Размер видео: 1280 X 720853 X 480640 X 360
Показать панель управления
Автовоспроизведение
Автоповтор
ਧੰਨਵਾਦ ਮੈਡਮ ਜੀ 🙏🏻 mam ਡੇਰੇ ਬੰਦ ਹੋਣੇ ਚਾਹੀਦੇ ਨੇ ਜੀ ਤੇ ਬੱਚਿਆਂ ਨੂੰ ਡੇਰਿਆਂ ਵਿੱਚ ਰਹਿਣਾ ਬੰਦ ਹੋਣਾ ਚਾਹੀਦਾ ਹੈ ,
ਬਾਬਾ ਨਾ ਕਹੋ ਸ਼ੈਤਾਨ ਕਹੋ ਮੈਡਮ ਧੰਨਵਾਦ ਜੀ ਜੋ ਪਖੰਡੀ ਦਾ ਚਿਹਰਾ ਜਨਤਕ ਕੀਤਾ
ਲੁੱਚਾ ਗੰਦਾ
ਵਕੀਲ ਸਾਹਿਬਾ ਦੀ ਦਲੇਰੀ ਨੂ ਦਿਲ ਤੋ ਸਲਾਮ
ਐਡਵੋਕੋਟ ਮੈਡਮ ਸਾਬਾਸ ਜਿਊਦੀ ਰਹੋ ਗੁਰੂ ਚੜਦੀ ਕਲਾ ਕਰੇ 🙏🙏
ਬਾਬਾ ਜੀ ਨਾ ਕਹੋ ਭੈਣਜੀ ਧੰਨਵਾਦ ਭੈਣੇ 🙏🏻🙏🏻
ਧਰਮ ਦੇ ਨਾਮ ਅਤੇ ਧਾਰਮਿਕ ਪਹਿਰਾਵੇ ਚ ਲੋਕਾਂ ਨੂੰ ਧੋਖਾ ਦੇਣਾ ਬਹੁਤ ਆਸਾਨ ਹੈ 🙏
ਧੰਨਵਾਦ ਮੈਡਮ ਜੀ ਇਨ੍ਹਾਂ ਬਲਾਤਕਾਰਾਂ ਤੇ ਨੱਥ ਪਾਈ ਜਾਵੇ ਬਹੁਤ ਧੰਨਵਾਦੀ ਹੋਵਾਂਗੇ
ਬਹੁਤ ਬਹੁਤ ਧੰਨ ਭੈਣ ਭੈਣ ਭੈਣ ਭੈਣ ਭੈਣ ਜੀ ਤੇਰਾ ਧੰਨਵਾਦ ਭੈਣ ਜੀ ਤੇਰਾ ਤੂੰ ਇੱਕ ਖਾੜਕੂ ਸਿੰਘ ਸੂਰਮੇ ਦੀ ਧੀਆਂ ਤੇਰਾ ਬਹੁਤ ਬਹੁਤ ਧੰਨਵਾਦ
ਵਕੀਲ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ , ਸਮਾਜ ਵਿੱਚ ਚੇਤਨਾ ਲਿਆਉਣ ਨਾਲੋਂ ਚੰਗਾ ਹੋਰ ਕੋਈ ਕੰਮ ਨਹੀ ,well done
ਸਾਬਾਸ ਧੀਏ ਤੇਰੀ ਹਿੰਮਤ ਨੂੰ ਸਲੂਟ ਹੈ
Bhut bdiya kita ji tusi God bless you
ਲੱਖ ਲਾਹਨਤ ਆ ਓਹਨਾ ਮਾਪਿਆਂ ਨੂੰ ਜੋ ਆਪਣੇ ਬੱਚੇ ਦੀ ਆਪ ਬਾਬੇ ਤੋਂ ਮਰਵਾ ਰਹੇ ਸੀ ਫੇਰ ਵੀ ਬਾਬਾ ਜੀ ਬਾਬਾ ਜੀ ਕਰਦੇ ਰਹੇ
ਅੰਧ ਵਿਸ਼ਵਾਸ ਬਹੁਤ ਤਕੜੀ ਚੀਜ ਹੁੰਦਾ, ਬੰਦਾ ਅੰਨਾ ਹੋ ਜਾਂਦਾ
ਮੇਰੇ ਇੱਕ ਦੋਸਤ ਨੇ ਮੈਨੂੰ 4 ਸਾਲ ਪਹਿਲਾਂ ਕਿਹਾ ਸੀ ਕਿ ਮੈਂ ਨਾਨਕਸਰ ਰਿਹਾ ਹਾਂ ਤੇ ਨਾਨਕਸਰ ਵਾਲੇ ਸੱਭ ਆਸ਼ਿਕ ਹਨ
Udi kiu na himmat kitti boln di?
@@mittiputtmajhail2960 ਠੀਕ ਟਾਈਮ ਤੇ ਗੱਲ ਹੁੰਦੀ ਹੈ
@@SukhjinderSingh-ru1ts ਆਸ਼ਕ ਨਹੀਂ ਵਿੱਭਚਾਰੀ ਕਹਿਣਾ ਚਾਹੁੰਦਾ ਹੋਵੇਗਾ ਤੁਹਾਡਾ ਮਿੱਤਰ ?
ਪੰਜਾਬ ਦੀ ਸੇਰਨੀ ਨੂੰ ਸਲੂਟ ਆ ਮੈਡਮ ਜੀ ਇਹ ਡੇਰਾਂ ਨਹੀ ਇਹ ਗੁਰਦੁਆਰਾ ਨਾਨਕਸਰ ਜੀ ਨਾਨਕਸਰ ਆ
Satnam Shri waheguru ji
ਮਾਲਵੇ ਦੇ ਲੋਕ ਜਿਆਦਾ ਨਾਨਕ ਸਰੀਆਂ ਦੇ ਜਾਂਦੇ ਹਨ ਵੀਰੋ ਸੰਗਤ ਦੇ ਗੁਰਦਵਾਰੇ ਜਾਇਆ ਕਰੋ .ਡੇਰੇ ਬੰਦ ਹੋਣੇ ਚਾਹੀਦੇ ਹਨ
ਵਾਹਿਗੁਰੂ ਤੁਹਾਨੂੰ ਹੋਰ ਜਿਆਦਾ ਨਿਡਰ ਤੇ ਦ੍ਰਿੜ ਬਣਾਵੇ ਐਡਵੋਕੇਟ ਸਾਬ
ਡੇਰੇ ਬੰਦ ਕਰਾਓ ਸਾਰੇ ਵਕੀਲ ਇਕਠੇ ਹੋ ਕੇ ਨਹੀਂ ਤਾਂ ਪੰਜਾਬ ਦਾ ਅੰਤ ਦੂਰ ਨਹੀਂ
😅
Not funny dear@@jagdeepsidhu1962
ਮੈਡਮ ਜੀ ਤੁਸਾਂ ਨੂੰ ਮੇਰਾ ਦਿਲੋਂ ਸਲੂਟ ਆ ਜ ਜੀ
ਪੰਜਾਬ ਦੇ ਸਾਰਿਆਂ ਡੇਰੇ ਵਾਲੇ ਬਾਬਿਆਂ ਦੇ ਜੁੱਤੀ ਫੇਰੋ
😂😂
@@gurmeetkaur7752 ਇਸ ਵਿੱਚ ਹੱਸਣ ਵਾਲੀ ਕਿਹੜੀ ਗੱਲ ਐ ਭੈਣੇ 😡
ਮੈਡਮ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ great job
ਧੰਨ ਵਾਦ ਭੈਣ ਜੀ ਤੁਹਾਡਾ ਸਲੂਟ ਆਜੀ ਤੋਹਾਨੂ ਬਹੁਤ ਦਿਲੇਰੀ ਦਿਖਾਈ ਜਿੳਦੀ ਰਹਿ ਭੈਣ ਜੀ
ਪੰਜਾਬ 'ਚ ਅਜਿਹਾ ਕਾਨੂੰਨ ਚਾਹੀਦਾ ਹੈ ਕਿ ਇਹੋ ਜਿਹੇ ਬਲਾਤਕਾਰੀਆਂ ਚੌਰਾਹੇ ਵਿੱਚ ਖੜ੍ਹਾਕੇ ਇੰਨਾਂ ਦਾ ਤਲਵਾਰ ਨਾਲ ਗਲਾ ਕਲਮ ਕੀਤਾ ਜਾਵੇ
ਧੰਨਵਾਦ ਬੇਟਾ ਹੋਰ ਵੀ ਗੁਰੁ ਘਰ ਚੇਕ ਕਿਤਾ ਜਾਵੇ ਕੇਮਰੇ ਲਾਏ ਜਾਣ
ਬਹੁਤ ਵਧੀਆ ਕੀਤਾ ਜੀ 😊
ਭਾਈ ਅਮ੍ਰਿਤਪਾਲ ਸਿੰਘ ਜੀ ਮੈਹਰੋ
ਧੰਨਵਾਦ ਮੈਡਮ ਬੱਹੁਤ ਕੰਮ ਕੀਤਾ
ਪੁਲਿਸ ਦੇ ਕੰਨ ਵੀ ਖਿੱਚ ਕੇ ਰੱਖਿਓ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਾਧ ਟੰਗ ਹੋਣਾ ਚਾਹੀਦਾ ਹੈ
ਬਹੁਤ ਬਹੁਤ ਧੰਨਵਾਦ ਭੈਣ ਜੀ ਦਾ ਆਪ ਜੀ ਦੇ ਰੱਬ ਰੁਪੀ ਦਰਸ਼ਨ ਸੁਨਾਮ ਵਿਖੇ ਕੀਤੇ ਸਨ ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ
ਇਹਨਾਂ ਨੂੰ ਬਾਬੇ ਨਹੀਂ ਪਾਖੰਡੀ ਸਾਧ ਕਹੋ ਸਾਰੇ ਪੱਤਰਕਾਰਾਂ ਦਾ ਅਜਿਹੇ ਪਾਖੰਡੀਆਂ ਨੂੰ ਨੰਗਾ ਕਰਨ ਲਈ ਧੰਨਵਾਦ
ਸਲੂਟ ਹੈ ਮੈਡਮ ਜੀ ਹਰ ਇਸਤਰੀ ਨੂੰ ਇਹਨਾਂ ਦਰਿੰਦੇਆ ਖਿਲਾਫ ਅਵਾਜ਼ ਉਠਾਉਣੀ ਚਾਹੀਦੀ ਹੈ
ਬਹੁਤ ਬਹੁਤ ਧੰਨਵਾਦ ਜੀ।ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ
ਸਭ ਡੇਰਿਆ ਤੇ ਚੈਕ ਕੀਤਾ ਜਾਵੇ , ਹੋਰ ਪਤਾ ਨੀ ਕਿੰਨੇ ਕੀਰਤਨੀਏ ਸਿੰਘ ਬਚਿਆ ਦਾ ਬਲਾਤਕਾਰ ਕਰ ਰਹੇ ਹੋਣ।
ਡੇਰੇ ਖਤਮ ਹੋਣੇ ਚਾਹੀਦੇ ਹਨ
ਬਹੁਤ ਹੀ ਵਧੀਆ ਤੇ ਵੱਡੀ ਕਾਰਵਾਈ ਹੈ ਬਹੁਤ ਬਹੁਤ ਧੰਨਵਾਦ ਆਪ ਸਭਨਾ ਦਾ ਅਤੇ ਚੈਨਲ ਦਾ
ਪਹਿਲਾ ਵਧੀਆ ਕੰਮ ਕੀਤਾ ਤੁਸੀਂ
ਮੈਡਮ ਜੀ ਇਹ ਤੁਸੀਂ ਬਹੁਤ ਵਧੀਆ ਕੰਮ ਕੀਤਾ ਬਹੁਤ ਹੀ ਹਿੰਮਤ ਵਾਲਾ ਕੰਮ ਕੀਤਾ। ਇਸਤੋਂ ਪਹਿਲਾਂ ਵੀ ਚਰਨ ਘਾਟ ਨਾਨਕਸਰ ਆਖਾੜੇ ਵਾਲੇ ਸਾਨ ਬਲਜਿੰਦਰ ਨੇ ਵੀ ਕਈ ਲੜਕੀਆਂ ਨਾਲ ਗੁਰੂ ਗ੍ਰੰਥ ਸਾਹਿਬ ਵਾਲੇ ਭੋਰੇ ਵਾਲੇ ਕਮਰੇ ਵਿੱਚ ਬਲਾਤਕਾਰ ਵੀ ਕੀਤਾ ਉਸ ਕੇਸ ਨੂੰ ਵੀ ਪਹਿਲ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ। ਇਹ ਡੇਰੇ ਵਿੱਚ ਹੋਰ ਪਤਾਂ ਨਹੀ ਕਿਨੇ ਸੱਪ ਹੋਣਗੇ। ਇਸ ਡੇਰੇ ਦੀ ਪੁਲਿਸ ਤੇ ਸਿਆਸੀ ਲੋਕਾਂ ਦੀ ਵੀ ਸਪੋਟ ਹੁੰਦੀ ਹੈ। ਇਸ ਕਰਕੇ ਇਹ ਲੋਕ ਆਪਣੀ ਉੱਚੀ ਪਹੁੰਚ ਕਰਕੇ ਬੱਚ ਜਾਦੇ ਹਨ। ਪਲੀਜ਼ ਤੁਸੀਂ ਇਸ ਕੇਸ ਨੂੰ ਆਪ ਡੀਲ ਕਰਨਾ ਤਾ ਹੀ ਇਹ ਸੱਪ ਫੜੇ ਜਾਣਗੇ। ਇਸ ਡੇਰੇ ਦੇ ਤਿੰਨ ਡੇਰਾ ਮੁੱਖੀ ਹਨ ਉਹਨਾਂ ਵਿੱਚੋਂ ਕੋਈ ਵੀ ਬੋਲ ਨਹੀਂ ਰਿਹਾ। ਤੂਹਾਡੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ।
ਤਿੰਨੇ ਮੁਖੀ ਤਪਲਾਏ ਜਾਣੇ ਚਾਹੀਦੇ ਹਨ ਬਹੁਤ ਕੁਝ ਇੰਕਸ਼ਾਫ ਹੋਵੇਗਾ ।
Ehe ta baba nand Singh da naam badnaam kar rahe ne enha loka no kadhi to kadhi saja meelne chahede ha
ਇਹੋ ਜਿਹੇ ਬਾਬੀਆ ਨੂੰ ਖਤਮ ਕਰਨੇ ਚਾਹਿਦੇਆ
ਭੈਣ ਸਿਮਰਨ ਜੀ ਸਾਰਿਆਂ ਡੇਰਿਆਂ ਮੰਦਿਰ ਰਾਧਾ ਸੁਆਮੀ ਡੇਰੇ ਸਿਰਸੇ ਵਾਲੇ ਸਭ ਚੈਕ ਕਰਨਾ ਚਾਹੀਦਾ ਹੈ ਬਹੁਤ ਕੁਝ ਮਿਲੇਗਾ
ਬਾਬੇ ਨੂੰ ਚੰਗੀ ਤਰ੍ਹਾਂ ਪੁਲਿਸ ਕਾਰਵਾਈ ਹੋਵੇ ਤਾਂ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ
ਸਭ ਤੋਂ ਪਹਿਲਾਂ ਜਿਹੜਾ ਪਰਿਵਾਰ ਆਪਣੀਆਂ ਧੀਆਂ ਭੈਣਾਂ ਡੇਰੇ ਚ ਭੇਜਦੇ ਨੇ ਇਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ
ਵਕੀਲ ਸਾਹਿਬ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੋ ਜੀ
ਬਹੁਤ ਵਧੀਆ ਕੰਮ ਕੀਤਾ ਭੈਣਾਂ ਵਾਹਿਗੁਰੂ ਮੇਹਰ ਭਰਿਆ ਹੱਥ ਰਖੇ ਤੇਰੇ ਤੇ ਭੈਣ
ਮਾਪੇ ਬੱਚਿਆਂ ਨੂੰ ਅਜਿਹੇ ਡੇਰਿਆਂ ਤੇ ਭੇਜਣ ਹੀ ਨਾਂ।
ਬਹੁਤ ਸ਼ਰਮ ਦੀ ਗੱਲ ਹੈ ਚਿੱਟਾ ਚੋਲਾ ਪਾ ਕੇ ਸਿਖੀ ਨੂੰ ਬਦਨਾਮ ਕਰਦੇ ਨੇ ਲੱਖ ਲਾਹਨਤ ਹੈ ਇਹੋ ਜਿਹੇ ਲੋਕਾਂ ਨੂੰ
Sahi gal ae ji
ਧੰਨਵਾਦ ਭੈਣ ਜੀ ਵੈਰੀ ਵੈਰੀ ਗੁੱਡ ਰਬ ਹਮੇਸ਼ਾ ਤੰਦਰੁਸਤ ਰੱਖਣ ਤੁਹਾਨੂੰ
ਇਹ ਨਾਨਕਸਰੀਏ ਸਾਰੇ ਇਹੋ ਜਿਹੇ ਨੇ
ਭੈਣ ਜੀ ਤੁਹਾਨੂੰ ਵਹਿਗੁਰੂ ਜੀ ਚੜਦੀਕਲਾ ਚ ਰੱਖਣ ਸਾਰਿਆਂ ਨੂੰ ਚਕਾਓ ਹੱਥ ਬੰਨਕੇ ਬੇਨਤੀ ਆ ਦੱਲਿਆਂ ਨੂੰ ਵੇਹਲੜ੍ਹ ਲਾਣਾ ਬਾਬੇ ਬਣਾਏ
ਨਾਨਕ ਸਰੀਆਂ ਦੇ ਸਾਰੇ ਡੇਰੇ ਢਾਹ ਦੇਣੇ ਚਾਹੀਦੇ ਹਨ ਇਹ ਦੱਲੇ ਅੰਗਰੇਜਾ ਨੇ ਖੜੇ ਕੀਤੇ ਸਨ ਪਰ ਹੁੱਣ ਮਜੋਦਾ ਸਰਕਾਰਾਂ ਸਹਿ ਦੇ ਰਹੀਆਂ ਹਨ
Je himat haigi ta dhaa ke vekhaa teri jarhaa pehlaa hi ukharh jaaniyaa
ਧੰਨਵਾਦ ਭੈਣ ਜੀ ਤੁਹਾਡਾ ਜੀ
ਦਮਦਮੀ ਟਕਸਾਲ ਚੌਕ ਮਹਿਤੇ ਵਿਚ ਵੀ ਇਹ ਘਟਨਾਵਾਂ ਹੋਈਆਂ ਹਨ
ਕੋਈ ਘਟਨਾ ਸਾਂਝੀ ਕਰੋ ਵੀਰ!ਸਬੂਤ ਸਮੇਤ
ਉਥੇ ਵੀ ਹਰਨਾਮਾ ਧੁੰਦਾ ਗੰਦ ਕੰਜਰ ਬੈਠਾ ਹੈ
ਸਾਰੇ ਵੰਗਾਹ ਸਾਹਿਬ ਦੇ ਚੇਲੇ ਲਗਦੇ ਨੇ।।
ਬੱਚੀਏ ਬਹੁਤ ਹੀ ਵਧੀਆ ਉਪਰਾਲਾ ਕੀਤਾ ਤੁਸੀਂ।
ਵਕੀਲ ਭੈਣ ਬਹੁਤ ਬਹੁਤ ਧੰਨਵਾਦ 🙏🙏❤️
Bahot. Vadia. Madam. Ji......
Simranjeet kaur mam is a very respectable advocate. Lots of blessings mam. We need such people like you.
ਜਿਹੜੇ ਬੱਚੇ abuse ਹੋਏ ਹਨ ਜੇ ਉਹਨਾਂ ਨੂੰ ਢੰਗ ਨਾਲ ਪਤਿਆ ਕੇ ਪੁੱਛਿਆ ਜਾਵੇ ਤਾਂ ਬੱਚਿਆਂ ਕੋਲ਼ੋਂ ਸਭ ਦੁਸ਼ਟਾਂ ਦਾ ਪਤਾ ਲੱਗ ਸਕਦਾ ਹੈ ।
ਡੇਰਿਆਂ ਨੂੰ ਉਗਰਾਹੀ ਦੇਣੀ ਬੰਦ ਕਰੋ
ਸਹੀ ਕੰਮ ਕੀਤਾ ਬੇਟੀ ਨੇ
ਮੈਡਮ ਜੀ ਬਹੁਤ ਵਧੀਆ ਕੀਤਾ ਜੀ ਤੁਸੀ ਇਹੋ ਜਿਹੇ ਲੋਕਾਂ ਨੂੰ ਨੱਥ ਪਾ ਰਹੇ ਹੋ ਏਹਨਾ ਦੇ ਡੇਰੇ ਬੰਦ ਕਰਵਾਓ
ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ।
ਬਹੁਤ ਨੇਕ ਕੰਮ ਕੀਤਾ ਬੀਬੀ ਜੀ ਤੁਸੀਂ ।,ਔਰਤ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ । ਇਹਨਾ ਲਾਹਣਤੀ ਬੰਦਿਆਂ ਨੂੰ ਇੱਕੱਠੇਇਕੋ ਜਿਹਲ ਵਿੱਚ ਪਾ ਦੇਣਾ ਚਾਹੀਦਾ ਹੈ । ਰਾਮ ਰਹੀਮ , ਆਸ਼ਾਰਾਮ, ਇਹ ਜੱਸੀ ਹੈਵਾਨ ਤੇ ਇਹਦੇ ਵਰਗੇ ਹੋਰ ਇੱਕ ਹੀ ਜਿਹਲ ਵਿੱਚ ਬੰਦ ਕਰਕੇ ਕੁੱਤਿਆਂ ਕੋਲ਼ੋਂ ਪੜਵਾਉਣੇ ਚਾਹੀਦੇ ਹਨ । ਮਾਸੁਮ ਬੱਚਿਆਂ ਨਾਲ ਐਸੀ ਦਰਿੰਦਗੀ ? ਲੱਖ ਲਾਹਣਤ । ਇਸ ਡੇਰੇ ਦੇ ਮੁਖੀ ਸਮੇਤ ਸਭ ਇੰਟੈਰੋਗੇਟ ਕਰਕੇ ਪੂਰਾ ਕੁੱਤ-ਖ਼ਾਨਾ ਨੰਗਾ ਕਰਨਾ ਚਾਹੀਦਾ ਹੈ । ਕੋਈ ਲਿਹਾਜ ਨਹੀਂ ਕਰਨਾ ਚਾਹੀਦਾ ।
ਕਿਤੇ ਕੁਝ ਨਹੀਂ ਘਰ ਬੈਠੋ ਰੱਜ ਕੇ ਖਾਓ ਸਭ ਦਾ ਭਲਾ ਮੰਗੋ
ਸੰਤ ਸਮਾਜ ਦਾ ਪ੍ਰਧਾਨ ਬਣਿਆ ਧੁੰਮਾ ਕਿਉਂ ਨਹੀਂ ਇਹੋ ਜਿਹੇ ਡੇਰਿਆਂ ਦੇ ਖਿਲਾਫ ਕੁਝ ਬੋਲਦਾ ਉਸ ਨੂੰ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਖਿਲਾਫ ਬੋਲਣ ਦਾ ਟਾਈਮ ਵੀ ਮਿਲ ਜਾਂਦਾ ਹੈ ਤੇ ਉਸ ਦੇ ਪ੍ਰੋਗਰਾਮ ਵੀ ਰੋਕੇ ਜਾਂਦੇ ਨੇ ਪਰ ਜਦੋਂ ਕੋਈ ਇਹੋ ਜਿਹਾ ਵਿਵਾਦ ਉੱਠਦਾ ਹੈ ਤਾਂ ਉਸ ਦੀ ਬੋਲਤੀ ਹੀ ਬੰਦ ਹੋ ਜਾਂਦੀ ਹੈ ਨਾ ਤਾਂ ਸੰਤ ਸਮਾਜ ਬੋਲਦਾ ਹੈ ਨਾ ਹੀ ਅਕਾਲ ਤਖਤ ਦਾ ਜਥੇਦਾਰ
ਪਹਿਲੀ ਵਾਰ ਇਸਦਾ ਕੰਮ ਚੰਗਾ ਲਗਿਆ
ਜਦੋਂ ਮੈ ਅਣਜਾਣ ਸੀ ਤਾਂ ਅੰਨਾ ਭਗਤ ਹੋ ਕੇ ਸੇਵਾ ਕਰਦੇ ਸੀ ਜਦੋ ਰਾੜੇਵਾਲਾ ਬਲਜਿੰਦਰ ਗਾਵਾਂ ਮੱਝਾਂ ਬੁੱਚੜਖਾਨੇ ਵਾਲਿਆਂ ਨੂੰ ਵੇਚਣ ਦਾ ਕੰਮ ਦੇਖਿਆ ਤਾਂ ਮੈਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਬਾਕੀ ਕਿਸੇ ਨੂੰ ਨਾਹੀ ਮੰਨਦਾ
ਇਕ ਮੰਦਰ ਦੀ ਵੀਡੀਓ ਵੀ ਆਈ ਸੀ ਉਸ ਵਿੱਚ ਪੁਜਾਰੀ ਇਕ ਬੱਚੇ ਨੂੰ ਬਹੁਤ ਹੀ ਬੇਰਹਿਮੀ ਨਾਲ ਕੁਟਮਾਰ ਕਰ ਰਿਹਾ ਛੋਟੇ ਬੱਚਿਆਂ ਨੂੰ ਆਪਣੇ ਤੋਂ ਦੂਰ ਨਾ ਰਖੋ😢
@@vikasverma_1Right . Jadon apney te gal aayi hai ta hun sharam aa rahi hai .
@@vikasverma_1 ਮੈਂ ਤਾਂ ਸੱਚ ਕਿਹਾ ਸਭ ਲਖਾਂ ਲੋਕਾਂ ਨੇ ਦੇਖੀ ਹੈ ਇਸ ਵਿਚ ਤੁਹਾਡਾ ਆਪਣਾ ਬੱਚਾ ਨਹੀਂ ਹੋਣਾ ਤਾਂ ਦਰਦ ਨਹੀਂ ਜਾ ਫਿਰ ਤੁਸੀਂ ਵੀ ਪੁਜਾਰੀ ਹੋਵੋਗੇ ਕੁਟਮਾਰ ਕਰ ਵਾਲੇ ਉਹ ਬੱਚੇ ਨੂੰ ਸੋਟੀ ਨਾਲ ਬੇਰਿਹਮੀ ਨਾਲ ਮਾਰ ਰਿਹਾ ਸੀ
@@vikasverma_1 ਚਲ ਮੈਨੂੰ like ਭੇਜ ਖ਼ਬਰ ਜਦੋਂ ਮੰਦਰਾਂ ਵਿੱਚ ਹੋ ਸਕਦਾ ਤੁਸੀਂ ਵੀ ਉਹਨਾਂ ਵਿਚੋਂ ਹੋਵੋ ਐਨਾ ਦੁਖ ਕਿਉਂ ਲਗ ਰਿਹਾ ਸਚ ਦਾ
@@vikasverma_1 ਮੈਨੂੰ ਤਾਂ ਤੂੰ ਵੀ ਉਹਨਾਂ ਪੁਜਾਰੀਆਂ ਦੀ ਸਪੋਟ ਵਾਲਾ ਲਗਦਾ
Very nice vha ok thanks vinod kumar
ਸਲਾਮ ਆ ਭੈਣ ਜੀ , ਵਾਹਿਗੁਰੂ ਮੇਹਰ ਕਰੇ
ਵਾਹ ਬੇਟਾ good job
ਮੈਡਮ ਜੀ ਕਾਰਵਾਈ ਕਰਨ ਲਈ ਕੰਪਲੇਂਟ ਕਰਨ ਵਾਲ਼ਾ ਇਸ ਲਈ ਭਾਲਦੇ ਕਿਉਂਕਿ ਜੇਬ ਗਰਮ ਕਰਨ ਲਈ ਕੋਈ ਚਾਹੀਦਾ ਹੁੰਦਾ
ਬਹੁਤ ਵਧੀਆ ਕੰਮ ਕਰ ਰਹੇ ਹਨ ਭੈਣ ਜੀ
Good
Thanks Mam you are doing a great job for humanity May God bless you with whole happiness of the world
ਇਹਨਾ ਪਾਪੀਆ ਨੂੰ ਕਦੇ ਨਾ ਬਖਸ਼ੇ ਰੱਬ
ਵੇਖੋ ਕਿਵੇਁ ਚੌੜਾ ਹੋ ਕੇ ਤੁਰ ਰਿਹਾ ਇਹ ਪਾਪੀ । ਧਰਤੀ ਚੇ ਨਪੋੱ ਏਸ ਨੂੰਹ।
ਹੁਣ ਨੀ ਜੇਲ ਚੋ ਬਾਹਰ ਆਓਦਾ ਕਰੜੀ ਕਾਰਵਾਈਬਣਦੀ ਹੈ
ਵਕੀਲ ਸਾਹਿਬ ਦਾ ਫੋਨ ਦੱਸੋ, ਤਾਂ ਜੋ ਹੋਰ ਘਟਨਾਵਾਂ ਤੋਂ ਬਚਿਆ ਜਾ ਸਕੇ।
ਵਾਹਿਗੁਰੂ ਜੀ 🙏
ਬਹੁਤ ਬਹੁਤ ਧੰਨਵਾਦ ਹੈ ਬੇਟੀ ਤੁਹਾਡਾ, ਜੋ ਤੁਸੀਂ ਮਨੁੱਖਤਾ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਅਤੇ ਇਕ ਧਾਰਮਿਕ ਪੁਰਸ਼ ਦੇ ਚੋਲੇ/ਭੇਖ ਵਿੱਚ ਅਤਿ ਸ਼ਰਮਨਾਕ ਗੁਨਾਹ ਕਰ ਰਹੇ ਦਰਿੰਦੇ ਨੂੰ ਗ੍ਰਿਫਤਾਰ ਕਰਵਾਇਆ।ਭਾਂਵੇ ਤੁਹਾਡੇ ਦੱਸਣ ਅਨੁਸਾਰ ਉਸ ਉਤੇ ਪੋਕਸੋ ਐਕਟ ਧਾਰਾ 4 ਤਹਿਤ ਪਰਚਾ ਦਰਜ ਕੀਤਾ ਗਿਆ ਹੈ ਪਰ ਇਹ4ਦੀ ਥਾਂ 6ਅਤੇ ਹੋਰ ਧਾਰਾਵਾਂ ਵੀ ਲੱਗਣੀਆਂ ਚਾਹੀਦੀਆਂ ਹਨ।ਸਿਮਰਨ ਬੇਟੇ ਤੁਸੀਂ ਇਸ ਕੇਸ ਦੀ ਪੂਰੀ ਪਹਿਰੇਦਾਰੀ ਕਰੋ।ਇਥੇ ਸਭ ਕੁੱਝ ਚਲਦਾ ਹੈ, ਕਿਸੇ ਤੇ ਯਕੀਨ ਨਹੀ ਕੀਤਾ ਜਾ ਸਕਦਾ।ਮਾਣਯੋਗ ਵਕੀਲ ਹੋ,ਗੱਲ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਪਹਿਰੇਦਾਰੀ ਕਰੋ।ਧੰਨਵਾਦ ਬੇਟਾ ਤੁਸੀਂ ਆਪਣਾ ਫਰਜ ਨਿਭਾਹਿਆ।ਬਹੁਤ ਬਹੁਤ ਧੰਨਵਾਦ।
Good job ji.
Very good Sister ji
ਇਹੋ ਜਿਹਿਆਂ ਨੂੰ ਤਾਂ ਗੋਲੀ ਦਾ ਹੁਕਮ ਹੋਣਾ ਚਾਹੀਦਾ
ਬੀਬੀ ਜੀ ਤੁਸੀ ਵਧੀਆ ਕੀਤਾ?ਪੰਜਾਬ ਦੇ ਸਾਰੇ ਬਾਬੇ ਫੜੋ?
ਇਹ ਬਾਬਾ ਨਹੀਂ ਇਹ ਤਾਂ ਬਲਾਤਕਾਰੀ ਹੈ। ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ ਪਰ ਇਸ ਨੇ ਤਾਂ ਸਾਰੀਆਂ ਹੀ ਹੱਦਾਂ ਪਾਰ ਕਰ ਗਿਆ ਹੈ।ਇਸ ਬਾਬੇ ਨੂੰ ਸ਼ਰੇਆਮ ਚੌਂਕ ਵਿੱਚ ਖੜਾ ਕਰਕੇ ਜਿਉਂਦੇ ਨੂੰ ਅੱਗ ਲਾ ਦੇਣੀ ਚਾਹੀਦੀ ਹੈ ਤਾਂ ਕਿ ਹੋਰ ਬਾਬਿਆਂ ਨੂੰ ਵੀ ਅਕਲ ਆਵੇ। ਧੰਨਵਾਦ ਹੈ ਪੁੱਤਰ ਜੀ ਤੁਸੀਂ ਇੱਕ ਬਹੁਤ ਵੱਡਾ ਕਦਮ ਚੁਕਿਆ ਹੈ ਜਿੱਥੇ ਕੋਈ ਵੀ ਖੜਣ ਨੂੰ ਤਿਆਰ ਨਹੀਂ ਹੋਣਾ ਸੀ। ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਕਦਮ ਹੈ ਧੰਨਵਾਦ ਹੈ ਧੀਏ।
ਮੈਡਮ ਜੀ ਤੁਹਾਨੂੰ ਸਲੂਟ ਆ ਜੀ
ਸਲੁਟ
Thank you beta ji
ਬਹੁਤ ਧੰਨਵਾਦ ਜੀ
Thanks didi, for saving many children. I hope the court does its work immediately.
Thanks to the team involved. These so called 'babas' should be banned immediately.
Salute Aa is Sistar nu vakil shib nu
Good job madam ji thanku👍
Vadiya kita hun kharre rehna . Vakil sab salute you
good job good work 👍🌷
ਇਹਨਾਂ ਵਿਹਲੇ ਬਾਬਿਆਂ ਨੂੰ ਹੋਰ ਕੋਈ ਥਾਂ ਨਹੀਂ ਝੱਲਦਾ ਗੁਰਦੁਆਰੇ ਡੇਰਿਆਂ ਵਿੱਚ ਹੁੰਦੇ ਆ ਸਾਡੇ ਲੋਕ ਮੂਰਖ ਬਣ ਕੇ ਵੱਧ ਤੋਂ ਵੱਧ ਚੜਾਵਾ ਚੜਾਉਂਦੇ ਆ ਇਹਨਾਂ ਦੀ ਚੰਗੀ ਖੁਰਾਕ ਖਾਦੀ ਹੁੰਦੀ ਆ ਇਹਨਾਂ ਨੇ ਇਹੀ ਕੰਮ ਕਰਨਾ
ਜਿਹੜਾ ਵੀ ਇਹੋ ਜਿਹਾ ਅਪਰਾਧੀ ਹ ਭਾਵੇਂ ਉਹ ਕੋਈ ਵੀ ਆ ਉਹਦਾ ਚੋਲਾ ਤੇ ਉਹਦਾ ਗਾਤਰਾ ਤਰਵਾ ਲੈਣਾ ਚਾਹੀਦਾ ਕਿਉਂਕਿ ਇਹ ਚੋਲੇ ਪਹਨਣ ਦੇ ਗਾਤਰਾ ਸਾਹਿਬ ਪਾਉਣ ਦੇ ਲਾਇਕ ਹੀ ਨਹੀਂ ਆ
ਇਨਾ ਦੇ ਚੋਲਾਪਾ ਕੇ ਰੱਖਣਾ ਚਾਹੀਦਾ ਹੈ, ਚੋਲੇ ਵਿਚ ਬੂਡ ਮਾਰੀ ਹੈ ਬੱਚੇ ਦੀ,
ਬਹੁਤ।ਵਧਿਆ
ਬਹੁਤ ਵਧੀਆ 🙏🙏
ਜਿੰਨੇ ਵੀ ਇਹ ਧਾਰਮਿਕ ਅਸਥਾਨਾਂ, ਡੇਰਿਆਂ ਵਾਲੇ , ਗ੍ਰੰਥੀ, ਸਾਧ ਸੰਤ ਨਿਹੰਗ ਆਦਿ ਧਰਮ ਦਾ ਡਰਾਵਾ ਦੇ ਕੇ ਅਸ਼ਲੀਲ ਐਸ਼ੋ ਇਸ਼ਰਤ ਕਰਦੇ ਹਨ। ਧਰਮ ਵਿੱਚ ਜੇ ਕੋਈ ਸ਼ਕਤੀ ਹੋਵੇ ਤਾਂ ਇਹ ਬਾਬੇ ਗ੍ਰੰਥੀ, ਪੰਜਾਬ ਦੀ ਅਫ਼ਸਰਸ਼ਾਹੀ ਸਿਆਸੀ ਲੀਡਰ ਰਿਸ਼ਵਤਾਂ ਲੈਣ ਤੋਂ ਜ਼ਰੂਰ ਡਰਦੇ।ਸਗੋਂ ਜਿੰਨੇ ਵੀ ਪੁੱਠੇ ਕੰਮ ਹੋ ਰਿਹੇ ਹਨ ਸੱਭ ਧਰਮ ਦੀ ਆੜ ਹੇਠ ਅਤੇ ਧਾਰਮਿਕ ਬਾਣਿਆਂ ਵਿੱਚ ਸੋ ਬਹੁਤ ਹੀ ਚੌਕੰਨੇ ਹੋਣ ਦੀ ਲੋੜ ਹੈ ਜੀ।
Very. Good.. Mam. Ji
ਵਾਹਿਗੁਰੂ ਸਜ਼ਾ ਦੇਣ ਗੇ😢😢
Bhut. Bhut dhandad. Medm
ਧੰਨਵਾਦ ਮੈਡਮ ਜੀ 🙏🏻 mam ਡੇਰੇ ਬੰਦ ਹੋਣੇ ਚਾਹੀਦੇ ਨੇ ਜੀ ਤੇ ਬੱਚਿਆਂ ਨੂੰ ਡੇਰਿਆਂ ਵਿੱਚ ਰਹਿਣਾ ਬੰਦ ਹੋਣਾ ਚਾਹੀਦਾ ਹੈ ,
ਬਾਬਾ ਨਾ ਕਹੋ ਸ਼ੈਤਾਨ ਕਹੋ ਮੈਡਮ ਧੰਨਵਾਦ ਜੀ ਜੋ ਪਖੰਡੀ ਦਾ ਚਿਹਰਾ ਜਨਤਕ ਕੀਤਾ
ਲੁੱਚਾ ਗੰਦਾ
ਵਕੀਲ ਸਾਹਿਬਾ ਦੀ ਦਲੇਰੀ ਨੂ ਦਿਲ ਤੋ ਸਲਾਮ
ਐਡਵੋਕੋਟ ਮੈਡਮ ਸਾਬਾਸ ਜਿਊਦੀ ਰਹੋ ਗੁਰੂ ਚੜਦੀ ਕਲਾ ਕਰੇ 🙏🙏
ਬਾਬਾ ਜੀ ਨਾ ਕਹੋ ਭੈਣਜੀ ਧੰਨਵਾਦ ਭੈਣੇ 🙏🏻🙏🏻
ਧਰਮ ਦੇ ਨਾਮ ਅਤੇ ਧਾਰਮਿਕ ਪਹਿਰਾਵੇ ਚ ਲੋਕਾਂ ਨੂੰ ਧੋਖਾ ਦੇਣਾ ਬਹੁਤ ਆਸਾਨ ਹੈ 🙏
ਧੰਨਵਾਦ ਮੈਡਮ ਜੀ ਇਨ੍ਹਾਂ ਬਲਾਤਕਾਰਾਂ ਤੇ ਨੱਥ ਪਾਈ ਜਾਵੇ ਬਹੁਤ ਧੰਨਵਾਦੀ ਹੋਵਾਂਗੇ
ਬਹੁਤ ਬਹੁਤ ਧੰਨ ਭੈਣ ਭੈਣ ਭੈਣ ਭੈਣ ਭੈਣ ਜੀ ਤੇਰਾ ਧੰਨਵਾਦ ਭੈਣ ਜੀ ਤੇਰਾ ਤੂੰ ਇੱਕ ਖਾੜਕੂ ਸਿੰਘ ਸੂਰਮੇ ਦੀ ਧੀਆਂ ਤੇਰਾ ਬਹੁਤ ਬਹੁਤ ਧੰਨਵਾਦ
ਵਕੀਲ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ , ਸਮਾਜ ਵਿੱਚ ਚੇਤਨਾ ਲਿਆਉਣ ਨਾਲੋਂ ਚੰਗਾ ਹੋਰ ਕੋਈ ਕੰਮ ਨਹੀ ,well done
ਸਾਬਾਸ ਧੀਏ ਤੇਰੀ ਹਿੰਮਤ ਨੂੰ ਸਲੂਟ ਹੈ
Bhut bdiya kita ji tusi God bless you
ਲੱਖ ਲਾਹਨਤ ਆ ਓਹਨਾ ਮਾਪਿਆਂ ਨੂੰ ਜੋ ਆਪਣੇ ਬੱਚੇ ਦੀ ਆਪ ਬਾਬੇ ਤੋਂ ਮਰਵਾ ਰਹੇ ਸੀ ਫੇਰ ਵੀ ਬਾਬਾ ਜੀ ਬਾਬਾ ਜੀ ਕਰਦੇ ਰਹੇ
ਅੰਧ ਵਿਸ਼ਵਾਸ ਬਹੁਤ ਤਕੜੀ ਚੀਜ ਹੁੰਦਾ, ਬੰਦਾ ਅੰਨਾ ਹੋ ਜਾਂਦਾ
ਮੇਰੇ ਇੱਕ ਦੋਸਤ ਨੇ ਮੈਨੂੰ 4 ਸਾਲ ਪਹਿਲਾਂ ਕਿਹਾ ਸੀ ਕਿ ਮੈਂ ਨਾਨਕਸਰ ਰਿਹਾ ਹਾਂ ਤੇ ਨਾਨਕਸਰ ਵਾਲੇ ਸੱਭ ਆਸ਼ਿਕ ਹਨ
Udi kiu na himmat kitti boln di?
@@mittiputtmajhail2960 ਠੀਕ ਟਾਈਮ ਤੇ ਗੱਲ ਹੁੰਦੀ ਹੈ
@@SukhjinderSingh-ru1ts
ਆਸ਼ਕ ਨਹੀਂ ਵਿੱਭਚਾਰੀ ਕਹਿਣਾ ਚਾਹੁੰਦਾ ਹੋਵੇਗਾ ਤੁਹਾਡਾ ਮਿੱਤਰ ?
ਪੰਜਾਬ ਦੀ ਸੇਰਨੀ ਨੂੰ ਸਲੂਟ ਆ ਮੈਡਮ ਜੀ ਇਹ ਡੇਰਾਂ ਨਹੀ ਇਹ ਗੁਰਦੁਆਰਾ ਨਾਨਕਸਰ ਜੀ ਨਾਨਕਸਰ ਆ
Satnam Shri waheguru ji
ਮਾਲਵੇ ਦੇ ਲੋਕ ਜਿਆਦਾ ਨਾਨਕ ਸਰੀਆਂ ਦੇ ਜਾਂਦੇ ਹਨ ਵੀਰੋ ਸੰਗਤ ਦੇ ਗੁਰਦਵਾਰੇ ਜਾਇਆ ਕਰੋ .ਡੇਰੇ ਬੰਦ ਹੋਣੇ ਚਾਹੀਦੇ ਹਨ
ਵਾਹਿਗੁਰੂ ਤੁਹਾਨੂੰ ਹੋਰ ਜਿਆਦਾ ਨਿਡਰ ਤੇ ਦ੍ਰਿੜ ਬਣਾਵੇ ਐਡਵੋਕੇਟ ਸਾਬ
ਡੇਰੇ ਬੰਦ ਕਰਾਓ ਸਾਰੇ ਵਕੀਲ ਇਕਠੇ ਹੋ ਕੇ ਨਹੀਂ ਤਾਂ ਪੰਜਾਬ ਦਾ ਅੰਤ ਦੂਰ ਨਹੀਂ
😅
Not funny dear@@jagdeepsidhu1962
ਮੈਡਮ ਜੀ ਤੁਸਾਂ ਨੂੰ ਮੇਰਾ ਦਿਲੋਂ ਸਲੂਟ ਆ ਜ ਜੀ
ਪੰਜਾਬ ਦੇ ਸਾਰਿਆਂ ਡੇਰੇ ਵਾਲੇ ਬਾਬਿਆਂ ਦੇ ਜੁੱਤੀ ਫੇਰੋ
😂😂
@@gurmeetkaur7752 ਇਸ ਵਿੱਚ ਹੱਸਣ ਵਾਲੀ ਕਿਹੜੀ ਗੱਲ ਐ ਭੈਣੇ 😡
ਮੈਡਮ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ great job
ਧੰਨ ਵਾਦ ਭੈਣ ਜੀ ਤੁਹਾਡਾ ਸਲੂਟ ਆਜੀ ਤੋਹਾਨੂ ਬਹੁਤ ਦਿਲੇਰੀ ਦਿਖਾਈ ਜਿੳਦੀ ਰਹਿ ਭੈਣ ਜੀ
ਪੰਜਾਬ 'ਚ ਅਜਿਹਾ ਕਾਨੂੰਨ ਚਾਹੀਦਾ ਹੈ ਕਿ ਇਹੋ ਜਿਹੇ ਬਲਾਤਕਾਰੀਆਂ ਚੌਰਾਹੇ ਵਿੱਚ ਖੜ੍ਹਾਕੇ ਇੰਨਾਂ ਦਾ ਤਲਵਾਰ ਨਾਲ ਗਲਾ ਕਲਮ ਕੀਤਾ ਜਾਵੇ
ਧੰਨਵਾਦ ਬੇਟਾ ਹੋਰ ਵੀ ਗੁਰੁ ਘਰ ਚੇਕ ਕਿਤਾ ਜਾਵੇ ਕੇਮਰੇ ਲਾਏ ਜਾਣ
ਬਹੁਤ ਵਧੀਆ ਕੀਤਾ ਜੀ 😊
ਭਾਈ ਅਮ੍ਰਿਤਪਾਲ ਸਿੰਘ ਜੀ ਮੈਹਰੋ
ਧੰਨਵਾਦ ਮੈਡਮ ਬੱਹੁਤ ਕੰਮ ਕੀਤਾ
ਪੁਲਿਸ ਦੇ ਕੰਨ ਵੀ ਖਿੱਚ ਕੇ ਰੱਖਿਓ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਾਧ ਟੰਗ ਹੋਣਾ ਚਾਹੀਦਾ ਹੈ
ਬਹੁਤ ਬਹੁਤ ਧੰਨਵਾਦ ਭੈਣ ਜੀ ਦਾ ਆਪ ਜੀ ਦੇ ਰੱਬ ਰੁਪੀ ਦਰਸ਼ਨ ਸੁਨਾਮ ਵਿਖੇ ਕੀਤੇ ਸਨ ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ
ਇਹਨਾਂ ਨੂੰ ਬਾਬੇ ਨਹੀਂ ਪਾਖੰਡੀ ਸਾਧ ਕਹੋ ਸਾਰੇ ਪੱਤਰਕਾਰਾਂ ਦਾ ਅਜਿਹੇ ਪਾਖੰਡੀਆਂ ਨੂੰ ਨੰਗਾ ਕਰਨ ਲਈ ਧੰਨਵਾਦ
ਸਲੂਟ ਹੈ ਮੈਡਮ ਜੀ ਹਰ ਇਸਤਰੀ ਨੂੰ ਇਹਨਾਂ ਦਰਿੰਦੇਆ ਖਿਲਾਫ ਅਵਾਜ਼ ਉਠਾਉਣੀ ਚਾਹੀਦੀ ਹੈ
ਬਹੁਤ ਬਹੁਤ ਧੰਨਵਾਦ ਜੀ।ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ
ਸਭ ਡੇਰਿਆ ਤੇ ਚੈਕ ਕੀਤਾ ਜਾਵੇ , ਹੋਰ ਪਤਾ ਨੀ ਕਿੰਨੇ ਕੀਰਤਨੀਏ ਸਿੰਘ ਬਚਿਆ ਦਾ ਬਲਾਤਕਾਰ ਕਰ ਰਹੇ ਹੋਣ।
ਡੇਰੇ ਖਤਮ ਹੋਣੇ ਚਾਹੀਦੇ ਹਨ
ਬਹੁਤ ਹੀ ਵਧੀਆ ਤੇ ਵੱਡੀ ਕਾਰਵਾਈ ਹੈ ਬਹੁਤ ਬਹੁਤ ਧੰਨਵਾਦ ਆਪ ਸਭਨਾ ਦਾ ਅਤੇ ਚੈਨਲ ਦਾ
ਪਹਿਲਾ ਵਧੀਆ ਕੰਮ ਕੀਤਾ ਤੁਸੀਂ
ਮੈਡਮ ਜੀ ਇਹ ਤੁਸੀਂ ਬਹੁਤ ਵਧੀਆ ਕੰਮ ਕੀਤਾ ਬਹੁਤ ਹੀ ਹਿੰਮਤ ਵਾਲਾ ਕੰਮ ਕੀਤਾ। ਇਸਤੋਂ ਪਹਿਲਾਂ ਵੀ ਚਰਨ ਘਾਟ ਨਾਨਕਸਰ ਆਖਾੜੇ ਵਾਲੇ ਸਾਨ ਬਲਜਿੰਦਰ ਨੇ ਵੀ ਕਈ ਲੜਕੀਆਂ ਨਾਲ ਗੁਰੂ ਗ੍ਰੰਥ ਸਾਹਿਬ ਵਾਲੇ ਭੋਰੇ ਵਾਲੇ ਕਮਰੇ ਵਿੱਚ ਬਲਾਤਕਾਰ ਵੀ ਕੀਤਾ ਉਸ ਕੇਸ ਨੂੰ ਵੀ ਪਹਿਲ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ। ਇਹ ਡੇਰੇ ਵਿੱਚ ਹੋਰ ਪਤਾਂ ਨਹੀ ਕਿਨੇ ਸੱਪ ਹੋਣਗੇ। ਇਸ ਡੇਰੇ ਦੀ ਪੁਲਿਸ ਤੇ ਸਿਆਸੀ ਲੋਕਾਂ ਦੀ ਵੀ ਸਪੋਟ ਹੁੰਦੀ ਹੈ। ਇਸ ਕਰਕੇ ਇਹ ਲੋਕ ਆਪਣੀ ਉੱਚੀ ਪਹੁੰਚ ਕਰਕੇ ਬੱਚ ਜਾਦੇ ਹਨ। ਪਲੀਜ਼ ਤੁਸੀਂ ਇਸ ਕੇਸ ਨੂੰ ਆਪ ਡੀਲ ਕਰਨਾ ਤਾ ਹੀ ਇਹ ਸੱਪ ਫੜੇ ਜਾਣਗੇ। ਇਸ ਡੇਰੇ ਦੇ ਤਿੰਨ ਡੇਰਾ ਮੁੱਖੀ ਹਨ ਉਹਨਾਂ ਵਿੱਚੋਂ ਕੋਈ ਵੀ ਬੋਲ ਨਹੀਂ ਰਿਹਾ। ਤੂਹਾਡੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ।
ਤਿੰਨੇ ਮੁਖੀ ਤਪਲਾਏ ਜਾਣੇ ਚਾਹੀਦੇ ਹਨ ਬਹੁਤ ਕੁਝ ਇੰਕਸ਼ਾਫ ਹੋਵੇਗਾ ।
Ehe ta baba nand Singh da naam badnaam kar rahe ne enha loka no kadhi to kadhi saja meelne chahede ha
ਇਹੋ ਜਿਹੇ ਬਾਬੀਆ ਨੂੰ ਖਤਮ ਕਰਨੇ ਚਾਹਿਦੇਆ
ਭੈਣ ਸਿਮਰਨ ਜੀ ਸਾਰਿਆਂ ਡੇਰਿਆਂ ਮੰਦਿਰ ਰਾਧਾ ਸੁਆਮੀ ਡੇਰੇ ਸਿਰਸੇ ਵਾਲੇ ਸਭ ਚੈਕ ਕਰਨਾ ਚਾਹੀਦਾ ਹੈ ਬਹੁਤ ਕੁਝ ਮਿਲੇਗਾ
ਬਾਬੇ ਨੂੰ ਚੰਗੀ ਤਰ੍ਹਾਂ ਪੁਲਿਸ ਕਾਰਵਾਈ ਹੋਵੇ ਤਾਂ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ
ਸਭ ਤੋਂ ਪਹਿਲਾਂ ਜਿਹੜਾ ਪਰਿਵਾਰ ਆਪਣੀਆਂ ਧੀਆਂ ਭੈਣਾਂ ਡੇਰੇ ਚ ਭੇਜਦੇ ਨੇ ਇਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ
ਵਕੀਲ ਸਾਹਿਬ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੋ ਜੀ
ਬਹੁਤ ਵਧੀਆ ਕੰਮ ਕੀਤਾ ਭੈਣਾਂ ਵਾਹਿਗੁਰੂ ਮੇਹਰ ਭਰਿਆ ਹੱਥ ਰਖੇ ਤੇਰੇ ਤੇ ਭੈਣ
ਮਾਪੇ ਬੱਚਿਆਂ ਨੂੰ ਅਜਿਹੇ ਡੇਰਿਆਂ ਤੇ ਭੇਜਣ ਹੀ ਨਾਂ।
ਬਹੁਤ ਸ਼ਰਮ ਦੀ ਗੱਲ ਹੈ ਚਿੱਟਾ ਚੋਲਾ ਪਾ ਕੇ ਸਿਖੀ ਨੂੰ ਬਦਨਾਮ ਕਰਦੇ ਨੇ ਲੱਖ ਲਾਹਨਤ ਹੈ ਇਹੋ ਜਿਹੇ ਲੋਕਾਂ ਨੂੰ
Sahi gal ae ji
ਧੰਨਵਾਦ ਭੈਣ ਜੀ ਵੈਰੀ ਵੈਰੀ ਗੁੱਡ ਰਬ ਹਮੇਸ਼ਾ ਤੰਦਰੁਸਤ ਰੱਖਣ ਤੁਹਾਨੂੰ
ਇਹ ਨਾਨਕਸਰੀਏ ਸਾਰੇ ਇਹੋ ਜਿਹੇ ਨੇ
ਭੈਣ ਜੀ ਤੁਹਾਨੂੰ ਵਹਿਗੁਰੂ ਜੀ ਚੜਦੀਕਲਾ ਚ ਰੱਖਣ ਸਾਰਿਆਂ ਨੂੰ ਚਕਾਓ ਹੱਥ ਬੰਨਕੇ ਬੇਨਤੀ ਆ ਦੱਲਿਆਂ ਨੂੰ ਵੇਹਲੜ੍ਹ ਲਾਣਾ ਬਾਬੇ ਬਣਾਏ
ਨਾਨਕ ਸਰੀਆਂ ਦੇ ਸਾਰੇ ਡੇਰੇ ਢਾਹ ਦੇਣੇ ਚਾਹੀਦੇ ਹਨ ਇਹ ਦੱਲੇ ਅੰਗਰੇਜਾ ਨੇ ਖੜੇ ਕੀਤੇ ਸਨ ਪਰ ਹੁੱਣ ਮਜੋਦਾ ਸਰਕਾਰਾਂ ਸਹਿ ਦੇ ਰਹੀਆਂ ਹਨ
Je himat haigi ta dhaa ke vekhaa teri jarhaa pehlaa hi ukharh jaaniyaa
ਧੰਨਵਾਦ ਭੈਣ ਜੀ ਤੁਹਾਡਾ ਜੀ
ਦਮਦਮੀ ਟਕਸਾਲ ਚੌਕ ਮਹਿਤੇ ਵਿਚ ਵੀ ਇਹ ਘਟਨਾਵਾਂ ਹੋਈਆਂ ਹਨ
ਕੋਈ ਘਟਨਾ ਸਾਂਝੀ ਕਰੋ ਵੀਰ!ਸਬੂਤ ਸਮੇਤ
ਉਥੇ ਵੀ ਹਰਨਾਮਾ ਧੁੰਦਾ ਗੰਦ ਕੰਜਰ ਬੈਠਾ ਹੈ
ਸਾਰੇ ਵੰਗਾਹ ਸਾਹਿਬ ਦੇ ਚੇਲੇ ਲਗਦੇ ਨੇ।।
ਬੱਚੀਏ ਬਹੁਤ ਹੀ ਵਧੀਆ ਉਪਰਾਲਾ ਕੀਤਾ ਤੁਸੀਂ।
ਵਕੀਲ ਭੈਣ ਬਹੁਤ ਬਹੁਤ ਧੰਨਵਾਦ 🙏🙏❤️
Bahot. Vadia. Madam. Ji......
Simranjeet kaur mam is a very respectable advocate. Lots of blessings mam. We need such people like you.
ਜਿਹੜੇ ਬੱਚੇ abuse ਹੋਏ ਹਨ ਜੇ ਉਹਨਾਂ ਨੂੰ ਢੰਗ ਨਾਲ ਪਤਿਆ ਕੇ ਪੁੱਛਿਆ ਜਾਵੇ ਤਾਂ ਬੱਚਿਆਂ ਕੋਲ਼ੋਂ ਸਭ ਦੁਸ਼ਟਾਂ ਦਾ ਪਤਾ ਲੱਗ ਸਕਦਾ ਹੈ ।
ਡੇਰਿਆਂ ਨੂੰ ਉਗਰਾਹੀ ਦੇਣੀ ਬੰਦ ਕਰੋ
ਸਹੀ ਕੰਮ ਕੀਤਾ ਬੇਟੀ ਨੇ
ਮੈਡਮ ਜੀ ਬਹੁਤ ਵਧੀਆ ਕੀਤਾ ਜੀ ਤੁਸੀ ਇਹੋ ਜਿਹੇ ਲੋਕਾਂ ਨੂੰ ਨੱਥ ਪਾ ਰਹੇ ਹੋ ਏਹਨਾ ਦੇ ਡੇਰੇ ਬੰਦ ਕਰਵਾਓ
ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ।
ਬਹੁਤ ਨੇਕ ਕੰਮ ਕੀਤਾ ਬੀਬੀ ਜੀ ਤੁਸੀਂ ।,ਔਰਤ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ । ਇਹਨਾ ਲਾਹਣਤੀ ਬੰਦਿਆਂ ਨੂੰ ਇੱਕੱਠੇਇਕੋ ਜਿਹਲ ਵਿੱਚ ਪਾ ਦੇਣਾ ਚਾਹੀਦਾ ਹੈ । ਰਾਮ ਰਹੀਮ , ਆਸ਼ਾਰਾਮ, ਇਹ ਜੱਸੀ ਹੈਵਾਨ ਤੇ ਇਹਦੇ ਵਰਗੇ ਹੋਰ ਇੱਕ ਹੀ ਜਿਹਲ ਵਿੱਚ ਬੰਦ ਕਰਕੇ ਕੁੱਤਿਆਂ ਕੋਲ਼ੋਂ ਪੜਵਾਉਣੇ ਚਾਹੀਦੇ ਹਨ । ਮਾਸੁਮ ਬੱਚਿਆਂ ਨਾਲ ਐਸੀ ਦਰਿੰਦਗੀ ? ਲੱਖ ਲਾਹਣਤ । ਇਸ ਡੇਰੇ ਦੇ ਮੁਖੀ ਸਮੇਤ ਸਭ ਇੰਟੈਰੋਗੇਟ ਕਰਕੇ ਪੂਰਾ ਕੁੱਤ-ਖ਼ਾਨਾ ਨੰਗਾ ਕਰਨਾ ਚਾਹੀਦਾ ਹੈ । ਕੋਈ ਲਿਹਾਜ ਨਹੀਂ ਕਰਨਾ ਚਾਹੀਦਾ ।
ਕਿਤੇ ਕੁਝ ਨਹੀਂ ਘਰ ਬੈਠੋ ਰੱਜ ਕੇ ਖਾਓ ਸਭ ਦਾ ਭਲਾ ਮੰਗੋ
ਸੰਤ ਸਮਾਜ ਦਾ ਪ੍ਰਧਾਨ ਬਣਿਆ ਧੁੰਮਾ ਕਿਉਂ ਨਹੀਂ ਇਹੋ ਜਿਹੇ ਡੇਰਿਆਂ ਦੇ ਖਿਲਾਫ ਕੁਝ ਬੋਲਦਾ ਉਸ ਨੂੰ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਖਿਲਾਫ ਬੋਲਣ ਦਾ ਟਾਈਮ ਵੀ ਮਿਲ ਜਾਂਦਾ ਹੈ ਤੇ ਉਸ ਦੇ ਪ੍ਰੋਗਰਾਮ ਵੀ ਰੋਕੇ ਜਾਂਦੇ ਨੇ ਪਰ ਜਦੋਂ ਕੋਈ ਇਹੋ ਜਿਹਾ ਵਿਵਾਦ ਉੱਠਦਾ ਹੈ ਤਾਂ ਉਸ ਦੀ ਬੋਲਤੀ ਹੀ ਬੰਦ ਹੋ ਜਾਂਦੀ ਹੈ ਨਾ ਤਾਂ ਸੰਤ ਸਮਾਜ ਬੋਲਦਾ ਹੈ ਨਾ ਹੀ ਅਕਾਲ ਤਖਤ ਦਾ ਜਥੇਦਾਰ
ਪਹਿਲੀ ਵਾਰ ਇਸਦਾ ਕੰਮ ਚੰਗਾ ਲਗਿਆ
ਜਦੋਂ ਮੈ ਅਣਜਾਣ ਸੀ ਤਾਂ ਅੰਨਾ ਭਗਤ ਹੋ ਕੇ ਸੇਵਾ ਕਰਦੇ ਸੀ
ਜਦੋ ਰਾੜੇਵਾਲਾ ਬਲਜਿੰਦਰ ਗਾਵਾਂ ਮੱਝਾਂ ਬੁੱਚੜਖਾਨੇ ਵਾਲਿਆਂ ਨੂੰ ਵੇਚਣ ਦਾ ਕੰਮ ਦੇਖਿਆ ਤਾਂ ਮੈਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ
ਬਾਕੀ ਕਿਸੇ ਨੂੰ ਨਾਹੀ ਮੰਨਦਾ
ਇਕ ਮੰਦਰ ਦੀ ਵੀਡੀਓ ਵੀ ਆਈ ਸੀ ਉਸ ਵਿੱਚ ਪੁਜਾਰੀ ਇਕ ਬੱਚੇ ਨੂੰ ਬਹੁਤ ਹੀ ਬੇਰਹਿਮੀ ਨਾਲ ਕੁਟਮਾਰ ਕਰ ਰਿਹਾ ਛੋਟੇ ਬੱਚਿਆਂ ਨੂੰ ਆਪਣੇ ਤੋਂ ਦੂਰ ਨਾ ਰਖੋ😢
@@vikasverma_1Right . Jadon apney te gal aayi hai ta hun sharam aa rahi hai .
@@vikasverma_1 ਮੈਂ ਤਾਂ ਸੱਚ ਕਿਹਾ ਸਭ ਲਖਾਂ ਲੋਕਾਂ ਨੇ ਦੇਖੀ ਹੈ ਇਸ ਵਿਚ ਤੁਹਾਡਾ ਆਪਣਾ ਬੱਚਾ ਨਹੀਂ ਹੋਣਾ ਤਾਂ ਦਰਦ ਨਹੀਂ ਜਾ ਫਿਰ ਤੁਸੀਂ ਵੀ ਪੁਜਾਰੀ ਹੋਵੋਗੇ ਕੁਟਮਾਰ ਕਰ ਵਾਲੇ ਉਹ ਬੱਚੇ ਨੂੰ ਸੋਟੀ ਨਾਲ ਬੇਰਿਹਮੀ ਨਾਲ ਮਾਰ ਰਿਹਾ ਸੀ
@@vikasverma_1 ਚਲ ਮੈਨੂੰ like ਭੇਜ ਖ਼ਬਰ ਜਦੋਂ ਮੰਦਰਾਂ ਵਿੱਚ ਹੋ ਸਕਦਾ ਤੁਸੀਂ ਵੀ ਉਹਨਾਂ ਵਿਚੋਂ ਹੋਵੋ ਐਨਾ ਦੁਖ ਕਿਉਂ ਲਗ ਰਿਹਾ ਸਚ ਦਾ
@@vikasverma_1 ਮੈਨੂੰ ਤਾਂ ਤੂੰ ਵੀ ਉਹਨਾਂ ਪੁਜਾਰੀਆਂ ਦੀ ਸਪੋਟ ਵਾਲਾ ਲਗਦਾ
Very nice vha ok thanks vinod kumar
ਸਲਾਮ ਆ ਭੈਣ ਜੀ , ਵਾਹਿਗੁਰੂ ਮੇਹਰ ਕਰੇ
ਵਾਹ ਬੇਟਾ good job
ਮੈਡਮ ਜੀ ਕਾਰਵਾਈ ਕਰਨ ਲਈ ਕੰਪਲੇਂਟ ਕਰਨ ਵਾਲ਼ਾ ਇਸ ਲਈ ਭਾਲਦੇ ਕਿਉਂਕਿ ਜੇਬ ਗਰਮ ਕਰਨ ਲਈ ਕੋਈ ਚਾਹੀਦਾ ਹੁੰਦਾ
ਬਹੁਤ ਵਧੀਆ ਕੰਮ ਕਰ ਰਹੇ ਹਨ ਭੈਣ ਜੀ
Good
Thanks Mam you are doing a great job for humanity May God bless you with whole happiness of the world
ਇਹਨਾ ਪਾਪੀਆ ਨੂੰ ਕਦੇ ਨਾ ਬਖਸ਼ੇ ਰੱਬ
ਵੇਖੋ ਕਿਵੇਁ ਚੌੜਾ ਹੋ ਕੇ ਤੁਰ ਰਿਹਾ ਇਹ ਪਾਪੀ । ਧਰਤੀ ਚੇ ਨਪੋੱ ਏਸ ਨੂੰਹ।
ਹੁਣ ਨੀ ਜੇਲ ਚੋ ਬਾਹਰ ਆਓਦਾ ਕਰੜੀ ਕਾਰਵਾਈਬਣਦੀ ਹੈ
ਵਕੀਲ ਸਾਹਿਬ ਦਾ ਫੋਨ ਦੱਸੋ, ਤਾਂ ਜੋ ਹੋਰ ਘਟਨਾਵਾਂ ਤੋਂ ਬਚਿਆ ਜਾ ਸਕੇ।
ਵਾਹਿਗੁਰੂ ਜੀ 🙏
ਬਹੁਤ ਬਹੁਤ ਧੰਨਵਾਦ ਹੈ ਬੇਟੀ ਤੁਹਾਡਾ, ਜੋ ਤੁਸੀਂ ਮਨੁੱਖਤਾ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਅਤੇ ਇਕ ਧਾਰਮਿਕ ਪੁਰਸ਼ ਦੇ ਚੋਲੇ/ਭੇਖ ਵਿੱਚ ਅਤਿ ਸ਼ਰਮਨਾਕ ਗੁਨਾਹ ਕਰ ਰਹੇ ਦਰਿੰਦੇ ਨੂੰ ਗ੍ਰਿਫਤਾਰ ਕਰਵਾਇਆ।ਭਾਂਵੇ ਤੁਹਾਡੇ ਦੱਸਣ ਅਨੁਸਾਰ ਉਸ ਉਤੇ ਪੋਕਸੋ ਐਕਟ ਧਾਰਾ 4 ਤਹਿਤ ਪਰਚਾ ਦਰਜ ਕੀਤਾ ਗਿਆ ਹੈ ਪਰ ਇਹ4ਦੀ ਥਾਂ 6ਅਤੇ ਹੋਰ ਧਾਰਾਵਾਂ ਵੀ ਲੱਗਣੀਆਂ ਚਾਹੀਦੀਆਂ ਹਨ।
ਸਿਮਰਨ ਬੇਟੇ ਤੁਸੀਂ ਇਸ ਕੇਸ ਦੀ ਪੂਰੀ ਪਹਿਰੇਦਾਰੀ ਕਰੋ।ਇਥੇ ਸਭ ਕੁੱਝ ਚਲਦਾ ਹੈ, ਕਿਸੇ ਤੇ ਯਕੀਨ ਨਹੀ ਕੀਤਾ ਜਾ ਸਕਦਾ।ਮਾਣਯੋਗ ਵਕੀਲ ਹੋ,ਗੱਲ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਪਹਿਰੇਦਾਰੀ ਕਰੋ।
ਧੰਨਵਾਦ ਬੇਟਾ ਤੁਸੀਂ ਆਪਣਾ ਫਰਜ ਨਿਭਾਹਿਆ।ਬਹੁਤ ਬਹੁਤ ਧੰਨਵਾਦ।