ਸਾਡਾ ਕੰਮ ਦੌ ਸਾਲ ਨਹੀਂ ਬਣਿਆਂ ਪਰ ਬਾਬਾ ਦੀਪ ਸਿੰਘ ਜੀ ਨੇ ਦੱਸ ਦਿਨ ਵਿੱਚ ਕਰ ਦਿੱਤਾ। ਕੁਝ ਦਿਨ ਪਹਿਲਾਂ ਦੀ ਹੱਡਬੀਤੀ।

Поделиться
HTML-код
  • Опубликовано: 18 окт 2024
  • ਸਾਡਾ ਕੰਮ ਦੌ ਸਾਲ ਨਹੀਂ ਬਣਿਆਂ ਪਰ ਬਾਬਾ ਦੀਪ ਸਿੰਘ ਜੀ ਨੇ ਦੱਸ ਦਿਨ ਵਿੱਚ ਕਰ ਦਿੱਤਾ। ਕੁਝ ਦਿਨ ਪਹਿਲਾਂ ਦੀ ਹੱਡਬੀਤੀ।
    ਸਾਡਾ ਕੰਮ ਦੌ ਸਾਲ ਨਹੀਂ ਬਣਿਆਂ ਪਰ ਬਾਬਾ ਦੀਪ ਸਿੰਘ ਜੀ ਨੇ ਦੱਸ ਦਿਨ ਵਿੱਚ ਕਰ ਦਿੱਤਾ।
    Sada Kam Do Sal Nai Baneya Par Baba Deep Singh Ji Ne 10 Din Vch Kar Dita Kuch Din Pehla Di Hadbiti..
    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾਂ ਦੀ ਕਿਰਪਾ ਨਾਲ ਘਰ ਘਰ ਵਿੱਚ ਖੁਸ਼ੀਆਂ ਆ ਰਹੀਆਂ ਹਨ। ਕਿਉਂਕਿ ਜਿਹੜੇ ਸ਼ਹੀਦ ਸਿੰਘ ਫੌਜਾਂ ਨੂੰ ਯਾਦ ਕਰਦੇ ਹਨ ਉਹਨਾਂ ਨੂੰ ਹਰ ਪਾਸਿਓਂ ਸੁਖ ਪ੍ਰਾਪਤ ਹੁੰਦਾ ਹੈ।।
    ਧੰਨ ਬਾਬਾ ਦੀਪ ਸਿੰਘ ਸਾਹਿਬ ਜੀ
    ਧੰਨ ਬਾਬਾ ਨੌਧ ਸਿੰਘ ਸਾਹਿਬ ਜੀ
    #hazooriragi #amritsar #livekatha #simran #akaalchannel #babadeepsinghji #gurbanilive #bhaiguriqbalsinghji #wmk #khalsa #gurugobindsinghji #babadeepsinghji #bababudhasahibji #viralvideo #instagram
    ਜਦੋਂ ਬਾਬਾ ਦੀਪ ਸਿੰਘ ਜੀ ਨੇ ਤਿੰਨ ਭੈਣਾਂ ਦੇ ਘਰ ਵਸਾਏ।।
    • ਕਿਵੇਂ ਬਾਬਾ ਦੀਪ ਸਿੰਘ ਜੀ...

Комментарии • 865

  • @laddigholia486
    @laddigholia486 10 месяцев назад +14

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਮੇਰੇ ਵੱਡੇ ਪਿਤਾ ਜੀ,,🙏🏼🙏🏼🙏🏼🙏🏼🙏🏼

  • @tmrmafia4061
    @tmrmafia4061 9 месяцев назад +14

    ਧੰਨ ਬਾਬਾ ਦੀਪ ਸਿੰਘ ਜੀ

  • @SukhmanpreetKaur265
    @SukhmanpreetKaur265 10 месяцев назад +17

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻🫀🔐🙏🏻🫀🔐🙏🏻🫀🔐🙏🏻🫀🔐🙏🏻🫀🔐🙏🏻🫀🔐🙏🏻🫀🔐🙏🏻🫀🔐🙏🏻🫀🔐🙏🏻🫀🔐🙏🏻🫀🔐

    • @InderjitKaur-jr2ul
      @InderjitKaur-jr2ul 6 месяцев назад +4

      Dhan baba deep singh ji🙏🙏

    • @saizelwadhwa30k
      @saizelwadhwa30k 7 дней назад +1

      Waheguru ji ka Khalsa waheguru ji ki fatah🙏
      Please subscribe on my new channel related to Katha, gurbani & motivational videos 😇
      Kindly like, comment and share.

  • @ankushpreetsingh9087
    @ankushpreetsingh9087 9 месяцев назад +3

    ਧਨ ਧਨ ਬਾਬਾ ਦੀਪ ਸਿੰਘ ਜੀ 🙏🙏🙏🙏🙏🙏🙏

  • @GurlalSingh-mm4yf
    @GurlalSingh-mm4yf 8 месяцев назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਬਖਸ਼ ਕਰਨੀ ਤੇ ਵਿੱਦਿਆ ਪੜ੍ਹਾਈ ਦੀ ਦਾਤ ਬਖਸ਼ ਕਰਨੀ ਤੇ ਅੰਮ੍ਰਿਤ ਬਾਣੀ ਨਾਲ ਜੋੜਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @raghvirsingh9769
    @raghvirsingh9769 8 месяцев назад +3

    ਧਨ ਧਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏❤️❤️❤️❤️❤️

  • @jatinderkhehra-ne6bj
    @jatinderkhehra-ne6bj 11 месяцев назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RanjitKaur-j2t
    @RanjitKaur-j2t 9 месяцев назад +10

    ਧੰਨ ਬਾਬਾ ਦੀਪ ਸਿੰਘ ਜੀ❤❤❤❤🎉🎉🎉🎉

  • @NARINDERKAUR-p4m
    @NARINDERKAUR-p4m Месяц назад

    ਬਾਪੂ ਜੀ ਕਿਰਪਾ ਕਰੋ ਜੀ ਸਾਨੂੰ ਵੀ ਵਿਦੇਸ਼ਾਂ ਵਿੱਚ ਆਪਣੇ ਘਰ ਦੀ ਦਾਤ ਬਖਸੋ ਜੀ 🙏🌹📿🤲

  • @jaswinderkaur1359
    @jaswinderkaur1359 2 месяца назад +16

    ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀ ਮੇਰੇ ਪਰਿਵਾਰ ਤੇ ਕਿਰਪਾ ਕਰੋ ਜੀ 🎉🎉🎉🎉🎉❤❤❤❤

    • @SarabjitKaur-p3g
      @SarabjitKaur-p3g 2 месяца назад +1

      Nirmal nu nasha muket Karo baba g

    • @saizelwadhwa30k
      @saizelwadhwa30k 7 дней назад +1

      Waheguru ji ka Khalsa waheguru ji ki fatah🙏
      Please subscribe on my new channel related to Katha, gurbani & motivational videos 😇
      Kindly like, comment and share.

  • @amanbraraman6077
    @amanbraraman6077 10 месяцев назад +21

    ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੇ ਬੱਚਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @arvinderkaur6127
    @arvinderkaur6127 8 месяцев назад +4

    ਧੰਨ ਧੰਨ ਬਾਬਾ ਦੀਪ ਸਿੰਘ ਮੇਰੇ ਪੁੱਤਰ ਮਾਲਵਿੰਦਰ ਸਿੰਘ ਦੀ ਪੀ ਆਰ ਪਵਾ ਦੇਵੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @lovekaur7354
    @lovekaur7354 9 месяцев назад +3

    ਧੰਨ ਧੰਨ ਬਾਬਾ ਦੀਪ ਸਿੰਘ ਜੀ❤🙏❤🙏

  • @preetmanpreetkaur8817
    @preetmanpreetkaur8817 10 месяцев назад +19

    ਧੰਨ ਧੰਨ ਬਾਬਾ ਦੀਪ ਸਿੰਘ ਜੀ ❤️🤲ਕੀ ਵਡਿਆਈ ਤੇਰੀਆਂ ਮੇਰੇ ਸਤਿਗੁਰ ਜੀਉ 😍💟

  • @KamalGill-j2z
    @KamalGill-j2z 9 месяцев назад +1

    Dhan dhan baba Deep Singh ji

  • @RoopiDhanda
    @RoopiDhanda 24 дня назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਪਰਿਵਾਰ ਤੇ ਆਪਣੀ ਕ੍ਰਿਪਾ ਕਰੋ ਬਾਬਾ ਜੀ ਅਸੀਂ ਬੜੇ ਦੁਖੀ ਆ

  • @Rajrani-b1o
    @Rajrani-b1o 8 месяцев назад +32

    ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇਰੀ ਕਮਾਂਈ ਕਰਨੀ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

    • @karnailsandhu4719
      @karnailsandhu4719 8 месяцев назад +3

      Dhan Dhan Baba Depa Singh ji 🙏🙏🙏🙏🙏

    • @GurmeetsinghSandhu-s3y
      @GurmeetsinghSandhu-s3y 2 месяца назад

      😊😊lp😊p😊😊
      L0ĺpllp😊pl
      l😊lp😊pllp😊pl😊lp​@@karnailsandhu4719

    • @harvinderkaur183
      @harvinderkaur183 28 дней назад

      Qq​@@karnailsandhu4719

  • @GurpreetSingh-lv2uy
    @GurpreetSingh-lv2uy 11 месяцев назад +41

    🤲🤲🙏🙏ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ ਗਰੀਬ ਦੀ ਲਾਜ ਰੱਖੋ ਜੀ🤲🤲🙏🙏🪔🌹🪔🤲🪔🌹🤲🤲🙏🙏

  • @SukhmanderSingh-h3d
    @SukhmanderSingh-h3d 11 месяцев назад +8

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡੇ ਤੇ ਵੀ ਕਿਰਪਾ ਕਰੋ ਜੀ

  • @ravinderkaur9445
    @ravinderkaur9445 10 месяцев назад +8

    ਧੰਨ- ਧੰਨ ਬਾਬਾ ਦੀਪ ਸਿੰਘ ਜੀ।

  • @kauraman0541
    @kauraman0541 9 месяцев назад +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਿਓ ਵਾਹਿਗੁਰੂ ਜੀ 🙏🙏🙏

  • @DavinderSingh-us4cx
    @DavinderSingh-us4cx 8 месяцев назад +15

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪਣੇ ਬੱਚਿਆਂ ਨੂੰ ਵੀ ਕਿ੍ਪਾ ਕਰਕੇ ਵਿਜੋ ਦਵਾ ਦੳ ਜੀ 🙏🙏🌹

  • @gurmeetkaur-if2zx
    @gurmeetkaur-if2zx 10 месяцев назад +9

    Sahi keha tuc mere Kum ruke sare karj rass ho gya.
    7saal to dhake kha rhi c Dhan Dhan Baba Deep Singh ji de ghre ja ke ardasa kitya baba ji bht jaldi sunii waheguru ji

    • @jeewanjaachh2546
      @jeewanjaachh2546  10 месяцев назад +1

      Kive apji te kirpa hoi 8288945135 whtap no hai is upar voice msg bhej k ds deo plz sangat nal sajhi krange ta jo sangat d hor sarda Bane apji nu v sukh prapat hovega .. ds deo is no te whtap te

  • @ParneetKaur-yn2pu
    @ParneetKaur-yn2pu Месяц назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ

  • @jassiwalia805
    @jassiwalia805 2 месяца назад +5

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡੀ ਜੋੜੀ ਤੇ ਹਮੇਸ਼ਾ ਆਬਦਾ ਮੇਹਰ ਭਰਿਆ ਹੱਥ ਰੱਖੋ ਜਸਵਿੰਦਰ ਕੋਰ ਦਿਲਜਿੰਦਰ ਸਿੰਘ ❤ ਸਾਡੀ ਜੋੜੀ ਹਮੇਸ਼ਾ ਬਣੀ ਰਹੇ ਹੈ ❤🎉

  • @Sharnjeet-g9k
    @Sharnjeet-g9k 5 месяцев назад +5

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻
    ਧੰਨ ਤੁਹਾਡੀ ਵਡਿਆਈ 🙏🏻
    ਆਪਣੀ ਮਿਹਰ ਬਣਾ ਕੇ ਰੱਖੋ ਜੀ 🙏🏻🙏🏻🙏🏻🙏🏻🙏🏻🙏🏻

  • @singhbhambra8638
    @singhbhambra8638 10 месяцев назад +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਵਾਹਿਗੁਰੂ ਜੀ ਸਾਡਾ v ਕੰਮ ਸਫਲ ਕਰ ਦਿਓ ਜੀ ਆਪ g de ਬੱਚੇ ਆਪਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ

  • @ParneetKaur-yn2pu
    @ParneetKaur-yn2pu Месяц назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ,

  • @jiwancheema7926
    @jiwancheema7926 10 месяцев назад +9

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰਾ ਬੱਚਿਆਂ ਦੇ ਸਿਰ ਤੇ ਹੱਥ ਰੱਖਣ ਜੀ👍👍👍🙏🙏🙏🙏🙏🙏🙏🙏🙏🙏❤❤❤❤❤❤❤❤❤

  • @AnmolGharu-u5y
    @AnmolGharu-u5y 7 месяцев назад

    Dhan Dhan satguru baba Deep Singh ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🌹🌹🌹🌹🌹🙏🙏🙏🙏🙏🙏🙏🙏❤❤❤❤❤❤❤❤❤❤

  • @sukhdeepk5393
    @sukhdeepk5393 10 месяцев назад +11

    ਧੰਨ ਧੰਨ ਧੰਨ ਧੰਨ ਧੰਨ ਧੰਨ ਬਾਬਾ ਦੀਪ ਸਿੰਘ ਅਮਰ ਸ਼ਹੀਦ ਮਹਾਰਾਜ ਜੀੳ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ

  • @AnmoljitSinghAnmoljit
    @AnmoljitSinghAnmoljit 3 месяца назад

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @manjitkaurkingra1696
    @manjitkaurkingra1696 10 месяцев назад +5

    Dhan dhan baba deep singh ji bachi te mehar kro ji🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🙏🙏🙏🙏🙏🙏🙏🙏🙏🙏🙏🙏

  • @parveenbala5760
    @parveenbala5760 10 дней назад

    Dhan Dhan Baba Deep Singh ji Dhan Dhan Baba Deep Singh ji Dhan Dhan Baba Deep Singh ji Dhan Dhan Baba Deep Singh ji Dhan Dhan Baba Deep Singh ji 🙏 ❤❤❤❤❤❤❤❤❤❤❤

  • @sukhwantsandhu9659
    @sukhwantsandhu9659 3 месяца назад

    Dhan Dhan baba deep Singh ji

  • @PardeepPardeep-bd3eu
    @PardeepPardeep-bd3eu 10 месяцев назад +5

    Dhan dhan baba deep singh ji Maharaj

  • @ravinderkaur9445
    @ravinderkaur9445 10 месяцев назад +5

    ਧੰਨ ਧੰਨ ਬਾਬਾ ਦੀਪ ਸਿੰਘ ਜੀ, ਮੇਰੇ ਭਣੇਵਾ ਦਾ ਵਿਆਹ ਹੋ ਜਾਵੇ।

  • @surinderkaurgill901
    @surinderkaurgill901 10 месяцев назад +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਮੇਰੇ ਭਰਾ ਨਿਰਮਲ ਸਿੰਘ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ ਉਹਦਾ ਘਰ ਵਸ ਜਾਵੇ ਆਪਣੇ ਪ੍ਰਵਾਰ ਵਿੱਚ ਰਾਜ਼ੀ ਖੁਸ਼ੀ ਵੱਸਦਾ ਰਹੇ ਮੇਰੇ ਬੱਚਿਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ ਅੰਗ ਸੰਗ ਸਹਾਈ ਰਹਿਣਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਮੇਰੇ ਪ੍ਰਵਾਰ ਅਤੇ ਪੇਕੇ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਸਦਾ ਰੱਖਣਾ 🤲🤲🤲🤲🤲

  • @sukhwinderkumar6274
    @sukhwinderkumar6274 10 месяцев назад +15

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਰੱਖਿਓ ਜੀ 🙏

  • @jiwancheema7926
    @jiwancheema7926 2 месяца назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਗਰੀਬ ਦੂਰ ਕਰਨੀ

  • @ManpreetKaur-rt3os
    @ManpreetKaur-rt3os 10 месяцев назад +5

    Dhan dhan baba deep Singh ji kirpa kro 🙏🙏🙏🙏🙏🙏🙏🙏

  • @manpreetsarao6118
    @manpreetsarao6118 8 месяцев назад +1

    🙏🙏🙏

  • @KulwantKaur-vp9hn
    @KulwantKaur-vp9hn 11 месяцев назад +8

    Dhan Dhan Sri Guru Ram Das ji Dhan Dhan Shaheed Baba Deep Singh ji Sb Dian Muradan Poorian Hundian Hn Baba Deep Singh Ji Bachyan Te Kirpa Karo Bachyan Nu Bhulan Bakhsho sumat bakhsho Mehar Kro Canada Da Visa Lgado Dhan Dhan Shaheed Baba Deep Singh Ji

  • @jhalmansinghsingh6510
    @jhalmansinghsingh6510 10 месяцев назад +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JasveerSingh-db6se
    @JasveerSingh-db6se 8 месяцев назад +4

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @Sharnjeet-g9k
    @Sharnjeet-g9k 5 месяцев назад

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻🙏🏻
    ਆਪਣੀ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖੋ ਜੀ 🙏🏻🙏🏻
    ਜਿਹੜੇ ਅਧੂਰੇ ਸੁਪਣੇ ਨੇ ਪੂਰੇ ਕਰੋ ਜੀ 🙏🏻🙏🏻
    ਤੁਸੀ ਸਭ ਜਾਣੀ ਜਾਣ ਓ ਮੇਰੇ ਸੱਚੇ ਪਾਤਸ਼ਾਹ ਜੀ 🙏🏻🙏🏻🙏🏻🙏🏻🙏🏻🙏🏻

  • @harpreetkaur8063
    @harpreetkaur8063 11 месяцев назад +10

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕੋਟਿ ਕੋਟਿਕੋਟਿਨਮਸਕਾਰਜੀ

  • @ManpreetKaur-hk7nr
    @ManpreetKaur-hk7nr 10 месяцев назад +4

    Waheguru ji dhan ho tusi

  • @manjeetsingh7738
    @manjeetsingh7738 Месяц назад

    Dhan dhan baba deep Singh Ji mare cro bacha ko varo bacxo baba dape Singh Ji mahraj ji 🙏🙏🙏🙏🙏❤️🎉❤️🎉❤️🎉❤️🎉❤️🎉

  • @ursimran00007
    @ursimran00007 2 месяца назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰੰਨ ਤੁਸੀ ਹੋ ਧੰਨ ਤੇਰੀ ਵਡਿਆਈ ਸਭ ਉਪਰ ਮਿਹਰ ਕਰੋ ਸਭ ਨੂੰ ਖੁਸ਼ੀਆ ਦਿਉ

  • @naharsingh1813
    @naharsingh1813 Месяц назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏

  • @manpreetsinghatwal2674
    @manpreetsinghatwal2674 10 месяцев назад +1

    ਵਾਹਿਗੁਰੂ ਜੀ 🙏🙏

  • @ravimaan1156
    @ravimaan1156 3 месяца назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ

  • @HarjitSingh-gb6kj
    @HarjitSingh-gb6kj 5 месяцев назад

    Dhan dham Amar ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਮੇਰੇ ਤੇ ਮੇਹਰ ਕਰੋ ਮੇਰੇ ਘਰਵਾਲੇ ਨੂੰ ਦਾਰੂ ਪੀਣ ਤੋਂ ਹਟਾ ਦਿਓ ਤੇ ਸਾਨੂੰ ਤੇ ਸਾਡੇ ਬੱਚਿਆਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੋ ਜੀ

  • @KaranSingh-bh6lv
    @KaranSingh-bh6lv 2 месяца назад

    ਧਨ ਧਨ ਬਾਬਾ ਦੀਪ singh ਜੀ

  • @Mandeep_sidhu918
    @Mandeep_sidhu918 2 месяца назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਮੇਰੇ ਬਚਿਆਂ ਤੇ

  • @kalwantkaur9529
    @kalwantkaur9529 9 месяцев назад +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ❤🙏🏻

  • @amritkaur6831
    @amritkaur6831 8 месяцев назад

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏💕ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏💕 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏💕 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏💕

  • @arvinderkaur6127
    @arvinderkaur6127 8 месяцев назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਮਾਲਵਿੰਦਰ ਸਿੰਘ ਮੇਰੇ ਪੁੱਤਰ ਦੀ ਪੀ ਆਰ ਦੇਵੋ ਜੀ।
    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @sukhdevsinghgill971
    @sukhdevsinghgill971 10 месяцев назад +1

    ੍ਧੰਨ ਬਾਬਾ ਦੀਪ ਸਿੰਘ ਜੀ ਮੇਅਰ ਕਰਨੀ

  • @GagandeepSingh-uq7js
    @GagandeepSingh-uq7js 11 месяцев назад +1

    Waheguru ji waheguru ji waheguru ji waheguru ji waheguru ji waheguru ji waheguru ji Than Than Babadipsinghji shid ji

  • @SatNam-pq9cr
    @SatNam-pq9cr 2 месяца назад

    Satnam kaur
    Dhan Dhan baba deep Singh g kirpa kro g
    Waheguru ji Waheguru ji
    Waheguru ji Waheguru ji
    Waheguru ji ❤❤❤❤❤

  • @sukhwindersukhwinder
    @sukhwindersukhwinder 6 месяцев назад

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏 ਬਾਬਾ ਜੀ ਕਿਰਪਾ ਕਰੋ ਮੇਰੇ ਘਰ ਪਰਿਵਾਰ ਤੇ ਮੇਰੇ ਘਰ ਵਾਲੇ ਨੂੰ ਕੰਮ ਦਿਓ ਬਹੁਤ ਸਮੇਂ ਤੋਂ ਵਿਹਲੇ ਨੇ ਬਹੁਤ ਟੈਨਸ਼ਨ ਵਿਚ ਆ,ਮਿਹਰ ਕਰੋ ਮੇਰੇ ਪਿਤਾ ਜੀ 🙏🙏

  • @Manpreetkaur-b5q5c
    @Manpreetkaur-b5q5c 8 месяцев назад +1

    Dhan Dhan baba deep Singh ji 🙏 🙌 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurukirpa3829
    @gurukirpa3829 Месяц назад

    Dhan Dhan Baba Deep Singh G 🙏 mahraj mehar karo date meri aas bharosa tohade te hai satguru tutan na dena waheguru ji 🙏❤️

  • @balvirrooprai7749
    @balvirrooprai7749 Месяц назад

    Dhan Dhan baba deep singh ji mahraj ji mara ta kirpa karo kirpa karo ji

  • @ekamjotsingh814
    @ekamjotsingh814 10 месяцев назад +1

    Dhan Dhan Daba Deep Singh Ji Waheguru Waheguru Waheguru Waheguru Waheguru Ji

  • @kamaljitsingh2175
    @kamaljitsingh2175 10 месяцев назад +5

    Kro kirpa daas te v baba ji 😢😢😢😢

  • @Bhupindersinghkulwindersingh
    @Bhupindersinghkulwindersingh 6 месяцев назад +1

    Dhan dhan baba deep Singh ji 🙏🙏🙇🙇🌏🌏❤❤💯💯🤲🤲

  • @HarjinderKaur-ms9px
    @HarjinderKaur-ms9px Месяц назад

    WaheguruJi.
    DhanDhan
    BabaDeepSinghJi.Sabt
    MearKarnaJi.

  • @vannubhagat860
    @vannubhagat860 10 месяцев назад +1

    Waheguru ji

  • @MandeepSingh-v2q
    @MandeepSingh-v2q 2 месяца назад

    Dhan Dhan baba deep Singh ji mere privaartekirpskaro

  • @GurcharanSandhu-q3z
    @GurcharanSandhu-q3z Месяц назад

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏

  • @baani2022
    @baani2022 8 месяцев назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਮੇਰੀ ਮੋਨੋ ਕਾਮਨਾ ਪੂਰੀ ਕਰਨਾ ਮੇਰਾ ਆਪਣਾ ਘਰ ਬਣਾ ਦਿੳਉ

  • @navdeepdhiman5894
    @navdeepdhiman5894 6 месяцев назад

    ਵਾਹਿਗੁਰੂ ਜੀ🙏🙏♥️ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ♥️🙏🙏ਬਾਪੂ ਜੀ🙏🙏♥️

  • @Gurjantdhillon-w7v
    @Gurjantdhillon-w7v 8 месяцев назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਇਸੇ ਤਰ੍ਹਾਂ ਮੇਰੀ ਨਿਮਾਣੀ ਦੀ ਵੀ ਅਰਦਾਸ ਸੁਣੋ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏🙏

  • @latathakur7121
    @latathakur7121 9 месяцев назад

    Dhan baba deep singh ji

  • @navdeepdhiman5894
    @navdeepdhiman5894 6 месяцев назад

    ਵਾਹਿਗੁਰੂ ਜੀ🙏🙏♥️ਧੰਨ ਧੰਨ ਸਮੂਹ ਅਮਰ ਸ਼ਹੀਦ ਸਿੰਘ ਫੌਜਾਂ♥️🙏🙏

  • @brarsukhpreet9316
    @brarsukhpreet9316 11 месяцев назад +21

    ਧੰਨ ਧੰਨ ਬਾਬਾ ਦੀਪ ਸਿੰਘ ਜੀ🥺❤️‍🩹🙏🏻

  • @soni..wahegurujidhillon9148
    @soni..wahegurujidhillon9148 2 месяца назад

    Dhan dhan baba deep singh ji shaheed kirpa kro 🌷🌹🥀

  • @SukhaSingh-ez2hu
    @SukhaSingh-ez2hu 10 месяцев назад +3

    Waheguru ji waheguru ji waheguru ji waheguru ji waheguru ji

  • @priyankachoudhary8754
    @priyankachoudhary8754 4 месяца назад +2

    Dhan dhan baba deep singh ji 🙏🙇‍♀️🙇‍♀️ bapu ji 🙏🙏🙏🙏 dhan dhan baba deep singh ji 🙏🙏🙏🙏 waheguru ji waheguru waheguru

  • @officialvijayrakit9999
    @officialvijayrakit9999 11 месяцев назад +5

    Dhan dhan baba deep Singh ji 🙏🙏🙏

  • @alfazruhani71
    @alfazruhani71 9 месяцев назад +2

    waheguru ji

  • @Newshadline-fn4jc
    @Newshadline-fn4jc 11 месяцев назад +5

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ

  • @JasmeenKaur-z1y
    @JasmeenKaur-z1y Месяц назад

    Dhan baba deep singh ji thuhadi vaddi kamayi 🌻🌹

  • @KamlaDevi-ps4km
    @KamlaDevi-ps4km 11 месяцев назад +6

    Weheguru ji

  • @Simran7788
    @Simran7788 5 месяцев назад

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏♥️

  • @narinderkaursobti6544
    @narinderkaursobti6544 26 дней назад

    Dhan dhan baba deep Singh ji 🙏🏾🙏🏾🙏🏾🙏🏾🙏🏾🙏🏾🙏🏾🙏🏾 🙏🏾🙏🏾🙏🏾🙏🏾🙏🏾🙏🏾🙏🏾

  • @ravinderjeetcheema169
    @ravinderjeetcheema169 11 месяцев назад +1

    Wahegur ji

  • @gpsbrahmpurlower1690
    @gpsbrahmpurlower1690 4 месяца назад +1

    ਧੰਨ ਧੰਨ ਬਾਬਾ ਦੀਪ ਸਿੰਘ ਮੇਰੇ ਦੁਖ ਕਲੇਸ਼ ਦੂਰ ਕਰਨ ਦੀ

  • @bhupinderkaur3675
    @bhupinderkaur3675 10 месяцев назад +2

    Dhan Dhan Baba Deep Singh Ji🙏🌹🙏🌹🙏🌹🙏🌹🙏

  • @dineshkhurana272
    @dineshkhurana272 10 месяцев назад

    Dhan Dhan baba Amar sheed Baba Deep Singh ji

  • @naibsingh2208
    @naibsingh2208 11 месяцев назад +4

    Waheguru ji 🙏🙏🙏🙏🌹🌹🙏 waheguru ji 🙏🙏🙏🙏🙏🌹🌹🙏🙏

  • @narinderkour1612
    @narinderkour1612 2 месяца назад

    Dhan dhan baba Deep Singh ji maharaj sab tey kirpa karo ji ❤❤

  • @parmindersekhon4295
    @parmindersekhon4295 10 месяцев назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡੇ ਤੇ ਵੀਮਹਿਰ ਕਰੋ 🙏🙏🙏🙏🙏

  • @jobanpreet2552
    @jobanpreet2552 11 месяцев назад +6

    🙏🏻❤🙏🏻 ਧੰਨ ਧੰਨ ਅਮਰ ਸਹੀਦ ਬਾਬਾ ਦੀਪ ਸਿੰਘ ਜੀ 🙏🏻❤🙏🏻

  • @kamalpunjabivlog9703
    @kamalpunjabivlog9703 10 месяцев назад +1

    Dhan Dhan Baba Deep Singh ji Maharaj ji🙏🤲♥️🌹 sab nu sab kuj dende ne bas vishwas pakka rakhna sangat ji waheguru ji ka Khalsa Waheguru ji ki Fateh 🙏❤🌹🤲🤲❤️🌹

  • @rajwantkaur1553
    @rajwantkaur1553 7 месяцев назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ 🙏🏻🌹🙏🏻

  • @sukhwindersinhg4689
    @sukhwindersinhg4689 2 месяца назад +1

    Dhan Dhan babà Deep Singh ji mere piyare babà ji 🙏🙏❤❤