"ਜਦੋਂ ਨਵੇਂ ਕੱਪੜੇ ਲੈਣ ਜਾਓ ਤਾਂ ਬਜੁਰਗਾਂ ਲਈ ਵੀ ਕੁਝ ਨਾ ਕੁਝ ਲੈਕੇ ਆਇਆ ਕਰੋ" | Bhai Sarbjit Singh Dhunda

Поделиться
HTML-код
  • Опубликовано: 8 ноя 2024

Комментарии • 38

  • @rampal33e65
    @rampal33e65 Месяц назад +25

    ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ।ਆਪਾਂ ਸਭ ਨੂੰ ਜਿੰਨੀ ਵੀ ਹੋ ਸਕੇ ਆਪਣੇ ਮਾਤਾ ਪਿਤਾ ਜੀ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਜੀ। ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ। ਗਿਆਨੀ ਜੀ ਤੁਸੀਂ ਬਹੁਤ ਹੀ ਧੰਨਵਾਦ ਦੇ ਪਾਤਰ ਹੋ ਜੀ ਜੋ ਸਾਡੇ ਵਰਗੇ ਭੁਲੱਕੜ ਇਨਸਾਨਾਂ ਵੀ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕਰਦੇ ਹੋ ਜੀ। ਵਾਹਿਗੁਰੂ ਪਰਮਾਤਮਾ ਹਰ ਤਰ੍ਹਾਂ ਭਲਾ ਕਰੇ ਜੀ। ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ।

  • @ginderkaur6274
    @ginderkaur6274 Месяц назад +8

    ਬਹੁਤ ਵਧੀਆ ਗੱਲਬਾਤ ਭਾਈ ਸਾਹਿਬ ਵੱਲੋਂ ਸਾਰੇ ਗੁਰਮੱਤ ਨਾਲ ਜੁਡੀਏ

  • @gurdevkaur1209
    @gurdevkaur1209 Месяц назад +4

    ❤❤ ਸਤਿਕਾਰ ਯੋਗ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸਦੇ ਹੋ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਵਾਲੇ ਹੋ ਤੁਹਾਡੇ ਵਰਗੇ ਸੱਚਾਈ ਬੋਲਣ ਵਾਲੇ ਨੇਕ ਵਿਚਾਰ ਬੋਲਣ ਵਾਲੇ ਵੀਰਾਂ ਦੀ ਅੱਜਕਲ ਕਲਯੁੱਗ ਦੇ ਸਮੇਂ ਵਿੱਚ ਬਹੁਤ ਲੋੜ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

    • @HarcharanSingh-iz4cw
      @HarcharanSingh-iz4cw Месяц назад

      ਉਹ ਭਰਾਵਾਂ ਔਕਾਤ ਵਿੱਚ ਰੇਹ ਸਹੀ ਕਰ ਡਰਾਈ ਜਾਣਾ

  • @sumankumar7737
    @sumankumar7737 Месяц назад

    Waheguru ji waheguru waheguru ji waheguru ji waheguru ji 🙏🏻🙏🏻🙏🏻🙏🏻🙏🏻

  • @gurvirsingh3524
    @gurvirsingh3524 Месяц назад

    ਬਿਲਕੁਲ ਸਹੀ ਕਿਹਾ ਜੀ ਤੁਸੀ
    ਮੈ ਵੀ ਦੁਬਈ ਰਿਹਾ 8 ਸਾਲ ਪਾਣੀ ਦੀ ਬਾਲਟੀ ਅਸੀਂ ਕਮਰੇ ਦੇ ਵਿਚ ਰੱਖ ਲੈਣੀ ਠੰਡਾ ਕਰਨ ਲਈ ਬਹੁਤ ਗਰਮੀ ਪੈਂਦੀ ਸੀ

  • @arjindersandhu3619
    @arjindersandhu3619 Месяц назад

    Waheguru je Maher kran sab te 🙏

  • @sukhvindersingh6398
    @sukhvindersingh6398 Месяц назад +5

    Waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏

  • @surinderkaur-oo9hk
    @surinderkaur-oo9hk Месяц назад

    ਸਹੀ ਗੱਲਾਂ ਬੇਟਾ ਜੀ

  • @gurwindersinghamritsar7113
    @gurwindersinghamritsar7113 Месяц назад

    Waheguru Ji waheguru Ji waheguru

  • @rshundle
    @rshundle Месяц назад

    Well said….

  • @shivanisharma5562
    @shivanisharma5562 Месяц назад +4

    ਚੰਗੇ ਇਨਸਾਨ ਨੂੰ ਦੁਖ ਹੀ ਦੂਖ ਮਿਲ਼ਦੇ ਹਨ,ਗੂਰ ਸਾਹਿਬ ਨੂੰ ਔਰਗਜ਼ੇਬ ਨੇਂ ਬਹੁਤ ਦੁਖ ਦੲਏ ਹਨ ਇਨ੍ਹਾਂ ਗੂਡਿਆ ਤੋਂ ਰੱਬ ਵੀ ਡਰਦਾਂ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਬੀਜੇਪੀ ਲੀਡਰ ਤੋਂ ਰੱਬ ਵੀ ਡਰਦਾ ਹੈ,😅😅😅😅

  • @charansinghkaunke6297
    @charansinghkaunke6297 Месяц назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @manjitbhandal595
    @manjitbhandal595 Месяц назад

    ਵਾਹਿਗੁਰੂ ਜੀ ਸੱਚਾਈ ਜੀ ❤

  • @NarinderSingh-kt8qq
    @NarinderSingh-kt8qq Месяц назад

    Waheguru ji Waheguru ji ❤️🙏🙏🙏🙏🙏❤️👏🏼👏🏼👏🏼👏🏼👏🏼❤️❤️❤️❤️❤️very nice & true msg beta ji 👌👌👌👌👌👍👍👍👍❤️❤️

  • @sukhbhullarfzk3012
    @sukhbhullarfzk3012 Месяц назад

    ਵਾਹਿਗੁਰੂ ਵਾਹਿਗੁਰੂ🎉🎉🎉

  • @lakhveer_dhimaan
    @lakhveer_dhimaan Месяц назад

    ਜਦਕਿ ਮੈਂ ਚੋਹਂਦੀ ਸੀ ਵਿ ਮੇਰੇ ਸੱਸ ਸਹੁਰਾ ਹੋਣ

  • @GaneshSingh-lh6dn
    @GaneshSingh-lh6dn Месяц назад +2

    Waheguru ji

  • @lakhvirsingh4457
    @lakhvirsingh4457 Месяц назад

    Waheguru ji ka khalsa Waheguru ji ki fateh

  • @kanwaldeep139
    @kanwaldeep139 Месяц назад

    Right ji🎉🎉

  • @ThakurBaldevSinghChohan
    @ThakurBaldevSinghChohan Месяц назад

    ਵਾਹਿਗੁਰੂ ਜੀ

  • @Blessingsofsatguru
    @Blessingsofsatguru Месяц назад +1

    Jai Malka di g ❤❤

  • @KaramjeetKaur-ee4dp
    @KaramjeetKaur-ee4dp Месяц назад

    Waheguru ji 🙏🏻

  • @amanbrar273
    @amanbrar273 Месяц назад

    🙏🏻🙏🏻🙏🏻🙏🏻

  • @BalvirSingh-ss3pd
    @BalvirSingh-ss3pd Месяц назад

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਕਹਿਣ ਤੋਂ ਪਹਿਲਾਂ ਮੁਆਫੀ ਮੰਗਦਾ ਹਾਂ। ਸਮੇਂ ਅਨੁਸਾਰ ਥਿਊਰੀ ਵਧੀਆ ਲਗਦੀ ਹੈ। ਸਮਾਂ ਬੀਤਣ ਤੋਂ ਬਾਅਦ ਸਤਿਕਾਰ ਘਟਦਾ ਵਧਦਾ ਆਇਆ ਹੈ।ਇਹ ਕੁਦਰਤੀ ਵਰਤਾਰਾ ਹੈ ਜੀ।

  • @desirasoivlogs6943
    @desirasoivlogs6943 Месяц назад +1

    ਭਾਈ ਸਾਹਿਬ ਜੀ ਮੈਨੂੰ ਬਹੁਤ ਸੌਕ ਚੀਜ ਖਰੀਦਨ ਦਾ ਪਰ ਸਾਡੀ ਮਾਤਾ ਪਸੀਦ ਨਹੀਂ ਕੱਰਦੀ ਜਿਨੀ ਮਰਜੀ ਵੱਦੀਆ ਚੀਜ਼ ਲੈਆਦੀਏ ਮੋੜ ਕੇ ਔਣੀ ਪੈਦੀ ਆ ਦੱਸੋ ਕੀ ਕੱਰੀ ਏ ਧੰਨਵਾਦ ਜੀ ਸੱਤ ਸ਼੍ਰੀ ਆਕਾਲ ਜੀ

    • @dasscollection1071
      @dasscollection1071 Месяц назад

      Apna faraj aa sewa krni ,apan eh nhi sochna ki oh ki soch riha hai

  • @3dmodifier393
    @3dmodifier393 Месяц назад

    🙏🙏

  • @jashjash8081
    @jashjash8081 Месяц назад

    ❤❤❤❤❤

  • @lakhveer_dhimaan
    @lakhveer_dhimaan Месяц назад

    ਵੀਰ ਜੀ ਮੈਨੂੰ ਪਤਾ ਜੀ ਘਰ ਨੂੰ ਜਿੰਦਰਾ ਲਾਕੇ ਜਾਣਾ ਬਹੁਤ ਔਖਾ ਕਿਉਕੇ ਮੈਨੂੰ ਸਸ ਸਹੁਰਾ ਨੀ ਮਿਲੇ ਜੀ 😢😢

  • @ParveenKumar-lf4my
    @ParveenKumar-lf4my Месяц назад

    🙏ਸਤਿ ਸ੍ਰੀ ਆਕਾਲ ਜੀ, ਭਾਈ ਸਾਬ੍ਹ। ਧੰਨਵਾਦ 🌈

  • @charanjitkaur4372
    @charanjitkaur4372 Месяц назад +2

    ❤❤❤❤❤❤❤❤❤❤

  • @baljeetkaur8929
    @baljeetkaur8929 Месяц назад +1

    Jehdi maa nu nuh da le ke aanda saman psd e na aave fer vichari nuh ki kre 😊😊😊

  • @sukhpalsingh-zx7qs
    @sukhpalsingh-zx7qs Месяц назад

    True

  • @user-nr6jx9kf5y
    @user-nr6jx9kf5y Месяц назад

    Sanu ta aap maa baap lea k dinde a hun tak

  • @pavneetbrar6264
    @pavneetbrar6264 Месяц назад

    Waheguru ji

  • @amarjitsingh-f5i
    @amarjitsingh-f5i Месяц назад

    Waheguru ji