ਅਸਲੀਅਤ ਕੁੱਝ ਹੋਰ... ਕਸੂਰਵਾਰ ਭਗਵੰਤ ਮਾਨ ਜਾਂ ਧੀ ਸੀਰਤ ਮਾਨ? ਪਹਿਲਾਂ ਕਿੱਥੇ ਸੀ? ਡਾ. ਹਰਸ਼ਿੰਦਰ ਕੌਰ ਤੋਂ ਸੁਣੋ

Поделиться
HTML-код
  • Опубликовано: 18 ноя 2024

Комментарии • 1 тыс.

  • @takhatpanjab
    @takhatpanjab  11 месяцев назад +90

    ruclips.net/video/vY8eHVHJa0c/видео.html
    ਆ ਗਿਆ ਸੁਪਰੀਮ ਫ਼ੈਸਲਾ! ਹੁਣ ਪੰਜਾਬ ਦੇ ਟੋਟੇ? ਪੁੱਠਾ ਟੰਗਣਗੇ..! ਪ੍ਰੋ. ਮਨਜੀਤ ਸਿੰਘ ਨੇ ਕੀਤਾ ਖ਼ਬਰਦਾਰ। ਖ਼ਤਰੇ ਦੀ ਘੰਟੀ

    • @lakhwinderraj3707
      @lakhwinderraj3707 11 месяцев назад +9

      😊😊😊😊😊😊😊😊😊😊😊😊😊😊

    • @rajinderkaurdhillon7055
      @rajinderkaurdhillon7055 11 месяцев назад +1

      😅😅😅😅😊😊😅😅

    • @kiratsandhu3301
      @kiratsandhu3301 11 месяцев назад

      ​@@lakhwinderraj3707ĺ

    • @majorsingh4297
      @majorsingh4297 11 месяцев назад +10

      ਯਾਰ ਸਦਕੇ ਜਾਈਏ ਮਾਨ ਸਾਹਿਬ ਦੇ ਲੋਕ ਅਕਸਰ ਘਰਵਾਲੀ ਨੂੰ ਮਾੜਾ ਕਹਿੰਦੇ ਨੇ, ਜਾਂ ਧੀਆਂ ਪੁੱਤਰਾਂ ਤੇ, ਪਰ ਮਾਨ ਨੇ ਕਦੇ ਵੀ ਆਪਣੇ ਪਰਿਵਾਰ ਨੂੰ ਕੋਈ ਸ਼ਬਦ ਨਹੀਂ ਕਹੇ,

    • @majorsingh4297
      @majorsingh4297 11 месяцев назад +16

      ਸ਼ਰਾਬ ਪੀਂਦੇ ਸ਼ਰਾਬ ਪੀਂਦੇ ਪਰ ਕਿਉਂ ਪੀਂਦਾ ਕਦੇ ਕਿਸੇ ਨੇ ਪੁੱਛਿਆ ਬਈ ਤੂੰ ਦੁੱਖੀ ਹੋਇਆ ਪੀਨੇ ਕੇ ਸ਼ੋਂਕ ਨੂੰ

  • @baljitsidhu8912
    @baljitsidhu8912 11 месяцев назад +43

    ਬਹੁਤ ਹੀ ਮਹੱਤਵਪੂਰਨ ਵਿਚਾਰ ਚਰਚਾ ਡਾ: ਹਰਸ਼ਿੰਦਰ ਕੌਰ ਜੀ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ।

  • @SurjitSingh-n3i
    @SurjitSingh-n3i 11 месяцев назад +104

    ਡਾ ਦੇ ਵਿਚਾਰ ਬਹੁਤ ਹੀ ਵਧੀਆ ਹਨ ਕਿ ਧੀਆ ਤਾ ਪੰਜਾਬ ਵਿੱਚ ਹੋਰ ਵੀ ਦੁਖੀ ਹਨ ਉਨ੍ਹਾਂ ਨੂੰ ਸਹਾਇਤਾ ਦੇ ਦਿਓ।

    • @avtarpurewal2053
      @avtarpurewal2053 11 месяцев назад +1

      ਸਹਾਇਤਾ ਤਾ ਉਥੇ ਕਰਨੀ ਜਿਥੋ ਵਲੇ ਵਲੇ ਹੋਵੇ ਇਸ ਆਸ ਨਾਲ ਹਮਦਰਦੀ ਬਣਦੇ ਹਾ,

    • @SurinderSingh-jy2dd
      @SurinderSingh-jy2dd 10 месяцев назад

      ​@@avtarpurewal20530p

  • @harbilasnone5835
    @harbilasnone5835 11 месяцев назад +29

    ਡਾ ਸਹਿਬਾ, ਸਹੀ ਕਿਹਾ,ਹੱਕ ਲੈਣ ਲਈ ਫ਼ਰਜ਼ ਵੀ ਨਿਭਾਉਣੇ ਹੁੰਦੇ ਹਨ।

  • @RattanSingh-c7f
    @RattanSingh-c7f 11 месяцев назад +33

    ਬਹੁਤ ਵਧੀਆ ਢੰਗ ਨਾਲ ਹਾਲਾਤ ਨੂੰ ਸਾਡੇ ਸਾਹਮਣੇ ਰੱਖਿਆ ਡਾਕਟਰ ਸਾਹਿਬ ਨੇ

  • @jasvirsingh258
    @jasvirsingh258 11 месяцев назад +56

    ਇਹੀ ਸੋਚ ਦੀ ਜ਼ਰੂਰਤ ਹੈ ਅੱਜ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਡਾਕਟਰ ਸਾਹਿਬਾ ਨੇ ਅਸੀਂ ਧੰਨਵਾਦੀ ਹਾਂ ਬਹੁਤ ਬਹੁਤ

  • @kuldeepsabi5943
    @kuldeepsabi5943 11 месяцев назад +96

    ਭੈਣ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਆਪ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਵਿਸਤਾਰ ਨਾਲ ਆਪਣੇ ਵਿਚਾਰ ਪੇਸ਼ ਕੀਤੇ ਬਹੁਤ ਹੀ ਵਧੀਆ ਲੱਗੇ
    ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਧੰਨਵਾਦ ਜੀ

    • @Bharat-xb5dk
      @Bharat-xb5dk 11 месяцев назад +2

      Gashti

    • @zeepunjab8462
      @zeepunjab8462 11 месяцев назад

      Dr harshider Kaur ji ਬਹੁਤ hi deep vichar pesh keete thank you

  • @rajpalkaur5876
    @rajpalkaur5876 11 месяцев назад +15

    ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਡਾਕਟਰ ਸਾਹਿਬ

  • @rachsaysvainday9872
    @rachsaysvainday9872 11 месяцев назад +12

    ਡਾਕਟਰ ਹਰਸ਼ਿੰਦਰ ਕੌਰ ਜੀ ਦੇ ਵਿਚਾਰ ਬਹੁਤ ਹੀ ਵਧੀਆ ਹਨ ਜੀ।ਵਾਹਿਗੁਰੂ ਜੀ ਪਰਿਵਾਰਾਂ ਉੱਤੇ ਮਿਹਰ ਕਰਨ।
    ਸੁਮੱਤ ਬਖ਼ਸ਼ਣ ।
    ਜਸਵੀਰ ਕੌਰ NZ

  • @inderjitsingh8364
    @inderjitsingh8364 11 месяцев назад +36

    ਡਾਕਟਰ ਸਾਹਿਬ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀਆ ਗੱਲਾਂ ਹਨ

  • @khosakhosa1284
    @khosakhosa1284 11 месяцев назад +26

    ਮੈਂ ਵੀ ਲੱਗ ਭੱਗ ਸਾਰੀਆਂ ਵੀਡੀਓ ਸੁਣੀਆਂ, ਪਰ ਭੈਣ ਡਾਕਟਰ ਹਰਸ਼ਿੰਦਰ ਕੌਰ ਨੇ ਜੋ balance Analysis ਕੀਤਾ ਮੈਨੂੰ ਉਨ੍ਹਾਂ ਗੱਲਾਂ ਤੋਂ ਸੰਤੁਸ਼ਟੀ ਮਿਲੀ ਹੈ, ਧੰਨਵਾਦ ਭੈਣ।

  • @KulwantSingh-db3ij
    @KulwantSingh-db3ij 11 месяцев назад +14

    ਡਾਕਟਰ ਸਾਹਿਬ ਜੀ ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ

  • @yashwindersingh4145
    @yashwindersingh4145 11 месяцев назад +132

    ਸਾਡੇ ਸਮਾਜ ਵਿਚ ਪਿਤਾ ਭਾਵੇਂ ਸੋਨੇ ਦਾ ਬਣ ਜਾਵੇ ਪਰ ਬੱਚਿਆਂ ਦਾ ਝੁਕਾਅ ਮਾਤਾ ਵੱਲ ਹੀ ਹੁੰਦਾ ਹੈ ।

    • @paramjitbali5643
      @paramjitbali5643 11 месяцев назад

      बिल्कुल सही कहा आपने

    • @jaskarnsingh5277
      @jaskarnsingh5277 11 месяцев назад +2

      ਸੋਨੇ ਦaਪਿਓ ਭਾਵੇਂ ਅਯਾਸ਼ ਹੋਵੇ

    • @InderPal-d8r
      @InderPal-d8r 11 месяцев назад

      💯%✌️🙏🇪🇸

    • @narinnderkaur
      @narinnderkaur 11 месяцев назад

      💯✌️👌

    • @Santsingh-z5p
      @Santsingh-z5p 11 месяцев назад

      ​@@narinnderkaurin🎉🎉 bi AA🎉 no jo Dr vi CT TX xx TX BBB cc😂 no ch🎉🎉🎉

  • @kamaldeepsingh3988
    @kamaldeepsingh3988 11 месяцев назад +29

    ਸਤਿ ਸ਼੍ਰੀ ਅਕਾਲ ਬਾਈ ਜੀ... ਡਾਕਟਰ ਸਾਹਿਬਾ ਬਹੁਤ ਸਾਫ ਤੇ ਸੁੱਚੀ ਸਖਸ਼ੀਅਤ ਨੇ 👍🙏🏻

  • @RajinderSingh-yc9zf
    @RajinderSingh-yc9zf 11 месяцев назад +35

    ਸਤਿਕਾਰ ਯੋਗ ਭੈਣ ਜੀ ਦੇ ਸਮਾਜਿਕ ਵਿਚਾਰ ਬਹੁਤ ਵਧੀਆ ਸਨ

  • @harpalsingh5895
    @harpalsingh5895 11 месяцев назад +43

    ਡਾਕਟਰ ਸਾਹਿਬ ਵੱਲੋਂ ਕੀਤਾ ਗਿਆ ਕਮਾਲ ਦਾ ਮਨੋ ਵਿਸ਼ਲੇਸ਼ਣ ਜੋ ਸਿਰਫ ਤੇ ਸਿਰਫ ਡਾਕਟਰ ਸਾਹਿਬ ਹੀ ਕਰ ਸਕਦੇ ਸੀ , ਬਾਕੀ ਸਾਰੇ ਤਾਂ ਓਸ ਦਿਨ ਤੋਂ ਹੀ ਯਬਲੀਆਂ ਮਾਰੀ ਜਾਂਦੇ ਆ

    • @devinderpatiala
      @devinderpatiala 11 месяцев назад

      Jis din Dr Saab baare pata chal Gaya na what exactly she is uhs baad kadde eh bologe ni. Main apne bacheya nu ehs lady tou bacha k le k aanda. She is a killer

  • @SukhpalSinghDhaliwal-xt2rt
    @SukhpalSinghDhaliwal-xt2rt 11 месяцев назад +7

    ❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @1gs3
    @1gs3 11 месяцев назад +13

    Very interesting and informative discussion. ਬਹੁਤ ਸਹਿਜ ਵਿਚ ਵੀਚਾਰ ਚਰਚਾ ਕਰਦੇ ਰਹਿੰਦੇ ਹੋ। ਬਹੁਤ ਵਧੀਆ ਪਰ ਮੁਸ਼ਕਿਲ ਹੈ।Thanks

  • @SardarKS
    @SardarKS 11 месяцев назад +6

    ਬਹੁਤ ਵਧੀਆ ਬਿਆਨ ਕੀਤਾ ਹੈ ਜੀ, ਧੰਨਵਾਦ

  • @tejinderpalsingh3312
    @tejinderpalsingh3312 11 месяцев назад +44

    ਭਾਈ ਮੇਰਾ ਮਤ ਤੇ ਤਜਰਬਾ ਕਹਿੰਦਾ ਹੈ ਕਿ ਬੱਚਿਆਂ ਦਾ ਆਪਣੀ ਮਾਤਾ ਨਾਲ਼ ਲਗਾਓ ਜਿਆਦਾ ਹੁੰਦਾਂ ਹੈ। ਜਿਸ ਵੇਲੇ ਕੁਝ ਅਣਬਣ ਸ਼ੁਰੂ ਹੁੰਦੀ ਹੈ ਤਾਂ ਦਾਦੀ ਭੂਆ ਨਾਲ ਬੱਚਿਆਂ ਦਾ ਲਗਾਓ ਘਟ ਹੀ ਵੇਖਣ ਵਿਚ ਮਿਲਦਾ ਹੈ, ਭਾਵੇਂ ਉਹ ਚਾਹੁਣ ਵੀ। ਬਹੁਤੀ ਵਾਰੀ ਬੱਚੇ ਮਾਤਾ ਦੀ ਘੁਰਕੀ ਵੇਖ਼ ਵਿਹਾਰ ਕਰਦੇ ਹਨ। ਬਹੁਤਾਤ ਮਾਵਾਂ ਨਹੀਂ ਚਾਹ੍ਹਦੀਆਂ ਕਿ ਬੱਚੇ ਦਾਦਕੇ ਪਰਿਵਾਰ ਦੇ ਨੇੜੇ ਹੋਣ।

    • @RajinderKumar-pj6hz
      @RajinderKumar-pj6hz 11 месяцев назад

      Good vir g

    • @tarankang298
      @tarankang298 11 месяцев назад

      ਤੁਸੀਂ ਬਿਲਕੁਲ ਠੀਕ ਕਿਹਾ ਹੈ ਜਿਸ ਤਨ ਲਾਗੇ ਸੋਈ ਜਾਣੈ

  • @nandsingh7771
    @nandsingh7771 11 месяцев назад +2

    ਮੈਡਮ ਡਾਕਟਰ ਸਾਹਿਬ ਜੀ ਦੇ ਵਿਚਾਰ ਬਿਲਕੁਲ ਠੀਕ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜ਼ਿਆਦਾ ਨਸ਼ੇ ਨੇ ਚੰਗੇ ਭਲੇ ਵਸਦੇ ਘਰ ਉਜਾੜ ਦਿੱਤੇ ਹਨ। ਲੇਕਿਨ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਨਸੀ਼ੜੀ ਮਾਹੌਲ ਦੇ ਹੁੰਦਿਆਂ ਵੀ ਅਕਲਮੰਦ ਬੀਬੀਆਂ ਬਖੂਬੀ ਆਪਣਾਂ ਘਰ ਦਾ ਫਰਜ਼ ਨਿਭਾਉਂਦਿਆਂ ਹਨ। ਇਸ ਕੇਸ ਵਿੱਚ ਬਚਿਆਂ ਨੂੰ ਇਹੋ ਜਿਹੀ ਸਟੇਟਮੈਂਟਾਂ ਤੋਂ ਬਚਣਾ ਚਾਹੀਦਾ ਹੈ ਜਿਸ ਨਾਲ ਉਹਨਾਂ ਦੇ ਪਿਤਾ ਨੂੰ ਰਾਜਨੀਤਕ ਨੁਕਸਾਨ ਹੋਵੇ। ਇਸੇ ਤਰ੍ਹਾਂ ਹਾਲਾਤ ਦੇ ਮੱਦੇਨਜ਼ਰ ਦੋਵੇਂ ਮੈਡਮਾ ਨੂੰ ਦੂਰ ਰਹਿ ਕੇ ਵੀ ਨਫ਼ਰਤ, ਅਵਿਸ਼ਵਾਸ ਛੱਡ ਕੇ ਪਾਜ਼ਿਟਿਵ ਨਜ਼ਰਿਆ ਅਪਣਾਣਾ ਚਾਹੀਦਾ ਹੈ। ਗਲਤੀ ਦੇ ਖਿਮਾਜਾਚਕ । ਧੰਨਵਾਦ।

  • @sanjogtarani3997
    @sanjogtarani3997 11 месяцев назад +35

    ਵਿਰੋਧੀ ਧਿਰ ਨੂੰ ਕੋਈ ਹੋਰ ਗੱਲ ਨਹੀ ਲੱਭ ਰਹੀ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @paramjitkaur495
    @paramjitkaur495 11 месяцев назад +3

    ❤💐❤ਗੁਰੂ ਫਤਹਿ ਜੀ ਡ.ਸਾਹਿਬਾ ਜੀ❤ਤੁਸੀ ਦੋ ਬਲਾਤਕਾਰ ਬਾਰੇ ਬੋਲੇ ਕਿਸੇ ਨੇ ਬੰਅਤ ਸਿੰਘ ਦੇ ਪੋਤੇ ਜਾਂ ਹਵਾਰੇ ਰਹਿਾ ਕਰਨੇ ਕਰਾਨੇ ਕੀ ਬਾਤ ਨਹੀ ਕਰੀ ਅਸੀ ਦਰਵਾਰ ਸਾਹਿਬ ਤੇ ਮੱਥਾ ਟੇਕਨ ਵੜਨ ਲੱਗੇ ਪਰਚੇ ਫੜ ਦਸਖਤ ਕਰਾਨ ਦਾ ਡਰਾਮਾ ਦੇਖਨ ਨੂੰ ਮਿਲੀਆ 🌺👏

  • @shivdeepkartik5032
    @shivdeepkartik5032 11 месяцев назад +7

    ਬਹੁਤ ਖੂਬਸੂਰਤ ਵਿਚਾਰ Dr.Madam 🙏🙏🙏🙏

  • @manoharbhatoyea6331
    @manoharbhatoyea6331 11 месяцев назад +11

    ਤਲਾਕ ਤੋਂ ਬਾਅਦ ਜੇਕਰ ਬੱਚੇ ਚਾਹੰਦੇ ਤਾਂ ਘਰ ਵਸਦਾ ਰਹਿਣਾ ਸੀ

  • @baldevthakurbaldevbaldev2219
    @baldevthakurbaldevbaldev2219 11 месяцев назад +20

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਡਾਕਟਰ ਸਾਹਿਬ ਨੇ

  • @waheguruji55
    @waheguruji55 11 месяцев назад +7

    ਡਃ ਹਰਸਿੰਦਰ ਕੌਰ 👌🏾✍🏻

  • @gksamra229
    @gksamra229 11 месяцев назад +9

    ਭੈਣ ਜੀ ਤੁਸੀਂ ਬਿਲਕੁਲ ਸਹੀ ਕਿਹਾ ਹੈ

  • @DishaKaur1
    @DishaKaur1 11 месяцев назад +2

    ਬਹੁਤ ਵਧੀਆ ਡਿਬੇਟ ਕੀਤੀ ਆਪ ਨੇ ਜੀ ਅਸੀ ਸ਼ੱਬ ਆਪਣੇ ਆਪਣੇ ਤਰੀਕੇ ਨਾਲ ਇੱਸ ਕੇਸ਼ ਤੇ ਚਾਨਣਾ ਪਾ ਰਿਹੇ ਹਾਂ ਜੀ ਪਰ ਜਿੱਸ ਤੱਨ ਲੱਗੀਆਂ ਉਹੋ ਹੀ ਜਾਣੇ ਚਾਹੇ ਉਹ ਮਾਂ ਪਾਸਿਓਂ ਹੋਵੇ ਜਾਂ ਬਾਪ ਵੱਲੋਂ ਪਰ ਉੱਜੜ ਜਾਣ ਵਾਲੇ ਵੀ ਘਰ ਬੱਚ ਜਾਂਦੇ ਹੱਨ ਜਿੱਨਾਂ ਵਿੱਚ ਦਾਦਕੇ ਘਰ ਵਿੱਚ ਬੱਚਿਆਂ ਨੂੰ ਨਿੱਗਾ ਪਿਆਰ ਸਤਿਕਾਰ ਮਿਲਿਆ ਹੋਇਆ ਹੋਵੇ ਤਾਂ ਉਹ ਨੂੰਹ ਕੱਦੇ ਵੀ ਆਪਣਾ ਘਰ ਨਹੀਂ ਸ਼ੱਡ ਸਕਦੀ ਕਿਉਂ ਕਿ ਉੱਸ ਲਈ ਉੱਸ ਦੇ ਬੱਚੇ ਹੀ ਸ਼ੱਬ ਕੁਝ ਹੁੰਦੇ ਅਤੇ ਉਹਨਾਂ ਲਈ ਉਹ ਹਰ ਤਸ਼ਦੱਦ ਝੱਲ ਸ਼ਕਦੀ ਹੈ ਬਾਕੀ ਰਿਹੀ ਗੱਲ ਬੱਚਿਆਂ ਦੇ ਫਰਜ ਤਾਂ ਦਾਦੇ ਦਾਦੀ ਮਾਂ ਬਾਪ ਤੇ ਨਿਰਬਰ ਕਰਦੇ ਹੱਨ ਕਿ ਕੀ ਉਹਨਾਂ ਨੇ ਬੱਚਿਆਂ ਨੂੰ ਭਾਵਨਾਤਮਿਕ ਤਰੀਕੇ ਦੁਆਰਾ ਇੱਸ ਕਾਬਲ ਬਣਾਇਆਂ ਬੱਚਾ ਤਾਂ ਉਹ ਮਿੱਟੀ ਦਾ ਵਰਤਣ ਹੁੰਦਾ ਉੱਸ ਨੂੰ ਜਿਹੋ ਜਿਹਿਆਂ ਮਹੌਲ ਮਿਲਿਆ ਉੱਸ ਨੇ ਅਪਣਾ ਲਿਆ ਜੀ

  • @gbrara7435
    @gbrara7435 11 месяцев назад +10

    ਅਸਲ ਵਿਚ ਜਿਸ ਪਰਵਾਰ ਨਾਲ ਇਹ ਬੀਤਦੀ ਹੈ ਅਸਲ ਵਿਚ ਉਹ ਪਰਵਾਰ ਦਸ ਸਕਦਾ ਹੈ ਵੀਰੋ ਮੇਰੀਆਂ ਭੈਣੋ ਜਿਸ ਤਨ ਲੱਗੀਆਂ ਸੋਈ ਤਨ ਜਾਣਦਾ ਕਿਸੇ ਦੀ ਲੱਗੀ ਕੌਣ ਜਾਣਦਾ ਆਪੋ ਆਪਣੇ ਸੁਭਾਅ ਮੁਤਾਬਕ ਸਭ ਵੀਚਾਰ ਰੱਖੀ ਜਾ ਰਹੇ ਨੇ ਪਰ ਮੈ ਇਹੋ ਕਹਿਣਾ ਚਾਹੁੰਦਾ ਗੁਰੂ ਜੀ ਕਿਰਪਾ ਕਰਨ ਸਾਰਾ ਪਰਵਾਰ ਪਹਿਲੇ ਬੱਚੇ ਬਹੁਟੀ ਅਤੇ ਹੁਣ ਵਾਲੀ ਬਹੁਟੀ ਅਤੇ ਬੱਚੀ ਇਕ ਮਿਕ ਇਕਠੇ ਕਰ ਦੇਣ ਮੇਰੇ ਮਨ ਨੂੰ ਬਹੁਤ ਸਾਂਤੀ ਅਤੇ ਸੰਤੋਖ ਮਿਲੇਗਾ ਕਿਉ ਕਿ ਮੈ ਇਹ ਦੁਖ ਹੰਢਾਇਆ ਅਜ ਮੈ 65ਸਾਲ ਦੀ ਉਮਰ ਵਿਚ ਬੱਚੇ ਵਿਆਹ ਦਿਤੇ ਬੜਾ ਸੰਘਰਸ਼ ਕਰਨਾ ਪੈਦਾ ਵੀਰੋ ਗੱਲਾ ਕਰਨੀਆਂ ਮਤਾ ਦੇਣੀਆਂ ਬਹੁਤ ਸੌਖਿਆਂ ਨੇ ਵਾਹ ਪਏ ਤੇ ਹੀ ਪਤਾ ਲਗਦਾ ਰਬ ਸਭ ਨੂੰ ਸੁਖੀ ਰਖਣ ਗੁਰੂ ਜੀ ਅੱਗੇ ਮੇਰੀ ਇਹੋ ਅਰਦਾਸ ਬੇਨਤੀ ਹੈ ਜੀ ਗਲਤੀ ਮੁਆਫ ਕਰਨਾ ਮੁਆਫ ਕਰ ਦੇਣ ਵਾਲੇ ਤੋ ਵਡਾ ਦੁਨੀਆ ਤੇ ਕੋਈ ਸੂਰਮਾ ਨਹੀ ਹੁੰਦਾ ਪਰ ਗੁਰੂ ਜੀ ਮੁਆਫ ਕਰ ਦਿੰਦੇ ਨੇthanks

    • @SurinderSingh-we9rt
      @SurinderSingh-we9rt 11 месяцев назад +1

      ਸਹੀ ਗੱਲ ਐ ਬਾਈ ਮੈ ਭੀ ਇਹ ਸੰਤਾਪ ਹੰਢਾਇਆ ਹੈ।ਕੋਈ ਨਹੀਂ ਚਾਹੁੰਦਾ ਕਿ ਮੇਰਾ ਤਲਾਕ ਹੋਜੇ।ਕੁਦਰਤ ਦੇ ਰੰਗ ਹਨ।ਕੱਲ੍ਹ ਨੂੰ ਕੋਈ ਪਤਾ ਨਹੀਂ ਕਿਸ ਇਹ ਕੁਝ ਹੋ ਜਾਵੇ।

  • @BalkarSingh-ko2qy
    @BalkarSingh-ko2qy 11 месяцев назад +26

    ਸਤਿਕਾਰ ਯੋਗ ਡਾਕਟਰ ਸਾਹਿਬਾ ਭੈਣ ਜੀ ਹਰਸ਼ਿੰਦਰ ਕੌਰ ਪਟਿਆਲਾ ਤੱਖਤ ਟੀਵੀ ਦੇ ਸੰਪਾਦਕਸੁਖਵਿੰਦਰ ਸਿੰਘ ਸਾਹਿਬ ਜੀ ਤੇ ਸਾਰੇ ਹੀ ਦਰਸ਼ਕਾਂ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ❤ਜੀ

  • @ranjodhsingh2480
    @ranjodhsingh2480 11 месяцев назад +37

    ਜਦੋਂ ਔਖਾ ਸੰਗਰਸ਼ ਭਰਿਆ ਜੀਵਨ ਸੀ ਬਾਈ ਜੀ ਦਾ (ਮਾਨ ਸਾਹਬ ) ਉਦੋ ਉਹਨਾ ਨੂੰ ਆਪਣੇ ਹਾਲ ਛਡਿਆ ਹੋਇਆ ਸੀ ਹੁਣ ਬਣੇ ਖੇਲ ਨੂੰ ਖ਼ਰਾਬ ਕਰਨ ਬਾਹਰਲੀਆਂ ਤੇ ਅੰਦਰਲੀਆ ਤਾਕਤਾਂ ਇਕਠੀਆਂ ਹੋਇਆ ਨੇ | ਇਹ ਸੱਭ ਚੱਕਰ ਨਾਲ ਪੰਜਾਬ ਦੀ ਤਰੱਕੀ ਫਿੱਕੀ ਤੇ ਘਟਾਉਣ ਦੀ ਫ਼ਿਰਾਕ ਵਿਚ ਨੇ ਮੋਕਾ ਪ੍ਰਸਤ ਲੋਕ

    • @RanjitSingh-xn2gv
      @RanjitSingh-xn2gv 11 месяцев назад +1

      Mann right

    • @Skaur-l2d
      @Skaur-l2d 11 месяцев назад +6

      ਕਿਉਂ ਓਨੂੰ ਕਿਹੜਾ ਕਿਸੇ ਨੇ ਫਾਹੇ ਟੰਗਿਆ ਸੀ ਇਕ ਸ਼ਰਾਬੀ ਤੇ ਗਲਤ ਚਰਿਤ੍ਰ ਵਾਲੇ ਬੰਦੇ ਨਾਲ ਤੁਹਾਡੀ ਭੈਣ ਜਾਂ ਬੇਟੀ ਰਹਿ ਸਕਦੀ ਆ?? ਅਗਲੀ ਬਚਿਆਂ ਨੂੰ ਵੀ ਕਿਵੇਂ ਛਡਦੀ ਸ਼ਰਾਬੀ ਕੋਲ

  • @SukhwinderSingh-vg7sf
    @SukhwinderSingh-vg7sf 10 месяцев назад

    ਡਾਂ ਹਰਸ਼ਰਨ ਕੌਰ ਜੀ ਬਹੁਤ ਵਿਚਾਰ ਚੰਗੇ ਲੱਗੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਆਪ ਨੂੰ ਹੋਰ ਬਲ ਬਖਸ਼ੇ ਚੰਗੇ ਵਿਚਾਰਾਂ ਰਿਸਤੇ ਬਚ ਜਾਣ ਜੀ ਧੰਨਵਾਦ ਜੀ

  • @jaswantsinghthind7075
    @jaswantsinghthind7075 11 месяцев назад +53

    ਆਕਾਲੀਆਂ ਦੀ ਸਰਕਾਰ ਵੇਲੇ ਇੱਕ ਏ ਐਸ ਆਈ ਅਮ੍ਰਿਤਸਰ ਵਿਚ ਆਪਣੀ ਬੇਟੀ ਦੀ ਇਜਤ ਬਚਾਉਂਦਾ ਹੋਇਆ ਮਾਰਿਆ ਗਿਆ ਸੀ

    • @SurinderSingh-jk4er
      @SurinderSingh-jk4er 11 месяцев назад

      What is similarity with this case ?

    • @sanjogtarani3997
      @sanjogtarani3997 11 месяцев назад

      ਉਸ ਸਮੇਂ ਕਿਥੇ ਸੀ ਸਾਡੇ ਅਕਾਲੀ ਆਗੂ

  • @nachhattarkaur7600
    @nachhattarkaur7600 11 месяцев назад +14

    Salute to Harshinder bhain. God bless you 🙏 from Newyark

  • @ghuman-fq9qu
    @ghuman-fq9qu 11 месяцев назад +19

    ਡਾ ਸਾਹਿਬ ਬਿਲਕੁਲ ਸਹੀ ਤੇ ਨਿਰਪੱਖ ਗੱਲ-ਬਾਤ ਕਰ ਰਹੇ ਹੋ

    • @GurnamMehra-uy8nk
      @GurnamMehra-uy8nk 11 месяцев назад

      ਮੈਡਮ ਜੀ ਗੁੱਲਾ 100% ਸੱਚ ਨੇ ਪਿਓ ਨੇ ਤਾਂ ਹੀ ਰਹਿਣਾ ਏ ਕਿ ਕਦੇ ਵਗਵੰਤ ਮਾਨ ਨੇ ਦੱਸਿਆ ਕਿ ਜੋ ਮੈ ਟਾਈਮ ਖੁਦ ਦੇਖੇ ਕਿਦਾ ਸੀ ਤਲਖ਼ ਕਿਸ ਨੇ ਦਿੱਤਾ ਸੀ

  • @rajinderkaur4808
    @rajinderkaur4808 11 месяцев назад +1

    Rajinder
    Kaur ਡਾਕਟਰ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਆ thanks

  • @meghsinghdhindsa3195
    @meghsinghdhindsa3195 11 месяцев назад +15

    ਭੈਣ ਹਰਸਿੰਦਰ ਕੌਰ ਜੀ ਨੇ ਬਹੁਤ ਵਧੀਆ ਬਿਚਾਰ ਰੱਖੇ ਧੰਨਵਾਦ ਜੀ 🙏

  • @ginderkaur6274
    @ginderkaur6274 11 месяцев назад +19

    ਡਾਕਟਰ ਸਾਹਿਬ ਹਮੇਸ਼ਾ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ ਧਨਵਾਦ

  • @GurmailSingh-qf7ni
    @GurmailSingh-qf7ni 11 месяцев назад +13

    ਬਿਲਕੁਲ ਸੱਚੀਆਂ ਗੱਲਾਂ ਭੈਣ ਹਰਛਿੰਦਰ ਕੌਰ ਡਾਕਟਰ ਸਾਹਬ ਜੀ ਤੇ ਪੱਤਰਕਾਰ ਸਾਹਬ ਜੀ ਸੱਚੀਆਂ ਗੱਲਾਂ ਦੱਸਦੇ ਨੇ ਮਾਣ ਮਰਿਯਾਦਾ ਕਿਵੇਂ ਨਿਭਦੀ ਹੈ

  • @kuljitkaur3796
    @kuljitkaur3796 11 месяцев назад

    ਧੰਨਵਾਦ ਭੈਣ ਜੀ I ਹਮੇਸ਼ਾ ਦੀ ਤਰਾਂ ਇਹ ਗੱਲਬਾਤ ਵੀ ਵਧੀਆ ਹੈ l ਇਹ ਵਿਸ਼ਾ ਚੁਣ ਕੇ ਗੱਲ ਕਰਕੇ ਤੁਸੀਂ ਕਈਆਂ ਨੂੰ ਚੰਗੀ ਸੋਚ ਤੇ ਸਮਝ ਦਿੱਤੀ ਹੋਏਗੀ I

  • @Bhupinderkaurdhaliwalusa
    @Bhupinderkaurdhaliwalusa 11 месяцев назад +67

    ਮਾਂ ਨਾਲ ਡਿਵੋਰਸ ਹੁੰਦਾ ਹੈ ਬੱਚਿਆਂ ਨਾਲ ਨਹੀਂ ਹੁੰਦਾ ਹੈ ਬਾਪ ਦਾ ਬੱਚਿਆਂ ਪ੍ਰਤੀ ਪਿਆਰ ਨਹੀਂ ਘਟਦਾ ਹੈ

    • @prabhjotbhullar2671
      @prabhjotbhullar2671 11 месяцев назад +13

      ਪਹਿਲਾਂ ਬੱਚੇ ਕਿਥੇ ਸੀ ਵਿਦਵਾਨ ਜੀ ਬੱਚਿਆਂ ਨੂੰ ਹੁਣ ਹੀ ਪਿਆਰ ਜਾਗਿਆ ਬਾਪ ਦਾ

    • @Kiranpal-Singh
      @Kiranpal-Singh 11 месяцев назад +8

      @@prabhjotbhullar2671
      ਨਵਾਂ ਪਰਿਵਾਰ-ਬੱਚੇ ਆ ਗਏ, ਪੁਰਾਣਿਆਂ ਨੂੰ ਪਿੱਛੇ, ਚੋਣਾਂ ਤੋਂ ਪਹਿਲਾਂ ਬਿਆਨ ਸੀ ਮੈਂ ਪੰਜਾਬ ਲਈ ਪਰਿਵਾਰ ਛੱਡ ਦਿੱਤਾ ?
      ਸ਼ਰਾਬ-ਝੂਠ-ਡਰਾਮਾ ਤਾਂ ਭਗਵੰਤ ਮਾਨ ਦਾ ਅੰਗ ਬਣ ਚੁੱਕੇ ਹਨ !

    • @RajKumar-fx3rc
      @RajKumar-fx3rc 11 месяцев назад

      Very nice mam g

    • @harjitsran4661
      @harjitsran4661 11 месяцев назад +1

      When he missed his family and start drinking 😢no one come by him even his daughter 😢
      Why now

    • @navjotnijjar8119
      @navjotnijjar8119 11 месяцев назад +2

      ​@harjitsran4661 he was drinking long before they left him. He made their life miserable because he was an alcoholic. He never took care of them.

  • @gurmeetsingh-ti4xx
    @gurmeetsingh-ti4xx 11 месяцев назад +4

    ਡਾ ਸਾਹਿਬ ਬਹੁਤ ਵਧੀਆ ਗੱਲਾਂ ਕੀਤੀਆਂ ਹਨ

  • @gksamra229
    @gksamra229 11 месяцев назад +20

    ਬੱਚੇ ਬਾਲਗ ਹੋ ਗਏ ਸੀ ਬਚਿਆਂ ਨੂੰ ਬਾਪ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਜੇ ਬਾਪ ਨਾਲ ਮੇਲ ਮਿਲਾਪ ਕਰ ਲੈਦੇਂ ਤਾਂ ਇੰਨੀ ਨੌਬਤ ਦੇਖਣ ਨੂੰ ਮਿਲਦੀ
    ਜਦੋਂ ਤਲਾਕ ਹੋ ਗਿਆ ਸੀ ਬੱਚੇ ਬਾਪ ਤੋਂ ਦੂਰ ਹੋ ਗਏ ਤਾਂ ਉਸ ਸਮੇ ਬਾਪ ਦਾ ਵੀ ਦਿਲ ਪੁਛਿਆ ਜਾਣਦਾ ਹੈ
    ਬਹੁਤ ਜਨਾਨੀਆਂ ਬਚਿੱਆਂ ਕਰ ਕੇ ਦੁਖ ਕੱਟ ਲੈਦੀਆਂ ਹਨ ਸੋਚ ਦੀਆਂ ਹਨ ਕਿ ਸਾਡੇ ਬਚਿਆਂ ਦੀ ਜਿੰਦਗੀ ਨਾ ਖਰਾਬ ਹੋ ਜਾਵੇ
    ਕੋਈ ਜਰੂਰੀ ਤਾਂ ਨਹੀਂ ਹੁੰਦਾ ਕਿ ਸਦਾ ਹੀ ਮਾੜਾ ਟਾਈਮ ਰਹੇਗਾ ਸਬਰ ਕਰਨਾ ਪੈਂਦਾ

    • @Kiranpal-Singh
      @Kiranpal-Singh 11 месяцев назад +2

      ਸ਼ਾਇਦ ਕਰਦੇ ਹੋਣਗੇ, ਤਾਂ ਹੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ ਸਨ, ਨਵੇਂ ਵਿਆਹ ਤੋਂ ਬਾਅਦ ਰੰਜਸ਼ ਵਧੀ !

  • @TajinderKaur-u2j
    @TajinderKaur-u2j 11 месяцев назад +60

    ਮਾਨ ਸਾਹਿਬ ਨੇ ਕਿਹੜਾ ਨਵਾਂ ਰਿਵਾਜ ਕੱਢਿਆ ਵਿਆਹ ਕਰਵਾਉਣ ਦਾ ਬੜੀ ਦੁਨੀਆਂ ਦੂਜਾ ਵਿਆਹ ਕਰਾਉਂਦੀ ਹੈ

  • @raibilling4299
    @raibilling4299 11 месяцев назад +12

    Dr. Harshinder kaur ji you are super we respect your opinion

  • @surinderkaur7054
    @surinderkaur7054 11 месяцев назад

    ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਬਣਦਾ ਫਰਜ਼ ਨਹੀਂ ਨਿਭਾਇਆ ਤਾਂ ਹੱਕ ਕਾਹਦਾ

  • @hardialsingh5972
    @hardialsingh5972 11 месяцев назад +54

    ਸੀਰਤ ਬੇਟੀ ਨੂੰ ਸਮਝਾਉ ਕਿ ਉਹ ਜਿਹਨਾਂ ਦੀਆਂ ਉਂਗਲਾਂ ਤੇ ਉਹ ਨੱਚ ਰਹੀ, ਉਹਨਾਂ ਦੇ ਚੱਟੇ ਦਰੱਖ਼ਤ ਮੁੜ ਹਰੇ ਨਹੀਂ ਹੁੰਦੇ

    • @amriksingh8888
      @amriksingh8888 11 месяцев назад +4

      ਵੀਰ ਇਹ ਸਹੀ ਨਹੀ ਇਹ ਉਸਦਾ ਦਿਲ ਦਾ ਦਰਦ ਹੈ, ਬੱਚਿਆਂ ਨੂੰ ਲਗਦਾ ਸੀ , ਕਿਤੇ ਪਿਉ ਵਾਪਿਸ ਮਿਲੇਗਾ , ਕਿਉੰ ਕਿ ਸੀ ਐਮ ਕਹਿੰਦੇ ਸੀ ,ਪੰਜਾਬ ਦੀ ਖਾਤਿਰ ਪਰੀਵਾਰ ਛਡਿਆ , ਤਾਕਤ ਆਉਦਿਆਂ ਨਵਾਂ ਪਰੀਵਾਰ ਵਸਾ ਲਿਆ, ਬੱਚਿਆਂ ਤੇ ਤਾਂ ਗਹਰੀ ਸੱਟ ਵੱਜਦੀ ਹੈ ।ਜਦੋ ਬੱਚੇ ਨੂੰ ਆਏ ਨੂੰ ਮਿਲਣ ਵੀ ਨਹੀ ਦਿਤਾ ਗਿਆ।।😢😢

  • @parminderbhagta4320
    @parminderbhagta4320 11 месяцев назад

    ਡਾਕਟਰ ਭੈਣ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੋਨੋਂ ਪੱਖ ਪੇਸ਼ ਕੀਤੇ ਸੋ ਮੇਰੇ ਵਰਗਿਆਂ ਨੂੰ ਫੇਸਬੁੱਕ ਤੇ ਜਿਆਦਾ ਸਿਆਣੇ ਬਣਕੇ ਪੇਸ਼ ਨਹੀਂ ਆਉਣਾ ਚਾਹੀਦਾ ਜੀ ਧੰਨਵਾਦ

  • @hakamsingh6861
    @hakamsingh6861 11 месяцев назад +54

    ਜਿਹੜਾ ਕਹਿੰਦਾ ਮੈੰ ਪਿਤਾ ਦਾ ਰੋਲ ਨਿਵਾਵਾਗਾ ਉਹ ਦਸ ਸਕਦਾ ਜਿਹੜੀ
    ਆ ਧੀਆਂ
    ਦੇ ਬਾਪ ਜਿੰਹਨਾਂ ਦੇ ਘਰਵਾਲੇ ਚਿੰਟੇ ਨਾਲ ਖਤਮ ਹੋਗੇ ਉਹਨਾਂ ਦਾ ਹਾਲ ਪੁਛਿਆ ਮੁੜਕੇ?ਹਰ ਗਲ ਤੇ ਸਿਆਸਤ ਨਹੀਂ ਕਰਨੀ ਚਾਹੀਦੀ..

    • @reshamkaur1118
      @reshamkaur1118 11 месяцев назад +2

      Very Nyc beta

    • @lakhbirsidhu5271
      @lakhbirsidhu5271 11 месяцев назад +1

      ❤❤❤❤❤

    • @dreamgabru6587
      @dreamgabru6587 11 месяцев назад +2

      ਹੈਗਾ ਤਾਂ ਮਜੀਠੀਆ ਭੀ ਚੋਰ ਈ ਪਰ ਸਾਲ਼ਾ ਭਗਵੰਤ ਭੰਡ ਭੀ ਘੱਟ ਨੀ
      ਜੇਹੜੇ ਕਤਲ ਹੋਏ ਓਹਨਾ ਤੇ ਕੋਈ ਐਕਸ਼ਨ ਨੀ
      ਨਸ਼ਾ ਹੋਰ ਵਧ ਗਿਆ ਪੰਜਾਬ ਚ
      ਜੇਹੜੇ ਨਸ਼ਾ ਛਡਾਉਂਦੇ c ਉਹ ਜੇਲ੍ਹਾਂ ਚ
      800 ਕਰੋੜ ਰੁਪਿਆ ਪੰਜਾਬ ਦੇ ਖਜਾਨੇ ਚੋ ਛਤੀਸਗੜ੍ਹ ਦੀਆਂ ਰੈਲੀਆਂ ਚ ਉਡਾਤਾ ਕੇਜਰੀਵਾਲ ਬਈਏ ਦੇ ਕਹਿਣ ਤੇ
      ਰਾਘਵ ਚਢਾ ਦੇ ਵਿਆਹ ਤੇ 800 ਪੁਲਸ ਮੁਲਾਜ਼ਮ ਸਿਕਿਯੋਰਿਟੀਜ਼ ਲਈ ਭੇਜਿਆ ਗਿਆ ਜਿਹਨਾਂ ਦਾ ਖਾਣ ਦਾ, ਜਾਣ ਦਾ , ਰਹਿਣ ਦਾ ਖਰਚਾ ਪੰਜਾਬ ਦੇ ਖਜਾਨੇ ਚੋ ਹੋਇਆ
      ਆਖਰ ਜਿਵੇਂ ਠੇਕੇਦਾਰ ਗਧੇ ਦਾ ਇਸਤਮਾਲ ਕਰਦੇ ਨੇ ਓਂਵੇ ਕੇਜਰੀਵਾਲ ਬਈਆ ਭਗਵੰਤ ਖੱਚ ਦਾ ਕਰ ਰਿਹਾ

  • @AngrejSingh-rd8xk
    @AngrejSingh-rd8xk 11 месяцев назад +2

    ਸਤਨਾਮ ਵਾਹਿਗੁਰੂ ਜੀ

  • @GurmailBadesha
    @GurmailBadesha 11 месяцев назад +1

    ਡਾ ਹਰਸ਼ਿੰਦਰ ਕੌਰ ਜੀ ਤੁਸੀਂ ਬਹੁਤ ਡੂੰਘੀਂ ਸੋਚ ਵਿਚਾਰ ‌ਰੱਖ‌ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਵਾਜ਼ ਬੁਲੰਦ ਕੀਤੀ ਆਪ ਜੀ ਨੇ ਬੱਚਿਆਂ ਨੂੰ ਅਤੇ ਮਾਪਿਆਂ ਪ੍ਰਤੀ ਮਾਪਿਆਂ ਨੂੰ ਬੱਚਿਆਂ ਫਰਜ਼ ਨੂੰ ਦਰਸਾਇਆ ਧੰਨਵਾਦ ਜੀ

  • @atmasingh6751
    @atmasingh6751 11 месяцев назад +22

    ਇੱਕ ਨਾਜ਼ੁਕ ਮੁੱਦੇ ਨੂੰ ਬਹੁਤ ਹੀ ਉਸਾਰੂ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਡਾਕਟਰ ਸਾਹਿਬਾ ਨੇ ਬਹੁਤ ਵਧੀਆ ਸ਼ਬਦਾਵਲੀ ਵਰਤੀ ਹੈ

  • @avtarsinghmadopuri3206
    @avtarsinghmadopuri3206 11 месяцев назад +1

    ਬਹੁਤ ਸਾਰੇ ਵਧੀਆ ਹੈ ਜੀ ਗੱਲ ਵਾਤ ਜੀ

  • @HARJITPAL-te5tr
    @HARJITPAL-te5tr 11 месяцев назад +62

    ਜਿੰਨ ਤਨ ਲੱਗੇ ਸੋਈ ਜਾਣੈ ਦੂਜਾ ਨਾ ਜਾਣੇ ਪੀੜ੍ਹ ਪਰਾਈ

    • @amarjeetgill5816
      @amarjeetgill5816 11 месяцев назад +1

      So good thinking

    • @Kiranpal-Singh
      @Kiranpal-Singh 11 месяцев назад +1

      ਸਹੀ ਵਿਚਾਰ, ਪਰ ਗੁਰਬਾਣੀ ਸਹੀ ਲਿਖੋ

  • @ParamjeetKour-wh1tx
    @ParamjeetKour-wh1tx 11 месяцев назад +1

    ਸਭ ਤੋਂ ਵੱਡਾ ਫਰਜ਼ ਹੈ ਬੱਚਿਆਂ ਤੇ ਮਾਪਿਆਂ ਦਾ

  • @harcharansingh05
    @harcharansingh05 11 месяцев назад +3

    "ਜਿਸ ਤਨ ਲਗੇ ਉਹ ਤਨ ਜਾਣੇ", ਘਰ ਘਰ ਦੀਆਂ ਕਹਾਣੀਆਂ ਨੇ।

  • @sukhvinderkaur9835
    @sukhvinderkaur9835 11 месяцев назад

    Bahut vadiya bich ne Dr. Harshinder ji

  • @mohanbedi9638
    @mohanbedi9638 11 месяцев назад +3

    Boht hi pyari ate labhdaik interview ha.
    Dr Sahib da boht boht dhanvaad ha ji. Sukhvinder ji it's great program. Thank you

  • @stiwana8004
    @stiwana8004 7 месяцев назад

    ਬਹੁਤ ਖੂਬ ਡਾਕਟਰ ਹਰਸ਼ਿਦਰ ਜੀ

  • @waheguruji55
    @waheguruji55 11 месяцев назад +4

    ਵਹਿਗੁਰੂ ਜੀ 🙏🏽

  • @amarsidhu3501
    @amarsidhu3501 11 месяцев назад +1

    Dr harshinder kaour ji tusi bahut vadhia kapad san kita tuhada bahut bahut dhanbad

  • @GurmeetKaur-iz1sk
    @GurmeetKaur-iz1sk 11 месяцев назад +3

    ਮੈਡਮ, ਜੀ ਤੁਸੀਂ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਸਾਡਾ ਕੋਈ ਹੱਕ ਤਾਂ ਨਹੀਂ ਬਣਦਾ ਘਰ,ਦੇ ਮੈਟਰ,ਚ ਪਰ ਬੱਚੇ ਵੀ ਹੁਣ ਲੋਕਾਂ ਦੀ ਚੱਕ ਵਿੱਚ ਨਾ ਆਉਣ ਚੱਕਤ ਪੱਥਰ ਪਾੜ ਦਿੰਦੀ ਸਾਰਿਆਂ ਦੇ ਘਰ ਬਹੁਤ ਕੁਝ ਹੁੰਦਾ, ਪਰ ਸਹਿਣਸ਼ੀਲਤਾ ਵੀ ਬੰਦੇ ਦਾ ਦਿਲ ਜਿੱਤ ਲੈਂਦੀ ਬੱਚਿਆਂ ਨੂੰ ਵੀ ਆਪਣੇ ਬਾਪ ਦੀ ਇੱਜਤ ਕਰਨੀ ਚਾਹੀਦੀ ਕਈ ਕੇਸ ਇੱਦਾਂ ਦੇ ਦੇਖੇ ਕੇ ਬੱਚੇ ਹੀ ਮਾਂ ਬਾਪ ਦੀ ਸੁਲਾਹ ਕਰਾ ਦਿੰਦੇ ਕੋਈ ਗੱਲ ਹੋਈ ਵੀ ਹੋਵੇ ਕਿਸੇ ਵੀ ਪਤੀ ਪਤਨੀ ਨੂੰ ਔਖੇ ਸੌਖੇ ਵੇਲੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਜੀ ਆਪਣੇ ਆਪਣੇ ਹੀ ਹੁੰਦੇ ਹਨ

  • @bhupinderkaur4088
    @bhupinderkaur4088 11 месяцев назад +8

    Very nice Discussion Dr. Sahib
    You r a great lady
    We have proud of you having in Punjab
    Love u a lot Dr. sahib

  • @harseeratboparai6609
    @harseeratboparai6609 11 месяцев назад +3

    Thanks Dr. Harshinder Kaur ji. Sahi keh rahe ho

  • @waheguruji55
    @waheguruji55 11 месяцев назад +5

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽

  • @aganimalfoodstuffsingh2875
    @aganimalfoodstuffsingh2875 11 месяцев назад

    ਠੀਕ ਹੈ

  • @balrajdeepsingh615
    @balrajdeepsingh615 11 месяцев назад +77

    ਜਦੋ ਤਲਾਕ ਹੋ ਗਿਆ ਫੇਰ ਤਾ ਕੋਈ ਦੇਣਾ ਲੈਣਾ ਨਹੀ ਬੱਚੀ ਅਜੇ ਛੋਟੀ ਵਿਰੋਧੀਆਂ ਦੀ ਚੁਕਣਾ ਵਿਚ ਆ ਗ ਈ ਉਸ ਨੇ ਫੇਰ ਵੀ ਮਾਨ ਸਾਹਬ ਨੇ ਪੰਜਾਬ ਨੂੰ ਚੁਣਿਆ ਪਰਿਵਾਰ ਨਹੀ

    • @DarshanSingh-sn9bl
      @DarshanSingh-sn9bl 11 месяцев назад +11

      ਜੇ, ਭਗਵੰਤ ਮਾਨ, ਜੀ,ਨੇ, ਪਰਿਵਾਰ, ਦੀ ਜੱਗਾ, ਪੰਜਾਬ,ਚਣਿਆਂ, ਤਾਂ, ਫਿਰ, ਦੂਜਾ ਵਿਆਹ, ਕਿਉਂ ਕਰਵਾਇਆ, ਬਾਕੀ ਤਲਾਕ ਪੱਤਨੀ, ਨਾਲ, ਹੋਇਆ ਸੀ, ਨਾਂ ਕਿ,ਧੀ, ਜਾਂ ਪੁੱਤਰ, ਨਾਲ,ਜੇ ਬੱਚੇ,ਪਿੱਤਾ, ਨੂੰ,ਮਿਲਣ,ਆ,ਹੀ,ਗਏ, ਤਾਂ ਮਤਰੇਈ, ਮਾਂ, ਜਾਂ ਹੋਰ ਕਿਸੇ, ਵਲੋਂ ਘਰੋਂ ਬਾਹਰ ਨਹੀਂ, ਕੱਢਣਾ, ਚਾਹੀਦਾ ,ਇਹ,ਮਾਨ, ਸਾਹਿਬ, ਨੂੰ ਸੋਚਣਾਂ, ਚਾਹੀਦਾ ਸੀ, ਬਾਕੀ,ਬਿਕਰਮ, ਮਜੀਠੀਆ, ਖੁਦ, ਚਿੱਟੇ ਪੀਣ ਨਾਲ, ਜਿਹੜੇ ਲੱਖਾਂ, ਬੱਚਿਆਂ ਦੇ,ਬਾ਼ਪ, ਮਰੇ,ਹਨ, ਉਹਨਾਂ,ਦਾ,ਕਾਤਲ, ਮਜੀਠੀਆ,ਕਿਸ, ਤਰ੍ਹਾਂ ਕਿਸੇ, ਦੀ ਧੀ ਜਾਂ ਪੁੱਤਰ, ਨੂੰ ਬਾਪ,ਦਾ, ਪਿਆਰ, ਦੇ ਸਕਦਾ ਹੈ,ਇਹ, ਸਿਰਫ਼, ਸਿਆਸਤਦਾਨਾਂ, ਵਾਲੀਆਂ ਗੱਲਾਂ ਹਨ, ਬਾਕੀ ਮਾਨ ਸਾਹਿਬ, ਤੇ ਧੀ, ਪੁੱਤਰ, ਦੋਨਾਂ,ਦਾ,ਹੱਕ, ਹੈ ਇਸ,ਲਈ,ਦੂਜੀ, ਪੱਤਨੀ, ਜਾਂ ਪਰਿਵਾਰ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਸੀ।

    • @KaramjitSingh-Dr
      @KaramjitSingh-Dr 11 месяцев назад +4

      Veer aur patni Punjab Ki seva Karn to rok rahi see ih nahi rokdi ta marrige karvai

    • @sarabsingh5487
      @sarabsingh5487 11 месяцев назад +2

      ਮਾਨ ਸਾਹਬ ਦੀ ਕਾਬਲੀਅਤ ਅੱਗੇ ਉਸਦੀ ਜ਼ਿੰਦਗੀ ਵਿੱਚੋਂ ਕਈ ਸਾਲ ਪਹਿਲਾਂ ਜਾ ਚੁੱਕੀ ਧੀ ਤੇ ਪਤਨੀ ਦੀ ਕਾਬਲੀਅਤ ਬਿਲਕੁਲ ਜ਼ੀਰੋ ਹੈ,, ਪਤਨੀ ਵਿੱਚ ਵੀ House wife ਤੋਂ ਵੱਧ ਕੇ ਕੋਈ ਟਾਇਲੈਂਟ ਨਹੀਂ ਹੈ,,

    • @ninderkaurdhindsa8656
      @ninderkaurdhindsa8656 11 месяцев назад +1

      Bachhian da lena dena apne dono parents naal ta-umar rehnda hai. Divorce pati- pani da rishta khatam karda hai, bachhian ate parents da nahi

  • @lakhbirsingh7475
    @lakhbirsingh7475 11 месяцев назад +30

    ਵਾਹਿਗੁਰੂ ਭੈਨ ਹਰਸ਼ਿੰਦਰ ਕੌਰ ਦੇ ਦਰਸ਼ਨ ਹੋਏ

  • @ParamjeetKaur-uy4wn
    @ParamjeetKaur-uy4wn 11 месяцев назад +1

    ਸਤਿ ਸ੍ਰੀ ਅਕਾਲ ਭੈਣ ਜੀ 🙏🙏ਤੁਹਾਡੇ ਵਿਚਾਰ ਬਹੁਤ ਹੀ ਵਧੀਆ ਨੇ ਜੀ 🙏🙏 lv u g❤️❤️

  • @pawanmangat441
    @pawanmangat441 11 месяцев назад +10

    Really great discussion. Thank you doctor ji.🙏🙏

  • @swaransingh1412
    @swaransingh1412 11 месяцев назад +2

    ਭੈਣ ਜੀ ਨੇ ਬਹੁਤ ਖਰੀਆਂ ਗੱਲਾਂ ਕੀਤੀਆਂ ਜੀ।

  • @rajinderkaur9108
    @rajinderkaur9108 11 месяцев назад +11

    Madam ji your analysis is 100% true.

  • @gurwinderkaur3863
    @gurwinderkaur3863 11 месяцев назад +1

    Bahut hi vadia vichar dr sahib tuhade tusi bahut hi vadia tareeke nal gl bat kiti very nice 👍🏻👍🏻👍🏻

  • @ministories_narinder_kaur
    @ministories_narinder_kaur 11 месяцев назад +5

    ਡਾਕਟਰ ਸਾਹਿਬ ਦੇ ਵਿਚਾਰ ਹਮੇਸ਼ਾ ਹੀ ਕੀਮਤੀ ਹੁੰਦੇ ਹਨ ਧੰਨਵਾਦ

  • @balwindersingh973
    @balwindersingh973 11 месяцев назад +1

    ਸੀਰਤ ਕਿਸੇ ਪਿਛੇ ਲੱਗ ਕੇ ਬੋਲ ਰਹੀ ਹੈ ਡਾਕਟਰ ਸਾਹਿਬ ਜੀ ਤੁਹਾਨੂੰ ਕੁੱਝ ਵੀ ਪਤਾ ਨਹੀਂ ਜਿਹੜੇ ਕਹਿੰਦੇ ਅਸੀਂ ਸੀਰਤ ਦੇ ਰਖਵਾਲੇ ਬਣਾਂਗੇ ਹੋਰ ਬਹੁਤ ਪੰਜਾਬ ਵਿੱਚ ਧੀਆਂ ਹਨ ਸਿਆਸਤ ਕਰਨੀ ਗ਼ਲਤ ਹੈ

  • @sgl8191
    @sgl8191 11 месяцев назад +21

    Madam ji, very balanced pscychological & well handled talk. Congratulations .

  • @satdevsharma6980
    @satdevsharma6980 11 месяцев назад

    Thx. Doctor Harshinder kaur ji. 🙏🇺🇸

  • @BalwinderSingh-kd4qz
    @BalwinderSingh-kd4qz 11 месяцев назад +65

    ਪੰਜਾਬ ਦੇ ਭੱਖਦੇ ਮਸਲਿਆਂ ਤੋਂ ਧਿਆਨ ਲਾਂਭੇ ਕਰਨ ਲਈ ਵੀ ਕੲਈ ਹੱਥ ਕੰਡੇ ਅਪਨਾਏ ਜਾਂਦੇ ਹਨ ਵੈਸੇ ਮੋਦੀ ਦੀ ਘਰਵਾਲੀ ਤਾਂ ਉਸਦੀ ਤਰੱਕੀ ਵਾਸਤੇ ਅਰਦਾਸਾਂ ਕਰਦੀ ਹੈ

    • @sssibia7385
      @sssibia7385 11 месяцев назад +3

      But she was not beaten by a alcholic husband

    • @kisankaur4459
      @kisankaur4459 11 месяцев назад

      @@sssibia7385 well said👍

  • @makhanjitsandhu8401
    @makhanjitsandhu8401 11 месяцев назад +1

    ਠੀਕ ਹੈ ਤਾਲ਼ੀ ਇੱਕ ਹੱਥ ਨਾਲ ਨਹੀ ਵੱਜਦੀ ਓਹ ਵੱਖ ਹੋ ਗਏ ਕਈ ਸਾਲ ਹੋ ਗਏ ਅੱਡ ਹੋਇਆ ਨੂੰ ਕੀ ਲੋਕਾਂ ਨੂੰ ਹੁਣ ਹੀ ਚੇਤਾ ਆਇਆ ਪਹਿਲਾਂ ਕਿਉਂ ਨਹੀ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆਪਣੇ ਘਰਵਾਲੀ ਨਾਲ ਨਹੀਂ ਰਹਿੰਦੇ ਉਸਨੂੰ ਕਹੇ ਮਜੀਠੀਆ ਕੁੱਝ ਲ਼ਿਆਵੇ ਲੱਭ ਕੇ ਕੇ ਕਿਉ ਇਕੱਠੇ ਨਹੀਂ ਰਹਿੰਦੇ ਲਾਵੇ ਸ਼ੇਰ ਦੀ ਪੂਛ ਨੂੰਹੱਥ ਸਾਨੂੰ ਕੀ ਹੱਕ ਕਿਸੇ ਦੀ ਜ਼ਿੰਦਗੀ ਦੀਆਂ ਬਿੜਕਾਂ ਲੈਣ ਦੀ ਆਪਣਾ ਘਰ ਸੰਭਾਲ਼ੋ ਤੇ ਵਧੀਆ ਰਹੋ ਜੀ 🙏

  • @karnailnijjar9454
    @karnailnijjar9454 11 месяцев назад +23

    Dr. Harshinder's ideas are more practicable and near to realty.

  • @sukhdevsinghbhatti3235
    @sukhdevsinghbhatti3235 7 месяцев назад

    ਡਰ ਸਾਹਿਬ ਵਲੋ ਬਹੁਤ ਹੀ ਵਧੀਆ ਤਰੀਕੇ ਕੀਤਾ ਵਿਸ਼ਲੇਸ਼ਣ ਗਿਆ।ਸਿਆਸੀ ਪਾਰਟੀਆ ਨੇ ਤਾਂ ਫਾਇਦਾ ਲੈਣ ਲਈ ਬਿਨਾ ਸੋਚੇ ਸਮਝੇ ਹਵਾ ਦੇਣੀ ਸੀ।ਬਾਕੀ ਭਾਂਵੇ ਬੱਚੇ ਹੋਣ ਜਾਂ ਕੋਈ ਹੋਰ ਅਪਣਾ ਕਮੀਜ ਚਕੋਗੇ ਢਿੱਡ ਅਪਣਾ ਹੋ ਨਗਾਂ ਹੋਣਾ।ਕਿਉਕਿ ਖੂਨ ਦਾ ਰਿਸ਼ਤਾ ਅੰਦਰੋ ਕਦੇ ਵੀ ਟੁੱਟਦਾ ਨਹੀਂ।ਬਾਕੀ ਮਜੀਠੀਆ ਬਰਗੇ ਏਜੇਹਿਆ ਗਲਾ ਨੂੰ ਹਵਾ ਦੇਣ ਵਿਚ ਬਹੁਤ ਮਾਹਿਰ ਨੇ।

  • @narindersinghchohan
    @narindersinghchohan 11 месяцев назад +9

    Best analysis by Dr. H K.

  • @hst6712
    @hst6712 10 месяцев назад +1

    Very balanced analysis, helpful Suggestion and practical advice

  • @gurpreetkaurgurpreetkaur7427
    @gurpreetkaurgurpreetkaur7427 11 месяцев назад +4

    ਡਾਕਟਰ ਭੈਣ ਨੇ ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ ❤❤

  • @kuljinderkuljindersinghgil9043
    @kuljinderkuljindersinghgil9043 11 месяцев назад +1

    Very nice doctor Harshinder ji

  • @manoharbhatoyea6331
    @manoharbhatoyea6331 11 месяцев назад +27

    ਮੈਡਮ ਤਲਾਕ ਹੋਣ ਤੋਂ ਬਾਅਦ ਬੰਦਾ ਜਦੋਂ ਇਕੱਲਾ ਰਹਿ ਜਾਂਦਾ ਤਾਂ ਉਸ ਦੇ ਦਿਲ ਪਤਾ ਕਿਵੇਂ ਇਕੱਲਾ ਪਨ ਖਾਂਦਾ ਇਨਸਾਨ ਨੂੰ

    • @pargataulakh6273
      @pargataulakh6273 11 месяцев назад +2

      ਬਾਈ ਜੀ ਭਗਵੰਤ ਮਾਨ ਨੇ ਪੰਜਾਬ ਲਈ ਪਰਿਵਾਰ ਨੂੰ ਸਡ ਦਿਤਾ ਸੀ

    • @ਸਿੰਘਅਬਰਾਵਾ
      @ਸਿੰਘਅਬਰਾਵਾ 11 месяцев назад

      ਉਸੇ ਪੰਜਾਬ ਨੂੰ ਤਬਾਹ ਕਰ ਕੇ ਰੱਖ ਦਿੱਤਾ ।ਜੋ ਆਪਣੇ ਪਰਿਵਾਰ ਨੂੰ ਨਾ ਸਾਭ ਸਕੇ ਉਸ ​ਨੂੰ ਪੰਜਾਬ ਦੀ ਵਾਗਡੋਰ ਸੰਭਾਲ ਦਿੱਤੀ ।ਆੳੁਣ ਵਾਲੇ ਸਮੇਂ ਵਿੱਚ ਕੀ ਨੁਕਸਾਨ ਹੋਵੇਗਾ ਪਤਾ ਨਹੀਂ ਕੀ ਹੋਵੇਗਾ। @@pargataulakh6273

  • @SarbjitSingh-ek1si
    @SarbjitSingh-ek1si 11 месяцев назад

    Good vieos Dr. Sahib thanks

  • @SidhuSaab-is9ql
    @SidhuSaab-is9ql 11 месяцев назад +3

    Bilkul sahi vichar ney. Dr. Sahib ji.

  • @tekdhamot1025
    @tekdhamot1025 11 месяцев назад +1

    ਡਾ ਮੈਡਮ ਜੀ ਸਤਿ ਸ੍ਰੀ ਅਕਾਲ ਜੀ

  • @nachhattarsingh2122
    @nachhattarsingh2122 11 месяцев назад +10

    ਧਨ ਪਿਰ ਇਹ ਨਾ ਆਖਿਅਨ
    ਜੋ ਬਹਿਣ ਇਕੱਠੇ ਹੋਇ।
    ਏਕ ਜੋਤਿ ਦੁਇ ਮੂਰਤੀ
    ਧਨ ਪਿਰ ਕਹੀਏ ਸੋਇ।।
    ਮਹਾਰਾਜ ਦੀ ਬਖਸ਼ਿਸ਼ ਅਨੁਸਾਰ ਪਤੀ ਪਤਨੀ ਇਹ ਨਹੀ ਜੋ ਇਕੱਠੇ ਬੈਠਦੇ ਆ।ਪਤੀ ਪਤਨੀ ਉਹ ਜਿਹੜੇ ਦੋਵੇ ਮਿਲਕੇ ਇੱਕ ਜੋਤ ਭਾਵ ਦੇਖਣ ਨੂੰ ਦੋ ਸਰੀਰ ਹਨ।ਪਰ ਇੱਕ ਜੋਤ ਹਨ ਜੀ। ਆਤਮਿਕ ਵਿਆਹ ਅਨੁਸਾਰ ਦੋਵਾ ਨੂੰ ਮਿਲਾ ਕੇ ਇੱਕ ਪੂਰਨ ਪੁਰਖ ਪੂਰਨ ਮਨੁੱਖ ਬਣਦਾ ਹੈ ਜੀ।
    ਜੈਸੇ ਸੰਗ ਬਿਸੀਅਰ ਸਿਉ ਹੈ ਰੇ
    ਤੈਸੋ ਹੀ ਪਰ ਗ੍ਰਹਿ।।
    ਸੋ ਜੀ ਵਾਸਨਾ ਵੱਸ ਪੈ ਕੇ ਮਨੁੱਖ ਵਿਆਹ ਵਰਗੇ ਪਾਵਨ ਪ੍ਰਭੂ ਦੇ ਪਾਏ ਸੰਯੋਗ ਨੂੰ ਵੀ ਦੁਰਕਾਰ ਦਿੰਦਾ ਤੇ ਮਨ ਦੇ ਅੰਨ੍ਹੇਪਣ ਕਾਰਨ ਮਿੱਟੀ ਤਾਂ ਪੁੱਟੀ ਹੀ ਜਾਣੀ ਹੈ ਜੀ। ਜਦੋਂ ਕਰਮ ਹੀ ਅਜਿਹੇ ਫਲ ਵਾਲਾ ਹੈ। ਵਾਹਿਗੁਰੂ ਜੀ ਆਪ ਜੀ ਅੱਗੇ ਦੋਵੇ ਹੱਥ ਜੋੜ ਕੇ ਅਰਦਾਸ ਜੋਦੜੀ ਹੈ ਜੀ ਕਿ ਆਪ ਜੀ ਦੀ ਬਖਸ਼ਿਸ਼ ਚਾਰ ਲਾਵਾਂ ਜੋ ਗੁਰੂ ਸਾਹਿਬ ਅਨੰਦ ਕਾਰਜ ਸਮੇਂ ਬਖਸ਼ਿਸ਼ ਕਰਦੇ ਹਨ, ਉਹਨਾਂ ਦੀ ਮਰਯਾਦਾ ਵਿੱਚ ਰਹਿਣ ਦੀ ਤੌਫੀਕ ਦੀ ਬਖਸ਼ਿਸ਼ ਕਰੋ ਜੀ। ਮਹਾਰਾਜ ਜੀ ਆਪ ਜੀ ਦੀ ਪਾਵਨ ਬਾਣੀ ਚੋ ਬਾਹਰ ਹੋਕੇ ਲੋਕੀ ਧੱਕੇ ਖਾਂਦੇ ਫਿਰਦੇ ਆ ਜੀ। ਵਾਹਿਗੁਰੂ ਆਪਣੀ ਖ਼ਲਕਤ ਤੇ ਬਖਸ਼ਿਸ਼ਾਂ ਕਰੋ ਜੀ ਤਾਂ ਜੋ ਆਪ ਜੀ ਦੇ ਪਾਏ ਸੰਯੋਗ ਅੰਤਮ ਸਵਾਸਾਂ ਤੱਕ ਦੋ ਸਰੀਰਾਂ ਦੇ ਇੱਕ ਜੋਤ ਹੋ ਕੇ ਨਿਭਣ ਜੀ ਅਤੇ ਆਤਮਿਕ ਜੀਵਨ ਦੀ ਬਖਸ਼ਿਸ਼ ਬਣੀ ਰਹੇ ਤੇ ਪਰਮ ਪਦ ਦੀ ਪ੍ਰਾਪਤੀ ਕਰਕੇ ਮੁਕਤੀ ਦੀ ਦਾਤ ਮਿਲੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਼਼਼਼਼਼਼ 🙏🙏

  • @baljitkaur7449
    @baljitkaur7449 11 месяцев назад +2

    ਬਹੁਤ ਵਧੀਆ ਵਿਚਾਰ ਡਾਕਟਰ ਜੀ

  • @Edit_babydoodles
    @Edit_babydoodles 11 месяцев назад +3

    ਬਹੁਤ ਵਧੀਆ ਵਿਚਾਰ ਡਾਕਟਰ ਹਰਸ਼ਿੰਦਰ ਕੌਰ ਜੀ 🙏🏻👌👌👌👌👌

    • @SandeepKaur-p2i
      @SandeepKaur-p2i 11 месяцев назад

      ਬਹੁਤ ਹੀ ਵਧੀਆ ਵਿਚਾਰ ਹਨ ਡਾ ਹਰਸਿੰਦਰ ਕੋਰ ਜੀ ਦੇ ਇਹਨਾਂ ਦੀ ਸੋਚ ਨੂੰ ਸਲਾਮ ਏ

  • @BintRai-o5p
    @BintRai-o5p 11 месяцев назад

    Nice. Dr. Hashinder je 🙏 FROM Bint Rai. JODHPUR. PAKHAR. Maur. Mandi 😊

  • @BalkarSingh-ko2qy
    @BalkarSingh-ko2qy 11 месяцев назад +16

    ਭੈਣ ਜੀ ਬੱਚੇ ਬੱਚੀਆਂ ਜਿਆਦਾ ਮਾਂ ਨਾਲ ਪਿਆਰ ਕਰਦਾ ਹਾਂ ਮਾ ਦੀ ਗੱਲ ਨੂੰ ਜਿਆਦਾ ਤੌਰ ਧਿਆਨ ਵਿੱਚ ਰੱਖਦੇ ਹਨ ਜੀ ਪਰ ਅਫਸੋਸ ਹੈ ਕਿ ਪਿਓ ਹੀ ਹੁੰਦਾ ਹੈ ਜੀ 100 ਚਾਚਾ ਤੇ ਏਕ ਪਿਓ ਜੀ ਅਸੀ ਤਾਂ ਬੇਟੀ ਸੀਰਤ ਮਾਨ ਜੀ ਨੂੰ ਬੇਨਤੀ ਕਰਦੇ ਹਾਂ ਕਿ ਪਾਪਾ ਜੀ ਤੋਂ ਸੋਰੀ ਮੰਗਣੀ ਚਾਹੀਦੀ ਹੈ ਜੀ ਬਾਕੀ ਰਾਜਨੀਤਕ ਲੋਕ ਏਸ ਚੀਜ ਦਾ ਫਾਇਦਾ ਉਠਾਉਣ ਗੇ ਜੀ ਘਰ ਦੀ ਗੱਲ ਘਰ ਦੇ ਪਿਓ ਨਾਲ ਬੈਠ ਕਰਨਾ ਚਾਹੀਦਾ ਹੈ ਜੀ

  • @jagmohansingh5213
    @jagmohansingh5213 11 месяцев назад +1

    ਬਹੁਤ ਵਧੀਆ ਵਿਚਾਰ ਚਰਚਾ ਜੀ

  • @PrincipalKhalsa
    @PrincipalKhalsa 11 месяцев назад +5

    ਤਲਾਕ ਹੋਣ ਤੋ ਬਾਅਦ ਅਜਿਹੀਆਂ ਗਲਾ ਬੇਬੁਨਿਆਦ ਹਨ

  • @Kiranpal-Singh
    @Kiranpal-Singh 11 месяцев назад +2

    ਸੁਖਵਿੰਦਰ ਸਿੰਘ ਜੀ ਬਹੁਤ ਗੱਲ ਬਾਤ ਹੋ ਚੁੱਕੀ ਹੈ, ਮਸਲੇ ਨੂੰ ਵਿਰਾਮ ਦੇ ਦਿਓ !

  • @gurdialsingh4050
    @gurdialsingh4050 11 месяцев назад +4

    ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ , ਰਿਸ਼ਤਿਆ ਦਾ ਮਨੁੱਖ ਉਤੇ ਮਨੋਵਿਗਿਆਨਕ ਅਸਰ , ਹਕ ਓਦੋਂ ਹੀ ਖੁਸਰੇ ਹਨ ਜਦੋਂ ਅਸੀਂ ਆਪਣੇ ਫਰਜਾਂ ਤੋਂ ਅਵੇਸਲੇ ਹੁੰਦੇ ਹਾਂ। ਸਿਆਸੀ ਲੋਕ ਤਾਂ ਆਪਣੀਆਂ ਸਿਆਸੀ ਰੋਟੀਆਂ ਹੀ ਸੇਕਣਗੇ।।

  • @Sraavlogs
    @Sraavlogs 11 месяцев назад

    ਬਹੂਤ ਹੀ ਵਧੀਆ ਲੱਗੀ ਹੈ ਜਾਨਕਾਰੀ ਜੀ।