ਘੋੜਿਅਾਂ ਦੇ ਨੁਖਤੇ ਸੁਣੋ ਤੇ ਸ਼ੇਅਰ ਕਰੋ ਵੀਡੀਓ,,,

Поделиться
HTML-код
  • Опубликовано: 8 окт 2020
  • #sukhjinder_singh_lopon
    #harbhej_sidhu
    #preet_lopon
    #raj_bapu

Комментарии • 276

  • @khalistanjindabad9729
    @khalistanjindabad9729 3 года назад +25

    ਕਿਆ ਬਾਤ ਐ 💯💯ਸੱਚੀਆਂ ਗੱਲਾਂ ਬਾਪੂ ਦੀਆਂ 👌👌👌👌ਲੋਪੋ ਵਾਲਿਆਂ ਜਿਉਂਦਾ ਰਹਿ

  • @ManbirMaan1980
    @ManbirMaan1980 3 года назад +8

    ਜਿਹੜਾ ਬੰਦਾ ਬਜੁਰਗਾਂ ਦੀ ਸੰਗਤ ਕਰਦਾ ਉਹ ਜਿੰਦਗੀ ਵਿੱਚ ਕਦੇ ਵੀ ਘਾਟਾ ਨਹੀਂ ਖਾਂਦਾ

  • @modernagricu3006
    @modernagricu3006 3 года назад +18

    Wahh ਬਾਪੂ ਨੂੰ ਰੱਬ ਲੰਮੀ ਉਮਰ ਦੇਵੇ

  • @user-nz2im3pf7s
    @user-nz2im3pf7s 3 года назад +22

    ਯਾਰ ਏਨੀਆ ਵਧੀਆ ਗੱਲਾਂ ਕੀਤੀਆਂ ਬਾਪੂ ਜੀ ਨੇ ਫੇਰ ਵੀ ਡਿਸਲਾਇਕ ਚੰਗੀ ਗੱਲ ਨਹੀਂ । ਨਾਲ਼ੇ ਡਿਸਲਾਇਕ ਕਰਨ ਵਾਲਿਆਂ ਲਈ ਮੇਰੇ ਵੱਲੋਂ ਜਿਨੀਂ ਗੰਦੀ ਗਾਲ਼ ਓ ਸੋਚ ਸਕਦੇ ਆ ਸਮਝ ਲਵੋ ਓ ਮੇਰੇ ਵੱਲੋਂ ਤੇ ਜਿਨੇ ਵੀ ਲੋਪੋਂ ਵਾਲੇ ਨੂੰ ਪਿਆਰ ਕਰਦੇ ਨੇ ਉਹਨਾ ਵੱਲੋਂ

  • @user-nz2im3pf7s
    @user-nz2im3pf7s 3 года назад +23

    ਕਿਆ ਬਾਤਾਂ ਜੀ ਬਹੁਤ ਖੂਬ ਬਾਪੂ ਜੀ

  • @amardeepsingh3836
    @amardeepsingh3836 3 года назад +3

    ਬਜ਼ੁਰਗਾਂ ਦੇ ਤਜ਼ਰਬੇ ਜ਼ਿੰਦਗੀ ਬਦਲ ਦਿੰਦੇ ਬਸ ਮਾਲਕ ਬਾਪੂ ਹੋਰਾਂ ਨੂੰ ਚੜ੍ਹਦੀਕਲਾ ਬਖਸ਼ਣ ਤੇ ਬਾਪੂ ਅਪਣਾ ਹੱਥ ਆਪਣੇ ਨੌਜਵਾਨਾਂ ਤੇ ਬਣਾਈ ਰੱਖਣ🙏🏻🙌🏻

  • @avtargrewal3723
    @avtargrewal3723 3 года назад +3

    ਬਾਪੂ ਜੀ ਇਕ ਕੀਮਤੀ ਹੀਰਾ ਜਿਹੜਾ ਲੱਭਦਾ ਨਹੀਂ ਜਿਹੜੇ ਨੁਕਤੇ ਬਾਪੂ ਜੀ ਦਸੇ ਨੇ ਬਹੁਤ ਧਿਆਨ ਦੇਣ ਵਾਲੇ ਨੁਕਤੇ ਨੇ ਤੇ ਅਸੀਂ ਬਾਈ ਦਾ ਵੀ ਧੰਨਵਾਦ ਕਰਦੇ ਆ ਇੰਨੀ ਦੂਰ ਤੋ ਆ ਕੇ ਇੰਟਰਵਿਊ ਕਰਦੇ ਨੇ

  • @sonygill8656
    @sonygill8656 3 года назад +2

    ਸੁਖਜਿੰਦਰ ਲੋਪੋ ਵਾਲਿਆ ਬਾਪੂ ਦੀਆਂ ਗੱਲਾਂ ਸੁਣ ਕੇ ਨਜਾਰਾ ਆ ਗਿਆ ਧੰਨਵਾਦ ੨੨
    👍👍👍👍

  • @kuldeepdhillon9292
    @kuldeepdhillon9292 3 года назад +8

    ਘੋੜਿਆਂ ਦੀ ਦੁਨੀਆਂ ਦਾ ਬਾਦਸ਼ਾਹ
    ਮਿਲਣ ਸਾਰ ਰੂਹ

  • @Majhailpb58
    @Majhailpb58 2 года назад +3

    ਬੁਜੁਰਗਾ ਤੋ ਜੋ ਕੁਝ ਸਿੱਖਣ ਨੂੰ ਮਿਲਦਾ ਵਾ ਉਹ ਕਿਤਾਬਾ ਚੋ ਵੀ ਨੀ ਮਿਲਦਾ...🙏🙏
    ਪਰਮਾਤਮਾ ਬਾਪੂ ਜੀ ਨੂੰ ਲੰਮੀਆਂ ਉਮਰਾ ਬਖਸ਼ੇ...🙏🙏
    ਮੈਂ ਵੀ ਜਰੂਰ ਬਾਪੂ ਜੀ ਨੂੰ ਮਿਲਾਗਾ...🙏🙏

  • @saqibalichannel
    @saqibalichannel 3 года назад +73

    We Pakistani Muslim jutts love our Sikh jutt brothers.

  • @kdhindsa568
    @kdhindsa568 3 года назад +27

    ਬਾਪੂ ਨੀ ਭੁੱਲਦਾ ਜੀ ਸਾਰੀ ਉਮਰ

  • @avtargrewal3723
    @avtargrewal3723 3 года назад +1

    ਬਾਪੂ ਜੀ ਦੀ ਉਮਰ ਲੰਮੀ ਕਰੇਂ ਜੁੱਗ ਜੁੱਗ ਜੀਵੇ ਇਹੋ ਜਿਹੇ ਇਮਾਨਦਾਰ ਇਨਸਾਨ ਦੁਨੀਆਂ ਤੇ ਬਹੁਤ ਘਟ ਨੇ ਜੋ ਸਾਨੂੰ ਨਜਰ ਨਹੀਂ ਆਉਂਦੇ ਲੋਪੋ ਵਾਲੇ ਵੀਰ ਦਾ ਧੰਨਬਾਦ ਜੀ ਜਿਹੜਾ ਕੀਮਤੀ ਇੰਟਰਵਿਊ ਕਰਦੇ ਹਨ

  • @parminderhanda8646
    @parminderhanda8646 6 месяцев назад

    Bappu da narm subah dil dia gehraia nu tumda bappu dia glaa sunke lagda bappu sach much hi Dil da raja waheguru chaddikla rakhe ❤❤❤❤

  • @kiranshergill7763
    @kiranshergill7763 3 года назад +11

    My Taya Ji 🙏
    Really a humble personality 🙏
    Sir Thanks for the interview.

  • @jatinderbatth994
    @jatinderbatth994 3 года назад +9

    ਬਹੁਤ ਵਧੀਆ interview ਸੀ ਬਾਈ ਜੀ , ਐਵੇਂ ਦੀਆ ਗੱਲਾਂ ਜਾਨਵਰ ਬਾਰੇ ਬਜੁਰਗਾ ਤੋ ਹੀ ਸਿੱਖਣ ਨੂੰ ਮਿਲਦੀਆਂ।

  • @sikandarbrar8146
    @sikandarbrar8146 2 года назад

    ਬਾਬੇ ਦੀਆਂ ਗੱਲਾਂ ਬਹੁਤ ਜਾਣਕਾਰੀ ਵਾਲੀਆਂ ਤੇ ਚੰਗੀਆਂ ਲੱਗਦੀਆਂ ਬਾਬੇ ਦੀਆਂ ਦੀਆਂ ਹੋਰ ਵੀਡੀਉ ਬਣਾਕੇ ਪਾਉ

  • @aprambhinder450
    @aprambhinder450 3 года назад +1

    Kia baat a eh bjurag khajana ne sadda jeonda reh bai loppon alea buht vdia subhaa tuhada ehna khjanea cho Khjana kadna v kise kise da e km a. Te tera eh subhaa hega bai. Jeonda vasda reh rb teri mehnt nu fall lai jaave bai. Njare le.

  • @gurvindersinghbawasran3336
    @gurvindersinghbawasran3336 2 года назад

    ਬਾਪੂ ਜੀ ਨੂੰ ਵਾਹਿਗੁਰੂ ਲੰਬੀਆ ਉਮਰਾ ਬਖਸ਼ਣ ਬਾਪੂ ਜੀ ਗੁਣਾ ਦੀ ਗੁਥਲੀ ਆ,, ਓਹਨੇ ਹੀ ਚੰਗੇ ਇਨਸਾਨ ਸੁਭਾਅ ਦੇ ਮਾਲਕ ਬਾਪੂ ਰਾਜ ਰਾਜੇਆਣਾ ਜੀ ❤️❤️🙏🙏🙏

  • @jagmeetmaan9068
    @jagmeetmaan9068 2 года назад

    ਇਸ ਬਾਪੂ ਕੋਲ ਸਾਰਾ ਦਿਨ ਬਹਿ ਕੇ ਗੱਲਾਂ ਸੁਣਨ ਨੂੰ ਜੀ ਕਰਦਾ ।। ਜਿਉਂਦਾ ਰਹਿ ਲੋਪੋਂ ਵਾਲਿਆਂ

  • @sukhdevkaur5767
    @sukhdevkaur5767 3 года назад +9

    ਬਹੁਤ ਖੂਬ

  • @chaudhry6769
    @chaudhry6769 3 года назад +2

    Sardar G great personality ♥️❤♥️
    Love from Punjab Pakistan ♥️❤♥️

  • @gagandeepsinghgagandeep256
    @gagandeepsinghgagandeep256 3 года назад +17

    ਬਾਪੂ ਨੂੰ ਨਹੀਂ ਭੁੱਲ ਸਕਦੇ ਬਾਈ ਜੀ

  • @ranaheerakhan8931
    @ranaheerakhan8931 3 года назад +2

    Very great excellent information about horses. Thank you so much for great Video. Baba Gee is a great True Person and beautiful Personality. Lovers of horses. Sardar Sakider Lopo wallya you are a great True Person. Stay Blessed.

  • @jitenderbrar514
    @jitenderbrar514 3 года назад +7

    Best interview ever

  • @varindersingh118
    @varindersingh118 3 года назад +4

    Bapu ji bahot vadia Ensan ne
    Bapu ji gala bahot vadia lagya

  • @gurpartapsingh5947
    @gurpartapsingh5947 3 года назад +4

    ਗੱਲ ਬਿਲਕੁਲ ਸਹੀ ਹੈ ਬਾਪੂ ਜੀ ਦੀ ਮੇਰੇ ਦਾਦਾ ਜੀ ਨੇ ਲਾਇਲਪੁਰ ਰੇਲ ਗੱਡੀ ਨਾਲ ਊਠ 4 ਮੀਲ ਭਜਾ ਦਿੱਤਾ ਸੀ ਅੰਗਰੇਜ਼ ਅਫਸਰ ਨੇ 20ਰਪਏ ਇਨਾਮ ਦਿੱਤਾ ਸੀ

    • @jssidhu4503
      @jssidhu4503 3 года назад

      Bohtt khoob ...odo 20 rupee v 20 hajaar vrge c

  • @GurpreetSingh-bh3pd
    @GurpreetSingh-bh3pd 3 года назад +1

    ਬਹੁਤ ਵਧੀਆ ਵੀਰ ਜੀ ਇਹੋ ਜਿਹੀਆ ਵੀਡਿੳੇ ਨੁਕਤੇ ਵਾਲਿਆ ਜ਼ਰੂਰ ਲਾਇਵ ਕਰੋ ਆ ਕਰੋ

  • @iqbalsinghiqbalsingh4102
    @iqbalsinghiqbalsingh4102 3 года назад +2

    ਵੀਰ ਜੀ ਪੱਗ ਬੰਨ ਕੇ ਬਾਹਲੇ ਸੋਹਣੇ ਲੱਗਦੇ
    ਸਰਦਾਰਾਂ ਨਾਲ ਗੱਲ ਕਰਦੇ ਪੱਗ ਬੰਨ ਕੇ ਇੰਟਰਵਿਊ ਕਰਿਆ ਕਰੋ ਵੀਰ ਜੀ ਵਧੀਆ ਲੱਗਦਾ
    ਮਨ ਚ ਗੱਲ ਆਈ ਤੇ ਤੁਹਾਡੇ ਨਾਲ ਸਾਂਝੀ ਕਰ ਲਈ

  • @gurvindersingh8733
    @gurvindersingh8733 3 года назад

    ਬਾਪੂ ਸਾਡਾ ਜਿਉਂਦਾ ਰਹੇ ਲੋਪੋ ਵਾਲਿਆਂ ਸਲੂਟ ਬਾਈ ਜੀ

  • @amandeepbrar5413
    @amandeepbrar5413 Год назад

    My grand father Papa Raj. Proud of you ❤

  • @Animal.Husbandry
    @Animal.Husbandry 3 года назад +2

    Thanks For Sharing....

  • @spigeon9778
    @spigeon9778 3 года назад +2

    Bapo dea very nice gai

  • @yadwinderyaadi9952
    @yadwinderyaadi9952 3 года назад

    Bahut vadhia gallan bapu ji diya

  • @tablafusion6447
    @tablafusion6447 3 года назад +1

    Kya baat bapu ji di🙏🙏🙏🙏

  • @amardeepsinghbhattikala189
    @amardeepsinghbhattikala189 3 года назад

    Thanks brother for sharing the video

  • @gurmeetsidhu9240
    @gurmeetsidhu9240 3 года назад +1

    very good job ji
    ਵਾਹਿਗੁਰੂ ਜੀ ਮੇਹਰ ਰਖੇ ਸੋਡੇ ਤੇ

  • @harmanrandhawa2449
    @harmanrandhawa2449 2 года назад

    Mahraaaj 🙏🏻
    Banda maran wali gal sach aaa...m rho gal apne fufad ji kolo 3 saal pehle suni hoi aaa.. purani gal aa pakistan wele di.. ❤️🙏🏻🙏🏻🙏🏻🙏🏻🙏🏻

  • @kamalbains9938
    @kamalbains9938 3 года назад

    Kya baatan bjurgo swaad aa gya

  • @gagandeepsinghgagandeep256
    @gagandeepsinghgagandeep256 3 года назад

    ਬਹੁਤ ਧਨਵਾਦ ਜੀ

  • @gurwindersinghkahllon4153
    @gurwindersinghkahllon4153 3 года назад +1

    Waheguru Umar lambi kare bapu ji d veer ji

  • @gurpreetchahal6963
    @gurpreetchahal6963 2 года назад

    Bai g bot vadiya interview h bappu g da

  • @inderjittiwana7369
    @inderjittiwana7369 3 года назад +1

    ਲੋਪੋ ਵਾਲਿਆ ਬਹੁਤ ਖੂਬ ਸਪ ਬਾਰੇ ਡਿਟੇਲ ਦੀ ਸਮਝ ਘੱਟ ਆਈ ਜਿਉਂਦੇ ਰਹੋ ਬਾਈ

  • @steezyeasy2148
    @steezyeasy2148 3 года назад +1

    Bapu love you you are great 👍 man god blast you

  • @rajkapoor4307
    @rajkapoor4307 2 года назад +1

    🕉️ भाई आपका धन्यवाद इतनी बड़ी चलती फिरती यूनिवर्सिटी का साक्षात्कार करवाया। एक और काम आपको करना है और वह यह है कि पूरन सिंह जी की लिखी हुई घोड़ों पर की किताब ढूंढनी है कौन बंदा इस बापू से ले गया और वापस देने को नहीं आया और वह किताब फिर इस बापू को वापस देni है

  • @parmmall5561
    @parmmall5561 3 года назад +4

    ਜੀੳਦਾ ਰੇਹ ਲੇਪੋਵਾਲੇਆ ਵੀਰ

  • @RajeshSharma-gi6xw
    @RajeshSharma-gi6xw 3 года назад +2

    Great SAR 🇮🇳🌹 Shimla HP

  • @singhharjindersingh4414
    @singhharjindersingh4414 3 года назад +1

    Very nyc all vedio veer g

  • @tarlochansingh6793
    @tarlochansingh6793 3 года назад

    Nice bapu g god bless you

  • @jassgill1319
    @jassgill1319 3 года назад +1

    God bless u 🙏🏻❤️ jatta

  • @N.s137
    @N.s137 3 года назад

    Hor lab bai punjab ch bhut kush pye purane kund lab

  • @AjaymandlayAjay
    @AjaymandlayAjay 3 года назад +1

    Very nyc job bro 👍💪

  • @JaspreetsidhoSingh
    @JaspreetsidhoSingh 3 года назад +1

    Bai Lopu wala god bless you veer g

  • @jagdeepbrar2868
    @jagdeepbrar2868 3 года назад +2

    One of the most trusted person in horse world. ਬਾਈ ਰਾਜ।

  • @arshpreetsingh1679
    @arshpreetsingh1679 3 года назад

    Bohat vadiaaa 👌👌👌👍

  • @bilurana4354
    @bilurana4354 3 года назад +2

    Interview best h uncle g ka

  • @windersingh2887
    @windersingh2887 3 года назад +3

    Bai ji dil di gal karn laga sale mere sade lok ajj aine fuddu keh laie papi keh laie j koi changi gal karda ohnu v dislike kari jande a eh tan sale gurbani kirtan kad k vekh lao sale lok gurbani nu v dislike kari jande a bhaut dukh lagda yar

  • @Sandeepsingh-jl3fo
    @Sandeepsingh-jl3fo 3 года назад +1

    Bapu bhot changa insan aa

  • @jaswinderkaur7765
    @jaswinderkaur7765 3 года назад

    Rabb lambi ummar te tandrusti baxe.

  • @jaswinderkisana4805
    @jaswinderkisana4805 3 года назад

    Bapu nu rab khush rakhe

  • @dhanwantsidhu7116
    @dhanwantsidhu7116 3 года назад +1

    Good interview

  • @TarlochanManes
    @TarlochanManes 3 года назад

    ਬਹੁਤ ਵਧੀਆ ਬਾਪੂ ਦੀਆ ਗੱਲਾ ਤੇ ਬਾਪੂ ਜੀ ਵੀ

  • @zaildarkuldeep8451
    @zaildarkuldeep8451 3 года назад +1

    Very good. Heart very happy. Very nice formula bapu Raj si does gives for people.

  • @mianmian4233
    @mianmian4233 3 года назад

    Bohat sohne video good very good

  • @prof.kuldeepsinghhappydhad5939
    @prof.kuldeepsinghhappydhad5939 2 года назад

    Great 👍

  • @MandeepSingh-cv2wy
    @MandeepSingh-cv2wy 3 года назад

    Wah waheguru mehar bapu te

  • @grbrar8965
    @grbrar8965 3 года назад

    Bai ji thanks for the beautiful interview

    • @grbrar8965
      @grbrar8965 3 года назад

      Veerji I am a nri mere pind mere ghar MERA bachpan mere nanaji mera maseha di yaad

  • @bharmaltoksiya1931
    @bharmaltoksiya1931 3 года назад +1

    Babu ji day Gyan de kitab Bano take duniya nu Ishika fayada milega 🙏 waheguru ji mehar kare 🙏

  • @arshdeepvirk7314
    @arshdeepvirk7314 3 года назад

    Waheguru je mahar rakhna Bjurga ta

  • @sandeepsaini9847
    @sandeepsaini9847 3 года назад +1

    Very good nice videos

  • @sarwanbajwa8074
    @sarwanbajwa8074 3 года назад +5

    ਬਾਈ ਜੀ ਡਿਸਲਾਇਕ ਕਰਨ ਵਾਲੇ ਬਿਨ੍ਹਾਂ ਕਿਸੇ ਵਜ੍ਹਾ ਤੋਂ ਦੱਬ ਦਿੰਦੇ ਨੇ ਯਾਂ ਕਿਸ ਗੱਲ ਦਾ ਗੁੱਸਾ ਏ ਜਿਹੜਾ ਡਿਸਲਾਇਕ ਕਰ ਕੇ ਕੱਡਦੇ ਨੇ ।

    • @aprambhinder450
      @aprambhinder450 3 года назад +1

      Sahi gl a yr es video nu v dislike krn valla banda ta bs jeluis e krda hou bai nl jehra video dekhn to bina e dislike walla button dab dinda hou.

  • @yarasingh4040
    @yarasingh4040 2 года назад

    Very Good work.

  • @babbusidhu3383
    @babbusidhu3383 3 года назад

    Good ji thanks

  • @gurpreetdhillon2830
    @gurpreetdhillon2830 Год назад

    Boht vadia ❤️❤️

  • @Meenashvi1
    @Meenashvi1 3 года назад +2

    Wonderful content and stunning presentation

    • @dhillonsaab5196
      @dhillonsaab5196 3 года назад

      Bai horse riding sikon dean video pao ja chal dean

  • @bharmaltoksiya1931
    @bharmaltoksiya1931 3 года назад

    Good job 🙏

  • @Jaswindersingh-nk3ln
    @Jaswindersingh-nk3ln 3 года назад +1

    VERY good ji

  • @sunnykhaira6451
    @sunnykhaira6451 9 месяцев назад

    ਵਾਹਿਗੁਰੂ ਜੀ

  • @karmjitgill6005
    @karmjitgill6005 3 года назад +4

    Bappu sira banda bai

  • @user-mx9bb4kf3p
    @user-mx9bb4kf3p 3 года назад +3

    Nice video veer

  • @akashchaudhary546
    @akashchaudhary546 3 года назад +1

    ਵੀਰ ਜੀ ਸਾਡੀ ਇਕ ਝੋਟੀ ਨੂੰ ਸਰਹਾ ਹੋ ਗਿਆ ਸੀ ਬਹੁਤ ਮੁਸਕਿਲ ਨਾਲ ਡਾਕਟਰੀ ਇਲਾਜ ਨਾਲ ਬਚਾਈ ਆ। 5-6 ਡਾਕਟਰ ਤਾਂ ਹੱਥ ਖੜੇ ਕਰ ਗਏ ਸੀ

  • @karmjeetkaur1185
    @karmjeetkaur1185 3 года назад

    sahi gal chacha ji👌👌👌👌

  • @sukhchainsinghsahota2468
    @sukhchainsinghsahota2468 3 года назад +4

    ਨਜ਼ਾਰਾ ਆ ਗਿਆ 🙏🙏

  • @RamSingh-vi2qu
    @RamSingh-vi2qu 2 года назад +1

    ਬਾਪੁ ਜੀ 🙏🙏 ਸੋਂਕੀ ਸਰਦਾਰ ਚੈਨਲ ਟੀਮ ਨੂੰ ❤️ ਪਿਆਰ

  • @lalimalhi5199
    @lalimalhi5199 3 года назад

    Gud Nice ji

  • @bapujaskaranshahji3803
    @bapujaskaranshahji3803 3 года назад +3

    Nice ji
    ❤❤❤❤❤

  • @jasusidhu3505
    @jasusidhu3505 3 года назад

    Very very good nice

  • @pushpindersingh8751
    @pushpindersingh8751 3 года назад +1

    Love you bapu ji

  • @sukhdevkaur5767
    @sukhdevkaur5767 3 года назад

    Good job

  • @farmingsuccess4485
    @farmingsuccess4485 3 года назад

    Good
    Vedio 📷

  • @saqibalichannel
    @saqibalichannel 3 года назад

    Sweet person sweet Punjabi

  • @KulwantSingh-ff4ju
    @KulwantSingh-ff4ju 3 года назад +1

    ਬਿਲਕੁੱਲ ਸੱਚੀ ਗੱਲ ਬੋਤੇ ਦਾ ਖੋਰ ਬਹੁਤ ਮਾੜਾ ਹੁੰਦਾ ਅਸੀਂ ਅੱਖੀ ਵੇਖਿਆਂ

  • @MandeepSingh-hh5pp
    @MandeepSingh-hh5pp 3 года назад

    Waheguru ji

  • @bhupenderaulakh795
    @bhupenderaulakh795 3 года назад +2

    very nice

  • @HappySingh-ur7uc
    @HappySingh-ur7uc 3 года назад

    Very good 22 g

  • @bittugill7644
    @bittugill7644 3 года назад

    Rab roop bapu ji

  • @rashidjaveed2971
    @rashidjaveed2971 3 года назад

    Nice veer g

  • @tajammalsher6292
    @tajammalsher6292 3 года назад

    Weldon g

  • @gurindersingh9225
    @gurindersingh9225 3 года назад +1

    Sirra y

  • @ManojYadav-hy3jl
    @ManojYadav-hy3jl 3 года назад

    Wa ji wa bapu ji