TOP NEWS | BIG NEWS | 11 ਅਗਸਤ 2024 | 11 ਅਗਸਤ ਦੀਆਂ ਵੱਡੀਆਂ ਖ਼ਬਰਾਂ | KHALAS TV

Поделиться
HTML-код
  • Опубликовано: 9 сен 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

Комментарии • 14

  • @KulwantSingh-qe3eo
    @KulwantSingh-qe3eo Месяц назад +8

    ❤❤ ਕੇਂਦਰ ਸਰਕਾਰ ਦੀ ਪੰਜਾਬ ਸਬੰਧੀ ਨੀਅਤ ਸਾਫ਼ ਨਹੀਂ ਹੈ ਉਹ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਪੰਜਾਬ ਦੀ ਤਰੱਕੀ ਵਿੱਚ ਅੜਿੱਕਾ ਡਾਹ ਰਹੀ ਹੈ ।❤❤

  • @sewasingh5142
    @sewasingh5142 Месяц назад

    ਵਾਹਿਗੁਰੂ ਜੀ 🙏🙏👌👍❤️❤️

  • @sitasurjitkalair8371
    @sitasurjitkalair8371 Месяц назад +1

    👍

  • @queenscooking4675
    @queenscooking4675 Месяц назад

    ਬਿਲਕੁਲ ਸਹੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।

  • @mukandsingh6105
    @mukandsingh6105 Месяц назад

    ਵਾਹਿਗੁਰੂ ਜੀ 🙏🏻

  • @harbhajansingh4281
    @harbhajansingh4281 Месяц назад +1

    Sukhbir badal apni party da fikar kare. Jado time c ta osne punjab nu barbaad hi keeta hai.

  • @HarrySehaj-qz8fu
    @HarrySehaj-qz8fu Месяц назад

    ਨਾਈਸ ਮੈਡਮ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ

  • @gurcharankulana
    @gurcharankulana Месяц назад +2

    ਵੋਟਾਂ ਵਿੱਚ ਅਤੇ ਫਾਰਮਾਂ ਤੇ, ਜਾਤੀ ਲਿਖਿਆ ਗਿਆ ਹੈ ਗ਼ਲਤ ਹੈ ਗੁਰਚਰਨ ਸਰਪੰਚ ਕੁਲਾਣਾ ਮਾਨਸਾ ਦੇ

  • @harbhajansingh4281
    @harbhajansingh4281 Месяц назад

    Punjab de project kender sarkar nu band nahi karne chahide. Maan saab nu es val khas dhiyan dena chahida hai ta ki punjab nal hor dhakka na howe. Punjab ik border state hai. Kise nu kanoon vivastha khrab nahi karn ditti jayegi.

  • @jaspreetkaur7871
    @jaspreetkaur7871 Месяц назад +2

    Paindi phubi

  • @MohinderSidhu-lx4ui
    @MohinderSidhu-lx4ui Месяц назад

    Nalyak CM parkas Singh varodhi PM ton v vitti Saheta le aonde c

  • @dr.paramjitsinghsumra179
    @dr.paramjitsinghsumra179 Месяц назад

    ਖ਼ਾਲਸ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ ਪ੍ਰਵਾਨ।
    ਸਾਡੇ ਪਿੰਡ ਭੂੰਦੜੀ ਤਹਿਸੀਲ ਜਗਰਾਉਂ ਵਿੱਚ ਅੱਜ ਸਵੇਰੇ 9-40 ਵਜੇ ਤੋਂ 10 ਵਜੇ ਤੱਕ ਪਹਿਲਾ ਛਰਾਟੇਦਾਰ ਮੀਂਹ ਪਿਆ। ਪਰ ਤਾਪਮਾਨ 30° ਸੈਂਟੀਗ੍ਰੇਡ ਹੈ ਜੋ 39° ਸੈਂਟੀਗ੍ਰੇਡ ਮਹਿਸੂਸ ਹੋ ਰਿਹਾ ਹੈ।

  • @JaswinderSingh-gx9tf
    @JaswinderSingh-gx9tf Месяц назад

    Pm he manuse ha

  • @harbhajansingh4281
    @harbhajansingh4281 Месяц назад

    Sukhbir badal apni party da fikar kare. Jado time c ta osne punjab nu barbaad hi keeta hai.