ਬਿੜਕਾਂ ਰੱਖਣੀ ਗੁਆਂਢਣ| new punjabi movie 2023|Punjabi Natak|Punjabi Short Film |Mansa

Поделиться
HTML-код
  • Опубликовано: 13 дек 2024

Комментарии • 752

  • @ParamjitSingh-hh2di
    @ParamjitSingh-hh2di Год назад +9

    ਬੇਟਾ ਜੀ ਵੀਡੀਓ ਬਹੁਤ ਵਧੀਆ ਹੈ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਬੱਚੇ ਗੁਆਡੀ ਤਾ ਬਿੜਕਾਂ ਲੈਦੇ ਹੀ ਹੁੰਦੇ ਨੇ ਮੇਰੀ ਭਰਜਾਈ ਵੀ ਇਸ ਤਰਾਂ ਬਿੜਕਾਂ ਲੈਦੀ ਰਹਿੰਦੀ ਹੈ ਇਹੋ ਜਿਹੇ ਲੋਕਾ ਨੂੰ ਰੱਬ ਵਲੋ ਡੰਡ ਲੰਗਿਆ ਹੁੰਦਾ ਆਪੇ ਆਪਣਾ ਖੂਨ ਫੂਕਦੇ ਹਨ ਵਾਹਿਗੁਰੂ ਆਪ ਜੀ ਨੂੰ ਤੰਦਰੁਸਤ ਤੇ ਖੁਸ ਰੱਖੇ ਜੀ ਪਰਮਜੀਤ ਸਿੰਘ ਸਹੋਲੀ ਨਾਭਾ ਪਟਿਆਲਾ

  • @kulwantkaur7237
    @kulwantkaur7237 Год назад +23

    ਜੱਸੇ ਬਾਈ ਸਹੀ ਵੀਡੀਓ ਬਣਾਈ ਹੈ, ਸਾਰਿਆਂ ਦੇ ਹੁੰਦੇ ਆ ਇੱਦਾਂ ਦੇ ਗੁਆਂਢੀ, ਸਾਡੇ ਵੀ ਹੈਗੇ ਆ ਇੱਦਾਂ ਦੇ ਗੁਆਂਢੀ 🙂

  • @kulwinderknagra3640
    @kulwinderknagra3640 Год назад +15

    ਬੀਬੀ ਜੀ ਤੁਸੀ ਆਪਣੇ ਕੋਠੇ ਤੇ ਚੜੋ ਪਰ ਤੁਸੀ ਕਿਸੇ ਦੇ ਵਿਹੜੇ ਵਲ ਨਾ ਝਾਕੋ ਨਾ ਕਿਸੇ ਦੀ ਗਲ ਸੁਣੋ ਜੇ ਸੁਣ ਲੀ ਹੈ ਤਾ ਤੁਸੀ ਉਹਨਾ ਨੂੰ ਨਾ ਜਾ ਕੇ ਪੁਛੋ🙏❤🙏

  • @mandeepnoor735
    @mandeepnoor735 Год назад +5

    sukpal didi jama sde guwandan wala haal aa tuhada sikhya sbak menu jach gya gbu jeode vsde rho khush rakhe waheguru ji 🙏🏻👍🏻👍🏻👍🏻👍🏻👍🏻ash brar,,ansh brar,, kohinoor brar,,mahal singh pind mallan tu,, hamesha tuhade intzaar vich g🙏🏻❤️❤️

  • @kaurtejay2803
    @kaurtejay2803 Год назад +8

    ਬਹੁਤ ਵਧੀਆ ਵਿਚਾਰ ਹਨ 🙏 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @gurpreetchahal9147
    @gurpreetchahal9147 Год назад +5

    ਬਹੁਤ ਵਧੀਆ ਸਾਰੀ ਟੀਮ😊 Chahal Family Canada

  • @boharsingh7725
    @boharsingh7725 Год назад +7

    ਬਹੁਤ ਵਧੀਆ ਜੀ👍👍👍👍

  • @jagdevsingh8335
    @jagdevsingh8335 Год назад +10

    ਜੱਸੇ ਵੀਰ ਜੀ ਤੁਹਾਡੀ ਵੀਡੀਓ ਬਿਲਕੁਲ ਸਹੀ ਬਣੀ ਹੈ ਕੁਝ ਲੋਕਾਂ ਨੂੰ ਆਦਤ ਹੁੰਦੀ ਹੈ ਕਿਸੇ ਦੀਆਂ ਗੱਲਾਂ ਸੁਣਨ ਦੀ ਸਿਆਣੇ ਕਹਿੰਦੇ ਹੁੰਦੇ ਕਿ ਕੁੜਮ ਕੁਪੱਤਾ ਹੋਵੇ ਪਰ ਗੁਆਂਢ ਕੁਪੱਤਾ ਨਾ ਹੋਵੇ ਵੀਡੀਓ ਬਹੁਤ ਵਧੀਆ ਬਣੀ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਖੁਸ਼ ਰੱਖੇ ਮੇਰੀ ਤਾਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @Desichulhablogs-4747
    @Desichulhablogs-4747 Год назад +62

    ਇਦਾ ਦਾ ਗੁਆਂਢੀ ਹਰ ਇੱਕ ਦਾ ਹੁੰਦਾ ਏ, ਬਿਲਕੁਲ ਸਹੀ ਕਹਾਣੀ ਬਣਾਈ ਜੱਸੇ ਬਾਈ, ਸਾਡੇ ਵੀ ਇਦਾ ਦੇ ਗੁਆਂਢੀ ਹੈਗੇ ਆ, ਬਹੁਤ ਵਧੀਆ ਲੱਗਾ 🙏 ਰੇਸ਼ਮ ਸਿੰਘ ਘਨੌਰੀ ਕਲਾਂ ਸੰਗਰੂਰ

    • @sidhantbrar861
      @sidhantbrar861 Год назад +5

      😂😂bhot Soni video

    • @lalafeyaz7290
      @lalafeyaz7290 Год назад +4

      @@sidhantbrar861 vb.vvmvmmmvmvmmnmmvmmvvvvm

    • @ramndeepkaurchahal6718
      @ramndeepkaurchahal6718 Год назад +4

      🤔🤔🤣🤣

    • @satpalbrar6774
      @satpalbrar6774 Год назад

      ਬਹੂਤ ਵਦੀਆਂ ਵੀੜੀਔਂ ਵਨਾਈ ਜੀ ਸੂਖਪਾਲ ਦਿੰਦਿ ਤੂਸੀਂ ਸਾਰੇਆਂ ਦੇ ਗੂਵਾਢੀ ਆਈ ਹੂੰਦੇ ਆ ਜੀ ਇਕ ਦੌ ਤਾਂ 👌👌🙏🤣 ਸਤਵੀਰ ਕੌਰ ਬੂਧਸੀਗਂਵਾਲਾ

    • @ਬਲਜੀਤ-ਙ5ਙ
      @ਬਲਜੀਤ-ਙ5ਙ Год назад

      @@satpalbrar6774 pri

  • @kiranpal3847
    @kiranpal3847 Год назад +3

    Pendu virsa good job😊😊😊😊best🌺🇨🇦canda

  • @rachhpalsingh78466
    @rachhpalsingh78466 Год назад +11

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਬੁਰੀ ਆਦਤ ਨਤੀਜਾ ਵੀ ਬੁਰਾ ਹੀ ਹੁੰਦਾ ਹੈ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @arshkaur9229
    @arshkaur9229 Год назад +1

    Nyc vedio veer ji 🌺🌺🌺🌺🥀🥀🌺🌺🌺🌹good msg 🌺🌺🌺🌺🌺🌹gbu

  • @neetaverma3063
    @neetaverma3063 Год назад +7

    Koi shabad nahi. Pyaar te neki burai nu mita sakdi hai. Very nice message 👍🏻👍🏻👍🏻

  • @gursameersidhu6757
    @gursameersidhu6757 Год назад +1

    ਬਹੁਤ ਗਲਤੀ ਗੱਲ ਹ

  • @manmohansinghgill768
    @manmohansinghgill768 Год назад +4

    ਬਿੜਕਾਂ ਲੈਣ ਵਾਲੇ ਪੜੋਸੀ ਚੰਗੇ ਨਹੀਂ ਹੁੰਦੇ। ਦੂਜਿਆਂ ਦੇ ਪੜਦੇ ਚੱਕਣੇਂ ਚੰਗੇ ਨਹੀਂ ਹੁੰਦੇ। ਸਾਨੂੰ ਆਪਣਾਂ ਹਾਜਮਾਂ ਦਰੁਸਤ ਰੱਖਣਾਂ ਚਾਹੀਦਾ।

    • @manmohansinghgill768
      @manmohansinghgill768 Год назад

      ਦੂਜਿਆਂ ਦੀਆਂ ਕਨਸੋਆਂ ਲੈਣ ਨਾਲ਼ੋਂ ਆਪਣੀਂ ਪੀੜ੍ਹੀ ਥੱਲੇ ਸੋਟਾ ਮਾਰ ਲਿਆ ਜਾਵੇ ਤਾਂ ਕਿਤੇ ਚੰਗਾ ਹੁੰਦਾ।ਬਾਕੀ ਰੱਸੇ ਚੱਬਣ ਦੀ ਆਦਤ ਤਾਂ ਰੱਸੇ ਨੂੰ ਗੋਹਾ ਲੋਣ ਤੇ ਵੀ ਨਹੀਂ ਹਟਦੀ ।ਹੋਰ ਕੀ ਦੱਸਾਂ !!!

  • @gurdipsidhu3358
    @gurdipsidhu3358 Год назад +4

    Vadiya kahani. Thank you Pendu Virsa family 🙏🙏🙏

  • @harpreetkaur8063
    @harpreetkaur8063 Год назад +7

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਗੁਆਂਢਣਾਤੇ

    • @PenduVirsaMansa
      @PenduVirsaMansa  Год назад

      ਸ਼ੁਕਰੀਆ ਹਰਪ੍ਰੀਤ ਕੋਰ ਜੀ 🙏

  • @taranftw5190
    @taranftw5190 Год назад +21

    ਆਪਣੇ ਵੀਡੀਓ ਵਿੱਚ ਲੜਾਈ ਦੇ ਹੋਰ ਦ੍ਰਿਸ਼ ਪਾਉਣ ਦੀ ਕੋਸ਼ਿਸ਼ ਕਰੋ🙏

  • @pindadalifestyle682
    @pindadalifestyle682 Год назад +6

    ਬਹੁਤ ਵਧੀਆ

  • @btsarmygirl8956
    @btsarmygirl8956 Год назад +4

    ਬੁਹਤ ਸੋਹਣੀ ਵੀਡੀਓ ਜੀ ਪਰ ਇਦਾ ਦਾ ਗੁਆਂਢੀ ਹਰ ਇੱਕ ਦਾ ਹੁੰਦਾ ਏ। ਬਿਲਕੁਰ ਸਹੀ ਗੱਲ ਜੀ

  • @jagdevbrar9973
    @jagdevbrar9973 Год назад +3

    ਬਹੁਤ ਵਧੀਆ ਵੀਡੀਓ ਜੱਸੇ ਬਾੲੀ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @gursimrankaur8346
    @gursimrankaur8346 Год назад +1

    Very nice video god bless you all team member 👌👌👌👌👍👍👍👍🙏🙏🙏🙏

  • @BeantSingh-pm9lr
    @BeantSingh-pm9lr Год назад +1

    ਭਾਈ ਵਿਡਿਓ ਬਹੁਤ ਸੋਹਣੀ ਹੈ

  • @gurjeetkaurdhaliwal3559
    @gurjeetkaurdhaliwal3559 Год назад +8

    ਬਾਹੁਤ ਵਧੀਆ ਵੀਡੀਓ ਐ ਜੀ ਸਾਰੀ ਟੀਮ ਦੀ ਐਕਟਿੰਗ ਬਾਹੁਤ ਈ ਵਧੀਆ ਐ 👌👌👌👌 ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਅਆਂ ਬਖਸਣ👍👍👍👍👍👍👍

  • @simranverma1031
    @simranverma1031 Год назад +2

    Rabb bhle kre BHut sohni video all team nu good luck 👍

  • @simrankaur41
    @simrankaur41 Год назад +2

    Very nice God bless you 🙏🙏🙏🙏👌👌👌👌👌

  • @GurditSingh-w3m
    @GurditSingh-w3m Год назад +1

    Very very nice and good stories 👍👍👍👍👍😊😊😊😊

  • @kuljeetkaur6115
    @kuljeetkaur6115 Год назад

    Very nice video. 👍 Sukhpal n. Jassa very good

  • @SatnamSingh-xf9iv
    @SatnamSingh-xf9iv Год назад +3

    Very nice video g 👍👍 satnam Singh allowalia

  • @KultarTutorial
    @KultarTutorial Год назад

    ਹਾਹਾਹਾਹਾ 🤣🤣 ਪਿੰਡਾਂ ਦੀਆਂ ਔਰਤਾਂ, ਬੁਢੀਆਂ ਦਾ ਸਾਰੇ ਮੁਹੱਲੇ ਚ ਬਿੜਕਾਂ ਰੱਖਣੀਆ ਪਹਿਲਾਂ ਕੰਮ ਹੁੰਦਾ ਬਹੁਤ ਵਧੀਆ ਟਾਪਿਕ

  • @karanhr5986
    @karanhr5986 Год назад +5

    ਬੀਰ ਜੀ ਤੁਸੀ ਬੋਤ ਸੋਨੀ video ਬਨੋਨੇ ਔ 👌👌👌👌

  • @JagtarSingh-qs5mv
    @JagtarSingh-qs5mv Год назад +8

    ਵੈਰੀ ਗੁੱਡ ਵੀਰ ਜੀ ਬਹੁਤ ਹੀ ਵਧੀਆ ਵੀਡੀਓ ਬਹੁਤ ਹੀ ਵਧੀਆ ਵਿਸਾ ਚੁਣਿਆਂ ਹੈ ਕੲੀ ਬੰਦੇ ਅਤੇ ਬੁੜੀਆਂ ਆਦਤ ਤੋ ਮਜਬੂਰ ਹੁੰਦੇ ਹਨ ਉਹਨਾਂ ਨੂੰ ਰੋਟੀ ਹਾਜਮ ਨਹੀਂ ਹੂੰਦੀ ਹੈ

  • @M___10____KING514
    @M___10____KING514 Год назад +1

    ਸਾਡੀ ੍ਰਵੀ ਗੁਆਂਢਣ ਜਦੋਂ ਸਾਡੇ ਘਰ ਕੋਈ ਆ ਜਾਂਦਾ ਓਹ ਝਟ ਆ ਜਾਂਦੀ ਹੈ। ਬਹੁਤ ਸੋਹਣੀ ਵੀਡੀਓ ਬਣਾਈ ਹੈ ਤੁਸੀਂ ਵੀਰ ਜੀ ਤੇ ਸਾਰੀ ਟੀਮ ਨੇ ਪਿੰਡ ਸਦੋਹਾ ਰਮਨਦੀਪ ਕੌਰ

  • @buntydhaliwal6846
    @buntydhaliwal6846 Год назад +4

    ਬਹੁਤ ਵਧੀਆਂ ਬਾਈ ਜੀ ,ਅਜੈਬ ਉੱਡਤ ਸੈਦੇਵਾਲਾ

  • @Gurmit_kaur
    @Gurmit_kaur Год назад +5

    ਮੇਰੀ ਦਾਦੀ ਥੋੜੀ ਵੀਡੀਓਜ਼ ਨੂ ਬਹੂਤ ਪਸੰਦ ਕਰਦੀ ਹੈ , ਈਦਾ ਹੀ ਬਣਾ ਦੇ ਰੇਹੋ 👍

  • @kulwinderknagra3640
    @kulwinderknagra3640 Год назад +3

    ਵੈਰੀ ਨਾਈਸ ਵੀਡੀਓ 🙏❤🙏

  • @porandhaliwal4330
    @porandhaliwal4330 Год назад +7

    ਬਹੁਤ ਵਧੀਆ ਬਾਈ ਜੀ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ

  • @JaskaranSingh-y5h
    @JaskaranSingh-y5h Год назад +1

    Very nice jaskarn singh Gill faridkot aryanwala kalan

  • @MalkitSingh-rv1nf
    @MalkitSingh-rv1nf Год назад +2

    ਜਸਾ ਬਾਈ ਬਹੁਤ ਸੋਹਣੀ ਹੈ ਤੇਰੀ ਵੀਡੀਓ ਹੈ

  • @iqbalsran7866
    @iqbalsran7866 Год назад +2

    Very nice video har ghar di ehie kahanie hai. Sukhpal di chakda e kam noo. God bless you all teams 🙏

  • @sonubajwa2108
    @sonubajwa2108 Год назад +1

    Bohat vadiya vedio

  • @JagroopSingh-ye1nv
    @JagroopSingh-ye1nv Год назад

    ਠੀਕ ਹੈ ਵੀਰ ਬਹੁਤ ਵਧੀਆ ਜੀ ਜਗਰੂਪ ਸਿੰਘ ਬਾਠ ਝਤਰਾ

  • @preetymoga
    @preetymoga Год назад +3

    Very nice video ..Sukhpal and jassa doing very good acting …from canada

  • @gurjitdeol1401
    @gurjitdeol1401 Год назад

    Very very nice video g good bless you all them Noor canda 😅😅😅😅

  • @jimmy-yf5hl
    @jimmy-yf5hl Год назад +5

    ਬੁਹਤ ਵਧੀਆ ਵੀਡੀਓ ਆ ਵੀਰੇ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਤਰੱਕੀਆਂ ਬਖ਼ਸ਼ੇ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ 🙏🙏 ਬਲਦੇਵ ਸਿੰਘ ਸੋਢੀ ਪਿੰਡ ਕਾਲੇਕੇ

  • @gurbaazbuttar4565
    @gurbaazbuttar4565 Год назад

    Vert good message sukhpal didi ji 💕💕💕

  • @HarpreetKaur-qe1vg
    @HarpreetKaur-qe1vg Год назад

    ਬਹੁਤ ਵਧੀਆ ਜੀ ਮਨੂਕ। ਤੋ

  • @meetokaur6000
    @meetokaur6000 Год назад +2

    ਬਿਦਰ ਨੇ ਆਪਣੀ ਮਾ ਦਾਪੱਖ ਹੀ ਕਰਨਾ ਤੁਸੀਂ ਕੀ ਸਮਝ ਦੇ ਤੁਹਾਨੂੰ ਇਸ ਗੱਲ ਗੁਸਾ ਨਹੀਂ ਕਰਨਾ ਚਾਹੀਦਾ ਵੀਡੀਉ ਬਹੁਤ ਹੀ ਸੋਹਣੀ 🌹🙏👌

    • @PenduVirsaMansa
      @PenduVirsaMansa  Год назад

      ਸ਼ੁਕਰੀਆ ਮੀਤੋ ਕੋਰ ਜੀ🙏

  • @hardevsingh5861
    @hardevsingh5861 Год назад +2

    Very Nice your videos From Holland 👍💟💜💜💜

  • @KulwinderSingh-hh9ng
    @KulwinderSingh-hh9ng Год назад +1

    Nice story super ⭐ team members nice 👍 video 📷📸📷📸

  • @amarjitsingh1946
    @amarjitsingh1946 Год назад +6

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ। ਅਮਰਜੀਤ ਸਿੰਘ ਚਹਿਲ ਪਿੰਡ ਕਰਮਗੜ ਜਿਲਾ ਬਰਨਾਲਾ ਜੀ

  • @gurdevkaur1209
    @gurdevkaur1209 Год назад +9

    ਸੁਖਪਾਲ ਕੌਰ ਭੈਣ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਅੱਜਕਲ ਇਹੋ ਜਿਹੇ ਗੁਆਂਢੀ ਆਮ ਹੀ ਦੇਖਣ ਨੂੰ ਮਿਲ ਜਾਂਦੇ ਹਨ ਮਾੜਾ ਗੁਆਂਢ ਰੱਬਾ ਕਿਸੇ ਨੂੰ ਨਾ ਮਿਲੇ

  • @guddiyeskaur3202
    @guddiyeskaur3202 Год назад +1

    Very good sukhpal sistar👌👌🤗🤗

  • @charanjitsingh8846
    @charanjitsingh8846 Год назад +1

    ਬਹੁਤ ਵਧੀਆ। ਸਚਾਈ ਪੇਸ਼ ਕੀਤੀ ਹੈ। ਗੁਆਂਢੀ ਤਾਂ ਚੰਗਾ ਹੋਣਾ ਚਾਹੀਦਾ ਹੈ।
    ਚਰਨਜੀਤ ਸਿੰਘ ਗੁਰਦਿੱਤ ਪੁਰਾ (ਨਾਭਾ)

  • @kulwindergill2479
    @kulwindergill2479 Год назад +3

    superb story,keep it up ,Characters awesome 👍.Gulab gill🇺🇸

  • @bhadarsingh1871
    @bhadarsingh1871 Год назад

    Whaheguru ji very good video he thanks all team nu and ਸੁਖਪਾਲ and ਜੱਸਾ good luck

  • @ekamdhaliwal6235
    @ekamdhaliwal6235 Год назад +1

    Very nice video JASDEEP Singh wander Moga

  • @PrabhjotSingh-qs1iv
    @PrabhjotSingh-qs1iv Год назад +3

    ਸਾਰੀ ਕਹਾਣੀ ਸਹੀ ਆ ਸਾਡੇ ਗੁਆਂਢੀ ਵੀ ਏਦਾਂ ਦੇ ਆ ਧੰਨਵਾਦ ਕਰਦਿਆਂ asw

  • @navdeepbrar8132
    @navdeepbrar8132 Год назад +5

    Very nice acting Sukhpal 👍👍

  • @SukhwinderSingh-ft4qz
    @SukhwinderSingh-ft4qz Год назад +1

    ❣👌

  • @preetdhillon8228
    @preetdhillon8228 Год назад

    Sira bai 😂😂😂😂😂

  • @Khansaab786mour
    @Khansaab786mour Год назад +2

    God bless you. Shawar khan mournabha

  • @jagseerdeenjagseerdeen1493
    @jagseerdeenjagseerdeen1493 Год назад

    ਬਹੁਤ ਸੋਹਣੀ ਵਿਡੀਉ ਆ ਜੀ

  • @gagangaming5857
    @gagangaming5857 Год назад +4

    Eh video da part 2 jrur bnao ❤

  • @inderjitkaur4820
    @inderjitkaur4820 Год назад +2

    Very nice 👌👌👌👌

  • @simarjitparmar8515
    @simarjitparmar8515 Год назад +1

    ਸਭ ਤੋ ਵਧੀਆ ਸੁਖਪਾਲ ਕੌਰ ਕੰਮ ਪਸੰਦ ਆਉਦਾ ਹੈ। ਬਾਕੀ ਪਾਤਰ ਵੀ ਬਹੁਤ ਵਧੀਆ ਢੰਗ ਨਾਲ ਕੰਮ ਕਰਦੇ ਹਨ। ਦੂਸਰੇ ਦੇ ਘਰ ਦੀਆ ਬਿੱਕਾ ਲੈਣਾ ਮਾੜਾ ਕੰਮ ਹ।

  • @satnamkaur9618
    @satnamkaur9618 Год назад

    Satnam Kaur rara sihb waheguru ji 🌹🙏🌹 very nice video ji

  • @bhuvneshrai2918
    @bhuvneshrai2918 10 месяцев назад

    ❤❤❤❤ ghaint video veer ji 😊😊😊🎉🎉🎉🎉 god bless you ji 🥰🥰🥰

  • @jonykambo812
    @jonykambo812 Год назад +3

    Very nice video g👌👍God bless you ❤️🙏

  • @gurdassinghsidhusaab3251
    @gurdassinghsidhusaab3251 Год назад

    Nice video ji👍👍👍 Gurdas Singh jakhepal

  • @harvardaanchahalnarinderpu6146
    @harvardaanchahalnarinderpu6146 Год назад +4

    keep it up 🥰 full suport ❤️❤️

  • @katariakewalkrishan1961
    @katariakewalkrishan1961 Год назад +1

    ਬਹੁਤ ਞਧੀਅਾ ਟੀਮ

  • @baljndersingh5738
    @baljndersingh5738 Год назад +2

    Nice 👍 this is real story mostly in India

  • @ranimehra6981
    @ranimehra6981 Год назад +2

    Nice video bhai ji

  • @anuradha6163
    @anuradha6163 Год назад +1

    Wahe guru ji 👍🙂👍 nice video

  • @gurmitsingh2752
    @gurmitsingh2752 Год назад +6

    ਜੱਸੇ ਵੀਰ ਜੀ ਏਹੋ ਜਿਹੇ ਗੁਆਂਢੀ ਹਰ ਵਿੱਚ ਹੁੰਦੇ ਹਨ ਜੋ ਉਗਲਾਂ ਲਾਕੇ ਇਕ ਦੂਜੇ ਨੂੰ ਲੜਾ ਕੇ ਸਵਾਦ ਲੈਦੇ ਹਨ ਪਰਮਾਤਮਾ ਇਹੋ ਜਿਹੇ ਗੁਆਂਢੀ ਤੋਂ ਪਰਮਾਤਮਾ ਬਚਾ ਕੇ ਰੱਖੇ ਵਾਹਿਗੁਰੂ ਭਲੀ ਕਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਭਲੀ ਕਰੇ ਤਾਂ ਤੁਸੀਂ ਵਧੀਆ👍💯 ਵੀਡੀਓ ਬਣਾਉਦੇ ਰਹੋਂ

  • @gurdevkaur1209
    @gurdevkaur1209 Год назад +2

    ਇਹ ਤੁਸੀਂ ਬਹੁਤ ਹੀ ਵਧੀਆ ਕਹਾਣੀ ਦੱਸੀ ਹੈ ਜੀ ਗੁਰਦੇਵ ਕੌਰ ਅਨੰਦਪੁਰ ਸਾਹਿਬ

  • @GursimranSingh-kq1zf
    @GursimranSingh-kq1zf Год назад

    Bhot vadiya g

  • @darshnadevi-lp7iu
    @darshnadevi-lp7iu Год назад

    Very nice video good job bhut vdia lagde❤ oh ☺️💕

  • @virlreels967
    @virlreels967 Год назад

    Hum sab family b ap logon k sary volgs both sokh say dekhty hain or ap logon ko both pasndh karty hain... from Pakistan

  • @monikagill7830
    @monikagill7830 Год назад

    ਐਸੀ ਹਰਿਆਣਾ ਤੋਂ ਹਾ ਤੇ ਪੇਂਡੂ ਵਿਕਾਸ ਦੀ ਹਰ ਇਕ ਵੀਡਿਓ ਦੇਖਦੇ ਹਾਂ,,ਬਹੁਤ ਚੰਗੀ ਵੀਡਿਓ ਹੁੰਦੀ ਨੇ ਆਪ ਦੀ

  • @mandeepkaurjattana2412
    @mandeepkaurjattana2412 Год назад +2

    ਆਜ ਕੀ ਮਹੌਲ ਐ ..!!🤣😂😅🤣😍

  • @rachhpalsingh78466
    @rachhpalsingh78466 Год назад +19

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @sunnymaursamarmaur9088
    @sunnymaursamarmaur9088 Год назад +1

    Bohat vadia ji 👌👍👍👌

  • @AmandeepSingh-ul9mz
    @AmandeepSingh-ul9mz Год назад +1

    ਬਹੁਤ ਵਧੀਆ ਜੀ

  • @ramandeepmaan9545
    @ramandeepmaan9545 Год назад +1

    bhut vdiya video ❤

  • @ManpreetSingh-ui2uk
    @ManpreetSingh-ui2uk Год назад +7

    ਬਹੁਤ ਹੀ ਵਧੀਅਾ ਜੀ ਜੀ🙏 ਧੰਨਵਾਦ ਜੀ🙏

  • @roopawarring5670
    @roopawarring5670 Год назад

    ਸਹੀ ਗੱਲ ਜੱਸੇ ਤੇਰੀ ਸਾਡੇ ਗਵਾਡੀ ਵੀ ਇਹੋ ਜਿਹੇ ਹੈ

  • @GurpreetSingh-yw5ch
    @GurpreetSingh-yw5ch Год назад

    Very nice vlog ji, 🙏🙏❤️❤️👌👌👍🏻👍🏻🌷🌷💯💯💯

  • @sonusingha6241
    @sonusingha6241 Год назад

    Bhut vadhya video bhai g

  • @surindergill9090
    @surindergill9090 Год назад +3

    ਸਾਡੇ ਗੁਆਂਢ ਵਿੱਚ ਵੀ ਇਹੋ ਜਿਹੀ ਜਨਾਨੀ ਹੈ ਇਕ ਮਿੰਟ ਅੰਦਰ ਨਹੀਂ ਵੜਦੀ ਆਲੇ ਦੁਆਲੇ ਦੀ ਬਿੜਕ ਲੈਂਦੀ ਰਹਿੰਦੀ ਆ

  • @ParminderAujla-u4n
    @ParminderAujla-u4n Год назад +1

    Sada ve

  • @amarjittiwana2514
    @amarjittiwana2514 Год назад

    Vadhia ji meaningful vedio

  • @satinderkaurtiwana5772
    @satinderkaurtiwana5772 Год назад

    Very very nice end funny si....

  • @sukhdialtakhar7948
    @sukhdialtakhar7948 Год назад

    Very good very nice very good massage I like it all team members are very good 👍

  • @muhammadaslam5325
    @muhammadaslam5325 Год назад

    My goodness. Same culture in both Punjab.

  • @nirmalbansal2401
    @nirmalbansal2401 Год назад +1

    जसे वीर जी ठीक कहते हैं परदे दी गल कमरे विच बैठ के करनी चाहिए जदो आपा नू पडौसी वारे पता लग जावे ता सावधान हो जाना चाहिए 🙏🙏

  • @Kuldeepsingh-xg1zy
    @Kuldeepsingh-xg1zy Год назад

    ਜੱਸੇ ਬਾਈ ਸਾਡੇ ਗੁਵਾਢ ਵਿਚ ਵੀ ਇਕ ਅਜਿਹੀ ਔਰਤ ਹੈਗੀ ਜਿਹੜੀ ਦਰਵਾਜ਼ੇ ਦੇ ਵਿਰਲ ਵਿਚੋ ਦੇਖਣ ਲੱਗ ਜਾਂਦੀ ਹੈ 😜🤪🤪🤪 ਜਦੋਂ ਕੋਈ ਬਾਹਰ ਗਲੀ ਵਿਚ ਕੋਈ ਆਉਂਦਾ
    ਬਹੁਤ ਹੀ ਭੈੜੀ ਆਦਤ ਹੈ 😜🤪🤪🤪🤪
    ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ 🙏🙏🙏🙏🙏🙏🙏🙏🙏🌹

  • @labbyathwal2852
    @labbyathwal2852 Год назад +1

    Bahut hi jeyada sohni vido a ji ✍️❣️👌

  • @monusidhu8066
    @monusidhu8066 Год назад +1

    ਬਹੁਤ ਵੱਦੀਆ ਵੀਡੀਊ ਏ ਜੱਸੇ ਵੀਰ