Nitnem | Bhai Tarlochan Singh | Punjabi Shabad & Path Juke Box

Поделиться
HTML-код
  • Опубликовано: 19 сен 2024

Комментарии • 370

  • @saregamapunjabi
    @saregamapunjabi  4 месяца назад +35

    Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
    ruclips.net/video/T4zRGrtwm0I/видео.html

  • @gurpeetkaurjolly6752
    @gurpeetkaurjolly6752 6 месяцев назад +21

    😊ਬੱਚਪਨ ਤੋਂ ਇਹ ਪਾਠ ਤੁਹਾਡੀ ਕੈਸਸਟ ਪੇਕੇ ਘਰ ਲੱਗਦੀ ਸੀ ਬਹੁਤ ਮਿੱਠੀ ਪਿਆਰੀ ਆਵਾਜ਼ ❤ਅੱਜ ਫ਼ੇਰ ਲੱਭ ਕੇ ਸੁਣ ਰਹੀ😊 ਹਾਂ ਜੀ ਆਨੰਦਿਤ ਹੋ ਗਈ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖਣ 🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baljitsingh-tq6ke
    @baljitsingh-tq6ke Год назад +19

    ਬਹੁਤ ਹੀ ਵਧੀਆ ਮਿਠੀ ਆਵਾਜ ਸੁਣ ਕੇ ਬਹੁਤ ਹੀ ਆਨੰਦ ਆਉਦਾ

  • @punnusingh66
    @punnusingh66 Год назад +15

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @singhbillu1178
    @singhbillu1178 11 месяцев назад +17

    ਪਹਿਲੇ ਪਹਿਲ 1980 ਦੇ ਕਰੀਬ ਸਾਡੇ ਘਰਾਂ ਚੋ ਦੁਬਈ ਚੋ ਆਉਂਦੇ ਹੁੰਦੇ ਸੀ ਓਹਨਾ ਦੇ ਘਰ ਇਹ ਸਵੇਰੇ ਸਵੇਰੇ ਪਾਠ ਹੁੰਦਾ ਸੀ

  • @iqbalkaurmann7489
    @iqbalkaurmann7489 10 месяцев назад +18

    ਜਿਉਂਦੇ ਜੀਅ ਕਦੇ ਵੀ ਭਾਈ ਸਾਹਿਬ ਜੀ ਦੀ ਅਵਾਜ਼ ਨੀ ਭੁੱਲ ਸਕਦੀ 🙏🏼ਵਹਿਗੁਰੂ ਜੀ ਸਭ ਨੂੰ ਸਦਾ ਚੜਦੀ ਕਲਾ ਚ ਰੱਖਣ 🙏🏼

  • @harjindersingh7861
    @harjindersingh7861 4 года назад +24

    ਗੁਰੂ ਗ੍ਰੰਥ ਸਾਹਿਬ ਇਕ ਮਾਂ ਵਾਂਗ ਜੋ ਸਿੱਖ ਨੂੰ ਦੁਨਿਆਵੀ ਸਿੱਖਿਆ ਪਰ ਪਰਮੇਸ਼ਵਰ ਨਾਲ ਇਕ ਜੋਤ ਹੋਣ ਦਾ ਰਸਤਾ
    ਦਸਮ ਗ੍ਰੰਥ ਸਾਹਿਬ ਦੀ ਬਾਣੀਆਂ ਇਕ ਬਾਪੂ ਵੱਲੋ ਪੁੱਤ ਨੂੰ ਦਿੱਤੀ ਸਿੱਖਿਆ ਹੈ ਕਿ ਆਪਣੇ ਅੰਦਰ ਅਤੇ ਬਾਹਰੀ ਨਾਲ ਜੰਗ ਕਰਨ ਸਮੇ ਇੰਦਰੀਆ ਨੂੰ ਕਾਬੂ ਵਿੱਚ ਰੱਖਣ ਬਾਰੇ ਹੈ ਗੁਰੂ ਸਾਹਿਬ ਨੇ ਸਿੱਖ ਸ਼ਾਸਕ੍ਰਿਤ ਸਿੱਖਣ ਲਈ ਕਾਬੂ ਨਹੀਂ ਭੇਜੇ ਸਨ ਗੁਰੂ ਸਾਹਿਬ ਕੋਲ ਸਾਸਕ੍ਰਿਤ ਦੇ ਵਾਧੂ ਵਿਦਵਾਨ ਸਨ ਪਰ ਕਾਸ਼ੀ ਹਿੰਦੂ ਦੀ ਨੀਤੀ ਘਾੜਿਆਂ
    ਬ੍ਰਾਹਮਣਾਂ ਪੰਡਤਾਂ ਦਾ ਗੜ੍ਹ ਸੀ ਹਿੰਦੂ ਦੀ ਸੋਚ ਦਾ ਗਿਆਨ ਹਾਸਲ ਕਰ ਦਸਮ ਗ੍ਰੰਥ ਦੀ ਰਚਨਾ ਕੀਤੀ ਗਈ
    ਦਸਮ ਗ੍ਰੰਥ ਸਾਹਿਬ ਗੰਦ ਨਹੀਂ ਗੰਦ ਤੋ ਬਚਾਕੇ ਕਿਸ ਤਰਾਂ ਸਿੱਖ ਨੇ ਅੰਦਰ ਤੇ ਬਾਹਰ ਦੇ ਦੁਸ਼ਮਣ ਤੋ ਬਚਣਾ ਹੈ

  • @sabhikhakh
    @sabhikhakh 19 дней назад +3

    Back in 1976 , we used to listen bhai sahib’s paath. Later on we had Rehras Sahib, Japji Sahib, Kirtan Sohila and Sukhmani Sahib. Waheguru put into good hands.

  • @parminderkaur8044
    @parminderkaur8044 6 месяцев назад +7

    80/81ਦੀਆ ਯਾਦਾਂ ਚੰਗੀ ਕਿਸਮਤ ਮੈਨੂੰ ਫਿਰ ਮਿਲ gye ਇਹ ਅਵਾਜ਼

  • @KulwinderKaur-li3wt
    @KulwinderKaur-li3wt 2 года назад +18

    ਬਹੁਤ ਵਧੀਆ ਆਵਾਜ਼ ਹੈ ਭਾਈ ਸਾਹਿਬ ਜੀ ਦੀ ਆਨੰਦ ਆ ਗਿਆ ਸੀ

  • @HarpreetKaur-xq6ei
    @HarpreetKaur-xq6ei 6 месяцев назад +12

    ਛੋਟੇ ਹੁੰਦੇ ਟੇਵਰ ਕਾਰਡ ਤੇ ਕੈਸਟ ਲਗਾ ਕੇ ਮੈਂ ਪਾਠ ਸਿੱਖਿਆ ਸੀ। ਰੂਹ ਨੂੰ ਸਕੂਨ ਮਿਲਦਾ ਪਾਠ ਸੁਣ ਕੇ। ਪਰਮਾਤਮਾ ਚੜਦੀਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਨੂੰ।

    • @SURINDERSINGH-fn5xz
      @SURINDERSINGH-fn5xz 4 месяца назад

      Maharaj di ras bhinni amrit bani hai, hun isnu samajh k agla kadam putan di lorr hai, naam rass ch dub k bandgi karn di lorr hai , Fer dekho kine ku anand di prapti hundi hai.

  • @maankamboj435
    @maankamboj435 Месяц назад +2

    Waheguru ji 🙏 🙏🙏🙏🙏🙏🙏🙏🙏🙏🙏🙏🙏🙏💖💖💖💖🙏🙏🙏🙏🙏🙏

  • @hsbhatia4738
    @hsbhatia4738 2 года назад +15

    ਕਿੰਨੀ ਸੋਹਣੀ ਆਵਾਜ਼ ਵਾਹਿਗੁਰੂ ਜੀ ਨੇ ਬੱਖਸੀ ਹੈ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ 🙏🙏🌹🌹💐💐

  • @balwinderkaur8930
    @balwinderkaur8930 Год назад +12

    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੇ ਬਹੁਤ ਸੋਹਣਾ ਪਾਠ ਕੀਤਾ 🎉🎉❤❤

  • @channisingh3522
    @channisingh3522 2 года назад +17

    Eh Mithi awaj mere nanke pind sham swer gurugher chaldi hudi c 😊 boh sakun milda es Mithi awaj nu sun k waheguru ji 🙏 mehr kre tuhade te

  • @paramjeetkaur9513
    @paramjeetkaur9513 3 года назад +7

    Waheguru ji main roz sundi aa

  • @sdeep7269
    @sdeep7269 5 лет назад +11

    Wah ji koti koti nmn 🙏🙏🙏🙏🙏🙏🙏🙏🙏🙏🙏🙏🙏🙏🙏🙏

  • @khushhalljit8461
    @khushhalljit8461 4 месяца назад +1

    Dhan. Dhan. Waheguru. Satnam. Ji.

  • @GS-km5yu
    @GS-km5yu 4 года назад +11

    God bless you Bhai Sahib. Memories of my grandad from 25 years ago.
    Thank you

  • @HarpreetSingh-bv3nv
    @HarpreetSingh-bv3nv 9 месяцев назад +4

    ਬਹੁਤ ਵਧੀਆ ਅਵਾਜ ਭਾਈ ਸਾਹਿਬ ਜੀ ਦੀ ਦਿਲ ਨੂੰ ਸਕੂਨ ਮਿਲਦਾ ਹੈ ਵਾਹਿ ਗੁਰੂ ਵਾਹਿ ਗੁਰੂ ਜੀ 🌹🙏🙏🙏🌹🌹🌹

  • @harmanlubana4498
    @harmanlubana4498 Год назад +4

    wehaguru ji wehaguru bhut mithi te pyari awaz ch bhaisabb ne path sunaya

  • @sukhmansinghsukhmansingh1373
    @sukhmansinghsukhmansingh1373 2 года назад +5

    Mai bhai ji di awaz pehli war rehras sahjb da path kardde hoe suni c
    ...udo mai bahut choti umar vich c...pehla sham nu radio te rehras Sahib chalda hunda c....ajj v bhai saheb di baani sun k mann nu shanti mildi hai.......

  • @harjinderkaurkhanijou6510
    @harjinderkaurkhanijou6510 3 года назад +7

    Wehaguru ji Di kirpa very sweet sound

  • @jashanpreetsingh6136
    @jashanpreetsingh6136 3 года назад +10

    Waheguru g ਬਹੁਤ ਵਧੀਆ ਪਾਠ ਕੀਤਾ ਬਾਬਾ ਜੀ ਨੇ 🙏🙏

  • @simarkaur8753
    @simarkaur8753 Год назад +18

    I’ve been looking for this Bhai Saab’s version for so long!!! My mama put this on every night for us as kids. We had it on cd and she’s passed away so I couldn’t ask her which bhai saab it was! I feel so Blessed that I found it!!

    • @gurinderkaur8478
      @gurinderkaur8478 Год назад +2

      Me too 🙏

    • @singhkhakh
      @singhkhakh Год назад +3

      My parents passed away but I've seen this video on Instagram where this Muslim punjabi brother singing it and it reminded me of the time mum used to play this every morning 6 o clock back in punjab now I'm 36 but I still miss her this nitnem reminded me of that old time it's heartbreaking but that's life but I'm happy that I found this and I'm at peace waheguru ❤

    • @harmanSB
      @harmanSB Год назад +1

      Me too

    • @arshdhillon3896
      @arshdhillon3896 Год назад +3

      Baht hi pyari aawaj chhote hunde sunde c aj sunke bahut badiya lgea👍👍

    • @sandeshkaur9533
      @sandeshkaur9533 8 месяцев назад +2

      Same for me so glad I came across bhai sahib soul touching voice takes me back to the olden golden days ❤

  • @SurjitSingh-lp3cu
    @SurjitSingh-lp3cu 8 месяцев назад +3

    ਬਹੁਤ ਛੋਟੇ ਹੁੰਦੇਆ ਰਿਕਾਰਡ ਲੱਗਦਾ ਸੀ ਸਾਡੇ ਗੁਰੂ ਘਰ ਬਹੁਤ ਅਨੰਦ ਮਾਈ ਬਾਣੀ ਹੈ🙏🙏🙏🙏❤

  • @PUNJAB-143
    @PUNJAB-143 3 года назад +69

    ਛੋਟੇ ਹੁੰਦੇਆਂ ਏਨਾਂ ਦੀ ਟੇਪ ਹੀ ਚੱਲਦੀ ਹੁੰਦੀ ਸੀ ਘਰੇ ਰਹਿਰਾਸ ਵੇਲ਼ੇ।

    • @punnusingh66
      @punnusingh66 Год назад +8

      ਬਿਲਕੁਲ ਸਹੀ ਕਿਹਾ ਵੀਰ

    • @yadwindersinghdhillon9226
      @yadwindersinghdhillon9226 10 месяцев назад +9

      ਭਾਜੀ ਬੱਚਪਨ ਚੇਤੇ ਆ ਜਾਂਦਾ..... ਹਰ ਘਰ ਇਹਨਾਂ ਦੀ ਹੀ tape ਈ ਚਲਦੀ ਹੁੰਦੀ ਸੀ...ਇਸਤਰਾਂ ਲੱਗਦਾ ਅੱਜ ਵੀ ਮਾਂ ਦੀ ਗੋਦ ਵਿਚ ਬੈਠ ਕੇ ਪਾਠ ਸੁਣ ਰਹੇ ਆ 🙏

    • @SatinderpalSingh-he9kw
      @SatinderpalSingh-he9kw 8 месяцев назад +9

      ਹਾਂਜੀ ਬਿਲਕੁਲ ਸੁਰਤੀ ਓਥੇ ਹੀ ਪਹੁੰਚ ਜਾਂਦੀ ਹੈ ਪੁਰਾਣੀ ਯਾਦ ਵਿੱਚ

    • @HARJEETSINGH-yv1np
      @HARJEETSINGH-yv1np 8 месяцев назад +2

      G ❤❤

    • @uniquefashionboutique1872
      @uniquefashionboutique1872 7 месяцев назад +1

      Ryt g

  • @fathesinghjermanywala4315
    @fathesinghjermanywala4315 3 года назад +5

    Sade te vi kirpa kro waheguru ji meri sari mehnat kharab na ho jave ik tuhada hi asra hai mere sache pathsa

  • @bhav6358
    @bhav6358 4 года назад +8

    In my opion the best voice for nitnem classic tone takes you back in time.

  • @EkOnkarSatgurPrasad.
    @EkOnkarSatgurPrasad. 17 дней назад

    ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏
    ਏਕ ਓਮਕਾਰ ਸਤਿਗੁਰ ਪ੍ਰਸਾਦਿ ॥🙏
    ਇਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ||🙏
    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਹਿ।🙏🏻

  • @gurbachankindrathetruth7365
    @gurbachankindrathetruth7365 3 года назад +5

    Dhan Sache Patshah Ji, Sri Guru Granth Sahib Mahraj Ji, Sri Akal Purakh Ji, Sri Akal Prem Shakti Ji.💛 Dhan Sadh Sangat Ji.💛

  • @jaswinderkumar6466
    @jaswinderkumar6466 Месяц назад +1

    ਸ਼੍ਰੀ ਵਾਹਿਗੁਰੂ ਜੀ

  • @somap8380
    @somap8380 3 года назад +12

    One of the best recordings; simple yet touches our heart in a way which cannot be described; the other one is Bhai Surjan Singh ji. It brings childhood memories as waking up to these recordings from the Gurughar and for miles around there was only one loud speaker. There are / were other great kirtanias but we were more familiar with these voices without even knowing their names.🙏🏾🙏🏻🙏🏽

  • @gurpalsingh167
    @gurpalsingh167 4 года назад +11

    WAHEGURUJI💖🤲🙏

  • @ManjeetKaur-pk9of
    @ManjeetKaur-pk9of Год назад +2

    🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏❤🙏

  • @RajuRai-vi2gd
    @RajuRai-vi2gd Год назад +1

    Satname Sri weheguru ji satname Sri weheguru ji satname Sri weheguru ji satname Sri weheguru ji satname Sri weheguru ji satname Sri weheguru ji

  • @jaskaransingh0304
    @jaskaransingh0304 4 года назад +4

    Waheguru blessed Bhai Trilochan Singh ji

  • @gurjitbasson9821
    @gurjitbasson9821 Месяц назад

    Mai Bachpan ch sundi c bohot mushkil naal mili bhai g di ch panch baniya da path Thanks waheguru ji

  • @balwinderkaur8082
    @balwinderkaur8082 2 года назад +26

    ਕਿੰਨੀ ਮਿੱਠੀ ਅਵਾਜ ਹੈ ਭਾਈ ਸਹਿਬ ਜੀ ਦੀ ਪਹਿਲੇ ਪਿੰਡਾਂ ਵਿੱਚ ਗੁਰੂ ਘਰਾਂ ਵਿੱਚ ਬਹੁਤ ਲੱਗਦਾ ਹੁੰਦਾ ਸੀ ਇਹ ਪਾਠ

  • @tejindersingh5582
    @tejindersingh5582 Год назад +1

    Just Japji Sahib, Chaupai Sahib is in Bhai Tarlochan Singh Ji voice, others in Giani Thakur Singh Ji voice and others.

  • @kalaarts1073
    @kalaarts1073 2 года назад +3

    Main bhi chhote hundyean Guru ghar ton Bouht sunniyea Ji very nice voice Baba Ji Di

  • @AmarjitSingh-ll4hv
    @AmarjitSingh-ll4hv 9 месяцев назад +4

    Ever before this Gurubani its recording was on LP some 50 years ago. Waheguru ji.❤

  • @swarnsingh4787
    @swarnsingh4787 5 месяцев назад +1

    ਵਾਹਿਗੁਰੂ ਸਾਹਿਬ ਜੀ ਬੀਤੇ ਦਹਾਕੇ ਯਾਦ ਆ ਗਏ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਸਵੇਰੇ ਸਵੇਰੇ ਚਲਦਾ ਹੁੰਦਾ ਸੀ ਪਾਠ. ਭਾਈ. ਸਾਹਿਬ ਜੀ ਦੀ ਆਵਾਜ਼ ਵਿੱਚ ਧੰਨਵਾਦ ਜੀ

  • @lovedeeplovebhullar8595
    @lovedeeplovebhullar8595 3 года назад +4

    ਵਾਹਿਗੁਰੂ ਜੀ ਦੁੱਖ ਭੰਜਨ ਤੇਰਾਂ ਨਾਮ ਜੀ ਅਤੇ ਮੇਰੇ ਰਾਮ ਰਾਇ ਤੂੰ ਸੰਤਾਂ ਕਾ ਸੰਤ ਤੇਰੇ ਅੱਪਲੋਡ ਕਰਦੋ ਬਹੁਤ ਬਹੁਤ ਧੰਨਵਾਦ ਕੀਤਾ ਜਾਵੇਗਾ ਸੁਰਜੀਤ ਸਿੰਘ ਭੁੱਲਰ-ਭਾਈ ਲੱਧੂ ਤਰਨਤਾਰਨ ਪੰਜਾਬ 143304

  • @lakhpatrai7502
    @lakhpatrai7502 6 лет назад +8

    waheguru jee waheguru jee waheguru jee

  • @lakhbirsingh3196
    @lakhbirsingh3196 4 года назад +4

    Satnam shree waheguru ji

  • @user-oi1ew8rz3p
    @user-oi1ew8rz3p 8 месяцев назад +2

    Waheguru ji..Apni sab Te kripa bnayi rakhiyo..

  • @Tatsahdasaygo
    @Tatsahdasaygo 2 года назад +5

    Waheguru...remember Daddy 's pind time Sri Gur Granth Sahibji path at home 1996

    • @harrybatth5602
      @harrybatth5602 2 года назад +1

      Veer ji Sri Guru Granth sahib ji kaho 🙏

  • @hsbhatia4738
    @hsbhatia4738 2 года назад +2

    BDA hi sudh path karde ne Bhai sahab ji waheguru ji Mehar Karan 🙏🙏🌷🌷🌹🌹💐💐👏👏💕💕

  • @BaljeetSingh-ed7ms
    @BaljeetSingh-ed7ms 5 лет назад +7

    Wheguru ji 🙏🙏😇☝👌👌😇👍

  • @sukhgill5913
    @sukhgill5913 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rajpreetsports
    @rajpreetsports 23 дня назад

    Waheguru ji ✨✨🌷🌷🌷🌷🌷🌷Waheguru ji ✨✨🌷🌷Waheguru ji ✨✨🌷🌷

  • @narinderpalsingh5349
    @narinderpalsingh5349 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AmanSingh-uw4xs
    @AmanSingh-uw4xs 3 года назад +2

    Waheguru ji waheguru ji waheguru ji waheguru ji waheguru ji Mehar karna ji 🙏🙏🙏🙏🙏

  • @GUPRPEET-Singh
    @GUPRPEET-Singh 5 лет назад +27

    Japji Sahib ▬ 00:00
    ♪ Jaap Saheb ▬ 21:48
    ♪ Tav Prasad Savaiye ▬ 40:22
    ♪ Chaupai Tatshahi ▬ 43:37
    ♪ Anand Saheb ▬ 48:27
    ♪ Ardas ▬ 01:09:53
    ♪ Maye Sath Na Hoye ▬ 01:12:54
    ♪ Commentary by M.P Singh ▬ 01:18:50

    • @harbindersingh7807
      @harbindersingh7807 3 года назад +1

      Oz u u u u u u u u u u u u 6 u 9 9 u u u u u u u u u u up 9 9 up i i i i i 9 9 up u up i i 9 9 up iuu9u9u9uuuu9uu9uuuu9uu9u9u9uu9uuu9uu9u0u080ii080980800887

  • @gouravdhaliwal6048
    @gouravdhaliwal6048 4 года назад +8

    Waheguru g mehr kreooo🙏🙏

  • @sukhpalsidhu8635
    @sukhpalsidhu8635 7 лет назад +7

    ਵਾਹਿਗੁਰੂ ਜੀ ।

  • @paramjitmalhi6543
    @paramjitmalhi6543 3 года назад +3

    Waheguru ji dhan bhai Tarlochan Singh ji

  • @jannat2667
    @jannat2667 Месяц назад

    Vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru

  • @SukhMinder-v2y
    @SukhMinder-v2y 26 дней назад

    Main kafi sounds search kitti fir old version search kitta.. Fir ena d awaz ch path milya jo bachhpnn ch suni da c.. Bhut rss ty anand aa..

  • @khushhalljit8461
    @khushhalljit8461 3 месяца назад

    Dhan. Dhan. Waheguru. Satnam tu. Mera. Rakha. Sabhni thaein

  • @pushpinderbhatia1931
    @pushpinderbhatia1931 4 года назад +6

    Best rendition of baani

  • @dimpykaur9362
    @dimpykaur9362 9 дней назад

    Satnaam shree waheguru ji 🙏

  • @KulwinderSingh-h5g2h
    @KulwinderSingh-h5g2h 7 месяцев назад +2

    ਨਿੱਕੇ ਹੁੰਦੇ ਮੈ ਵੀ ਬਹੁਤ ਸੁਣਦਾ ਸੀ ਏ ਕੈਸੇਟ ਗੁਰੂ ਘਰਾਂ ਵਿੱਚ ਵੀ ਚਲਾਈ ਜਾਂਦੀ ਸੀ 🇺🇸 CA

  • @sumitraarora5931
    @sumitraarora5931 3 года назад +2

    Thanks very much waheguru ji waheguru ji waheguru ji mehar kro

  • @fatehaulakh5401
    @fatehaulakh5401 5 лет назад +7

    Satnam sri waheguru jio 👏 👏

  • @khalsaworldtv1215
    @khalsaworldtv1215 4 года назад +10

    Waheguru ji..very sweet voice...

  • @manrosepreetkaur9652
    @manrosepreetkaur9652 3 года назад +5

    Waheguru ji

  • @baljindersaral3406
    @baljindersaral3406 Год назад +1

    🙏🏻🙏🏻🙏🏻🙏🏻🙏🏻 Waheguru 🙏🏻🙏🏻🙏🏻🙏🏻🙏🏻

  • @baljeetbamara9283
    @baljeetbamara9283 4 года назад +5

    Waheguru ji 🙏🙏

  • @BaljeetSingh-ed7ms
    @BaljeetSingh-ed7ms 5 лет назад +6

    Satnam Shri wheguru Sahib Ji 🌹🌹🌷🌹🌷🌹🌷🌹🌷

  • @kashmirdhanju756
    @kashmirdhanju756 4 года назад +5

    Waheguru Ji very sweet heart touching Path,May God Bless to the Bhai Sahabji

  • @sumitraarora5931
    @sumitraarora5931 3 года назад +1

    Thanks very much bahut anand paya waheguru ji waheguru ji mehar kro

  • @virksaab3500
    @virksaab3500 7 лет назад +8

    bahut kirpa ha mharaj di

  • @harmeshsingh5839
    @harmeshsingh5839 2 года назад +2

    Waheguru ji kripa kare

  • @baljindersaral3406
    @baljindersaral3406 Год назад +2

    🙏🏻Waheguru 🙏🏻

  • @gurinderkaur8478
    @gurinderkaur8478 Год назад +1

    WAHEGURU 🌹WAHEGURU 🌹WAHEGURU 🌹WAHEGURU 🌹WAHEGURU 🌹JI🙏🌺🙏

  • @gujralsahab6235
    @gujralsahab6235 2 года назад +2

    WaheGuru Ji

  • @vanshdeepsingh7673
    @vanshdeepsingh7673 4 года назад +3

    Whawhuri ji

  • @savenaturesavehappylife1279
    @savenaturesavehappylife1279 Месяц назад

    Bachpan yaad aa geya 😊

  • @PalakkaurPalak
    @PalakkaurPalak 9 месяцев назад +1

    Waheguru ji waheguru ji waheguru ji waheguru ji waheguru ji sab te Maher karo ji 🙏🙏🙏🙏🙏🌹🌹🌹🌹🌹🌹

  • @amarpreetkaur3535
    @amarpreetkaur3535 2 года назад +3

    Satnam waheguru jee thanks 🙏

  • @jhirmalsingh606
    @jhirmalsingh606 2 года назад +2

    Waheguru ji ka khalsa waheguru ji ki Fateh

  • @mohindersingh6050
    @mohindersingh6050 3 года назад +1

    WAHEGURU JI TUHADA BAHUT VADHIA UPRALA HAI JI ASSI BHAI TARLOCHAN SINGH JI DE FAN HAN JI THANKS JI

  • @savneetkaur1624
    @savneetkaur1624 6 лет назад +6

    Very soooooòooothing

  • @gurinderkaur8478
    @gurinderkaur8478 Год назад +1

    ੴ SATNAM SHRI WAHEGURU JI 🙏🌹🙏🌹🙏🌹🙏🌹🙏🌹🙏🌹🙏

  • @SukhwinderKaur-yq2in
    @SukhwinderKaur-yq2in Год назад +1

    Waheguru ji 🙏🙏🙏🙏🙏🌹🌹🌹🌹💐💐💐💐💐💐💐💐💐💐💐 mehar karo

  • @EndureToros
    @EndureToros 3 месяца назад

    ਸਾਧ ਸੰਗਤ ਜੀ, ਖ਼ਿਮਾ ਦਾ ਜਾਚਕ ਹਾਂ! ਅਰਦਾਸ ਸ਼ਾਮ ਵੇਲੇ ਵਾਲੀ ਹੈ ਜੀ। ਅੰਮ੍ਰਿਤ ਵੇਲੇ ਵਾਲੀ ਅਰਦਾਸ ਪਾਊ ਜੀ🙏

  • @Mildura82
    @Mildura82 11 месяцев назад +1

    ਜਦੋ ਮੈਂ ਛੋਟਾ ਜੀ ਇਸ ਸੇਮ ਅਵਾਜ ਦੀ ਕੈਸਟ ਹੁੰਦੀ ਸੀ ਮੇਰੇ ਕੋਲ

  • @nimmirajani1668
    @nimmirajani1668 6 месяцев назад

    Wahiguru ji Tera Shuker Hei🎉❤❤🎉❤❤🎉❤❤❤🎉🎉❤❤🎉❤

  • @mayabanger9134
    @mayabanger9134 10 месяцев назад +1

    🙏🏻🌺ਵਾਹਿ ਗੁਰੂ ਜੀ🌺🙏🏻

  • @kulwinderkaur451
    @kulwinderkaur451 2 месяца назад

    Wheguru ji bani amrit wale de ardas rahras ji de

  • @gkrandhawa7069
    @gkrandhawa7069 2 года назад +3

    ਵਾਹਿਗੁਰੂ ਜੀ 👏❤❤👏

  • @sukhmansinghsukhmansingh1373
    @sukhmansinghsukhmansingh1373 2 года назад +2

    Vaheguru

  • @PalakkaurPalak
    @PalakkaurPalak 9 месяцев назад +1

    Waheguru ji sab te Maher karo ji 🙏🙏🙏🙏🙏💐💐💐💐💐🌹🌹🌹🌹🌹🌹🌹🌺🌺🌺

  • @saravsarav9039
    @saravsarav9039 4 года назад +6

    💕

  • @jagsirsingh7993
    @jagsirsingh7993 6 месяцев назад

    ❤❤..old is gold..bachpan yaad aa gaiyaa.uoho 1985.86 diyaa saamaa.savere.gurr de kahalarr te raat nu.baapu naal painde hundae.. pb13india

  • @malkitkaur8470
    @malkitkaur8470 5 лет назад +5

    🙏🙏

  • @gurmeetsinghguray6848
    @gurmeetsinghguray6848 3 месяца назад

    Very nice voice. Bhai Tarlochan Singh ji di si. Waheguru bhai sahib te hamesha kirpa karn

  • @harbanskaur8777
    @harbanskaur8777 4 месяца назад

    Shahida betaji aap to bilkul yoga wali bharti maym ki tarah.
    Karti hai or samjhati hai very nice 👍