Stephen Hawking ਨੇ ਦੱਸੀਆਂ ਉਹ ਗੱਲਾਂ ਜੋ koi nai Janda | Interesting facts | ਡੂੰਘੀਆਂ ਗੱਲਾਂ Motivational

Поделиться
HTML-код
  • Опубликовано: 7 окт 2024

Комментарии • 1 тыс.

  • @jass1352
    @jass1352 4 года назад +349

    ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਕਿਹਾ ਹੈ (ਧਰਤੀ ਹੋਰ ਪਰੇ ਹੋਰ ਹੋਰ ) ਜਪੁਜੀ ਸਾਹਿਬ 😊😊 ਮੈਨੂੰ ਬਹੁਤ ਇੰਟਰੱਸਟ ਸਪੇਸ ਐਡਵੈਂਚਰ ਵਿੱਚ 😀😀😀

    • @martian8788
      @martian8788 4 года назад +7

      Asal vich koi god exists nhi karda eh Hawkin da v khena religion is nothing but blind faith

    • @mehtabsingh5897
      @mehtabsingh5897 4 года назад +16

      Flop eh ta apni apni soch hundi a eh kudrat ohdi hi banayi hoyi a science kuj nahi

    • @mehtabsingh5897
      @mehtabsingh5897 4 года назад +14

      Hawkin nu v ta us ne hi banaya a

    • @lalkaarerecords8974
      @lalkaarerecords8974 4 года назад +12

      @@mehtabsingh5897 sahi aa kudrat nu bnon wala te hawkin nu bnon wala v parmatma hi aa

    • @motivationguru2783
      @motivationguru2783 4 года назад +1

      @@mehtabsingh5897 🙄🙄🙄

  • @kulveerjawandha
    @kulveerjawandha 4 года назад +138

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ 22 ਜੀ 🙏🙏

    • @kambiaulakh6777
      @kambiaulakh6777 4 года назад

      Dekho jra asal sach ruclips.net/video/lNt4Lwxy7uY/видео.html

  • @sandeepsingh5813
    @sandeepsingh5813 4 года назад +33

    ਸ਼ੁਕਰੀਆ ਜਨਾਬ!!!! ਬਹੁਤ ਵਧੀਆ, ਜਾਣਕਾਰੀ ਭਰਪੂਰ ਤੇ ਬਹੁਤ ਕੁਛ ਸਿੱਖਣ ਯੋਗ ਵੀਡੀਓ ਆ!!

  • @RavinderSingh-vs9gf
    @RavinderSingh-vs9gf 4 года назад +1302

    ਜੋ ਲੋਕ ਪੰਜਾਬ ਤੋਂ ਵੀਡੀਓ ਦੇਖ ਰਹੇ ਨੇ like ਕਰੋ ਪਤਾ ਲੱਗੇ ਕੌਣ ਕੌਣ ਪੰਜਾਬ ਤੋਂ ਹੈ

    • @ArshChahal47
      @ArshChahal47 4 года назад +7

      😂

    • @ballisingh523
      @ballisingh523 4 года назад +11

      Sare lok video dekhde aa tohada comment ghat lok dekhde aa

    • @Famousbtechchickenbar
      @Famousbtechchickenbar 4 года назад +3

      Bai punjabi channel aa eh

    • @gopipurewal5917
      @gopipurewal5917 4 года назад +1

      Lol😂

    • @longia36
      @longia36 4 года назад +2

      Tu kon a??...tennu kqu likes krie..akal sikho tori bhuti...hun sari akal sade vargea ne tori deni a.gharo ki sikiea a....

  • @myself3053
    @myself3053 4 года назад +187

    ਵੀਰ ਜੀ ਜਦੋ ਯੂ ਟਿਉਬ ਖੋਲਦਾ ਤਾ ਥੋਡੀ ਵੀਡੀਓ ਸਭ ਤੋ ਪਹਿਲੀ ਵੀਡੀਓ ਮੂਹਰੇ ਜੋ ਕਿ ਬਹੁਤ ਵਧੀਆ ਗਲ ਆ

    • @C.h.a.h.a.l
      @C.h.a.h.a.l 4 года назад +1

      Mera v moora he c bro

    • @aviiva734
      @aviiva734 4 года назад +3

      Paji o es krk sab to agge hundi aa coz aapa a veer diya videos dekhde aa... te aapa channel v subscribe kita aa ta es krk aapa jida diya videos dekhage uda diya videos he apne RUclips te aapa nu show hunia

    • @aviiva734
      @aviiva734 4 года назад +2

      Par veer bo jada vadia te sohna kam karda aa bo jada mehnat lagdi aa paji video banon lai bo jada research karni pendi te fer audio recording nd video editing... Fer a v dekhna penda k jo jo research kar rahe aa o sab galan sahi v aa ja nai.. bo hardwork aa brother da... Great job bro.

    • @sukhchainbhalwan4293
      @sukhchainbhalwan4293 4 года назад +1

      Sahi keha y

    • @kambiaulakh6777
      @kambiaulakh6777 4 года назад

      Dekho jra asal sach ruclips.net/video/lNt4Lwxy7uY/видео.html

  • @avtargill2637
    @avtargill2637 3 года назад +4

    ਹਮ ਕੋ ਮਾਲੂਮ ਹੈ ਜੱਨਤ ਕੀ ਹਕੀਕਤ, ਲੇਕਿਨ, ਦਿਲ ਬਹਿਲਾਨੇ ਕੇ ਲੀਏ ‘ਗਾਲਿਬ, ਯੇ ਖ਼ਯਾਲ ਅੱਛਾ ਹੈ।

  • @lallybhullar4667
    @lallybhullar4667 4 года назад +108

    ਗੁਰਬਾਣੀ ਬਾਰੇ ਕੁਝ ਦੱਸ ਕੇ ਤਾਂ ਰੂਹ ਖੁਸ਼ ਕਰ ਜਾਂਦੇ ਜੇ ਪਿਆਰਿਆ 🙏🙏🙏🙏😊

  • @HarpreetSingh-ro8bj
    @HarpreetSingh-ro8bj 4 года назад +1

    ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ।
    ਚੰਗੀ ਅਤੇ ਸਪਸਟ ਜਾਣਕਾਰੀ ਦੇਣ ਲਈ।

  • @parwinderSingh-zz7ov
    @parwinderSingh-zz7ov 4 года назад +28

    ਵੀਰ ਜੀ ...ਨੀਚੇ ਇੱਕ ਕਮੈਂਟ ਹੈ... ਕਿ ਜੇਮਸ ਬਾਂਡ ਬਾਰੇ ਜਾਣਕਾਰੀ ਦਿਓ.. ਮੈਂ ਵੀ ਅਗਰੀ ਕਰਦਾ ਹਾਂ

  • @rupindersingh9511
    @rupindersingh9511 2 года назад +3

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀਕਲਾ ਚ ਰੱਖਣ। 🙏🙏

  • @Lost-gaming911
    @Lost-gaming911 4 года назад +3

    Paji amit bhadana te ve 1 video bnao please

  • @ਸੁੱਖਾ-ਜ5ਠ
    @ਸੁੱਖਾ-ਜ5ਠ 3 года назад +1

    ਧੰਨਵਾਦ ਸ਼ੇਰਾ

  • @sandystar5998
    @sandystar5998 4 года назад +3

    Veer. Bhhutt kaittt. Bnda tu. Love you. Tere. MAa bap nu. Jine. Ekk. Bhuttt. Bdiya. Teacher nu. Jnm diya. I like it. Dila👌💐

  • @gurpreetrangi3164
    @gurpreetrangi3164 2 года назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਵੀਰ ਜੀ ਨੇ

  • @punjabistatus6937
    @punjabistatus6937 4 года назад +9

    Corona ਦਾ ਬਹੁਤ ਸੁੰਦਰ msg ਮਿਲਿਆ bro
    Love u bro ਮੈਂ ਤੁਹਾਡਾ ਬਹੁਤ badaa ਫੈਨ aa
    1 ਬਾਰ ਮੈਂ ਜਿੰਦਗੀ ਵਿਚ ਜਰੂਰ milna

  • @bhajansinghriar7020
    @bhajansinghriar7020 3 года назад

    ਧਨਵਾਦ ਜੀ।ਹਾਕਿਨ ਜੀ ਬਾਰੇ ਸੋਹਣਾ ਸਮਝਾਇਆ।

  • @jattboot2744
    @jattboot2744 4 года назад +8

    Kida da insaan hauga jahdia gallan ajj v ho rahiyea ne...🙏🏻🙏🏻👌👌

  • @RavinderSingh-qz6qp
    @RavinderSingh-qz6qp 4 года назад

    Nyc verre bhut kuj ਸਿੱਖਣ ਨੂੰ milda tere toh

  • @simrankhangura3951
    @simrankhangura3951 4 года назад +33

    Stephen is my favourite scientist.. never expected from punjab made to upload his video ☺☺😘

  • @mansaab2705
    @mansaab2705 4 года назад +2

    ਇਹ ਸੱਭ ਤੋਂ ਵੱਡੀ ਰੁਕਾਵਟ ਹੈ ਮਨੁੱਖੀ ਜੀਵਨ ਦੀ ਕਿ ਪਿਛਲੇ ਜਨਮ ਵਿੱਚ ਕੀ ਕੀਤਾ ਅਤੇ ਮਰਨ ਤੋਂ ਬਾਅਦ ਕੀ‌ ਹੋਵੇਗਾ।ਇਸ ਜੀਵਨ ਨੂੰ ਸੁਚੱਜਾ, ਸੁਖਾਵਾਂ ਹਢਾਉਣ ਲਈ ਕੀ ਕਰੀਏ।

  • @satnamshergill9749
    @satnamshergill9749 4 года назад +7

    Stephen is the great inspiration to. all. the world becoz he had also proved that disability is in mind not in body if someone is dedicated towards their goals they can achieve it rather any obstacle came they don't care and i think he was gods gift to the world ❤😊

  • @PargatSingh-hs1io
    @PargatSingh-hs1io 4 года назад +1

    ਵੀਰ ਆਪ ਦੀਆ ਵੀਡੀਓ ਬਹੁਤ ਹੀ ਵਧੀਆ ਜਾਣਕਾਰੀ ਵਾਲੀਆਂ ਹੁੰਦੀਆਂ ਹਨ ਅਤੇ ਮੈ ਹਰ ਵੀਡੀਓ ਦੇਖਦਾ ਹਾਂ

  • @AjayJoshua
    @AjayJoshua 4 года назад +3

    Video Position 2:25 Minutes. ਮੈਨੂੰ ਵੀ ਤੁਹਾਡੀਆਂ videos ਪਸੰਦ ਹਨ ਪਰ ਇਹਨਾਂ ਗੱਲਾਂ ਨਾਲ ਮੈਂ ਸਹਿਮਤ ਨਹੀਂ ਹਾਂ। ਪਵਿੱਤਰ ਬਾਈਬਲ ਦੁਨੀਆਂ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਪੁਸਤਕ ਹੈ, ਜਿਸ ਨੂੰ Science NASA ਵੀ "ਬਾਈਬਲ ਸੱਚ ਹੈ" ਘੋਸ਼ਿਤ ਕਰ ਚੁੱਕੀ ਹੈ ਅਤੇ ਬਾਈਬਲ ਸਵਰਗ ਤੇ ਨਰਕ ਨੂੰ ਦੁਨੀਆਂ ਤੋਂ ਅਲੱਗ ਜਗ੍ਹਾ ਦਰਸ਼ਾਉਂਦੀ ਹੈ। ਨਾਂ ਹੀ ਕੋਈ ਚੰਗੇ ਕੰਮ ਕਰਕੇ ਸਵਰਗ ਜਾ ਸਕਦਾ ਹੈ। ਬਾਈਬਲ ਵਿੱਚ ਸਵਰਗ ਜਾਣ ਦਾ ਇਕਲੌਤਾ ਰਾਸਤਾ ਪ੍ਰਭੂ ਯਿਸ਼ੂ ਮਸੀਹ ਆਪਣੇ ਆਪ ਨੂੰ ਦੱਸਦੇ ਹਨ ਤੇ ਉਹਨਾਂ ਤੋਂ ਇਲਾਵਾ ਹੋਰ ਕਿਸੇ ਨੇ ਵੀ ਦੁਨੀਆਂ ਦੇ ਕਿਸੇ ਗ੍ਰੰਥ ਵਿੱਚ ਆਪਣੇ ਆਪਨੂੰ ਸਵਰਗ ਦਾ ਰਾਸਤਾ ਜਾਂ ਰੱਬ ਘੋਸ਼ਿਤ ਨਹੀਂ ਕੀਤਾ। ਜੋ ਮਨੁੱਖ ਬਾਈਬਲ ਨੂੰ ਝੂਠ ਮੰਨਦੇ ਹਨ ਬਾਈਬਲ ਉਸਨੂੰ "ਮੂਰਖ਼" ਕਹਿੰਦੀ ਹੈ। ਫਿਰ ਚਾਹੇ ਉਹ ਮਨੁੱਖ ਮਹਾਨ Scientist ਹੀ ਕਿਉਂ ਨਾ ਹੋਵੇ। ਕਿਓਂਕਿ ਰੱਬ ਨੇ ਸਮਝ ਨੂੰ ਬਣਾਇਆ ਹੈ, ਤੇ ਰੱਬ ਲਈ ਸਮਝਦਾਰ ਸ਼ਬਦ ਛੋਟਾ ਹੈ।
    ਦੁਨੀਆਂ ਦੇ ਪਹਿਲੇ ਮਹਾਨ ਵਿਗਿਆਨੀ Christian ਹੀ ਸੀ। Science ਵੀ ਧਰਮ ਵਿਚੋਂ ਨਿੱਕਲੀ ਹੈ। ਇਸੇ ਲਈ Albert Einstein ਨੇ ਵੀ ਕਿਹਾ ਸੀ ਕਿ " ਜਦੋਂ ਜਦੋਂ ਮੈਂ Science ਵੱਲ ਵੱਧਦਾ ਹਾਂ ਤਾਂ ਮੇਰਾ ਭਰੋਸਾ Jesus Christ ਉੱਤੇ ਹੋਰ ਵੱਧਦਾ ਹੈ।"

    • @saabsingh8283
      @saabsingh8283 4 года назад +2

      JESUS - The Password to Heaven dil to salute bro ji Thanks

    • @inderkaur4676
      @inderkaur4676 4 года назад +1

      Amen Amen Amen

  • @luvbhullar4270
    @luvbhullar4270 4 года назад +1

    ਬਾਬਾ ਚੜਦੀ ਕਲਾ ਚ ਰੱਖੇ ਬਾਈ ਤੈਨੂੰ

  • @ਸੁੱਖਾਕਾਹਲੋਂ
    @ਸੁੱਖਾਕਾਹਲੋਂ 4 года назад +4

    16:39 dil khush hogeya,,,stephan nu vi sade Babe Nanak ji ne hi bnaya

  • @peetirajputfitness1984
    @peetirajputfitness1984 4 года назад +1

    ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ

  • @harshhoney2897
    @harshhoney2897 4 года назад +3

    Bhot vadia jankarii mili aw lockdown vich
    Keep it up

  • @amritaulakh6877
    @amritaulakh6877 4 года назад +2

    ਬਾਈ ਪਤਾ ਨਹੀਂ ਮੇਰਾ ਕਮੈਂਟ ਤੁਸੀਂ ਪੜਨਾ ਕੇ ਨਹੀਂ ਼ਇਕ ਗੱਲ ਸੀ ' ਕਿ ਇਕ ਹਥਨੀ ਜੋ ਕਿ ਗਰਬਪਤੀ ਸੀ ਤੇ ਕੇਰਲਾ ਦੇ ਵਿਚ ਲੋਕਾਂ ਨੇ ਉਸ ਨੂੰ ਮਾਰ ਦਿੱਤਾ ਉਸ - ਦੀ ਪੂਰੀ ਜਾਣਕਾਰੀ ਦੱਸ ਦਿਉ ਵੀਰ ਬਣ ਕੇ। 🙏🙏🙏🙏🙏🙏

  • @benipalkittu1491
    @benipalkittu1491 4 года назад +69

    ਆਗਿਆ ਵੀਰ ਸਾਡਾ ਇੱਕ ਵਾਰ ਫਿਰ ਉਮੀਦਾਂ ਤੇ ਪ੍ਰੇਰਣਾਂ ਭਰੀ ਵੀਡੀਉ ਲੈ ਕੇ☺️।

  • @gujitsingh748
    @gujitsingh748 4 года назад +1

    ਵੀਰਾ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਸਾਂਝੀ ਕਰਦੇ ਹੋ

  • @kamaljitkaur5125
    @kamaljitkaur5125 4 года назад +10

    Janab Ji 1 Video"James Bond" Di All Movie Tay V Banao Please

  • @pbtocali6760
    @pbtocali6760 4 года назад

    ਸੱਚਖੰਡ ਵਸੈ ਨਿਰੰਕਾਰ।। heaven exist gurbani says all

  • @sehrajrandhawa2032
    @sehrajrandhawa2032 4 года назад +32

    22 ਜੀ ਮੈਂ ਵੀ ਤੁਹਾਡੀ ਵੀਡੀਓ ਵੇਖ ਦਾ ਬਹੁਤ ਵਧੀਆ ਜਾਨਕਾਰੀ ਮਿਲਦੀ ਏ

  • @quietharmony-j4o
    @quietharmony-j4o 3 года назад

    sat Sri akal ji ...thodian videos bht jyada vdia hundian ne te jdo main upset hunda tan eh videos dekh k dil Khush Ho janda .... thanku Ustaad jii🙏🙏🙏🙏🙏

  • @gurikhattra1288
    @gurikhattra1288 4 года назад +5

    Bai teriyan video bahut ghaint hundiyan yaar love you aa

    • @Sharma00302
      @Sharma00302 4 года назад

      Jatt Nation ruclips.net/video/nPkP3PjWb2g/видео.html
      sultan fan big reply sidhumoosewala and sidhu fans kro check🔥🔥🔥

  • @Hardeepsingh-rr7ee
    @Hardeepsingh-rr7ee 4 года назад +1

    ਧੰਨ ਗੁਰੂ ਨਾਨਕ ਦੇਵ ਜੀ🙏🙏🙏🙏

  • @maniofficial4148
    @maniofficial4148 4 года назад +3

    Bina dekhe like kyo k teri awaj hi bhut motivational aa bro love u 🔥😍

  • @akaalibabbarsher7342
    @akaalibabbarsher7342 3 года назад

    Jo Boley Sonihaal
    Satshriakal 🙏🏻

  • @pardeepjhaneri2484
    @pardeepjhaneri2484 4 года назад +15

    ਵੀਰ ਤੁਹਾਡੀਆਂ ਸਾਰੀਆਂ ਵੀਡੀਓਜ਼ Motivational ਈ ਹੁੰਦੀਆਂ ਨੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹ ਵੀ ਬਹੁਤ ਵਧੀਆਂ ਸੀ 😊😊
    #CARRY ON BRO👌👌👌

  • @bachitarsinghaulakh2219
    @bachitarsinghaulakh2219 8 месяцев назад

    Dhan dhan shiri guru hargobind sahib ji mahraj kirpa karyo sabte vaheguru ji vaheguru ji vaheguru ji vaheguru ji vaheguru ji vaheguru ji

  • @harmanpreetsingh1551
    @harmanpreetsingh1551 4 года назад +8

    ਮੇਰਾ ਗੁਰੂ ਸਬਦ ਵੱਡਾ ੲੇ

  • @jaspalsingh1326
    @jaspalsingh1326 4 года назад

    ਧੰਨਵਾਦ ਵੀਰ ਜੀ ਜਾਣਕਾਰੀ ਵਾਸਤੇ

  • @Anonymous-nf8cu
    @Anonymous-nf8cu 4 года назад +6

    Proud of you bro , ਸਾਨੂੰ ਮਾਣ ਹੈ ਕਿ ਅਸੀਂ ਤੁਹਾਨੂੰ ਸੁਣ ਸਕਦੇ ਆ ! 🙏🏻🙏🏻🙏🏻

  • @pavandeepdeep6985
    @pavandeepdeep6985 4 года назад +1

    Y ji tusi bhot vadia motivation wali aa video's banona oo super na tuhadi aa sari video s

  • @vishalthevlogger6464
    @vishalthevlogger6464 4 года назад +4

    You do too much hard work for us
    Thank you brdr for that
    First you find the stories and after then tell to us , its really very hard work 🙏🙏

  • @KaranSingh-ub8io
    @KaranSingh-ub8io 4 года назад +1

    Stifen hawking diyan hor draun waliyan gallan te vedio bnao sir please

  • @manojmehmi1743
    @manojmehmi1743 4 года назад +3

    22 tuhadi Awaz hi motivate kardi A

  • @rubyaroradmk2994
    @rubyaroradmk2994 3 года назад

    really maza aa gya veer ji.
    bahut knowledge mili ajj👌👌👌😊

  • @mikidoraha1006
    @mikidoraha1006 4 года назад +7

    Veere menu Ida lgda ki tusi aun wale samey ch Punjab de famous motivational hoge

  • @jashanpreet5167
    @jashanpreet5167 4 года назад +1

    ਸ਼ੀ੍ ਗੁਰੂ ਨਾਨਕ ਦੇਵ ਜੀ 👌👌👌😇😇😇

  • @manntoor8895
    @manntoor8895 4 года назад +7

    Wah ji wah

  • @jagroopsingh.5433
    @jagroopsingh.5433 3 года назад +1

    Bai bout gaint aw love u veer ...very motivational vedio bai...

  • @ਖੈੜਾਡੇਅਰੀਫਾਰਮ
    @ਖੈੜਾਡੇਅਰੀਫਾਰਮ 4 года назад +42

    ਇਹ ਬੰਦੇ ਦਾ ਕੋਈ ਤੋੜ ਨਹੀਂ

  • @gurmeetdhaliwal9321
    @gurmeetdhaliwal9321 4 года назад +1

    Thanks veer ji

  • @famousvideosmade5906
    @famousvideosmade5906 4 года назад +4

    ਵੀਰੇ ਰਾਣੀ ਜਿੰਦ ਕੌਰ ਜੀ ਬਾਰੇ ਵੀਡਿਓ ਜਰੂਰ ਬਣਾੳੁ

    • @Punjabireports
      @Punjabireports 4 года назад

      Wah oh veer Love you yr mere dil di gall keh diti tu

  • @Gardencaretips
    @Gardencaretips 4 года назад

    Bhut vdia Es Bare main Jaan na Choda c

  • @fitmealzonline1910
    @fitmealzonline1910 4 года назад +7

    Woww...Such a greatful knowledge You gives to us Bhaiya..!!!really motivated and one thing personally motivated
    NEVER GIVE UP in any situation!!!🙏🌍

  • @BhupinderSingh-dv8et
    @BhupinderSingh-dv8et 4 года назад +2

    My favorite channel 👍

  • @jasdeepsingh2539
    @jasdeepsingh2539 4 года назад +4

    Following you from 2 years 🙌🙌

  • @Prabh29_5
    @Prabh29_5 4 года назад +2

    Waheguru Mehr krn veer tere te

  • @RAAZMUSAFIR
    @RAAZMUSAFIR 4 года назад +6

    Stephen Hawking ਜੇ INDIA ਵਿਚ ਪੈਦਾ ਹੋਇਆ ਹੁੰਦਾ ਤਾਂ ਬਿਮਾਰ ਹੋਣ ਤੋਂ ਬਾਅਦ, ਖੋਜਾਂ ਕਰਨਾ ਦੂਰ ਕਿਸੇ ਨੂੰ ਇਹ ਵੀ ਖਬਰ ਤੱਕ ਨਹੀਂ ਹੋਣੀ ਸੀ ਕਿ ਕਦ ਜੰਮਿਆ ਕਦ ਮਰ ਗਿਆ | MERA DESH MAHAAN

    • @Jaanpachaan
      @Jaanpachaan 4 года назад

      Eh mahaanta waali gal ni bhra je ohde ch himmat c ohne eithe v kuj kr dena c fer tu kehna c eh vafia school ch padde v hunde aa nalle 21 saal tak pdai kitti bakki tan chair te hi kitti ohne cambridge ch admission lyi padai ohdi maut te janam na dekh kam dekh boleya

    • @RAAZMUSAFIR
      @RAAZMUSAFIR 4 года назад

      veer ji mere kihn da mtbl india vich tenlent di koi kdr nhi, ta krkr ta inia de lok pardesa vich jake aapna feture labhde ne

    • @Jaanpachaan
      @Jaanpachaan 4 года назад +1

      @@RAAZMUSAFIR gal ta teri sahi aa par mainu shakk aa v 1000 saal baad life kitte hor banju gi ke nhi

    • @RAAZMUSAFIR
      @RAAZMUSAFIR 4 года назад

      Na ji sahi kiha tusi bro..

  • @santokhsukh13
    @santokhsukh13 4 года назад

    bahut vadia information....bhot bhot shukrya veer

  • @gurjeetsingh4923
    @gurjeetsingh4923 4 года назад +42

    Bina Dekhe like wale...👌👌👌

  • @AnmolSingh-uy4qg
    @AnmolSingh-uy4qg 4 года назад

    ਚੜ੍ਹਦੀਕੱਲਾ

  • @taranpreetsinghtarani9635
    @taranpreetsinghtarani9635 4 года назад +3

    22G ma thodi sria video da khe aa na jes vicho ma nu sikhan nu bhot kush mela aa par ik video tuc rab ta bna oo ke rab ha ja nhi

  • @tirathsingh2352
    @tirathsingh2352 3 года назад

    ਵਾਹਿਗੁਰੂ ਜੀ 🙏🙏

  • @princebains101
    @princebains101 4 года назад +7

    The Theory of everything

  • @hartaajveersingh
    @hartaajveersingh 2 года назад +1

    Sat sri akaal veer jii😊

  • @taraswinder7966
    @taraswinder7966 4 года назад +5

    M oh bnde nu khush kismat smjda jeda tere naal renda y💓💓

  • @RanjeetSingh-ew6ci
    @RanjeetSingh-ew6ci 4 года назад

    Bhut bhut thanwad ji

  • @Love.Gill97
    @Love.Gill97 4 года назад +4

    Stephen de according insan sirf time travel future vich karr sakega but past vich nai karr sakege 👍 👍

  • @rajitsharma748
    @rajitsharma748 4 года назад +5

    Excellent bro
    From where you are living

  • @preetgill100
    @preetgill100 4 года назад +1

    Doing great work veerji . God bless u

  • @shamsunder6876
    @shamsunder6876 4 года назад +3

    Paji Shahid Udham Singh Ji te video banao Jarur

  • @jot_zaildar
    @jot_zaildar 4 года назад +1

    Main Har Roz Raat Nu tuhadi Videos dekhda ha ,,, bohat Motivation and Geyaan milda hai , Thank you Punjab Made 🥰

  • @dilbarkhan9309
    @dilbarkhan9309 4 года назад +27

    ਆਸ ਤੇ ਦੁਨੀਆਂ ਕਾਇਮ ਨਹੀਂ
    ਬਲਕਿ ਪਰਮਾਤਮਾ ਤੇ ਦੁਨੀਆਂ ਨਿਰਭਰ ਕਰਦੀਆਂ

    • @banssingh2808
      @banssingh2808 4 года назад

      Dilbar Khan janab sach koda hunda hai

    • @dilbarkhan9309
      @dilbarkhan9309 4 года назад +1

      ਆਸ ਤਾਂ chaina nu v ਬਹੁਤ C
      J ਪਰਮਾਤਮਾ, ਤਾਂ ਸੱਚ ਆ, ਨਹੀਂ ਲੋਕ ਸਕੇ ਮਾਂ ਪਿਓ ਨੂੰ ਨੀ ਪੁੱਛਦੇ 👈

    • @dhainchand1643
      @dhainchand1643 2 года назад

      ਖਾਨ ਸਾਹਿਬ , ਪਰਮਾਤਮਾ ਵੀ
      ਆਸ ਦਾ ਹੀ ਨਾਮ ਹੈ।

  • @mandeepsingh3404
    @mandeepsingh3404 4 года назад +1

    Thanks brother very important and knowledgeable video. God bless you

  • @sukhjeetpannu8641
    @sukhjeetpannu8641 4 года назад +11

    The Legend Stephen Hawking

  • @jasraj8444
    @jasraj8444 3 года назад +1

    ਬਾਈ ਜੀ ਤੁਹਾਡੀ ਵੀਡੀਓ ਦਾ ਮਿਊਜ਼ਿਕ ਬਹੁਤ ਵਧੀਆ ਹੁੰਦਾ ਤੇ ਤੁਹਾਡੀ ਹਰੇਕ ਵੀਡੀਓ ਮੋਟੀਵੇਸ਼ਨਲ ਹੁੰਦੀ ਹੈ।

  • @SandeepSingh-nk7yz
    @SandeepSingh-nk7yz 4 года назад +23

    4:40 y ਘੜੀਆਂ ta ma b khol sir ta jord si pr lite dakhn lya k lite kitha a pr nakam jab ho gya

  • @harmeetsinghsran689
    @harmeetsinghsran689 4 года назад +1

    22 teri video bahut information valia hundia ne . Rabb teinu lambi umar dewe te chardi kala ch rakhe

  • @sukhmanpretsingh5882
    @sukhmanpretsingh5882 4 года назад +23

    ਵੀਰ ਹਰ ਵਿਡਿੳ ਤੇ ਕਹਿਣਾਂ ਮੈਂ ਕਮੈਟ ਕਰਕੇ ਆਪ ਨੂੰ ਕਿ ਰਾਣੀ ਲਕਸ਼ਮੀ ਬਾਈ ਤੇ ਵਿਡਿੳ ਬਣਾਉ ਵੀਰੇ । ਪਲੀਜ਼ ਤੁਸੀਂ ਸਪੋਟਰ ਨੂੰ ਦੇਖਦੇ ਤਕ ਨੀ।ਲਾਇਕ ਤੇ ਕਰ ਦਿਆ ਕਰੋ ਕਮੇਟ ਸਾਨੂੰ ਵੀ ਪਤਾ ਲਗੇ ਤੁਸੀਂ ਸਾਡੇ ਕਮੈਟ ਦੇਖਦੇ ਹੋ

    • @pardeepjhaneri2484
      @pardeepjhaneri2484 4 года назад +1

      ਹਾ 22 ਰਾਣੀ ਲਕਸ਼ਮੀ ਬਾਈ ਤੇ ਵੀ ਬਣਾਇਓ ਵੀਡੀਓ😊

    • @everythingispossible2000
      @everythingispossible2000 4 года назад +3

      ਜ਼ਰੂਰ ਜਿਸ ਨੇ ਅੰਗਰੇਜ਼ਾਂ ਨੂੰ ਦੋ ਚਿਠੀਆਂ ਘੱਲੀਆਂ ਸੀ ਕਿ ਮੇਰੀ ਸਲਾਨਾ ਪੈਨਸ਼ਨ ਲਗਾ ਦਿਓ ਇਸ ਦੇ ਬਦਲੇ ਮੈ ਆਪਣੀ ਫੌਜ ਤੁਹਾਡੇ ਹਵਾਲੇ ਕਰਦੀ ਹਾਂ

    • @amanghuman1
      @amanghuman1 4 года назад +1

      Everything is possible keep it up haha sahi aa

    • @kamaljyoti8194
      @kamaljyoti8194 4 года назад +1

      @@everythingispossible2000 this is not true 🙂go and read history ,suni sunayi bato mein kam believe Krna chayie

    • @everythingispossible2000
      @everythingispossible2000 4 года назад

      @@kamaljyoti8194 ਜਦੋਂ ਅੰਗਰੇਜ਼ਾਂ ਨੇ ਝਾਂਸੀ ਤੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਇਸਨੇ ਤਿੰਨ ਚਿੱਠੀਆਂ ਅੰਗਰੇਜ਼ਾਂ ਨੂੰ ਲਿੱਖੀਆਂ ਪਹਿਲੀ ਵਿੱਚ ਇਸਨੇ ਲਿੱਖਿਆ ਕੇ ਮੈਨੂੰ ਦੋ ਲੱਖ ਰੁਪਈਏ ਮਹੀਨਾਂ ਪੈਨਸ਼ਨ ਲਾਈ ਜਾਵੇ । ਅੰਗਰੇਜ਼ਾਂ ਨੇ ਇਹ ਕਹਿਕੇ ਨਾਹ ਕਰ ਦਿੱਤੀ ਕਿ ਬੀਬੀ ਜੇ ਤੇੇਰੇ ਅੋਲਾਦ ਹੁੰਦੀ ਤਾਂ ਪੈਨਸ਼ਨ ਲੱਗ ਸਕਦੀ ਸੀ ਤੇਰੇ ਕੋਈ ਬੱਚਾ ਨਹੀਂ ਇਸ ਕਰਕੇ ਤੈਨੂੰ ਪੈਨਸ਼ਨ ਨਹੀਂ ਲਾ ਸਕਦੇ । ਇਸਨੇ ਅਪਣੇ ਵਫਾਦਾਰਾਂ ਦੀ ਸਲਾਹ ਤੇ ਇੱਕ ਬੱਚਾ ਗੋਦ ਲੈ ਲਿਆ ਅਤੇ ਦੂਜ਼ੀ ਚਿੱਠੀ ਲਿੱਖੀ ਕਿ ਹੁਣ ਮੈਂ ਬੱਚਾ ਗੋਦ ਲੈ ਲਿਆ ਹੈ ਇਸ ਕਰਕੇ ਦਸ ਲੱਖ ਸਲਾਨਾ ਪੈਨਸ਼ਨ ਲਾਈ ਜਾਵੇ । ਅੰਗਰੇਜਾਂ ਜਵਾਬ ਦਿੱਤਾ ਕਿ ਜੇ ਰਾਜੇ ਦੇ ਜਿਉਂਦੇ ਗੋਦ ਲਿਆ ਹੁੰਦਾ ਪੈਨਸ਼ਨ ਲੱਗ ਸਕਦੀ ਸੀ ਹੁਣ ਨਹੀਂ । ਫੇਰ ਝਾਂਸੀ ਦੀ ਰਾਣੀ ਨੇ ਤੀਜ਼ੀ ਚਿੱਠੀ ਅੰਗਰੇਜ਼ਾਂ ਨੂੰ ਲਿੱਖੀ ਕਿ ਦੋ ਲੱਖ ਰੁਪਈਆ ਦੇ ਦਿਉ ਝਾਂਸੀ ਤੁਹਾਡੀ ਹੋਈ ਅਤੇ ਮੇਰੇ ਸਿਪਾਹੀ ਤੁਹਾਡੀ ਵਿਦਰੋਹੀਆਂ ਦੇ ਵਿੱਰੁਧ ਲੜਨ ਵਿੱਚ ਮਦੱਦ ਕਰਨਗੇ ( ਜਾਣੀ ਦੋ ਲੱਖ ਰੁਪਈਏ ਲਈ ਉਹ ਅੰਗਰੇਜ਼ਾਂ ਨਾਲ ਮਿਲਕੇ ਭਾਰਤੀ ਲੋਕਾਂ ਨੂੰ ਮਾਰਨ ਲਈ ਅਪਣੇ ਸਿਪਾਹੀ ਭੇਜ਼ਣ ਲਈ ਤਿਆਰ ਸੀ ) ਇਹ ਤਿੰਨੋ ਚਿੱਠੀਆਂ ਲੰਡਨ ਵਿੱਚ ਪਈਆਂ ਹਨ ।

  • @gagandeepsingh7638
    @gagandeepsingh7638 4 года назад +1

    Khaint video👌👌👌👌👌

  • @gurjotsingh6951
    @gurjotsingh6951 4 года назад +7

    22 g tuhade kol kehra laptop
    And ohda proccsor krhda e?

  • @GurpreetSingh-eq8rz
    @GurpreetSingh-eq8rz 4 года назад

    Vdia jaankari dinda veer kamal lehal good veer

  • @anmolbrar8785
    @anmolbrar8785 4 года назад +7

    Stephen hawking bhagvaan vich v viswaas nai rakhda c , and is barre OS ne ek book v likhi hai .

    • @ManjitSingh-wi7ys
      @ManjitSingh-wi7ys 4 года назад +1

      Ta hi rab ne onu ਸੰਗਲ paya c, scientist murakh v hoye a bathere, jedde rab di hond nu hi nai mande

  • @sainisaab180
    @sainisaab180 4 года назад

    Baii ji jldi jldi video paye kro veer ji meto Waite nhi hunda enii der menu bohtt kujj sikhan nu milda🙏🙏🙏🙏

  • @ArshpreetSingh-v9p
    @ArshpreetSingh-v9p 4 года назад +5

    13:52 ਰਬ ਬਣੋਂਗੇ ਹੁਣ।।। ਹੈ?? ਅੌਖਾ।। 😂😂

  • @jagsirsingh2826
    @jagsirsingh2826 4 года назад

    ਬਹੁਤ ਵਧੀਆ ਜੀ

  • @punjabisongstatus9921
    @punjabisongstatus9921 4 года назад +8

    Can we become RUclips friends

    • @punjabisongstatus9921
      @punjabisongstatus9921 4 года назад +1

      Subscribe me subscribe me subscribe me subscribe me subscribe me subscribe me subscribe me subscribe me subscribe me subscribe me subscribe me subscribe me subscribe

    • @punjabisongstatus9921
      @punjabisongstatus9921 4 года назад

      @@Rangihinda1796 Subscribe me subscribe me subscribe me subscribe me subscribe me subscribe me subscribe me subscribe me subscribe me subscribe me subscribe me subscribe me subscribe me

    • @sajjadgondal1757
      @sajjadgondal1757 4 года назад

      My dick fuddu sidhu sala fuddu tempu

  • @magicgaming205
    @magicgaming205 4 года назад

    Veer ji sanu tuhade te maan hai tuadi har gall sach hundi hai

  • @princebhinder9004
    @princebhinder9004 4 года назад +12

    3 bache kive ho gye 😂😂😂😂

  • @davindersran7598
    @davindersran7598 4 года назад +2

    Dhan guru Nanak 🤗🙏🙏

  • @EntertainmentHUB751
    @EntertainmentHUB751 4 года назад

    Bht hi Achi Video👌🏼👌🏼👌🏼👌🏼🙏🏻

  • @sukhchainbhalwan4293
    @sukhchainbhalwan4293 4 года назад +1

    Sira y suwad aa giya

  • @sukhidhillon4841
    @sukhidhillon4841 4 года назад +2

    Bahut vdia knowledge ditti a tusi y

  • @babbumaankattadfans2710
    @babbumaankattadfans2710 4 года назад +1

    Sirra video 22 boht vdiaa video bnande oo👍👍👍👍👍😍😍😍😍

  • @GKhubb
    @GKhubb 4 года назад +1

    ਜੇ ਬਿਨਾ ਹਵਾ ਦੇ ਪੱਤਾ ਨੀ ਹਿਲਦਾ ਤੇ ਕੁਦਰਤ ਜੇ ਬਣੀ ਏ ਤਾਂ ਯਕੀਨਨ ਇਸਦਾ ਕਾਦਰ ਵੀ ਜਰੂਰ ਹੋਵੇਗਾ ਜਿਸਨੂੰ ਅੱਲਾਹ, ਵਾਹਿਗੁਰੂ, ਗੌਡ ਕਹਿਦਿਨਿਆ

  • @MandeepKumar-pu9vr
    @MandeepKumar-pu9vr 4 года назад

    Veer ji bohat ghaint video aa aat kara te bai g 👌👌👌👌👌👌👌👌👌👌👌

  • @brarboys8416
    @brarboys8416 4 года назад +1

    Love u vire ghaint aa💓💓