ਚੌਪਹਿਰੇ ’ਚ ਦੁਮਾਲੇ ਵਾਲੇ ਸਾਬਤ ਸੂਰਤ ASI ਦੀ ਲੱਗੀ ਡਿਊਟੀ,ਧੰਨ Baba Deep Singh Ji ਨੇ ਆਪ ਬਖਸ਼ੀ ਸੰਗਤ ਦੀ ਸੇਵਾ

Поделиться
HTML-код
  • Опубликовано: 25 окт 2024

Комментарии • 66

  • @JaswinderSingh-vm5sc
    @JaswinderSingh-vm5sc 2 месяца назад +17

    ਤੁਹਾਨੂੰ ਸੱਚੇ ਪਾਤਸ਼ਾਹ D G P ਬਣਾਵੇ 🙏

  • @JaswinderKaur-tg2jb
    @JaswinderKaur-tg2jb 2 месяца назад +9

    ਧੰਨ ਖਾਲਸਾ ਵਾਹਿਗੁਰੂ ਜੀ ਦੀ ਕਿਰਪਾ ਜੀ ਨਾਲ ਗੁਰੂ ਦੇ ਸਿੱਖਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਾ

  • @KuldeepSingh-lp1ft
    @KuldeepSingh-lp1ft 2 месяца назад +19

    ਧਨ, ਤੇਰੀ, ਸਿਖੀ

  • @bsnahar8375
    @bsnahar8375 2 месяца назад +8

    ਵਾਹਿਗੁਰੂ ਜੀ 🙏 ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਜੀ ਨੂੰ ਤਰੱਕੀਆਂ ਬਖਸ਼ਿਸ਼ ਕਰਨ ਜੀ 🙏 ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ 🙏

  • @KawaljitKaur-fh9cx
    @KawaljitKaur-fh9cx 2 месяца назад +4

    ਵਾਹਿਗੁਰੂ ਜੀ ਮਿਹਰ ਕਰੋ ਆਪਣੇ ਸਿੰਘਾਂ ਤੇ ਇਸੇ ਤਰ੍ਹਾਂ ਸਾਰੇ ਵਹਿਗੁਰੂ ਜੀ ਤੁਹਾਡੇ ਸਿੰਘ ਸਜ ਜਾਣ ਵਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਸਭ ਤੇ ਚੜ੍ਹਦੀ ਕਲਾ ਕਰਨੀ ਵੀਰ ਦੀ

  • @KawaljitKaur-fh9cx
    @KawaljitKaur-fh9cx 2 месяца назад +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵੀਰਜੀ ਦੀ ਚੜ੍ਹਦੀ ਕਲਾ ਕਰਨੀ ਵਾਹਿਗੁਰੂ ਤੇਰਾ ਸ਼ੁਕਰ ਹੈ ਸੱਚੇ ਪਾਤਸ਼ਾਹ ਮੇਰੇ ਬੱਚੇ ਨੂੰ ਵੀ ਚੰਗੀ ਬੁਧੀ ਬਖ਼ਸ਼ੋ ਆਪਣੇ ਨਾਮ ਨਾਲ ਜੋੜੋ ਸਿੰਘ ਸਜ਼ਾ ਦਿਓ ਦਾੜੀ ਕੇਸਾਂ ਦੀ ਸੰਭਾਲ ਬਖਸੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @AmarSingh-gp2hd
    @AmarSingh-gp2hd 2 месяца назад +18

    ਪੰਜਾਬ ਦੇਸ ਲਈ ਤਿਆਰ ਹੋ ਜਾਊ ਪੰਜਾਬੀਓ ਆਜ਼ਾਦੀ ਲਈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਉ 🚩 ਐਸ ਐਫ਼ ਜੇ ਜਿੰਦਾਬਾਦ ⛳🚩 ਅਸੀਂ ਗੁਲਾਮ ਹਾਂ ਦਿੱਲੀ ਦੇ

  • @DalipSingh-l6u
    @DalipSingh-l6u 2 месяца назад +5

    ਬਹੁਤ। ਵਦੀਅਆ। ਖਾਲਸਾ। ਜੀ। ਧਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਦੇ। ਸਿਖ। ਤੇ। ਸਿਖੀ।

  • @HardeepKaur-uq9ix
    @HardeepKaur-uq9ix 2 месяца назад +10

    Dhan Dhan baba deep Singh ji

  • @RamSingh-f1m
    @RamSingh-f1m 2 месяца назад

    ਵਾਹਿਗੁਰੂ ਜੀ ਚੜਦੀ ਕਲਾ ਰਖਣ

  • @boparaistudiosangrur4674
    @boparaistudiosangrur4674 2 месяца назад +2

    ਤੁਹਾਨੂੰ ਸੱਚੇ ਪਾਤਸ਼ਾਹ D G P ਬਣਾਵੇ

  • @MandeepKaur-be2hh
    @MandeepKaur-be2hh 2 месяца назад

    ਆਉਣ ਵਾਲੇ ਡੀ ਜੀ ਪੀ ❤

  • @AvtarSingh-qj4hr
    @AvtarSingh-qj4hr 2 месяца назад

    ☬ ਵਾਹਿਗੁਰੂ ਜੀ ☬

  • @rajsidhu7169
    @rajsidhu7169 2 месяца назад

    Waheguru ji veer di chardikala

  • @Gs_sardar.1212
    @Gs_sardar.1212 2 месяца назад

    Dhan Gurramdasji Dhan Baba DeepSingh ji de kirpa mai har Sunday police vale singh sabb ji nu dhekda

  • @jkkaur1315
    @jkkaur1315 2 месяца назад +10

    God bless you

  • @ParwinderSingh-je2nk
    @ParwinderSingh-je2nk 2 месяца назад

    DHAN DHAN SRI GURU NANAK DEV JI MAHARAAJ JI DHAN DHAN BABA DEEP SINGH JI

  • @jaswinderjaswinder9101
    @jaswinderjaswinder9101 2 месяца назад +1

    Waheguru ji mehar bnai rakhna Sikh kom te 🙏 ❤

  • @gurjitsingh9807
    @gurjitsingh9807 2 месяца назад

    Dhan waheguru ji❤

  • @sukhjitsingh6668
    @sukhjitsingh6668 2 месяца назад

    ਬਹੁਤ ਵਧੀਆ ਲੱਗਿਆ

  • @perneetsinghsainivlogs4252
    @perneetsinghsainivlogs4252 2 месяца назад

    Waheguru ji waheguru ji

  • @gurpreetkaur-zl2ie
    @gurpreetkaur-zl2ie 2 месяца назад

    Salute veer g very good 😍😍

  • @ParwinderSingh-je2nk
    @ParwinderSingh-je2nk 2 месяца назад

    WAHEGURU JI KA KHALSA WAHEGURU JI KI FATHE

  • @Manjeetsingh-mg3zk
    @Manjeetsingh-mg3zk 2 месяца назад

    True respect🙏

  • @paramjitsingh2300
    @paramjitsingh2300 2 месяца назад

    Waheguru ji 🙏💐🙏💐🙏

  • @HoneySingh-sy2ty
    @HoneySingh-sy2ty 2 месяца назад +3

    Waheguru ji waheguru ji waheguru ji waheguru ji waheguru 🙏💐💐🙏

  • @lovedeepdhami
    @lovedeepdhami 2 месяца назад +4

    ਧੰਨ ਖਾਲਸਾ ਵਾਹਿਗੁਰੂ ਜੀ ਦੀ ਕਿਰਪਾ ਜੀ

  • @SukhpalSingh-j8d
    @SukhpalSingh-j8d 2 месяца назад

    Waheguru Ji

  • @gurmeetsinghdhaliwal802
    @gurmeetsinghdhaliwal802 2 месяца назад

    ਵਾਹਿਗੁਰੂ ਜੀ

  • @sukhdevshing409
    @sukhdevshing409 2 месяца назад

    Baba. Deep. Singh. Ji. Khalsa Noo. Sub. Tao. Ochi. Post. Deve. Dhanvad. Ji

  • @BalkarSingh-dc1oq
    @BalkarSingh-dc1oq 2 месяца назад +2

    ਬਹੁਤ ਹੀ ਵਧੀਆ ਖਾਲਸਤਾਨ ਜਿੰਦਾ ਬਾਦ

  • @SukhwinderKaur-uk2sx
    @SukhwinderKaur-uk2sx 2 месяца назад

    Satnam shiri Waheguru ji Dhann Dhann baba deep Singh ji

  • @ParwinderSingh-je2nk
    @ParwinderSingh-je2nk 2 месяца назад

    DHAN DHAN SRI GURU HARIKRISHN SAHIB JI MAHARAAJ JI DHAN DHAN SRI GURU TEGBHADUR SAHIB JI MAHARAAJ JI

  • @KuldeepSingh-l9h6g
    @KuldeepSingh-l9h6g 2 месяца назад +3

    Sirra yaar ❤

  • @sarabjit9467
    @sarabjit9467 2 месяца назад +2

    dhan wahehguru ji

  • @ParwinderSingh-je2nk
    @ParwinderSingh-je2nk 2 месяца назад

    DHAN DHAN SRI GURU NANAK DEV JI MAHARAAJ JI SODI SULTAN DHAN DHAN SRI GURU RAMDAS JI MAHARAAJ JI

  • @davinderkaur6522
    @davinderkaur6522 2 месяца назад +1

    Very Nice Guru da Sikh ❤❤❤❤❤❤❤❤❤❤

  • @MandeepKaur-be2hh
    @MandeepKaur-be2hh 2 месяца назад

    ❤❤❤❤❤❤❤❤❤❤❤❤❤❤❤❤❤❤❤

  • @reshamsingh605
    @reshamsingh605 2 месяца назад

    Bhut vdhiya g waheguru

  • @motivationchannel9886
    @motivationchannel9886 2 месяца назад +3

    ❤❤❤❤❤ Nanak ji di kirpa hamesha bani rahe ❤❤❤❤❤

  • @JatinderSingh-xh6io
    @JatinderSingh-xh6io 2 месяца назад

    ਵਾਹਿਗੁਰੂ ਜੀ 🙏

  • @harcharansingh1737
    @harcharansingh1737 2 месяца назад

    ਇਹਦੀ ਦਾਹੜੀ ਰੰਗੀ ਹੈ

  • @ParwinderSingh-je2nk
    @ParwinderSingh-je2nk 2 месяца назад

    DASHMESH PITA DHAN DHAN SRI GURU GOBIND SINGH JI MAHARAAJ JI DHAN DHAN SRI GURU GARNTH SAHIB JI MAHARAAJ JI

  • @AvtarSingh-ob8cu
    @AvtarSingh-ob8cu 2 месяца назад +1

    Wahieguru. Ji. Wahieguru. Ji

  • @ParwinderSingh-je2nk
    @ParwinderSingh-je2nk 2 месяца назад

    SHAHEEDA DE SARTAJ DHAN DHAN SRI GURU ARJUN DEV JI MAHARAAJ JI DHAN DHAN SRI GURU HARGOBIND SAHIB JI MAHARAAJ JI

  • @gurpinderkaurbajwa8018
    @gurpinderkaurbajwa8018 2 месяца назад

    🙏💫💫👌👌

  • @hardialsingh1
    @hardialsingh1 2 месяца назад

    Parmatma kre khalistan de haq ch bhugtan BANE DI IZZAT RAKHNI JI

  • @hardialsingh1
    @hardialsingh1 2 месяца назад +1

    Sarkar Kade v sabat soorat bardashat nhi kar sakdi ! Guru Kirpa kre ji. Dar Bahut laggda Sikhan di CID TE HUMDARDI VASTE V SARKAR ISS TRAHN DA WING V KHARA KAR SAKDI AI

  • @jasbirkaur39
    @jasbirkaur39 2 месяца назад +1

    Watching ji

  • @satinderpalsingh6836
    @satinderpalsingh6836 2 месяца назад

    Punjab Da C M 2027 ❤❤❤❤❤

  • @BaljinderRehal-yw2tl
    @BaljinderRehal-yw2tl 2 месяца назад

    Dhan Guru ka khalsa. Waheguru ji veer nu chardi kla bakhshan.

  • @DarshanSingh_Spain2023
    @DarshanSingh_Spain2023 2 месяца назад

    ਕਿੱਤੇ ਇਹ ਸਰਕਾਰ ਦੇ ਕਿੱਸੇ ਪਲਾਨ ਦਾ ਹਿੱਸਾ ਤਾਂ ਨਹੀਂ ।

  • @kuldeeprattu100
    @kuldeeprattu100 2 месяца назад

    ਹੁਣ ਪਤਾ ਲੱਗਿਆ ਤੁਸੀਂ ਪਹਿਲਾਂ ਸੁੱਤੇ ਪਏ ਸੀ ਚਲੋ ਸ਼ੁਕਰ ਹੈ ਹੁਣ ਵੀ ਜਾਗ ਗੲਏ

  • @HarsimranKaur-em6tn
    @HarsimranKaur-em6tn 2 месяца назад

    Thonu baba dipsingh ji DGP bnaden

  • @yellowcolour6995
    @yellowcolour6995 2 месяца назад

    ਪਾਕਿਸਤਾਨ ਬਣਿਆ ਨਹੀਂ ਸੀ ਪਾਕਿਸਤਾਨ ਨੂੰ ਸਾਜਿਸ਼ ਕਰਕੇ ਬਣਾਇਆ ਗਇਆ ਸੀ ਭਗਤ ਸਿੰਘ ਨੇ ਅੰਗਰੇਜ਼ ਨੂੰ ਗੋਲੀ ਮਾਰ ਕੇ ਜਮੀਨ ਤੇ ਗਿਰਾ ਦਿਤਾ ਉਧਮ ਸਿੰਘ ਨੇ ਜਨਰਲ ਡਾਯਰ ਨੂੰ ਗੋਲੀ ਮਾਰੀ ਅਜਾਦੀ ਦੀ ਲੜਾਈ ਵਿਚ ਸਿੰਘਾ ਨੇ ਅੰਗਰੇਜਾ ਦੇ ਨਕ ਵਿਚ ਦਮ ਕਰਕੇ ਰੱਖਿਆ ਹੋਇਆ ਸੀ ਹਿੰਦੁਸਤਾਨ ਛੱਡਣ ਤੋ ਪਹਿਲਾਂ ਅੰਗਰੇਜਾ ਨੇ ਸਿੱਖ ਤੇ ਪੰਜਾਬੀਆਂ ਨੂੰ ਮਰਵਾਉਣ ਤੇ ਬਰਬਾਦ ਕਰਨ ਲਈ ਪਾਕਿਸਤਾਨ ਬਣਾ ਕੇ ਅਪਨਾ ਗੂਸਾ ਕਡੇਆ
    ਪਾਕਿਸਤਾਨ ਬਣਾਣ ਲਈ ਅੰਗਰੇਜਾ ਨੇ ਗਾਂਧੀ, ਨੇਹਰੂ ਅਤੇ ਜਿਨਾ ਨੂੰ ਟਰੇਨਿੰਗ ਦਿਤੀ ਇਹ ਤਿਨੋ ਕੋਈ ਨੇਤਾ ਨਹੀ ਬਲਕਿ ਅੰਗਰੇਜ਼ ਅਤੇ ਕਾਂਗਰਸ ਦੇ ਹੀ ਬੰਦੇ ਸਣ ਬਰੀਟੀਸ਼ ਅੰਗਰੇਜ ਅਤੇ ਕਾਂਗਰਸ ਦੋਨੋ ਇੱਕ ਹੀ ਹਣ ਕਾਂਗਰਸ ਅੰਗਰੇਜਾ ਵਾੰਗ ਸਿਖਾ ਤੋ ਬੜੀ ਨਫ਼ਰਤ ਕਰਦੀ ਹੈ
    ਜਿਨਾਂ ਦਾ ਪਾਕਿਸਤਾਨ ਮੰਗਣਾ ਨੇਹਰੁ ਦਾ ਸਾਈਨ ਕਰਕੇ ਪਾਕਿਸਤਾਨ ਬਣਾਉਣਾ ਏ ਸਭ ਅੰਗਰੇਜ਼ ਅਤੇ ਕਾਂਗਰਸ ਦੀ ਮਿਲੀ ਜੁਲੀ ਸਾਜਿਸ਼ ਸੀ
    ਪਾਕਿਸਤਾਨ ਬਣਦੇ ਵੇਲੇ ਪਾਕਿਸਤਾਨਿਆ ਨੇ ਸਿਖਾ ਨੂ ਮਾਰਿਆ ਤੇ ਉਨਾਂ ਦੇ ਘਰ ਸਾੜ ਦਿੱਤੇ ਸਿੱਖ ਅਤੇ ਪੰਜਾਬੀਆਂ ਦੀ ਧੀਆਂ ਭੈਣਾਂ ਮਾਵਾਂ ਦੀ ਪਹਲੋਂ ਬੇਪਤੀ ਕੀਤੀ ਫੇਰ ਉਨਾਂ ਨੂੰ ਪੂਰਾ ਨਗਣ ਕਰਕੇ ਬਜਾਰਾਂ ਵਿਚ ਘੁਮਾਉਣ ਲਗ ਪਏ
    ਪਾਕਿਸਤਾਨੀਆ ਨੇ ਸਿੱਖ ਅਤੇ ਪੰਜਾਬੀਆਂ ਦੀ ਧੀਆਂ ਭੈਣਾਂ ਦੇ ਸਿਰ ਤੇ ਪਿੱਠ ਦੇ ਨੀਚੇ ਜੁਤੀਆਂ ਮਾਰਦੇ ਹੋਏ ਬਜਾਰਾਂ ਵਿਚ ਨਗਨ ਕਰਕੇ ਘੁਮਾਇਆ
    ਲਾਹੌਰ ਤੋਂ ਦਿੱਲੀ ਦੇ ਰਸਤੇ ਵਿਚ ਪਾਕਿਸਤਾਨਿਆ ਨੇ ਕਾਫਲੇ ਵਿਚ ਆੰਦੇ ਪੰਜਾਬੀਆਂ ਨੂੰ ਅੱਗ ਵਿਚ ਸੁਟ ਕੇ ਜਿੰਦਾ ਜਲਾ ਕੇ ਸਾੜਿਆ 15 ਅਗਸਤ ਦੀ ਗਰਮ ਰੁੱਤ ਨੂ ਖੇਤਾ ਵਿੱਚ ਲੂਕੇ ਹੋਏ ਸਿਖਾ ਦੇ ਕੁਛੜ ਨਿਆਣੇ ਜਦੋਂ ਰੋੰਦੇ ਸੀ ਤਦੋਂ ਪਾਕਿਸਤਾਨੀ ੳਨਾ ਨੂੰ ਭਾਲ ਕੇ ਬੰਦਿਆਂ ਨੂੰ ਮਾਰ ਬੀਬੀਆਂ ਦੀ ਬੇਪਤੀ ਕਰਦੇ ਸੀ
    ਰਸਤੇ ਵਿਚ ਖੂ ਛੋਟੇ ਬੱਚੇ ਬੀਬੀਆਂ ਬੰਦਿਆਂ ਦੀਆ ਲਾਸਾ਼ ਅਤੇ ਖੂਣ ਨਾਲ ਉਤੋ ਤੀਕਨ ਭਰੇ ਹੋਏ ਸਣ
    ਕਾਫਲੇ ਦਿੱਲੀ ਪਹੁੰਚੇ ਤਦੋਂ ਨੇਹਰੁ ਉਥੇ ਪਹੁੰਚ ਕੇ ਸਿਖਾ ਨੂੰ ਕਹਿਣ ਲਗਾ ਦੇਖਾ ਤੁਮਾਰੇ ਸਾਥ ਕਯਾ ਕਰ ਦੀਆ

  • @harsimratsingh8569
    @harsimratsingh8569 2 месяца назад

    Ess sabat soorat ne dye kyh kiti aa 😂😂

  • @harpalthind6094
    @harpalthind6094 2 месяца назад +2

    Rohab aa poora sardaar ji da

  • @sohnasingh3149
    @sohnasingh3149 2 месяца назад

    Isse police vich ajehe sikh thanedar han jo mugla di aulad han,jihna ne bahut sikh munde maare.Makhan,Tega,suba sarhand varge hor bahut aurangzeb de asli bache han.

  • @kulwantbedi4669
    @kulwantbedi4669 2 месяца назад

    Waheguru Ji

  • @mirzasingh4487
    @mirzasingh4487 2 месяца назад +3

    Waheguru ji❤❤❤

  • @rajadhulka7104
    @rajadhulka7104 2 месяца назад +1

    Waheguru ji

  • @rajadhulka7104
    @rajadhulka7104 2 месяца назад +1

    Waheguru ji

  • @rajadhulka7104
    @rajadhulka7104 2 месяца назад

    Waheguru ji

  • @rajadhulka7104
    @rajadhulka7104 2 месяца назад +1

    Waheguru ji

  • @gurlabsinghbrar2829
    @gurlabsinghbrar2829 2 месяца назад

    Waheguru ji