Pal Singh Samaon tells about his life Struggle and Girl's Festival ll Bittu Chak Wala ll Daily Awaz
HTML-код
- Опубликовано: 7 фев 2025
- Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Pal Singh Samaon
Digital Producer- Bittu Chak Wala
Location- Punjab
Label - Daily Awaz
ਪਾਲ ਸਿੰਘ ਸਮਾਂਓ ਮਿਹਨਤੀ ਅਤੇ ਇਮਾਨਦਾਰ ਅਤੇ ਪਾਰਖੂ ਕਲਾਕਾਰ ਹੈ।
ਪਾਲ ਵੀਰ ਵਰਗੇ ਵੀਰ ਬਹਾਦੁਰ ਸਿਪਾਹੀ ਸਾਰੇ ਲੋਕ ਹੋਣ ਤਾਂ ਕਦੀ ਵੀ ਕਿਸੇ ਧੀ ਦੀ ਇਜਤ ਖਰਾਬ ਨਾ ਹੋਵੇ ਜਿਊਦਾ ਰਹੇ ਬਹਾਦੁਰ ਵੀਰਾ❤❤❤❤❤
0
Ok pp
ਪਾਲ ਸਿੰਘ ਸਮਾਉ ਪੰਜਾਬ ਦੀਆ ਭੈਣਾਂ ਦਾ ਵੀਰ ਏ ਵਾਹਿਗੁਰੂ ਪਾਲ ਸਿੰਘ ਨੂੰ ਚੜਦੀ ਕਲਾ ਚ ਰੱਖੇ ❤❤
ਪੰਜਾਬ ਦੇ ਦੋ ਮਹਾਨ ਸਪੁੱਤਰ ੧ ਪਾਲ ਸਿੰਘ ਵੀਰ ਦੂਜਾ ਬਿੱਟੂ ਵੀਰਾ। 👍🏽👍🏽❤️❤️
ਪਾਲ ਵੀਰੇ ਬਹੁਤ ਵਧੀਆ ਇਨਸਾਨ ਜਿਹੜਾ ਧੀਆਂ ਬਾਰੇ ਸੋਚ ਦੇ ਆ
ਪਾਲ ਬਾਈ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ |
ਪੰਜਾਬ ਦਾ ਅਸਲੀ ਪੁੱਤਰ: ਪਾਲ ਸਿੰਘ ਸਮਾਉਂ : ਵਾਹਿਗੁਰੂ ਹੋਰ ਖੁਸੀਆਂ ਬਖਸ਼ਣ।
ਬਿੱਟੂ ਜੀ ਇੰਟਰ ਵਿਉ ਬਹੁਤ ਵਧੀਆ ਲੱਗੀ
ਨਾਲ ਸਿੰਘ ਬਹੁਤ ਵਧੀਆ ਕੰਮ ਰ ਰਿਹਾ ਹੈ।
ਵੱਲੋਂ ਮੱਖਣ ਧਨੇਰ
❤ਸਲੂਟ ਹੈ ਵੀਰ ਜੀ ❤
, ਪਾਲ ਸਿੰਘ ਸਮੋਆ ਪੰਜਾਬ ਦਾ ਅਸਲੀ ਹੀਰਾ 🙏🙏🙏🙏🙏
ਪਾਲ ਬਾਈ ਬਹੁਤ ਵਧੀਆ ਇਨਸਾਨ ਨੇ ਸਾਡੇ ਪ੍ਰੋਗਰਾਮ ਕੀਤਾ ਸੀ ਬੱਸ ਖੁੱਲ ਕੇ ਗੱਲਾਂ ਨੀ ਹੋ ਸਕੀਆਂ
ਪਰਮਾਤਮਾ ਵੀਰੇ ਦੁਨੀਆ ਦੀਆਂ ਸਾਰੀ ਆ ਖੁਸ਼ੀਆਂ ਦੇਵੇ
,,,,ਅੱਜ ਦੇ ਜ਼ਮਾਨੇ ਵਿੱਚ ਆਪਣੀ ਵਿਰਾਸਤ ਸੰਭਾਲ ਰਿਹਾ ਜਿਥੇ ਸਾਰੇ ਵਿਰਾਸਤ ਤਬਾਹ ਕਰ ਰਹੇ
ਬਹੁਤ ਵਧੀਆ ਸੋਚ ਹੈ ਵੀਰ ਜੀ ਮਾਂ ਮੇਰੀ ਬਚਪਨ ਵਿਚ ਚਲੇ ਗਈ ਜਿਸ ਨੂੰ ਦੂਖ ਹੈ ਉਸ ਨੂੰ ਪਤਾ ਹੁੰਦਾ ਹੈ
ਬਿੱਟੂ ਵੀਰ ਜੀ ਤੁਸੀਂ ਹਰ ਕਿਸਮ ਦੇ ਬੰਦੇ ਨਾਲ ਬਹੁਤ ਵਧੀਆ ਇੰਟਰਵਿਊ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਆਪਣੇ ਮੂੰਹੋਂ ਆਪ ਹੀ ਕਹਿ ਰਿਹਾ ਹੈ ਕਿ ਕੁੜੀਆਂ ਵਧੀਆ ਜਿੰਮੇਵਾਰੀ ਨਾਲ ਕੋਚਿੰਗ ਦੇ ਸਕਦੀਆਂ ਹਨ। ਸਿੱਧੂZ.S"
ਵੀਰ ਜੀ ਤੁਹਾਡੇ ਕੂਮੈਟ ਦਾ ਮਤਲਬ ਕੀ ਹੈ
@@heir6568 ਇਸਨੂੰ ਕਾਲਜਾਵਿਚ ਤੀਆਂ ਦੇ ਕੋਚ ਦੇ ਤੌਰ ਤੇ ਟਰੇਨਿੰਗ ਦੇਣ ਲਈ (ਕੁੜੀਆਂ ਨੂੰ)ਸੁਝਾਅ ਦਿੱਤਾ ਸੀ ।ਸਮਾਉਂ ਸੁਚਾ ਸਿੰਘ ਸੂਰਮਾ ਸਮਾਓ ਦਾ ਪਿੰਡ ਹੈ। ਇਸ ਪਿੰਡ ਵਿਚ ਕੁੜੀਆਂ ਬਹੁਤ ਵਧੀਆ ਟਰੇਨਿੰਗ ਦੇ ਸਕਦੀਆਂ ਹਨ। ਇਸਨੂੰ ਹੁਣ ਮੁੰਡਿਆ ਲਈ ਕਬੱਡੀ ਖਿਡਾਰੀ ਲੱਭ ਕੇ ਆਪਣੇ ਕਬੱਡੀ ਦੇ ਅੰਤਰਰਾਸ਼ਟਰੀ ਯਾਰ ਖਿਡਾਰੀ ਰਾਹੀਂ ਹੰਭਲਾ ਮਾਰਨਾ ਚਾਹੀਦਾ ਹੈ। ਤਾਂ ਜੋ ਪਿੰਡ ਸਮਾਓ ਸੁਚਾ ਸਿੰਘ ਸੂਰਮਾ ਸਮਾਓ ਦਾ ਨਾਮ ਬਣਿਆ ਰਹੇ। ਬਾਕੀ ਮੇਰਾ ਤਾਂ ਸੁਝਾਅ ਹੈ। ਬਾਕੀ ਵੀਡੀਓ ਵੇਖੋ।ਜੇਕਰ ਸੁਝਾਅ ਠੀਕ ਨਹੀਂ ਹੈ। SORRY JI
ਬਹੁਤ ਵਧੀਆ ਸੋਚ ਵੀਰੇ
ਬਿਟੂ ਵੀਰ ਕਿਹੜਾ ਚਕ ਆ ਤੁਹਾਡਾ,ਤੁਹਾਡੀ ਵੀਡੀਓ ਬਹੁਤ ਡੂੰਘੀ ਸੋਚ ਦੀ ਹੁੰਦੀ ਐ ਧੰਨਵਾਦ। ਫੋਨ ਦਿਓ!
ਇਹੋ ਜਿਹਾ ਇਨਸਾਨ ਬਹੁਤ ਘੱਟ ਮਿਲਦਾ ਹੈ ਦਿਲੋਂ ਪਿਆਰ ❤❤
ਬਿੱਟੂ ਵੀਰ ਇੰਟਰਵਿਊ ਬਹੁਤ ਵਧੀਆ ਆ
ਬਾਈ ਬਿੱਟੂ , ਕਰਮਾ ਟੋਪਰ,ਨਾਲ ਮੁਲਾਕਾਤ ਕੀਤੀ ਜਾਵੇ , ਪਲੀਜ਼ ਵੀਰ ਜੀ,, ਧੰਨਵਾਦ ਜੀ
ਬਰਦਰ ਤੁਸੀਂ ਬਹੁਤ ਸੋਹਣੀ ਇੰਟਰਵਿਊ ਕਰਦੇ ਓ, ਆਡੀਓ,ਬੇਰਿੰਗ ਸਭ ਬਹੁਤ ਨਾਈਸ ਆ
Pal beta ji bht vadia ❤👌👍,pal sirf dhyan te puttan vaste hi, ki gal ek maa ban k nahi reh sakdi, ❤👌👍🙏
Great ho tusi dono veer punjab dy anmol hery ho
Jug jug jio putter
God bless you
You are only one brother in world
💕💕😊
Waheguru tenu chardikala bakshe putter ji gbu
May god bless pal and bitu both.may u both live long and happy life
Bahut vadiya Pal bai ji
ਬਹੁਤ ਵਧੀਆ ਵਿਚਾਰ
ਵੀਰ ਜੀ ਕਿਸੇ ਦੇ ਖਤਮ ਕਰਨ ਨਾਲ ਕੋਈ ਖਤਮ ਨਹੀਂ ਹੁੰਦਾ
Bhaut vadia soch hy pal veer di
Pal veer gvery honest and good job ❤❤❤👍🏻👍🏻👍🏻👍🏻
Bhout badia Bittu bai
Wheyguru ji mehar karoo
Pal veer ji bahut dhan bad
Waheguru ji god bless you pal beer ji 🙏
pall bhai g sara kush bhull jao hun tusi bas hun khus rho tusi
We can see pal veer ji you are great lot of love and blessings from uk veer ji
ਤੁਸੀ ਸਾਫ਼ ਦਿਲ ਇਨਸਾਨ ਹੋ
ਬਹੁਤ ਵਧੀਆ ਜੀ ਬਾਈ
Graet man in the world pal sing samaon Love you ho gya 😢🙏❤
Pal Singh smao nu jina marji koi degan di koshish kare,par smao hmesha charhdi kala vich hi rahe ga ❤👌👍🙏
ਬਹੁਤ ਵਧੀਆ
God bless u pal singh ji
❤❤❤👌 EXCELLENT PERFORMANCE. IN THIS VLOG.
ਵਾਹ ਜੀ ਵਾਹ
ਵੀਰ ਜੀ ਸਤਿ ਸ੍ਰੀ ਅਕਾਲ ਆਪ ਜੀ ਦਾ ਫੋਨ ਨੰਬਰ ਜਰੂਰ ਦਿਉ
ਪਾਲ ਬਾਈ good 👍 job
Paal bahut nyc person a personaly jande an
Wa ji wa pal bhaji
ਬਹੁਤ ਵਧੀਆ ਵੀਰ
. ਪਾਲ।ਸਮਾੳ।ਵੇਰੀ।ਗੁੱਡ। ਇਨਸਾਨ
Beautiful story from
Bhut khub ji
Very good Bittu bhai
Very nice pal Singh Samaon
Pal samao ji thank you tusi baahut v\dhia uprala kar rahe ho jo koi nahi karda thode nal rishte dari vi hai jo thode brother badrukan vihai hoe ne maim ohna di sali han
Good bai je ❤❤❤❤❤
Vadiya soch a bai di
Good interview ❤️❤️👌👍
ਪਾਲ ਵੀਰੇ ਤੁਸੀਂ ਮਹਾਨ ਹੋ ਸਿਫਤ ਲਈ ਸ਼ਬਦ ਨੀ ਹੈਗੇ
Good work
ਗੁਣ ਵਾਲੇ ਬੰਦੇ ਨਾਲ ਇਹ ਸਭ ਕੁੱਝ ਹੁੰਦਾ ਹੈ
Pal ji virsa sambhalun da karj kar rahe han bahut vadhiya.
Very nice 👍🏻👌🏻👌🏻👌🏻👌🏻👌🏻
Parmatma chrdi kala kre veere
V.nice veer
Nice veer ji 🙏🏻
Great 👍👍👍 parsan
God bless you
Good pal veere
Great Brothers
👌👌👍
Very nice
ਜਿਸ ਨੇ ਇਹ ਪ੍ਰੈਕਟਿਕਲ ਦਰਦ ਹੰਢਾਇਆ ਉਹੀ ਜਾਣਦਾ ਐ
Very nice gal Bat
Very nice veer ji
❤❤
ਵੀਰੇ ਮੈ ਖੀਵਾ ਕਲਾਂ ਤੋਂ।
Mara sona veer
Very good efforts
Very nice 👍
Very nice bro g
Nice
Parmatma de e rang aa sare
❤🎉❤🎉
Boht vdia chhote veer ji,,m v ap dian hr videos dekhdi randi aa,,good work ❤ Bittu veer v very nice parsn ne.
nyc bro
, very nice brother ji
❤ good bro
Good pal ji
Very very nice ji
🎉❤🎉
Bhuat jada acha ensaan hai veer
Bittu 22g m usa 🇺🇸 Rana ha Ma Teri har video nice 👍 l de ha 22g j m punjab aa m tenu Milana ha pind k ha 22g da m tenu Delhi morche da m ha love ❤️ u 22g newyork tu......
🙏🙏🙏🙏🙏
ਨਾਲ ਸਿੰਘ ਸਮਾੳ ਬਹੁਤ ਹੀ ਚੰਗਾ ਇਨਸਾਨ ਆ
ਕੁਮੈਂਟ ਲਿਖ ਕੇ ਚਿੱਕ ਜਰੂਰ ਕਰਨਾ ਚਾਹੀਦਾ ਹੈ। ਤੁਸੀਂ ਪਾਲ ਸਿੰਘ ਦੀ ਜਗ੍ਹਾ ਨਾਲ ਸਿੰਘ ਲਿਖਿਆ ਹੈ।
Veer ji apna no bhejyo
🌟🌟🌟🌟🌟
Nyc
I like to adapot him I am a senior.
Saccha Saccha Sant
Sahi pal veera me v apni maa ni dekhi