Japji Sahib - 1968 | Bhai Tarlochan Singh Ji | Old Punjabi Songs | Punjabi Songs 2022

Поделиться
HTML-код
  • Опубликовано: 28 авг 2022
  • For more such classic Punjabi songs, subscribe to our channel: / saregamapunjabi
    Credits:
    Song Name :- Japji Sahib - 1968
    Artist :- Bhai Tarlochan Singh Ji
    Music :- Traditional
    Lyrics :- Traditional
    #JapjiSahib
    #SaregamaPunjabi
    #PunjabiSongs2022
    Label: Saregama India Limited
    To listen to more such Punjabi songs, subscribe to: / saregamapunjabi
    For more updates Follow us on Facebook:
    / saregama
    Follow us on Twitter:
    / saregamaglobal
  • ВидеоклипыВидеоклипы

Комментарии • 383

  • @saregamapunjabi
    @saregamapunjabi  Месяц назад +6

    Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
    ruclips.net/video/T4zRGrtwm0I/видео.html

  • @AmanDeep-em3ot
    @AmanDeep-em3ot Год назад +63

    ਸਵੇਰੇ ਸਵੇਰੇ ਜਾਗਣਾ ਤੇ ਕੰਨਾਂ ਵਿੱਚ ਇਹ ਅਵਾਜ਼ ਪੈਣੀ
    ਅਲਸੀ ਦੀਆਂ ਪੀਨੀਆ ਨਾਲ ਚਾਹ ਪੀਣ ਲਈ ਮਾ ਨੇ ਅਵਾਜ਼ ਦੇਣੀ

  • @rajpalsingh3879
    @rajpalsingh3879 29 дней назад +2

    ਇਹ ਮਿੱਠੀ ਜਿਹੀ ਆਵਾਜ਼ ਸਾਨੂੰ ਸਾਡੀਆਂ ਪੁਰਾਣੀਆਂ ਯਾਦਾਂ ਯਾਦ ਕਰਾਉਣ ਦੀ ਹੈ ਸਭ ਤੋਂ ਮਿੱਠੀ ਔਰ ਪੁਰਾਣੀ ਵਾਜ ਮਨ ਸਕੂਨ ਦੇਣ ਵਾਲੀ ਉਹ ਆਵਾਜ਼ ਹੈ ਇਹਜੀ ਮਿੱਠੀਆਂ ਆਵਾਜ਼ਾਂ ਪਰਮਾਤਮਾ ਹੋਰ ਵੀ ਪੈਦਾ ਕਰੇ ਜਿਸਕਾ ਗੁਰਬਾਣੀ ਦਾ ਹੋਰ ਵੀ ਆਨੰਦ ਵਧੀਆ ਮਾਣਿਆ ਜਾਵੇ

  • @gurmailsinghsranchattiwind6292
    @gurmailsinghsranchattiwind6292 9 месяцев назад +29

    ਗੁਰਬਾਣੀ ਦੇ ਪਾਠ ਵਿੱਚ ਮਸ਼ਹੂਰੀ ਕਿਉ ਦੇਂਦੇ ਨੇ ਬਹੁਤ ਗ਼ਲਤ ਕਰਦੇ ਨੇ

    • @manki550
      @manki550 5 месяцев назад

      G bhut zayda dinde ne

    • @LovelyAtv-xu6dv
      @LovelyAtv-xu6dv 2 месяца назад

      Waheguru ji kirpa rakheo SAB te 🙏🙏🙏

    • @RoshanSingh-vf5gc
      @RoshanSingh-vf5gc Месяц назад +1

      ਮਸ਼ਹੂਰੀ ਗੱਲ਼ਤ ਆ ਜੀ

  • @mrjay5542
    @mrjay5542 3 месяца назад +19

    ਓਹ ਲੋਕ, ਉਹ ਸਮਾਂ, ਉਹ ਪਿਆਰ, ਉਹ ਗੁਰਦੁਆਰੇ, ਕੁਛ ਵੀ ਕਦੀ ਵੀ ਵਾਪਿਸ ਨਹੀਂ ਆ ਸਕਦਾ। ਅਸੀ ਖੁਦ ਬਦਲ ਚੁੱਕੇ ਹਾਂ। ਦੂਜਿਆਂ ਤੋਂ ਕੀ ਆਸ ਰਖਣੀ।

    • @kaursupreet4257
      @kaursupreet4257 Месяц назад

      Asi jindgi PSE nu de diti..sukh shd dite..pta ni kihri for ch pai ge😢😢ida e for muk jni

  • @AmarjitSingh-zk3tw
    @AmarjitSingh-zk3tw 6 месяцев назад +24

    ਇਹ ਜੁਪਜੀ ਦਾ ਪਾਠ ਮੈਂ ਵੀ ਬਚਪਨ ਵਿੱਚ ਬਹੁਤ ਸੁਣਿਐ, ਉਸ ਸਮੇਂ ਟੇਪ ਰਿਕਾਰਡ ਹੁੰਦੀਆਂ ਸਨ, ਤੇ ਟੇਪ ਰਿਕਾਰਡ ਵਿੱਚ ਫੀਤੇ ਵਾਲੀ ਰੀਲ ਪੈਂਦੀ ਸੀ ਤੇ ਸਵੇਰੇ ਸਵੇਰੇ ਸਿਆਲਾਂ ਦੇ ਦਿਨਾਂ ਵਿੱਚ ਇਹੀ ਪਾਠ ਮੈਂ ਆਮ ਹੀ ਘਰਾਂ ਵਿੱਚ ਚੱਲਦਾ ਸੁਣਦਾ ਸੀ, ਤੇ ਘਰਾਂ ਵਿੱਚ ਚੁੱਲ੍ਹੇ ਹੁੰਦੇ ਸੀ ਤੇ 5 ਵਜੇ ਸਾਰਿਆਂ ਘਰਾਂ ਦੇ ਵਿਹੜਿਆਂ ਵਿੱਚੋਂ ਧੂਹਾਂ ਉੱਡਦਾ ਸੀ, ਤੇ ਘਰਦੇ ਵੱਡੇ ਮੈਂਬਰ ਤੇ ਬੱਚੇ ਜਲਦੀ ਉੱਠ ਖੜਦੇ ਸਨ ਤੇ ਜੁਪਜੀ ਸਾਹਿਬ ਜੀ ਦਾ ਪਾਠ ਲਾਕੇ, ਸਾਰੇ ਇਕੱਠੇ ਰਜਾਈਆਂ ਵਿੱਚ ਬੈਠ ਕੇ ਨਾਲੇ ਚਾਹ ਪੀਣੀ ਤੇ ਨਾਲ ਦੀ ਨਾਲ ਇਹੀ ਮਿੱਠੀ ਆਵਾਜ਼ ਵਿੱਚ ਪਾਠ ਸੁਣਦੇ ਹੁੰਦੇ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ

  • @kamaljitsingh6286
    @kamaljitsingh6286 Год назад +192

    30 32 ਸਾਲ ਬਾਅਦ ਸੁਣੀ ਆ ਆਹ ਅਵਾਜ ਜਦੋਂ ਖਾਂਨ ਸਾਬ ਦੀ ਵੀਡਿਓ ਵਾਇਰਲ ਹੋਈ ਤਾਂ ਸਰਚ ਕਰਨ ਤੇ ਪਤਾ ਲੱਗਿਆ ਭਾਈ ਤਰਲੋਚਨ ਸਿੰਘ ਜੀ ਦੀ ਅਵਾਜ ਅ 🙏ਬਹੁਤ ਸਕੂਨ ਮਿਲਿਆ ਦਿਲ ਨੂੰ ਸੁਣਕੇ ਓਨਾ ਦਿਨਾਂ ਚ ਸਭਦੇ ਘਰੇ ਇਹੋ ਅਵਾਜ ਸੁਣਨ ਨੂੰ ਮਿਲਦੀ ਸੀ 🙏🙏

    • @RohitKumar-rn1cf
      @RohitKumar-rn1cf Год назад +8

      🙏🙏🙏🙏

    • @RohitKumar-rn1cf
      @RohitKumar-rn1cf Год назад +18

      Mai hindu haa bro per papa ji Roz eh langande c bahut sakkon milda 🙏🙏🙏 jdo asi Chamkor Sahib rehnde c

    • @rajdeepsingh1979
      @rajdeepsingh1979 Год назад +2

      Right vear ji🌷🌷🌷🌷🌹🌹🌹🌹🌹

    • @kamaljitsingh6286
      @kamaljitsingh6286 Год назад +13

      @@RohitKumar-rn1cf ਦਿਲਾਂ ਚ ਇਨਸਾਨੀਅਤ ਦਾ ਹੋਣਾ ਜ਼ਰੂਰੀ ਆ ਵੀਰੇ ਹਿੰਦੂ ਹੋਣਾ ਜਾ ਸਿਖ ਹੋਣਾ ਮੈਟਰ ਨੀ ਕਰਦਾ ਵੀਰੇ🙏

    • @manjitkaur7132
      @manjitkaur7132 Год назад +3

      Hnji assi v ehi awaaz sunn k vade hoye . 🙏🏻🙏🏻

  • @happysehaj1993
    @happysehaj1993 6 месяцев назад +23

    ਅੱਖਾਂ ਚ ਪਾਣੀ ਆ ਜਾਦਾ ਆ ਆਵਾਜ ਸੁਣ ਕਿ, ਸੱਚੀ ਬੜਾ ਯਾਦ ਆਉਦਾ 92-93 ਦਾ ਸਮਾ ਅੱਖਾ ਭਰ ਆਉਦੀਆਂ ਨੇ

  • @baljinderaulakh5540
    @baljinderaulakh5540 Год назад +27

    ਮਸੂਹਰੀ ਬਹੁਤ ਗਲਤ ਆ ਇਹ ਨਹੀ ਹੋਣੀ ਚਾਹੀਦੀ ਸਾਰਾ ਕੰਮ ਖਰਾਬ ਕਰਦੀ ਆ

    • @latalaxyz
      @latalaxyz 3 месяца назад +1

      Download ਕਰ ਲਓ. ਫੇਰ ਨੈਟ ਬੰਦ ਕਰਕੇ ਸੁਣੋ

    • @RoshanSingh-vf5gc
      @RoshanSingh-vf5gc Месяц назад

      ਬਿਲਕੁਲ ਜੀ

  • @balvirsinghkhalsa7777
    @balvirsinghkhalsa7777 2 месяца назад +1

    Kis kis nu sun k a Laga k asi o Purana same vich chale Gai haa😊

  • @gurmailsinghsranchattiwind6292
    @gurmailsinghsranchattiwind6292 10 месяцев назад +13

    ਸਾਡੇ ਪਿੰਡ ਚਾਟੀਵਿੰਡ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਮਤਾਬ ਸਿੰਘ ਜੀ ਦੇ ਅਸਥਾਨ ਤੇ ਗ੍ਰਾਮੋਫੋਨ ਮਸ਼ੀਨ ਤੇ ਤਵਾ ਰਿਕਾਰਡ ਚੱਲਦਾ ਹੁੰਦਾ ਸੀ,, 1976 ,, 77 ਦੇ ਦਿਨਾਂ ਵਿੱਚ,, ਫਿਰ ਮੈਂ 1989 ,, 90 ,, ਦੇ ਸਮੇਂ ਬਾਬਾ ਸਹਿਤ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਟੇਪ ਰਿਕਾਰਡਰ ਤੇ ਇਹ ਪਾਠ ਚਲਾਉਂਦਾ ਰਿਹਾ ਹਾਂ ਹੁਣ ਉਹ ਸਮਾਂ ਯਾਦ ਆ ਜਾਂਦਾ ਹੈ

  • @user-wd2nf9mz4e
    @user-wd2nf9mz4e Год назад +22

    ਉਠਦੇ ਬਹਿੰਦੇ ਸ਼ਾਮ ਸਵੇਰੇ ,
    ਵਾਹਿਗੁਰੂ ਵਾਹਿਗੁਰੂ ਕਹਿੰਦੇ ....🙏🙇🙏
    ਬਖਸ਼ ਗੁਨਾਹ ਮੇਰੇ , ਤੈਂਨੂੰ ਬਖਸ਼ਣਹਾਰਾ ਕਹਿੰਦੇ ......
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ......,🙏🙇🙏🌹🙏•••।। ਸਾਰੇ ਜੱਪੋ ਜੀ ।।•••🙏🌹
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏
    🌹🙏•••।। ਸਾਰੇ ਜੱਪੋ ਜੀ ।।•••🙏🌹
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏

  • @baljinderaulakh5540
    @baljinderaulakh5540 Год назад +14

    ਬਹੁਤ ਚਿਰ ਬਾਦ ਭਾਈ ਸਾਬ ਜੀ ਦੀ ਆਵਾਜ ਸੁਣਣ ਨੂੰ ਮਿਲੀ ਆ ਬਚਪਣ ਵਿਚ ਸੁਣਦੇ ਹੁੰਦੇ ਤਵੇ ਜਾ ਕੈਸਟਾ ਰਾਹੀ ਮੈਨੂੰ ਭਾਈ ਸਾਬ ਦੇ ਨਾ ਪਤਾ ਨਹੀ ਸੀ ਮਸਾ ਸੁਣਣ ਨੂੰ ਮਿਲਿਆ ਆ 35 40ਸਾਲ ਪਹਿਲਾ ਸੁਣਦੇ ਹੁੰਦੇ ਸੀ ਦਿਲ ਛੂ ਜਾਣ ਵਾਲੀ ਸਰੀਲੀ ਆਵਾਜ ਵਾਹ ਵਾਹ ❤❤❤❤❤❤❤❤❤❤❤❤❤❤

  • @ravindersingh-kl8bl
    @ravindersingh-kl8bl 4 месяца назад +10

    ਸਾਡੇ ਕੋਲ ਟਰੱਕ ਹੁੰਦਾ ਸੀ ਤੇ ਕੈਸਟਾਂ ਹੁੰਦੀਆਂ ਸੀ ਅਦੋ ਤੇ ਸਵੇਰੇ ਸ਼ਾਮ ਬੜੇ ਚਾਅ ਨਾਲ ਸੁਣਦੇ ਸੀ ਏ ਸਾਇਡ ਜਪਜੀ ਸਾਹਿਬ ਤੇ ਬੀ ਸਾਇਡ ਰਹਿਰਾਸ ਸਾਹਿਬ

  • @user-wd2nf9mz4e
    @user-wd2nf9mz4e 11 месяцев назад +13

    ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥
    ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    ਅਰਥ: ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। (ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ। ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ।੧।

  • @mansimmanjeetsingh2136
    @mansimmanjeetsingh2136 9 месяцев назад +13

    ਬਚਪਨ ਯਾਦ ਆ ਗਿਆ ਵਾਹਿਗੁਰੂ ਏਹੋ ਅਵਾਜ਼ ਸੁਣ ਕੇ ਹੀ ਵੱਡੇ ਹੋਏ ਹਾਂl

  • @PardeepSingh-vu3sb
    @PardeepSingh-vu3sb Год назад +13

    ਬਾਕੀ ਸਭ ਠੀਕ ਅੈ ਪਰ ਮਨ ਦੁਖੀ ਹੋੲਿਅਾ ਜਦ ਚਲਦੇ ਪਾਠ ਚ ਅੈਡ ਅਾਓਦੀ ਅੈ

    • @baljinderaulakh5540
      @baljinderaulakh5540 Год назад

      ਹਾ ਜੀ ਇਹ ਨਹੀ ਹੋਣੀ ਚਾਹੀਦੀ ਐਡ ਗਲਤ ਆ ❤❤

    • @Loooooop-07
      @Loooooop-07 5 месяцев назад

      Download krlo

    • @paramjitsingh2461
      @paramjitsingh2461 5 месяцев назад

      ​@@Loooooop-07 ,,, ਡਾਉਨਲੋਡ ਨਹੀਂ ਹੋ ਰਿਹਾ।

    • @Loooooop-07
      @Loooooop-07 5 месяцев назад

      @@paramjitsingh2461 koi dikkat Aave ta dsseyo

  • @GurmeetSingh-dv6zc
    @GurmeetSingh-dv6zc 10 месяцев назад +39

    1992,,93ਦੀ ਯਾਦ ਤਾਜਾ ਹੋ ਗਈ ਬਚਪਨ ਵਿਚ ਆਹ ਅਵਾਜ ਸੁਨ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਸੀ

    • @singhharnek814
      @singhharnek814 4 месяца назад +1

      ਜੀ, ਬਹੁਤ ਵਧੀਆ ਲੱਗਦਾ ਹੈ, ਮੈਂ 1974-75 ਵਿੱਚ ਗੁਰਦਵਾਰੇ ਦੇ ਸਪੀਕਰ ਰਾਹੀਂ ਇਹ ਮਨਮੋਹਣੀ ਆਵਾਜ਼ ਸੁਣਦਾ ਸੀ, ਹੁਣ ਵੀ u tube ਤੋਂ ਇਹੀ ਸੁਣਦਾ ਹਾਂ ਤੇ ਕੋਸ਼ਿਸ਼ ਰਹਿੰਦੀ ਹੈ ਹੋਰਾਂ ਨੂੰ ਵੀ ਸੁਣਾਈਏ।

    • @neelamgill5548
      @neelamgill5548 3 месяца назад

    • @ManjeetSingh-ck2oc
      @ManjeetSingh-ck2oc 7 дней назад +1

      Waheguru ji 🙏

  • @rajesh_kumar_
    @rajesh_kumar_ Год назад +32

    Mere nanke pind 1978 wich gurdwara sahab swere swere sunde si bachpan yaad a gya

    • @gurwinderkaurgoraya6762
      @gurwinderkaurgoraya6762 4 месяца назад

      ਅਸੀਂ ਵੀ ਆਪਣੇ ਨਾਨਕੇ ਪਿੰਡ 1977-78 ਵਿੱਚ ਜਾਂਦੇ ਸੀ ਬਹੁਤ ਵਧੀਆ ਲਗਦਾ ਹੁੰਦਾ ਸੀ ਜਦੋਂ ਨਾਨੀ ਜੀ ਤੇ ਮਾਮਾ ਜੀ ਦੀਆਂ ਬੇਟੀਆਂ ਨੇ ਗੁਰਦੁਆਰਾ ਸਾਹਿਬ ਰਹਿਰਾਸ ਸਾਹਿਬ ਵੇਲੇ ਜਾਣਾ। ਸਵੇਰੇ ਤੇ ਸ਼ਾਮ ਨੂੰ ਇਹ ਪਾਠ ਦੀਆਂ ਟੇਪਾਂ (ਕੈਸਟਾਂ) ਲਗਾਉਂਦੇ ਸੀ ।

  • @HardeepSingh-fq6le
    @HardeepSingh-fq6le 9 месяцев назад +46

    ਬਚਪਨ ਵਾਲੇ ਪੁਰਾਣੇ ਦਿਨ ਯਾਦ ਆਗੇ
    ਬਹੁਤ ਚੰਗਾ ਸਮਾਂ ਸੀ 2000 ਸੰਨ ਤੋਂ
    ਪਹਿਲਾਂ ਦਿਲ ਨੂੰ ਸਕੂਨ ਮਿਲਿਆਂ ਏ
    ਆਵਾਜ ਸੁਣ ਕੇ ਵਾਹਿਗੁਰੂ ਜੀ ਸਰਬੱਤ
    ਦਾ ਭਲਾ ਕਰਨਾ 🙏🙏🙏🙏

  • @sarbjitkaur5381
    @sarbjitkaur5381 3 месяца назад +3

    ਹੱਥ ਜੋੜ ਕੇ ਬੇਨਤੀ ਹੈ ਜੀ ਇਸ ਚੈਨਲ ਨੂੰ,,,ਕਿ ਗੁਰਬਾਣੀ ਚੱਲਦੇ ਸਮੇਂ ਐਡ ਨਾ ਦਿਖਾਓ,,, ਬਹੁਤ ਬਹੁਤ ਧੰਨਵਾਦ

  • @OLD-SCHOOL-BATCH
    @OLD-SCHOOL-BATCH 9 месяцев назад +27

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਆਵਾਜ ਆ ਜਦੋ ਵੀ ਕਿਤੇ ਜਾਦੇ ਸੀ ਤਾ ਬੱਸਾ ਵਿਚ ਆਹੀ ਅਵਾਜ ਗੂਜਦੀ ਹੁਦੀ ਸੀ,ੳਹ ਸਮਾ ਯਾਦ ਆ ਜਾਦਾ ਜਿਹੜਾ ਕਦੇ ਵਾਪਿਸ ਨਹੀ ਆਉਣਾ !ਵਾਹਿਗੁਰੂ ਜੀ🙏

  • @sarbjitkaur5381
    @sarbjitkaur5381 4 месяца назад +4

    ਸਾਡੇ ਪਿੰਡ ਘਰਾਂ ਦੇ ਡੈੱਕਾਂ ਵਿੱਚ ਬਹੁਤ ਸੁਇਆ ਜਪਜੀ ਸਾਹਿਬ ਦਾ ਪਾਠ ਭਾਈ ਤਰਲੋਚਨ ਸਿੰਘ ਜੀ ਦੀ ਅਵਾਜ਼ ਵਿੱਚ

  • @user-wd9pt4xi5d
    @user-wd9pt4xi5d 9 месяцев назад +10

    ਸਾਡੇ ਘਰ ਵੀ ਇਹ ਅਵਾਜ ਚ ਪਾਠ ਸੁਣਦੇ ਸੀ ਬੜਾ ਸੁਕੂਨ ਮਿਲਦਾ ਸੀ

  • @manpreetmanna9435
    @manpreetmanna9435 2 месяца назад +2

    ਛੋਟੇ ਛੋਟੇ ਹੁੰਦੇ ਸੀ ਤੇ ਜਦੋਂ ਗੁਰੂ ਘਰੋਂ ਆਵਾਜ਼ ਆਉਣੀ ਆਹ ਵਾਲੀ ਤਾਂ ਚਾਈ ਚਾਈ ਗੁਰੂ ਘਰ ਵੱਲ ਭੱਜੇ ਭੱਜੇ ਜਾਣਾ ਵਾਹ ਓ ਰੱਬਾ ਓਹ ਟਾਈਮ ਯਾਦ ਕਰਵਾ ਦਿੱਤਾ ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @user-uc5nc4cn8q
    @user-uc5nc4cn8q 10 месяцев назад +8

    ਛੋਟੇ ਹੁੰਦਿਆਂ ਸੁਣੀ ਸੀ ਅਵਾਜ਼ ਅੱਜ ਮਸਾਂ ਸਰਚ ਮਾਰਕੇ ਭਾਲੀ ਆ ਬਾਬਾ ਜੀ

  • @Jassar_7008
    @Jassar_7008 4 месяца назад +4

    ਰੂਹ ਨੂੰ ਸਕੂਨ ਦੇਣ ਵਾਲੀ ਆਵਾਜ🙏🙏❤️❤️waheguru mehar kri

  • @amriksingh9302
    @amriksingh9302 6 месяцев назад +4

    ਪਾਠ ਸੁਣਕੇ ਬਹੁਤ ਸੁਕੂਨ ਮਿਲਿਆ। ਪਰ ਪਾਠ ਬਿਨਾ ਐਡ ( ਨਿਰਵਿਘਨ) ਹੋਣਾ ਚਾਹੀਦਾ ਜੀ ।ਧੰਨਵਾਦ ।।

  • @sandybanga2282
    @sandybanga2282 3 месяца назад +3

    ❤ is awaaj ch jo sakoon oh hor kite v nai

  • @pritpalrandhawa8512
    @pritpalrandhawa8512 3 месяца назад +4

    ਮੁਰੀਲੀ ਅਵਾਜ਼ ਹੈ ਪਰ ਮਸ਼ਹੂਰੀਆਂ ਬਹੁਤ ਹਨ

  • @boharsingh1053
    @boharsingh1053 8 месяцев назад +11

    ਬਚਪਨ ਵਿੱਚ ਸੁਣਦੇ ਹੁੰਦੇ ਸੀ ਇੰਨੀ ਮਿੱਠੀ ਪਿਆਰੀ ਗੁਰਬਾਣੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @apnachannel5322
    @apnachannel5322 27 дней назад +1

    Mata ne prothiya denia te eh path di mithi awaz knna ch paini scholl lyi tyar hon lggya ❤

  • @craftyamrinder3557
    @craftyamrinder3557 8 месяцев назад +6

    ਬਚਪਨ ਦੀ ਯਾਦ ਆ ਗਈ ,ਸਚੀ , ਮੇਰੇ ਪਾਪਾ ਸਾਜਰੇ ਤੜਕੇ ਇਹੇ ਪਾਠ ਲਾੳਦੇ ਸਨ

  • @BhupinderSingh-xt7rn
    @BhupinderSingh-xt7rn Год назад +28

    Bachpan Vich eh Awaaz Sunde si ,Eh Awaaz Sun ke Sukun Milda hai, Beautiful Voice 🙏🙏

  • @sonykaur6529
    @sonykaur6529 2 месяца назад +1

    Swaran Singh 🌹🙏🙏🙏🙏🙏🙏🌹💯🌹🙏

  • @JaswinderSingh-dc1gs
    @JaswinderSingh-dc1gs 3 месяца назад +1

    Bahut he jyada dil nu sukoon den Wali te mitthi Awaaz a ji bachpan yad aunda eh Awaaz sun k ji

  • @balvirsinghkhalsa7777
    @balvirsinghkhalsa7777 2 месяца назад

    Sach o Bachpan yaad aa gya ...ajj de mashini jug ne ..O Sade pariwara da ikath kho lya..sakoon Chala gya kite

  • @dharmindergrewal-qp7kw
    @dharmindergrewal-qp7kw Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਬਹੁਤ ਅਨੰਦ ਆਉਂਦਾ ਸਰਵਣ ਕਰਕੇ

  • @rekhadhiman-hr9ek
    @rekhadhiman-hr9ek 2 месяца назад +1

    ❤. Dhan waheguru ji ❤. Dhan waheguru ji ❤ very. Sweet voice baba. Ji. Man. Nu. Skun. Milgya. ❤🙏🙏🙏🙏🙏🌹🌹🌹🌹🌹💐💐💐💐💐

  • @sarjitnijhar5337
    @sarjitnijhar5337 3 месяца назад +2

    WAHAGUR ji WAHAGUR ji satnam ji ❤❤❤❤❤

  • @avtarsinghgarhi6752
    @avtarsinghgarhi6752 3 месяца назад +2

    Jasvir jassi Di interview vich pata lag k eh Bhai tarlochan Singh ji Di aawaz hai purani yad taza ho ge

  • @rajinderchahal6707
    @rajinderchahal6707 2 дня назад

    ਕਿਰਪਾ ਕਰਕੇ ਪਾਠ ਹੁੰਦੇ ਸਮੇਂ ਐਡ ਮਸ਼ਹੂਰੀ ਨਾਂ ਦਿਆ ਕਰੋ ਧੰਨਵਾਦ ਜੀ😂🙏🙏🙏🙏🌷🌷

  • @gurpritsingh9301
    @gurpritsingh9301 5 месяцев назад +1

    ਮੈਂ ਇਹ ਆਵਾਜ 1972-73 ਵਿੱਚ ਉਦੋਂ ਸੁਣਦਾ ਸਾਂ ਜਦੋਂ ਗੁਰਦਵਾਰਿਆਂ ਵਿੱਚ ਸਵੇਰੇ ਜਪੁ ਜੀ ਤੇ ਸ਼ਾਮ ਨੂੰ ਰਹਿਰਾਸ ਵੇਲੇ ਸੁਣੀਦੀ ਸੀ l ਬਹੁਤ ਹੀ ਵਧੀਆ ਆਵਾਜ ਹੈ ll

  • @boharsingh1053
    @boharsingh1053 8 месяцев назад +6

    ਸਾਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harmeshsingh7351
    @harmeshsingh7351 2 месяца назад

    ਗੁਰਬਾਣੀ ਵਿੱਚ ਐਡ ਆਉਣੀ ਗ਼ਲਤ ਹੈ ਨਹੀਂ ਚਾਹੀਦੀ

  • @AmanDeep-em3ot
    @AmanDeep-em3ot Год назад +8

    Eh awaj sun k pachpan de oh thandi thandi swer yad aa jandi aa

  • @tejinderkaur5671
    @tejinderkaur5671 7 месяцев назад +7

    My father in law used to play this voice on tape recorder I miss him on listening this voice

  • @GurpreetSingh-xi1dt
    @GurpreetSingh-xi1dt Месяц назад

    ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🌹🙏🙏🙏🌹

  • @onkarchandi9654
    @onkarchandi9654 9 месяцев назад +3

    Bhai tarlochan singh ji di es avaj to jina sakoon milda hai ona sakoon kisi hor di avaj vich aj tk nhi miliya

  • @navjotgill5136
    @navjotgill5136 3 месяца назад +1

    ਬਹੁਤ ਸਕੂਨ ਮਿਲਿਆ ਇਸ ਆਵਾਜ਼ ਵਿਚ ਗੁਰਬਾਣੀ ਸੁਣ ਕੇ ❤❤❤

  • @satnamkaur9656
    @satnamkaur9656 2 месяца назад

    Waheguru Ji shukrana g m v eh voice wala path japji sahib search krdi c hun pta lgya eh Devine voice kis di hai bhut bhut shukrana g bhut bhut 🩷🩷❤️❤️🌹🌹🌹🌹🌹🙏🙏🙏🙏🙏😊

  • @kuldeepdairyfarm3609
    @kuldeepdairyfarm3609 4 месяца назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @balwindersingh-jv3nn
    @balwindersingh-jv3nn 4 месяца назад +1

    Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji

  • @karamjeetsingh419
    @karamjeetsingh419 Месяц назад

    ਵਾਹਿਗੁਰੂ ਜੀ ਮੇਰੇ ਘਰ ਦੇ ਕੋਲ ਡੇਰਾ ਸਾਹਿਬ ਜੀ ਹੈ75+76ਵਿਚ। ਇਹ ਜਪੁਜੀ ਸਾਹਿਬ ਜੀ ਦੇ ਪਾਠ ਦੇ।ਤਵੇ। ਚਲਦੇ ਸਨ ਅੱਜ ਜਪੁਜੀ ਸਾਹਿਬ ਜੀ ਦੇ ਗੁਰਬਾਣੀ ਦੇ ਪਾਠ ਸੁਣਕੇ ਉਹ ਪੁਰਾਣੇ ਦਿਨ ਯਾਦ ਆਗ।ਏ। ਬਹੁਤ ਸਕੂਨ ਮਿਲਿਆ ਜੀ

  • @jasspunia5353
    @jasspunia5353 4 месяца назад +1

    Bani ta hor guru ke pyare v parde han pr es awaz ch ik alag hi kashish te khich hai
    Edan feel hunda jidan dhur dargah to bani di awaz aa rhi aa
    Asi chote hunde eh awaz sunde hunde c sade naal de pind ch ena di awaz ch path la dinde c te sanu hlki ji awaz ch sunda c lagbhag roz e
    Te jdo ghato ghat 20 ,25 saal baad eh awaz suni ta ik dm 25 saal pehlan wali feeling te khich pyi
    25 sal purani awaz ik dm mn ne pchhan lyi
    Is alag e sukoon hai ❤🙏

  • @BaljeetSingh-jg7oe
    @BaljeetSingh-jg7oe 11 месяцев назад +3

    Bara Dil karda c aa avaj sun ke
    Aa avaj ne Sani path karan layeya c

  • @KulwinderSingh-dl9cj
    @KulwinderSingh-dl9cj 2 месяца назад

    🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @mansimratkalsi5400
    @mansimratkalsi5400 Месяц назад

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ

  • @amreetbk4078
    @amreetbk4078 9 месяцев назад +11

    Waheguru ji finally I found this awaz old memories ❤

  • @JagroopSingh-yv7vb
    @JagroopSingh-yv7vb 2 месяца назад

    Veheguru ji mehar rakhan jee...... Time'of childhood japuji Sahib da path sunde cc.. bachpan yaad aa gya

  • @krishnalucky502
    @krishnalucky502 Год назад +10

    ISS awaz nal baut yaada judiya nikke hunde deck te baut sunde si।।akhna baba vch bolda

  • @GopiGopi-go4km
    @GopiGopi-go4km Год назад +4

    1990...92 bahut vdiya din se tape recorder tey sundeyyy se satguru ji path

  • @naininakagawa-affordablere56
    @naininakagawa-affordablere56 7 месяцев назад +4

    Oh super!! In childhood my dad used to listen to this on a record player. We got up every morning in Bombay, India to this beautiful bani and voice. So so blessed to find this. Thank you!!

  • @GsSingh-wo9uy
    @GsSingh-wo9uy Месяц назад

    Waheguru ji 🌹waheguru ji 🌹 waheguru ji 🌹waheguru ji 🌹waheguru ji 🌹waheguru ji 🌹🌹🌹🌹🌹🌹🌹🌹🌹🌹🌹🌹🌹🙏🙏🙏🙏🙏

  • @bhupinderkour2553
    @bhupinderkour2553 Год назад +5

    Ehni purani tone sunh manh santt ho janda hai puraniya Jada tajiya ho jandiya hun waheguru Ji ka khalsa waheguru Ji di fateh❤

  • @kainaatgrewal5670
    @kainaatgrewal5670 Месяц назад

    Eh awaz ta saha ch wsi aa ajj v es awaz nal path nal pyar a bachpan dia yada taza krdi aa

  • @ramanbrar9045
    @ramanbrar9045 20 дней назад

    ਵਾਹਿਗੁਰੂ ਜੀ

  • @user-qk6yj9op6w
    @user-qk6yj9op6w 7 месяцев назад +2

    Mere nanke gurdwara sahib ch lagda e path 😊🙏🏻🙏🏻

  • @golumolu2873
    @golumolu2873 10 месяцев назад +3

    Mennu mere pind di yaad andi aa sunke 😢

  • @devklair6471
    @devklair6471 Год назад +4

    Main bhout bhal kiti c ..iss awaaj Di Hun sakoon mileya

  • @SandeepSingh-ji257
    @SandeepSingh-ji257 7 месяцев назад +4

    Purana time yaad aa gya jdo shotey hundey c ehi awaaz sundey hundey svere te shaami 🙏

  • @harpreetbedi8251
    @harpreetbedi8251 4 месяца назад +1

    Yes yes waheguru ji dhannn ho ge

  • @deltastones6702
    @deltastones6702 8 месяцев назад +2

    Please put ads in front or at end ~ NOT DURING, it’s beidbi

  • @satnamkaur2379
    @satnamkaur2379 3 месяца назад +1

    Satnam waheguru ji🙏

  • @mayabanger9134
    @mayabanger9134 6 месяцев назад +4

    🙏🏻🌺 ਵਾਹਿ ਗੁਰੂ ਜੀ 🌺🙏🏻

  • @Simmi658
    @Simmi658 Год назад +17

    I alwaysplay thus version,because in my childhood in 80's my father play this cassete in tape recorder. He wake up early an just press the button.till feom that time I always play this bani..love u dad.u always rememberd. Never forget.

  • @kamaljitkaur3787
    @kamaljitkaur3787 5 месяцев назад +1

    Mai 10 rupees di casate khreedi c jupji sahib ji da path suniya c bhai ji di awaj ch 30 saal pehla 🙏🙏

  • @GaganDeep-nv3xd
    @GaganDeep-nv3xd 4 месяца назад +1

    Satnam.waheguru.ji

  • @gurjeetsinghsingh182
    @gurjeetsinghsingh182 7 месяцев назад +2

    Purani yaad

  • @pahulpreetsingh1400
    @pahulpreetsingh1400 6 месяцев назад +2

    Waheguru ji

  • @sarbjitsingh609
    @sarbjitsingh609 11 месяцев назад +2

    Satnam ji weheguru ji

  • @sandeepkumar-li7yi
    @sandeepkumar-li7yi 5 месяцев назад +2

    Satnam wahguru ji 🎉

  • @DeputySingh-kf2hm
    @DeputySingh-kf2hm 2 месяца назад

    ❤satnam waheguruj ji 🌷 waheguru ji 🌷 waheguru ji 🌷 waheguru ji 🌷 waheguru ji 🌷 waheguru ji 🌷🌷🥭🌴🌹🫒❤

  • @neelamgill5548
    @neelamgill5548 3 месяца назад +1

    Waheguru ji mehar karo

  • @harbhajansinghsingh1879
    @harbhajansinghsingh1879 7 месяцев назад +2

    Waheguru ji
    Old is gold

  • @broandsis1029
    @broandsis1029 4 месяца назад +1

    waheguru ji bhut sohni awaj

  • @mukeshkumar-gj8ze
    @mukeshkumar-gj8ze Год назад +44

    I was looking for this voice for years Now i got we used to listen it on record player.

    • @jasbirbansi1
      @jasbirbansi1 Год назад +2

      same here ji bachpan ch sunde hunde c waheguru mehar Kare g sareya te

    • @BaljeetSingh-db8yr
      @BaljeetSingh-db8yr Год назад

      Same here bro … Mai mere nanke Bahut Suni ae eh awaz ❤😊

    • @harpreetsandhu1979
      @harpreetsandhu1979 Год назад

      Me too, finally found it!

    • @rashpalsaini1075
      @rashpalsaini1075 Год назад +1

      Same here as well. I was listening this melodious voice in my childhood on cassette player. Thank God I found this.

  • @krishnalucky502
    @krishnalucky502 Год назад +13

    Dil nu sun k sakoon milda hai ।।waheguru g mehar krna

  • @sarbjitsingh609
    @sarbjitsingh609 11 месяцев назад +2

    Weheguru ji

  • @sameng7003
    @sameng7003 Год назад +17

    That old version .. Amazing.. Purani yadein taza ho gyee.. Mere father sahib Eh paath Tape recorder te laga key asi sunde see .. 😭.. Daddy ji miss you

  • @BalwinderKajla-uc9vo
    @BalwinderKajla-uc9vo 10 месяцев назад +7

    Waheguru .always this voice lisan feel relex.good for meditation

  • @entertainment4523
    @entertainment4523 Год назад +6

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ

  • @user-kb1km5ed5q
    @user-kb1km5ed5q 6 месяцев назад +1

    😮😅satnam wahe guru ji

  • @SantoshKriplani
    @SantoshKriplani 2 месяца назад

    SATNAM SHRI WAHEGURU JI SAHIB JI

  • @dharmindersingh1593
    @dharmindersingh1593 5 месяцев назад +2

    Waheguru ji ❤❤

  • @HarpreetSingh-bv3nv
    @HarpreetSingh-bv3nv 5 месяцев назад +1

    ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰੂ ਜੀ ਤੂੰ ਹੀ ਤੂੰ ਵਹਿ ਗੁਰੂ🙏🙏🌹🌹🌹🌹

  • @amritveersingh2287
    @amritveersingh2287 4 месяца назад +1

    ❤waheguru ji🎉

  • @RajwantKaur-dh2pq
    @RajwantKaur-dh2pq 6 месяцев назад

    Ik gall mari jado aanad aan lagda mashoori aa jandi

  • @broandsis1029
    @broandsis1029 4 месяца назад +1

    waheguru ji

  • @sukbhindersingh7430
    @sukbhindersingh7430 2 месяца назад

    ਕੰਨਾਂ ਨੇ ਬਚਪਨ ਤੋਂ ਇਹ ਅਵਾਜ਼ ਸੁਣੀ ਅਤੇ ਇਹ ਆਵਾਜ਼ ਸੁਣਦਿਆਂ ਸੁਣਦਿਆਂ ਕਦ ਜਵਾਨੀ ਚਲੀ ਗਈ ਅਤੇ ਕਦ ਬੁਢਾਪੇ ਦੀ ਤਹਿਲੀਜ ਤੇ ਪਹੁੰਚ ਗਏ। ਇਕ ਗੱਲ ਕਹਿਣੀ ਬਣਦੀ ਹੈ ਕਿ ਪੰਜਾਬੀ ਬੋਲੀ ਨੂੰ ਇਸ ਆਵਾਜ਼ ਨੇ ਸਦਾ ਸਦਾ ਲਈ ਅਮਰ ਅਤੇ ਸਤਿਕਾਰਯੋਗ ਬਣਾ ਦਿੱਤਾ ਹੈ।