Type of the aircraft and the number of seats not mentioned. The name of the airport at Nanded was not shown. It is Guru Gobind Singh Ji Airport at Nanded. Avoid noisy music in the background.
Veerji please explain about tickets price and how many days before you booked tickets We are in Australia and coming to India in November So just looking forward to go to Hajoor Sahib Thanks and your reply will be appreciated
Khana kujh nhi dende ,sirf water bottle dende hn ,m is time Nanded Sahib hi aaya hua hu ,Kal 14 August nu hi aaya hu ,,khana wala packets ,Makanas,Namkeen ,sab bakvas h ,,200 rupees di h ,,lekin bakvas khana h ,jo tusi payment karke leinde ho ,,
Kya baata.. jahaaz vch V Langar chala dita.. Waheguru j
ਲੁੱਟਦੇ ਹਨ ਬਹੁਤ ਮਹਿੰਗੀ ਟਿਕਟ ਹੈ ਐਨੇ ਵੱਡੀ ਰਕਮ ਨਾਲ ਯੂਰਪ ਦਾ ਇੱਕ ਪਾਸੇ ਦਾ ਟਿਕਟ ਆ ਜਾਂਦਾ।ਸਰਕਾਰਾਂ ਨੂੰ ਨੋਟਿਸ ਕਰਵਾਵੋ।
Hor kujh ,europe di ticket mehngi pata Kini ah
Excellent video. I am planning to visit Nanded , India and it will help me cut down time in traveling.
ਰਮਨ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਰੱਬ ਰਾਖਾ
Very very nice ji parmatma app nu hamesha chardikalan ch rakhe ji God bless you
ਬਹੁਤ ਵਧੀਆ ਜਾਣਕਾਰੀ
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ।🙏🙏
ਰਮਨ ਵੀਡੀਓ ਦੀ ਅਵਾਜ਼ ਬਹੁਤ ਘੱਟ ਹੈ ਸੁਨਣ ਵਿੱਚ ਮੁਸ਼ਕਿਲ ਆ ਰਹੀ ਹੈ
ਧੰਨਵਾਦ ਜਾਣਕਾਰੀ ਦੇਣ ਲਈ ਬਈ🙏🏻❤
DHAN DHAN SHRI GURU GOBIND SINGH SAHIB JI MAHARAJ.🙏🙏🙏🙏🙏
Very nice sir g happy journey
Satnam siri waheguruji 🙏 🙏 🙏 🙏 🙏
Very good information.
ਜਾਣਕਾਰੀ ਤਾਂ ਚੰਗੀ ਹੈ ਪਰ ਟਿਕਟ ਦੇ ਪੈਸੇ ਬਹੁਤ ਜਿਆਦਾ ਹਨ।ਇਸ ਤੋਂ ਘਟ ਪੈਸਿਆਂ ਨਾਲ ਤਾਂ ਦੁਬਈ ਜਾ ਸਕਦੇ ਹਨ।ਸਟਾਰ airline ਪੰਜਾਬੀਆਂ ਨੂੰ ਲੁੱਟ ਰਿਹਾ ਹੈ।ਪੰਜਾਬ ਸਰਕਾਰ ਨੂੰ ਦਖ਼ਲ ਦੇਣਾ ਚਾਹੀਦਾ ਹੈ।
स्टार एअर सरकारी एअरलाइन नहीं है प्राईवेट है। जैसे जैसे यात्री बढ़ेंगे वैसे टिकट सस्ता हो जाएगा
Very good knowledge
My Sweet Punjab in Aprilen free eat 😊
Bohut vdhiya jankari diti veere Asi v hjurr saheb jan da program bna rhe c veere total khrcha kina aunda h 🙏plz really
Very helpful video 👍 ✨️✨️💫💫💫
But tussi plan tickets, taxi, room de prices das dende ta vadia c ... 🤔
Very nice👍
ਵਾਹਿਗੁਰੂ ਜੀ
Waheguru ji ❤❤
Very helpful video thanks
Wahaguru ji
ਵੀਰੇ ਵੀਡੀਓ ਤੇਰੀ ਵਧੀਆ ਜਿਹੀ ਗੱਲ ਕਰ ਤੂੰ ਵਿੱਚ ਸ਼ੋਰਟਕੱਟ ਕੰਮ ਕਰ ਗਿਆ ਨਾ ਤਾਂ ਤੂੰ ਰੇਟ ਦੱਸਿਆ ਵੀ ਟਿਕਟ ਦਾ ਕਿੰਨਾ ਰੇਟ
😮
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਪਰ ਟਿਕਟ ਨਹੀਂ ਦੱਸੀ ਕਿੰਨੀ ਹੈ ਜਰੂਰੀ ਦੱਸਣਾ
ticket amazon makemy trip or starair di website to book ho jandi hai....return ticket approx 20 thousand de under aa jandi hai.
Waheguru ji information good helpful but Air ticket up down please
Bhohat vadiaa Valog
ਤੁਸੀਂ ਕਰਾਇਆ ਕਿੰਨਾ ਏ ਤੁਸੀਂ ਦੱਸਿਆ ਨਹੀ
ਬਾਈ ਖਰਚਾਂ ਦੱਸਿਆਂ ਨੀ
Type of the aircraft and the number of seats not mentioned.
The name of the airport at Nanded was not shown.
It is Guru Gobind Singh Ji Airport at Nanded.
Avoid noisy music in the background.
Atleast try not to find mistakes in the video. This video was created to help all the Sangat who wants to visit Sri Hazoor Sahib from Punjab easily.
Brother mention karo pind kandola airport
Wahe guru jii
Hayeee madi hoyi veer thoude nal sad kyuu hoo rhee hoo kuj khan nu nhi milya thonu only pani di botel milii ....😢😢😢😢😢
veere adampur airport te car parking facility hai??
j kise ne 2-3 days lyi car park krni hoi ta kr skde ha ???
Veer kiraya ik waar comment vich v dass deo ji
Parking arrangements kee han
Thank you g
Tiket kina money de lagdi aa jurrir daseo
Very nice
Nice
Playback sound v sahe nahe c je
Bai nanded de airport di flight kedi aap to book hoegi
Star airlines ji
Where did you find d the tickets ? I’m unable to check online .
go to starair.in & enter Jalandhar (Adampur) to Nanded
Veerji please explain about tickets price and how many days before you booked tickets
We are in Australia and coming to India in November So just looking forward to go to Hajoor Sahib
Thanks and your reply will be appreciated
Hello bro you didn’t tell about the price of tickets please
Recording bohat poor jada kr single speaker vich hi awaz aoundi sudaar kr veere
Gadi lyi parking hegi je
Ticket kini hai.pasport vi chahida
Dhan Guru gobind singh day sikh
ਟਿਕਟਾ ਦੇ ਰੇਟ ਵਧਦੇ ਘਟਦੇ ਰਹਿੰਦੇ ਨੇ ਕਿਸੇ ਨੇ ਵੀ ਜਾਣਾ ਵੀਰਾ ਭੈਣਾ ਨੇ, ਤਾ ਟਿਕਟ ਏਜੰਟ ਤੋ ਪਤਾ ਕਰਦੇ ਰਹੋ, ਤੁਸੀ ਔਨਲਾਇਨ ਵੀ ਚੈੱਕ ਕਰ ਸਕਦੇ ਹੋ,ਜੱਦ ਮੈ ਗਈ ਸੀ ਅੰਮ੍ਰਿਤਸਰ ਤੋ 20000 ,ਹਜਾਰ ਸੀ
Waheguru.Je
Bro kina pase lage va
Ticket prices ki c ver ji
Yar Ticket da fix price hunda kde ,kiyu ulte saval pushde
Veera kirpan pa k plan ch ja skda a ji
A sady pind kandola da airport a na k adampur
ਵਾਹੇਗੁਰੂ
22 ji online ticket kese website te show he nai hude
🙏
ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਅੰਦਰ ਏਅਰਪੋਰਟ ਦੇ ਗੱਡੀ ਲਾਉਣ ਵਾਸਤੇ ਜਗ੍ਹਾ ਹੈਗੀ ਆ
Can we park car for two three days at airport
I dont think there is parking available. But i am not sure.
ticket price kina bro
Apa apni car khadi kar sakde haan ji adampur airport te?
U dso kina din pala tikt buk karvani pandi a plizdso
Tusi kdo jana
PLANE TIKET PRICE KI A JI ADAMPUR TOH SHRI HAJUR SAHIB JI
ਕਰਾਇਆ ਕਿੰਨਾ ਲਗਦਾ ਹੈ ਜੀ ਤੁਸੀਂ ਕਿਰਪਾ ਕਰਕੇ ਜਰੂਰ ਦੱਸੋ
Langer 20 rupeea da guru da waheguru ji ❤❤
😍😍❤❤
🙏🙏❤❤❤❤
Vir g car parking di suvidha hei 3.4 din vaste j hegi te kina charge kerde ne
Veer ji sunya c k plane band ho gya a ?
ਟਿਕਟ ਕਿੰਨੇ ਵਿੱਚ ਪੈਂਦੀ ਹੈ ਆਉਣ ਜਾਣ ਦੀ ਹਜੂਰ ਸਾਹਿਬ ਦੀ ਏਅਰ ਲਾਈਨ ਵਾਲੇ ਬਹੁਤ ਲੁੱਟਦੇ ਨੇ
Hazoor Sahib jann lyi passport important hai ?
No passport needed. Only Adhaar Card will work
ਰਮਨ ਬਾਥਰੂਮ ਦੀ ਸਹੂਲਤ ਤਾਂ ਹੋਵੇਗੀ ਰੱਬ ਰਾਖਾ
Hanji Har flight ch washroom hunde aa
Ticket rate ta dsna c
Je khana laina hove pay karna penda extra payment
Lgda video full nhi dekhi
Te video ala bhai nu v chai da comments da rply krn...eve nhi channel chalde hunde comment ignore krke
Ticket kini hai
Ticket ticket ticket for Naded and return,how much.
Adam Pur airport is a military airport
Ji hun Damastic flight v chaldi aa
Vapas kado aundi aa and ticket di jankari dvo
Car and bus to naded expense gurudwara sahib
ticket amazon makemy trip or starair di website to book ho jandi hai....return ticket approx 17- 20 thousand de under aa jandi hai.
🙏🙏👌🏻👌🏻👌👌👌
Tuc rate te dsya ni
Parking hai othe
Tickets da ki price aa sir
ਵੀਰ ਜੀ ਅੰਦਰ ਪਾਰਕਿੰਗ ਗੱਡੀ ਕਰ ਸਕਦੇ ਆਂ ਦੋ-ਤਿੰਨ ਦਿਨ ਵਾਸਤੇ
Plz reply
ਬਾਈ ਜੀ ਟਿਕਟ ਕਿਨੇ ਦੀ ਐ
ਭਾਉ g ‘ 10thousand toh strt hundi last 14 tk jndi “ 1 side “ j tusi pehlo krayoge 10 ku tk “ j lage krayoge fr 13/14 “” baaki bahut vdia sfr “ 3 hr ch schkhnd sahib
Ticket kine de aa jaan de te wapsiii
Ticket price
Kini der pehla check in krna hunda
ਰਮਨ ਵੀਰੇ ਤੁਸੀਂ ਸਾਨੂੰ ਪਲੇਟ ਦੀ ਟਿਕਟ ਕਿਨੇਂ ਦੀ ਆ ਦਸੋਂ
ਪਲੇਟ ਦੀ ਨਹੀ ' ਪਲੇਨ ਦੀ ਟਿਕਟ ਤਕਰੀਬਨ 22,26 ਹਜਾਰ ਦੀ ਰਿਟਰਨ '
😊😊🇳🇱🇳🇱🇳🇱🇳🇱DI.TIKT.28.HAZAR.DI❤
ਖਾਣਾ ਏਅਰਪੋਰਟ ਤੇ ਖੜੇ ਜਹਾਜ਼ ਵਿੱਚ ਦਿੱਤਾ ਸੀ ਜਾਂ ਚਲਦੇ ਜਹਾਜ਼ ਵਿੱਚ?
Bhar Para te rakh ditta see.... other jaa k khada see
ਤੁਸੀਂ ਕਦੇ ਹਵਾਈ ਜਹਾਜ਼ ਵਿੱਚ ਸਫ਼ਰ ਨਹੀਂ ਕੀਤਾ?
@@carpenter72 ਮੈਂ ਸਫ਼ਰ ਕੀਤਾ ਹੈ ਇਸ ਲਈ ਹੀ ਪੁੱਛਿਆ ਹੈ। ਕਿਉਂਕਿ ਸਾਨੂੰ ਖਾਣਾ ਉਡਦੇ ਜਹਾਜ਼ ਵਿੱਚ ਦਿੱਤਾ ਸੀ।
Karti ghussi gal😂😂
@@chahal-pbmte J kade tu safar kita hunda,taa eh ghussi gal naa karde😂😂
ਟਿਕਟ ਕਿਨੇ ਰੁਪਏ ਦੀ ਹੈ ਜੀ
Khana kujh nhi dende ,sirf water bottle dende hn ,m is time Nanded Sahib hi aaya hua hu ,Kal 14 August nu hi aaya hu ,,khana wala packets ,Makanas,Namkeen ,sab bakvas h ,,200 rupees di h ,,lekin bakvas khana h ,jo tusi payment karke leinde ho ,,
ਬਾਈ ਟਿਕਟ ਦਾ ਰੇਟ ਤਾ ਦੱਸਿਆ ਨੀਂ ਵੀਰ ਬਣਕੇ ਟਿਕਟ ਦਾ ਰੇਟ ਦਸ ਆਉਣ ਜਾਨ da
Ticket 14000 up down. Is to ghat v mil
Skdi j jaldi book kro. Mai 10 din pehla kiti c book & bhayi daya singh ji sran room
Rent 800 per day
ਕਿਹੜਾ ਮੌਸਮ ਰੁੱਤ ਸਹੀ ਰਹਿੰਦੀ ਹੈ ਹਜੂਰ ਸਾਹਿਬ ਜਾਣ ਵਾਸਤੇ ਰੱਬ ਰਾਖਾ
@@GurjantSinghpilot 15 ਸਤੰਬਰ ਤੋਂ ਫਰਵਰੀ 28
ਸਰਦੀਆਂ ਵਿੱਚ ਜਾਓ ਜੀ, ਗਰਮੀ ਵਿੱਚ ਤਾਂ ਓਧਰ ਜ਼ਿਆਦਾ ਹੀ ਗਰਮੀ ਹੁੰਦੀ ਹੈ
ਵੀਰ ਜੀ ਟਿਕਟ ਕਿੰਨੀ ਆ
Local bus aa ji putter ji
ਟਿਕਟ 10000 ਜਾਣ 10000 ਹੀ ਵਾਪਸ ਦੀ ਐਸ ਹੋਰ ਵੀ ਮਹਿੰਗੀ ਦੱਸ ਰਹੇ
Ticket de price har din change hunde aa
Ticket kini aa
ਵਾਹਿਗੁਰੂ ਜੀ
ਟਿਕਟ 9 ਤੋ 10 ਹਜ਼ਾਰ. ਇੱਕ ਸਾਇਡ
ਜੇ ਮਹੀਨਾ ਪਹਿਲਾਂ ਬੁੱਕ ਕਰੋ ਗੇ..
ਜੇ ਤੁਸੀਂ ਨੇੜੇ ਬੁੱਕ ਕਰੋ ਗੇ ਫਿਰ 14 ਤੋ 15 ਹਜ਼ਾਰ ਹੋ ਸਕਦੀ