Chajj Da Vichar (2053)

Поделиться
HTML-код
  • Опубликовано: 2 дек 2024

Комментарии • 156

  • @balwindermangat5699
    @balwindermangat5699 6 месяцев назад +17

    ਹਰਮਨ ਥਿੰਦ ਜੀ ਸਾਡੇ ਘਰ ਵਿੱਚ ਬਹੁਤ ਸਾਰੀਆਂ ਛੋਟੀ ਚਿੜੀ ਤੇ ਵੱਡੀਆਂ ਵੱਡੀਆਂ ਚਿੜੀਆਂ ਨੇ ਬਾਕੀ ਸਾਰੇ ਹੀ ਪੰਛੀ ਨੇ 🎉🎉

  • @SukhwinderSingh-wq5ip
    @SukhwinderSingh-wq5ip 6 месяцев назад +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @drpremjeetsingh7752
    @drpremjeetsingh7752 6 месяцев назад +1

    Well said 🎉

  • @GurbuxSidhu
    @GurbuxSidhu 6 месяцев назад +7

    ਟਹਿਣਾ ਸਾਹਿਬ ਸਤਿ ਸ੍ਰੀ ਆਕਾਲ ਅਸੀਂ ਤਾਰੇ ਅਤੇ ਚੰਦ ਹਰ ਰੋਜ਼ ਵੇਖਦੇ ਹਾਂ ਧੰਨਵਾਦ

    • @RamSingh-pu7ci
      @RamSingh-pu7ci 6 месяцев назад

      very very good,and, Happy,TennaSahib

  • @pawangoyal2496
    @pawangoyal2496 6 месяцев назад +9

    ਹਰਮਨ ਜੀ ਦੀ ਖਣਕਦੀ ਹਂਸੀ ਤੋਂ ਬਿਨਾਂ ਐਪੀਸੋਡ 'ਚ ਰੋਣਕਾਂ ਨਹੀਂ ਆਉਂਦੀਆਂ, ਮੁਬਾਰਕਬਾਦ
    -- ਤੁਹਾਡੇ ਚੈਨਲ ਦਾ ਇੱਕ ਮੁਰੀਦ
    ਉਮਰ 77 ਸਾਲ

  • @majorcheema4004
    @majorcheema4004 6 месяцев назад +46

    ਸਾਡੇ ਬਹੁਤ ਚਿੜੀਆਂ ਨੇ, ਤੇ ਬਿਜੜੇ ਪੰਛੀ ਵੀ ਸਾਡੇ ਹਰ ਸਾਲ ਅਮਰੂਦ ਦੇ ਬੂਟੇ ਤੇ ਆਪਣੇ ਆਲ੍ਹਣੇ ਬਣਾਉਦੇ ਨੇ, ਤੇ ਹੁਣ ਸ਼ੁਰੂ ਕਰਤੇ ਬਨਉਣੇ 🙏🏻🙏🏻

  • @boharsingh7725
    @boharsingh7725 6 месяцев назад +7

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @kaursingh8369
    @kaursingh8369 6 месяцев назад +2

    ਟਹਿਣਾ ਸਾਹਿਬ ਤਾਰੇ ਤਾਂ ਜਨਤਾ ਨੂੰ ਸਰਕਾਰਾਂ ਦਿਨ ਵੇਲੇ ਈ ਬਹੁਤ ਵਿਖਾਈ ਜਾ ਰਹੀਆਂ ਐਂ ਰਾਤ ਨੂੰ ਤਾਰੇ ਵੇਖਣ ਵਾਲੇ ਤਾਂ ਕੋਈ ਕੋਈ ਹੋਵੇਗਾ 🙏

  • @rupasinghsidhu7078
    @rupasinghsidhu7078 6 месяцев назад +8

    ਟਹਿਣਾ ਸਾਹਿਬ, ਕਿਹੜੇ ਤਾਰਿਆਂ ਦੀ ਗੱਲ ਕਰਦੇ ਉ, ਜੇ ਘਰ ਵਾਲੀ ਅਪਣੀ ਆਈ ਤੇ ਆਜੇ ਤਾਂ ਤਾਰੇ ਦਿਨੇ ਹੀ ਦਿਖਾ ਦੀੰਦੀ ਆ !!

  • @drpremjeetsingh7752
    @drpremjeetsingh7752 6 месяцев назад +1

    ASP 🎉🎉🎉

  • @manjitdosanjh1457
    @manjitdosanjh1457 6 месяцев назад +4

    ਸਤਿਕਾਰ ਯੋਗ ਅਮਨ ਖਟਕੜ ਜੀ ਬਹੁਤ ਇਮਾਨਦਾਰ ਹਨ ਟਹਿਣਾ ਸਰ ਹਰਮਨ ਜੀ ਤੁਸੀਂ ਬਹੁਤ ਖੁਸ਼ਕਿਸਮਤ ਹੋ😍😊👌💪💪🙏🌹

  • @drpremjeetsingh7752
    @drpremjeetsingh7752 6 месяцев назад +1

    Because Punjabi’s are divided but other Indians are united as 90%

  • @AmanjeetkaurSharma
    @AmanjeetkaurSharma 6 месяцев назад +1

    ਸਵਰਨ ਸਿੰਘ ਜੀ ਤੇ ਹਰਮਨ ਭੈਣੇ ਬਰਸਾਤ ਆਉਣ ਵਾਲ਼ੀ ਐ, ਲੋਕਾਂ ਨੂੰ ਇਸ ਰੁੱਤ ਵਿੱਚ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕਰੋ ਪਲੀਜ਼।
    ਬਹੁਤ ਲੋੜ ਆ ਪੰਜਾਬ ਨੂੰ ਰੁੱਖਾਂ ਦੀ ਫੇਰ ਪੰਛੀ ਵੀ ਮੁੜ ਆਉਣੇ ਆ ਤੇ ਗਰਮੀ ਵੀ ਨੀ ਐਨੀ ਲੱਗਣੀ।
    ਧੰਨਵਾਦ।

  • @sukhjeetsinghsamaon2928
    @sukhjeetsinghsamaon2928 6 месяцев назад +3

    ਕਾਲੀ ਤੇਰੀ ਕੁੜਤੀ,ਤੇ ਮੁੱਖ ਤੇਰਾ ਗੋਰਾ ਨੀ,
    ਦੱਸ ਤੇਰਾ ਕੀ,ਘੱਟ ਯੂ,ਮਿੱਠਾ ਜੇਹਾ ਹਾਸਾ,
    ਲਵ ਯੂ,ਪਿਅਾਰ ਤੈਨੂੰ,
    ਸੁਖ ਨੂੰ ਜੇ ਦੇ ਦੇਵੇਂ ਭੋਰਾ ਨੀ....

  • @kirankaur4504
    @kirankaur4504 6 месяцев назад +2

    ਸਤਿ ਸ੍ਰੀ ਅਕਾਲ ਜੀ 🙏🙏

  • @sukhwindersinghsingh8799
    @sukhwindersinghsingh8799 6 месяцев назад +1

    ਪੰਛੀ ਰੁੱਖ ਭਾਲਦੇ ਆ, ਜੇ ਰੁੱਖ ਨਹੀ ਤਾਂ ਪੰਛੀਆ ਦੇ ਸੁਪਨੇ ਛਡਦੋ 🌳🌴🌾☘🌲🍀🌱🌿🦋🦅🕊🐦

  • @BaldevSingh-co2sq
    @BaldevSingh-co2sq 6 месяцев назад +5

    ਬਾਈ ਟਹਿਣਾ ਸਾਬ ਮੈ ਇੱਕ ਮਜ਼ਦੂਰ ਦਾ ਪੁੱਤ ਹਾਂ ਨਿੱਤ ਜਾਨਵਰਾਂ ਨਾਲ ਤੇ ਰਾਤੀਂ ਤਾਰਿਆਂ ਨਾਲ ਗੱਲਾਂ ਕਰਨ ਟਾਇਮ ਮਿਲ ਜਾਂਦਾ ਮੈਂ ਬਹੁਤ ਖੁਸ਼ ਹਾਂ ਆਪਣੀ ਜ਼ਿੰਦਗੀ ਤੋਂ

  • @NPSingh-xc6ne
    @NPSingh-xc6ne 6 месяцев назад +1

    ਟਹਿਣਾ sahib ਬਹੁਤ ਵਧੀਆ

  • @daljitsingh7980
    @daljitsingh7980 6 месяцев назад +4

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @manpreetsingh-mb5hd
    @manpreetsingh-mb5hd 6 месяцев назад

    ਆਪਣੇ ਦੇਸ਼ ਵਿਚ ਕੋਈ ਵੀ ਪ੍ਰਵਾਸੀ ਨਹੀਂ ਹੁੰਦਾ , ਪ੍ਰਵਾਸੀ ਦਾ ਮਤਲਬ ਜੋ ਆਪਣੇ ਦੇਸ਼ ਤੋਂ ਬਾਹਰ

  • @gurmukhsingh3457
    @gurmukhsingh3457 6 месяцев назад +2

    Nice conversation.Likey to be fruitful for public.Cautioned public before exercising their right for vote.Keep sops at your arm's length.Ability of the candidate should be your cretaria.

  • @SatnamSingh-bc5zm
    @SatnamSingh-bc5zm 6 месяцев назад +11

    ਸੱਚ ਬੋਲਣ ਲਈ ਮੁੱਲ ਤਾਰਨਾ ਪੈਂਦਾ ਹੈ
    ਕਈ ਵਾਰ ਜਿੱਤੀ ਬਾਜ਼ੀ ਨੂੰ ਹਾਰਨਾ ਪੈਂਦਾ ਹੈ

  • @nachhattarsingh4890
    @nachhattarsingh4890 6 месяцев назад +1

    Sat shri akal ji sawarn singh tehna and Harman thind ji good work good news

  • @BalwinderSingh-ms4by
    @BalwinderSingh-ms4by 6 месяцев назад +2

    ਟਹਿਣਾ ਸਾਹਿਬ ਚਿੜੀਆਂ ਤਾਂ ਪੰਜਾਬ ਵਿੱਚੋਂ ਖ਼ਤਮ ਹੀ ਹੋ ਗਈਆਂ ਤੁਸੀਂ ਕਿਥੋਂ ਵੇਖ ਲਈਆਂ?

  • @comedychannel3369
    @comedychannel3369 6 месяцев назад

    ਮੈਂ 70 ਸਾਲ ਦੀ ਮਾਤਾ ਤੁਹਾਡੀਆਂ ਸਾਰੀਆਂ ਖਬਰਾਂ ਸੁਣਦੀ ਹਾਂ ਆਪ ਬਹੁਤ ਹੀ ਚੰਗੇ ਲੱਗਦੇ ਹੈ ਆਪਦੀ ਬਹੁਤ ਮਿੱਠੀ ਮਿੱਠੀ ਆਵਾਜ਼ ਮੇਰੇ ਕੰਨਾਂ ਵਿੱਚ ਪੈਂਦੀ ਹੈ ਤੇ ਬਹੁਤ ਚੰਗਾ ਲੱਗਦਾ ਹੈ

  • @bsr840
    @bsr840 6 месяцев назад +5

    ਵੀਰ ਟਹਿਣਾ ਜੀ ਅਸੀਂ ਅਤੇ ਤੁਸੀਂ ਇੱਕੋ ਇਲਾਕੇ ਦੇ ਹਾਂ। ਚਿੜੀਆਂ ਸਾਡੇ ਘਰ ਵਿੱਚ ਲੱਗੇ ਅੰਗੂਰ, ਅਮਰੂਦ ਅਤੇ ਆੜੂ ਸਭ ਛਕ ਜਾਂਦੀਆਂ ਹਨ। ਬੱਚੇ ਦੇਖਦੇ ਹੀ ਰਹਿ ਜਾਂਦੇ ਹਨ।

  • @talwinderkumarbadhan5104
    @talwinderkumarbadhan5104 6 месяцев назад

    ਟਹਿਣਾ ਸਾਹਿਬ, ਪੰਜਾਬ ਦੇ ਵੀਰਾਂ, ਭੈਣਾ, ਤੇ ਮਿਚਓਰ ਬੱਚਿਆਂ ਨੂੰ ਮੇਰੇ ਵਲੋਂ ਕਹਿਣਾ ਹੈ ਕਿ, ਤੁਸੀਂ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਕੱਚੇ ਭਾਂਡੇ ਵਿੱਚ ਪਾਣੀ ਭਰ ਕੇ ਰੱਖਿਆ ਜਾਵੇ ਜੀ, ,, ਜੀ🙏🙏🙏🙏🙏🙏🙏🙏🙏🙏🙏

  • @lakhveermanbabeguru7013
    @lakhveermanbabeguru7013 6 месяцев назад +1

    ਹਰਮਨ ਦੀ ਹਾਸੀ ਅਤੇ ਟਹਿਣੇ ਦੀਆਂ ਰੈਲੀਆਂ ਤੇ ਜਾਣ ਵਾਲਿਆਂ ਨੂੰ ਲਾਹਨਤਾਂ ਸੁਣਨ ਯੋਗ ਹਨ

  • @SukhwinderSingh-qn4rj
    @SukhwinderSingh-qn4rj 6 месяцев назад +1

    Very good job paterkar saab

  • @KuldeepSingh-ug2di
    @KuldeepSingh-ug2di 6 месяцев назад +1

    ਟਹਿਣਾ ਸਾਹਿਬ ਤੁਹਾਡੇ ਦੋਸਤ ਹੰਸ ਕੰਸ ਦੀ ਜਮਾਨਤ ਜਬਤ ਹੋਣੀ, ਤੁਸੀਂ ਬਹੁਤ ਪ੍ਰਚਾਰ ਕਰ ਸੀ, ਬੜੀ ਹਮਦਰਦੀ ਦਿਖਾ ਰਹੇ ਸੀ ਕੇ ਕਿਸਾਨਾਂ ਨੇ ਹਾ ਹੰਸੇ ਨੂੰ ਬਹੁਤ ਗੰਦੀਆਂ ਗਾਲ੍ਹਾਂ ਕਢੀਆਂ, ਦੇਖ ਲੈਣਾ ਉਸ ਦੀ ਜਮਾਨਤ ਜਬਤ ਹੋਣੀ, ਮੈਂ 3, 4ਸਾਲ ਤਹਾਨੂੰ ਸੁਣ ਰਿਹਾ, ਮੈਂ ਕਦੀ ਸੋਚਿਆ ਨਹੀਂ ਸੀ ਕੇ ਤੁਸੀਂ ਸਿੱਧਾ ਹੀ ਕੰਸ ਦੀ ਹਮਾਇਤ ਕਰੋਗੇ, ਇਕ ਪੱਤਰਕਾਰ ਦੇ ਤੌਰ ਤੇ

  • @amtabsingh8523
    @amtabsingh8523 6 месяцев назад +1

    ਪੰਜਾਬ ਸਵਰਗ ਅਤੇ ਅਸੀ ਸਵਰਗ ਵਾਸੀ ਹੀ ਹੋਏ

  • @manjotkaur3229
    @manjotkaur3229 6 месяцев назад +1

    dukh baut huda jad Punjab ch parvashi loka de breed dekhde aa ta sachi whaguru ji mehar Karo ji Punjab te❤

  • @suff2muffins341
    @suff2muffins341 6 месяцев назад +1

    ਥੋੜ੍ਹੀ ਦੇਰ ਬਾਅਦ ਏਹੀ ਪ੍ਰਵਾਸੀ ਸੈਂਟਰ ਦੇ ਇਸ਼ਾਰੇ ਤੇ ਪੰਜਾਬੀ ਲੋਕਾਂ ਦੀ wadh took ਕਰਨਗੇ ahi ਗੱਲ ਹੈ jisda ਡਰ ਸਾਰੇ ਪੰਜਾਬੀਆਂ ਨੂੰ ਹੈ

  • @GurnekSingh-l6c
    @GurnekSingh-l6c 6 месяцев назад

    ਟਹਿਣਾ 22 ਜੀ ਤੇ ਬੇਟੀਆਂ ਹਰਮਨ ਕੌਰ ਜੀ 🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️✍️✍️✍️💯

  • @previndersami2489
    @previndersami2489 6 месяцев назад +1

    Beautiful prog sham we can't see on brita Asia. Any more. We really enjoyed very much. We miss it.

  • @mewasingh3980
    @mewasingh3980 6 месяцев назад +1

    ਟਹਿਣਾ ਸਾਹਿਬ ਵੀਰ ਜੀ ਚਿੱੜੀਆ ਯਾਦਾ ਟਾਵਰ ਲੱਗਣ ਕਾਰਨ ਵੀ ਖਤਮ ਹੋ ਗਈਆ ਜੇ ਬੂਟੇ ਲਾਉਣ ਤੇ ਸਰਕਾਰਾ ਜੋਰ ਦੈਦੀਆ ਤਾ ਚਿੱੜੀਆ ਦਾ ਬਚਾ ਹੋ ਜਾਦਾ

  • @surinderwarwal8904
    @surinderwarwal8904 6 месяцев назад +2

    ਆਮ ਗੱਲ 🎉 ਸੁਭਾਵਿਕ ਗੱਲ

  • @MangalSingh-m7f7n
    @MangalSingh-m7f7n 6 месяцев назад +1

    Tehana Ji Aap Jindabad

  • @HarjinderKaur-wr5zv
    @HarjinderKaur-wr5zv 6 месяцев назад +1

    ਤੂਸੀ ਦੋਨੋਬੜੇ ਚੰਗੇ ਲਗਦੇ ਓ ਟਹਿਣਾ ਵੀਰ ਮੋਢੇ ਝਟਕਦਾ ਬਹੁਤ ਵਧੀਆ ਲੱਗਦਾ ਏ ਹਰਮਨਜੀ ਤੇਤੂਸੀ ਖਿੜਖਿੜਾ ਕੇ ਹੱਸਦੇ ਅੱਛੇ ਲੱਗਦੇ ਓ

  • @swarnbhullar4967
    @swarnbhullar4967 6 месяцев назад +1

    Super

  • @sukhwinderkaur7145
    @sukhwinderkaur7145 6 месяцев назад +1

    ਹਰਮਨ ਜੀ ਸਾਡੇ ਘਰ ਦੇ ਆਲੇ ਦੁਆਲੇ ਬਹੁਤ ਰੁੱਖ ਹਨ, ਸਾਮ ਸਵੇਰੇ ਪੰਛੀ ਬਹੁਤ ਜ਼ਿਆਦਾ ਆਉਦੇ ਹਨ, ਤੋਤੇ ਸਾਡੇ ਸਾਰੇ ਅੰਬਰੂਦ ਖਾ ਜਾਂਦੇ ਹਨ, ਚਿੱੜੀਆ, ਘੁੱਗੀਆਂ, ਕਾ, ਹੁਣ ਕੋਇਲਾਂ ਬਹੁਤ ਬੋਲਦੀਆਂ ਹਨ

  • @jagtargill-rc4gy
    @jagtargill-rc4gy 6 месяцев назад +2

    Very good ji thana shiab and Harman thind ji thinks

  • @Sandip-eq4ei
    @Sandip-eq4ei 6 месяцев назад +2

    ਬਾਪੂ ਮਾਰੇ ਧਾਹਾਂ ਤੇ ਮਾਂ ਵਿਚਾਰੀ ਰੋਂਦੀ ਏ
    ਪੁੱਤ ਦੀ ਲਾਸ਼ ਤੇ ਪਿਉ ਦੀ ਥਾਪੀ ਮਾਰੀ ਰੋਂਦੀ ਏ…
    ਭਰ ਜੋਬਨ ਵਿੱਚ ਚਿਖਾ ਦੀ ਕਰੀ ਤਿਆਰੀ ਰੋਂਦੀ ਏ
    ਸੁੰਨੀਆਂ ਹੋਈਆਂ ਹਵੇਲੀਆਂ ਤੇ ਸਰਦਾਰੀ ਰੋਂਦੀ ਏ…
    ਬੱਸ ਰੋਂਦੇ ਸਾਕ-ਸੰਬੰਧੀ ਜਾਂ ਰਿਸ਼ਤੇਦਾਰੀ ਰੋਂਦੀ ਏ
    ਪਰ ਮਰਦਾਂ ਨੂੰ “ਨਿਰਵੈਰ” ਵੇ ਦੁਨੀਆਂ ਸਾਰੀ ਰੋਂਦੀ ਏ…
    Rip 😭 Sidhu moose wala l

  • @jarnailsingh9949
    @jarnailsingh9949 6 месяцев назад +2

    199th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @karajsinghtoor3542
    @karajsinghtoor3542 6 месяцев назад

    ਚੱਜ ਦਾ ਵਿਚਾਰ ❤❤❤❤

  • @dilbagsinghsaini7575
    @dilbagsinghsaini7575 6 месяцев назад +1

    ਟਹਿਣਾ ਸਾਹਿਬ ਜੀ ਅਤੇ ਹਰਮਨ ਕੌਰ ਜੀ ਆ ਜਾਉ ਗੁਜਰਾਤ ਸਾਡੇ ਘਰਾਂ ਞਿਚ ਜਾਮਣਾਂ ਦੇ ਅਤੇ ਨਿੰਮਾਂ ਦੇ ਵੱਡੇ ਵੱਡੇ ਦਰਖਤ ਹਨ ਤੜਕਸਾਰ ਹਰ ਰੋਜ ਕੋਇਲ ਕੂਕਦੀ ਆ ਨਾਲੇ ਚਿੜੀਆਂ ਦੀ ਚੀਂ ਚੀਂ ਦੀ ਆਵਾਜ ਸੁਣਨ ਨੂੰ ਮਿਲੇਗੀ।ਕਾਰਨ ਹੈ ਦਰਖਤਾਂ ਦੀ ਸੇਵਾ ਸੰਭਾਲ ਜੀ

  • @gurindersangha3764
    @gurindersangha3764 6 месяцев назад +1

    ਟਹਿਣਾ ਸਾਬ ਮੈਂ ਹਰ ਰੋਜ਼ ਤਾਰੇ ਦੇਖਦਾ ਹਾ ਜੋ ਸਕੂਨ ਖੁਲੇ ਅਸਮਾਨ ਵਿਚ ਤਾਰੇ ਦੇਖ ਕੇ ਆਓਂਦਾ ਓ ਕਿਸੇ ac ਕਮਰੇ ਵਿਚ ਨਹੀਂ 👍😍

  • @somnathshastri5102
    @somnathshastri5102 6 месяцев назад +1

    ਸਾਡੇ।ਘਰ ਚਿੜੀਆਂ ਹੈਜੀ,ਪਾਣੀ ਪੀਣ ਆਉਂਦੀਆਂਨੇ,ਮੈਂ ਬੜਾ ਖੁਸ਼ ਹੁੰਦਾ ਹਾਂ।

  • @nirmalkalra5795
    @nirmalkalra5795 6 месяцев назад +1

    ਹਰਮਨ ਜੀ ਸਾਡੇ ਪਿੰਡ ਲੱਖਾਂ ਹੀ ਚਿੜੀਆ ਹਨ

  • @SurjeetSingh-pq4qg
    @SurjeetSingh-pq4qg 6 месяцев назад +1

    Good gob ji 🙏🙏🙏👌

  • @jagirsingh7381
    @jagirsingh7381 6 месяцев назад +1

    ਸਾਡੇ ਪਿੰਡ ਦੇ ਕੁਝ ਮੂਰਖ ਲੋਕ👤👤👤 ਪੀਣ🍹 ਵਾਲਾ ਪਾਣੀ💦🚰💧 ਬਹੁਤ ਬਰਬਾਦ ਕਰ ਰਹੇ ਹਨ ਟਹਿਣਾ ਜੀ ਕੀ ਕਰੀਏ

  • @gurmitdhillon4281
    @gurmitdhillon4281 6 месяцев назад +1

    Good Job ok

  • @Inderjitjhajj3125
    @Inderjitjhajj3125 6 месяцев назад +1

    Ssa sarya nu wahegur kirpa rahkeo

  • @harpreetsekhon2919
    @harpreetsekhon2919 6 месяцев назад +1

    ਮੈ ਪੰਜਾਬ ਨਾਲੋ ਵੱਧ ਚਿੜੀਆ ਨਿਊਜੀਲੈਂਡ ਚ
    ਦੇਖੀਆਂ

  • @harjitpandher221
    @harjitpandher221 6 месяцев назад +1

    Helicopter 🚁 have skates ji. Thank you. Your program is very interesting. Chai peen that suaad aa janda.❤❤

  • @raghbirsingh4959
    @raghbirsingh4959 6 месяцев назад +2

    ਤੁਸਾਂ ਕਿਹਾ ਹੈ ਕੇ ਤੁਹਾਡੇ ਕੋਲ ਇੱਕ ਦੋ ਦਿਨ ਹੀ ਬਚੇ ਹਨ ਸੋਚ ਸਮਝ ਕੇ ਵੋਟ ਪਾਇਓ ਜੇ ਕੌਈ ਚੱਜਦਾ ਜਾਂ ਕਾਬਲ ਉਮੀਦਵਾਰ ਹੈ ਤਾਂ ਤੁਸੀਂ ਦੱਸ ਦਿਓ, ਸੱਪਨਾਥ ਨੂੰ ਪਾਈਏ ਜਾਂ ਨਾਗਨਾਥ ਨੂੰ ਜਾਂ ਐਨਾਕੌਂਡਾ ਨੂੰ ਵੱਡੇ ਵੱਡੇ ਝੂਠ ਬੋਲਣ ਦਾ ਸੀਜਨ ਹੈ। ਲੁਟੇਰਿਆਂ ਦੇ ਵਿਆਹਾਂ ਦੀ ਚਰਚਾ ਚ ਸਮਾਂ ਨਸ਼ਟ ਨਾ ਕਰਿਆ ਕਰੋ ਧੰਨਵਾਦ ਜੀ

  • @jagsirsinghsidhusachiawaaj9838
    @jagsirsinghsidhusachiawaaj9838 6 месяцев назад +1

    ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ
    ਇਹ ਵੀ ਸਾਡੀ ਸਰਕਾਰ ਨੂੰ
    ਤਾਰੇ ਚੰਨ ਚਿੜੀਆਂ ਦੀ ਯਾਦ
    ਕਰਾ ਦਿਆ ਕਰੋ
    ਆਪ ਜੀ ਦੇ ਚੈਨਲ ਤੁਹਾਡਾ ਧੰਨਵਾਦ
    ਆਉਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਅਦਾ ਕੀਤਾ ਸੀ
    ਹਾਲੇ ਤਾਂਈ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਮੰਤਰੀ ਆਉਟਸੋਰਸ ਮੁਲਾਜ਼ਮਾਂ ਨੂੰ ਕਹਿੰਦੇ ਪੱਕੇ ਨਹੀਂ ਹੋ ਸਕਦੇ
    ਇਹਨਾਂ ਆਮ ਆਦਮੀ ਪਾਰਟੀ ਵਾਲਿਆਂ ਤੋਂ ਹੋਰ ਵੱਧ ਕੋਈ ਝੂਠ ਨਹੀਂ ਬੋਲਦਾ
    ਵਾਕਿਆ ਹੀ ਇਹ ਸਾਰੇ ਕਮੇਡੀ ਵਾਲੇ ਲੋਕਾਂ ਨੂੰ ਬੁਧੂ ਬਣਾ ਰਹੇ ਹਨ

  • @rinkufdk7430
    @rinkufdk7430 6 месяцев назад

    AAP jindabad. Karmjeet. Anmol. Jindabad

  • @baltejsingh6146
    @baltejsingh6146 6 месяцев назад +3

    101 ਪਰਸੈਂਟ ਸਰਬਜੀਤ ਸਿੰਘ ਜਿੱਤੂ ਕਹਿਣਾ ਸਾਹਿਬ

  • @BoharDhillon-hw3uc
    @BoharDhillon-hw3uc 6 месяцев назад +1

    Very good jop ji 🙏🙏🙏🙏🙏

  • @lallykhalsa
    @lallykhalsa 6 месяцев назад +1

    ਲੋਕਾਂ ਨੂੰ ਕਹੋ ਹੋਰ ਵੱਢੋ ਰੁੱਖ ਜੇ ਨਹੀ ਤਾਂ ਸਾੜੋ ਜੋ ਬੱਚ ਜਾਣ ਪਰ ਬੈਠਾ ਉੱਪਰ ਨੀਲੀ ਛੱਤਰੀ ਵਾਲਾ ਗਰਮੀ ਤੋਂ ਛੁਟਕਾਰਾ ਦਿਵਾਉਣ ਨੂੰ ……😢

  • @manpreetsingh-mb5hd
    @manpreetsingh-mb5hd 6 месяцев назад

    ਰੈਲੀ ਤੇ ਰੋਡ ਸ਼ੋ ਦੀ ਪੰਜਾਬੀ ਜਰੁਰ ਦੱਸਿਓ , ਪੰਜਾਬੀ ਦੇ ਰਖਵਾਲੇ ਟਹਿਣਾ ਸਾਬ ਜੀ 😊 ਧੰਨਵਾਦ

  • @majorcheema4004
    @majorcheema4004 6 месяцев назад +4

    48 ਡਿਗਰੀ ਅੱਜ ਸਾਡੇ 😥😩

  • @majorcheema4004
    @majorcheema4004 6 месяцев назад +2

    ਟੈਹਣਾ ਸਾਬ ਜੇ ਸਾਡੀ ਸੋਚ ਕਿਸੇ ਨਾਲ ਨਹੀਂ ਮਿਲਦੀ ਤਾਂ ਲੱਖ ਦੀ ਲਾਹਣਤ ਵੀ ਹੁੰਦੀ ਆ ਉਸ ਦੀ ਸੋਚ ਤੇ 😂

  • @GurpreetSingh-qm8pz
    @GurpreetSingh-qm8pz 6 месяцев назад

    ਮੈਂ ਕਤਰ ਵਿੱਚ ਰਹਿੰਦਾ ਹਾਂ। ਇਹ ਰੇਗਿਸਤਾਨ ਅੱਜ ਇੱਥੇ ਤਾਪਮਾਨ 45 ਹੈ ਅਤੇ ਸਾਡੇ ਪੰਜਾਬ ਦਾ ਤਾਪਮਾਨ 50 ਨੂੰ ਪਾਰ ਕਰ ਰਿਹਾ ਹੈ

  • @mandhirsingh5370
    @mandhirsingh5370 6 месяцев назад +2

    ਮੈਡਮ ਥਿੰਦ ਹੈਲੀਕਾਪਟਰ ਦੇ ਟਾਇਰ ਨਹੀਂ ਹੁੰਦੇ।

  • @sewaksinghshamiria4488
    @sewaksinghshamiria4488 6 месяцев назад

    ਵਿਆਹ ਸਮਾਗਮ ਫਸਲ ਦੀ ਆਮਦ ਨਾਲ ਜੁੜੇ ਹਨ ਜੀ

  • @JaypreetKaur-e5f
    @JaypreetKaur-e5f 6 месяцев назад

    Superb 😂😂

  • @shinderpalsingh3645
    @shinderpalsingh3645 6 месяцев назад +2

    ਹੈਲੀਕਾਪਟਰ ਦੇ ਟਾਇਰ ਨਹੀਂ ਹੁੰਦੇ ਵੱਡੇ ਜਹਾਜ਼ ਦੇ ਟਾਇਰ ਹੁੰਦੇ

  • @bholanehal4234
    @bholanehal4234 6 месяцев назад

    ਟਾਣਾ ਸਾਹਿਬ ਜਿਹੜਾ ਸੰਸਾਰਪੁਰ ਵਾਲੀ ਪੁਲੀ ਬਣਾਵੇਗਾ ਉਹਨੂੰ ਹਰਮਨ ਥਿੰਦ ਜੀ ਵੋਟ ਪਾਉਣਗੇ

  • @bholanehal4234
    @bholanehal4234 6 месяцев назад

    Bellamkonda ਬਿਲਕੁਲ ਸਹੀ ਹੈ ਟਹਿਣਾ ਸਾਹਿਬ ਰਾਤ ਨੂੰ ਤਾਰੇ ਨਹੀਂ ਦੇਖਦੇ ਅੰਦਰ ਹੀ ਇਹ ਸੀ ਲਾ ਕੇ ਸੌਂ ਜਾਂਦੇ ਆਂ ਅੱਗੇ ਪਹਿਲਾਂ ਬਾਹਰ ਪੈਂਦੇ ਸੀ ਤੇ ਤਾਰੇ ਦੇਖਦੇ ਸੀ ਲੋਕ ਤੇ ਹੁਣ ਤਾਰਿਆਂ ਨੂੰ ਕੋਈ ਦੇਖਦਾ ਹੀ ਨਹੀਂ ਹੈ ਸਲਾਮਤ ਹੈ ਜੋ ਉਤਾਰਿਆ ਨੂੰ ਦੇਖਦੇ ਹਨ ਜੋ ਹਰ ਖੇਤਾਂ ਜਾ ਕੇ ਰਾਤੀ ਕੰਮ ਕਰਦੇ ਹਨ

  • @BintRai-o5p
    @BintRai-o5p 6 месяцев назад

    Thank you Tehnna bai je 🙏 I'm Bint Rai JODHPUR PAKHAR ( Maur mandi ) Bathinda

  • @ramandeepsingh4310
    @ramandeepsingh4310 6 месяцев назад

    Good

    • @kamaljeetkaur3627
      @kamaljeetkaur3627 6 месяцев назад

      ,ਹਰਮਨ,ਟਿਹਨਾ ਜੀ੍ ਪਰਵਾਸੀ ਇਧਰ ਵੀ ਵੋਟ ਪਾਈ ਜਾਦੇ ਤੇ ਬਿਹਾਰ ਵਿਚ ਪਾ ਕੇ ਆ ਗਏ।

  • @beyantsingh668
    @beyantsingh668 6 месяцев назад +1

    ਟਹਿਣਾ ਸਾਹਿਬ ਮੈ v ਛੱਤ ਤੇ ਬਿਨਾ ਪਖੇ ਤੋਂ ਹੀ ਸੌਂਦਾ ਹਾਂ

  • @HappyKubbe-h1h
    @HappyKubbe-h1h 6 месяцев назад

    🙏🙏🙏🙏🙏🙏🙏

  • @sukhwindersinghsingh8799
    @sukhwindersinghsingh8799 6 месяцев назад

    ਸਾਡੇ ਸ਼ਹਿਰ ਇਕ ਬਹੁਤ ਵਡੀ ਗੁਸ਼ਾਲਾ ਹੈ, ਫਿਰ ਵੀ ਹਿੰਦੁਆ ਵੀਰਾ ਵਲੋ ਇਕ ਨਵੀ ਗਊਸ਼ਾਲਾ ਬਣੋਣ ਜਾ ਰਹੇ ਆ, ਓਨਾ ਕਿਹਾ ਆ ਪਹਿਲਾਂ ਜਮੀਨ ਲੈਣੀ ਆ ਫਿਰ ਗਊਸ਼ਾਲਾ ਬਣੇਗੀ, ਤੇ ਹਰੇਕ ਦੁਕਾਨਦਾਰਾ ਤੋ ਰੋਜਾਨਾ ਦੇ 10-100 ਰੁਪਏ ਲੈ ਰਹੇ ਆ

  • @harjitpandher221
    @harjitpandher221 6 месяцев назад

    Please give some grains to sorrows. You will see lot of sparrows around you coming every morning. Feel your mornings full of life. Thank you ji

  • @comedychannel3369
    @comedychannel3369 6 месяцев назад

    ਮੈਂ ਰਾਜਸਥਾਨ ਹਨੁਮਾਨਗੜ ਤੋ ਹਾ ਪਰ ਸਾਡੇ ਰਾਜਸਥਾਨ ਵਿੱਚ ਚਿੜੀਆਂ ਪਤਾ ਨਹੀਂ ਕਿੱਧਰ ਗਈਆਂ ਕਦੀ ਕਦਾਰ ਇਕ ਚਿੜੀ ਵੇਖਦੇ ਆ ਉਹ ਵੀ ਪਤਾ ਨਹੀਂ ਭੁੱਲੇ ਭਟਕੇ ਕਿੱਥੋਂ ਆਉਂਦੇ ਆ

  • @blessedsoul8734
    @blessedsoul8734 6 месяцев назад

    Lots of our sparrows in Calgary.

  • @kimkaur1928
    @kimkaur1928 6 месяцев назад

    ਹਾਂਜੀ ਇਥੇ ਕਨੇਡਾ ਵਿੱਚ ਬਹੁਤ ਚਿੜੀਆਂ ਨੇਂ,ਤਾਰੇ ਵੀ ਬਹੁਤ ਦੇਖਦੇ ਹਾਂ ਏਥੇ

  • @paramjitsingh5837
    @paramjitsingh5837 6 месяцев назад

    Sat Sri akal y g

  • @bsr840
    @bsr840 6 месяцев назад

    ਤੁਹਾਡੇ ਪ੍ਰੋਗਰਾਮ ਅਕਸਰ ਹੀ ਦੇਖਦੇ ਹਾਂ।ਚੰਗੇ ਲੱਗਦੇ ਹਨ ਪਰ ਕਈ ਵਾਰ ਯਬਲੀਆਂ ਹੀ ਮਾਰ ਜਾਂਦੇ ਹੋ।

  • @ishersingh8360
    @ishersingh8360 6 месяцев назад

    ਅੱਜ ਤਾਂ ਚਿੜੀਆਂ ਗੁਟਾਰਾਂ ਅਤੇ ਕਾਂ ਅਲੋਪ ਹੋ ਗਏ

  • @lakhvirsingh8852
    @lakhvirsingh8852 6 месяцев назад

    ਜੈਤੋ ਦੇ ਨੇੜੇ ਮੜਾਕ ਪਿੰਡ ਵਿੱਚ ਜੈਤੋ ਦਾ ਐਮ ਐਲ ਏ ਅਮੋਲਕ ਸਿੰਘ ਵੋਟਾਂ ਮੰਗਣ ਗਿਆ ਕਰਮਜੀਤ ਸਿੰਘ ਅਨਮੋਲ ਲਈ ਇੱਕ ਦਰਸ਼ਕ ਨੇ ਨੌਕਰੀ ਲਈ ਸਵਾਲ ਕੀਤਾ ਤਾਂ ਅਨਮੋਲ ਸਾਬ kehnde ਕਿ ਨੌਕਰੀਆਂ ਸਿਰਫ topper ਨੂੰ ਹੀ ਮਿਲਦੀਆਂ ਨੇ ਤਾਂ ਦਰਸ਼ਕ ਨੇ ਪੁੱਛਿਆ ਕੇ ਮਾਨ ਸਾਅਬ ਦੇ ਸਹੁਰਿਆਂ ਦੇ ਪਿੰਡ 25 ਪਟਵਾਰੀ ਨੌਕਰੀ ਪ੍ਰਾਪਤ ਕਿਵੇਂ ਕਰ ਗਏ I? ਚੱਲੋ ਸਾਰੇ ਚਲੇ ਗਏ 15 ਮਿੰਟ ਬਾਅਦ ਪੁਲਸ ਆਈ ਤੇ ਓਸ ਦਰਸ਼ਕ ਤੇ ਓਸ ਦੇ ਭਰਾ ਨੂੰ ਗ੍ਰਿਫਤਾਰ ਕਰਕੇ ਲੈ ਗਈ ਕਿਉਂ ???????

  • @manpreetsingh-jr7ul
    @manpreetsingh-jr7ul 6 месяцев назад

    Manpreet Singh mani pind ghanauri khurd sangrur

  • @AmanjeetkaurSharma
    @AmanjeetkaurSharma 6 месяцев назад

    ਹਰਮਨ ਐਨੀ ਗਰਮੀ , ਉੱਤੋਂ ਕਾਲ਼ਾ ਪਹਿਰਾਵਾ??😮😮

  • @nasibkaurdhillon6823
    @nasibkaurdhillon6823 6 месяцев назад

    Mai v Canada sade ghar kol bhut chiria aodia ne
    Mai dene paodi ha Bahut chiria mai dekhdi ha

  • @gurjantsidhu1708
    @gurjantsidhu1708 6 месяцев назад

    ਕੀ ਵੋਟਾਂ 'ਹਮੇਸ਼ਾ' ਪੈਂਦੀਆਂ ਹਨ, ਜਾਂ ਹਰ ਵਾਰ😂

  • @KulwinderVirk-o4o
    @KulwinderVirk-o4o 6 месяцев назад

    Tahna sahib, Harman ji khadoor sahib ji to amritpal ji te Fareedkot sahib to dono umeed var jit hasl karn ge

  • @Sandeepkaur-qv1yf
    @Sandeepkaur-qv1yf 6 месяцев назад

    ਚਿੜੀਆਂ ਤੇ ਗਟਾਰਾ ਤਾਂ ਸਾਡੇ ਘਰ ਆਉਦੀ ਆ ਨੇ ਚੋਲ ਤੇ ਪਾਣੀ ਪਾਉਦਾ ਮੇਰਾ ਬੇਟਾ

  • @shamshersingh-hw7xo
    @shamshersingh-hw7xo 6 месяцев назад

    ਲੋਕ ਤਾਂ ਦਿਨੇਂ ਹੀ ਤਾਰੇ ਦਿਖਾਈ ਜਾਦੇ ਨੇ

  • @jagjeetsingh279
    @jagjeetsingh279 6 месяцев назад

    ਉਹ ਕੋਈ ਤਾਂ ਛੱਡ ਦਿਉ ਤੁਸੀਂ ਤਾਂ ਸਭ ਨੂੰ ਪਰਿਵਾਰਕ ਮੈੱਬਰ ਕਹਿ ਕਹਿ ਜੁੱਤੀਆਂ ਵੀ ਮਾਰੀ ਜਾਂਦੇ ਹੋ ਤੇ ਨਾਲ਼ੇ ਕਹਿ ਤਾ ਮੈਂ ਸਭ ਨੂੰ ਇੱਕੋ ਰੱਸੇ ਨਹੀਂ ਬੰਨਦੀ ਤੁਹਾਡੇ ਵਿੱਚ ਵੀ ਕਈ ਕਮੀਆਂ ਹੋਣਗੀਆਂ ਕਦੇ ਕਿਸੇ ਨੂੰ ਚੰਗਾ ਵੀ ਕਹਿ ਦਿਆ ਕਰੋ

  • @RakeshKumar-ff2xn
    @RakeshKumar-ff2xn 6 месяцев назад +1

    Jinne vi sarkari school han ona vuch vi jayada parvasiyan de hi bache han

  • @GurdeepSingh-mr8fg
    @GurdeepSingh-mr8fg 6 месяцев назад +3

    Nikyan..chirian..dea.chucha.dhury.changly..nea

  • @omkumarlamba5792
    @omkumarlamba5792 6 месяцев назад

    Gouriya bird

  • @gurtejbrar8989
    @gurtejbrar8989 6 месяцев назад

    Thna Sahib Asi ghar vich bohd lagaia hoia haroj Savere Prindian
    Dea piaria awaja kana vich pandian

  • @gurpreetctu7717
    @gurpreetctu7717 6 месяцев назад

    Veer sida hi ho jya ke

  • @BalwinderSingh-u2k
    @BalwinderSingh-u2k 6 месяцев назад

    Ac. Ban hona chahida

  • @GaganSingh98720
    @GaganSingh98720 6 месяцев назад

    Sare ik gl daso harman ji roz ik do shabad pakka bolde daso ki ?

  • @chahal-pbmte
    @chahal-pbmte 6 месяцев назад

    27.14 - ਟਹਿਣਾ ਸਾਹਿਬ ਪੰਜਾਬੀ ਲੋਕ ਸਦੀਆਂ ਤੋਂ ਗਿੱਧਾ ਤੇ ਭੰਗੜਾ ਪਾਉਂਦੇ ਆਏ ਨੇ ਤੇ ਹੁਣ ਵੀ ਪਾਉਂਦੇ ਨੇ। ਪਰ ਤੁਸੀਂ ਗਿੜਦਾ ਸ਼ਬਦ ਕਿਹੜੀ ਭਾਸ਼ਾ ਤੋਂ ਲੈਕੇ ਆਏ ਹੋ ? ਕੀ ਤੁਸੀਂ ਪੰਜਾਬੀ ਦੀ ਸੇਵਾ ਕਰ ਰਹੇ ਹੋ ਜਾਂ ਸਤਿਆਨਾਸ ?