Это видео недоступно.
Сожалеем об этом.

ਪਿੰਡ ਦੇ ਗ੍ਰੰਥੀ ਸਿੰਘ ਨੂੰ ਗੁਰੂ ਘਰ ਵਿੱਚੋਂ ਕੱਢਣ ਉਤੇ, ਘੜੰਮ ਚੌਧਰੀਆਂ ਉਤੇ ਗਰਮ ਹੋ ਗਏ ਬਾਬਾ ਰਾਜਾ ਰਾਜ ਸਿੰਘ

Поделиться
HTML-код
  • Опубликовано: 12 авг 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel #Punjabilok_Channel

Комментарии • 17

  • @KaramjitSingh-ni1qu
    @KaramjitSingh-ni1qu Месяц назад +3

    ਵਾਹਿਗੁਰੂ ਜੀ ਮੇਹਰ ਕਰੋ ਇਨ੍ਹਾਂ ਘੜੰਮ ਚੌਧਰੀਆ ਤੇ

  • @SukhwinderSingh-wq5ip
    @SukhwinderSingh-wq5ip Месяц назад +1

    ਵਾਹਿਗੁਰੂ ਜੀ ❤

  • @prmjeetkaurghumaan
    @prmjeetkaurghumaan Месяц назад +3

    ਸਾਰੇ ਪਿੰਡ ਵਿੱਚ ਹੀ ਹਾਲ ਘੜੱਮ ਚੋਧਰੀਆ ਦਾ ਸਾਡੇ ਪਿੰਡ ਬਹੁਤ ਵਧੀਆ ਬਾਬਾ ਪਾਠ ਕਰਦੇ ਕੀਰਤਨ ਕਰਦੇ ਕੀਰਤਨ ਸੁਣਦੇ ਇਨ੍ਹਾਂ ਅਨੰਦ ਆਉਂਦਾ ਨਾ ਕੋਈ ਟਾਇਮ ਦਾ ਪਤਾਂ ਦੋ ਚਾਰ ਨਵੇਂ ਬਣੇ ਪ੍ਰਧਾਨ ਨੇਂ ਇਨ੍ਹਾਂ ਮਾੜਾ ਕੀਤਾਂ ਬਾਬੇ ਜੀ ਵੀ ਚਲੇ ਗੁਰਦੁਆਰਾ ਸਹਿਬ ਸੰਗਤ ਵੀ ਜਾਣੋਂ ਹੱਟ ਗਈ ਬਹੁਤ ਦੁੱਖ ਦੀ ਗੱਲ ਪ੍ਰਧਾਨ ਵੀ ਉਹ ਨੇ ਜਿਨਾਂ ਨੂੰ ਪਾਠ ਕਰਨਾ ਵੀ ਨਹੀਂ ਆਉਂਦਾ ਫਿਰ ਵੀ ਬੋਲਣਾ ਨੂੰ ਮਾਰਦੇ ਨੇਂ ਗ਼ਰੀਬ ਦੇ ਜ਼ੁਲਮ ਕਰਦੇ ਇਨਾਂ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਸਜਾ ਵੀ ਮਿਲੀ ਚਾਹੀਦੀ ਤਾ ਜ਼ੋ ਹਰ ਘੜੱਮ ਚੋਧਰੀ ਇਸ ਤਰ੍ਹਾਂ ਕਰਨ ਵਾਰੇ ਨਾ ਸੋਚਣ ਸਾਡੇ ਪਿੰਡ ਦੋ ਤਿੰਨ ਦਿਨਾਂ ਤੋਂ ਵੱਧ ਕੋਈ ਗ੍ਰੰਥੀ ਨਹੀਂ ਰਹਿੰਦਾ 😢😢

  • @swarnsingh1801
    @swarnsingh1801 Месяц назад +1

    सही बात है बाबा राजा जी

  • @user-xf9sg8hc4x
    @user-xf9sg8hc4x Месяц назад

    Sahi gall baba ji waheguru ji kirpa karo 🙏 waheguru ji 😢😢😢

  • @GurmukhSingh-ct9jo
    @GurmukhSingh-ct9jo Месяц назад

    Bilkul theek.keha.baba.ji

  • @NavbrarBrar-xp6bm
    @NavbrarBrar-xp6bm Месяц назад

    Bilkul sahi bol rhe ne baba ji🙏

  • @balwinderkaur2
    @balwinderkaur2 Месяц назад +1

    Khalsa. ji. Dhanwad. 🎉🎉

  • @samshersinghsamshersingh4267
    @samshersinghsamshersingh4267 Месяц назад +1

    ਸਭ ਪਾਸੇ ਏਹੋ ਹਾਲ ਵਾ

  • @AvtarSingh-lw8xk
    @AvtarSingh-lw8xk Месяц назад

    Very good well said Baba ji

  • @harsimranjeetkaur7737
    @harsimranjeetkaur7737 Месяц назад

    Waheguru ji🙏

  • @laddipunia422
    @laddipunia422 Месяц назад

    ⛳🙏🙏🙏🙏👍

  • @harwindermangat5540
    @harwindermangat5540 Месяц назад +1

    ਗਰੰਥੀ ਵੀ ਚੰਗੇ ਨੀ ਇਕ ਗਰੰਥੀ ਦੁਸਰੇ ਨੂੰ ਉਠਾ ਕਿ ਆਪ ਬੈਠਣ ਨੂੰ ਕਾਹਲਾ ਹੁੰਦਾ ਗਰੰਥੀ ਦੇ ਬੈਠਿਆ ਈ ਗਰੰਥੀ ਹੋਰ ਆ ਜਾਦਾ ਅਸੀ ਵੀ ਚੰਗੇ ਨੀ ਤਾਂ ਕਰਕੇ ਸਾਡਾ ਏਹ ਹਾਲ ਆ

  • @charanjeetsingh7782
    @charanjeetsingh7782 Месяц назад

    ਨਾਂ ਜ਼ਿਲ੍ਹਾ ਨਾਂ ਤਹਿਸੀਲ ਲੁਹਰੇ ਤਾਂ 15 ਹੋਣਗੇ ਪੰਜਾਬ ਵਿੱਚ

  • @sukhSukhraj-vu5iv
    @sukhSukhraj-vu5iv Месяц назад

    ਬਾਬਾ ਜੀ ਮੇਰੇ ਪਿੰਡ ਵੀ ਆਉ ਸੱਂਡੈ ਪਿੰਡ ਦਾ ਵੀ ਹੱਲ ਆਹੀ ਆ ਨੋਜਵਾਨ ਕੰਮ ਕੱਰਂਣਾ ਚੁਹੋਦੇ ਪਰ ਜਿਹੜੇ ਪੁਰਾਣੇ ਮੈਬਰ ਕੰਮ ਨੀ ਕਰਨ ਦਿੰਦੇ

  • @user-wc1sl7hn6y
    @user-wc1sl7hn6y Месяц назад

    Grunthi such bolda aa

  • @user-mf9en1se1s
    @user-mf9en1se1s Месяц назад

    ਗੁਰੂ ਦੀ ਗੋਲਕ ਗ਼ਰੀਬ ਦਾ ਮੂੰ