rehraas sahib bhai tarlochan singh ji

Поделиться
HTML-код
  • Опубликовано: 23 янв 2025

Комментарии • 1,8 тыс.

  • @accountsbranch6374
    @accountsbranch6374 8 месяцев назад +102

    ਹਾੜੀ ਸੌਣੀ ਜਦੋਂ ਸਾਮ ਵੇਲੇ ਵੱਢ ਝਾੜ ਕੇ ਘਰ ਨੁੰ ਅਉਦੇ ਸੀ ਤਾਂ ਭਾਈ ਸਾਹਿਬ ਦੀ ਮਿਠੀ ਜਿਹੀ ਅਵਾਜ ਚ ਰਹਿਰਾਸ ਸੁਣ ਕਿ ਸਾਰਾ ਥਕੇਵਾ ਲੱਥ ਜਾਦਾਂ ਸੀ ਸੱਚੀ ਕਈ ਦਿਨ ਹੋਗੇ ਭਾਈ ਸਾਹਿਬ ਦੀ ਅਵਾਜ਼ ਚ ਰਹਿਰਾਸ ਸਾਹਿਬ ਦਾ ਪਾਠ ਸੁਣ ਕੇ ਬਚਪਨ ਯਾਦ ਆ ਜਾਂਦਾ

  • @yuvrajkulkaran5387
    @yuvrajkulkaran5387 Год назад +120

    ਭਾਈ ਸਾਹਿਬ ਜੀ ਦੀ ਆਵਾਜ਼ ਵਿੱਚ ਰਹਿਰਾਸ ਸੁਣ ਕੇ ਬਚਪਨ ਯਾਦ ਆ ਜਾਂਦਾ ਓਹੀ ਸਮੇਂ ਵਿੱਚ ਚਲੇ ਜਾਂਦੇ ਹਾਂ ਕਿ ਅੱਜ ਵੀ ਓਹੀ ਸ਼ਾਮ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ।

    • @sandalmeet
      @sandalmeet Год назад

      😂😂😮is 😢1❤❤😢😮and ❤😂😂❤😂❤🎉❤❤

    • @sandalmeet
      @sandalmeet Год назад

      Do 😅faf4c ds😅😅😅😅😅at 😅a, fZ,,,❤❤😮q1wl❤

    • @sandalmeet
      @sandalmeet Год назад

      QW❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤😢😂😂❤❤😂❤😂❤😂❤😂❤😂❤😮😂😂❤❤😂😂😂❤😂

    • @pyarasingh269
      @pyarasingh269 10 месяцев назад +3

      Bahut asha h ji

    • @kanwaldeepsingh8403
      @kanwaldeepsingh8403 9 месяцев назад +3

      Bilkul, door kite gurdwara Sahib chh luga hunda see

  • @manavjeetsingh-h2g
    @manavjeetsingh-h2g 3 месяца назад +7

    ਬਚਪਨ ਚ ਸਾਡੇ ਪਿੰਡ ਗੁਰੂ ਘਰ ਚ ਹਰ ਰੋਜ ਰਹਿਰਾਸ ਸਾਹਿਬ ਦਾ ਪਾਠ ਭਾਈ ਸਾਹਿਬ ਜੀ ਦੀ ਬਾਕਮਾਲ ਅਵਾਜ ਚ ਹੀ ਹੁੰਦਾ ਸੀ ਜਿਸਨੂੰ ਸੁਣਕੇ ਅੱਜ ਵੀ ਬਚਪਨ ਯਾਦ ਆ ਜਾਂਦਾ ਹੈ ਵਾਹਿਗੁਰੂ ਜੀ

  • @RajpalSandhu-i1k
    @RajpalSandhu-i1k 2 месяца назад +4

    ਜਦੋਂ ਗਿਆਨੀ ਗੁਰਨਾਮ ਸਿੰਘ ਜੀ ਵਾਲੇ ਗੁਰੂ ਘਰ ਚੋਂ ਭਾਈ ਤਰਲੋਚਨ ਸਿੰਘ ਜੀ ਦੀ ਆਵਾਜ਼ ਵਿੱਚ ਰਹਿਰਾਸ ਸਾਹਿਬ ਦਾ ਪਾਠ ਚੱਲਣਾ ਤਾਂ ਭਿੰਦਰ ਹੁਰਾਂ ਨਾਲ ਖੇਡਦੇ ਨੂੰ ਮੇਰੀ ਬੀਬੀ ਹੁਰਾਂ ਨੇ ਆਵਾਜ਼ ਮਾਰਨੀ ਪੁੱਤ ਆ ਜੋ ਘਰ ਹੁਣਰਹਿਰਾਸ ਦਾ ਵੇਲਾ ਹੋ ਗਿਆ ਬੀਬੀ ਹੁਰੀ ਤਾਂ ਸਵਰਗਵਾਸ ਹੋ ਗੇ ਪਰ ਅੱਜ ਬੀ ਓਹੀ ਵੇਲਾ ਹੂਬਹੂ ਯਾਦ ਆ ਜਾਂਦਾ ਵਾਹਿਗੁਰੂ ਸੱਭ ਤੇ ਮਿਹਰ ਕਰਿਓ ਦੁਨੀਆ ਸਾਰੀ ਸੁਖੀ ਵੱਸੇ 🌹

  • @kulvirsingh3637
    @kulvirsingh3637 Год назад +22

    ਜਦੋਂ ਅਸੀਂ ਸ਼ਹਿਰ ਤੋ ਆਪਣੇ ਪਿੰਡ ਗਰਮੀਆਂ ਦੀਆਂ ਛੁਟੀਆਂ ਤੇ ਜਾਂਦੇ ਸੀ ਤਾ ਸਾਡੇ ਪਿੰਡ ਦੇ ਗੁਰਦੁਆਰੇ ਇਹ ਪਾਠ ਸਪੀਕਰ ਤੇ ਚੱਲਦਾ ਸੀ . ਬਹੁਤ ਵਧੀਆ ਲੱਗਦਾ ਸੀ ਬਹੁਤ ਮਿੱਠੀ ਅਵਾਜ਼ ਹੈ. ਸੱਚੀ ਆਪਣਾ ਬਚਪਨ ਯਾਦ ਆ ਗਿਆ... 🙏🏽🙏🏽🙏🏽🙏🏽

  • @balwinderbrar1709
    @balwinderbrar1709 4 года назад +67

    ਸਾਡੇ ਪਿੰਡ ਵੀ ਬਾਬਾ ਤਵਿਆਂ ਵਾਲੀ ਮਸੀ਼ਨ ਤੇ ਇਹ ਪਾਠ ਲਾਉਂਦਾ ਹੁੰਦਾ ਸੀ। ਓਦੋਂ ਅਸੀਂ ਨਿੱਕੇ ਹੁੰਦੇ ਸੀ ।ਵਾਕਿਆ ਹੀ ਇਹ ਅਵਾਜ਼ ਸੁਣ ਕੇ ਬਚਪਨ ਯਾਦ ਆ ਜਾਂਦਾ ਹੈ ।

  • @JaswantSingh-xs5xj
    @JaswantSingh-xs5xj Год назад +13

    ਰੱਬ ਦਾ ਤਾਂ ਪਤਾ ਨੀ ਹੈ ਕੀ ਨਹੀਂ ਪਰ ਲਗਦਾ
    ਇਹ ਨਿਤਨੇਮ ਰਹਿਰਾਸ ਸੁਣ ਕੇ ਰੱਬ ਵਰਗੀ ਮਾਂ ਕੋਲ ਮਹਿਸੂਸ ਹੋਣ ਲੱਗ ਪੈਂਦੀ ਹੈ ਜਿਹੜੀ ਬਚਪਨ ਵਿੱਚ ਇਹ ਬਹੁਤ ਸੁਣਦੀ ਸੀ ਬੜੀ ਦੇਰ ਹੋ ਗਈ ਕਿਸੇ ਅਜਿਹੇ ਦੇਸ ਵਿੱਚ ਜਿੱਥੋਂ ਵਾਪਸ ਨਹੀਂ ਆਉਂਦਾਕੋਈ

    • @RamanPreetKaur-bu9bd
      @RamanPreetKaur-bu9bd 3 месяца назад

      Asea kon sa Desh hy jidro wapis nahi aa skda koi

    • @jagsirsingh7993
      @jagsirsingh7993 Месяц назад

      ​@@RamanPreetKaur-bu9bd... uonjh taa sachkhand a..parr jado koi mazaak ch pushe.uohde vaaste narkk cho. Pb13india..

    • @RamandeepKaur-t6n
      @RamandeepKaur-t6n 24 дня назад +1

      Oh parmatma da ghar​@@RamanPreetKaur-bu9bd

    • @RamanPreetKaur-bu9bd
      @RamanPreetKaur-bu9bd 24 дня назад

      @@JaswantSingh-xs5xj 🙏🙏

  • @gsMann-sz4rl
    @gsMann-sz4rl Год назад +25

    ਛੋਟੇ ਹੁੰਦੇ ਨਾਨਕੇ ਪਿੰਡ ਗੁਰੂਘਰ ਚ ਸੁਣਦੇ ਹੁੰਦੇ ਸੀ।ਪਾਠ ਸੁਣ ਕੇ ਪੁਰਾਣਾ ਟਾਈਮ ਅੱਖਾਂ ਸਾਹਮਣੇ ਆ ਜਾਂਦਾ ਐ। ❤

  • @charanjitsingh4437
    @charanjitsingh4437 Год назад +24

    ਓਮਰ ਬਵੰਜਾ ਸਾਲ ਹੋ ਗਏ ਬਚਪਨ ਤੋਂ ਭਾਈ ਜੀ ਦੀ ਮਿੱਠੀ ਅਵਾਜ਼ ਵਿੱਚ ਜਪੁਜੀ ਸਹਿਬ ਰਹਿਰਾਸ ਸਾਹਿਬ ਦੀ ਬਾਣੀ ਸੁਣ ਲਈ ਦੀ ਹੈ ਕਦੇ ਕਦੀ ਹੋਰ ਭਾਈ ਸੁਰਜਨ ਸਿੰਘ ਜੀ ਦੀ ਅਵਾਜ਼ ਵਿੱਚ ਆਸਾ ਦੀ ਵਾਰ ਬਾਣੀ ਬਹੁਤ ਹੀ ਅਨੰਦ ਆਓਦਾ ਹੈ ਸੁਣ ਕਿ ਵਾਹਿਗੁਰੂ ਜੀ ਭਲਾ ਕਰਨ ਸਰਬੱਤ ਦਾ

  • @iamchauhan5022
    @iamchauhan5022 4 года назад +8

    ਨਾ ਕੋਈ ਬਾਜਾ ਨਾ ਕੋਈ ਸੰਗੀਤ । ਬਹੁਤ ਹੀ ਮੀਠੀ ਤੇ ਸ਼ਾਂਤ ਆਵਾਜ਼ ਹੈ ਗਿਆਨੀ ਜੀ ਦੀ । ਵਾਹਿਗੁਰੂ 🙏🏽

  • @ramsinghgillaamnesamnenews6834
    @ramsinghgillaamnesamnenews6834 4 года назад +44

    ਬੜਆ ਪਿਆਰ ਹੇ ਆਵਾਜ ਵਿਚ
    ਬੜੀ ਖਿੱਚ ਹੇ ਗੁਰਬਾਣੀ ਵਿਚ
    ਭਾਈ ਤਿਰਲੋਚਨ ਸਿੰਘ ਜੀ ਆਪ ਜੀ ਤੇ ਸਤਿਗੁਰੂ ਦੀ ਫੁੱਲ ਕ੍ਰਿਪਾ ਹੈ.🙏🙏🙏🙏🙏🌹🌹🌹🌹🌹🌹💥💥✍️✍️✍️✍️🌾

  • @amritrai2389
    @amritrai2389 2 года назад +5

    ਜਦੋਂ ਵੀ ਮੈਂ ਇਹ ਵਾਲ਼ਾ ਪਾਠ ਸੁਣਦੀ ਮੈਨੂੰ appni ਨਾਨਕੇ ਪਿੰਡ ਦੀ ਯਾਦ ਆ ਜਾਂਦੀ ਏਦਾਂ ਲੱਗਦਾ ਕੀ ਨਾਨੀ ਕੋਲ਼ ਆ ਸ਼ਾਮ ਦੇ ਟੀਮ yaad ਆ ਜਾਂਦਾ nani da ਚੁੱਲੇ ਅੱਗੇ ਬੈਠੀਂ ਦਾ ਹੁਣ ਤੇ ਨਾਨੀ ਨਾਨਾ ਵੀ ਹੈ ਨੀ ਪਾਠ ਸੁਣ ਕੇ ਮਹਿਸੂਸ ਹੁੰਦਾ ਆਪਣੇ ਨਾਨੀ ਘਰ ਆ 🙏🙏wahe ਗੁਰੂ g kithe chal geaa oh tim

    • @gurcharansingh6373
      @gurcharansingh6373 7 дней назад

      ਭਾਈ ਸਾਹਿਬ ਜੀ ਦੀ ਬਾਣੀ ਪੜ੍ਹੀ ਸੁਣ ਕੇ ਆਨੰਦ ਆ ਜਾਂਦਾ ਹੈ ਤੇ ਜਵਾਨੀ ਯਾਦ ਆ ਜਾਂਦੀ ਹੈ ਮੈਂ ਪੰਜਾਬ ਵਿੱਚ ਪੜ੍ਹਦਾ ਸੀ ਹੁਣ ਪੈਨਸਨ ਹੋ ਕੇ ਘਰ ਵਿੱਚ ਅਰਾਮ ਕਰ ਰਹੇ ਹਾਂ।g s ਢਿੱਲੋਂ ret ਲੈਕਚਰ ਸ੍ਰੀ ਗੰਗਾਨਗਰ ਰਾਜਸਥਾਨ ।

  • @SurjeetSingh-qx1xk
    @SurjeetSingh-qx1xk Год назад +4

    ਅਜ ਕਲ ਇਹ ਸੁਣ ਕੇ ਬਹੁਤ ਦੁਖ ਹੁੰਦਾ ਹੈ ਕਿ ਬੇਅਦਵੀ ਹੌਈ ਹੈ। ਅਜ ਕਲ ਗੁਰਬਾਣੀ ਦਾ ਪਾਠ ਲਗਾਉ ।ਵਿਚ ਮਸ਼ਹੁਰੀਆ ਆਨੀਆ ਸ਼ੁਰੂ ਹੌ ਜਾਂਦੀਆ ਹਨ, ਜੌ ਕਿ ਗੁਰਬਾਣੀ ਦਾ ਘੌਰ ਨਿਰਾਦਰ ਅਤੇ ਬੋਅਦਵੀ ਹੈ।ਜਰਾ ਇਸ ਪਾਸੇ ਵੀ ਕਿਰਪਾ ਕਰ ਕੇ ਧਿਆਨ ਦਿਉ ਜੀ।

  • @darbarasingh2215
    @darbarasingh2215 4 года назад +10

    ਬਚਪਨ ਤੋਂ ਹੀ ਮੈਂ ਭਾਈ ਤਰਲੋਚਨ ਸਿੰਘ ਜੀ ਦੀ ਮਿਠੀ ਅਵਾਜ਼ ਵਿਚ ਦਾਸ ਰਹਿਰਾਸ ਸਾਹਿਬ ਸੁਣਦਾ ਹਾਂ ਵਾਹਿਗੁਰੂ ਜੀ

  • @SukhwinderSingh-jx6ht
    @SukhwinderSingh-jx6ht 4 месяца назад +4

    ਮੇਰੇ ਬਾਪੂ ਜੀ ਰੋਜ਼ਾਨਾ ਹੀ ਟੇਪ ਰਿਕਾਰਡ ਤੇ ਭਾਈ ਸਾਹਿਬ ਜੀ ਦੀ ਆਵਾਜ਼ ਵਿਚ ਜਪੁਜੀ ਸਾਹਿਬ ਤੇ ਰਹਿਰਾਸ ਸਾਹਿਬ ਦਾ ਪਾਠ ਲਗਾਉਂਦੇ ਸੀ . ਅੱਜ ਦੋਬਾਰਾ ਪਾਠ ਸੁਣ ਕੇ ਉਹ ਵੇਲਾ ਯਾਦ ਆ ਗਿਆ . ਬਹੁਤ ਹੀ ਮਿੱਠੀ ਆਵਾਜ਼ ਹੈ ਤਰਲੋਚਨ ਸਿੰਘ ਜੀ ਦੀ ❤
    ,

  • @Kaurpunia5709
    @Kaurpunia5709 4 года назад +42

    ਇਹ ਅਵਾਜ਼ ਬਚਪਨ ਦੀ ਯਾਦ ਦਿਵਾਉਦੀ ਹੈ। ਵਾਹਿਗੁਰੂ ਜੀ🙏🙏 ਨਾਨਕਿਆ ਦੀ ਯਾਦ🙏🙏

  • @ankitbhatia3400
    @ankitbhatia3400 6 месяцев назад +3

    ਬ ਕਮਾਲ ਹੈ ਇਹ ਰਸਨਾ
    ਮੈ ਇਸ ਦਾ ਮੁਰੀਦ ਹ੍ਹਾਂ ਜੀ

  • @ਅਵਤਾਰਸਿੰਘਗਿੱਲ
    @ਅਵਤਾਰਸਿੰਘਗਿੱਲ 4 года назад +11

    ਗੁਰਦੁਆਰਾ ਸਾਹਿਬ ਵਿੱਚ ਸੁਣਦੇ ਸੀ ਬਚਪਨ ਵਿੱਚ ਅੱਜ ਵੀ ਉਹ ਦਿਨ ਯਾਦ ਆ ਜਾਂਦੇ ਹਨ

  • @ramsinghgillaamnesamnenews6834
    @ramsinghgillaamnesamnenews6834 4 года назад +38

    🙏ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਬਾਜ
    ਮੇਹਰ ਕਰੋਂ ਮੇਹਰਾਂ ਵਾਲੇ ਸਾਈਆਂ 🙏
    ਭਾਈ ਤਿਰਲੋਚਨ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
    ਸਾਡੇ ਸਾਰੇ ਪਰਵਾਰ ਨੂੰ ਸੇਵਾ ਸਿਮਰਨ ਦੀ ਦਾਤਿ🙏 ਬਕਸਣਾ ਜੀ 🙏
    ਅਸੀਂ ਪਾਪੀ ਹਨ
    ਅਗਿਆਨੀ ਹਨ
    ਕੁਛ ਨਿ ਜਾਣਦੇ🙏

  • @jasdeepgill8550
    @jasdeepgill8550 4 года назад +92

    ਮੇੇਰੇ ਬਚਪਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ, ਇਹ ਮਿੱਠੀ ਆਵਾਜ਼ ਵਿੱਚ ਬਾਣੀ ਸੁਣ ਕੇ.... ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @ramsinghgillaamnesamnenews6834
    @ramsinghgillaamnesamnenews6834 4 года назад +13

    ਧਨ ਧਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਜੀ ਸੱਚੇ ਪਾਤਸ਼ਾਹ. ਜੀਓ
    ਮੈਂ ਨਾਹੀ ਕਛੁ ਨਹੀਂ ਕਿਛੁ ਆਹੇ ਨ ਮੋਰਾ, ਅਉਸਰ ਲੱਜਾ ਰੱਖ ਲੇਹੁ ਸਧਨਾ ਜਨ ਤੋਰਾ.
    ਸਰ ਤੇ ਮੇਹਰ ਭਰਿਆ ਹੱਥ ਰੱਖੋ ਜੀ ਬੁਰੇ ਪਾਸੋਂ ਬਚਾ ਕੇ ਰੱਖੋ ਸੇਵਾ ਸਿਮਰਨ ਦੀ ਦਾਤ ਬਖਸ਼ੋ ਜੀ.
    ਸਬਕਾ ਭਲਾ ਕਰੋ ਜੀ

  • @sarbjitsingh8534
    @sarbjitsingh8534 6 лет назад +147

    ਇਹ ਪਾਠ ਸੁਣ ਕੇ ਮੈਨੂੰ ਆਪਣਾ ਬਚਪਨ ਤੇ ਆਪਣਾਂ ਪਿੰਡ
    ਯਾਦ ਆ ਜਾਂਦਾ ਹੈ। ਪਿੰਡ ਵਾਲੇ ਗੁਰਦੁਆਰਾ ਸਾਹਿਬ ‘ਚ ਇਹ ਕੈਸੇਟ ਸਵੇਰੇ ਸ਼ਾਮ ਲਗਦੀ ਹੁੰਦੀ ਸੀ। ੳਦੋਂ ਸੋਚਿਆ ਨਹੀਂ ਸੀ ਕਿ ਇਹ ਆਵਾਜ਼ ਵੀ ਇਕ ਯਾਦ ਬਣ ਜਾਣੀ ਹੈ 🙏

  • @meetokaur6000
    @meetokaur6000 9 месяцев назад +1

    ਬਹੁਤ ਹੀ ਸੋਹਣੀ ਅਵਾਜ ਪਹਿਲਾ ਇਹ ਵਿਚ ਰਿਕੋਡ ਵਿਚ ਇਹੋ ਹੀ ਅਵਾਜ thanks uk very nice uk ਵਾਹਿਗੁਰੂ ਜਿਕੀ ਖਾਲਸਾ ਵਾਹਿਗੁਰੂ ਜੀ ਫਤਿਹ

  • @gursingh8358
    @gursingh8358 Год назад +19

    ਨਾਨਕੇ ਯਾਦ ਆ ਜਾਂਦੇ ਚਾਲੀ ਸਾਲ ਤੋ ਸੁਣਦਾ ਆ ਰਿਹਾ ।ਐਨੀ ਮਿੱਠੀ ਆਵਾਜ਼।ਭਾਈ ਸਾਹਿਬ ਜੀ ਨੇ ਆਪਣੀ ਆਵਾਜ਼ ਦੇ ਕੇ ਆਪ ਵੀ ਅਮਰ ਹੋ ਗਏ।ਤੇ ਲੱਖਾਂ ਸਿੱਖਾਂ ਨੂੰ ਵੀ ਇੱਕ ਵਿਲੱਖਣ ਰੂਹਾਨੀਅਤ ਪ੍ਰਦਾਨ ਕੀਤੀ

  • @rabdibaat
    @rabdibaat 3 года назад +14

    ਵਾਹਿਗੁਰੂ ਜੀ🙏🙏ਭਾਈ ਸਾਹਿਬ ਜੀ ਨੇ ਬਹੁਤ ਸ਼ਰਧਾ ਨਾਲ ਪਾਠ ਕੀਤਾ ਹੈ ਜੀ 🙏🙏ਬਿਲਕੁਲ ਬਚਪਨ ਵਿੱਚ ਇਸ ਤਰ੍ਹਾਂ ਦੀ ਲੈਅ ਵਿੱਚ ਪਾਠ ਸੁਣਦੇ ਹੁੰਦੇ ਸੀ
    🙏🏼🙏🏼

  • @ajaysran7847
    @ajaysran7847 4 года назад +22

    ਜਦੋਂ ਵੀ ਇਹ awaaz sunda haa man nu bahut sakoon milda hai te naal he mere pind di yaad aa jandi hai ajj 5 saal hoge Canada🇨🇦🇨🇦 aaye nu ਅਤੇ mainu mere pind ਅਤੇ mere ghardea di ethe bahut yaad aundi haii waheguru 🙏🙏gg mere ਅਤੇ mere parivar te apna mehr bhrya hatthh rakhna
    Waheguru ji ka khalsa
    Waheguru ji ki fateh
    🙏🙏🙏

  • @ramsinghgillaamnesamnenews6834
    @ramsinghgillaamnesamnenews6834 3 года назад +9

    🌹🙏ਵਾਹਿਗੁਰੂ 🌹🙏ਹਉ ਬਲਿਹਾਰੀ ਸਤਿਗੁਰੁ ਚਰਨਾਂ 🌹🙏ਮੈਨੂੰ ਓਟ ਆਸਰਾ ਦਿੰਦੇ ਰਹਿਣਾ 🌹🙏ਡੁਲ ਸੁਖ ਵਿਚ ਮੈਂ ਕਦੇ ਬੀ ਡੋਲਾਂ 🌹ਇਹੀ ਅਰਦਾਸ ਹੈ 🌹🌹ਰਾਖ ਲੇਹੁ ਮੋਹੇ ਰਾਖਨਹਾਰੇ 🌹🙏ਸਾਹਿਬ ਸੰਤ ਸਹਾਇ ਪਿਆਰੇ 🌹🙏🙏

  • @pritpalsingh8883
    @pritpalsingh8883 5 лет назад +31

    ਭਾਈ ਸਾਹਿਬ ਜੀ ਦੀ ਅਵਾਜ਼ ਜਦੋਂ ਦੀ ਹੋਸ਼ ਸੰਭਾਲੀ ਉਦੋਂ ਤੋਂ ਹੀ ਸੁਣ ਰਿਹਾ ਹਾਂ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harpreeetkakur103
    @harpreeetkakur103 6 месяцев назад +1

    🙏ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਮੇਰੇ ਪਰਿਵਾਰ ਤੇ ਵੀ 🙏

  • @PANCardSevaMusapur
    @PANCardSevaMusapur 2 года назад +36

    ਬਚਪਨ ਵਿਚ ਇਹ ਤਵਾ ਸੁਣਿਆਂ ਕਰਦੇ ਸੀ | 40 ਸਾਲ ਬਾਅਦ ਪੁਰਾਣੀ ਯਾਦ ਤਾਜਾ ਹੋ ਗਈ ਜੀ | ਪਰਮਾਤਮਾ ਭਾਈ ਸਾਹਿਬ ਨੂੰ ਲੰਬੀ ਆਯੁ ਬਖਸ਼ੇ ਜੀ ...... !!!

  • @ramsinghgillaamnesamnenews6834
    @ramsinghgillaamnesamnenews6834 4 года назад +1

    🙏🙏ਗੁਰੂ ਗਰੀਬ ਨਿਬਾਜ
    ਸਾਡੀ ਬੋਲ ਬਾਣੀ ਵਿਚ ਸੁਧਾਰ ਕਰਨਾ ਅਤੇ
    ਬੋਲਾਂ ਵਿਚ ਪ੍ਰੇਮ ਪਿਆਰ ਦੀ ਬਖਸਿਸਾਂ ਕਰਨਾ ਜੀ,
    ਸਾਡੀ ਂ ਪੱਤਰਕਾਰਤਾ ਨੂੰ ਸਫਲਤਾ ਤੇ ਨਿਡਰਤਾ ਸਚਿਆਈ ਨਾਲ ਕਰਨ ਦਾ ਬਲ ਬਕਸਣਾ ਜੀ
    ਦੁਸਟ ਦੋਖ ਤੇ ਲੇਹੁ ਬਚਾਉਣ ਦੀ ਕਿਰਪਾਲਤਾ ਕਰਨਾ ਜੀ🙏🙏🙏🙏🙏🌹🌹🌹🌹🌹

  • @vidhi3903
    @vidhi3903 5 лет назад +11

    Bahut hi mithi aawaz hai tuadi meinu mere naankey pind di yaad aa jandi hai otho de gurudwara sahib vich tuadi hi aawaz vich eh paath chalda c mein roj is path nu soon ke apna bachpan taza kar lendi haan thanku so much meri mithian yaadan yaad karwaan lai

  • @AmanSingh-uw4xs
    @AmanSingh-uw4xs 2 года назад +30

    ਬਹੁਤ ਹੀ ਮਿੱਠੀ ਆਵਾਜ਼ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਬਚਪਨ ਤੋਂ ਹੀ ਸੁਣਦੇ ਹਾਂ ਜੀ ਪਰਮਾਤਮਾ ਦੀ ਕਿਰਪਾ ਬਹੁਤ ਹੈ ਜੀ ਭਾਈ ਸਾਹਿਬ ਤੇ 🙏🙏🙏🙏🙏🙏👏👏👏👏👏👏👏

  • @nishandeepsingh1522
    @nishandeepsingh1522 7 месяцев назад +4

    ਵਾਹਿਗੁਰੂ ਜੀ ❤ ਕਿਆ ਆਨੰਦ ਹੈ ਆਵਾਜ਼ ਵਿਚ
    ਇਹ ਆਵਾਜ਼ ਸੁਣਕੇ ਮੈਨੂੰ ਕਿਸੇ ਤੀਕਰ ਕੋਈ ਸ਼ਿਕਾਇਤ ਗੁੱਸੇ ਗਿਲੇ ਨਹੀਂ ਰਹਿੰਦੇ

  • @accountsbranch6374
    @accountsbranch6374 8 месяцев назад +1

    ਮੈਂ ਸਾਡੇ ਕੱਚੇ ਘਰ ਦੇ ਕੋਠੇ ਤੇ ਚੜ ਕੇ ਸਪੈਸ਼ਲ ਤੌਰ ਤੇ ਬਾਈ ਸਾਹਿਬ ਦੀ ਅਵਾਜ਼ ਚ ਰਹਿਰਾਸ ਤੇ ਸਵੇਰੇ ਜਪੁਜੀ ਸਾਹਿਬ ਪਾਠ ਸੁਨਦੇ ਸੀ ਬਹੁਤ ਹੀ ਮਿਠੀ ਤੇ ਪਿਆਰੀ ਅਵਾਜ਼ ਸੱਚੀ ਬਚਪਨ ਯਾਦਆ ਜਾਂਦਾ ਜਦੋ ਭਾਈ ਸਾਹਿਬ ਦੀ ਅਵਾਜ਼ ਸੁਨੀਦੀ ਏ

  • @sarainsingh5926
    @sarainsingh5926 3 года назад +186

    ਮੈ ਜਦ ਵੀ ਰਹਿਰਾਸ ਸਾਹਿਬ ਦਾ ਪਾਠ ਸੁਣਦਾ ਹਾਂ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਦੀ ਰਸਨਾ ਵਿਚੋਂ ਤਾਂ ਅਕਾਲ ਪੁਰਖ ਦੇ ਚਰਨੀਂ ਬੈਠੇ ਅਪਣੇ ਮਾਤਾ ਜੀ ਨੂੰ ਬਹੁਤ ਕੋਲ ਕੋਲ ਮਹਿਸੂਸ ਕਰਦਾ ਹਾਂ । ਵਾਹਿਗੁਰੂ ਤੇਰਾ ਸ਼ੁਕਰ ਹੈ । 🙏🙏

  • @KakaRam-z8w
    @KakaRam-z8w 4 месяца назад +1

    ਇਹ ਰਹਿਰਾਸ ਸਾਹਿਬ ਜੀ ਦਾ ਪਾਠ ਬਹੁਤ ਟਾਈਮ ਪਹਿਲਾਂ ਗੁਰੂ ਦੁਆਰਾ ਸਾਹਿਬ ਚ ਭਾਈ ਜੀ ਸਪੀਕਰ ਚ ਲਾਉਂਦੇ ਹੁੰਦੇ ਸੀ ਇਹ ਅਵਾਜ਼ ਚ ਕਿੰਨਾ ਰਸ ਆ ਦੁਆਰੇ ਸੁਨਣ ਨੂੰ ਮਿਲੀ ਰੂਹ ਨੂੰ ਸਕੂਨ ਦੇਣ ਵਾਲਾ ਪਾਠ ਵਾਹਿਗੁਰੂ ਜੀ ❤

  • @harnoorsingh8433
    @harnoorsingh8433 Год назад +9

    ਬਹੁਤ ਸਮੇਂ ਤੋਂ ਲਭ ਰਹੇ ਸੀ ਅੱਜ ਮਸਾਂ ਵਾਹਿਗੁਰੂ ਜੀ ਨੇ ਮੇਹਰ ਕੀਤੀ short video ਮਿਲੀ ਤੇ ਪਤਾ ਲਗਿਆ ਕਿ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਦੀ ਆਵਾਜ਼ ਹੈ ਜੋਂ ਬਹੁਤ ਹੀ ਮਿੱਠੀ ਵਾਹਿਗੁਰੂ ਜੀ ਬਚਪਨ ਯਾਦ ਆਗਿਆ ਪਿਛਲੇ 40ਸਾਲ ਤੋਂ ਸੁਣਦੇ ਆ ਰਹੇ ਹਾਂ ਵਾਹਿਗੁਰੂ ਜੀ ❤❤❤🎉🎉🙏🙏💐💐💕💕🎊🎊🪔🪔💯

    • @MalwaBelt-2007
      @MalwaBelt-2007 4 месяца назад +1

      sachi bachpan jaad aa gaya, sade pind har roj ehe path lagda see 🙏

    • @SukhwinderKaur-qn7qg
      @SukhwinderKaur-qn7qg 3 месяца назад +1

      Menu v msa labi aa

  • @AmandeepKaur-pi7zn
    @AmandeepKaur-pi7zn 5 месяцев назад +1

    ਬਚਪਨ ਦੇ ਯਾਦ ਅ ਜਾਂਦੇ ਅ। ਬਾਬਾ ਜੀ ਦੀ ਆਵਾਜ਼ ਸੁਣ ਕ। ਮਨ ਨੂੰ ਬਹੁਤ ਸਕੂਨ ਮਿਲਦਾ ਹੈ। . ਸਾਡੇ ਨਾਨਕੇ ਰੇਡੀਓ ਤੇ ਲਗਦਾ ਹੁੰਦਾ ਸੀ।

  • @ਜੋਗਿੰਦਰਸਿੰਘਸਿੰਘਜੋਗਿੰਦਰ

    🍀🍂*ਕਰਿ ਕਿਰਪਾ ਤੇਰੇ ਗੁਣ ਗਾਵਾ ॥ ਨਾਨਕ ਨਾਮੁ ਜਪਤ ਸੁਖੁ ਪਾਵਾ ॥੪॥*🍀 🍀🍂
    🍀🌸🏵ਹੇ ਪ੍ਰਭੂ!) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ, ਤੇ, ਤੇਰਾ ਨਾਮ ਜਪਦਿਆਂ ਆਤਮਕ ਆਨੰਦ ਮਾਣਦਾ ਰਹਾਂ।੪।🍀🍂🌺

  • @PayalHarchandani-ft9mv
    @PayalHarchandani-ft9mv Год назад +1

    Very nice nice Shri rara sahib ji voice bhai trilok Singh jii🙏🤲🙏🙏🤲

  • @cheema4215
    @cheema4215 5 лет назад +18

    Nankian de pind sunde si bachpan
    Vich ohi yaad aa janda hai sunke
    Waheguru ji

  • @ramsinghgillaamnesamnenews6834
    @ramsinghgillaamnesamnenews6834 3 года назад

    🙏🌹ਹੇ ਵਾਹਿਗੁਰੂ ਸੱਚੇ ਸਤਿਗੁਰੂ ਪਿਤਾ ਜੀਉ 🙏🌹ਮੇਰੇ ਅਪਰਾਧਾਂ ਨੂੰ ਖਿਮਾ ਕਰ ਦਿਓ 🌹🙏ਨਿਤਨੇਮ ਦੀ ਬਖਸਿਸਾਂ ਕਰਨਾ 🌹🙏ਸਰਬਤ ਦਾ ਭਲਾ ਕਰਨਾ 🌹🌹🙏

  • @ramsinghgillaamnesamnenews6834
    @ramsinghgillaamnesamnenews6834 3 года назад +3

    🌹🌹ਹੇ ਸਮਰਥ ਸੱਚੇ ਸਤਗੁਰੁ ਜਿਓ 🌹🙏ਅਪਨੇ ਚਰਨਾਂ ਦੀ ਪ੍ਰੀਤ ਤੇ ਨਿਤਨੇਮ ਸੇਵਾ ਸਿਮਰਨ ਦੀ ਦਾਤ ਬਖਸਕੇ 🌹ਬੁਰੇ ਪਾਸੋਂ ਬਚਾਕੇ ਰੱਖਣਾ 🌹🙏ਨਾਨਕ ਨਾਮ ਚੜ੍ਹਦੀਕਲਾ 🌹ਤੇਰੇ ਭਾਣੇ ਸਰਬਤ ਕਾ ਭਲਾ 🌹💥💥💥🙏🙏🙏🙏

  • @ramsinghgillaamnesamnenews6834
    @ramsinghgillaamnesamnenews6834 3 года назад

    🌹🌹ਸਤਿਨਾਮ ਵਾਹਿਗੁਰੂ ਜੀ 🙏🌹ਅਪਨੇ ਚਰਨਾਂ ਦਾ ਪਿਆਰ ਬਕਸਣਾ ਹੇ ਮੇਰਾ ਸਤਿਗੁਰੂ ਪਾਤਸ਼ਾਹ ਜੀਉ 🙏🌹q

  • @avtar781
    @avtar781 6 лет назад +212

    ਭਾਵੇਂ ਪਿੰਡ ਛੱਡ ਕੇ,ਸਹਿਰ ਵਿੱਚ ਰਹਿੰਦੇ ਹਾ । ਇਹ ਰਹਿਰਾਸ ਸਾਹਿਬ ਦਾ ਪਾਠ ਸੁਣੀਦਾ ਹੈ । ਬਾਬਾ ਤਰਲੋਚਨ ਸਿੰਘ ਦੀ ਮਿਠੀ ਆਵਾਜ਼ ਵਿੱਚ,ਰੂਹ ਆਪਣੇ ਘਰ, ਆਪਣੇ ਆਪ ਪਿੰਡ ਪਹੁੰਚ ਜਾਦੀ ਹੈ ।।

    • @tajindergharial8217
      @tajindergharial8217 6 лет назад +4

      Avtar Singh ਵਾਹਿਗੁਰੂ ਜੀ

    • @23january33
      @23january33 5 лет назад +4

      Waheguru ji

    • @chhinderpalsingh8990
      @chhinderpalsingh8990 5 лет назад +2

      @@tajindergharial8217 ੯੯ੳੋੳੋਪੋੳੳੳਪ💋💋💋💋💋☁
      💋💋💋💋💋💋
      💋💋☁☁💋💋
      💋💋☁☁💋☁
      💋💋💋💋💋☁
      💋💋☁☁💋💋
      💋💋☁☁💋💋
      💋💋💋💋💋💋
      💋💋💋💋💋☁
      ☁☁☁☁☁☁
      👋👋☁☁👋👋
      👋👋☁☁👋👋
      👋👋☁☁👋👋
      👋👋👋👋👋👋
      ☁👋👋👋👋☁
      ☁☁👋👋☁☁
      ☁☁👋👋☁☁
      ☁☁👋👋☁☁
      ☁☁☁☁☁☁
      💋💋💋💋💋💋
      💋💋💋💋💋💋
      💋💋☁☁☁☁
      💋💋💋💋💋☁
      💋💋💋💋💋☁
      💋💋☁☁☁☁
      💋💋💋💋💋💋
      💋💋💋💋💋💋

    • @sukhwinderkhinda46
      @sukhwinderkhinda46 5 лет назад +2

      Sweet voice .satnam waheguru je

    • @mohabatpalsingh6864
      @mohabatpalsingh6864 5 лет назад +1

      nice ji

  • @ajitpandher181
    @ajitpandher181 4 года назад +2

    ਬਾਬਾ ਜੀ ਦੀ ਆਵਾਜ਼ ਐਨੀ ਸੁਰੀਲੀ ਹੈ

  • @jasbirvirk9769
    @jasbirvirk9769 Год назад +5

    ਇਨਾ ਵਧੀਆ ਰਹਿਰਾਸ ਸਾਹਿਬ ਦਾ ਪਾਠ ਅੱਜ ਤਕ ਹੋਰ ਕਿਸੇ ਤੋ ਨਹੀਂ ਹੋਇਆ। ਬੜਿਆ ਨੇ ਜੋਰ ਲਾਇਆ

  • @ramsinghgillaamnesamnenews6834
    @ramsinghgillaamnesamnenews6834 3 года назад

    🌹🙏ਸਤਿਨਾਮ ਵਾਹਿਗੁਰੂ 🌹🙏ਹੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਓ 🌹🙏ਤੇਰਾ ਹੀ ਓਟ ਆਸਰਾ 🌹🙏ਅਪਨੇ ਚਰਨਾਂ ਮਤ ਬਿਛੋੜਨਾ 🌹🌹ਸੇਵਾ ਸਿਮਰਨ ਨਿਤਨੇਮ ਸੁਮਤਿ ਦਾ ਦਾਨ ਬਖ਼ਸ਼ਣਾ 🌹🙏

  • @ramsinghgillaamnesamnenews6834
    @ramsinghgillaamnesamnenews6834 4 года назад +6

    🙏🙏ਸਤਿਨਾਮੁ ਵਾਹਿਗੁਰੂ
    ਕ੍ਰਿਪਾ ਕਰੋਂ ਸੱਚੇ ਪਾਤਸ਼ਾਹ ਜੀ
    ਸਿੱਖ ਪੰਥ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਏਕਤਾ ਦੀ ਦਾਤਿ ਅਤੇ ਸੇਵਾ ਸਿਮਰਨ ਦੀ ਦਾਤਿ ਬਖ਼ਸ਼ਣਾ ਮੇਰੇ ਸਤਿਗੁਰਾਂ ਜੀ
    ਏਕ ਅਦਨਾ ਪੱਤਰਕਾਰ
    ਰਾਮ ਸਿੰਘ ਗਿੱਲ ਇੱਜਤ ਬਖ਼ਸ਼ੋ ਜੀ
    ਲਾਜ ਰੱਖ ਲੈਣਾ ਸੱਚੇ ਪਾਤਸ਼ਾਹ ਜੀ
    ਸੱਚਾਈ, ਇਮਾਨਦਾਰੀ ਦੇ ਨਾਲ ਪੱਤਰਕਾਰਿਤਾ ਕਰਨ ਦਾ ਜਜਬਾ ਬਖ਼ਸ਼ੋ ਜੀ
    ਮੇਹਰਾਂ ਕਰਨਾ ਮੇਰੇ ਪਿਤਾ ਜੀ
    ਏਕ ਤੇਰਾ ਹੀ ਆਸਰਾ ਹੈ ਮੈਨੂੰ,

  • @Gurpreetsingh-qn4hh
    @Gurpreetsingh-qn4hh 4 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਦੀ ਆਵਾਜ਼ ਸੁਣ ਕੇ ਉਸ ਸਮੇ ਦੀ ਯਾਦ ਆ ਗਈ ਜੋ ਕਦੀ ਦੁਬਾਰਾ ਨਹੀਂ ਆਉਂਦਾ ਪਰ ਅੱਜ ਦਿਲ ਨੂੰ ਬਹੁਤ ਹੀ ਵਧੀਆ ਲੱਗਾ ਜਿਵੇਂ ਅੱਜ ਵੀ ਮੈਂ ਛੋਟੀ ਜਿਹੀ ਹਾਂ ❤ਸ਼ੁਕਰੀਆ ਭਾਈ ਸਾਹਿਬ ਜੀ ਦਾ

  • @ramsinghgillaamnesamnenews6834
    @ramsinghgillaamnesamnenews6834 4 года назад +27

    ਸੱਚੇ ਸਤਿਗੁਰੂ ਮੇਰੇ ਪਾਤਸ਼ਾਹ ਜੀ, ਸਾਡੀ ਬੋਲਬਾਣੀ ਪਵਿੱਤਰ ਕਰੋਂ ਜੀ
    ਸਾਡੇ ਬੋਲਣ ਨਾਲ ਕਿਸੇ ਦਾ ਦਿਲ ਨ ਦੁਖੇ🙏🙏🙏🙏🙏

  • @SurinderSingh-lu1lx
    @SurinderSingh-lu1lx 2 месяца назад +1

    ਬਹੁਤ ਵਧੀਆ ਆਵਾਜ਼ ਆ ਭਾਈ ਜੀ ਦੀ ਬਹੁਤ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ਪੰਜਾਬਗੁਰੂਆਂਦੀਧਰਤੀ

    ਬਚਪਨ ਤੋਂ ਭਾਈ ਸਾਹਿਬ ਜੀ ਦੀ ਆਵਾਜ਼ ਚ ਰਹਿਰਾਸ ਸਾਹਿਬ ਜੀ ਦਾ ਪਾਠ ਸੁਣਦੇ ਆਂ ਵਾਹਿਗੁਰੂ ਜੀ ਨੇ ਮਿਹਰ ਕਰਕੇ ਭਾਈ ਸਾਹਿਬ ਤੋਂ ਇਹ ਸੇਵਾ ਲਈ ਪਿੰਡ ਪਿੰਡ ਘਰ ਘਰ ਇਹ ਸੁਣਦੇ ਰਹੇ ਹਾਂ
    ਗੁਸਤਾਖੀ ਮੁਆਫ ਭਾਈ ਸਾਹਿਬ ਜੀ
    ਮੈਨੂੰ ਲਗਦਾ ਪਾਠ ਦੌਰਾਨ ਆਪ ਜੀ
    "ਰਾਮਕਲੀ ਮਹਲਾ 3 ਅਨੰਦ ਇੱਕ ਉਂਕਾਰ ਸਤਿਗੁਰ ਪ੍ਰਸਾਦਿ" ਦੀ ਥਾਂ ਆਪ ਜੀ ਨੇ ਉਚਾਰਨ ਕੀਤਾ
    ਇੱਕ ਓਂਕਾਰ ਸਤਿਗੁਰ ਪ੍ਰਸਾਦਿ ਰਾਮਕਲੀ ਮਹਲਾ 3 ਅਨੰਦ
    ਜੇ ਹੋ ਸਕੇ ਤਾਂ ਠੀਕ ਕਰ ਲੈਣਾ ਜੀ

  • @parmjitkaurjattana
    @parmjitkaurjattana 2 года назад +2

    ਬਹੁਤ ਹੀ ਸੁਰੀਲੀ ਆਵਾਜ਼ ਭਾਈ ਸਾਹਿਬ ਜੀ ਦੀ 👏👏❤️❤️💐💐🌹🌹

  • @bhupinderbhatti6837
    @bhupinderbhatti6837 4 года назад +26

    I remember my mother, in the evening, will do Rehras Path, in the room, where Guru Granth was kept & do the Sukhasan & than close it with great respect, till morning. Than before going to bed, Path Kirtan Sohila. Rehras Sahib reminds of those day. Waheguru Satnam. 🙏🙏

    • @anilkumar-jv1kf
      @anilkumar-jv1kf 2 года назад +1

      🙏🙏

    • @kulbirsingh1979
      @kulbirsingh1979 2 года назад +1

      I remember my mother and whole family in evening will do Path shri Rehras Shai ji till now we do path in evening 🙏

  • @ramsinghgillaamnesamnenews6834
    @ramsinghgillaamnesamnenews6834 3 года назад

    🌹🙏ਵਾਹਿਗੁਰੂ 🌹🙏ਗੁਰ ਜੈਸਾ ਨਾਹੀ ਕੋ ਦੇਵ 🌹🙏ਜਿਸ ਮਸਤਕ ਭਾਗ ਤਿਸ ਲਾਇਆ ਸੇਵ 🌹🙏ਪੰਥ ਤੇ ਪਰਵਾਰ ਨੂੰ ਚੜ੍ਹਦੀਕਲਾ ਵਿਚ ਰੱਖਣਾ 🙏🌹ਅਪਨੇ ਚਰਨਾਂ ਦੀ ਪ੍ਰੀਤ ਬਣਾ ਕੇ ਰੱਖਣਾ 🌹🙏

  • @gurkiratsingh6398
    @gurkiratsingh6398 5 лет назад +30

    ਵਾਕਿਆ ਈ ਹੋਰਾਂ ਵਾਂਗ ਹੀ ਮੇਰੇ ਬਚਪਨ ਦੀ ਅਭੁੱਲ ਯਾਦ ਹੈ ਇਹ ਅਵਾਜ਼, ਸੁਰੀਲੀ ਮਿੱਠੀ ਅਵਾਜ਼ ।

  • @pawandeepkaur3249
    @pawandeepkaur3249 3 года назад +1

    Bhai Tarlochan singh ji rss bari abaz sun ke mun nu shanti aa jandi hai Waheguru ji ka khalsa waheguru ji ki Fateh

  • @kamaljeet917
    @kamaljeet917 6 лет назад +48

    ਵਾਹਿਗੁਰੂ ਜੀ ਦਾ ਖਾਲਸਾ,ਵਾਹਿਗੁਰੂ ਜੀ ਦੀ ਫਤਹਿ ।
    ਇਹ ਉਹ ਸੁਰੀਲੀ ਅਵਾਜ਼ ਹੈ ਜਿਸਨੂੰ ਅਸੀਂ ਸਾਲਾਂ ਤੋ ਸਵੇਰੇ ਤਰਕਾਲਾ ਨੂੰ ਸੁਣਦੇ ਆ ਰਹੇ ਹਾ।

    • @manikamboj6282
      @manikamboj6282 5 лет назад +4

      Bhot shanti mildi he satnam whaheguru ji

    • @dksaini2579
      @dksaini2579 4 года назад +2

      Santushti mil jandi hai path sun ke
      Waheguru ji ka khalsa waheguru ji ki fateh

  • @kewalkaur4712
    @kewalkaur4712 6 месяцев назад +2

    Bahut hi mithi awaj vich bhai ji da Rehras sahib da path Susana bahut changa lagda hai apna bachpan yaad aa janda hai

  • @surinderpaulmodgill
    @surinderpaulmodgill 5 лет назад +6

    main rehras 40 saal pehlan sade gurudwara sahib sunda hunda si shami lokan ne khetan chon gharan noo auna kache raste dhood udni te path da anand laina wah bhai Tarlochan singh aisa ras murke kise ton nahi bania

  • @ramsinghgillaamnesamnenews6834
    @ramsinghgillaamnesamnenews6834 4 года назад

    🙏ਸਤਿਨਾਮ ਵਾਹਿਗੁਰੂ ਜੀ 🙏ਕੋਇ ਨਾ ਜਾਣੈ ਤੇਰਾ ਕੀਤਾ 🙏ਧਨ ਧਨ ਸਤਿਗੁਰੂ ਸ੍ਰੀ ਗੁਰੂ ਗੋਵਿੰਦ ਸਿੰਘ ਜੀ 🙏ਆਪ ਜੀ ਦੀ ਪਾਵਨ ਪਵਿੱਤਰ ਜਾਗਦੀ ਜੋਤਿ ਸੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ 🙏 ਮੇਹਰ ਕਰਨਾ ਐਸ ਕਮੀ ਕ੍ਰੋਧੀ ਪਾਪੀ ਡੈਡ ਉੱਤੇ 🌹🌹🙏ਅਪਨੇ ਚਰਨਾਂ ਦਾ ਪਿਆਰ ਬਕ੍ਸ ਦਿਓ ਸੱਚੇ ਪਾਤਸ਼ਾਹ ਜੀਉ 🙏ਸਬਨਾਂ ਦਾ ਭਲਾ ਕਰਨਾ ਮੇਰੇ ਸਤਿਗੁਰਾਂ ਜੀ 🙏ਕਿਸਾਨਾਂ ਨੂੰ ਚੜ੍ਹਦੀਕਲਾ ਬਕਸਕੇ ਜਿੱਤ ਕਰਾਓ 🙏ਅਤੇ ਜਾਲਿਮ ਸਰਕਾਰ ਦਾ ਤਖਤ ਪਲਟ ਕੇ 🙏ਮਹਾਰਾਜਾ ਰਣਜੀਤ ਸਿੰਘ ਬਰਗਾ ਰਾਜ ਹੋਵੇ 🙏ਸਭਨਾ ਇੰਸਾਫ ਮਿਲੇ 🙏 ਹੇ ਮੇਰੇ ਸਤਿਗੁਰੂ ਕ੍ਰਿਪਾ ਕਰੋ ਜੀ 🙏

  • @abhikaur4697
    @abhikaur4697 4 года назад +16

    ehna da awaz menu bachpan ch le jandi aa moma ne radio te hr shaam nu path lgaya hona 🙏🙏🙏 Waheguru

  • @ramsinghgillaamnesamnenews6834
    @ramsinghgillaamnesamnenews6834 3 года назад

    🌹🙏🙏ਸਤਿਨਾਮ ਵਾਹਿਗੁਰੂ ਜੀ 🌹🙏ਹੈ ਸੱਚੇ ਪਾਤਸ਼ਾਹ ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਚਵਰ ਤਖਤ ਦੇ ਮਾਲਕਾ 🌹ਬਾਣੀ ਦੇ ਬੋਹਿਤ 🌹ਸਮਰਥ ਬਖਸ਼ਣਹਾਰ ਮੇਹਰਬਾਨ ਦਾਤਾ ਦਾਤਾਰ 🌹🌹ਮੇਰੇ ਪਾਪਾਂ ਨੂੰ ਖਿਮਾ ਬਖ਼ਸ਼ਣਾ 🐧🙏ਅਪਨੇ ਚਰਨਾਂ ਦਾ ਪਿਆਰ ਨਿਤਨੇਮ ਤੇ ਸੇਵਾ ਸਿਮਰਨ ਦੀ ਦਾਤ ਬਖ਼ਸ਼ਣਾ 🌹🌹ਪਰਵਾਰ ਤੇ ਪੋਤਰੇ ਪੋਤਰੀ ਨੂੰ ਸੁਮਤਿ ਗੁਰਮਤਿ ਗਿਆਨ ਤੇ ਵਿਦਿਆ ਵਿਚ ਚੜ੍ਹਦੀਕਲਾ ਬਖ਼ਸ਼ਣਾ 🌹🙏

  • @rajwinderkaur-kz4tt
    @rajwinderkaur-kz4tt 4 года назад +14

    I used to listen Bhai tarlochan Singh’s voice in my childhood and still it is my favourite 🙏🏻🙏🏻

  • @Narinderkaur_NTT
    @Narinderkaur_NTT Год назад +2

    ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🇨🇦🇨🇦

  • @kalwantdhillon6375
    @kalwantdhillon6375 4 года назад +8

    Satnam sri wahreguru ji very nice Rehraas sahib ji path very heart touching voice Bhia Trilochan sigh 🌹🙏🙏🙏🙏🙏

  • @jorawargamingpubgmobile2476
    @jorawargamingpubgmobile2476 2 года назад +5

    🥺ਮੈਂ ਤਾਂ ਸਭ ਦੀ ਕਦਰ🙏 ਕਰੀ ਮੈ ਕਿਸੇ ਲਈ ਖਾਸ ਨੀ

    • @nishandeepsingh1522
      @nishandeepsingh1522 7 месяцев назад

      ਓ ਨਹੀਂ ਬਾਈ ਤੁਸੀਂ ਖਾਸ ਓ ਜੋ ਮਨੁੱਖਾ ਜਨਮ ਲਿਆ ਹੈ

  • @bhupindermakkar2125
    @bhupindermakkar2125 4 месяца назад

    ਜਦੋਂ ਮੈਂ ਇਹ ਸੁਣਦਾ ਹਾਂ, ਮੈਨੂੰ ਲੱਗਦਾ ਹੈ ਕਿ ਮੈਂ ਨਵੀਂ ਦਿੱਲੀ ਦੇ ਗੁਰਦੁਆਰਾ ਮੋਹਨਪੁਰ ਪਹਾੜਗੰਜ ਵਿਖੇ ਹਾਂ

  • @ramsinghgillaamnesamnenews6834
    @ramsinghgillaamnesamnenews6834 4 года назад +4

    🙏🙏ਸਤਿਨਾਮੁ ਵਾਹਿਗੁਰੂ🙏🙏

  • @ramsinghgillaamnesamnenews6834
    @ramsinghgillaamnesamnenews6834 3 года назад

    🌹🌹ਧਨ ਧਨ ਸਤਿਗੁਰੁ ਸੱਚੇ ਪਾਤਸ਼ਾਹ ਜੀਉ ਮੈਨੂੰ ਨ ਬਿਸਾਰਿਓ 🙏🙏💥ਸ੍ਵਾਸ ਤੇਰਾ ਹੀ ਨਾਮ ਚਿਤ ਆਵੇ 🌹🙏ਮੇਰਾ ਅਪਰਾਧਾਂ ਨੂੰ ਖਿਮਾ ਕਰ ਦਿਓ 🌹🙏ਮੇਹਰ ਕਰੋ ਦਾਤਿਆ 🙏🌹💥🙏

  • @raghunatharora2706
    @raghunatharora2706 4 года назад +17

    Waheguru ji वाहेगुरु जी का खालसा वाहेगुरु जी की फतेह बोले सो निहाल सत श्री अकाल

  • @ManjitBansal-yl1ne
    @ManjitBansal-yl1ne 5 месяцев назад +1

    💐🙏ਸਤਿਨਾਮ ਵਾਹਿਗੁਰੂ 🙏💐

  • @dilavarsingh5563
    @dilavarsingh5563 6 лет назад +13

    Bahut achchhi awaj Waheguru ji bhai saheb ji nu chardi kala ch rakhe

    • @singhamrik926
      @singhamrik926 5 лет назад +1

      Il am listing long time weheguru ji

    • @singhamrik926
      @singhamrik926 5 лет назад

      Very Nice voice for sikhisme thanks bhai shaib ji

    • @singhamrik926
      @singhamrik926 5 лет назад +1

      Wahe guru sab da bhalha karni whe guru

    • @singhamrik926
      @singhamrik926 5 лет назад

      Wheguru ne gurbani ucharn vaste bahut badia abaj ditti a satnam siri waheguru

    • @NarinderSingh-xh3cv
      @NarinderSingh-xh3cv 5 лет назад

      SAB 77777 G

  • @charanjitsingh3861
    @charanjitsingh3861 2 года назад

    ੩੦-੩੨ ਸਾਲ ਪਹਿਲਾਂ ਘਰ ਵਿੱਚ ਰੀਲ ਵਾਲੇ ਟੇਪ ਰਿਕਾਰਡਰ ਤੇ ਵੀ ਇਸ ਆਵਾਜ਼ ਵਿਚ ਰਹਿਰਾਸ ਸਾਹਿਬ ਸੁਣਦੇ ਸਾਂ 🙏

  • @tajindergharial8217
    @tajindergharial8217 5 лет назад +20

    Avaaj man nu cheer ke sidi dil ch jandi aa 🙏🙏💓💓💓💓

  • @ramsinghgillaamnesamnenews6834
    @ramsinghgillaamnesamnenews6834 3 года назад

    🌹🙏ਸਤਿਨਾਮ ਵਾਹਿਗੁਰੂ ਜੀ 🌹🙏ਮੇਹਰ ਕਰੋ ਸਤਿਗੁਰੂ ਦਾਤਿਆ 🌹🙏💥🙏ਖਿਮਾ ਕਰਨਾ 🙏🙏ਅਸੀਂ ਪਾਪੀ ਹਾਂ 🙏🐧ਰਾਖ ਲੇਹੁ ਮੋਹਿ ਰਾਖਨਹਾਰੇ, ਸਾਹਿਬ ਸੰਤ ਸਹਾਇ ਪਿਆਰੇ 🌹🙏ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ 🙏🌹💥

  • @ramsinghgillaamnesamnenews6834
    @ramsinghgillaamnesamnenews6834 3 года назад +3

    🙏ਸਤਿਨਾਮ ਵਾਹਿਗੁਰੂ ਜੀ 🙏🙏ਗਿਆਨੀ ਭਾਈ ਤਰਲੋਚਨ ਸਿੰਘ ਜੀ, ਬਹੁਤ ਸੋਹਣਾ ਪਾਠ ਏ
    ਸਬਦਾ ਭਲਾ ਕਰਨਾ, ਮੈਂ ਤੇ ਸਾਡੇ ਪਰਵਾਰ ਨੂੰ ਸੁਮਤਿ ਬਖਣਾ ਹੇ ਮੇਰੇ ਸੱਚੇ ਪਾਤਸ਼ਾਹ ਜਿਓ..

  • @harpreetgrewal4726
    @harpreetgrewal4726 4 месяца назад

    ਇਹ ਪਾਠ ਤੇ ਆਵਾਜ਼ ਬਾਣੀ ਦਾ ਅਸਲੀ ਰਸ ਪੈਦਾ ਕਰਦੀ। ਜਿਸਨੂੰ ਬਾਰ ਬਾਰ ਸੁਣ ਕੇ ਮਨ ਖ਼ੁਸ਼ ਹੁੰਦਾ।ਰੱਜਦਾ ਹੀ ਨਹੀਂ ਅੱਸੀ ਪੰਚਾਸੀ ਵੇਲੇ ਅਸੀਂ ਸੋਝੀ ਵਿੱਚ ਸੀ ਬਾਣੀ ਖੇਤ ਵਿੱਚ ਬੈਠੇ ਛਿੱਪਦੇ ਸੂਰਜ ਨੂੰ ਦੇਖਦੇ ਸੁਣਦੇ ਸੀ।ਉਹ ਸਾਰੇ ਪੱਲੇ ਅੱਖਾਂ ਅੱਗੇ ਆ ਜਾਂਦੇ ਨੇ ❤❤❤❤

  • @kamaljeethughes8132
    @kamaljeethughes8132 3 года назад +10

    This particular paath by bhai Tarlochan Singh reminds me of my mum who used to listen this when I was a child! May my mum's soul rest in peace as she passed away recently!

    • @skud187
      @skud187 3 года назад

      Rest in Power Mata Ji 🙏

  • @GagandeepKaur-e8j
    @GagandeepKaur-e8j 3 месяца назад +1

    Purane din baaliyan wale kamre yaad karke mann bhar aia 😔 Waheguru ji 🙏🏻mehar bhariya hath rakhna mere privar te

  • @bhupindersingh7886
    @bhupindersingh7886 5 лет назад +9

    bhut hi surili te maan nu shant karn vli awazz jo mainu bachpan to hi bht pasand aa,iss awaz vich path sunn k mann nu bht shanti mildi aa,waheguru g

  • @ramsinghgillaamnesamnenews6834
    @ramsinghgillaamnesamnenews6834 3 года назад +2

    🌹🙏ਵਾਹਿਗੁਰੂ 🌹🙏 ਪੰਥ ਤ ਪਰਵਾਰ ਨੂੰ ਚੜ੍ਹਦੀਕਲਾ ਵਿਚ ਰੱਖਣਾ 🌹🙏ਸੁਮਤਿ ਗਿਆਨ ਨਿਤਨੇਮ ਬਖਸੀਸ ਕਰਨਾ 🌹🙏ਅਪਨੇ ਚਰਨਾਂ ਪਿਆਰ ਬਣਾ ਕੇ ਰੱਖਣਾ 🌹🙏ਸਬਨਾਂ ਦਾ ਭਲਾ ਕਰਨਾ 🌹🙏ਅੰਗ ਸੰਗ ਸਹਾਈ ਹੋਣਾ ਹੇ ਮੇਰੇ ਸਾਹਿਬਾ 🌹🙏

  • @tajindergharial8217
    @tajindergharial8217 4 года назад +4

    ❤️🙏❤️🌸ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ 🌸❤️🙏❤️

  • @ParminderSingh-z5j
    @ParminderSingh-z5j 9 дней назад

    ਵਾਹਿਗੁਰੂ ਜੀ,,,, ਜਦੋਂ ਮੈਂ 13-14 ਸਾਲ ਦਾ ਸੀ, ਉਸ ਸਮੇਂ ਸਾਡੇ ਪਿੰਡ ਗੁਰਦੁਆਰਾ ਸਾਹਿਬ ਚ, ਗ੍ਰੰਥੀ ਸਿੰਘ ਨਹੀਂ ਸੀ। ਅਤੇ ਸੇਵਾ ਅਸੀਂ ਛੋਟੇ ਬੱਚੇ ਕਰਦੇ ਹੁੰਦੇ ਸੀ , ਮੈਂ ਉਹਨਾਂ ਚੋਂ ਵੱਡਾ ਹੋਣ ਕਰਕੇ ਗੁਰੂ ਸਾਹਿਬ ਦਾ ਪ੍ਰਕਾਸ਼ ਅਤੇ ਸੁਖ ਆਸਣ ਕਰਦਾ ਹੁੰਦਾ ਸੀ ਅਤੇ ਭਾਈ ਸਾਹਿਬ ਜੀ ਦੀ ਆਵਾਜ਼ ਚ, ਸਵੇਰੇ ਜਪੁਜੀ ਸਾਹਿਬ ਤੇ ਆਥਣ ਵੇਲੇ ਰਹਿਰਾਸ ਸਾਹਿਬ ਦੀ ਕੈਸੇਟ ਲਗਾ ਦਿੰਦਾ ਸੀ।

  • @jaspalrai534
    @jaspalrai534 6 лет назад +73

    🙏I’m wordless, it reminds my childhood listening to Rehraas Ji. SatNam Shiri Waheguruji.

  • @ramsinghgillaamnesamnenews6834
    @ramsinghgillaamnesamnenews6834 3 года назад +1

    🌹🙏ਵਾਹਿਗੁਰੂ 🌹🌹ਵਾਹਿਗੁਰੂ 🌹🙏ਵਾਹਿਗੁਰੂ 🌹🙏ਵਾਹਿਗੁਰੂ 🌹🌹ਵਾਹਿਗੁਰੂ 🌹🙏ਤੇਰਾ ਹੀ ਓਟ ਆਸਰਾ ਹੈ 🌹🌹🌹

  • @sheetalswain9514
    @sheetalswain9514 6 лет назад +25

    Bahut hi badiaa awaz Baba ji 🙏🙏 waheguruji, waheguruji waheguruji waheguruji waheguruji waheguruji waheguruji waheguruji waheguruji waheguruji waheguruji🙏🙏

  • @ramsinghgillaamnesamnenews6834
    @ramsinghgillaamnesamnenews6834 4 года назад

    🙏ਵਾਹਿਗੁਰੂ ਜੀ 🙏ਹਮ ਕੀਰੇ ਕਿਰਮ ਸਰਣਾਈ ਕਰ ਦਯਾ ਨਾਮ ਪ੍ਰਗਾਸ 🙏ਧਨ ਧਨ ਦਸ਼ਮੇਸ ਪਿਤਾ ਕਲਗੀਆਂ ਵਾਲੇ ਸ੍ਰਵੰਸ ਦਾਨੀ, ਅੰਮ੍ਰਿਤ ਕੇ ਦਾਤੇ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੋਵਿੰਦ ਸਿੰਘ ਜੀ ਮਹਾਰਾਜ 🙏ਤੁਮ ਹੋ ਸਬ ਰਾਜਨ ਕੇ ਰਾਜਾ 🙏ਆਪੇ ਆਪ ਗਰੀਬ ਨਿਬਾਜ਼ਾ 🙏ਸਰਬਤ ਦਾ ਭਲਾ ਕਰਨਾ 🙏ਇਸ ਪਾਪੀ ਦਾਸ ਕੇ ਕੀਤੇ ਅਪਰਾਧ ਖਿਮਾ ਕਰਨਾ 🙏ਮੇਰੇ ਸੱਚੇ ਪਿਤਾ ਜੀ 🙏ਅੰਤਮ ਸ੍ਵਾਸ ਤੇਰੇ ਪਾਵਨ ਪਵਿੱਤਰ ਚਰਨਾਂ ਵਿਚ ਨਿਕਲਣ 🙏ਸੇਵਾ ਸਿਮਰਨ ਦੀ ਬਕਸਿਸ ਕਰਨਾ 🙏ਪੰਥ ਨੂੰ ਚੜ੍ਹਦੀਕਲਾ ਬਕਸਣਾ 🙏ਪਰਵਾਰ ਅਪਨੇ ਚਰਨਾਂ ਨਾਲ ਲਗਾ ਕੇ ਰੱਖਣਾ 🙏ਬੋਲਾਂ ਤੇ ਜੁਵਾਨ 🙏 ਵਿਚ ਰਸ ਬਕਸਿਸ ਕਰਨਾ 🙏ਪਿਛਲੇ ਅਉਗੁਣ ਲੇਹਿ ਪ੍ਰਭੂ ਆਗੈ ਮਾਰਗ ਪਾਵਹਿ ਮੇਰੇ ਪਾਤਸ਼ਾਹ ਜੀ 🙏 ਸਦਾ ਸਿਫਤ ਸਲਾਹ ਤੇਰੀ ਨਾਮ ਮਨੁ ਬਸਵਹਿ 🙏

  • @mrshergill1004
    @mrshergill1004 6 лет назад +82

    I am listening path since 1975 when i have L.P. record of great bhai tarlochan singh ji such a religious voice. 👍

  • @sukhwindersingh-fu4rq
    @sukhwindersingh-fu4rq 4 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmarjeetSingh-jt6wc
    @AmarjeetSingh-jt6wc 4 года назад +10

    very nice voice mind blowing waheguru waheguru waheguru waheguru waheguru waheguru waheguru ji

  • @amarjitkaur9120
    @amarjitkaur9120 Год назад

    ਇਹ ਪਾਠ ਬਚਪਨ ਵਿਚ ਸੁਣਦੇ ਸੀ ਉਸ ਵੇਲੇ ਇਸ ਦਾ ਮਤਲਵ ਵੀ ਨਹੀਂ ਪਤਾ ਸੀ ਪਰ ਅਵਾਜ਼ ਚੰਗੀ ਲਗਦੀ ਸੀ ਹੁਣ ਜਦੋਂ ਵੀ ਇਹ ਪਾਠ ਸੁਣਦੀ ਹਾ ਬਚਪਨ ਦੀ ਯਾਦ ਆ ਜਾਂਦੀ ਹੈ ਕਾਸ਼ ਉਹ ਦਿਨ ਵਾਪਸ ਆ ਜਾਣ 😢

  • @kuldiptakhar7003
    @kuldiptakhar7003 2 года назад +13

    i love this voice 40 years thanks god

  • @ramsinghgillaamnesamnenews6834
    @ramsinghgillaamnesamnenews6834 4 года назад

    🙏ਸਤਿਨਾਮ ਵਾਹਿਗੁਰੂ 🙏ਜਿਸਨੋ ਕ੍ਰਿਪਾ ਕਰਹਿ ਤਿੰਨ ਨਾਮ ਰਤਨ ਪਾਇਆ 🙏ਸਤਿਗੁਰੂ ਸੱਚੇ ਪਾਤਸ਼ਾਹ ਜੀਉ 🙏ਕਹੁ ਨਾਨਕ ਹਮ ਨੀਚ ਕਰੰਮਾ ਸਰਣ ਪੜੇ ਕੀ ਰਾਖਹੁ ਸਰਮਾ 🙏🙏ਦੀਨ ਬੰਧੁ ਦੁਸਟਨ ਕੇ ਹੰਤਾ, ਤੁਮ ਹਉ ਪੁਰੀ ਚਤੁਰ ਦਸਕਨਤਾ🙏 ਸਤਿਨਾਮ ਵਾਹਿਗੁਰੂ 🙏ਮੇਹਰ ਕਰੋ ਸਤਿਗੁਰੂ 🙏ਸੇਵਾ ਸਿਮਰਨ ਦੀ ਦਾਤਿ ਬਖਸਿਸਾਂ ਕਰੋ 🙏🙏ਸਰਬ ਠਉਰ ਮੋਂ ਹੋਹੁ ਸਹਾਈ,, ਦੁਸਟ ਦੋਖ ਤੇ ਲੇਹੁ ਬਚਾਈ 🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sainiclinic5601
    @sainiclinic5601 5 лет назад +18

    Eh Awaaj sun k bachpan Yaad aa gya ,,,,,, waheguru g 🙏🙏🌹🌹

  • @baldevsingh-or4nx
    @baldevsingh-or4nx 3 месяца назад

    ਧੁਰ ਅੰਦਰ ਤੱਕ ਰੂਹ ਨੂੰ ਸਕੂਨ ਮਿਲਦਾ ਬਚਪਨ ਯਾਦ ਆ ਜਾਂਦਾ ❤❤

  • @ninderpannu5746
    @ninderpannu5746 4 года назад +10

    WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

  • @AvtarSingh-vp8pk
    @AvtarSingh-vp8pk 10 месяцев назад

    ❤❤ ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ❤❤