਲੋਕ ਅਮਿ੍ਤ ਛੱਕੀ ਜਾਂਦੇ ਨੇ ਇਹਨਾਂ ਚੋਣ 90/ ਲੋਕਾਂ ਨੇ ਕਕਾਰ ਲਾਹ ਦੇਣੇ ਨੇ ਅੱਖਾਂ ਵੇਖੀਆ ਗੱਲਾਂ ਨੇ

  • @kulwindersingh-du6lt
    @kulwindersingh-du6lt Год назад +2

    ਸਰਦਾਰ ਸਰਬਜੀਤ ਸਿੰਘ ਧੂੰਦਾ ਜੀ ਅਕਾਲ ਪੁਰਖ ਆਪ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ। ਤੁਸੀ ਹਮੇਸ਼ਾ ਸੱਚ ਬੋਲਿਆ ਹੈ। ਸਿੱਖੀ ਦੀ ਏਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ।

  • @vikramsingh-fx4hd
    @vikramsingh-fx4hd Год назад +13

    ਗੁਰੂ ਸਾਹਿਬ ਦੇ ਮਾਰਗ ਤੇ ਤੋਂਰਣ ਲਈ
    ਸਿਰ ਤੋੜ ਜਤਨ ਕਰਨ ਵਾਲੇ
    ਭਾਈ ਸਰਬਜੀਤ ਸਿੰਘ ਧੂੰਦਾ ਜੀ ਦੇ ਨਾਲ਼ ਖੜ੍ਹੇ ਹਾਂ,............ਤੇ
    ਵਾਹਿਗੁਰੂ ਜੀ ਅੱਗੇ ਭਾਈ ਸਾਹਿਬ ਦੀ ਸਦਾ ਚੜਦੀ ਕਲਾ ਦੀ ਅਰਦਾਸ ਕਰਦੇ ਹਾਂ 🙏🏼

  • @kamalsekhon87
    @kamalsekhon87 Год назад +18

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਚੱੜ੍ਹਦੀ ਕਲਾ ਤੰਦਰੁਸਤੀ ਤੇ ਇਸ ਤਰਾਂ ਹੀ ਸੱਚ ਦਾ ਪ੍ਰਚਾਰ ਕਰਨ ਦੀ ਹਿੰਮਤ ਬੱਖਸਣ 🙏🙏

  • @gursewaksinghbrar1894
    @gursewaksinghbrar1894 Год назад +28

    ਬਹੁਤ ਵਧੀਆ ਵਿਚਾਰ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ

  • @Jasvir-Singh8360
    @Jasvir-Singh8360 Год назад +47

    ਖਾਲਸਾ ਜੀ ਵਾਹਿਗੁਰੂ ਸਾਨੂੰ ਸਿੱਖ ਕੌਮ ਨੂੰ ਸੁਮੱਤ ਬਖਸ਼ਣ ", ਹੋਇ ਇਕੱਤਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰ ਕਰਹੁ ਲਿਵ ਲਾਇ", ਅਨੁਸਾਰ ਗੁਰਮਤਿ ਵਿਚਾਰਾਂ ਦੇ ਸਿਧਾਂਤ ਨੂੰ ਸਮਝਣ ਦੀ ਸਮਰੱਥਾ ਬਖਸ਼ਣ ਜੀ

    • @ਦੇਗਤੇਗਫਤਹਿਪੰਥਕੀਜੀਤ
      @ਦੇਗਤੇਗਫਤਹਿਪੰਥਕੀਜੀਤ Год назад +3

      ਇਹਦੀ ਦੁਬਿਧਾ ਸਾਰੀ ਉਮਰ ਨਹੀਂ ਜਾਣੀ 🙏🏼

    • @kabalsingh8172
      @kabalsingh8172 Год назад +1

      @@ਦੇਗਤੇਗਫਤਹਿਪੰਥਕੀਜੀਤ oh Kee hundi

    • @Jasvir-Singh8360
      @Jasvir-Singh8360 Год назад

      @@ਦੇਗਤੇਗਫਤਹਿਪੰਥਕੀਜੀਤ ਕੀ ਅਰਥ ਖਾਲਸਾ ਜੀ

    • @ਦੇਗਤੇਗਫਤਹਿਪੰਥਕੀਜੀਤ
      @ਦੇਗਤੇਗਫਤਹਿਪੰਥਕੀਜੀਤ Год назад +3

      @@Jasvir-Singh8360 ਤਰਕਵਾਦੀ ਦੀ ਦੁਬਿਧਾ ਦੂਰ ਨਹੀਂ ਹੋ ਸਕਦੀ ਕਿਉਂਕਿ ਤਰਕ ਕਰਨ ਵਾਲਾ ਆਪਣੀ ਅਕਲ ਨੂੰ ਅੱਗੇ ਰੱਖਦਾ, ਗੁਰੂ ਦੀ ਅਕਲ ਨਹੀਂ ਵਰਤਦਾ,, ਆਪਣੀ ਮੱਤ ਤੇ ਤੁਰਨ ਵਾਲਾ ਹਾਊਮੈਂ ਕਾਰਨ ਗੁਰੂ ਤੇ ਵੀ ਤਰਕ ਕਰ ਉੱਠਦਾ

    • @kabalsingh8172
      @kabalsingh8172 Год назад +1

      @@ਦੇਗਤੇਗਫਤਹਿਪੰਥਕੀਜੀਤ ਵੀਰ ਜੀ ਤਰਕ ਤੇ ਜ਼ਹਿਰੀਲੇ ਭਾਸ਼ਣ ਵਿੱਚ ਫਰਕ ਹੈ

  • @bhaisajansinghthailand4329
    @bhaisajansinghthailand4329 Год назад +11

    ਬਹੁਤ ਸੋਹਣੇ ਢੰਗ ਨਾਲ ਵੀਚਾਰ ਕੀਤੀ ਧੁੰਦਾ ਵੀਰ

  • @gurdeepkaur2806
    @gurdeepkaur2806 Год назад +6

    🙏 ਵੀਰੇ ਗੁਰਬਾਣੀ ਆਉਂਦੀ ਹੋਏਗੀ ਤੇ ਤਾਂ ਹੀ ਤੁਹਾਨੂੰ ਗੁਰਬਾਣੀ ਵਿਚੋ ਜੁਵਾਬ ਦੇਣਗੇ ਉਹ ਤੇ ਵਹੀਰਾਂ ਨੂੰ ਵੇਖ ਕੇ ਖੁ਼ ਹੋਏ ਪਏ ਨੇ ਬਿਨਾਂ ਸੋਚੇ ਸਮਝੇ ਬੋਲੀ ਜਾਂਦੇ ਨੇ ਕੁਰਸੀਆਂ ਚਾਹੀਦੀਆਂ ਨੇ ਇਹਨਾਂ ਨੂੰ ਸਰੋਪੇ ਚਾਹੀਦੇ ਨੇ ਫਿਰ ਜੋ ਮਰਜੀ ਬੁਲਾ ਲਉ ਇਹਨਾਂ ਤੋ
    ਗੁਰੂ ਸਮੱਤ ਬਖਸ਼ਣ 🙏

    • @gurjeetsingh9370
      @gurjeetsingh9370 Год назад +1

      ਬਿਲਕੁਲ ਸਹੀ ਕਿਹਾ ਬਾਈ ਜੀ

  • @gsdakha3763
    @gsdakha3763 Год назад +15

    ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ

  • @HarvinderKaur-hc2rn
    @HarvinderKaur-hc2rn Год назад +4

    🙏ਵਾਹਿਗੁਰੂ ਵੀਰ ਜੀ ਤੁਸੀਂ ਬਹੁਤ ਹੀ ਚੰਗੇ ਅਤੇ ਸੌਖੇ ਤਰੀਕੇ ਨਾਲ ਸਮਝਾਓ ਦੇ ਤੁਸੀਂ ਸੱਚ ਤੇ ਚੱਲਦੇ ! ਵਾਹਿਗੁਰੂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @gurdeepsinghaulakh185
    @gurdeepsinghaulakh185 Год назад +19

    ਵਾਹਿਗੁਰੂ ਸਾਹਿਬ ਚੜਦੀ ਕਲ੍ਹਾ ਰੱਖੇ ਜੀ

  • @parmrajsingh2120
    @parmrajsingh2120 Год назад +14

    ਸਰਬਜੀਤ ਸਿੰਘ ਜੀ ਵਾਹਿਗੁਰੂ ਚੜਦੀ ਕਲਾ ਕਰੇ ਤੁਹਾਡੀ

    • @Amarjitsidhu-qd3em
      @Amarjitsidhu-qd3em Год назад

      ਫੋਟੋ ਲਾਅ ਸੰਤਾਂ ਦੀ

    • @aksandhu344
      @aksandhu344 Год назад

      ਜਿਹੜੇ ਸੰਤਾ ਦੀ ਫੋਟੋ ਲਾਈ ਆ ਉਹਨਾ ਰੀ ਕਥਾ ਵੀ ਸੁਣਿਆ ਕਰ ਇਸ ਮੂਰਖ ਤੋ ਕੁਝ ਨਹੀ ਮਿਲਣਾ ਇਸਦੇ ਨਾਲ ਦੇ ਪ੍ਰਚਾਰਕ ਹੀ ਇਸਨੂੰ ਫੁਕਰਾ ਕਹਿੰਦੇ ਨੇ ਇਹ ਸਿਰਫ ਲੈਕਚਰਾਰ ਆ ਨਾ ਕਿ ਕਥਾ ਵਾਚਕ

  • @rsgamer5781
    @rsgamer5781 Год назад +8

    ਵਹਿਗੁਰੂ ਜੀ ਕਾ ਖਾਲਸਾ।।
    ਵਹਿਗੁਰੂ ਜੀ ਕੀ ਫ਼ਤਿਹ।।
    ਭਾਈ ਸਾਹਿਬ ਜੀ ਪਰਮਾਤਮਾ ਤੁਹਾਡੇ ਵਰਗੇ ਬਾਣੀ ਦਾ ਗਿਆਨ ਵਿਚਾਰ ਮਰਿਆਦਾ ਅਨੁਸਾਰ ਸਮੁੱਚੀ ਲੋਕਾਈ ਤੱਕ ਪਹੁੰਚਾਉਣ ਵਾਲਿਆਂ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਆਪ ਜੀ ਨੂੰ ਬਲ ਬਖਸ਼ੇ
    ਵਹਿਗੁਰੂ ਜੀ ਕਾ ਖਾਲਸਾ।।
    ਵਹਿਗੁਰੂ ਜੀ ਕੀ ਫ਼ਤਿਹ।।

  • @bhagwantsingh611
    @bhagwantsingh611 Год назад +4

    ਜਾਗਦੀ ਜਮੀਰ ਨੂੰ ਸਤਿ ਸ੍ਰੀ ਅਕਾਲ ਪ੍ਰਮਾਤਮਾ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ

  • @AvtarSingh-tg4xv
    @AvtarSingh-tg4xv Год назад +12

    ਇਹ ਵੀਰ ਅਜੇ ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸਾਨ ਹੈ ਸਿਰਫ ਕਹਿਣ ਤੱਕ ਹੀ ਸੀਮਤ ਹਨ ਅਕਾਲ ਤਖ਼ਤ ਦੀ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ

    • @harmeetkour3844
      @harmeetkour3844 Год назад +1

      veer ji ina nu dar eh hai k kom guru shabed di vichar nal na juran te na hi samgen ina nu akalpurake hi samate bakshan veer ji tusi chardi kala vich raho dunda ji jindabad

    • @harmeetkour3844
      @harmeetkour3844 Год назад

      veer ji eh gongaea bola tohadi sachi suchi te gurmate di vichar nahi sun sakde

    • @harmeetkour3844
      @harmeetkour3844 Год назад +1

      wah veer ji thoda vargi soch te kom da dard ina nu kithe

    • @Jagga_Kotli
      @Jagga_Kotli Год назад +1

      Very good vichar

  • @ranjitkaursandhu7846
    @ranjitkaursandhu7846 Год назад +10

    ਬਹੁਤ ਵਧੀਆ ਵਿਚਾਰ ਜੀ, ਸੱਚੀਆਂ ਗੱਲਾਂ ਕੀਤੀਆਂ 🙏🏽👏

  • @JaspalSingh-jy2vs
    @JaspalSingh-jy2vs Год назад +23

    ਬਹੁਤ ਸੋਹਣੇ ਵਿਚਾਰ ਭਾਈ ਸਾਹਿਬ ਜੀ ਦੇ।

  • @gurcharansinghnagra1671
    @gurcharansinghnagra1671 Год назад +7

    ਬਹੁਤ ਵਧੀਆ ਵਿਚਾਰਧਾਰਾ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।

  • @GulzarCheekewala
    @GulzarCheekewala Год назад +1

    ਭਾਈ ਸਾਹਿਬ ਅਮ੍ਰਿਤਪਾਲ ਜੀ ਨੇ ਕਟਾਕਸ਼ ਕੀਤਾ ਹੈ ਤੇ ਓਹ ਸਚ ਹੈ ਹੁਣ ਓਹ ਸਚ ਨੇ ਤੁਹਾਨੂੰ ਤਰਥਲੀ ਪਾ ਦਿੱਤੀ ਹੈ ਧੰਨਵਾਦ

  • @Rajesh-ky5rw
    @Rajesh-ky5rw Год назад +1

    ਸਹੀ ਗੱਲ ਹੈ ਅੰਮ੍ਰਿਤਾ ਪਾਲ ਸਿੰਘ ਇਵੇਂ ਗੱਲਾਂ ਮਾਰਦਾ ਕੋਈ ਨਾ ਭਾਈ ਸਾਹਿਬ ਤੁਸੀਂ ਆਪਣੀ ਸੋਚ ਨਾਲ ਗੁਰਬਾਣੀ ਦੀ ਕਸਵੱਟੀ ਤੇ ਗੱਲ ਸਾਹਮਣੇ ਰੱਖੋ ਸਾਰਿਆ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇ

  • @harbhajansinghbajwa831
    @harbhajansinghbajwa831 Год назад +5

    ਵਾਹ ਵਾਹ ਭਾਈ ਸਾਹਿਬ ਜੀ ਨਜਾਰਾ ਆ ਗਿਆ ਹੈ ਬਹੁਤ ਬਹੁਤ ਧਨਵਾਦ 🌹🌹🙏🌹🌹

  • @sarabsingh5487
    @sarabsingh5487 Год назад +23

    ਸਾਡੇ ਗੁਰਬਾਣੀ ਦੇ ਮਹਾਨ ਵਿਦਵਾਨ ਭਾਈ ਸਰਬਜੀਤ ਸਿੰਘ ਧੂੰਦਾ ਸਾਹਬ ਜੀ ,, ਭਾਈ ਸਾਹਬ ਤੁਸੀਂ ਗੁਰੂ ਦੀ ਵਿਚਾਰ ਜਾਰੀ ਰੱਖੋ,, ਜੀਹਦੀ ਜੋ ਸੋਝੀ ਕਹਿੰਣਦਿਓ,
    ਜਿਹੜੇ ਬਾਬੇ ਕੋਈ ਬਾਦਲਾਂ ਦੇ ਤਲਵੇ ਚੱਟਦਾ ਫ਼ਿਰਦਾ,, ਕੋਈ ਸਿਮਰਨਜੀਤ ਸਿੰਘ ਮਾਨ ਦੇ,,ਕੋਈ ਹੋਰ ਰਾਜਨੀਤਕ ਆਗੂ ਦੇ ਚੱਟਦਾ , ਉਹਨਾਂ ਨੂੰ ਇਹਨਾਂ ਅਰਥਾਂ ਬਾਰੇ ਕੀ ਪਤਾ ਐ,,
    ਬਾਕੀ ਏਕੇ ਵਿਚ ਬਰਕਤ ਐ,, ਏਕਾ ਤਾਂ ਰਹੂ ਜੇ ਇੱਕ 🙏ਗੁਰੂ ਗ੍ਰੰਥ ਸਾਹਿਬ ਦੀ ਮੰਨਾਂਗੇ,🙏ਪਰ ਉਹ ਸਾਨੂੰ ਕੌੜੀਆਂ ਲੱਗਦੀਆਂ,,

  • @tencomplustwo
    @tencomplustwo Год назад +3

    ਭਾਈ ਸਾਹਿਬ ਜੀ ਸੱਭ ਤੋਂ ਵੱਧ ਡੇਰੇਦਾਰ ਸਾਧਾਂ ਸੰਤਾਂ ਦੇ ਕੌਤਕ ਹੈ ਜੀ ਕਿਰਸਚਨ ਬਣਾਉਣ ਵਿੱਚ

  • @bindeersingh1997
    @bindeersingh1997 Год назад +3

    ਬਹੁਤ ਵਧੀਆ ਵਿਚਾਰ ਹਨ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ।

  • @santokhsingh6917
    @santokhsingh6917 Год назад

    ਵੀਰ ਸਰਬਜੀਤ ਸਿੰਘ ਧੂੰਦਾ ਜੀ ਆਪ ਜੀ ਨੇ ਬਹੁਤ ਵਧੀਆ ਵਿਚਾਰ ਦਿੱਤੀ ਹੈ। ਟਕਸਾਲੀ ਸਾਰੇ ਹੀ ਬ੍ਰਾਹਮਣੀ ਵਿਚਾਰਧਾਰਾ ਦੇ ਪੈਰੋਕਾਰ ਹਨ। ਇਨ੍ਹਾਂ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਮਿਸਨਰੀਆਂ ਨੇ ਸੰਗਤਾਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਬਹੁਤ ਗਿਆਨ ਦਿੱਤਾ ਹੈ ਤੇ ਦੇ ਰਹੇ ਹਨ। ਬਿਲਕੁਲ ਵੀ ਪ੍ਰਵਾਹ ਨਹੀਂ ਕਰਨੀ। ਆਪਣੇ ਮਿਸ਼ਨ ਤੇ ਡੱਟ ਕੇ ਤੁਰੇ ਰਹੋ ਜੀ। ਸਤਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ।

  • @useful326
    @useful326 Год назад +42

    ਪੰਜਾਬ ਵਿੱਚ ਚਿੱਟੇ ਦਾ ਨਸਾ ਖਤਮ ਕਰਨ ਲਈ ਅੰਮ੍ਰਤਿਪਾਲ ਵੀਰ ਵਲੋ ਚਲਾਈ ਗਈ ਖਾਲਸਾ ਵਹੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ 🙏🙏🙏

  • @sukhsandhu837
    @sukhsandhu837 Год назад +2

    ਵਾਹਿਗੁਰੂ ਜੀ ਧੂੰਦਾ ਜੀ ਤੁਹਾਡਾ ਪਰਚਾਰ ਬਹੁਤ ਵਧੀਆ ਤੁਸੀ ਆਪਣੇ ਮਾਰਗ ਤੇ ਚੱਲੀ ਜਾਓ ਕਿਸੇ ਵੱਲ ਨਾ ਵੇਖੋ ਜੀ

  • @RanjitSingh-uz5uz
    @RanjitSingh-uz5uz Год назад

    “ਜਬੈ ਬਾਣ ਲਾਗਿਉ ਤਬੈ ਰੋਸ ਜਾਗਿਉ”
    ਧੂੰਦਾ ਸਾਹਿਬ ਤੁਹਾਨੂੰ ਪਹਿਲਾਂ ਵੀ ਬੋਲਣਾ ਚਾਹੀਦਾ ਸੀ।ਤੁਸੀਂ ਕਿਹਾ ਕਿ ਮੈਂ ਬੋਲਣਾ ਨਹੀਂ ਸੀ ਚਾਹੁੰਦਾ।ਤੁਸੀਂ ਸਿੱਖ ਧਰਮ ਦੇ ਸਭ ਤੋਂ ਵੱਧ ਸੁਣੇ ਜਾਣ ਵਾਲੇ ਪ੍ਰਚਾਰਕ ਹੋ ਅਤੇ ਤੁਹਾਡੇ ਤਰਕਮਈ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਜਾਗਰੂਕ ਹੋਏ ਹਨ।ਇਸ ਵਾਸਤੇ ਤੁਹਾਨੂੰ ਤਾਂ ਇਸ ਬਾਰੇ ਬਹੁਤ ਪਹਿਲਾਂ ਬੋਲ ਦੇਣਾ ਚਾਹੀਦਾ ਸੀ।

  • @BholaSingh-ek1zo
    @BholaSingh-ek1zo Год назад +5

    ਸਹਿਮਤ ਹਾਂ ਜੀ।

  • @sunnysingh8080
    @sunnysingh8080 Год назад +8

    Bhai sarbjit Singh dhunda...Bhai Ranjit singh dhadria Wale ..legend person.🙏🙏🙏

  • @nasibkaur1645
    @nasibkaur1645 Год назад +2

    ਵਾਹਿਗੁਰ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @gurdeepkaur2806
    @gurdeepkaur2806 Год назад +8

    🙏 ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਸਤਿਕਾਰ ਯੋਗ ਵੀਰ ਜੀ

  • @silversinghsilver2961
    @silversinghsilver2961 Год назад +5

    ਬਹੁਤ ਵਧੀਆ ਵਿਚਾਰਾਂ ਨੇ ਭਾਈ ਸਾਹਿਬ ਜੀ

  • @bmsangha236
    @bmsangha236 Год назад +18

    ਮੈਂ ਪਿੱਛਲੇ ਕਈ ਮਹੀਨਿਆਂ ਤੋਂ ਗੁਰਬਾਣੀ ਸੁਣ ਪੜ ਰਿਹਾ ਹਾਂ, ਕਈ ਵਾਰੀ ਲੱਗਦਾ ਕੇ ਅੰਮ੍ਰਿਤ ਸ਼ਕ ਲਵਾ,
    ਪਰ ਜੋ ਅਜਕਲ ਹੋ ਰਿਆ ਹੈ ਫੇਰ ਸੋਚ ਲੈਂਦਾ ਹਾਂ ਸ਼ੱਡ , ਰੱਬ ਦਾ ਨਾਮ ਏਦਾਂ ਹੀ ਲਈ ਜਾ,

    • @balrehill1149
      @balrehill1149 Год назад +1

      Guru dee mum lao Amrit kisey lye nahi chakhnA

    • @SukhwinderKaur-cq2uc
      @SukhwinderKaur-cq2uc Год назад +1

      Guru da hukm mn k amirt shkna jrurui aw ji 🙏🙏

    • @tajindersandhu1657
      @tajindersandhu1657 Год назад +2

      ਜਦੋਂ ਤੱਕ ਏਦਾਂ ਦੇ ਪ੍ਰਚਾਰਕਾਂ ਨੂੰ ਸੁਣੋਗੇ ਕਦੇ ਮਨ ਨਹੀਂ ਬਣੇਗਾ। ਇਹ ਹਮੇਸ਼ਾ ਮਰਿਆਦਾ ਦੇ ਉਲਝਣ ਵਿੱਚ ਉਲਝਾ ਕੇ ਸ਼ਰਧਾ ਖਤਮ ਕਰਨਗੇ। ਗੁਰੂ ਸਾਹਿਬ ਨੂੰ ਪੜਨ ਸੁਣਨ ਲਈ ਕਿਸੇ ਵੀ ਧਰਮ ਦੇ ਬੰਦੇ ਨੂੰ ਕਿਸੇ ਪ੍ਰਚਾਰਕ ਦੀ ਲੋੜ ਨਹੀਂ ਤੁਸੀਂ ਆਪ ਪੜ੍ਹੋ ਸੁਣੋ ਤੇ ਆਪਣੇ ਮਨ ਨਾਲ ਫੈਸਲਾ ਕਰੋ। ਗੁਰੂ ਸਾਹਿਬ ਆਪ ਕਿਰਪਾ ਕਰਦੇ ਹਨ।

    • @singhsaab27790
      @singhsaab27790 Год назад +3

      ਧੂੰਦੇ ਤੇ ਢੱਡਰੀ ਵਰਗਿਆ ਨੂੰ ਸੁਣੇਗਾ ਤਾਂ ਤਾਂ ਛਕਿਆ ਵੀ ਨੀ ਜਾਣਾ।
      ਗੁਰਬਾਣੀ ਪੜ੍ਹੀ ਜਾਉ ਬਾਕੀ ਕੰਮ ਗੁਰੂ ਸਾਹਿਬ ਦਾ ਉਹਨਾ ਨੇ ਆਪ ਹੀ ਅੰਮ੍ਰਿਤ ਦੀ ਦਾਤ ਬਖਸ਼ ਦੇਣੀ।

    • @gurvisingh2402
      @gurvisingh2402 Год назад +1

      Veer ji, amrit bahut bahut jyada jaroori hai Jeevan vich

  • @bsbalbalkohnacanada4209
    @bsbalbalkohnacanada4209 Год назад +4

    ❤WAHEGURU G KA KHALSA
    WAHEGURU G KI FATEH ll❤
    ਵਾਹ ਓ ਸ਼ੇਰਾ ਨਹੀਂ ਰੀਸਾਂ ਤੇਰੀਆਂ ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ ਤੇ ਤੁਹਾਨੂੰ ਕੋਈ ਨਹੀਂ ਹਰਾ ਸਕਦਾ !

    • @kauranmol3152
      @kauranmol3152 Год назад

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai mayus ho gai ha

  • @MakhanSingh-zv2gy
    @MakhanSingh-zv2gy Год назад +8

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

    • @sarwansingh5122
      @sarwansingh5122 Год назад

      ਵਾਹਿਗੁਰੂ ਅੱਗੇ ਅਰਦਾਸ ਕਰੋ ਨਸ਼ਾ ਆਪੇ ਮੁੱਕ ਜਾਣਾ

  • @mukhtiarsingmukhtiarsing5826
    @mukhtiarsingmukhtiarsing5826 Год назад +1

    ਭਾਈ ਸਾਹਿਬ ਸੱਚ ਨੇ ਸੱਚ ਹੀ ਰਹਿਣਾਂ ਤੁਸੀ ਸੱਚ ਦੀ ਗੱਲ ਕਰਦੇ ਰਹੋ ਵਾਹਿਗੁਰੂ ਮੇਹਰ ਕਰਨ ਗਏ

  • @GurmeetSingh-sb8kk
    @GurmeetSingh-sb8kk Год назад +4

    ਪਰਮਾਤਮਾ ਕਿਸੇ ਵੀ ਇੱਕ ਖਾਸ ਥਾਂ ਨਹੀਂ ਨਾਂ ਕਿਸੇ ਬਾਬੇ ਕੋਲ ਉਹ ਹਰ ਥਾਂ ਮੌਜੂਦ ਹੈ ਇੱਕ ਤਿਲ ਵੀ ਨਹੀਂ ਰੱਖ ਸਕਦੇ ਹਾਂ ਜਿੱਥੇ ਪਰਮਾਤਮਾ ਜੀ ਨਿਰਾਕਾਰ ਪ੍ਰਕਾਸ਼ ਰੂਪ ਵਿੱਚ ਹਾਜ਼ਰ ਨਾ ਹੋਵੇ ਪਖੰਡ ਤੋਂ ਬਹੁਤ ਦੂਰ ਹੈ ਵਾਹਿਗੁਰੂ ਜੀ

  • @manjitbedi5836
    @manjitbedi5836 Год назад +3

    Bhai Sahib, I listen your Live Wonderful Vedios almost everyday and forward to different 10-12 to know reality of Gurbani.
    Be Blessed.

  • @ranjitsinghanjan560
    @ranjitsinghanjan560 Год назад +10

    ਵੀਰ ਜੀ ਬਹੁਤ ਵਧੀਆ ਵਿਚਾਰ ਹੈ ਜੀ

  • @ekamchahal4526
    @ekamchahal4526 Год назад +7

    ਬਹੁਤ ਵਧੀਆ ਵਿਚਾਰ ਜੀ

  • @Ramanjot-creativity
    @Ramanjot-creativity Год назад +7

    ਬਹੁਤ ਵਧੀਆ ਭਾਈ ਸਾਹਿਬ ਜੀ

  • @Vikram.Police-so7rt
    @Vikram.Police-so7rt Год назад +6

    ਇੱਕ ਦਮ ਸਹੀ ਗੱਲ ਏ ਭਾਈ ਸਾਹਿਬ 👍👍

  • @gurshersingh4451
    @gurshersingh4451 Год назад +1

    ਚੜਦੀਕਲਾ ਭਾਈ ਸਾਹਿਬ,
    ਅੰਮ੍ਰਿਤਪਾਲ ਸਿੰਘ ਵੱਲੋਂ ਹਰ ਗੱਲ ਤੇ ਬੋਲਣਾ ਲਾਜਮੀ ਨਹੀ, ਜੋੜਨ ਦੀ ਗੱਲ ਹੋਣੀ ਚਾਹੀਦੀ ਐ ਨਾ ਕਿ ਮਿਹਣੇ ਦੇਣ ਵਾਲੀ..

  • @bhaiamriksinghgurdaspuri3645
    @bhaiamriksinghgurdaspuri3645 Год назад +1

    ਧੁੰਦਾ ਸਾਹਿਬ ਜੀ ਗੁਰੂ ਕਰੇ ਸੇਵਕ ਕੀ ਉੜਕ ਨਿਬਹੈ ਪਰੀਤ

  • @sandeepdhadda6712
    @sandeepdhadda6712 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹਿਗੁਰੂ ਜੀ ਵਾਹਿਗੁਰੂ ਜੀ

  • @majorsingh620
    @majorsingh620 Год назад

    ਸਰਬਜੀਤ ਜੀ ਬਿਲਕੁਲ ਠੀਕ ਕਿਹਾ ਜੇ ਕੋਈ ਪੰਥ ਦਾ ਸਾਥੀ ਹੈ ਧਰਮ ਵਿਚ ਤਰੁਟੀ ਆਉਦੀ ਹੋਵੇ ਉਸ ਬਾਰੇ ਦੱਸ ਦੇਵੇ ਕਿ ਤਾ ਉਸ ਬਾਰੇ ਬੁਰਾ ਨਹੀ ਮੰਨਣਾ ਉਸਦਾ ਸਵਾਗਤ ਕਰਨਾ ਚਾਹੀਦਾ

  • @jugdeva8045
    @jugdeva8045 Год назад

    ਕੀ ਧੁਰ ਕੀ ਬਾਣੀ ਸਿਰਫ਼ ਸਮਾਜ ਸੁਧਾਰ ਜਾਂ ਇਨਸਾਨ ਨੂੰ ਆਪਣਾ ਦੁਨਿਆਵੀ ਜੀਵਨ ਸੁਧਾਰਨ ਲਈ ਹੀ ਉਪਦੇਸ਼ ਹੈ? ਇਹੋ ਜਿਹੇ ਸੁਧਾਰ ਲਈ ਤਾਂ ਲਾਇਬ੍ਰੇਰੀਆਂ ਵਿੱਚੋਂ ਬਹੁਤ ਕਿਤਾਬਾਂ ਮਿਲ ਜਾਣਗੀਆਂ ਧੂੰਦਾ ਜੀ.

  • @AmrikSingh-kh8yx
    @AmrikSingh-kh8yx Год назад +2

    ਵੀਰ ਜੀ ਕਈ ਲੋਕ ਬਾਂਦਰ ਹੁੰਦੇ ਹਨ ਜਿਨ੍ਹਾਂ ਨੂੰ ਜਿੰਨੀ ਅਕਲ ਉਹਨਾਂ ਨੇ ਉਹਨੀਂ ਹੀ ਗੱਲ ਕਰਨੀ ਅਸੀਂ ਤੁਹਾਡੇ ਨਾਲ ਹਾ ਜੀ

  • @djsingh5277
    @djsingh5277 Год назад +3

    I am listening Bhai ji since 2012 and I changed myself a lot. God bless him and his family .

  • @sukhjeetgill8219
    @sukhjeetgill8219 Год назад +2

    ਬਿਲਕੁਲ ਠੀਕ ਕਿਹਾ ਤੁਸੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ

  • @jaswinderkaur3834
    @jaswinderkaur3834 Год назад +5

    ਵਾਹਿਗੁਰੂ ਜੀ ਕਾਮ,ਕੋ੍ਧ ਲੋਭ,ਮੋਹ,ਹੰਕਾਰ ਤੌ ਬੱਚੋ ਜੀ

  • @GurjitSingh-mu9si
    @GurjitSingh-mu9si Год назад

    ਬਹੁਤ ਵਦੀਆ ਵਿਚਾਰ ਨੇ ਭਾਈ ਸਰਬਜੀਤ ਸਿੰਘ ਸਿਘ ਜੀ ਧੂਦਾ ਜੀ

  • @amrikathwal2119
    @amrikathwal2119 Год назад +1

    ਧੂੰਦਾ ਸਾਹਿਬ ਜ਼ਿੰਦਾਬਾਦ ਬਹੁਤ ਵਧੀਆ ਇਨਸਾਨ ਹਨ

  • @jagdevsingh5035
    @jagdevsingh5035 Год назад +2

    ਵੀਰ ਜੀ ਤੁਹਾਡੇ ਤੋਂ
    ਵਧੀਆ ਵਿਚਾਰ ਕੋਈ ਨਹੀਂ ਕਰ ਸਕਦਾ

  • @yadwindersingh3340
    @yadwindersingh3340 Год назад +1

    Right 🙏 we stand with bhai Sarbjit Singh dhunda 🙏

  • @alhequoqcrp3205
    @alhequoqcrp3205 Год назад +5

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @sukhwindersinghpalasaur9675
    @sukhwindersinghpalasaur9675 Год назад +8

    ਬਹੁਤ ਖੂਬ

  • @vijaypalsingh4202
    @vijaypalsingh4202 Год назад

    ਬਾਬਾ ਜੀ ਬਰਦਾਸ਼ਤ ਕਰਨ ਦੀ ਕੋਸ਼ਿਸ਼ ਕਰੋ ਕੋਮ ਦੇ ਵਿੱਚ ਪੈਹਿਲਾਂ ਏਕਤਾ ਹੈਨੀਂ

  • @jaskaranchahal5333
    @jaskaranchahal5333 Год назад +7

    ਸਿਰ ਦੇਣ ਦੀ ਗੱਲ ਕੀਤੀ ਜਾਂਦੀ ਹੈ ਲੇਕਿਨ ਮੇਰੇ ਗੁਰੂ ਨਾਨਕ ਜੀ ਨੇ ਵਿਚਾਰਾ ਨਾਲ ਦੂਸਰਿਆਂ ਦੇ ਸਿਰ ਲਏ ਹਨ । ਨਾ ਕਿ ਸਿਰ ਦਿੱਤਾ

    • @sarabsingh5487
      @sarabsingh5487 Год назад +3

      ਬਿਲਕੁਲ ਸਹੀ ਗੱਲ,,
      ਕਦੇ ਵਿਚਾਰਾਂ ਨਾਲ ਸਿਰ ਲੈਣਾਂ ਵੀ ਸਿੱਖੀਏ,, ਗੁਰੂ ਸਾਹਿਬ ਨੇ ਜੇ ਦੇਣੇ ਸਿਖਾਏ ਤੇ ਸਿਰ ਲੈਣੇਂ ਵੀ ਸਿਖਾਏ ਆ,ਉਹਵੀ ਜੀਊਂਦੇ ਜੀਅ,,

  • @JOHALDESIWEB
    @JOHALDESIWEB Год назад +2

    ਭਾਈ ਅਮਿ੍ਤਪਾਲ ਸਿੰਘ ਜੀ ਨੇ ਕਿਸੇ ਦੇਹ ਧਾਰੀ ਤੋਂ ਸਰੋਪਾ ਨਹੀਂ ਲਿਆ, ਬਲਕਿ ਉਸ ਮਹਾਨ ਟਕਸਾਲ ਦਾ ਸਰੋਪਾ ਲਿਆ ਜਿਸ ਦੇ ਮੁਖੀ ਕਦੇ ਹਕੂਮਤਾਂ ਅੱਗੇ ਗੋਡੇ ਨਹੀ ਟੇਕਦੇ,, ਓ ਵੱਖਰੀ ਗੱਲ ਹੈ ਕਿ ਅੱਜ ਕੱਲ ਸ਼ੇਰਾਂ ਦੇ ਡੇਰਿਆਂ ਤੇ ਅੱਜ ਗਿਦੜ ਕਰਨ ਕਲੋਲਾ

    • @avtar62batth48
      @avtar62batth48 Год назад

      ਤੂੰ ਧੁੰਮੇ ਦੀਆਂ ਵਿਡੀਉ ਵੇਖ ਜਾ ਕੇ ਇੰਟਰਨੈੱਟ ਤੇ ਬਾਦਲਾਂ ਦੇ ਪੈਰਾਂ ਵਿਚ ਬੈਠ ਸੀ ਨਾਲੇ ਕੁੰਭ ਦੇ ਮੇਲੇ ਵਾਲੀਆ ਵੇਖ ਲੇ

  • @Kulwinderkaur-zy1fp
    @Kulwinderkaur-zy1fp Год назад +2

    ਬਹੁਤ ਵਧੀਆ ਕਥਾ ਵਿਚਾਰ ਨੇ ਭਾਈ ਸਾਹਿਬ ਜੀ🙏🙏

  • @gurmeetjassi8765
    @gurmeetjassi8765 Год назад +5

    ਬਾਬਾ ਜੀ ਮਿਲ ਕੇ ਰਹਿਣਾ ਸਿਖੋਂ ਆਪਸ ਵਿੱਚ ਨਹੀਂ ਲੜਨਾ ਚਾਹੀਦਾ

  • @sharanjitsingh6614
    @sharanjitsingh6614 Год назад +1

    ਭਾਈ ਸਾਹਬ ਚੜਦੀਕਲਾ ਵਿਚ ਰਹੋ

  • @HarjinderSingh-wt2ye
    @HarjinderSingh-wt2ye Год назад +1

    We'r agree with you dhunda jI🙏🙏

  • @satpalgarewal935
    @satpalgarewal935 Год назад +1

    ਬਹੁਤ ਵੱਦੀਆਂ ਵਿਚਾਰ ਖ਼ਾਲਸਾ ਜੀ

  • @songrecorder7401
    @songrecorder7401 Год назад +2

    Bhut hi vadhiya parcharak g poori gurmat d gall krde Bhai sarabjit singh dhoonda

  • @ambersaria1000
    @ambersaria1000 Год назад +1

    ਬਾਬਾ ਜੀ ਗਰੀਬ ਮਜਦੂਰ ਦਿਹਾੜੀ ਲਾਵੇਗਾ ਜਾ ਸਸ਼ਤਰ ਰੱਖੇ ਗਾ ਪੰਜਾਬ ਨੂੰ ਫਰੀ ਸਕੂਲ ਹਸਪਤਾਲ ਦੀ ਲੋੜ ਹੈ
    ਧਰਮ ਜਾਤ ਪਾਤ ਤੋਂ ਉਪਰ ਉਠ ਕੇ ਇਨਸਾਨ ਬਣੋ

  • @satwantsi3915
    @satwantsi3915 Год назад

    ਕਰਾਂਤੀਕਾਰੀ ਵਿਚਾਰਾਂ ਨਾਲ ਪੂਜਾਰੀਆਂ ਦੇ ਪੱਖ ਪੂਰਨ ਵਾਲਿਆਂ ਨੂੰ ਸੱਚ ਦੇ ਪਰਚਾਰ ਤੋਂ ਡਰ ਲੱਗਦਾ ਭਾਈ ਸਾਹਿਬ ਜੀ

  • @balkarsinghbal5937
    @balkarsinghbal5937 Год назад +5

    Bhai Sahib Guru Jee di dasi jivan jach nu khol ke samjonde ne.Waheguru aina nu Chardi Kla vich rkhe

  • @gurpreesingh2958
    @gurpreesingh2958 Год назад +2

    ਵਾਹਿਗੁਰੂ ਜੀ

  • @gurdialsingh3767
    @gurdialsingh3767 Год назад +1

    ਬਹੁਤ ਵਧੀਆ ਵੀਰ ਜੀ ਵਿਚਾਰ ਨੇ ਆਪ ਜੀ ਦੇ ਧੰਨਵਾਦ ਜੀ

  • @funnyvideoremix6357
    @funnyvideoremix6357 Год назад +1

    ਗੁਰੂ ਅਮਰਦਾਸ ਜੀ ਕਿਰਪਾ ਕਰਨ ਜੀ

  • @ramdelomovie6335
    @ramdelomovie6335 Год назад +2

    ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਚੜ੍ਹਦੀ ਕਲਾ।। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਖਸ਼ਿਸ਼ ਬਣਾਈ ਰੱਖਣਗੇ।।

  • @sikhsangat4518
    @sikhsangat4518 Год назад +7

    ਧੂੰਦਾ ਸਾਬ 👍👍

  • @kuldipjamus1968
    @kuldipjamus1968 Год назад +9

    ਨਾਨਕਸ਼ਾਹੀ ਕਲੰਡਰ ਜਾਰੀ ਕਰਨਾ ਚਾਹੀਦਾ ਹੈ।। ਬਹੁਤ ਜਰੂਰੀ ਹੈ, ਬਾਹਰਲੇ ਮੁਲਕਾਂ ਵਿੱਚ ਛੁਟੀ ਨਹੀਂ ਕਰਦੇ ਕਿਉਂਕਿ ਇਕ ਦਿਨ ਪੱਕਾ ਨਹੀਂ ਹੈ। ਇਹ ਕਲੰਡਰ ਜਰੂਰ ਲਾਗੂ ਕਰਵਾਉ। ਪੜਾਈ ਬਹੁਤ ਜਰੂਰੀ ਹੈ, ਨੜਾਈ ਤੈ ਬਿਨ੍ਹਾਂ ਬੰਦਾ ਬੇਫਕੁਫ਼ ਹੈ।।

  • @parkashsingh3909
    @parkashsingh3909 Год назад +1

    ਭਾਈ ਸਾਹਿਬ ਜੀ ਤੁਸੀਂ ਆਪਣਾ ਪ੍ਰਚਾਰ ਜਾਰੀ ਰੱਖੋ, ਇਹਨਾਂ ਨਾਲ ਨਾ ਉਲਝੋ, ਹੌਲੀ ਹੌਲੀ ਸਭ ਕੁੱਝ ਸਾਫ ਹੋ ਜਾਊ, ਕੌਣ ਠੀਕ ਆ ਕੌਣ ਗਲਤ ਆ

  • @Singhpunjab
    @Singhpunjab Год назад

    ਭਾਈ ਸਰਬਜੀਤ ਸਿੰਘ ਧੂੰਦਾ ਜੀ ਸਿੱਖ ਕੌਮ ਦਾ ਹੀਰਾ ਪ੍ਰਚਾਰਕ ਹੈ ਪਰ ਕੂੜਿਆਂ ਨੂੰ ਚੰਗਾ ਨਹੀਂ ਲੱਗਦਾ ਜੀ ਸੱਚ ਜਾਣਿਓ ਪਹਿਲਾ ਪਹਿਲਾ ਮੈਨੂੰ ਵੀਸੱਚ ਦਾ ਪ੍ਰਚਾਰ ਚੰਗਾ ਨੀ ਲੱਗਦਾ ਸੀ ਪਰ ਜਬ ਜਾਨਿਆ ਤਉ ਮਨੁ ਮਾਨਿਆ ॥🙏🙏❤❤

  • @dashmeshsingh94
    @dashmeshsingh94 Год назад +1

    ਬਹੁਤ ਹੀ ਵਧੀਆ ਤੇ ਸੁਲਝੇ ਵਿਚਾਰ

  • @amrikdhillon6551
    @amrikdhillon6551 Год назад +2

    ਵਾਹਿਗੁਰੂ ਚੜਦੀ ਕਲਾ ਬਖ਼ਸ਼ੇ।

  • @grewalkulwantmanuke8221
    @grewalkulwantmanuke8221 Год назад +8

    Waheguru ji

  • @mehndipalwan7549
    @mehndipalwan7549 Год назад

    ਭਾਈ ਸਾਹਿਬ ਜੀਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਹੈਕੀ ਤੁਸੀਂ ਸਾਰਿਆਇਕੱਠੇ ਹੋ ਕੇ ਚਲੋ

  • @ashleen_world5544
    @ashleen_world5544 Год назад

    Ssa betaji you're 100% right. I like your katha vichar. You explain very well. Waheguru ji always bless and protect you

  • @KulwantSingh-zk5uc
    @KulwantSingh-zk5uc Год назад +4

    Very good Singh Saab

  • @LSRaiya
    @LSRaiya Год назад +5

    ਬਹੁਤ ਵਧੀਆ ਵੀਰ ਜੀ, 🙏🙏🌹

    • @BaljinderSingh-qw6dd
      @BaljinderSingh-qw6dd Год назад

      ਤੁਸੀ ਗਲਾ ਬੁਹਤ ਮਾਹਰ ਆ

    • @BaljinderSingh-qw6dd
      @BaljinderSingh-qw6dd Год назад

      ਤੁਸੀ ਲੋਕ ਮਿਆਦ ਹੌ

    • @LSRaiya
      @LSRaiya Год назад

      @@BaljinderSingh-qw6dd ਕੀ ਕਹਿ ਰਹੇ ਹੋ ਵੀਰ ਜੀ ਮੈਂ ਸਮਝਿਆ ਨੀ

  • @GurmeetSingh-sb8kk
    @GurmeetSingh-sb8kk Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜ੍ਹਦੀ ਕਲਾ ਵਾਹਿਗੁਰੂ ਜੀ ਰ

  • @ikmoorakhsikh
    @ikmoorakhsikh Год назад

    ਧੂੰਦਾ ਭਾ ਜੀ ਵਾਹਿਗੁਰੂ ਦੇ ਦਿਤੇ ਬਲ ਅਨੁਸਾਰ ਅਪਣੇ ਵਰਗੇ ਪ੍ਰਚਾਰਕ ਵਧ ਤੋੰ ਵਧ ਪੈਦਾ ਕਰੋ ਜੀ ਅਤੇ ਨਿਮਰਤਾ ਨਿੱਡਰਤਾ ਨੂੰ ਨਾਲ-ਨਾਲ ਲੈ ਕੇ ਚਲਦੇ ਜਾਓ ਜੀ। ਬਨਾਰਸੀ ਬ੍ਰਾਹਮਣ ਬਨਾਰਸੀ ਠੱਗ ਸਾਧ ਸੰਤ ਲਾਣਾ ਆਪਣੇ-ਆਪ ਹੀ ਜਲਦੀ ਤੋਂ ਜਲਦੀ ਸਮੁੰਦਰ ਵਿਚ ਪਹੁੰਚਣ ਵਾਲਾ ਹੈ ਜੀ ਭਲਿਓ।
    ਵਾਹਿਗੁਰੂ ਆਪ ਜੀ ਨੂੰ ਬਲ ਬੁਧ ਬਖਸ਼ੇ ਜੀ।

  • @kaurkhalsa8403
    @kaurkhalsa8403 Год назад

    Waheguru ji thanu hamesha chardi kla vich rhn 🙏🏻🙏🏻🙏🏻🌹🌹🌹🌹💐💐🌷🌷🍄🍄🌻🌻🌻

  • @sukhsidhu5773
    @sukhsidhu5773 Год назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ