ਗਾਤਰਾ ਪਾ ਕੇ ਜਨਾਬ ਹੁਣੀ ਠੇਕੇ ਤੇ ਬੈਠੇ ਦਾਰੂ ਪੀ ਰਹੇ ਸੀ ਬਸ ਫਿਰ ਪਹੁੰਚ ਗਏ ਨਿਹੰਗ ਸਿੰਘ ਅਗਲੀ ਕਾਰਵਾਈ ਤੁਸੀਂ ਦੇਖਲੋ

Поделиться
HTML-код
  • Опубликовано: 7 сен 2024
  • ਗਾਤਰਾ ਪਾ ਕੇ ਜਨਾਬ ਹੁਣੀ ਠੇਕੇ ਤੇ ਬੈਠੇ ਦਾਰੂ ਪੀ ਰਹੇ ਸੀ ਬਸ ਫਿਰ ਪਹੁੰਚ ਗਏ ਨਿਹੰਗ ਸਿੰਘ ਅਗਲੀ ਕਾਰਵਾਈ ਤੁਸੀਂ ਦੇਖਲੋ
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RUclips Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our RUclips Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ** Subscribe and Press Bell Icon also to get Notification on Your Phone **
    #surkhabtv #punjabnewstoday #surkhabtvlive #sikhnews #dailypunjabinews

Комментарии • 28

  • @AmrikSingh-ec8ge
    @AmrikSingh-ec8ge Месяц назад +8

    ਇਹੋ ਜਿਹੇ ਪਖੰਡੀਆ ਨੇ ਸਿੱਖ ਧਰਮ ਨੂੰ ਬਦਨਾਮ ਕੀਤਾ ਹੈ ਹੁਣ ਇਸ ਦੀ ਦੂਜੀ ਸੇਵਾ ਸਿੰਘਾ ਵੱਲੋਂ ਹੋਣੀ ਬਣਦੀ ਹੈ।

  • @gurnamsingh8058
    @gurnamsingh8058 Месяц назад +3

    ਘਰ ਵਾਲਿਆਂ ਨੂੰ ਚਾਹੀਦਾ ਕੇ ਸਮਝਾ ਕੇ ਘਰ ਬਿਠਾਉਣ ਤੇ ਜੇ ਨਹੀਂ ਰਹਿ ਸਕਦਾ ਤਾਂ ਗੁਰੂ ਘਰ ਜਾ ਕੇ ਮੁਆਫੀ ਮੰਗਾਉਣ ਤੇ ਘਰ ਹੀ ਏਸ ਉਮਰ ਵਿਚ ਸੇਵਾ ਕਰਨ।

  • @user-en1of6hr5k
    @user-en1of6hr5k Месяц назад +1

    Wahe,Guru,ji,Wahe,Guru,ji

  • @harbhajansingh9967
    @harbhajansingh9967 Месяц назад +1

    ਇਸ ਦੇ ਸੋਧਾ ਲਾ ਕੇ ਕਿਸੇ ਮਸ਼ਹੂਰ ਚੌਂਕ ਵਿੱਚ ਟੰਗ ਦੇਣਾ ਚਾਹੀਦਾ

  • @LovepreetSingh-uv9cr
    @LovepreetSingh-uv9cr Месяц назад +1

    Kalank

  • @Vijaykumar.920
    @Vijaykumar.920 Месяц назад

    ਓ ਬਾਈ ਨੂੰ ਪੀ ਲੈਣ ਦਿਓ ਠੇਕਿਆਂ 'ਚ ਪਈ ਵੀ ਸੜਨੀ ਆ

  • @Lucky_masih-c1x
    @Lucky_masih-c1x Месяц назад

    😂😂😂😂😂😂😂😂

  • @jaskaranarora2838
    @jaskaranarora2838 Месяц назад +1

    ਸ਼ਰਮ ਕਰਲੋ

  • @Software541
    @Software541 Месяц назад +1

    90% tuhanu eho jehe hi Milne aa

  • @user-wc1sl7hn6y
    @user-wc1sl7hn6y Месяц назад +1

    ਅੰਮ੍ਰਿਤ ਛਕਨ ਤੋ ਪੇਲਾ 2 ਮਹੀਨੇ ਗੁਰਦੁਆਰੇ ਰੱਖਣਾ ਚਾਹੀਦਾ ਬੰਦੇ ਨੂੰ,

  • @Jaswindersingh-zy2lp
    @Jaswindersingh-zy2lp Месяц назад

    Rishtedar

  • @ramcharan7448
    @ramcharan7448 Месяц назад +1

    ਗਾਤਰੇ ਪਾਕੇ ਬਹੁਤ ਬੰਦੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਔਰਤਾਂ ਤੇ ਮਾੜੀ ਅੱਖ ਨਾਲ ਦੇਖਦੇ ਹਨ ਭੁੱਕੀ ਫੀਮ ਚਿੱਟਾ ਜਰਦਾ ਬੀੜੀ ਸਭ ਕੁਝ ਕਰਦੇ ਹਨ

  • @GurcharanSingh-xj4en
    @GurcharanSingh-xj4en Месяц назад

    Kala ne pendha sarea pendha aa😂😂😂😂😂

  • @user-gt5ki3tm7v
    @user-gt5ki3tm7v Месяц назад

    Amrit.wale.jadakarde

  • @samwizegamezy
    @samwizegamezy Месяц назад +3

    ਮਨ ਲਿਆ ਕਿ ਗ਼ਲਤ ਹੋਇਆ ਪਰ ਤੁਸੀ ਓਹਦੇ ਨਾਲ ਕਿਸ ਤਰ੍ਹਾਂ ਪੇਸ਼ ਆ ਰਹੇ ਹੋ... ਉਮਰ ਵਿਚ ਉਹ ਤੁਹਾਡੇ ਤੋਂ ਵੱਡੇ ਦਿਸਦੇ ਨੇ ਤੁਹਾਨੂੰ ਗੱਲ ਆਰਾਮ ਨਾਲ ਕਰਨੀ ਚਾਹੀਦੀ, ਕੋਈ ਵੀ ਹੋਵੇ ਸਹੀ ਤਾਂ ਪੇਸ਼ ਆਓ ਅਗਲੇ ਨਾਲ। ਗੁਰੂ ਸਾਹਿਬ ਨੇ ਸਾਨੂੰ ਇਨਸਾਨੀਅਤ ਵੀ ਸਿਖਾਈ ਹੈ। ਜੇ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਭੁੱਲ ਚੁੱਕ ਮੁਆਫ ।🙏।

    • @Legenbande
      @Legenbande Месяц назад +2

      ਭੈਣਚੋ ਗਿਆਨ ਚੋਦਣ ਆਲੇ ਤੇਰੇ ਵਰਗੇ ਕਲੱਨਾ ਕਰਕੇ ਕੌਮ ਦਾ ਅੱਜ ਇਹ ਹਾਲ ਆ..!
      ਚਲ ਮੰਨ ਲਿਆ ਉਮਰ ਚ ਵੱਡਾ ਆ ਧੋਲੀ ਦਾੜੀ ਆ ਪਰ ਉਮਰ ਕਰਕਾ ਜਾ ਧੋਲਿਆ ਕਰਕੇ ਕੋਈ ਸਿਆਣਾ ਨੀ ਹੁੰਦਾ।
      ਤੇ ਜੇ ਏਨਾ ਈ ਸਿਆਣਾ ਹੁੰਦਾ ਏਹੋ ਜਹੀ ਘੂਸੀ ਨਾ ਭੋਰਦਾ। ਸੋ ਭਾਈ ਬੇਨਤੀ ਆ ਗਿਆਨ ਕੋਲ ਰੱਖਿਆ ਆਪਣੇ

    • @samwizegamezy
      @samwizegamezy Месяц назад

      @@Legenbande ਅਹੋ ਮੇਰੇ ਵਰਗੇ ਕਰਕੇ ਕੌਮ ਦਾ ਇਹ ਹਾਲ ਹੈ ਕਿਉਕਿ ਤੁਹਾਡੇ ਵਰਗਿਆ ਨੇ ਤਾਂ ਕੌਮ ਦਾ ਨਾਂ ਉੱਚਾ ਕੀਤਾ। ਇਕ ਦੂਜੇ ਨਾਲ ਇਨਸਾਨਾਂ ਵਾਂਗੂੰ ਪੇਸ਼ ਆਉਣਾ ਤੁਹਾਡੇ ਵਰਗਿਆ ਵਾਸਤੇ ਕੌਮ ਦਾ ਨਾਂ ਖਰਾਬ ਹੁੰਦਾ। ਗਾਲਾਂ ਕੱਢ ਕੇ ਤੁਸੀਂ ਕੌਮ ਦਾ ਨਾਂ ਉੱਚਾ ਕਰਨਾ।

    • @Legenbande
      @Legenbande Месяц назад +1

      @@samwizegamezy ਡੰਡਾ ਪੀਰ ਹੁੰਦਾ ਵਿਗੜਿਆ ਤਿਗੜਿਆ ਦਾ, ਲੱਤਾ ਦੇ ਭੂਤ ਗੱਲਾ ਨਾ ਕਿਥੇ ਮੰਨਦੇ ਆ। ਵਾਧੂ ਸਮਝਾਕੇ ਵੇਖ ਲਿਆ ਮੂੰਹ ਨਾਲ ਤੇ ਪਿਆਰ ਨਾਲ ਹੁਣ ਏਦਾ ਈ ਚੱਲਣਾ ਆ ਕੰਮ

    • @AvtarGujjar-je8hj
      @AvtarGujjar-je8hj Месяц назад

      ​@@Legenbandeveer ji oh greeb c ta krke ohde nal eda kita kine vadde lok galt km krdea guru Sahib ji da bana pake sucha sing langah di vidio vi aagi c ohnu kise ne hath payea sukhveer badal ki kuj krda hegi kise vich himat hath paun di bai yr greeb bande nu ta hrek banda gl to farh lenda bai m ta eh kenda ki jo bana pake galt km krda sb di sarvise honi chahidi

  • @Khalsa_Army
    @Khalsa_Army Месяц назад

    Khakhi Nikra wale aa

  • @jaskaranarora2838
    @jaskaranarora2838 Месяц назад

    Na sako per amrit je daru hi penni aa

    • @raghbirgill3997
      @raghbirgill3997 Месяц назад

      😢edah dey bandana ch koi. Bajahdey ho jey poori nàhi niva sakdey ho

  • @uukk302
    @uukk302 Месяц назад

    Sodha laa do butt vedio viral karke appa appna hi jaloos kadd dittaa baba ji

  • @ajaybatra2024
    @ajaybatra2024 Месяц назад

    Guru pyareoa Nakli Sikh kali bheda Kaum nu panth badnaam kar rahe ne phir inha di video social video viral karke dange karwan di sazish ho sakdi hai