ਲੋਕ ਤਾਂ ਤਰਸਦੇ ਨੇ ਇਥੇ ਐਨੇ ਸੋਹਣੇ-ਸੋਹਣੇ ਬੱਚੇ ਲੋਕ ਲਵਾਰਿਸਾਂ ਵਾਂਗ ਛੱਡ ਜਾਂਦੇ ਨੇ ਰੂਹ ਨੂੰ ਕੰਬਣੀ ਛਿੜਦੀ ਐ ਦੇਖਕੇ

Поделиться
HTML-код
  • Опубликовано: 4 ноя 2024

Комментарии • 1,2 тыс.

  • @harry5727
    @harry5727 2 года назад +62

    Paji ਬਹੁਤ ਵੱਡੀ ਸੇਵਾ ਕਰ ਰਹੇ ਤੁਸੀਂ
    ਵਾਹਿਗੁਰੂ ਲੰਮੀ ਉਮਰ ਬਖਸ਼ੇ

  • @gurtejsingh5441
    @gurtejsingh5441 2 года назад +63

    ਲੱਖ ਲਾਹਨਤਾਂ ਇਹੋ ਜਿਹੀਆਂ ਮਾਵਾਂ ਦੇ ਜੋ ਜਨਮ ਕੇ ਉਨ੍ਹਾਂ ਬੱਚਿਆਂ ਨੂੰ ਸੁੱਟ ਦਿੰਦੇ ਹਨ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ gbu 🙏🏼🙏🏼🙏🏼

    • @Sidhuzorawarsingh
      @Sidhuzorawarsingh 2 года назад +7

      Klli mawan da kasoor ni veere pyo v ohne hi kasoor var ne par sadi roodiwadi soch kasoor hamesha orat da hi mann di h

    • @skahlon1000
      @skahlon1000 2 года назад +2

      ਸਤਿ ਨਾਮੁ ਵਾਹਿਗੁਰੂ ਜੀ ਸਭ ਕੁਝ ਜਾਨੀਜਾਨ ਹਨ ਮਾਫੀ ਵੀ ਨਹੀ ਮਿਲਣੀ ਪਾਪੀਆ ਨੂੰ ਨਰਕ ਵਿਚ ਵੀ ਜਗ੍ਹਾ ਨਹੀ ਮਿਲਣੀ ਪਾਪੀਆ ਨੂ

    • @manikaur9097
      @manikaur9097 2 года назад

      Sayi aa mava nu na kuch kaho mava nu majboor kita janda

    • @sanjh2328
      @sanjh2328 2 года назад

      Kasoor father da hunda sara ......kadi koi beta vekhya istra maa nu sutde..........think

    • @hinashaik4076
      @hinashaik4076 Год назад

      Bolo

  • @kulwindersingh979
    @kulwindersingh979 2 года назад +5

    ਬਹੁਤ ਵੱਡੀ ਸੇਵਾ ਸਰਦਾਰ ਸਹਿਬ ਜੀ ਸਲੂਟ ਆ ਵਾਹਿਗੁਰੂ ਮਿਹਰ ਭਾਰਿਆ ਹੱਥ ਰੱਖ ਰੱਖਣ 🙏🙏🙏🙏

  • @maansaab722
    @maansaab722 2 года назад +77

    ਸਹੀ ਗੱਲ ਆ ਕੋਈ ਤਰਸਦਾ ਬੱਚਿਆਂ ਨੂੰ ਪਰ ਕਿਸੇ ਨੂੰ ਕਦਰ ਨਹੀਂ ਹੈ ਲੋਕਾਂ ਨੂੰ

  • @baljitkaur1422
    @baljitkaur1422 2 года назад +141

    ,ਧੀਆ ਨਾਲ ਵਿਕਤਾਰਾ ਕਿਉ ਪੁੱਤ ਵਡਾਉਣ ਜ਼ਮੀਨਾਂ ਧੀਆ ਦੁਖ ਵਡਾਉਣ ਦੀਆਂ ਨੇ🙏🙏🌹🌹♥️💯👍

    • @baljindersinghbains9784
      @baljindersinghbains9784 2 года назад +3

      Ryt..

    • @Sidhuzorawarsingh
      @Sidhuzorawarsingh 2 года назад

      @@laddijatt3306 50 lakh tan tere hisse v aaye hone mundeya da hi haq ni hunda maa pyo di jayedad te kudiya da v hega ...sharm karo thodi eh sab bolde hoye oh v apni bhen vare..ghato ghat kudiya thode vangu murder tan ni krdi jaydad piche

    • @mrandmrsgill-uz1ds
      @mrandmrsgill-uz1ds Год назад

      @@baljindersinghbains9784 hlo sir asi bacha nu adopt krna chohnde aa tuhda num mil skhda aa

    • @kamalgill7654
      @kamalgill7654 Год назад

      ਬੱਚਾ ਗੋਦ ਲੈਣਾ ਹੋਵੇ ਜੀ ਮਿਲ ਸਕਦਾ

    • @AmritSingh-u9s
      @AmritSingh-u9s 9 месяцев назад

      ​@@kamalgill7654kithu sir plz

  • @chamkaur7628
    @chamkaur7628 2 года назад +19

    ਵਾਹਿਗੁਰੂ ਜੀ ਇਨ੍ਹਾਂ ਬੱਚਿਆਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ🙏🙏🙏

  • @maansaab722
    @maansaab722 2 года назад +86

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਿਰ ਕਰੋ ਜੀ 🙏🙏🙏🙏

  • @sukhramanjitkumar7508
    @sukhramanjitkumar7508 2 года назад +5

    ਪ੍ਰਮਾਤਮਾ ਆਪ ਸਭ ਨੂੰ ਤੰਦਰੁਸਤੀ ਦੇਵੇ ,ਜੋ ਤੁਸੀ ਇਹਨਾ ਨੂੰ ਬਹੁਤ ਪਿਆਰ ਤੇ ਦੇਖਭਾਲ ਕਰਦੇ ਹੋ ਜਿਹਨਾ ਦਾ ਦੁਨੀਆ ਤੇ ਕੋਈ ਨਹੀ ਉਹ ਬੱਚਿਆ ਦਾ ਤੁਸੀ ਖ਼ਿਆਲ ਰੱਖਦੇ ਹੋ ,ਬਹੁਤ ਬਹੁਤ ਧੰਨ ਵਾਦ ਆਪ ਦਾ sir 🙏🙏

  • @jashish5238
    @jashish5238 2 года назад +14

    ਵਾਹਿਗਰੂ ਜੀ ਮੇਹਰ ਕਰੋ ਤਾਂ ਜ਼ੋ ਲੋਕਾਂ ਦੀ ਸੋਚ ਬਦਲ ਸਕੇ 🙏🏻🙏🏻

  • @charanjitsingh238
    @charanjitsingh238 2 года назад +2

    ਵਾਹਿਗੁਰੂ ਜੀ ਸੇਵਾ ਦਾਰਾ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਸਮਾਜ ਨੂੰ ਚੰਗੀ ਉੱਚੀ ਸੋਚ ਬਖਸ਼ਿਸ਼ ਕਰਨ
    ਇਹਨਾਂ ਦਾ ਕੋਈ ਫੋਨ ਨੰਬਰ ਨਹੀਂ ਦਿੱਤਾ ਭਾਈ

  • @navjotmarahar8098
    @navjotmarahar8098 2 года назад +46

    ਕਿੰਨੇ ਸੋਹਣੇ ਬੱਚੇ ਨੇ 😘😘 waheguru mehar kre 🙏

  • @SukhwinderSingh-zw6vu
    @SukhwinderSingh-zw6vu 2 года назад

    ਬਹੁਤ ਵਧੀਆ ਜੀ ਤੁਹਾਡੇ ਕੰਮ ਦੀ ਤਰੀਫ਼ ਜਿਨ੍ਹਾਂ ਕਰੀਏ ਤਾਂ ਫੇਰ ਪੂਰੀ ਨਹੀਂ ਹੁੰਦੀ

  • @JaspreetSingh-hd7os
    @JaspreetSingh-hd7os 2 года назад +35

    ਕਿੰਨੇ ਔਖੇ ਨੇ ਐਨੇ ਨਿਕੇ ਬੱਚੇ ਸੰਭਾਲਣੇ ਨੇ ਧੰਨ ਨੇ ਇਹ ਜਿਹੜਾ ਐਨੇ ਬੱਚੇ ਸੰਭਾਲਦੇ ਨੇ

  • @harpinderkaurbasra4981
    @harpinderkaurbasra4981 2 года назад +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬੱਖਸ਼ੇ ਬੱਚਿਆ ਤੇ

  • @bobtuipa7911
    @bobtuipa7911 2 года назад +33

    Really happy to see kushmizaz sardar ji and his staff and babies.....🙏

  • @honeykamboz1190
    @honeykamboz1190 2 года назад +1

    ਵਾਹਿਗੁਰੂ ਤੰਦਰੁਸਤ ਰੱਖੇ ਏਹਨਾਂ ਬੱਚਿਆਂ ਨੂੰ 🙏🏻 ਤੇ ਸਭਨਾਂ ਦੇ ਬੱਚਿਆਂ ਨੂੰ 🙏🏻🌟ਸੋਹਣਾ ਜੀਵਣ ਮਿਲੇ

  • @nehabhagat7920
    @nehabhagat7920 2 года назад +12

    No word great job sir god bless u 🙏🙏

  • @kindajawandajawanda1068
    @kindajawandajawanda1068 2 года назад +18

    ਵਾਹਿਗੁਰੂ ਜੀ ਆਪ ਸਭ ਨੂੰ ਚੜਦੀ ਕਲ੍ਹਾ ਵਿੱਚ ਰੱਖੇ ਜੀ 🙏🙏

  • @sukhwindersukhi8301
    @sukhwindersukhi8301 2 года назад +7

    ਭੈਣ ਜੀ ਪੱਤਰਕਾਰ ਤੁਹਾਡੀ ਆਵਾਜ਼ ਬਹੁਤੀ ਜ਼ਿਆਦਾ ਸੋਹਣੀ

  • @dawindersingh5824
    @dawindersingh5824 Год назад

    ਗੁਰੂ ਰਾਮਦਾਸ ਜੀ ਤੁਹਾਨੂੰ ਤੰਦਰੁਸਤ ਰੱਖਣ ਤੇ ਤੁਸੀਂ ਇਹ ਸੇਵਾਵਾਂ ਨਿਭਾਉਣ ਰਹੋgod bless you

  • @happysarpanch2286
    @happysarpanch2286 2 года назад +144

    ਸਰਦਾਰ ਜੀ ਰੱਬ ਰੂਪੀ ਬੰਦੇ ਹੋ ਤੁਸੀਂ

  • @harnetchoudhary1782
    @harnetchoudhary1782 6 месяцев назад

    ❤ ਵਾਹਿਗੁਰੂ ਜੀ ਸਾਰੇ ਬੱਚਿਆਂ ਤੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @RohitKumar-rm1ix
    @RohitKumar-rm1ix 2 года назад +15

    Oo my God. God blessings all babies.

  • @harbansharbans9979
    @harbansharbans9979 2 года назад

    ਸਰਦਾਰ..ਜੀ..ਪਰਮਾਤਮਾ...
    ਅਾਪ..ਜੀ..ਚੜਦੀਕਲਾ
    ਬਖਸਣ..ਜੀ

  • @jeetsingh4775
    @jeetsingh4775 2 года назад +8

    ਹੈ ਵਾਹਿਗੁਰੂ ਜੀ ਦੁਨੀਆ ਨੂੰ ਸੁਮਤ ਬਖਸ਼ੇ ਜੀ।

  • @harpreetkaur3654
    @harpreetkaur3654 Год назад

    Salute tahanu veer g bahut tarkirya bakhshn

  • @loveyourlife8999
    @loveyourlife8999 2 года назад +42

    I’m from philippines 🇵🇭 I love Indian culture and food 🥘

  • @lakhvirsingh9648
    @lakhvirsingh9648 2 года назад

    ਮੈਂ ਤਾਂ ਰੱਬ ਅੱਗੇ ਅਰਦਾਸ ਕਰਦੀ ਮੈਨੂੰ ਰੱਬ ਧੀ ਦੇਦੇ
    😭😭😭😭🙏🙏🙏🙏

  • @satinderkaur6904
    @satinderkaur6904 2 года назад +3

    I can't stop my tears 😭 waheguru ji bless you sir🙌

  • @s-mrjanaofficial8419
    @s-mrjanaofficial8419 2 года назад +2

    ਹਿੰਦੂ ਮੁਸਲਮ ਸਿੱਖ ਈਸਾਈ ਬਣਨ ਤੋਂ ਪਹਿਲਾਂ ਇਨਸਾਨ ਬਣ ਜਾਓ ਭਾਈ ਸਾਹਿਬ ਜੀ ਤੇ ਨੇਕ ਇਨਸਾਨ ਨੇ ਤੇ ਦੀਦੀ ਵੀ🙏🙏

  • @harveersingh2532
    @harveersingh2532 2 года назад +25

    ਮੱਤ ਬਖ਼ਸ਼ ਮਾਲਕਾਂ 🙏🙏🙏

  • @MOHINDER-PAL-KAUR-CHAHAL
    @MOHINDER-PAL-KAUR-CHAHAL 2 года назад +63

    ਵਾਹਿਗੁਰੂ ਜੀ ਇੱਕ ਬੱਚਾ ਆਪਾਂ ਨੂੰ ਵੀ ਚਾਹੀਦਾ, ਕਿਵੇਂ ਗੋਦ ਲੈ ਸਕਦੇ ਹਾਂ ਜੀ।

  • @mrmrsvinayak1738
    @mrmrsvinayak1738 2 года назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhjindersingh2307
    @sukhjindersingh2307 2 года назад +12

    Waheguru ji vir di lambi umar karan jo ehna vadiya kam kr rhy ne

  • @satkartarsingh3901
    @satkartarsingh3901 2 года назад +13

    Waheguru ji mehar kre children ta kirpa bnai rakhn 🙏🙏🙏🙏🙏🙏🙏

  • @suriendersingh1914
    @suriendersingh1914 4 месяца назад +2

    ਵੀਰ ਜੀ ਅਸੀਂ ਵੀ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤੁਸੀਂ ਕਿਸ ਸ਼ਹਿਰ ਵਿੱਚ ਹੋ ਕਿਉਂਕਿ ਸਾਡੇ ਕੋਲ ਵੀ ਬੱਚਾ ਨਹੀਂ ਹੈ, ਸੋ ਕਿਰਪਾ ਇਸ ਮੈਸਜ ਦਾ ਜਵਾਬ ਦਿੱਤਾ ਜਾਵੇ ਜੀ ਧੰਨਵਾਦ ਸਾਹਿਤ।

  • @jatindersamra9004
    @jatindersamra9004 2 года назад +20

    We are four sisters and no brother.our parents and grandparents raised us like princess,all four have master degrees ,belong to lower middle classe .Three of us well settled in foregion ,one is government lecture.Face so much struggle

  • @ManjeetKaur-qf1lu
    @ManjeetKaur-qf1lu 2 года назад +2

    ਸਤ ਸ਼੍ਰੀ ਅਕਾਲ ਵੀਰ ਜੀ ਤੁਸੀ ਮਨੁੱਖਤਾ ਦੀ ਸੇਵਾ ਸੰਸਥਾ ਲੁਧਿਆਣਾ ਵੀਰ ਗੁਰਪ੍ਰੀਤ ਨਾਲ ਸੰਪਰਕ ਕਰਕੇ ਏਸ ਬੱਚੀ ਨੂੰ ਉੱਥੇ ਲੈ ਜਾਓ ਅਸੀ ਵੇਖੀਆ ਹੈ ਐਦਾ ਦੇ ਬੱਚੇ ਉਸ ਸੰਸਥਾ ਚ ਠੀਕ ਹੁੰਦੇ ਨੇ ਤੁਸੀ ਵੀ ਬਹੁਤ ਭਲਾਈ ਦਾ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਵਿਸ਼ੇ 🙏🙏🙏🙏🙏🙏🙏🙏🙏

  • @diljotkaur8127
    @diljotkaur8127 2 года назад +3

    😭😭 bhut vdia aa bhaji 😭waheguru tuhnu lammiya umra bakhsan 😍

  • @amanrajput7242
    @amanrajput7242 2 года назад

    Bot vadia gal aa sada khush raho🙏🙏

  • @vsvlogs5526
    @vsvlogs5526 2 года назад +4

    Wah sardaar ji kamal di sewa

  • @harpreetmehra5203
    @harpreetmehra5203 2 года назад

    ਵਾਹਿਗੁਰੂ ਮੇਹਰ ਬਨਾਏ ਰਾਖੇ ਇਹਨਾ ਬਚਿਆ ਦੇ ਉਪਰ

  • @chamkorsingh158
    @chamkorsingh158 2 года назад +39

    ਹਾਏ ਇੱਕ ਮੇਰਾ ਭਰਾ ਵਿਆਹ ਤੋਂ ਦਸ ਸਾਲ ਬਾਅਦ ਵੀ ਬੱਚੇ ਨੂੰ ਤਰਸ ਰਿਹਾ ਆ ਲੋਕ ਏਦਾਂ ਸੁਟ ਦਿਦੇ ਨੇ ਰਬਾ ਮੇਰੇ ਭਰਾ ਨੂੰ ਵੀ ਇੱਕ ਬੱਚੇ ਦੀ ਦਾਤ ਦੇ ਦਿਉ

    • @GurjantSingh-iz5qu
      @GurjantSingh-iz5qu 2 года назад +2

      ਮੇਰਾ ਭਰਾ ਵੀ ਤਰਸ ਰਿਹਾ ਰੱਬਾ ਇਕ ਬੱਚੇ ਦੀ ਦਾਤ ਬਖਸ਼ੀ

    • @teghvanshvansh4803
      @teghvanshvansh4803 2 года назад +10

      Rab ne tuhanu rasta das ditta ji adopt kar lo is toh wada pun kithe hona nd is toh jyada Khushi kithe milni tuhanu

    • @harkiratsingh2651
      @harkiratsingh2651 2 года назад

      Tus8 iek bacha eina to God le lvo

    • @kamalsaini2720
      @kamalsaini2720 2 года назад +1

      Veer g tc ehna bachiya nu adopt karlo ehna bachiya di jindgi ban ju🙏

    • @mkclassesathome
      @mkclassesathome 2 года назад

      U can adopt

  • @sidhu22522
    @sidhu22522 2 года назад +1

    ਵਾਹਿਗੁਰੂ ਸਰਦਾਰ ਜੀ ਨੂੰ ਤੰਦਰੁਸਤੀਆ ਬਖਸਣ।🙏

  • @singhjatinder2691
    @singhjatinder2691 2 года назад +5

    Veer ji bahut vadia kam kr rahe ho tusi
    Waheguru ji mehar karan thuhade te

  • @garrymehra3948
    @garrymehra3948 2 года назад +1

    Rab di Mehar hai tuhade te ji bahut badhiya Kam kar rahe ho tusi is nu kehde ne insaaniyat jo ki hun is duniya ch kise de vich hai ni

  • @gagankaur3315
    @gagankaur3315 2 года назад +5

    Waheguru ji waheguru ji waheguru ji waheguru ji waheguru ji

  • @baldevdhaliwal8865
    @baldevdhaliwal8865 2 года назад +12

    May God give them more strength. Let them live long life.

  • @manrajsingh.9r.187
    @manrajsingh.9r.187 2 года назад +8

    Wheaguru ji sambn wala nu lambi umar hova veer ji de

  • @daadiandganggrandkids5002
    @daadiandganggrandkids5002 2 года назад +7

    ਵਾਹਿਗੁਰੂ ਜੀ,,,,, 🙏🏻

  • @sukhwindersingh1525
    @sukhwindersingh1525 2 года назад +54

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇਂ

  • @dawinderduggal6760
    @dawinderduggal6760 2 года назад +1

    Waheguru Ji waheguru Ji dil ਝੰਜੋੜ ਗਿਆ ਦੇਖ ਕੇ ਸਾਰਿਆ ਕੁੜੀਆ ਆ ਤੇ ਇਹਨਾ ਬੱਚਿਆ ਨੂੰ ਇਸ ਹਾਲਤ ਵਿੱਚ ਸੁੱਟ ਕੇ ਜਾਣ ਵਾਲਿਆ v ਕੁੜੀਆ c ik din but ik changi maa nhi bann sakiya te na he bann sakdiya ਜਿੱਡੀ ਮਰਜੀ ਮਜ਼ਬੂਰੀ ਹੋਵੇ ਪਰ ਆਪਣਾ ਤਾਂ ਛੱਡੋ ਕਿਸੇ ਹੋਰ ਦੇ ਬੱਚੇ ਨੂੰ ਇਸ ਹਾਲਤ ਵਿੱਚ v koi ਸੁੱਟ ਨਹੀਂ ਸਕਦਾ ਪਰ ਜਿੰਨਾਂ ਮਾਵਾਂ ਨੇ ਇਹਨਾਂ ਨੂੰ ਇਸ ਹਾਲਤ ਵਿੱਚ ਸੁੱਟਿਆ ਉਹ ਜਲਾਦ ਹੈ ਹੋ ਸਕਦੀਆ ਮੈ ਉਹਨਾ ਨੂੰ ਇਨਸਾਨ ਦੀ ਕੈਟਾਗਰੀ ਵਿੱਚ ਨਹੀਂ ਸਮਝਦਾ ਹੱਦ ਆ ਇਹੋ ਜਿਹੀਆਂ ਕੁੜੀਆ ਦੇ

  • @harpinderrandhawa984
    @harpinderrandhawa984 2 года назад +4

    waheguru ji waheguru ji waheguru ji waheguru ji waheguru ji baba ji mehar karo nice job

  • @surindersinghfauji9141
    @surindersinghfauji9141 2 года назад +1

    ਪਰਮਾਤਮਾ ਤੁਹਾਨੂੰ ਖੁਸੀਆ ਬੱਖਸੇ।

  • @navalmangrha7973
    @navalmangrha7973 2 года назад +7

    Waheguru ji mehar kari bacchean te 🙏🙏🙏🙏🙏🌹
    God bless you sardar ji

    • @manjitsaral5252
      @manjitsaral5252 2 года назад +1

      hello bir g asi v baby adopt karna plz saanu daso asi tuhade kolo lay sakde aa?kiwe

  • @kanusaini7489
    @kanusaini7489 2 года назад

    Kept up sir g waheguru g mehr karn

  • @neetucyprus4771
    @neetucyprus4771 2 года назад +24

    Oh lord jesus have mercy on the whole world i got emotional by watching this children

    • @jasvirkumar8385
      @jasvirkumar8385 2 года назад

      Babys me liye prayer krna ji 🙏 jo baby girl bimar hai us lyi special pry krna plz🙏

    • @singhosbagga7999
      @singhosbagga7999 2 года назад

      ♥️🙏🙏🙏🙏🙏

    • @singhosbagga7999
      @singhosbagga7999 2 года назад

      No words baba jee bless them

  • @Ginni-uh9qv
    @Ginni-uh9qv 10 месяцев назад +1

    Me fatehgarh Sahib to a ji sada phone ne ok kreya bhaut trai kareya ji

  • @harjagdishkaur5443
    @harjagdishkaur5443 2 года назад +8

    waheguru ji 🙏

  • @AmandeepKaur-in1cp
    @AmandeepKaur-in1cp 2 года назад

    ਵੀਰ ਜੀ ਸਾਨੂੰ ਇਕ ਬੱਚਾ ਗੋਦ ਦੇਵੋ ਜੀ। ਕਿਸੇ ਮਾਂ ਦੀ ਖਾਲੀ ਝੋਲੀ ਭਰ ਦਿਉ। ਇਕ ਮਾਂ ਦੀ ਝੋਲੀ ਖੁਸ਼ੀਆਂ ਨਾਲ ਭਰ ਦਿਉ ਵੀਰ ਜੀ ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ

  • @manmeetkaur8748
    @manmeetkaur8748 2 года назад +3

    So sweet childrens god bless you bacche....😚

  • @kamaljeet3751
    @kamaljeet3751 2 года назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @karmsandhu7591
    @karmsandhu7591 2 года назад +7

    Waheguru ji meher karyo apne bachya tye

  • @sarbjeetkaurpunia4978
    @sarbjeetkaurpunia4978 2 года назад

    Sir ssa g..agr kise ne bachi adopt krni hove ta ki procedure aa sir ..ki krna pna agr bachi adopt krni hove

  • @suniltaneja9666
    @suniltaneja9666 2 года назад +6

    Waheguru ji waheguru ji mehar rakhya j enna bachya te

  • @amarbhai2116
    @amarbhai2116 2 года назад +5

    Waheguru waheguru waheguru ji 🙏

  • @amritarsh7754
    @amritarsh7754 2 года назад

    ਏਹ ਜਗ੍ਹਾ ਕਿੱਥੇ ਹੈ ਜੀ please reply sir or mam

  • @ਗੁਰਦੀਪਔਲਖ
    @ਗੁਰਦੀਪਔਲਖ 2 года назад +9

    ਇਹ ਕੰਮ ਜਿਆਦਾਤਰ ਯੂਪੀ ਜਾ ਬਿਹਾਰੀ ਲੋਕ ਕਰਦੇ ਹਨ 😡

  • @gagangoldi2927
    @gagangoldi2927 2 года назад +4

    Waheguru g kirpa karn bachiya ta and ihna veer and behna ta jo ahh sewa kar raha na 🙏🙏🙏

  • @MandeepSingh-gu7si
    @MandeepSingh-gu7si 2 года назад

    ਹਾਏ ਓ ਮੇਰੇ ਡਾਢਿਆਂ ਰੱਬਾ 🙏

  • @SurinderKaur-hx1lf
    @SurinderKaur-hx1lf 2 года назад +6

    God bless u puri team te small bache
    Slute h veer g tuhanu te tuhadi team nu🙏🙏

  • @psingh3851
    @psingh3851 2 года назад

    ਵਾਹਿਗੁਰੂ ਜੀ ਬੱਚਿਆਂ ਤੇ ਮੇਹਰ ਭਰਿਆਂ ਹੱਥ ਰੱਖਣਾ ਜੀ । 🙏🙏

  • @samikshachaudhary3753
    @samikshachaudhary3753 2 года назад +3

    Cute baby🧿🥰🥰 God bless you🥰🥰❤

  • @angelgungun536
    @angelgungun536 2 года назад +1

    Dhan ho tuc sardar g wheguru tuhnu tandrusti bakshn chardikla ch rakhn jo tuc ina bchya lyi ina kar rhy o🙏🙏🙏🙏🙏🙏

  • @jaimatavlog3027
    @jaimatavlog3027 2 года назад +7

    Didi me v bacheya di Seva karni chahdi AA kehri jagh hai eh

  • @manjitsingh1278
    @manjitsingh1278 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਸ੍ਰੀਅਕਾਲ ਜੀ ਰਾਮ ਰਾਮ ਸਲਾਮ ਅਲ ਏਕਮ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਧੰਨਵਾਦ ਜੀ ਚੰਗੇ ਤੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ

  • @mrbajotra1987
    @mrbajotra1987 2 года назад +9

    A Big Salute to You Sir
    You Are Doing So well
    Real amazing Your kindness for Unknown Kids 👏

    • @tajinderkaur123
      @tajinderkaur123 2 года назад +1

      Haye bachee kini aukhi hei te maa dada dadi pita sb de hundei koi milan nhi aa reeha pta vi hei ki bachee kol gintee de din hn ajeehei parents noo waheguru ji kde maaf nhi krnge.gurdass pur wali kwatra NGO bachee de parents dee saree vidio,adios mein sunyeeaa dekhyian c.

    • @mrbajotra1987
      @mrbajotra1987 2 года назад

      @@tajinderkaur123 they don't deserve respect they are killer

    • @ravinderjangla7680
      @ravinderjangla7680 2 года назад

      Yr koi hina nu adopt kr skda a

  • @harpreetkour6595
    @harpreetkour6595 2 года назад

    Very gud job sir

  • @kamaljeetkaur4613
    @kamaljeetkaur4613 2 года назад

    Thanks uncle your very nice person a

  • @Thealtafmalik_
    @Thealtafmalik_ 2 года назад +6

    Waheguru ji 🙏🙏

  • @RahulChhabra-wj5zw
    @RahulChhabra-wj5zw Месяц назад +1

    Hnji sir meinu v ik baby girl chaidi hai ji please ds skdy hi kive adopt kr skde aw

  • @peplosboutique4983
    @peplosboutique4983 2 года назад +5

    Waheguru ji sda chardi kala vich rakhan veer nu

  • @KaranSingh-o1l3x
    @KaranSingh-o1l3x 3 месяца назад +1

    Waheguru ji kripa Karo mear te ve

    • @gurmeetkaur6477
      @gurmeetkaur6477 3 месяца назад

      Assi baby Dr Vishalli mam kolo lya , ohna da contact no left profile vich hai

    • @gurmeetkaur6477
      @gurmeetkaur6477 3 месяца назад

      Assi baby Dr Vishalli mam kolo lya , ohna da contact no left profile vich hai

    • @gurmeetkaur6477
      @gurmeetkaur6477 3 месяца назад

      Assi baby Dr Vishalli mam kolo lya , ohna da contact no left profile vich hai

  • @purandharni7350
    @purandharni7350 2 года назад +5

    Waheguru Ji waheguru Ji

  • @balwinderram9514
    @balwinderram9514 2 года назад

    God bless you bro bohat badiya kam karde aa tusi

  • @ramanchopra5234
    @ramanchopra5234 2 года назад +3

    waheguru ji ....🙏🙏

  • @ManjeetKaur-mr3du
    @ManjeetKaur-mr3du 2 месяца назад

    ਵਾਹਿਗੁਰੂ ਜੀ ਸਾਨੂੰ ਵੀ ਇੱਕ ਬੱਚਾ ਚਾਹੀਦਾ ਅਸੀਂ ਵੀ ਬੱਚੇ ਲਈ ਬਹੁਤ ਤਰਸ ਰਹੇ ਹ

  • @mintu139
    @mintu139 2 года назад +5

    Waheguru ji meher Karo 🙏🏻

  • @arshdeepsingh9182
    @arshdeepsingh9182 2 года назад

    Tuc sir rabb he japde ho ena sbna lyi rabb tuhanu hmesha khush rkhe ji

  • @raghbirsingh4016
    @raghbirsingh4016 2 года назад +4

    This is all because of the Mind set of our society which pushes a mother to leave here loving baby ,,,, other wise no mother can leave here child so easily ,,, it never can be an easy decision for that mother ever ,,,,, it is the reality of our society, we are so educated and modern in this new era ,,,, but still some people of our society living with the evil mind set & don't accepts a girl child ,,, and desire for a boy child only ,,, and forget that their mother was also a girl who gave birth him too,,,, WELL thanks sardar ji your efforts are really a ( Sachi seva ) ,,, a Great efforts to save these Childs,,, may god bless you great happiness and prosperity,,, so that you can do such a great service & keep inspiring many other peoples in our society to make our society more Kind and responsible for every human being...... great respect for you again ......

  • @sahjpritkaur8621
    @sahjpritkaur8621 2 года назад +1

    Kon sa share daso 🙏🙏🙏🙏

  • @jaswantsingh5607
    @jaswantsingh5607 2 года назад +4

    Waheguru ji

  • @praveenlata3190
    @praveenlata3190 2 года назад

    Salute hai veer ji nu te thanks Daily post punjabi da

  • @bindersingh1452
    @bindersingh1452 2 года назад

    ਵਾਹਿਗੁਰੂ ਜੀ

  • @JaswantSingh-co7se
    @JaswantSingh-co7se 2 года назад +3

    Waheguru ji 🙏 sukh rukhe nne jihe buchy noo sabhan da bal bkhshan 🙏🙏🙏🙏🙏🙏

  • @ritzkaur
    @ritzkaur 2 года назад +2

    Waheguru Ji har bache nu parents da pyar den

    • @sajankumar3745
      @sajankumar3745 2 года назад

      Plzz ds deo veer ji eh balghar kis jga te hai

  • @deepanurpuri9363
    @deepanurpuri9363 2 года назад +4

    Whaheguru g

  • @reenuwale1400
    @reenuwale1400 2 года назад

    main ik baby di maa han plz dseyo asi baby adopt krna asi canada vich han plz sanu ki document chahide ne baby adopt krn lyi .

  • @gurjottiwana447
    @gurjottiwana447 2 года назад +3

    Waheguru ji 🙏🏽🙏🏽🙏🏽

  • @gavinkataria8160
    @gavinkataria8160 2 года назад

    Veer g dekh k bot dukh hoyea per tuhdi soch te seva dekh k bot skoon mileya. Prmatma tuhnu iniya trakiya dewe jehda koi ant na howe bot bot bot dilo dhanwaad tuhda prmata ina bacheya de hmesha ang sang sahayi rehn