Bhai Trilochan Singh Ji - Sukhmani Sahib

Поделиться
HTML-код
  • Опубликовано: 26 ноя 2024

Комментарии • 766

  • @jassi.tv6860
    @jassi.tv6860 3 года назад +28

    ਅੱਜ ਤੋਂ 30=35 ਸਾਲਾਂ ਤੋਂ ਗਿਆਨੀ ਜੀ ਦੀ ਅਵਾਜ਼ ਵਿੱਚ ਜੱਪਜੀ ਸਾਹਿਬ ਰਹਰਾਸਿ ਅਤੇ ਸੁਖਮਨੀ ਸਾਹਿਬ ਸੁਣ ਰਹੇ ਹਾਂ ਬਹੁਤ ਹੀ ਦਿਲ ਨੂੰ ਸੂਹ ਲੈਣ ਵਾਲੀ ਅਵਾਜ਼ ਹੈ ਬਹੁਤ ਯਾਦਾ ਮਿਠਾਸ ਹੈ ਸਾਰੇ ਹੀ ਭਾਈ ਬਹੁਤ ਵਧੀਆ ਸ਼ਬਦ ਅਤੇ ਪਾਠ ਪੜਦੇ ਹਨ ਪਰ ਜੋ ਮਿਠਾਸ ਗਿਆਨੀ ਜੀ ਦੀ ਅਵਾਜ਼ ਵਿੱਚ ਹੈ ਉਹ ਕਿਤੇ ਹੋਰ ਨਹੀਂ ਮਿਲੀ ਇਹ ਦਾਤ ਪਰਮਾਤਮਾ ਵਲੋਂ ਮਿਲਦੀ ਹੈ ਧੰਨ ਹਨ ਗਿਆਨੀ ਤਰਲੋਚਨ ਸਿੰਘ ਜੀ

  • @mehtabthind2514
    @mehtabthind2514 Год назад +61

    1978-79 ਵੇਲੇ ਸ਼ਵੇਰੇ ਜੰਗਲ-ਪਾਣੀ ਜਾਣ ਸਮੇ ਇਹ ਮਨਮੋਹਕ ਅਵਾਜ ਕੱਚੇ ਰਾਹਾ ਦੀ ਫਿਜ਼ਾ ਵਿੱਚ ਆਨੰਦ ਦੇ ਰਹੀ ਹੁੰਦੀ ਸੀ। ਸੁਖਮਣੀ ਸਾਹਿਬ ਦਾ ਆਨੰਦ ਜੋ ਇਹਨਾ ਦੀ ਅਵਾਜ ਵਿਚ ਸੁਣਾਈ ਦਿੰਦਾ ਹੈ ਕਿਤੇ ਹੋਰ ਨਹੀ। ਰੋਹੀ ਬੀਆਬਾਨ ਵਾਲੇ ਖੇਤ ਵੀ ਮਨ ਤਨ ਸ਼ੀਤਲ ਹੋ ਜਾਦਾ ਸੀ। ਬਹੁਤ ਸ਼ਾਨਦਾਰ ਅਵਾਜ। ਸਦਾ ਸਲਾਮਤ ਰਹਿਣ।

    • @nishandeepsingh1522
      @nishandeepsingh1522 6 месяцев назад +10

      ਭਾਜੀ ਭਾਈ ਤਰਲੋਚਨ ਸਿੰਘ ਜੀ ਦਾ ਪਿੰਡ ਕਿਹੜਾ ਹੈ ਜੀ ਕੀ ਅੱਜ ਆਪਾਂ ਮਿਲ ਸਕਦੇ ਹਾਂ ਜੀ ਭਾਈ ਸਾਹਿਬ ਜੀ ਨੂੰ

    • @leviparrish2386
      @leviparrish2386 3 месяца назад +2

      ​@nishandeepsingh1522 manu ni lagda veere 54-55saal ho gye 50 koh SAAL de oh path krde b lagde.

    • @parampreetkaur3474
      @parampreetkaur3474 3 месяца назад +1

      @@nishandeepsingh1522bhai sahib jee resides in Delhi these days

    • @VeerSingh-vf8yk
      @VeerSingh-vf8yk 3 месяца назад

      O pp​@@leviparrish2386

    • @JarnailsinghsekhonSekhon-gc4yc
      @JarnailsinghsekhonSekhon-gc4yc 2 месяца назад +1

      Bachpan de yaad aagai

  • @AmanThindNY
    @AmanThindNY 5 лет назад +15

    ਬਹੁਤ ਵਧਿਆ ਅਵਾਜ ਹੈ ਭਾਈ ਸਾਹਿਬ ਜੀ ਦੀ ਅੱਜ ਵੀ ਯਾਦ ਹੈ ਭਾਈ ਸਾਹਿਬ ਜੀ ਦੀ ਕੇਸੈਟ ਹੁੰਦੀ ਸੀ ਜਪੁਜੀ ਸਾਹਿਬ ਤੇ ਰਹਿਰਾਸ ਸਾਹਿਬ ਜੀ ਦੀ ਘਰ ਦੀ ਕਿੱਲੀ ਤੇ ਟੇਪ ਰਿਕਾਰਡ ਵਿੱਚ ਭਾਈ ਸਾਹਿਬ ਜੀ ਦੀ ਟੇਪ ਲਾਈ ਦੀ ਸੀ

  • @doabewalesher8317
    @doabewalesher8317 20 дней назад +1

    ਭਾਈ ਸਾਹਬ ਦੀ ਅਵਾਜ ਨਾਲ ਬਚਪਨ ਜੁੜਿਆ ਅੇਨਾ ਸਕੂਨ ਨੀ ਹੋਰ ਕਿਸੇ ਅਵਾਜ ਚ ਸਾਡੇ ਸੰਤਾ ਦੀ ਕੁਟੀਆ ਉਥੇ ਅੱਜ ਵੀ ਲਾਉਦੇ ਆ ❤

  • @sukhdeepsinghsingh338
    @sukhdeepsinghsingh338 Год назад +16

    ਹੋਰ ਬਹੁਤ ਸੁਖਮਨੀ ਸਾਹਿਬ ਪਾਠੀ ਹਣ ਲੇਕਿਨ ਇਨਾ ਭਾਈ ਸਾਹਿਬ ਜੀ ਦੀ ਮੀਠੀ ਅਵਾਜ ਸਾਨੂੰ ਸਭ ਨੂੰ, ਮਨ ਤੇ ਵੀ ਜੋੜਦੀ ਹੈ!

  • @AmanSingh-uw4xs
    @AmanSingh-uw4xs 2 года назад +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਅਪਣੇ ਚਰਨਾ ਨਾਲ ਜੋੜ ਲਵੋ ਜੀ ਅਪਣੇ ਲੜ ਲਾ ਲਵੋ ਜੀ ਪਰਮਾਤਮਾ ਜੀ 💞💞💞💞💞🙏🙏🙏🙏🙏

  • @PANCardSevaMusapur
    @PANCardSevaMusapur Год назад +42

    ਬਚਪਨ ਵਿਚ ਇਹ ਤਵਾ ਸੁਣਿਆਂ ਕਰਦੇ ਸੀ | 40 ਸਾਲ ਬਾਅਦ ਪੁਰਾਣੀ ਯਾਦ ਤਾਜਾ ਹੋ ਗਈ ਜੀ | ਪਰਮਾਤਮਾ ਭਾਈ ਸਾਹਿਬ ਨੂੰ ਲੰਬੀ ਆਯੁ ਬਖਸ਼ੇ ਜੀ ...... !!!

  • @maninderkapial6667
    @maninderkapial6667 4 года назад +67

    ਬਚਪਨ ਚ ਸਵੇਰੇ ਉਠਦੇ ਭਾਈ ਸਾਹਿਬ ਜੀ ਦੀ ਮਿੱਠੀ ਅਵਾਜ਼ ਵਿਚ ਜਪੁਜੀ ਸਾਹਿਬ ਬਾਣੀ ਕੰਨੀ ਪੈਣੀ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸਾਮ ਨੂੰ ਜਦੋਂ ਖੇਡਣ ਤੋਂ ਬਾਅਦ ਘਰਾਂ ਨੂੰ ਮੁੜਦੇ ਤਾਂ ਰਹਿਰਾਸ ਸਾਹਿਬ ਜੀ ਦਾ ਪਾਠ ਕੰਨੀ ਪੈਣਾ ਘਰ ਆਕੇ ਮਾਂ ਤੋਂ ‌ਝਿੜਕਾ ਵੀ ਖਾਣੀਆਂ ਹੁਣ ਨੀ ਮੁੜਦੇ ਉਹ ਦਿਨ

  • @gagandeep9954
    @gagandeep9954 Год назад +8

    Aaj bahut dina ton srch krn uprnt oh avaj sunn nu mili jo niki nike hunda suni c waheguru ji 🙏🙏🙏🙏

  • @kulwantdhaliwal3176
    @kulwantdhaliwal3176 5 лет назад +53

    ਭਾਈ ਸਾਹਿਬਜੀ ਦੀ ਬਹੁਤ ਹੀ ਮਿੱਠੀ ਅਵਾਜ ਹੈ ਜਦੋ ਪਾਠ ਸੁਣਦੇ ਹਾਂ ਬਹੁਤ ਹੀਅਨੰਦ ਆਉਦਾਂ ਹੈ ਵਾਹਿਗੁਰੁ ਜੀ 👏👏🌹🇨🇦

  • @baljinderaulakh5540
    @baljinderaulakh5540 Год назад +6

    ਬਚਪਨ ਚ ਸੁਣਦੇ ਹੁੰਦੇ ਸੀ ਮਸਾ ਪਤਾ ਲੱਗਾ ਭਾਈ ਸਾਹਿਬ ਜੀ ਦੇ ਨਾਮ ਦਾ ਬਹੁਤ ਚਿਰ ਹੋ ਲੱਭਦੇ ਨੂੰ ਬਹੁਤ ਖੁਸੀ ਹੋਈ ਲੱਭ ਕੇ ਰਸੀਲੀ ਆਵਾਜ ਭਾਈ ਸਾਹਿਬ ਜੀ ਦੀ ਤਵੇ ਹੁੰਦੇ ਸੀ ਉਦੋ

  • @pummymakkar5241
    @pummymakkar5241 4 года назад +4

    Bhai sahib ji di yad bachpan toh judi hui ha. Mere parents Purane jo vade vade tave hunde si sara din bhai sahib ji di awaj de hi sare shabad Japji sahib Rehras Sahib Sukhmani Sahib de si. Meri mummy ehna di fan si te meri mummy da nane bi Tarlochan kaur si. 3 sal ho gye hun oh nahi ha par sade dil vich ehna di awaj bhar ke gye ne 🌷🌷

  • @ramsinghgill4576
    @ramsinghgill4576 9 месяцев назад +3

    ❤धन धन गुरु गोविंद सिंह जी महाराज❤ सकल द्वार कौ छाडि कै गहिओ,तुहारो द्वार❤

  • @ramsinghgill4576
    @ramsinghgill4576 11 месяцев назад +1

    🎉धन धन श्री सतगुरु ग्रंथ साहिब जी महाराज जिउ 🎉आपे मेल रहे कृपाल नानक सदा रहे दयाल🎉धन धन श्री सतगुरु अर्जुन देव जी महाराज 🎉

  • @KartarSingh-ny2yh
    @KartarSingh-ny2yh 3 года назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।।

  • @ramsinghgill4576
    @ramsinghgill4576 9 месяцев назад +1

    ❤धन धन गुरु रामदास साहिब जिउ❤ तुमरा लखा न जाहि पसारा❤जो भावै सोई करावहि❤हे सच्चे पातशाह गुरु गरीब नवाज❤

  • @HarjitSingh-g4n
    @HarjitSingh-g4n 6 месяцев назад +2

    ਬਹੁਤ ਵਧੀਆ ਆਵਾਜ਼ ਬੁਲੰਦ ਸਾਫ ਸਰਲ ਪ੍ਰੇਮ ਭਿਜੀ ਧਨ ਗੁਰਸਿੱਖ ਪਿਆਰਾ ਧਨਵਾਦ ਸਹਿਤ ਪੇਸ਼ ਕਰਦੇ ਹਨ

  • @ramsinghgill4576
    @ramsinghgill4576 9 месяцев назад +1

    ❤ गुरु साहिब सतगुरू गुरु ग्रंथ साहिब जी ❤तुमरी शरण तुम्हारी आसा ,तुम ही सजन सुहेले ,राखौ राखनहार नानक घर के गोले❤

  • @anitaarora9656
    @anitaarora9656 Год назад +1

    Waheguru ji oh purane din wapis le aao plz 🙏🙏
    Eh hundi ha gurbani kini mithi awaj e bhai saab di .
    Waheguru ji mehar karo 🙏

  • @M111-t7z
    @M111-t7z 4 года назад +13

    Satnaam Waheguru Ji Ka Khalsa, Waheguru Ji Ki Fateh 🙏🏼🧡❤😊

  • @vikramarora7552
    @vikramarora7552 Год назад +4

    Bhai sahib ji nu sunke betiya bachpan yaad a gya ehna di awaaz bachpan vich kanna vich paindi rehndi si mainu kinne time baad eh RUclips to labbe ne bahut khushi hoi ehna da naam nai si pta but eh awaaz ajj vi yaad si jo dil dimaag vich goonj rahi si kinne time di searching to baad jake labba eh khajaana🙏🏻

  • @gurpreetnijjar7986
    @gurpreetnijjar7986 Год назад

    38 saal pehla apdi awaj vich path sundae si,fir oh awaj vich path sundi ha,bht vadia lagda, dada ji lalach dendae si baitho tae path suno fir parshad milega,fir path sunida si

  • @AmanThindNY
    @AmanThindNY 5 лет назад +31

    ਸੱਚੇ ਪਾਤਸ਼ਾਹ ਮੇਰੇ ਬੱਚੇ ਨੂੰ ਤੰਦਰੁਸਤੀ ਬਕਛਿਓ ਜੀ

  • @kulwantjammu
    @kulwantjammu 15 часов назад

    Bhai sahib ji bohat hi surili awaaj de malik han ehni surili awaaj hoor kise granthi sahib de nahi h waheguru Waheguru Waheguru

  • @KuldeepSingh-rj2em
    @KuldeepSingh-rj2em Год назад +4

    Ajj path sunke mainu meri daddi yaad aagi oh har roz sukhmani sahib sunyea karde c

  • @gardengurls
    @gardengurls 3 года назад +3

    Bachpan yaad aa geya...mai sirf bhai sahib ji da hi path Sunda badi mithi awaj hai...

  • @leviparrish2386
    @leviparrish2386 Месяц назад +1

    DHAN DHAN BABA NANAK G DHAN DHAN SHAEED BABA BASANS SINGH G DHAN DHAN SHRI GURU GOBIND SINGH G DHAN DHAN SHRI GURU RAMDAS G DHAN DHAN SHRI GURU TEG BAHADUR G DHAN DHAN SHAEED BABA DEEP SINGH G 🙏

  • @baljindersaral3406
    @baljindersaral3406 4 года назад +5

    I have been listening sukhmani Sahib in Bhai Saab voice since 1975-1976 may God bless him 🙏🏻 Waheguru 🙏🏻

  • @parvinderkaurgill3618
    @parvinderkaurgill3618 4 года назад +7

    Very sweet voice and very clear path of Bhai Tarlochan singh ji .I am listening him from childhood I feel so peaceful when I listen sukhmani sahib .He is blessed by god .

  • @Tatsahdasaygo
    @Tatsahdasaygo 4 года назад +20

    Favourite pious voice...heavenly delivery of Gurbani

  • @ramsinghgill4576
    @ramsinghgill4576 9 месяцев назад +2

    ❤धन धन गुरु नानक देव जी❤सतनाम वाहेगुरु वाहेगुरु साहिब जी❤

  • @DeepSingh-ou2dy
    @DeepSingh-ou2dy Месяц назад

    ਬਾਣੀ ਗੁਰੂ, ਗੁਰੂ ਹੈ ਬਾਣੀ....❤
    ਵਿੱਚ ਬਾਣੀ ਅੰਮ੍ਰਿਤ ਸਾਰੇ 💐

  • @taranjitkaur3899
    @taranjitkaur3899 4 года назад +26

    I have been hearing Bhai sahab since a child. All time favourite. Clear and crisp voice, accurate pronunciation.🙏🏼

    • @Darshansingh-ij5ew
      @Darshansingh-ij5ew 4 года назад +2

      1ijuu2jjhnhhhhjjjjhvvcbbjjj0oiijjjj1mmkimllllllabbbnqqnq1un1njjjj

    • @Darshansingh-ij5ew
      @Darshansingh-ij5ew 4 года назад +1

      {{{>{6•□¤□1}4▪▪
      ]■>■■■■{jt8iljjjq

    • @surjitsingh9573
      @surjitsingh9573 4 года назад

      0000000⁰00⁰000⁰0⁰⁹000000⁰00⁰000⁰

    • @KuldeepSingh-mz9cz
      @KuldeepSingh-mz9cz 4 года назад

      Bhai sahib di awaz bachpan yaad krwa dindi hai .waheguru ji

    • @Guri3737.
      @Guri3737. 3 года назад

      Yes ,

  • @HarpreetKaur-sc2ej
    @HarpreetKaur-sc2ej 4 года назад +25

    My favourite voice, childhood memories my taya ji used to play the cassette of japji sahib, rehras sahib and sukhmani sahib of bhai Tarlochan Singh Ji , Thanks for uploading 😇

  • @monadhanoa2594
    @monadhanoa2594 4 года назад +3

    Why someone would dislike God’s words, no one is forcing to come to this site and like it. People nowadays thinking that God will never face them to ask what did u do all ur life, Sikhism is the religion in the world who opens doors for all needy and helpless people regardless their religion believes or colours and can provide u food for life from their gurdwaras then why u 🤔 it is suitable to dislike what this bani is teaching u to love all hate no one.We all born from one God who is fearless and has no shape or picture who is everywhere; we came to this world to serve humanity with love and respect also stay on truth, never cheat and share ur hard earn money with poor

  • @ramsinghgill4576
    @ramsinghgill4576 9 месяцев назад +1

    ❤धन धन श्री गुरु रामदास साहिब जी❤सुखी बसै मेरो परिवारा,सेवक सिख सभै करतारा❤

  • @mukhtiarsingh3359
    @mukhtiarsingh3359 4 года назад +31

    My favourite voice is of Bhai Trilochan singh ji specially for Sukhmani Sahib ji and Japji Sahib ji .WAHEGURU Ji.

  • @ਧੰਨਧੰਨਧੰਨਗੁਰੂਨਾਨਕਦੇਵਜੀ

    ਵਾਹਿਗੁਰੂਜੀ ਕਾ ਖਾਲਸਾ
    ਵਾਹਿਗੁਰੂਜੀ ਕੀ ਫਤਿਹ।।
    ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
    ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।।
    ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।।
    ਪ੍ਰਭ ਕਾ ਸਿਮਰਨੁ ਸਭ ਤੇ ਊਚਾ।।ਵਾਹਿਗੁਰੂਜੀ
    ਸੁਖ ਹੋਵੈ।। ਨਾਮੁ ਚਿੱਤੁ ਆਵੈ।।
    ਸਤਿਨਾਮੁ ਸ੍ਰੀ ਵਾਹਿਗੁਰੂਜੀ💕💕💕💕💕
    ਸਰਬੱਤ ਦਾ ਭਲਾ ਹੋਵੇ ਜੀ।।
    ਵਾਹਿਗੁਰੂਜੀ ਤੇਰਾ ਬੇਅੰਤ ਸ਼ੁਕਰ ਹੈ।।
    ਵਾਹਿਗੁਰੂਜੀ ਤੂੰ ਹੀ ਤੂੰ
    ਵਾਹਿਗੁਰੂਜੀ ਸਭ ਉਪੱਰ ਮਿਹਰ ਕਰਨ ਜੀ🙏🙏ਵਾਹਿਗੁਰੂਜੀ ਧੰਨ ਵਾਹਿਗੁਰੂ ਸਾਹਿਬ ਜੀਓ🙏
    🌹🌹🌹🌹🌹

  • @gagansohal5645
    @gagansohal5645 4 месяца назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ

  • @jasskaur9771
    @jasskaur9771 4 года назад +5

    Bhai tirlochan singh ji nu bachpan vichh sunya c hun fr yaada taza ho gaieya us waheguru nl judan diya

  • @ramsinghgill4576
    @ramsinghgill4576 11 месяцев назад +1

    🎉धन धन श्री अर्जुन देव महाराज ,जो मांगहि ठाकुर अपने ते सोइ सोइ देवै ,नानक दास मुख ते बोलै ईहां ऊंहा सुख होवै🎉

  • @pawandhuria5022
    @pawandhuria5022 Год назад +2

    ਚੈਨਲ ਵਾਲੋਂ ਕੁਝ ਸੋਚ ਲਿਆ ਕਰੋ ਜੀ
    ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੈ
    ਅਤੇ ਤੁਸੀਂ ਮਸ਼ਹੂਰੀਆਂ ਹੀ ਮਸ਼ਹੂਰੀਆਂ ਵਿੱਚ ਪਾ ਰੱਖੀਆਂ ਹਨ ਇਹ ਕੰਮ ਤੁਹਾਡੇ ਵਾਸਤੇ ਬਹੁਤ ਜਿਆਦਾ ਗਲਤ ਹੈ

  • @tejinderkapoor5842
    @tejinderkapoor5842 4 года назад +23

    I recall sweet recitation of Japuji Sahib by Great Bhai Tarlochan Singh ji of which records were played in morning in NCC camps which I used to attend in 1980 to 83

    • @NirmalSingh-ys7wz
      @NirmalSingh-ys7wz Год назад

      HMV COMPANY RECORDS JAPJI SAHIB,REHRAS SAHIB,SUKHMANI SAHIB.

  • @pardeepgillsingh7364
    @pardeepgillsingh7364 Год назад

    1977,1980,1982 vich sundey c bhai Sahib ji🙏 nu

  • @mohindersingh6051
    @mohindersingh6051 3 года назад +3

    ਵਾਹਿਗੂਰੂ ਜੀ ਬੇਨਤੀ ਹੈ ਕਿ ਕਿਸੇ ਵੀ ਚਲਦੇ ਗੂਰਵਾਣੀ ਦੇ ਪਾਠ ਵਿਚਕਾਰ ਮਸ਼ਹੂਰੀ ਨਹੀ ਦੇਣੀ ਚਾਹੀਦੀ

  • @harkewalsandhu1815
    @harkewalsandhu1815 Год назад +1

    ❤ਵਾਹਿਗੁਰੂ ਜੀ ਵਾਹਿਗੁਰੂ ਜੀ,ਧੰਨ ਧੰਨ ਗੁਰੂ ਗ੍ਰੰਥ ਜੀ, ਧੰਨ ਧੰਨ ਦਸਾਂ ਗੁਰੂਆਂ ਜੀ ਦੀ ਜੋਤਿ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ❤

  • @gurinderkaur8478
    @gurinderkaur8478 Год назад +1

    ੴ ਸਤਿਨਾਮ ਸ਼ੑੀ ਵਾਹਿਗੁਰੂ ਜੀ 🙏💐🙏💐🙏💐🙏💐🙏💐🙏💐🙏💐🙏💐🙏

  • @gowardhandungdungchotu6076
    @gowardhandungdungchotu6076 2 года назад +4

    WaheGuru Ji ka Khalsa WaheGuru Ji ki Fateh

  • @jasbirsinghbir9964
    @jasbirsinghbir9964 4 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @singhdhaliwal2714
    @singhdhaliwal2714 4 года назад +5

    Waheguru ji sab te Mehar kro ji🙏🏼🙏🏼🙏🏼🙏🏼🙏🏼🙏🏼🙏🏼

  • @randeepdhadwal3371
    @randeepdhadwal3371 5 лет назад +25

    Amazing voice i was a kid when my mother used to play .this audio cassette
    Thanx for uploading ..i can never forget this voice..
    Aise gurko .shabad frm the 80s if sumbody cud upload

    • @blueskyper3253
      @blueskyper3253 4 года назад

      With the grace of the Almighty, one of my fiiend and myself use to listen his Kirtan in Gurudwara Bangla Sahib around 0630 hrs in 1960s.May God bless him .

    • @harjeetmarwa516
      @harjeetmarwa516 4 года назад

      Bhai Saab G da kirtan, Aarti, Path Japji Saheb, Rehras Saheb, Sukhmani Saheb aadi Jo v Bhai Saab di rasna tow uchcharit hoya oh sun k sangta bhapoor aanandit ate nihal hondiya hann. Dhan Dhan GURU NANAK DEV G.

  • @ramsinghgill4576
    @ramsinghgill4576 9 месяцев назад +1

    ❤धन धन गुरु नानक देव जी❤ तुमरी गति मिति तुम ही जानी❤नानक दास सदा कुरबानी❤

  • @ramsinghgill4576
    @ramsinghgill4576 9 месяцев назад +1

    ❤ धन धन हे गुरु गरीब नवाज ❤हे समरथ गुरु सच्चे पातशाह जी❤तेरा आसरा ते सहारा है❤

  • @jasspunia5353
    @jasspunia5353 2 года назад

    Waheguru Waheguru Waheguru Waheguru Waheguru
    mn nu kina sukoon mil reha sunke🙏edan mehsoos hunda jida Guru Nanak Patshah ji de charna ch baithe ha

  • @grewalsaab418
    @grewalsaab418 Год назад

    Main bachpan ch chala gaiea 35 sal magar ,Sachi roh nu sakoon a janda eh mithie awaz sun k

  • @hchawla31
    @hchawla31 2 месяца назад +1

    ਬਹੁਤ ਸੁੰਦਰ

  • @tajindergharial6531
    @tajindergharial6531 2 года назад +3

    ਵਾਹਿਗੁਰੂ ਜੀ ਤੇਰਾ ਹੀ ਆਸਰਾ

  • @tajindergharial8217
    @tajindergharial8217 3 года назад +5

    ਵਾਹਿਗੁਰੂ ਜੀ

  • @sukhmandersinghbrar1716
    @sukhmandersinghbrar1716 5 лет назад +3

    Vaheguru ji vaheguru ji vaheguru ji vaheguru ji vaheguru ji Satnam ji vaheguru ji

  • @ramsinghgill4576
    @ramsinghgill4576 9 месяцев назад

    ❤हे मेरे गुरदेव सकल द्वार कौ छाडि कै गहिउ तुहारो द्वार❤बाहि आहे की लाज अस गोविंद दास तुहार❤ खिमा करना मेरे दातिआ❤

  • @ramsinghgill4576
    @ramsinghgill4576 9 месяцев назад

    ❤धन धन गुरु नानक देव साहिब जी❤ जो मांगहि ठाकुर अपने ते सोई सोई देवै❤नानक दास मुख जो बोलै ईहांऊहां सच होवै❤

  • @ravinderpalsinghpinky
    @ravinderpalsinghpinky 4 года назад +3

    ਧੰਨ ਧੰਨ ਸੰਤ ਬਾਬਾ ੲਿਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ

  • @ramsinghgill4576
    @ramsinghgill4576 9 месяцев назад +1

    ❤धन धन श्री गुरु गोविंद सिंह साहिब जी सरवंश दानी❤

  • @GurvinderSingh-bt4qg
    @GurvinderSingh-bt4qg Год назад +2

    While at Nangal Town ship I heard all this Gurbani recited by Bhai sahib ji by Bhai Gopal singh ji in 70-80 as it was played in Gurdwara Bibhaur sahib during morning nd evening.What a sweet nd heart touching voice.Really it's treasure of panth for ever.May God bless Bhai sahib ji long life nd Charhdikala.

  • @simranjeetsinghkhalsa9796
    @simranjeetsinghkhalsa9796 3 года назад +1

    Best version on internet,, boht anand ji,, shukar hai,,
    & other Singh Saheb Giani Jaswinder Singh Ji’s

  • @PayalHarchandani-ft9mv
    @PayalHarchandani-ft9mv Год назад

    Satnam Shri waheguru jiii sacche paatshah kitni meethi Vani h amritvela dijiye 🤲🙏🙏🤲🙏

  • @majorsingh7831
    @majorsingh7831 Год назад +1

    Dhan baba sunder dass ji kalu pur

  • @manipal1046
    @manipal1046 5 лет назад +20

    Bahut hi wadia awaj hai..
    Sun k bchpan time yad aa janda

  • @GS-km5yu
    @GS-km5yu 4 года назад +10

    Incredible memories of this beautiful voice and divine Gurbani.
    1991 while sitting with my Late grandad.
    This audio is like a time capsule

    • @najarsingh8123
      @najarsingh8123 3 года назад

      Highly appreciated.Sweetest Voice.

    • @ManjeetKaur-fw1dn
      @ManjeetKaur-fw1dn 3 года назад

      .

    • @queenofbeauty5407
      @queenofbeauty5407 2 года назад

      Same 😊
      Going to my Nani house and listen path on audio or radio every morning and evening
      Remind me those beautiful days will never come back

  • @lakha209
    @lakha209 4 года назад +11

    waheguru ji meher kareo

  • @leviparrish2386
    @leviparrish2386 Месяц назад +1

    Waheguru g mehar rakhio g ♥️

  • @ramsinghgill4576
    @ramsinghgill4576 9 месяцев назад +1

    ❤धन धन सतगुरू अर्जन जी महाराज ❤जन्म मरण दुख तो बचाना ❤

  • @Parvinderhanda
    @Parvinderhanda 3 года назад +5

    🙏🏼ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏🏼

    • @gurmeetkour322
      @gurmeetkour322 2 года назад

      Pl Add cut do

    • @Parvinderhanda
      @Parvinderhanda 2 года назад

      ਪੰਜਾਬੀ ਬੋਲੀਂ ਜੀ ਧੰਨਵਾਦ 🙏🏼

    • @pinnyraja769
      @pinnyraja769 2 года назад

      Sukhmani sahib morning

  • @ravinderpalsinghpinky
    @ravinderpalsinghpinky 4 года назад

    ਸੁਖਮਨੀ ਸੁਖ ਅੰਮਿ੍ਤ ਪ੍ਭ ਨਾਮ ਭਗਤ ਜਨਾ ਕੈ ਮਨਿ ਬਿਸ੍ਰਾਮ

  • @ramsinghgill4576
    @ramsinghgill4576 9 месяцев назад

    ❤धन धन गुरु रामदास साहिब जी❤सतगुरु सिख के बंधन काटै ❤गुरु का,सिख विकार ते हाटै ❤हे गुरु गरीब नवाज़❤

  • @vijaygambhir7569
    @vijaygambhir7569 Год назад +2

    The style of recitation of Gurbani by Bhai Tirlochan Singh jee is very soothing and reminds of our childhood , when we used to listen from our mother ! Waheyguru , waheyguru !🙏🏼

  • @ramsinghgill4576
    @ramsinghgill4576 10 месяцев назад

    🎉धन धन सतगुरू अर्जुन देव जी महाराज 🎉आदि गुरहि ऐ नमहि जुगादि गुरहि ऐ नमहि ,सतगुरु ऐ नमहि श्री गरदेवहि नमहि🎉

  • @DaljitSingh-yo4wi
    @DaljitSingh-yo4wi Год назад

    bachpan ch sunde c bahut mithi awaj bahi sahib di

  • @harbans08
    @harbans08 2 года назад +3

    I heard him live about 50 years back at Ahmedabad. I still cherish those moments. Many Waheguru bless him
    Col Harbans Singh

  • @manjitkaur8941
    @manjitkaur8941 4 года назад +3

    Bhut piari Avaj h bhai sahib ji di waheguru ji 🙏🌹🙏🌹

  • @samreetvirk8332
    @samreetvirk8332 4 года назад +7

    So sweet voice thanks bhai sahib ji

  • @ramsinghgill4576
    @ramsinghgill4576 9 месяцев назад

    ❤धन धन गुरु श्री गोविंद सिंह महाराज जी सरवंश दानी❤ मुक्त जुगति दे दाते❤

  • @gurpreetsingh-zg3km
    @gurpreetsingh-zg3km 4 года назад +13

    ਭਾਈ ਸਾਹਿਬ ਜੀ ਬਹੁਤ ਮਿੱਠੀ ਅਵਾਜ ਆ ।

  • @ramsinghgill4576
    @ramsinghgill4576 11 месяцев назад

    🎉धन धन श्री सतगुरु अर्जुन देव महाराज ,शहीदां दे पुंज ,बलिहारी गुरु आपणे लख लख बार प्रणाम🎉

  • @kewalkaur4712
    @kewalkaur4712 3 года назад +9

    So clear voice no comparison

  • @ravinderpalsinghpinky
    @ravinderpalsinghpinky 4 года назад

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @SukhjinderSingh-wu6sc
    @SukhjinderSingh-wu6sc 2 года назад +1

    Waheguru ji Qaum vich Itfaak atey Charhdi kla bakshani ji . Sarbat daa bhlaa karna ji . 🙏🙏🙏🙏🙏🙏🙏🙏

  • @gurinderparmar9646
    @gurinderparmar9646 6 лет назад +30

    ਬਹੁਤ ਵਧੀਆ ਅਵਾਜ਼ ੲੇ !

  • @surinderdade4478
    @surinderdade4478 3 года назад +11

    Amazing voice waheguru ji 🙏🙏

  • @ramsinghgill4576
    @ramsinghgill4576 9 месяцев назад

    ❤धन धन सतगुरू श्री गुरु अर्जन साहिब जी❤सुख देण वाली गुरबाणी ❤हे सच्चे पातशाह कृपा सदैव बनी रहे❤ सदा सदा प्रणाम ❤हे सच्चे पातशाह आपके चरणां तों बलिहारी❤

  • @amarjeetkaur2425
    @amarjeetkaur2425 Год назад

    Waheguru g gurbni vich aid na deya kro a baneti aa g 🙏🙏🙏🙏🙏🙏🙏🙏🙏

  • @simrangabru7736
    @simrangabru7736 4 года назад +5

    Shri vaheguru ji

  • @ParamjitSingh-yn2zh
    @ParamjitSingh-yn2zh 11 месяцев назад +1

    ❤❤❤❤❤ dhan guru arjan Dev saheb ji dhan dhan saheb Sri guru Granth Sahib jio Maharaj Apne mehar Karne sarbatar da bhala Karna jio 🙏🌹🙏🌹🙏🌹🙏🌹🙏🌹🙏

    • @ParamjitSingh-yn2zh
      @ParamjitSingh-yn2zh 10 месяцев назад

      ❤❤❤❤❤ satnam Sri waheguru saheb jio dhan guru arjan Dev saheb ji dhan dhan saheb Sri guru Granth Sahib jio mehar Karne sarbatar da bhala jio 🌹🌹🙏🙏🌹🙏🌹🙏🌹🙏🌹🙏

  • @ramsinghgill4576
    @ramsinghgill4576 9 месяцев назад

    ❤ धन धन गुरु नानक देव जी❤नानक करते का अ़ंत न पावहि❤

  • @ramsinghgill4576
    @ramsinghgill4576 9 месяцев назад +1

    ❤धन धन सतगुरू अर्जुन साहब जी महाराज❤

  • @jasmankaur9791
    @jasmankaur9791 3 года назад

    🌹🙏🌹🌺ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ 🌺🌹🙏🌹

  • @ramsinghgill4576
    @ramsinghgill4576 11 месяцев назад

    🎉धन धन सतगुरू अर्जुन देव‌जी🎉शहीदांदे पुंज🎉हे सतगुरु महाराज कृपा बनाए रखना🎉अपने चरणां दी प्रीत बक्शो🎉

  • @leviparrish2386
    @leviparrish2386 Месяц назад +1

    Waheguru g 💕

  • @hartripatkaur1007
    @hartripatkaur1007 7 лет назад +3

    Satnam waheguru g....boht hi sohna path kita hoya baba g ne.. dil nu sakoon mil janda sun k....

  • @preetgill7895
    @preetgill7895 5 лет назад +4

    Vaheguru g meher kro) sarbat da bhla kro g dhan guru sache patshah tuhi tuhi tuhi tuhi tuhi mere sche patshah g