Комментарии •

  • @kiratmaan1681
    @kiratmaan1681 4 года назад +606

    ਸਪੈਸਲ ਤੇਰੀ ਆਵਾਜ਼ ਸੁਣਨ ਆਈਦਾ ਯਾਰਾ ਜਿਉਂਦਾ ਰਹਿ ਮਿੱਤਰਾ।।।

  • @TheInfer948
    @TheInfer948 4 года назад +644

    ਬਾਈ ਜੀ ਇੱਕ ਵੀਡੀਓ ਆਪਣੇ ਬਾਰੇ ਜਰੂਰ ਬਣਾਓ । ਤੁਹਾਡਾ ਨਾਮ ,ਪਿੰਡ ,ਕੰਮ ਧੰਦਾ ਮੇਰੇ ਲਈ mystery ਬਣਿਆ ਹੋਇਆ। ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ। love you y.

  • @newpunjab5190
    @newpunjab5190 4 года назад +562

    ਕੌਣ-ਕੌਣ ਵੀਡੀਓ ਦੇਖੇ ਬਿਨਾਂ ਹੀ ਲਾਈਕ ਕਰ ਦਿੰਦਾ ਹੈ।

  • @user-pc4dp2iy4e
    @user-pc4dp2iy4e 3 года назад +14

    💎ਜਿਉਂਦਾ ਰਹਿ 👑ਗੁਰੂ ਦੇ ਸਿੰਘ ਸਰਦਾਰਾ🚩

  • @manpreetsinghgill2244
    @manpreetsinghgill2244 4 года назад +163

    *_ਹੋਲੇ ਮਹੱਲੇ ਦੀਆਂ ਸਭ ਨੂੰ ਮੁਬਾਰਕਾਂ ਹੋਣ ਜੀ_*

  • @Legenbande
    @Legenbande 4 года назад +201

    ਬਹੁਤ ਹੀ ਵਧੀਆ ਤੇ ਡੂੰਘੀ ਜਾਣਕਾਰੀ ਸੀ। ਵੀਰੇ ਇਕ ਵੀਡੀਓ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਵੀ ਬਣਾਈ ਜਾਵੇ

    • @HarpreetSingh-vj8fi
      @HarpreetSingh-vj8fi 4 года назад +7

      hnji 22 ji jarur bnao plsss benti a g jarur bnao mai share ve karuga... and like te comment ve..

    • @happypunia8335
      @happypunia8335 4 года назад +2

      hji 22

    • @Amanabhullar_9294
      @Amanabhullar_9294 4 года назад +1

      Pra 1 var Chanel ta check kar ka dakho yr Shahid veer ne pela banye c plzzzzzzzz 1 var dakh lio ji Baki Manu paka pata ne a Chanel ta ma video dakhi c ja kisea hor Chanel ta dakhi c par ma dakhi juaar a sant jarnail singh ji khalsa ji de video Baki pra tusi check kar lio ji

    • @Psimansingh
      @Psimansingh 4 года назад +2

      Bajwa Saab veer mainu khushi iss gall di hai ke ajehi knowledge hun saanu Punjabi vich mil rahi hai.

    • @balwindersinghhari4672
      @balwindersinghhari4672 4 года назад +1

      Yes

  • @justchillbro9728
    @justchillbro9728 4 года назад +17

    ਸ਼ਾਇਦ ਕੋਈ ਵਿਸ਼ਵਾਸ ਨਾ ਕਰੇ ਪਰ ਕਈ ਵਾਰ ਅਨਜਾਣ ਜਗ੍ਹਾ ਤੇ ਜਾਵਾਂ ਤਾਂ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕਿ ਮੈਂ ਪਹਿਲਾਂ ਹੀ ਇਸ ਜਗ੍ਹਾ ਤੇ ਆ ਚੁੱਕਾ ਹਾਂ ਔਰ ਹੂਬਹੂ ਉਹ ਜਗ੍ਹਾ ਉਵੇਂ ਦੀ ਹੀ ਹੁੰਦੀ ਹੈ ਜਿਵੇਂ ਦੀ ਮੈਂ ਉਸ ਜਗ੍ਹਾ ਦਾ ਕੁੱਝ ਹਿੱਸਾ ਦੇਖ ਕੇ ਮੈਨੂੰ ਯਾਦ ਆ ਜਾਂਦਾ ਕਿ ਇਥੇ ਹੋਰ ਕੀ ਕੀ ਹੈ ਤੇ ਵਾਕਿਆ ਹੀ ਉਹ ਸਭ ਉਵੇਂ ਦਾ ਹੀ ਹੁੰਦਾ ਹੈ ਜਿਵੇਂ ਦੀ ਤਸਵੀਰ ਮੇਰੇ ਮਨ ਚ ਹੁੰਦੀ ਐ

    • @sunnybhunder6721
      @sunnybhunder6721 4 года назад +3

      ਬਿਲਕੁਲ ਵੀਰ ਮੈਨੂੰ ਵੀ ਕਦੇ ਕਦੇ ਇਸੇ ਤਰ੍ਹਾਂ ਲਗਦਾ ਜਿਵੇਂ ਪਹਿਲਾਂ ਹੀ ਇਹ ਕੰਮ ਕੀਤਾ ਜਿਵੇਂ ਸੁਪਨੇ ਵਿੱਚ ਵੇਖਿਆ ਹੋਵੇ

    • @singhsukhpal1134
      @singhsukhpal1134 2 года назад +1

      Minu we

    • @virendersingh-lw3gw
      @virendersingh-lw3gw Год назад

      ਹਾਂ ੨੨ ਕਦੇ ਕਦੇ ਲੱਗਦਾ ਵਾ

    • @NAVIsewewala
      @NAVIsewewala Год назад +1

      Dejavu hunda oh

    • @simubhullar7286
      @simubhullar7286 6 месяцев назад

      Hnji eh deza woo ਕਹਿਲਾਉਂਦਾ ਆ

  • @harpreetchahal7434
    @harpreetchahal7434 4 года назад +42

    ਬਹੁਤ ਵਧੀਆ ਬਾਈ ਜੀ। ਵਾਹਿਗੁਰੂ ਤਰੱਕੀਆਂ ਬਖ਼ਸ਼ਣ।

  • @mr.dhinder.2322
    @mr.dhinder.2322 3 года назад +7

    *Punjab made ਵਾਲੇ ਵੀਰ ਦੀ ਵੀਡਿਓ ਬਿਨਾ ਦੇਖੇ ਲਾੲਿਕ ਕਰਦੇ ਅਾ* ❤

  • @nachiketaservices9551
    @nachiketaservices9551 4 года назад +15

    Your voice has a peculiar vibratory attraction. It's one of the greatest qualities of a person who elaborates the things beautifully. This video has very mysterious concepts. Thanks for bringing this video

  • @g2motivationgorusawna609
    @g2motivationgorusawna609 5 дней назад

    ਬਹੁਤ ਵਧੀਆ

  • @babarsingh4350
    @babarsingh4350 4 года назад +30

    ਹੋ ਸਕਦਾ 270 ਯਾਤਰੀਆਂ ਵਾਲਾ ਜਹਾਜ ਵੀ 92 ਯਾਤਰੀਆਂ ਵਾਲੇ ਜਹਾਜ ਵਾਂਗ ਵਾਪਸ ਆਵੇ ਕਦੇ

  • @indergsm
    @indergsm 3 года назад +7

    ਆਵਾਜ਼ ਬਹੁਤ ਦਮਦਾਰ ਅਾ ਵੀਰ ਦੀ

  • @satveersingh-yr8wb
    @satveersingh-yr8wb 4 года назад +4

    ਕਮਲ ਵੀਰ ਤੇਰਾ ਬੋਹਤ ਧੰਨਵਾਦ ਇਸ ਵੀਡੀਓ ਲਈ ਮੈਂ ਇਕ ਹਫਤਾ ਪਹਿਲਾ ਇਹ ਵੀਡੀਓ ਦੀ ਅਰਜ ਕੀਤੀ ਸੀ
    ਮੈਂ ਬੋਹਤ ਹੈਰਾਨ ਸੀ 35 ਸਾਲ ਬਾਅਦ ਲੈਂਡਿੰਗ ਹੋਏ ਜਹਾਜ਼ ਬਾਰੇ thanks ਤੇਰਾ ਵੀਰ ਵਾਹਿਗੁਰੂ ਜੀ ਤੈਨੂੰ ਲੰਮੀ ਉਮਰ ਬਖਸ਼ਣ ।

  • @shanadhir6823
    @shanadhir6823 4 года назад +70

    ਬਾਬਾ ਸਾਹਿਬ ਅੰਬੇਡਕਰ ਜੀ ਤੇ ਵੀ ਬਣਾਉ plz bhut bar kha c 22

  • @babbusinghsroay8218
    @babbusinghsroay8218 4 года назад

    ਬਹੁਤ ਹੀ ਬਦੀਆ ਸੀ ਵੀਰ ਜੀ

  • @cgcmovie2851
    @cgcmovie2851 4 года назад +67

    22 mainu gall di poori jaankaari a,,,, par??????? Ykeen ni hoeya...... Tu Punjabi a,, teri jaan kaari te sach hi hovegi. Pr Ghaint aa

    • @ramanatla7920
      @ramanatla7920 4 года назад +1

      GILL GURINDER bro fake aa video eh link check krlo chahe ruclips.net/video/_oeU1Dqr_UY/видео.html

    • @navdeepsingh2260
      @navdeepsingh2260 3 года назад

      Hnji fake video a

  • @friendsforever6932
    @friendsforever6932 4 года назад +8

    Bai ਇਸ ਤਰਾਂ ਹੀ ਵੀਡੀਓ ਦਿਖਾਈ ਚਲ ਪਰਮਾਤਮਾ ਤੈਨੂੰ ਪੂਰਾ ਕਾਮਯਾਬ ਕਰੇ

  • @gurjeetjeet4380
    @gurjeetjeet4380 4 года назад +1

    ਗੱਲ ਸਹੀ ਏ ਵੀਰੇ ਤੇਰੀ

  • @Laddi_Singh994
    @Laddi_Singh994 4 года назад +1

    ਬਹੁਤ ਵਧੀਅਾਂ ਵੀਰ ਜੀ

  • @pawandeepsingh7229
    @pawandeepsingh7229 4 года назад +76

    Veere requeste aa k 10 guru sahibana de history das do kise vedio ch 🙏

  • @sdfunreality6955
    @sdfunreality6955 4 года назад +4

    Milkha Singh te yuvraaj Singh te video bnao..

  • @skaur2938
    @skaur2938 4 года назад

    ਞਧੀਆ ਲੱਗਾ ਵੀਰ ਜੀ ਤੁਹਾਡੀ ਅਵਾਜ ਬਹੁਤ ਵਧੀਆ ਹੈ ਜੀ

  • @lkhgrewal
    @lkhgrewal 4 года назад +1

    Sira babaaa hor eda di video bnaya kar

  • @soulgamer8853
    @soulgamer8853 4 года назад +50

    5
    13 ਨੀਲੇ ਅਸਮਾਨ ੴ ਦੀ ਖੇਡ ਹੈ
    ਵਿਰਲੇ ਦੇ ਸਮਝ ਆਉਦੀ ਕੇਸਰੀ

  • @SarbjitSingh-kr1kn
    @SarbjitSingh-kr1kn 4 года назад +3

    Nice bro I WANT 2 SEE MORE VIDEOS SAME AS THIS VIDEO

  • @kulwindersinghpandori8692
    @kulwindersinghpandori8692 4 года назад +2

    Keep it up sir really Punjab nu isdi lorh(need) c
    Thank you for these kind videos
    Thank you so much

  • @guruman6501
    @guruman6501 11 месяцев назад

    ਮੇਰੇ ਨਾਲ ਬਹੁਤ ਵਾਰ ਇਦਾਂ ਹੋਇਆ ਆ
    ਸਮਾਂ ਯਾਤਰਾ

  • @Barinderjitghumanmusic
    @Barinderjitghumanmusic 4 года назад +40

    ਵੀਰ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਓ? ਤੁਹਾਡੀ ਹਰ ਵੀਡੀਉ ਬਹੁਤ ਵਧੀਆ ਹੁੰਦੀ,ਮੈਂ ਹਰ ਵੀਡੀਉ ਦੇਖਦਾਂ, ਤੁਹਾਡਾ ਬਹੁਤ ਵੱਡਾ ਫੈਨ ਆ, ਤੁਹਾਨੂੰ ਮਿਲਣਾ ਚਾਹੁੰਨਾ ਵੀਰ ਜੀ

  • @arshdeepsingh2894
    @arshdeepsingh2894 4 года назад +9

    My comment is 3rd very happy
    Thanks sir for information ❤️🙏

  • @jassiTallewal365
    @jassiTallewal365 4 года назад +2

    ਵੀਰ ਜੀ ਇਹ ਜਾਣਕਾਰੀ ਸੱਚ ਹੈ ਪਹਿਲਾ ਵਾਲੇ ਸਮੇਂ ਵਿਚ ਟਕਨੋਲਜੀ ਥੋੜੀ ਬਹੁਤੀ ਸੀ ਹੁਣ ਨੀ ਇਸ ਤਰ੍ਹਾਂ ਦੇ ਰਹੇਸਏ ਹੁੰਦੇ

  • @SandhuchhinaPB02
    @SandhuchhinaPB02 4 года назад

    ਬਾਈ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਤੁਹਾਡੀ ਹਰ ਇਕ ਵੀਡੀਓ ਦੇਖਦਾ ਹਾਂ ਲਵ ਯੂ ਆ ਜੱਟਾਂ

  • @harinderrai5194
    @harinderrai5194 4 года назад +8

    Sirra bro

  • @aravoberoi8370
    @aravoberoi8370 4 года назад +45

    Veere barmuda triangle te video bnao pls..

    • @RamSingh-ys7er
      @RamSingh-ys7er 4 года назад +1

      MA v ehi kahen wala c

    • @SIMARaiArt
      @SIMARaiArt 4 года назад

      ਸਹੀ ਗੱਲ ਆ ਜੀ , Video ਬਣਾਉਣੀ ਬਣਦੀ ਤਾਂ ਹੈ 👍 @punjab made

  • @maanmaan7414
    @maanmaan7414 4 года назад

    Thanks veer ਜੀ

  • @mohitrana3834
    @mohitrana3834 3 года назад

    bohat hi ghaint jaankariya

  • @KaranSingh-yi7vb
    @KaranSingh-yi7vb 4 года назад +35

    Teriya vedio sirra aa

  • @MusicLover-wm8yg
    @MusicLover-wm8yg 4 года назад +39

    ਬਹੁਤ ਵਧੀਆ ਵੀਰ
    ਚਾਰਲੀ ਚਾਪਲਿਨ ਦੇ ਜੀਵਨ ਤੇ ਵੀ ਵੀਡੀਓ ਬਣਾਓ ਜੀ
    🙏

  • @sahilsp1999
    @sahilsp1999 4 года назад

    Buhut vadiya knowledge mili broo thanks

  • @rajmalik277
    @rajmalik277 3 года назад

    Bhaji knowlegful..video..succes di

  • @balpreetgill8402
    @balpreetgill8402 4 года назад +6

    Lajawab fact Carry on bro te
    Mohit desi tadke wale bare pata lagga kuj ?

  • @onlyentertainment3238
    @onlyentertainment3238 4 года назад +5

    ਬਾਈ ਜੀ ਤੁਸੀਂ ਪੰਜਾਬੀ ਸਿਨੇਮੇ ਦੀ ਜੀਵਨ ਇਤਿਹਾਸ ਤੇ ਇੱਕ ਵੀਡੀਓ ਨੂੰ ਬਵਾੳ ਜੀ ।

  • @user-tb7xp1tv4p
    @user-tb7xp1tv4p 4 года назад

    ਬਹੁਤ ਵਧੀਆ ਵੀਡੀਓ

  • @tirathjohal3785
    @tirathjohal3785 3 года назад

    ਜਨਾਬ ਏ ਲੋਕ ਆਪ ਬੀਤੀ ਤੇ ਜਕੀਨ ਕਰਦੇ ਜੀ ਦੂਜੇ ਨੂੰ ਤਾ ਝੁਠ ਦੱਸਦੇ ਬਾਕੀ ਤੁਹਡੀਆ ਗੱਲਾ ਸਹੀ ❤❤❤👍👍👍

  • @kiratmaan1681
    @kiratmaan1681 4 года назад +15

    ਬਾਈ ਤੂੰ ਵੀ ਸਿਰਾ ਬੰਦਾ ਯਰ। ਅਾ ਸਭ ਗੱਲਾਂ ਤੂੰ ਕੱਢ ਦਾ ਕਿੱਥੋਂ ਅਾ।

    • @paapi911
      @paapi911 4 года назад +1

      @@AZ-ck9xf 😂😂😂

    • @arshdeep3119
      @arshdeep3119 4 года назад +2

      ਏਦਾ ਦੀਆ 100 ਵੀਡੀਉ ਬਨੀਆ ਹੁੰਦੀਆ ਪੇਲਾ ਬੱਸ ਪੰਜਾਬੀ ਵਿੱਚ ਬੋਲ ਦਿੰਦਾ ਸਿੱਧਾ ਚਕ ਕੇ copy krke

    • @Amanabhullar_9294
      @Amanabhullar_9294 4 года назад +1

      @@arshdeep3119 ja pela banya a ta Punjabi vich bol dinda a ta tu v apna Chanel bna ka apna Chanel ta Punjabi vich bol ka das de na ave kisea to sadi machi da ne hunda okk Tera var ga bus Ghar vich bathea he Gala karn vale a ta karn vale kuj ne tu okk samaj lag Gye Tanu hun brother

    • @arshdeep3119
      @arshdeep3119 4 года назад

      @@Amanabhullar_9294je English nhi aundi na paya kro galat spelling thode arge Google nu goggle likhde hunde nale teri ki dukhdi mai jo mrzi likha content mehnat nal bnaida hunda na ki copy krke

  • @jagjotsingh749
    @jagjotsingh749 4 года назад +4

    Cra krti 💥💥💥🔥🔥🔥🔥🔥🔥🔥

  • @hardeepsinghentertainment9873
    @hardeepsinghentertainment9873 4 года назад

    Punjab made nu mere wallo bot Sara Thanku Te love you aa Kyuki Mennu Punjab made to bot sari knowledge to bot Kuch sikhan nu milya WA Te badi umeed h ki aage v better hi milega video dekhn to Pella hi mera like Te comment Tuhade waste ready renda h.... God bless u

  • @gurimalesiya2791
    @gurimalesiya2791 3 года назад +1

    Mast video veer ji

  • @user-mq4or2kb2e
    @user-mq4or2kb2e 4 года назад +13

    I see ur every video when you upload

  • @abzkthakur
    @abzkthakur 4 года назад +3

    Idan di video upload kreya kro vir... Facts , mystery .. motivational videos ... Bro tuhade bolne da trika bdiya ek dm ... Interest bn janda dekhne da

  • @Sandhu5978
    @Sandhu5978 4 года назад +1

    Awesome brother
    Tere fact biht interesting te unique hnde aaa

  • @rajkumar.shergill
    @rajkumar.shergill 4 года назад

    Osm a veere

  • @Cheney_ke_wala
    @Cheney_ke_wala 4 года назад +4

    awesome video informative
    love from cheenay kay dograa Pakistan ❤❤

  • @batmeez5942
    @batmeez5942 4 года назад +31

    Happy holly 😍

    • @JaspalSingh-zx9ge
      @JaspalSingh-zx9ge 3 года назад

      ਜਿਹੜਾ, ਜਹਾਜ਼, ਪੈਂਤੀ,ਸਾਲ,ਬਾਅਦ,ਵਾਪਸ, ਆਇਆ, ੳੁਸ, ਵਿੱਚੋਂ,ਕੋਈ,ਡਾਇਰੀ
      ਨਹੀਂ ਮਿਲੀ

  • @nofarmersnofood6526
    @nofarmersnofood6526 3 года назад +1

    Siraaa 22jaaan

  • @SandeepSingh-gt1cy
    @SandeepSingh-gt1cy 3 года назад

    Bahut wadiaa jankari 22g...

  • @Harw278
    @Harw278 4 года назад +18

    Veer sham singh attari bare dasso please poori knowledge m reaction waste bhejna jis naal saadi history dooje desh de loka nu v pta lge

  • @singhsaabthegreat638
    @singhsaabthegreat638 4 года назад +11

    Einstein de USA ch zero gravity ch ship gyab krn wali khanai te bnao...

  • @satnamsandhu6700
    @satnamsandhu6700 4 года назад

    ਬਹੁਤ ਚੰਗੀ ਜਾਣਕਾਰੀ ਦਿੱਤੀ ਵੀਰ ਜੀ

  • @manimehra6204
    @manimehra6204 4 года назад

    Bhut vdiya motivate

  • @arsh2307
    @arsh2307 4 года назад +254

    ਸਾਲਾ ਮੇਰਾ ਤਾਂ ਸੁਪਨਾ ਜਹਾਜ ਚ ਬਹਿਣ ਦਾ ਯਰ ਇਹੋ ਜੀਆ ਗੱਲਾ ਕਰਕੇ ਡਰਾ ਨਾ

  • @ranjotdhaliwalofficial3924
    @ranjotdhaliwalofficial3924 4 года назад +3

    veere I proud of you because you are a punjabi .

  • @likhitnar631
    @likhitnar631 4 года назад +1

    Bhut nyc te. Hor bnyao. 👏👏👏👏👏👏👏

  • @ladisingh8354
    @ladisingh8354 4 года назад

    Very nice veere bahut badiya knowledge

  • @kittysingh7980
    @kittysingh7980 4 года назад +6

    Bilkul shi gallan ney g per edan diyan gallan te yakin karn wala verla hi hunda ne

    • @kingjatt8805
      @kingjatt8805 4 года назад +1

      Menu believe hai veer 22 diya gallan buhat he vadia te knowledge waliya hundeya ne

    • @sandhusaab4311
      @sandhusaab4311 4 года назад

      ruclips.net/video/_oeU1Dqr_UY/видео.html

  • @divyabhartifan1538
    @divyabhartifan1538 4 года назад +4

    3rd comment

  • @jaretaab5505
    @jaretaab5505 3 года назад

    Bhut hi vdia video ehe..sirraaaa

  • @harpalsinghlatha1881
    @harpalsinghlatha1881 4 года назад

    osm videos

  • @Watchingviewer
    @Watchingviewer 4 года назад +72

    Happy holi ji saaryan ♥️♥️

  • @ranbirsingh9275
    @ranbirsingh9275 4 года назад +3

    Your voice is amazing 😍 😍 😍

  • @kaleenbhaiya460
    @kaleenbhaiya460 4 года назад +1

    Punjab Da facttech 😄😄👍👍👍

  • @imanpreet_001
    @imanpreet_001 4 года назад

    Veer ji video bhut vadia aa. Is tra dia hor mystery dia video bnao . thanks for good informing. Love you bro

  • @MrKULBIR
    @MrKULBIR 4 года назад +4

    Bai ji bahut mystical video bnaande ho. Hun punjab dia mystical ghatnaava v explore kro. Neele dia dhhakkan chakkan dia mysteries.

  • @InderjitSingh-xg4uj
    @InderjitSingh-xg4uj 4 года назад +10

    ਵੀਰੇ ਅਕਾਲੀ ਫੂਲਾ ਸਿੰਘ ਤੇ bio bnado..🙏

  • @jashandeepsingh2269
    @jashandeepsingh2269 4 года назад +1

    Veer ji tusi raavan te ikk video bnaao ki raavan kon c oho changa c ya maada plzz.

  • @yuvrajgill2775
    @yuvrajgill2775 4 года назад

    Bohot vadiya pahji

  • @amarbhullar5817
    @amarbhullar5817 4 года назад +6

    Mein ta jauna chaunda c rahasy 1 mystery da

  • @legendsam8774
    @legendsam8774 4 года назад +3

    9 view 3 like

  • @happysidhu519
    @happysidhu519 4 года назад

    thank u jii bhut vidaa video c

  • @Raj_669.
    @Raj_669. 3 года назад +1

    ਵੀਰ ਜੀ 'BADMULA TRIANGLE' ਬਾਰੇ ਵਧੀਅਾ ਜਿਹਿ ਵੀਡੀਓ ਬਣਾਓ।

  • @luckysarhalivlogs422
    @luckysarhalivlogs422 4 года назад +5

    22 ji tuhanu Jan ke khushi hovegi ke tuhade channel nu 100 to yaada loka nu subscribe kra ditta hai.
    WMK ...Edda hi Knowledge dende raho.

  • @mr.jaskaransingh4594
    @mr.jaskaransingh4594 4 года назад +7

    It is more than Newton's theory of relativity. e=mc2 i know about real facts and real theories working behing the fact i m studend of science working on ........ the behind time travel.

    • @rahurahu7851
      @rahurahu7851 4 года назад

      but theory hi aa possible ni hona 500 600 saal

  • @punjabiloktath6399
    @punjabiloktath6399 3 года назад

    Nic ji

  • @amardeepsingh1256
    @amardeepsingh1256 Год назад

    bahut vadiya veer g

  • @lovekaler9572
    @lovekaler9572 4 года назад +19

    Barmuda triangle te video bnao veer g

  • @irajveersidhu
    @irajveersidhu 4 года назад +4

    ਜਹਾਜ ਚ ਬੇਠੇ 1 ਸਾਲ ਦੇ ਜਵਾਕ ਵੀ 36 ਸਾਲ ਦੇ ਹੋਗੇ ਹੋਣਗੇ😂😂😂

  • @gursahibghuman8330
    @gursahibghuman8330 4 года назад

    Bahot vadia vrr

  • @dawindersingh4126
    @dawindersingh4126 3 года назад

    Bahaut vadia Aa jankari Aa bai ji

  • @harnawajsingh1346
    @harnawajsingh1346 4 года назад +3

    Hello bai love u aa tenu yaara

  • @bhupindersinghnandha5190
    @bhupindersinghnandha5190 4 года назад +3

    ਇਹ ਜਾਣਕਾਰੀ discovery channel ਤੇ ਬਹੁਤ ਸਮਾ ਪਹਿਲਾਂ ਹੀ ਦਿਖਾ ਦਿੱਤੀ ਸੀ 😂😂

  • @sabbibasra4080
    @sabbibasra4080 4 года назад +2

    Osm bro love u. ❤❤

  • @jagdambaassociates7050
    @jagdambaassociates7050 4 года назад

    Nice v

  • @gurmeetkaur9453
    @gurmeetkaur9453 4 года назад +5

    Hnji Malaysia wale jhaj ch mere brother de dost da father v c jisda ajj tkk koi pta ni chleaa

  • @Surinder-id7mk
    @Surinder-id7mk 4 года назад +3

    ਵੀਰ ਜੀ ਇਹ ਸਾਰਾ ਕੁਝ ਅਾਪਣੇ ਦੇਸ਼ िਵਚ िਕੳ ਨੀ ਹੁੰਦਾ ?? J koi adda de story Ha tan Share jaror kareo ji

  • @simranjitkaur2075
    @simranjitkaur2075 3 года назад

    Mysterious, intriguing n informative video

  • @armangill4872
    @armangill4872 4 года назад

    Thank you g..... finally Tusi es Te video bna diti👌👌👌

  • @sunnybalachouria177
    @sunnybalachouria177 4 года назад +3

    veer g tusi pardeep saini di vedio bnao jehda jahaaj de tyre ch bath ke london ja pujha tusi os daa pind disst jrur daso mere man vich os di kahaani sunhn nu kan tarsde aa ple ple ple

  • @gavies.bhangu6603
    @gavies.bhangu6603 3 года назад +3

    1950s Airliner Lands with 92 Skeletons (grmni Jahaj ewa513, ✅
    Taured Country to Tokyo ✅

  • @user-kt5uo7ci4r
    @user-kt5uo7ci4r 4 года назад +1

    sirra bai

  • @lovepreetbrar3846
    @lovepreetbrar3846 4 года назад

    So super bhai ji