ਤਖ਼ਤ ਸ੍ਰੀ ਹਜ਼ੂਰ ਸਾਹਿਬ Sri Hazur Sahib | Punjabi Travel Couple | All India Trip | Ripan & Khushi

Поделиться
HTML-код
  • Опубликовано: 5 ноя 2021
  • In this video you can see Takth Sri Hazur sahib & Nearby Gurdwara sahib.
    Gurdwara Bhajangarh sahib, Gurdwara kangan ghat sahib, Gurdwara Banda Ghat Sahib.
    Gurdwara Langer Sahib, Hazur Sahib Nanded.
    Sri Hazur Sahib | Punjabi Travel Couple | All India Trip | Ripan & Khushi
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    Hazur Sahib By Train | Punjabi Travel Couple | All India Trip | Ripan & Khushi
    @Punjabi Travel Couple
    #Hazursahib #hazursahibtrain #punjabitravelcouple
    #RipanKhushi #PunjabiTravelCouple #punjabicouplevlog #travelvlog
    #punjabitravelvlog Hazur Sahib,hazur sahib gurdwara,hazur sahib nanded,hazur sahib history,punjabi travel couple,panjabi travel couple,ripan khushi,all india trip,travel couple,punjabi couple
    If you want to contact us, drop an email on.
    travelwithripankhushi@gmail.com

Комментарии • 437

  • @AmritpalSingh-tk3yt
    @AmritpalSingh-tk3yt 2 года назад +124

    ਵੀਰ ਜੀ ਅਸੀਂ ਤਿੰਨ ਵਾਰ ਯਾਤਰਾ ਕੀਤੀ ਹੈ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਬਹੁਤ ਸਕੂਨ ਮਿਲਦਾ ਹੈ ਇਥੇ ਆ ਕੇ ਦਿਲ ਨੂੰ ਪੰਜਾਬ ਜਾਣ ਨੂੰ ਦਿਲ ਨਹੀਂ ਕਰਦਾ ਏ

  • @musafirrecords5529
    @musafirrecords5529 2 года назад +11

    ਸੱਚੀ ਬੜੀ ਹੀ ਅਨੰਦਮਈ ਤੇ ਸ਼ਾਤਮਈ ਧਰਤੀ ਏ ਰਿਪਨ ਵੀਰੇ।ਸਾਡੀ ਸਾਰੀ ਫੈਮਲੀ ਦੀ ਦਰਸ਼ਨ ਕਰਨ ਦੀ ਇੱਛਾ ਤਾ ਬਾਬਾ ਜੀ ਨੇ ਪੂਰੀ ਕੀਤੀ ਹੀ ਉੱਤੋ ਮੇਰੀ ਤੁਹਾਨੂੰ ਮਿਲਣ ਦੀ ਇੱਛਾ ਵੀ ਇੱਥੇ ਹੀ ਪੂਰੀ ਹੋਈ।ਬੜਾ ਚੰਗਾ ਲੱਗਾ ਵੀਰ ਗੱਲਬਾਤਾ ਕਰਕੇ 🙏🏼🙏🏼

  • @kanwalshergarh
    @kanwalshergarh 2 года назад +24

    ਬਹੁਤ ਵਧੀਆ ਵੀਰ ਜੀ
    ਘਰ ਬੈਠੇ ਹੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ
    ਵਾਹਿਗੁਰੂ ਮੇਹਰ ਕਰੇ

  • @theKing7s
    @theKing7s 10 месяцев назад +8

    Nanded is my city ❤ Nanded is mini Punjab ❤ love you my sikh Bros and sisters.

  • @jagdevsingh1511
    @jagdevsingh1511 2 года назад +20

    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ ਤੇ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ 🙏🙏

  • @GurvinderSingh-qw6fp
    @GurvinderSingh-qw6fp 2 года назад +15

    Good job brother ..ਬਹੁਤ ਬਹੁਤ ਧੰਨਵਾਦ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਾਉਣ ਲਈ,🙏🙏

  • @jasvirgrewalgrewal1782
    @jasvirgrewalgrewal1782 Год назад +7

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @shardhasingh6998
    @shardhasingh6998 2 года назад +5

    Y ji jdo ਹਜੂਰ ਸਾਹਿਬ di ਜੂਹ ch ਆ ਜਾਨੇ ਤਾ ਉਦੋ ਹੀ ਹੀ ਮਨ ਨੂੰ ਸਕੂਨ ਮਿਲਣ ਲੱਗ ਜਾਂਦਾ

  • @surindersandhu4107
    @surindersandhu4107 2 года назад +6

    So grateful for Guru ji BEAUTIFUL Gurudwara shaib ji de Darshan 🙏

  • @harjindersidhu3554
    @harjindersidhu3554 14 дней назад

    Waheguru ji Waheguru ji Waheguru ji Waheguru ji Waheguru ji 🙏

  • @reshmarani3772
    @reshmarani3772 2 года назад +7

    ਧੰਨਵਾਦ ਜੀ ਰੀਪਨ ਤੇ ਖੁਸ਼ੀ ਜੀ ਤੁਹਾਡਾ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਏ ਜੀ ਤੁਹਾਨੂੰ ਵਾਹਿਗੁਰੂ ਜੀ ਤੰਦਰੁਸਤੀਆ ਬਖਸ਼ਿਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਲਈ

  • @baljitsidhu8912
    @baljitsidhu8912 2 года назад

    ਦਸ਼ਮੇਸ਼ ਪਿਤਾ ਜੀ ਦੀ ਚਰਨਛੋਹ ਧਰਤੀ ਦੇ ਦਰਸ਼ਨ ਕਰਕੇ ਸਮਾਂ ਅਤੇ ਸਰੀਰ ਧੰਨ ਹੋ ਗਿਆ।ਕੈਸੀ ਵਡਭਾਗੀ ਧਰਤੀ ਹੈ। ਚੜ੍ਹਦੀ ਕਲਾ ਗੁਰੂ ਪਿਆਰਿਓ ਸਤਿਗੁਰੂ ਹਮੇਸ਼ਾ ਹੀ ਸਫ਼ਲਤਾ ਪ੍ਰਦਾਨ ਕਰਨ। ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।।

  • @amarjitsidhu5124
    @amarjitsidhu5124 2 года назад

    ਸਤਿ ਸ੍ਰੀ ਅਕਾਲ ਜੀ ਆਪ ਜੀ ਹੋਰਾਂ ਨੇ ਜੋ ਹਜੂਰ ਸਾਹਿਬ ਦੇ ਬਲੋਕ ਰਾਹੀਂ ਦਰਸ਼ਨ ਕਰਾਏ ਬਹੁਤ ਚੰਗਾ ਲਗਿਆ ਪ੍ਮਾਤਮਾ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ

  • @AmarjeetSingh-dm4mj
    @AmarjeetSingh-dm4mj 2 года назад +2

    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ

  • @harshdeepsingh58
    @harshdeepsingh58 3 месяца назад +1

    🙏ਵਾਹਿਗੁਰੂ ਜੀ🙏❤️

  • @hansaliwalapreet812
    @hansaliwalapreet812 3 месяца назад +1

    WAHEGURU ji ka Khalsa WAHEGURU ji ki fateh ji 🙏 ❤

  • @mandeepgarcha6662
    @mandeepgarcha6662 2 года назад +1

    ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ

  • @browntaran611
    @browntaran611 Год назад +1

    Dhan dhan Shri Guru Gobind Singh Ji Maharaj waheguru ji waheguru ji waheguru ji ka khalsa waheguru ji ki Fateh

  • @bhindersinghrangreta5685
    @bhindersinghrangreta5685 3 месяца назад +1

    Veer eh saraan da naam Dhan Dhan Baba Budha sahib aa🙏🏻

  • @KulwinderKaur-kd7og
    @KulwinderKaur-kd7og 2 года назад

    ਬੇਟਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਹਜ਼ੂਰ ਸਾਹਿਬ ਦੇ ਦਰਸ਼ਨ ਕਰਵਾ ਦਿੱਤੇ ਸਾਨੂੰ।

  • @gurpalsingh4543
    @gurpalsingh4543 2 года назад +2

    Very nice 👍 religious blog.we have seen the famous Gurdwaras of Nader sahib.I felt very good.Waheguru sahib ji 🙏 bless you with joyful and long lives.Thanks👍❤️🙏

  • @gurveersingh4022
    @gurveersingh4022 Год назад

    ਵਾਹਿਗੁਰੂ ਜੀ ਧੰਨ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿ੍ਪਾ ਕਰੋ ਬੇਨਤੀ ਮਨਜੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ 🙏🌹🙏🌹🙏🌹🙏🌹

  • @deeprandhawa8467
    @deeprandhawa8467 Год назад +18

    Heaven on earth 🙏🙏🙏

  • @viveksingh314
    @viveksingh314 2 года назад +1

    ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @madhupandey2592
    @madhupandey2592 2 года назад +1

    Maharaj ji da sanu vi hukum hoiya
    Asi vi chale Shri hajur sahab darshan karan
    Aajo jede veer bhain ne jana hai 🙏🙏🙏🙏

  • @gurveersingh4022
    @gurveersingh4022 Год назад

    ਵਾਹਿਗੁਰੂ ਜੀ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਕਿ੍ਪਾ ਕਰੋ ਸਾਹਿਬ ਜੀ ਦਾਸ ਦੀ ਬੇਨਤੀ ਮਨਜ਼ੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ 🌹🙏🌹🙏🌹🙏🌹🙏🌹🙏🌹🙏🌹🙏

  • @jaswinderkharoud6989
    @jaswinderkharoud6989 2 года назад

    ਵਾਹਿਗੁਰੂ ਮੇਰੇ ਵੀਰ ਤੇ ਭਾਬੀ ਜੀ ਦੇ ਸਿਰ ਤੇ ਮਿਹਰ ਭਰੀਆ ਹੱਥ ਰੱਖਣ....ਹਮੇਸਾ ਅੰਗ ਸੰਗ ਸਹਾਈ ਹੋਣ ਵਾਹਿਗੁਰੂ..ਥਾਤਰਾ ਸਫਲ ਕਰੇ ਵਾਹਿਗੁਰੂ

  • @gurveersingh4022
    @gurveersingh4022 Год назад

    ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਹਿਬ ਜੀ ਕਿ੍ਪਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀ 🙏🌹

  • @user-xf7jx5wv8n
    @user-xf7jx5wv8n 7 месяцев назад

    ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ❤ਮੇਰੀ ਵੀ ਹਾਜਰੀ ਕਬੂਲ ਕਰਿਉ ❤🙏🙏🇮🇳

  • @nanditaloomba2659
    @nanditaloomba2659 Год назад

    Best vlog of Hazur Sahib. Darshana layi Shukriya

  • @BansiLal-ow2sw
    @BansiLal-ow2sw 2 месяца назад

    Bahut hi sohne gurudwara sahib ji Darshan ho gaye.aap ji da dhanwad.

  • @KuldeepSingh-gs1tm
    @KuldeepSingh-gs1tm 2 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @SurinderSingh-ye2ud
    @SurinderSingh-ye2ud 2 года назад

    ਵਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।

  • @rajkaransingh6640
    @rajkaransingh6640 2 года назад

    ਗੋिਬੰਦ ਬਾਗ ..ਘੋिੜਅਾਂ ਦਾ ਤਬੇਲਾ ਸੰਗਤ ਸਰ ਅਾिਦ ਵੀ िਦਖੋਨਾ ਸੰਗਤਾਂ ਨੂੰ

  • @ParminderSingh-yg1qh
    @ParminderSingh-yg1qh 2 года назад

    ਵਾਹਿਗੁਰੂ ਸਤਿਨਾਮ ਜੀ🙏

  • @rajinderlove7193
    @rajinderlove7193 2 года назад +4

    SSA ji
    Dhan bhag sade jo tuhadi video ch hajoor sahib and local gurudwara sahib ji de darshan karn moka milea. Dhanwad ji

  • @varinderkaursandhu708
    @varinderkaursandhu708 2 года назад +2

    Waheguru ji waheguru ji beautiful video 🙏🙏🙏🙏🙏🙏🙏🙏🙏🙏🙏🙏

  • @m.goodengumman3941
    @m.goodengumman3941 2 года назад +1

    Thank you for sharing this video information paji. Very useful for NRI, s. WAHAGURU kirpa karan sab ta ji Darshan karan nu aas rakhda ha. 🙏👍🙏

  • @inderpalsingh7623
    @inderpalsingh7623 2 года назад +3

    Satnam waheguru ji 🙏

  • @changi2859
    @changi2859 2 года назад +11

    Thank you for giving us "darshan" of the gurudwaras. God bless you both

  • @gurveersingh4022
    @gurveersingh4022 Год назад

    ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿ੍ਪਾ ਕਰੋ ਜੀ ਦਾਸ ਦੀ ਬੇਨਤੀ ਮਨਜੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ 🙏🌹🙏🌹🙏🌹🙏🌹🙏🌹

  • @kulwindergrewal169
    @kulwindergrewal169 2 года назад +1

    ਬਹੁਤ ਵਧੀਆ ਉਪਰਾਲਾ ਬਾਈ ਜੀ 🙏

  • @nirmalkanta379
    @nirmalkanta379 2 года назад +2

    Satnam Shri waheguru ji 🙏🏼

  • @preetsainisector13chandiga17
    @preetsainisector13chandiga17 2 года назад +1

    Waheguru ji Ripon and Khushi Te Meher karna🙏🙏

  • @rajkaransingh6640
    @rajkaransingh6640 2 года назад

    ਕਾਕੇ ਗੋिਬੰਦ ਬਾਗ ...ਸਗੰਤ ਸਰ ਸਾिਹਬ ...ਤਬੇਲਾ ਘੋिੜਅਾਂ ਦਾ ਅਾिਦ ਵੀ िਦਖਾਨਾ ਸੰਗਤਾਂ ਨੂੰ

  • @jot832
    @jot832 10 часов назад

    Waheguru ji 🙏

  • @happysinghhappysingh2204
    @happysinghhappysingh2204 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhshinderkaur6023
    @sukhshinderkaur6023 2 года назад +1

    very nice video and beautiful Haizoor Sahib ji

  • @harjitgurna5922
    @harjitgurna5922 2 года назад

    ਬਹੁਤ ਵਧੀਆ ਜੀ ਜੰਮ ਤਵੀ ਨਾਂਦੇੜ ਵੀ ਚਲਦੀ ਆ ਜੀ ਟ੍ਰੇਨ ਵਾਇਆ ਪਟਿਆਲਾ ਧੂਰੀ ਪੂਰੀ ਏ ਸੀ ਟ੍ਰੇਨ ਆ ਤੇ ਸਭ ਤੋ ਘੱਟ ਸਮਾ ਲੈਦੀ ਆ ਹਜੂਰ ਸਾਹਿਬ ਲਈ

  • @rajideol680
    @rajideol680 2 года назад

    Bahut jyada thanks 🙏🙏🙏🙏🙏

  • @gurveersingh4022
    @gurveersingh4022 Год назад

    ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿ੍ਪਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ 🙏🌹🙏🌹🙏🌹🙏🌹🙏🌹🙏🌹

  • @nandkishorpandit3910
    @nandkishorpandit3910 Год назад +1

    बड़ी भावना से आपके दर (श्री सचखंड साहिब) आया था सच्चे पातशाह कृपा करो

  • @jassar100
    @jassar100 2 года назад

    Gurdwaras de darshan lai Jana manmat h, Gurbani nu samaj ke bujke follow kerna Gurmat h.

  • @asharanijulaha6856
    @asharanijulaha6856 Год назад

    Waheguru Ji shukrana waheguru Ji shukrana waheguru Ji shukrana 🙏🙏

  • @sardarnijot175
    @sardarnijot175 2 года назад +2

    That's true bro guru ji sachi udekde aw Sikh nu 60 year takk te bro ji naded dist aw and abchal Nagar city name aw and bro ji hazur sahib ta kehnde v takhat sahib da name aw....

  • @Jaspalsingh-ho5cp
    @Jaspalsingh-ho5cp 2 года назад +1

    Waheguru satnam Shri waheguru satnam Shri waheguru satnam Shri waheguru satnam Shri

  • @SimranSingh-kj4ld
    @SimranSingh-kj4ld 2 года назад +2

    ਬਾਬਾ ਜੀ ਨੇ ਕਿਹਾ ਸੀ ਖੀਸਾ ਮੇਰਾ ਹੱਥ ਤੇਰਾ ਐਵੇ ਕਿਹਾ ਸੀ ਵੀਰ

    • @PUNJABITRAVELCOUPLE
      @PUNJABITRAVELCOUPLE  2 года назад

      ਬੋਲਦੇ ਕਈ ਵਾਰ ਗਲਤ ਨਿਕਲ ਜਾਂਦਾ..ਮੁਆਫੀ
      ਅੱਗੇ ਤੋਂ ਧਿਆਨ ਰੱਖਾਂਗੇ

    • @SimranSingh-kj4ld
      @SimranSingh-kj4ld 2 года назад

      ਜੀ ਬਿਲਕੁਲ ਕਰੋ ਦਰਸ਼ਨ ਦੀਦਾਰ ਗੁਰੂ ਸਾਹਿਬ ਜੀ ਦੇ

  • @MangalSingh-xt7zi
    @MangalSingh-xt7zi Год назад

    Waheguru ji ka Khalsa waheguru ji ki Fateh

  • @harmandeepsinghoo1
    @harmandeepsinghoo1 2 года назад

    Veer ji guru ji di kirpa nall 3june to 10 june tak dass nu subaga sma prpatt hoya mann nu bhut santi mildi hai wmk sabb tey

  • @JoginderSingh-fo5fu
    @JoginderSingh-fo5fu 2 года назад

    WhaGuru jika khalsa ji WhaGuru ji ke Fatha ji

  • @SimranSingh-kj4ld
    @SimranSingh-kj4ld 2 года назад +1

    ਬਹੁਤ ਵਧੀਆਂ

  • @premsingh9544
    @premsingh9544 2 дня назад

    Waheguru ji❤

  • @RohanKumar-zo9bk
    @RohanKumar-zo9bk Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

  • @pratikfreakingawesomebrill5943

    Paji bahut bdia vlog please keep it up waheguru ji da Khalsa waheguru ji di Fateh

  • @Parmjeetkaur-ys6zk
    @Parmjeetkaur-ys6zk Год назад

    Waheguru ji waheguru ji waheguru ji waheguru ji 🥰🙏🏻🙏🏻🙏🏻🙏🏻🙏🏻🙏🏻❤️🥰🙏🏻

  • @KulwinderSingh-cz1nh
    @KulwinderSingh-cz1nh 2 года назад

    ਸਤਿ ਸ੍ਰੀ ਅਕਾਲ ਸਰਦਾਰ ਜੀ
    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @Hardeepsingh-le5ip
    @Hardeepsingh-le5ip 2 года назад

    ਧੰਨਵਾਦ ਬਾਈ ਜੀ 🙏

  • @BTS-fo2jr
    @BTS-fo2jr Год назад +1

    Pk ch wahevuru ji

  • @RajwinderKaur-sz6kq
    @RajwinderKaur-sz6kq 2 года назад

    Waheguru ji ka Khalsa waheguru ji ki Fathe🙏

  • @jagjotkpanesar9607
    @jagjotkpanesar9607 2 года назад

    anand hee anand dhanwad bro and sister jio

  • @guribhullar8248
    @guribhullar8248 Год назад

    Guru sahib d kirpa nal asi hr saal jaida wa bahut annand milda ethe aa k

  • @jasbirkaurgrewal5207
    @jasbirkaurgrewal5207 2 года назад

    Baba Buddha JI Sraan NRI Ethe hi Asi 5 days lai stay kita c . Saare Gurdwara Sahib de DARSHAN kite bahut vadhia lagia c . Asi Feb. ch gae c . Eh V Gurdwara Sahib Nagina ghaat . .Bidar Nanak Jhira v DARSHAN kite v. Thanks for sharing Ripan & Khushi JI. God bless u !

  • @LoveJitBal42A
    @LoveJitBal42A 11 месяцев назад

    ਵਾਹਿਗੁਰੂ ਵਾਹਿਗੁਰੂ ਜੀ

  • @jasmersinghjassbrar3673
    @jasmersinghjassbrar3673 2 года назад

    ਧੰਨਵਾਦ ਭਾਈ ਦਰਸ਼ਨਾਂ ਲਈ।

  • @Mypregnancydiet
    @Mypregnancydiet 2 года назад +2

    SATNAM SHRI WAHEGURU JI 🙏🙏

  • @hareram6070
    @hareram6070 2 года назад

    ਵਾਹਿਗੁਰੂ ਜੀ 🙏🙏🙏🙏🙏

  • @karrykaran9263
    @karrykaran9263 2 года назад

    Waheguru sanu. V sadha deen asi v hazoor sahib jake darshan krne aw❣️🙏

  • @Gms-rn2fg
    @Gms-rn2fg 2 года назад

    Tuci bohut Wadia jankari diti waheguru tuhade dona te mehar kare dhanwad ji

  • @GurpreetDhillon-PB22
    @GurpreetDhillon-PB22 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baljindersinghmehra6587
    @baljindersinghmehra6587 2 года назад

    Waheguru ji tuhadi har manokamna puriya Karan 🙏🙏

  • @kuarravinderkaur3776
    @kuarravinderkaur3776 2 года назад

    ਵਾਹਿਗੁਰੂ ਜੀ

  • @drsarvjeetbrarkundal2858
    @drsarvjeetbrarkundal2858 2 года назад

    ਧੰਨ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ

  • @safepureliving6464
    @safepureliving6464 2 года назад

    ਜੀ ਓ ਪੁੱਤਰਾ ! ਖੁਸ਼ ਕੀਤਾ ਈ !!

  • @jattkang5606
    @jattkang5606 2 месяца назад

    Thanks a lot waheguru Ji da

  • @harleenkaur6945
    @harleenkaur6945 Год назад

    Satnam sri waheguru ji

  • @sikandersingh1485
    @sikandersingh1485 2 года назад +1

    Very nice vlog and thanks🙏 ji

  • @dilrajsingh6761
    @dilrajsingh6761 Месяц назад

    Waheguru G 🌺🌺🌸🌸🌹🌹❤️❤️🙏🙏🙏🌹🌹🌹

  • @HardeepSingh-uu8em
    @HardeepSingh-uu8em 2 года назад +1

    great satnam waheguru

  • @anandsarup3503
    @anandsarup3503 2 года назад +1

    Thanku beta ji thuadi nal appa v darsan tea sear kar riha ha, waheguru mehar barhia hath rakhan.

  • @gurmeetjassal9924
    @gurmeetjassal9924 2 года назад

    Satnam shri waheguru ji.🙏

  • @ramansingh2821
    @ramansingh2821 2 года назад

    Waheguru g mehar karan.🙏

  • @sarojrani7731
    @sarojrani7731 Год назад +1

    ਮੈਂ ਸੁਣਿਆ ਹੈ ਕਿ ਹਜੂਰ ਸਾਹਿਬ ਦੇ ਨੇੜੇ ਤੇੜੇ ਭਗਤ ਕਬੀਰ ਜੀ ਦਾ ਵੀ ਇਤਿਹਾਸਕ ਅਸਥਾਨ ਹੈ।ਜਿਥੇ ਗੁਰੂ ਗੋਰਖ ਨਾਥ ਨੇ ਕਬੀਰ ਜੀ ਨੂੰ ਅਜਮਾਉਣ ਲਈ ਕੌਤਕ ਦਿਖਾਏ।ਪਰ ਭਗਤ ਕਬੀਰ ਜੀ ਨੇ ਆਪਣੇ ਇੱਕ ਕੌਤਕ ਨਾਲ ਹੀ ਹਿਸਾਬ ਬਰਾਬਰ ਕਰ ਦਿੱਤਾ।ਅਸੀਂ ਵੀ ਹਜੂਰ ਸਾਹਿਬ ਦਸੰਬਰ ਵਿੱਚ ਜਾਣ ਦਾ ਪ੍ਰੋਗਰਾਮ ਬਣਾ ਰਹੇ ਹਾਂ।ਇਸ ਲਈ ਤੁਸੀਂ ਉਸ ਸਥਾਨ ਬਾਰੇ ਖੋਜ ਕਰਕੇ ਵੀ ਬਲਾਗ ਬਣਾਓ ਤਾਂਕਿ ਪਹਿਲੀ ਵਾਰ ਜਾਣ ਵਾਲਿਆਂ ਨੂੰ ਸੌਖਾ ਰਹੇ।🙏 ਵਾਹਿਗੁਰੂ ਵਾਹਿਗੁਰੂ

  • @harjeetkaur6401
    @harjeetkaur6401 2 года назад

    Great job veer ji. God bless you.

  • @TSyoutube634
    @TSyoutube634 4 месяца назад

    Waheguru ji maherkro ji ❤️

  • @kanwaljitdhanjal1436
    @kanwaljitdhanjal1436 2 года назад +3

    Sat Sri Akaal really nice well defined , very informative especially we are in London we are thinking about visiting Hazoor Sahib in near future with Waheguru ji’s blessings we are going to follow you from now.May Waheguru ji bless you always love from UK 🇬🇧

  • @amarjitsingh9481
    @amarjitsingh9481 2 месяца назад

    Satnam Shri waheguru ji 🥰🌺🌺🙏

  • @karamjitsinghsalana4648
    @karamjitsinghsalana4648 Год назад +1

    Waheguru g

  • @arshpreetkaurharfatehsingh5091

    Asi aj phuch rhe aa... So blessed❤❤❤

  • @pargatsinghaulakh7189
    @pargatsinghaulakh7189 2 года назад +3

    Waheguru ji 🙏🙏🙏🙏🙏

    • @ajitgrewal3076
      @ajitgrewal3076 Год назад

      Dhan Dhan Sri Guru Gobind Singh Ji Maharaj. Satnam Sri waheguru Ji, Satnam Sri waheguru Ji. Very nice video. God bless both of you.🙏🏻🙏🏻🙏🏻🙏🏻🙏🏻🙏🏻🇨🇦

  • @kuldeepdhillon2646
    @kuldeepdhillon2646 2 года назад

    Waheguru ji mahar karn