Jiunde raho mere putter jio tusi ghar baithe dunia nu darshan karwa rahe ho Gurdwara sahib di Building 35 year pehlan nalo hun Vishal Lag rahi a Dhanwad Ripan te khushi beta Jo pehlan hi subscribe kar chukke han uhna da Dhanwad karia karo beta
bahut vadheya lgga veer ji mein first time tuhada vlog dekeya asi v gye c eh sariya jga de drshan kite c tuhada bahut bahut dhnvadr dubara drshan krvaon lye
WaheGuru Ji Da Khalsa WaheGuru Ji Di Fateh Ji veera Ji Apna bache AJ sachkhand pahunche ne bohat khushi hougi sanu sade pote nal thoda jaiha valog bana laho ji waheguru Ji agar tusi kahoge te thuanu mil lehan gai 🙏🙏🙏🙏🙏 asi veera Ji Delhi rehnde han JI
ਰੱਬ ਰਿਪਨ ਅਤੇ ਖ਼ੁਸ਼ੀ ਦੀ ਜੋੜੀ ਨੂੰ ਲੰਮੀਆਂ ਉਮਰਾਂ ਬਖ਼ਸ਼ੇ
ਦਿਲ ਬਹੁਤ ਖ਼ੁਸ਼ ਹੋਇਆ ਨਾਨਕ ਝੀਰਾ ਦੇ ਦਰਸ਼ਨ ਕਰਕੇ 🙏🙏
ਅਸੀ ਹਜੂਰ ਸਹਿਬ ਜਾਣਾ ਤੁਹਾਡੀ ਦਿੱਤੀ ਜਾਣਕਾਰੀ ਸਾਡੇ ਪੂਰੀ ਕੰਮ ਆਏਗੀ ਵੀਰ ਰਿਪਨ ਅਤੇ ਭੈਣ ਖੁਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹ ਵੀਰੇ ਰਿਪਨ ਇੰਜ ਲੱਗਿਆ ਜਿਵੇਂ ਤੁਹਾਡੇ ਨਾਲ ਨਾਲ ਅਸੀਂ ਹੂਬਹੂ ਦਰਸ਼ਨ ਕਰ ਰਹੇ ਹੋਈਏ। ਧੰਨਵਾਦ। ਜਲਦੀ ਆਨਾ ਦੇਰ ਨਾ ਕਰਨਾ।
ਹਰ vlog ਦੀ ਤਰਾਂ ਇਹ vlog ਵੀ ਬਹੁਤ ਵਧੀਆ ਸੀ
ਰੱਬ ਤੁਹਾਨੂੰ ਤਰੱਕੀਆਂ ਬਖਸ਼ੇ
ਸਦਾ ਚੜ੍ਹਦੀ ਕਲਾ ਚ ਰਹੋ
🙏
ਆਪਣੇ 2012 ਦੀ ਯਾਤਰਾ ਯਾਦ ਆ ਗਈ ਵਲੋਗ ਦੇਖ ਕੇ ਤੇ ਅੱਖਾਂ ਨਮ ਹੋ ਗਈਆਂ ਧੰਨਵਾਦ ।
ਧੰਨਵਾਦ, ਇਸ ਧਾਰਮਿਕ ਯਾਤਰਾ ਕਰਾਉਣ ਲਈ
🙏ਵਾਹਿਗੁਰੂ ਵਾਹਿਗੁਰੂ 🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਹਾਨੂ ਸਿੱਖੀ ਬਖਸੇ
ਪਰਮਾਤਮਾ ਆਪ ਦੀ ਯਾਤਰਾ ਸਫਲ ਕਰੇ॥ ਧੰਨਵਾਦ ਜੀ ਬਹੁਤ ਵਧਿਆ ਸੀ ਜੀ ॥
Ripan and Khushi million thanx to you , twade karke saare Gurudwarya de darshan hoye
Satnam Shri waheguru
ਨਾਨਕ ਝੀਤਾ ਦੇਖ ਕੇ ਯਾਦ ਆ ਗਿਆ ਬਹੁਤ ਖੁਸ਼ ਹੋਏ ਵਾਹਿਗੁਰੂ ਮਿਹਰ ਬਖਸਣ ਜੀ 🙏🏻🙏🏻🙏🏻🙏🏻🙏🏻🙏🏻
Bahut hi vadiya yatra
Good couple
Jiunde raho mere putter jio tusi ghar baithe dunia nu darshan karwa rahe ho
Gurdwara sahib di Building 35 year pehlan nalo hun Vishal Lag rahi a
Dhanwad Ripan te khushi beta
Jo pehlan hi subscribe kar chukke han uhna da Dhanwad karia karo beta
ਵਾਹਿਗੁਰੂ ਜੀ ਬਹੁਤ ਸੋਹਣੀ ਜੋੜੀ ਨੂੰ ਲੰਬੀਆਂ ਉੱਮਰਾਂ ਬਖ਼ਸ਼ੇ ਜੀ
ਬਹੁਤ ਖ਼ੂਬ ਜੀ ਦਰਸ਼ਨ ਕਰਵੲਸੁਣ ਲਈ ਜੀ
ਸਾਨੂੰ ਯਾਦ ਦਿਵਾਉਣ ਲਈ 2007 ਸਾਨੂੰ 4 ਘੰਟੇ ਜਾਣ 4 ਆਉਣ ਲਈ ਲੱਗੇ ਸਨ ਬਿਲਕੁੱਲ ਸੰਗਤ ਕਈ ਵਾਰ ਜ਼ਿਆਦਾ ਸਮਾ ਲੱਗਾ ਦਿੰਦੇ ਹਨ ਜੀ ਰਸਤੇ ਵਿੱਚ ਵਾਸ਼ਰੂਮ ਨਹੀਂ ਮਿਲਦੇ ਪਹਿਲਾਂ ਹੀ ਧਿਆਨ ਰੱਖਿਅ ਜਾਵੇ ਜੀ
ਤੁਹਾਡਾ ਦੱਸਣ ਦਾ ਢੰਗ ਬਹੁਤ ਵਧੀਆ ਹੈ। ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਰਹਿੰਦਾ ਹਾਂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Gndu asr
ਬਾਈ ਜੀ ਬੋਹਤ ਬੰਦੀਆ ਸੇਵਾ ਹੈ ਖੂਸੀ ਖੁਸ ਰਹੇ ਜੀ ਵਾਹਿਗੂਰੂ
ਬਹੁਤ ਵਧੀਆ ਜੀ। ਅਸੀਂ ਭੀ 10/11/21ਨੂੰ ਜਾ ਕੇ ਆਏ ਹਾਂ
yaad taza ho gai..waheguru mehar rakhe sab te.
ਬਹੁਤ ਬਹੁਤ ਧੰਨਵਾਦ,ਖੁਸ਼ ਰਹੋ,ਵਾਹਿਗੁਰੂ ਚੜਦੀ ਕਲਾ ਚ ਰਖੇ।
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
ನಾನಕ ಗುರು ಸಾಹಿಬ್, ವಾಹೇಗುರುಜಿ ಮಂದಿರ ,ಬೀದರ್ ,ನಮ್ಮ ಕರ್ನಾಟಕ💛❤️
ਬਹੁਤ ਵਧੀਆਂ ਲਗਦਾ ਤੁਹਾਡਾ ਵੀਡੀਉ ਵੇਖ ਕੇ ਅਸੀਂ ਵੀ ਨਾਲ ਨਾਲ ਤੁਰ ਰਹੇ ਹਾਂ ਰੱਬ ਸੋਹਣਾ ਥੋਨੂੁ ਬਹੁਤ ਖੁਸ਼ ਰੱਖੇ🥰
Waheguru ji waheguru ji waheguru ji waheguru ji waheguru ji 🙏🙏🙏🙏🙏
ਨਾਨਕ ਸੀ੍ ਝੀਰਾ ਸਾਹਿਬ ਜੀ...
ਬਹੁਤ ਵਧੀਆ, ਜਾਣਕਾਰੀ ਵੀ ਮਿਲੀ, ਧੰਨਵਾਦ ਜੀ
Dil dian gahiraian ton dhanwad ji,bahut dhanwad,waheguru ji tuhanoo khushian bakhshan.
god bless uu guys 🤗 Thanku both of uu tusi sanu ghr baithya nu darshan krva rhye aa 🙏🏻 lots of love too both of uu ❤️
ਵਾਹਿਗੁਰੂ ਜੀ ਵਾਹਿਗੁਰੂ ਜੀ
Ripan khushi.Thanks.wahegurujo
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
bahut vadheya lgga veer ji mein first time tuhada vlog dekeya asi v gye c eh sariya jga de drshan kite c tuhada bahut bahut dhnvadr dubara drshan krvaon lye
Waheguru tuhanu hmesha Khush rakhe 🙏🙏
Waheguru g.anand a giya gurudwara sahib de darshan karke
Jionde vasde raho bachiyo, waheguru chardikala ch rakhe. ....
ਮੈਨੂੰ ਵੀ ਦਰਸ਼ਨ ਦੀਦਾਰੇ ਕਰਨ ਦਾ ਮੌਕਾ ਵੀ ਮਿਲਿਆ ਸੀ ਬਹੁਤ ਸਾਲ ਪਹਿਲਾਂ
ਧੰਨਵਾਦ ਵੀਰੇ ਦਰਸ਼ਨ ਕਰਵਾਉਣ ਲਈ
ਤੁਹਾਡੇ ਨਾਲ ਅਸੀਂ ਵੀ ਦਰਸ਼ਨ ਕਰਲੇ
Dhan dhan Dashmesh pita ji ❤
Tuhade dhanwaad sanu ghar bethe darshan karva dite.
🙏ਵਾਹਿਗੁਰੂ ਜੀ🙏❤️
ਰੱਬ ਤੁਹਾਡਾ ਖਿਆਲ ਰੱਖੇ
ਯਾਦਾਂ ਤਾਜਾ ਕਰਵਾਓਣ ਲਈ ਬਹੁਤ ਬਹੁਤ ਸ਼ੁਕਰੀਆ ਵੀਰ ਜੀ🙏...... ਅਮਰਿੰਦਰ ਸਿੰਘ ਦਾਨਗੜ੍ਹ
ਵਾਹਿਗੁਰੂ ਜੀ
ਚੜ੍ਹਦੀ ਕਲਾ ਰਹੇ ਜੀ।
Sat shree akaal g bhaji good journey waheguru maher kare
Thanks bai main vi gye c 2012 ch yaad karvta tusi , thanks make me nostalgic
ripen & kushi god thuannu millen millen kuhsieeea dave ji
God working ji . Rab Thonu hamesha khush rakhe Ji. Wahaguru maher kare ji 🙏🙏🥳
ਵਾਹਿਗੁਰੂ 🙏
Waheguru ji ka khalsa waheguru ji ki Fateh. Nice video ☺️📸
ਵੀਰ ਜੀ ਬਹੁਤ ਧੰਨਵਾਦ ਜੀ
Waheguru ji.god bless you
Satsriakal paaji bahut acchi jaankari diti hazoor sahib de baare.
ਧੰਨਵਾਦ ਜਾਣਕਾਰੀ ਲਈ
👏🌹ਵਾਹਿਗੁਰੂ ਜੀ🌹 👏
Waheguru waheguru waheguru waheguru waheguru waheguru waheguru waheguru waheguru waheguru waheguru waheguru ji
veer ji tusi videos bahut bahut bahut wadia bnade ho... waheguru tuhanu hamesha khush rakhe
Waheguru ji
NYC vlog thank you for sharing from uk
ਬਹੁਤ ਵਧੀਆ ਲੱਗਿਆ ਜੀ
ਜਾਣਕਾਰੀ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ
Waheguruji god bless you all ❤️
ਸਤਿਨਾਮ ਵਾਹਿਗੁਰੂ ਜੀ
ਵੀਰ ਜੀ ਨਾਨਕ ਚੁਰਾ ਦਾ ਕਿਰਿਆ ਜੀ
ਵੀਰ ਫੌਨ ਨੰਬਰ ਜੀ ਤੁਸੀਂ ਦਸੌ
Thanks for you 👍
Nice videos all veer Ji God bless you veer Ji
Bahut vadiya veere,rab tuhanu khush rakhe
Waheguru Ji💐💐💐💐 Tuhada Shukr Hai 🙏🙏🙏🙏🙏🙏🙏🙏🙏
Khusi rab tuanu khusian deve sat siri aksl
thanks a lot we have recently been there.good flash back. god bless you.
ਅਸੀ ਇਸ ਵਾਰ ਗਏ ਸੀ ਮੇਰੇ ਹਿਸਾਬ ਨਾਲ ਤਾਂ ਆਪਣੇ ਸਾਧਨ ਨਾਲ ਦੀ ਕੋਈ ਰੀਸ ਨਹੀ ਬਾਕੀ ਆਪਣੀ ਆਪਣੀ ਗੁੰਜਾਇਸ਼ ਹੁੰਦੀ ਪਰ ਸਾਡਾ ਕਿਰਾਇਆ 300 ਰੁ. ਪ੍ਰਤੀ ਸਵਾਰੀ ਲਿਆ ਸੀ ਹੋ ਸਕਦਾ ਸਮੇਂ ਨਾਲ ਵੱਧ ਘੱਟ ਜਾਂਦਾ ਹੋਵੇ🙏
Up down kya
veereyyyy me tuhada channel subscribe kar liya hai waheguru tuhanu hamesha khush rakhe
ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
Nice video. Bahut mithi zaad. Thanks for your channel.
Thank you
Waheguru ji bless you all
ਸ਼ੁਕਰੀਆ ਸਾਹਿਬ
Waheguru g
Waheguru ji beautiful video beta ji I m Harjinder Singh Stockholm Sweden
Nice video veer 💕 g
Mein kal ja Reha Hazur sahib ❤
ਸਤਿ ਸ੍ਰੀ ਅਕਾਲ ਵੀਰੇ
Very nice veere waheguru Ji mare karna mare veer te
Satnam ji waheguru ji 🙏❤️❤️
Majja de singh ne dekh y bahut vade ne othe yaar ...
ਵੀਰੇ ਜਦੋਂ ਮੈਂ ਗਿਆ ਸੀ ਗੁਰਦੁਆਰਾ ਨਾਨਕ ਝੀਰਾ ਉਦੋਂ 200 ਰੁਪਏ ਕਿਰਾਇਆ ਸੀ ਤੇ ਅੱਜ ਤੁਹਾਡੀ ਵੀਡੀਓ ਦੇਖੀ ਅੱਜ ਤਾਰੀਖ 24,9,2023 time evening 6,05 mont ਤੇ
Asi pehli waar jana veer boutt time di dil c tamana c jaan di waheguru ji nu kehde hude c v kde Sanu v bhula lo .hun asi 14 . November nu jana veere
Darshan mele Lay Dhan wadh
WAHEGURU JI 🙏🙏
Rabb tuhanu hamesha khush rakhe
Wahegur g
Dhan GURU NANAK DEV JI MAHARAJ JI
Dhan guru nanak dev ji
.Ik vaar phir DARSHAN Kra dite aap JI ne . Mera te othon aaun nu dil ni c karda . Ethe Imli da tree bahut vada hai . WAHEGURU JI......
WaheGuru Ji Da Khalsa WaheGuru Ji Di Fateh Ji veera Ji Apna bache AJ sachkhand pahunche ne bohat khushi hougi sanu sade pote nal thoda jaiha valog bana laho ji waheguru Ji agar tusi kahoge te thuanu mil lehan gai 🙏🙏🙏🙏🙏 asi veera Ji Delhi rehnde han JI
Waheguru Ji ka Khalsa waheguru Ji ki fateh Dr Resham Singh Bishanpura Rajasthan to
Arvinder hari like your video from village mulowal tehsil dhuri sangrur
Wahegur 🌹 🙏 Wahegur I 🌹 🙏
Sat Shri Akaal.
V.V.GOOD VIDEO
🙏 Waheguru G 🙏