Размер видео: 1280 X 720853 X 480640 X 360
Показать панель управления
Автовоспроизведение
Автоповтор
ਵਧੀਆ ਜਾਣਕਾਰੀ ਭਰਪੂਰ ਪ੍ਰੋਗਰਾਮ ਜੀ!
ਸ੍ਰ: ਹਮੀਰ ਸਿੰਘ ਜਿੰਦਾਬਾਦ👌👌👏👏👏👏👏👏👏👏👏
Hamir Singh Ji Sat Sri akal .
ਅੱਜ ਕਿਸਾਨ, ਮਜ਼ਦੂਰ ਪੀਸਿਆ ਜਾ ਰਿਹਾ ਖੇਤੀ ਘੱਟੇ ਦਾ ਸੌਦਾ ਬਣ ਗਿਆ ਕੇਂਦਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਬਹੁਤ ਹੋ ਗਿਆ
ਵਧੀੰਆ ਪ੍ਰੋਗਰਾਮ
ਸ.ਹਮੀਰ ਸਿੰਘ ਜੀ,,, ਦਵਿੰਦਰ ਸ਼ਰਮਾ ਜੀ ਪੰਜਾਬ ਦੀ ਨਜਾਕਤ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ|
ਬਹੁਤ ਵਧੀਆ ਜਾਣਕਾਰੀ ਸਤਿ ਸ਼੍ਰੀ ਅਕਲ ਸਰਦਾਰ ਹਰਮੀਰ ਸਿੰਘ ਜੀ
WaheGuru Sukhar he Veerji thanks ❤
ਹਮੀਰ ਸਿੰਘ ਜੀ ਇਹ ਰੋਡ ਸਾਡੇ ਜੀਅ ਦਾ ਜੰਜਾਲ ਬਣ ਗਏ ਹਨ ਸਾਡੀ ਜਮੀਨ ਜੰਮੂ ਕਟੜਾ ਐਕਸਪਰੈਸ ਵੇ ਵਿੱਚ ਆਉਂਦੀ ਹੈ ਤਿੰਨ ਸਾਲ ਹੋ ਗਏ ਜਮੀਨ ਅਕਵਾਇਰ ਕੀਤੇ ਨੂੰ ਅਜੇ ਤੱਕ ਸਾਨੂੰ ਇੱਕ ਰੁਪਈਆ ਨਹੀਂ ਮਿਲਿਆ ਉਸ ਜਮੀਨ ਦਾ ਮਹਿੰਗੇ ਭਾਅ ਦੀ ਜਮੀਨ ਆ ਜਿਲਾ ਲੁਧਿਆਣਾ ਪਿੰਡ ਭੱਠਾ ਧੂਹਾ
ਸਰਦਾਰ ਸਾਹਿਬ,,,ਬਹੁਤ ਵਧੀਆ ਢੰਗ ਨਾਲ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ ਜੀ। ਧੰਨਵਾਦ ਜੀ ❤
ਪਿੰਡ ਦੀ ਖ਼ਾਸੀਅਤ ਹੈ ਕਿ ਇਹ ਪਿੰਡਾ ਨਹੀਂ ਛੱਡਦਾ । ਮਗਰੋਂ ਨਹੀਂ ਲਹਿੰਦਾ । ਟਿਕ ਕੇ ਨਹੀਂ ਬਹਿੰਦਾ ।ਪਿੰਡ ਵਿੱਚ ਸ਼ਹਿਰ ਬਣਨ ਦੀ ਸੰਭਾਵਨਾ ਹੁੰਦੀ ਹੈ । ਪਰੰਤੂ ਕੋਈ ਵੀ ਸ਼ਹਿਰ ਪਿੰਡ ਪੈਦਾ ਨਹੀਂ ਕਰ ਸਕਦਾ । ਪਿੰਡ ਪ੍ਰਕਿਰਤੀ ਹੈ , ਸ਼ਹਿਰ ਸੰਸਕਿ੍ਰਤੀ । ਬ੍ਰਹਿਮੰਡ ਪਿੰਡ ਦਾ ਹੀ ਵਿਸਥਾਰ ਹੈ । ਪਿੰਡ ਸ਼ਹਿਰ ਦਾ ਅੰਨਦਾਤਾ ਹੈ , ਸ਼ਹਿਰ ਪਿੰਡ ਤੋਂ ਆਵਾਜਾਰ ਹੈ । ਬਕੌਲ ਸ਼ਾਇਰ :“ ਸ਼ਹਿਰ ਨੂੰ ਹੱਸਦਾ ਤੱਕਣੈ ਤਾਂ ਉਹਨੂੰ ਪਿੰਡ ਵੱਲ ਤੋਰੋ , ਜੇ ਪਿੰਡ ਨੂੰ ਰੋਂਦਿਆਂ ਤੱਕਣੈ , ਕਹੋ ਉਸਨੂੰ ਸ਼ਹਿਰ ਜਾਏ।”
ਪੰਜਾਬ ਸਰਕਾਰ ਕੁੰਭਕਰਨੀ ਨੀਂਦ। ਤੋਂ ਬਾਹਰ ਆਵੇ ਪਹਿਲਾ ਝੋਨੇ ਵਿੱਚ ਜੋ ਮੁਸ਼ਕਲਾਂ ਆਈਆ ਨੂੰ ਧਿਆਨ ਵਿੱਚਰੱਖਕੇ ਨਾ ਡੀਏ ਪੀ ਦਾ ਪਰਬੰਧ ਕਰ ਸਕੀ ਹੁਣ ਗੰਨੇ ਬਾਰੇ ਚੌਕਸ ਹੋਵੇ ?
Devinder sharma ji had a great knowledge of ground realities.
Very nice good
Good program
Sat Shri akal Hamir Singh ji Good job
❤ Sat Ssro Alal Ji
Very good sir
Very nice Discussion 🙏🙏
CeCenter is always against Punjab, specially farming sector.
i cannot understand kisan is poor but commission agent is rich who depends upon his products ?
ਵਧੀਆ ਜਾਣਕਾਰੀ ਭਰਪੂਰ ਪ੍ਰੋਗਰਾਮ ਜੀ!
ਸ੍ਰ: ਹਮੀਰ ਸਿੰਘ ਜਿੰਦਾਬਾਦ👌👌👏👏👏👏👏👏👏👏👏
Hamir Singh Ji Sat Sri akal .
ਅੱਜ ਕਿਸਾਨ, ਮਜ਼ਦੂਰ ਪੀਸਿਆ ਜਾ ਰਿਹਾ ਖੇਤੀ ਘੱਟੇ ਦਾ ਸੌਦਾ ਬਣ ਗਿਆ ਕੇਂਦਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਬਹੁਤ ਹੋ ਗਿਆ
ਵਧੀੰਆ ਪ੍ਰੋਗਰਾਮ
ਸ.ਹਮੀਰ ਸਿੰਘ ਜੀ,,, ਦਵਿੰਦਰ ਸ਼ਰਮਾ ਜੀ ਪੰਜਾਬ ਦੀ ਨਜਾਕਤ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ|
ਬਹੁਤ ਵਧੀਆ ਜਾਣਕਾਰੀ ਸਤਿ ਸ਼੍ਰੀ ਅਕਲ ਸਰਦਾਰ ਹਰਮੀਰ ਸਿੰਘ ਜੀ
WaheGuru Sukhar he Veerji thanks ❤
ਹਮੀਰ ਸਿੰਘ ਜੀ ਇਹ ਰੋਡ ਸਾਡੇ ਜੀਅ ਦਾ ਜੰਜਾਲ ਬਣ ਗਏ ਹਨ ਸਾਡੀ ਜਮੀਨ ਜੰਮੂ ਕਟੜਾ ਐਕਸਪਰੈਸ ਵੇ ਵਿੱਚ ਆਉਂਦੀ ਹੈ ਤਿੰਨ ਸਾਲ ਹੋ ਗਏ ਜਮੀਨ ਅਕਵਾਇਰ ਕੀਤੇ ਨੂੰ ਅਜੇ ਤੱਕ ਸਾਨੂੰ ਇੱਕ ਰੁਪਈਆ ਨਹੀਂ ਮਿਲਿਆ ਉਸ ਜਮੀਨ ਦਾ ਮਹਿੰਗੇ ਭਾਅ ਦੀ ਜਮੀਨ ਆ ਜਿਲਾ ਲੁਧਿਆਣਾ ਪਿੰਡ ਭੱਠਾ ਧੂਹਾ
ਸਰਦਾਰ ਸਾਹਿਬ,,,ਬਹੁਤ ਵਧੀਆ ਢੰਗ ਨਾਲ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ ਜੀ। ਧੰਨਵਾਦ ਜੀ ❤
ਪਿੰਡ ਦੀ ਖ਼ਾਸੀਅਤ ਹੈ ਕਿ ਇਹ ਪਿੰਡਾ ਨਹੀਂ ਛੱਡਦਾ । ਮਗਰੋਂ ਨਹੀਂ ਲਹਿੰਦਾ । ਟਿਕ ਕੇ ਨਹੀਂ ਬਹਿੰਦਾ ।
ਪਿੰਡ ਵਿੱਚ ਸ਼ਹਿਰ ਬਣਨ ਦੀ ਸੰਭਾਵਨਾ ਹੁੰਦੀ ਹੈ । ਪਰੰਤੂ ਕੋਈ ਵੀ ਸ਼ਹਿਰ ਪਿੰਡ ਪੈਦਾ ਨਹੀਂ ਕਰ ਸਕਦਾ । ਪਿੰਡ ਪ੍ਰਕਿਰਤੀ ਹੈ , ਸ਼ਹਿਰ ਸੰਸਕਿ੍ਰਤੀ । ਬ੍ਰਹਿਮੰਡ ਪਿੰਡ ਦਾ ਹੀ ਵਿਸਥਾਰ ਹੈ । ਪਿੰਡ ਸ਼ਹਿਰ ਦਾ ਅੰਨਦਾਤਾ ਹੈ , ਸ਼ਹਿਰ ਪਿੰਡ ਤੋਂ ਆਵਾਜਾਰ ਹੈ । ਬਕੌਲ ਸ਼ਾਇਰ :
“ ਸ਼ਹਿਰ ਨੂੰ ਹੱਸਦਾ ਤੱਕਣੈ ਤਾਂ ਉਹਨੂੰ ਪਿੰਡ ਵੱਲ ਤੋਰੋ ,
ਜੇ ਪਿੰਡ ਨੂੰ ਰੋਂਦਿਆਂ ਤੱਕਣੈ , ਕਹੋ ਉਸਨੂੰ ਸ਼ਹਿਰ ਜਾਏ।”
ਪੰਜਾਬ ਸਰਕਾਰ ਕੁੰਭਕਰਨੀ ਨੀਂਦ। ਤੋਂ ਬਾਹਰ ਆਵੇ ਪਹਿਲਾ ਝੋਨੇ ਵਿੱਚ ਜੋ ਮੁਸ਼ਕਲਾਂ ਆਈਆ ਨੂੰ ਧਿਆਨ ਵਿੱਚਰੱਖਕੇ ਨਾ ਡੀਏ ਪੀ ਦਾ ਪਰਬੰਧ ਕਰ ਸਕੀ ਹੁਣ ਗੰਨੇ ਬਾਰੇ ਚੌਕਸ ਹੋਵੇ ?
Devinder sharma ji had a great knowledge of ground realities.
Very nice good
Good program
Sat Shri akal Hamir Singh ji Good job
❤ Sat Ssro Alal Ji
Very good sir
Very nice Discussion 🙏🙏
Ce
Center is always against Punjab, specially farming sector.
i cannot understand kisan is poor but commission agent is rich who depends upon his products ?
Very good sir