ਸ਼ੇਅਰ ਬਾਜ਼ਾਰ ਬਾਰੇ ਵੱਡੇ ਭੁਲੇਖੇ ਦੂਰ ਕਰਤੇ Punjabi Trader ਨੇ ll Bittu Chak Wala ll Daily Awaz

Поделиться
HTML-код
  • Опубликовано: 21 авг 2022
  • #bittuchakwala #dailyawaz #sharemarket #india #money #life
    Host - Bittu Chak Wala
    Editor- Rajwinder Singh Sekhon
    Cameramen - Rajwinder Singh Sekhon, Bhupinder Singh Dhaliwal & Rupindarpal Singh Dhaliwal
    Guest- Jot Baryar
    Digital Producer- Bittu Chak Wala
    Location- Punjab
    Label - Daily Awaz
  • РазвлеченияРазвлечения

Комментарии • 410

  • @chahatveersingh1991
    @chahatveersingh1991 Год назад +24

    ਬਹੁਤ ਅੱਛੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਧੰਨਵਾਦ ਬਿੱਟੂ ਵੀਰ ਜੀ।

  • @babbusingh1868
    @babbusingh1868 Год назад +14

    PANGA ਓਹੀ ਲਓ ਜਿਸ ਨੂੰ ਜਾਣਕਾਰੀ ਆ ਜੇਕਰ ਇਹ ਪੈਸੇ ਦਾ ਖੂ ਆ ਤਾ ਡੁੱਬਣ ਦਾ ਓਸ ਤੋਂ v ਕਿਤੋ ਜਿਆਦਾ ਵੱਡਾ ਖੂ ਆ। ਵੱਡੇ ਤੋਂ ਵੱਡੇ broker ਬੈਠੇ ਨੇ ਆਪਣਾ ਆਪ ਸਿੱਖ ਕੇ ਪੈਸੇ ਲਾਓ। ਇਸ ਚ ਲਾਲਚ ਬਹੁਤ ਬੁਰਾ ਹੈ।

  • @Rio_dogie123
    @Rio_dogie123 Год назад +21

    ਬਾਈ ਜੀ ਇੱਕ ਰਾਜ ਮਿਸਤਰੀ ਬਣਨ ਵਾਸਤੇ ਦੋ ਤੋਂ ਤਿੰਨ ਸਾਲ ਲੱਗ ਜਾਂਦੇ ਨੇ/ ਇਹ ਤਾਂ ਫਿਰ ਵੀ ਸੇਅਰ ਮਾਰਕੀਟ ਆ ਇੱਕ ਦਿਨ ਵਿੱਚ ਨਹੀਂ ਆਉਂਦੀ

  • @santokhsingh8133
    @santokhsingh8133 Год назад +19

    Patience is one of the most valuable skills in trading

  • @JaspreetSingh-hd7os
    @JaspreetSingh-hd7os Год назад +4

    ਸ਼ੇਅਰ ਮਾਰਕੀਟ ਦੀਆ ਵੀਡੀਓ ਤਾ ਬਹੁਤ ਪਾਈਆ ਨੇ ਪਰ ਸੁਰੂ ਤੋ ਚੱਜ ਨਾਲ ਕੋਈ ਨੀ ਸਿਖਾਉਦਾ

  • @welldone7243
    @welldone7243 Год назад +7

    ਬਹੁਤ ਹੀ ਵਧੀਆ ਤਰੀਕੇ ਨਾਲ ਭਾਈ ਜੀ ਨੇ ਸ਼ੇਅਰ ਮਾਰਕੀਟ ਨੂੰ ਸੌਖੇ ਸ਼ਬਦਾਂ ਵਿਚ ਇਮਾਨਦਾਰੀ ਨਾਲ਼ ਦੱਸਿਆ।

  • @sarajmanes4505
    @sarajmanes4505 Год назад +12

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਪ੍ਰੋਗਰਾਮ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ

  • @rebel5338
    @rebel5338 Год назад +11

    Very correct information by punjabi trader sir.. it’s a pure business..

  • @rohitgtm786D
    @rohitgtm786D Год назад +4

    Loss menu v hoya but hun recover v kr lya te income v ho rhi a🥳🥳

  • @KULDEEPSINGH-cc1jt
    @KULDEEPSINGH-cc1jt Год назад +43

    ਸ਼ੇਅਰ ਮਾਰਕਿਟ ਬਹੁਤ ਵਧੀਆ ਚੀਜ਼ ਆ ਪਰ ਇਸਨੂੰ ਸਿੱਖ ਕੇ ਹੀ ਕਰਨਾ ਜ਼ਰੂਰੀ ਆ

  • @tradingPsychologyking
    @tradingPsychologyking Год назад +13

    Share market krna mushkil nai hega bs thonu sikhaan wala je Sahi trike te shi niyat naal sikhave har koi sikh sakda
    🔥🔥🔥🔥🔥

    • @KrishanSingh-qx8mh
      @KrishanSingh-qx8mh Год назад +1

      right

    • @Merapeo877
      @Merapeo877 Год назад

      Fe paisa kitho aau j sare sikh ge ?

    • @gill351
      @gill351 Год назад

      sikhan vaste v bot sabar chaida a.lok doc engnier banan vaste ta saal laga skde a bt agar forex ja stock market te gal aawe ta rato rat expect krde a k stock 100 tyms ho jaye ja fr profit vdya ho jaye..fr vad to kasoor share market forrx da ke jua a.apne soch nu blame ni dnda koi .

    • @paraspreet6247
      @paraspreet6247 Год назад +1

      Share market ch sbar te dimag dono chahiye

  • @JagroopSingh-no7xy
    @JagroopSingh-no7xy Год назад +12

    ਉਹ ਪਿੰਡ ਵਾਲੇ ਵੀਰੋ ਇੰਨਾਂ ਦਲਾਲਾਂ ਦੇ ਚੱਕਰ ਵਿੱਚ ਨਾ ਫਸ ਜਾਣਾ ੲੁਹ ਸਭ ਫਰਾਡ ਹਨ

    • @roymiller2061
      @roymiller2061 Год назад +2

      bai tu 95% waliya ch hi anda aa jina nu app kuch pta ni hunda oh lokkan nu slaahan dende ne ... lolzz

    • @surjitsaab1909
      @surjitsaab1909 Год назад

      Share market 2..3 year lgone painde a bro

    • @gaminggamingking7780
      @gaminggamingking7780 3 месяца назад

      Teri jankari heni vrr

  • @sukhdeepsinghchahal4806
    @sukhdeepsinghchahal4806 Год назад +1

    Bahut vadiya gal dssi aa veer ne sadde smaj nu who jihya gallan tu aware krn di lod aa bitu y bahut vadyia soch rakh ke sadde new smaaj nu vadyia aware kr rhe aa waheguru veer nu tandrustiya bakhse

  • @airbirdy8835
    @airbirdy8835 Год назад +3

    Long term investment ਹੀ ਵਧੀਆ returns ਦੇ ਸਕਦਾ Trading ਹਰ ਕਿਸੇ ਨੂੰ ਵਾਰਾ ਨੀ ਖਾਂਧੀ ।

  • @virkboy5392
    @virkboy5392 2 месяца назад +2

    ਇਹ ਬਾਈ ਆਪਣੇ ਕੋਰਸ ਦਾ 7ਹਜਾਰ ਲੈਂਦਾ, ਸਿਖਾਉਂਦਾ ਉਹ ਆ ,ਜਿਹੜਾ ਇਕ %ਵੀ ਕੰਮ ਨੀ ਆਉਂਦਾ,
    Option ਟਰੇਡਿਗ ਲੋਕ ਸਿਖਣ ਜਾਦੇ ਨੇ ਇਹ ਕੱਲੀ ਸਟੋਕ ਟਰੇਡਿਗ ਬਾਰੇ ਦੱਸਦਾ ।ਸੋ, ਕੋਰਸ ਲੈਣ ਤੋ ਪਹਿਲਾ ਸੋ ਵਾਰ ਸੋਚੋ, youtube ਤੇ ਫਰੀ ਬਹੁਤ ਕੁਝ ਪਿਆ ਜੋ ਕੰਮ ਵੀ ਆਉਂਦਾ।

    • @jaspalnagi8403
      @jaspalnagi8403 Месяц назад

      Bro ma soch rya es banda to kam sikhan da tusi koy help karo

  • @lavirandhawa4653
    @lavirandhawa4653 Год назад +2

    M ap lonna daily trading .. nifty ch paise hga par risk bhout aw par j kise company d share ch investment krda oo t safe aw par profite time nal hunda .. es kr k thoda j smaj lo fr try kro thik aw par ana ne v ik 2 dina ch he rich ho jvo ga

  • @jaspalsinghladi1535
    @jaspalsinghladi1535 Год назад +3

    good job bittu ji super muda chkya loka samne

  • @financialaddapunjabi6553
    @financialaddapunjabi6553 Год назад +3

    Awesome 👏 Well Explained veerji

  • @farmingLove45
    @farmingLove45 Год назад +2

    Buhat vadia galbat je

  • @manudutta
    @manudutta Год назад +8

    bilkul sahi gallan kahiya ne veer ne .... menu 5 saal da experience hai .. mein apne dosta yarra nu v investing sikhayi hai
    bas time dena painda hai te dedication v deni pendi hai ... investing tan har banda kar sakda hai bas kise experienced bande di guidance le ke ...

    • @manudutta
      @manudutta Год назад

      @struggler🍁Jatt mere kol total 3 broker hai zerodha, sherkhan, edelweiss

    • @manudutta
      @manudutta Год назад

      @struggler🍁Jatt zerodha for trading,, sherkhan for investing

    • @RamandeepSingh-ru3hi
      @RamandeepSingh-ru3hi 11 месяцев назад

      ​@@manudutta send me number brother

  • @deepsharma6515
    @deepsharma6515 Год назад +5

    ਸਾਰਿਆ ਨੂੰ ਮੇਰੀ ਇਹ ਸਲਾਹ ਆ ਕਿ ਪਹਿਲਾ ਜੇਰਕ ਤੁਹਾਡਾ ਮਹੀਨੇ ਦਾ ਖਰਚਾ 10 ਹਜਾਰ ਆ ਤਾ ਤੁਸੀ 12 ਮਹੀਨਾ ਦੇ ਖਰਚੇ ਪੈਸੇ ਅਲੱਗ ਕਢੋ ਫਿਰ ਤਿੰਨ ਸਾਲ ਦਾ ਫਿਊਚਰ ਸਕਿਓਰ ਕਰੋ ਫਿਰ ਜੇ ਤੁਹਾਡੇ ਕੋਲ ਵਾਧੂ ਪੈਸੇ ਬਚਦੇ ਆ ਤਾ ਹੀ ਸੇਅਰ ਮਾਰਕੀਟ ਵਿੱਚ ਲਗਾਓ । ਆਪਣੀ ਸੇਵਿੰਗ ਕਦੇ ਵੀ ਇਸ ਵਿੱਚ ਨਾ ਲਗਾਓ ਤੇ ਬਿਨਾ ਜਾਣਕਾਰੀ ਦੇ ਇਸ ਵਿੱਚ ਪੈਸਾ ਨਾ ਲਗਾਓ

  • @sunny-mm9rm
    @sunny-mm9rm Год назад

    Thx sir ji

  • @samandeep5182
    @samandeep5182 Год назад +2

    Yes sir this is true information watch karky wadia lgga

  • @digitalkisan8
    @digitalkisan8 Год назад +3

    ਬਾਈ ਜੀ option buying ਚ ਬਹੁਤ ਪੈਸਾ ਹੈ ਪਰ ਇਸ ਚ ਟ੍ਰੈਪ ਬਹੁਤ ਕੀਤਾ ਜਾਂਦਾ ਬੰਦੇ ਨੂੰ ਜਾਣੇ ਕੀ ਝਕਾਨੀ ਬਹੁਤ ਦਿੰਦੇ ਨੇ ਜਿਵੇਂ ਕਿ ਕੋਈ share 10 ₹ ਊਪਰ ਜਾ ਰਿਹਾ ਲੋਗ ਦਵਾ ਦਵ ਖਰੀਦਣ ਲਗ ਜਾਂਦੇ ਨੇ ਉਸੇ ਟਾਇਮ ਜਦ ਲੋਗ ਖਰੀਦ ਲੈਂਦੇ ਨੇ ਰੇਟ 20,30 ਰੂਪਏ ਥੱਲੇ ਡਿੱਗ ਜਾਂਦੇ ਨੇ ਫਿਰ ਜਦੋਂ ਬੰਦੇ ਨੂੰ 5,7 ਸੋ ਘਾਟਾ ਹੋਇਆ ਦਿਖਦਾ ਤਾਂ ਬੰਦਾ ਦਵਾ ਦਬ 5,7 ਸੋ ਘਾਟੇ ਚ ਵੇਚ ਦਿੰਦਾ ਪਰ ਇਹੀ ਸ਼ੇਰ ਦੋਬਾਰਾ 100 ₹ ਊਪਰ ਚਲਾ ਜਾਂਦਾ ਇਹੀ ਪੰਗਾ ਇਸ ਚ ਨਹੀਂ ਤਾਂ ਇਸ ਜਿੰਨਾ ਪੈਸਾ ਕਿਸੇ ਵੀ ਕੰਮ ਚ ਨਹੀਂ ਹੈ ਅਸੀਂ ਜੇ ਬਯਾਜ ਤੇ ਵੀ ਪੈਸਾ ਦਿੰਦੇ ਹਾਂ ਤਾਂ ਸਾਲ ਦਾ 18 % return ਮਿਲਦੀ ਹੈ ਪਰ ਇਸ ਚ ਤਾ ਰੋਜ ਦੀ ਹੀ 20,30% return ਮਿਲ ਜਾਂਦੀ ਹੈ ਜੇਕਰ ਅਸੀਂ ਇਸ ਨੂੰ ਚੰਗੀ ਤਰਾਂ ਸਿੱਖ ਕੇ ਕਰੀਏ

  • @Js-nc8nn
    @Js-nc8nn Год назад +11

    Risk management is very important in trading

  • @subajsingh9561
    @subajsingh9561 2 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @jassnatt9504
    @jassnatt9504 Год назад +4

    ਸਾਰੇ ਹੀ ਕੈਲਕੁਲੇਟ ਕਰਕੇ ਚੱਲਦੇ ਆ,, ਪਰ ਰੋਜ ਹੀ ਡਿਗਦੇ ਆ,, ਬਾਈ ਖੁਦ ਕਹਿ ਰਿਹਾ 10 ਵਿੱਚੋ 2 ਤਾ ਗਲਤ ਹੋ ਜਾਦੇ ਆ,,, ਪਰ ਫਿਰ ਕਰਿਕਸ ਰੀਵਾਰਜ ਰੈਸੋ ਤਾ ਉਸ ਦਿਨ ਵੀ ਕੀਤੀ ਹੁੰਦੀ ਆ,, ਫਿਰ ਕਿਉ,,, ਬਾਈ ਤਜਰਬੇਕਾਰ ਨਹੀ,,, ਮੈ ਵੀ ਕਰਦਾ ਪਰ,, ਜਿਸ ੮ਿੱਨ ਕਾਰਾ ਕਰਨਾ ਹੁੰਦਾ ਉਹ ਕਰ ਜਾਦੇ ਆ,,, ਅੱਜ ਮਿਤੀ 5/9 ਨੂੰ ਨਿਫਟੀ ਨੇ ਸਾਰੇ ਹੀ ਸਟਾਪ ਲਾਸ ਹਿੱਟ ਕਰਾਏ,, ਸਾਰਾ ਕੁੱਛ ਸਹੀ ਸੀ ਟੈਕਨੀਕਲ,, ਵੱਡੇ ਵੱਡੇ ਬੰਦੇ ਡਿੱਗੇ,, ਪਰ ਕੰਪਨੀਆਂ ਜਿੱਤੀਆ,,, ਇੱਹ ਗੇਮ ਹੀ ਹੋਰ ਟਾਇਪ ਦੀ ਆ,, ਕਦੇ ਕੀ ਕਦੇ ਕੀ,,

    • @rajgarg4409
      @rajgarg4409 Год назад +1

      veer investing kro , trading nai , j trading krni a ta option selling kro hedge kr k

  • @MRT09
    @MRT09 Год назад +5

    ਜਹਿੜੀ ਗੱਲ ਇਹ ਲੋਕ ਕਦੇ ਨੀ ਦੱਸਦੇ ਉਹ ਇਹ ਹੈ ਕੀ ਸਿੱਖਣ ਤੋ ਬਾਦ ਕੋਈ ਗਾਰੰਟੀ ਨਹੀ ਕੀ ਤੁਸੀ ਮੁਨਾਫਾ ਜਾ ਪੈਸਾਂ ਕਮਾਉਣ ਲੱਗ ਪਵੋ ਗੇ।ਮਾਰਕਿਟ ਵਿੱਚ ਸਿਰਫ 5% ਲੋਕ ਪੈਸਾ ਕਮਾਉਂਦੇ ਨੇ,ਜਹਿੜੇ ਨਵੇਂ ਆਉਦੇ ਨੇ ਉਨ੍ਹਾਂ ਦਾ ਪੈਸਾ 5% ਕੋਲ ਜਾਦਾ ਹੈ ਸੋ ਸਿਖਾਉਣ ਦੇ ਬਹਾਨੇ ਬੱਕਰੇ ਤਿਆਰ ਕੀਤੇ ਜਾਂਦੇ ਹਨ ਤੇ ਸਿਖਾਉਣ ਆਲਾ ਸੇਫ ਰਹਿੰਦਾ ਨਾਲੇ ਜੋ ਇਹ ਸਿਖਾਉਦੇ ਨੇ ਉਹੋ ਯੂਟਿਊਬ ਉੱਤੇ ਹਜਾਰਾ ਚੈਨਲ ਫਰੀ ਦੱਸ ਰਹੇ ਨੇ।ਸਿਖਾਉਣ ਦੇ ਬਹਾਨੇ 8000-10000 ਦੀ ਮੋਟੀ ਰਕਮ ਇਕੋ ਵਾਰ ਚ ਇਹ ਬਾਗੜ ਬਿੱਲੇ ਡਕਾਰ ਜਾਦੇ ਨੇ।

    • @merajija6781
      @merajija6781 Год назад

      Tenu phir pata hi nahi 22

    • @tsmg3025
      @tsmg3025 Год назад

      Shi aa bhi ede to vadh tym dita ma sirf te sirf nuksan aa naly ehnu je edi income hundi aa loka nal matha na marda ap hi room vich bath k kama lainda

  • @mpwazidke
    @mpwazidke Год назад +2

    Good👍

  • @gurcharansinghoberoi609
    @gurcharansinghoberoi609 Год назад +4

    Thanks for mother toungh,I am invester
    It's knowledgeable game

  • @dilpreetsingh-tz8kc
    @dilpreetsingh-tz8kc Год назад +8

    ਧੰਨਵਾਦ ਦੋਨੋ ਵੀਰਾ ਦਾ ਚੰਗੀ ਜਾਨਕਾਰੀ ਵਾਸਤੇ

  • @Jeetamorh
    @Jeetamorh Год назад +3

    ਸਹੀ ਜਣਕਾਰੀ ਬਿਲਕੁਲ

  • @gurpreetvlog817
    @gurpreetvlog817 Год назад +1

    Nice guru ji 👍👍👍

  • @sukhsinghkhosa1774
    @sukhsinghkhosa1774 Год назад +2

    Vdia jankari

  • @Engine1984
    @Engine1984 Год назад +1

    good work.

  • @darsheel1559
    @darsheel1559 Год назад +4

    Koi Jua ni haiga
    Mai 2 month to option Treding kar reha 10 20 point roj bas

  • @RajinderSingh-nq2du
    @RajinderSingh-nq2du Год назад +1

    very nicee veere

  • @rajeshkumar-fy5do
    @rajeshkumar-fy5do Год назад +3

    Mere stocks from 2018
    Adani power @33₹
    Deepakni @230 52 weeks high price 3050₹
    Radio @220₹ high 1260
    FCL. @110 high 360
    Asian paint @1008 high 4000
    Damart@ 1800₹ high 5900
    Eh mere holding stocks ne hor be hai.There is formula to invest in stock market.
    If your age 30 years old
    How much you should invest stock market.
    100-30=70% of your savings should go to equity portfolio and 30% goes to solid asit like gold and other.my invest journey 2010.
    Happy Investing to all Punjabi brother🙏

    • @buntynanda286
      @buntynanda286 Год назад

      ਉਸਤਾਦ asian ਪੇਂਟ ਦਾ ਸੱਟਾ ਮਾਰ ਗਿਆ 3590 ਹੈ 52 week

  • @GulabSingh-to2vs
    @GulabSingh-to2vs Год назад +4

    Veer jaskiret singh good person 💕💕🙏

  • @user-do7jj6cd4b
    @user-do7jj6cd4b Год назад +29

    ਦੁਨੀਆ ਦਾ ਸਬ ਤੌ ਵਧੀਆ ਬਿੱਜਨੈਸ ਹੈ।। ਜੇ ਅਸੀ ਖੁਦ ਸਿੱਖ ਕੇ ਕਰੀਏ, ਕਿਸੇ ਤੇ ਡਿਪੈਡ ਨਾ ਕਰੋ

    • @rstradingacademy1
      @rstradingacademy1 Год назад +2

      Bilkul shi gl ..bs apne psychology nl chlo proper

    • @user-do7jj6cd4b
      @user-do7jj6cd4b Год назад +1

      @@rstradingacademy1 ਬਿੱਲਕੁਲ 🙏🏻🙏🏻

    • @baazsran8146
      @baazsran8146 Год назад +2

      Bai sikh kiwe sakde aa isnu

    • @user-do7jj6cd4b
      @user-do7jj6cd4b Год назад +2

      @@baazsran8146 candlestick study kro

    • @rstradingacademy1
      @rstradingacademy1 Год назад +1

      @@baazsran8146 bro candlestick kli ni km ondia ..bhut chiza ne market ch sab to jruri a thoda mind set , experience, psychology , price action , candlestick , hor v bhut chiza ne baki eh km jaladbaji wala ni time lgda har chiz nu ..patience is must

  • @gurpreetsingh-cj3ly
    @gurpreetsingh-cj3ly Год назад +5

    Very good Bittu bai . Nice information 👏👏👏👏👏👏👏👏👏👏

  • @iDalveerSingh
    @iDalveerSingh Год назад +2

    Bro correct information dinda hamesha .. good job 👍🏻

  • @buttisandhu1717
    @buttisandhu1717 Год назад +5

    Good ਬਿੱਟੂ ਬਾਈ

  • @karmjitsingh6874
    @karmjitsingh6874 Год назад +1

    Good veer ji

  • @amriksingh9589
    @amriksingh9589 Год назад +17

    ਇਕ ਸਾਡੇ ਘਰ ਕੋਲ ਵੀ ਰਹਿੰਦਾ ਹੈ ਜਦੋਂ ਉਹ ਨਵਾ ਨਵਾ ਇਸ ਕੰਮ ਵਿੱਚ ਪਿਆ ਸੀ ਤਾ ਉਸ ਦੀ ਟੋਹਰ ਹੀ ਵੱਖਰੀ ਸੀ ਗੱਡੀ ਲੈ ਲੲੀ 25++30++ਲੱਖ ਰੁਪਏ ਵਾਲੀ ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ ਪਰ ਹੁਣ ਉਹ ਲੱਬਦਾ ਹੀ ਨਹੀਂ ਲੋਕਾਂ ਦੇ ਬਹੁਤ ਪੈਸੇ ਖਰਾਬ ਕਰਾ ਕੇ ਸ਼ਹਿਰ ਛੱਡ ਕੇ ਭੱਜ ਗਿਆ

    • @bajwachanni
      @bajwachanni Год назад

      Sahi gall veere

    • @Taran.randhey
      @Taran.randhey Год назад +1

      Bai gussa na krin tere wrgean kolon kuj hunda nhi te dujean nu mara kehna oda course layoge tan auhne raah dsna turna khud pena

    • @paramjitsinghpannu815
      @paramjitsinghpannu815 Год назад +1

      ਸ਼ਹਿਰ ਦਾ ਨਾ ਦੱਸੋ
      ਨਾਮ ਫਿਰ ਮੈ ਦੱਸੂੰਗਾ

    • @kamaljitsingh7364
      @kamaljitsingh7364 Год назад

      ਵਡੇ ਵਡੇ ਮਾਰ ਖਾ ਗਏ ਇਥੇ। ਜੂਆ ਕਿਸੇ ਕਾ ਨਾ ਹੂਆ।

    • @nirpalsingh6735
      @nirpalsingh6735 Год назад

      @@kamaljitsingh7364 ਵੀਰੇ ਜਿਹੜੇ option trading ਕਰਦੇ ਨੇ, ਉਸ ਨੂੰ ਜੁਆ ਕਿਹਾ ਜਾ ਸਕਦਾ ਹੈ, ਬਤੌਰ investor trade ਕਰਨਾ ਘਾਟੇ ਦਾ ਸੌਦਾ ਨਹੀਂ। ਜੇਕਰ ਥੋੜੀ ਜਿਹੀ ਵੀ ਜਾਣਕਾਰੀ ਲੈ ਕੇ ਕੰਮ ਕਰੋਗੇ ਤਾਂ ਕਦੇ ਵੀ ਘਾਟਾ ਨਹੀਂ ਪੈਂਦਾ। ਮੈ ਲੱਗ ਭਗ 10 ਲੱਖ ਦੀ investment ਕੀਤੀ ਹੋਈ ਹੈ, ਵਧੀਆ return ਹੈ ਬੈਂਕ ਦੀ FD ਨਾਲੋ ਕਿਤੇ ਵਧੀਆ ਹੈ। ਪਰ option trading ਵਿਚ 95 ਪਰਸੈਂਟ ਲੋਕ ਘਾਟਾ ਖਾਂਦੇ ਨੇ।

  • @gonasidhu9636
    @gonasidhu9636 Год назад +1

    Good 👍 job

  • @sattalopon8
    @sattalopon8 23 дня назад

    Keep learning keep growing 💗

  • @gurshaansingh2014
    @gurshaansingh2014 Месяц назад

    You are 100 % right bro

  • @BittuSingh-oj4uh
    @BittuSingh-oj4uh Год назад +1

    Shai bol rahya Bai
    Jankari honi bhut jaruri hai

  • @gouravgharu1936
    @gouravgharu1936 Год назад +1

    Good video

  • @gurjindersingh9284
    @gurjindersingh9284 Год назад +1

    Good bro...

  • @gurmeetusmankheriya7763
    @gurmeetusmankheriya7763 Год назад +3

    Bai ji Main v kardan share market da kam bai Main sikhiya kise to nhi but bai ne bilkul sahi information diti hai 100 present. Meri apil hai punjabiya nu karo per knowledge leke karo dhanwad mere Punjabiyan da satshriakal ji

  • @mandeepsingh7330
    @mandeepsingh7330 Год назад +1

    Share market is the best option to multiply your money in future options trading but you have to learn property to analyze technical

  • @saggu021985
    @saggu021985 Год назад +2

    proud of u Mr. Baryar . keep it up.

  • @chamkorsandhu7670
    @chamkorsandhu7670 Год назад

    Good

  • @GurjeetSingh-zx5bu
    @GurjeetSingh-zx5bu 10 месяцев назад +1

    Very good bro

  • @MeraPunjab514
    @MeraPunjab514 Год назад +1

    Y investment karni paindi aw ghato ghat 5 sal change shares leke time deena painda mainu app v 2 sal hoon wale aw par next 20+ sal lai investment kitti hoei hai

  • @s.k.khardiyas.k.khardiya2787
    @s.k.khardiyas.k.khardiya2787 Год назад

    Very good

  • @sirus369
    @sirus369 Год назад +1

    well , the banks are gonna invest your funds in stocks as well , is the same thing though

  • @flyingpunjabi
    @flyingpunjabi Год назад +1

    Must Learn before trading

  • @satnamwaheguru8173
    @satnamwaheguru8173 10 месяцев назад

    🙏🙏

  • @artlive6376
    @artlive6376 Год назад

    22 ena nu option bar

  • @MandeepSingh-xs5pd
    @MandeepSingh-xs5pd Год назад

    intelligent investor by benjamin graham summary EA book Hindi vich aa you tube.es tu utte Kus v nhi stock market lai.ea warren buffett de guru ne likhi aa.ik vaar warren buffett nu search kr lo bai g.o Kon aa.

  • @punjabichakde1217
    @punjabichakde1217 Год назад +6

    Sare bhain bharava nu benti aw ,no profit in short-term,
    Only benefit in long-term aprox 10 years,
    Do with own learning. Pls beware from guiders

  • @newpunjabimovieandsong7869
    @newpunjabimovieandsong7869 Год назад +1

    Long term vich best stock market

  • @Ranjitsingh-xl6xc
    @Ranjitsingh-xl6xc Год назад +1

    ਬਹੁਤ ਵਧੀਆ ਜਾਣ ਕਾਰੀ ਵੀ ਜੀ ,ਮੈ ਤੇਰੇ ਵਰਗੇ ਵੀਰਾ ਤੋਂ ਸਿਖਿਆ,
    ਮੈਵੀ ਸ਼ੇਆਰ ਮਾਰਕਿਟ ਕਮੋਦਾ ਹਾਂ

  • @sukh_765
    @sukh_765 Год назад +4

    shi gl h bai di bhut bdia jankari diti
    trading ch paisa bhut h ena k paisa h jo kise job ch nhi
    pr e ta hi h jdo apa puri knowledge laike km shuru krde ha
    apa nokri lyi kyi kyi saal mehnt krde aa pr share market ch asi do dina ch amir hona chune ha
    e gl ta ni bndi

    • @mohdjahid4025
      @mohdjahid4025 Год назад +1

      Shi gall a bai.ethe har koi ATM WANGO bhalda mainu jaldi Paisa bne Mai buht aukha .

  • @AjayKumar-vn3re
    @AjayKumar-vn3re Год назад +3

    Bhai propfit and loss statement payo jara

  • @anmoljapnoor4489
    @anmoljapnoor4489 Год назад +3

    VeerJina kol demat account share market vich haige ne oh tata steel da maximum share khrid ke rakh lavo hun 106 de aas pas hai. Long time lai 5-10 saal. Vadia profit deve ga vadia company a.

  • @Parmindersingh-sp1bz
    @Parmindersingh-sp1bz Год назад +1

    oh bai ehne course di fees le ke kuch ni dsna te je kuch dasya ta oh share market ch kam ni karna ,ehne sirf apni capital wadoni aa hor kuch ni

  • @amanvirk2025
    @amanvirk2025 9 месяцев назад

    My experience 15year+ it's Mind control set-up without learning we don't achieve target....

  • @AMANVERMAAV1984
    @AMANVERMAAV1984 Год назад +2

    Bai eh har kisi de bas di gal nai..
    Patience chahidi hai ehde vich..
    Naale eh news te chalde ne bazaar..
    Jida Corona news aayi market down sab down... Jida war di news aayi market down..
    ethe patience chahidi hai fer

  • @supersingh3652
    @supersingh3652 Месяц назад

    Whats mean stock. What it is.

  • @cricketo1
    @cricketo1 Год назад +4

    Mutual Fund vich SIP krke lao paisa. Share market vich aap pange naa lao, ghata khaoge. 10-15 saal invest kro mutual fund ch, pakka profit hyu

  • @msv9135
    @msv9135 Год назад +1

    Option trading .risky aa

  • @newsandeducation3799
    @newsandeducation3799 Год назад +1

    Bai g trdaer d qualification, period of trading to learn ,total loss till now
    Aa saara v pusheo kreo

  • @boss6139
    @boss6139 Год назад +1

    Har cheez Sikh ke Krni paindi kuch V howe , Eh Na Normal Jehi gal aa , Koi V business Krde aa Sikhe Bina ta Fail E hona , Stock market V Business e aa , Return Mildi aa ,System naal Kroge ta , Je Gambling Di tarah Kroge Ta Sab Kuch Luteya Jana

  • @Satnam1322Singh
    @Satnam1322Singh Год назад

    discipline is the most important thing in stock market.

  • @chahal2046
    @chahal2046 10 месяцев назад +1

    ਜਿਹੜਾ ਵੀ ਤੁਹਾਨੂੰ ਕਹਿੰਦਾ ਮੈਂ ਸ਼ੇਅਰ ਮਾਰਕਿਟ ਚੋਂ ਰੁਪਏ ਕਮਾਲੇ ਉਹਨੂੰ ਕਹੋਆਪਣੀ ਸਾਲ ਦੀ profit and loss ਰਿਪੋਰਟ ਦਿਖਾਦੇ

  • @traditionaltouch2764
    @traditionaltouch2764 Год назад +5

    Jisnu intraday ch paise bnde oh dhuhi ni marda coaching di.es chakkar ch na fso veero.only long trm kro

    • @darsheel1559
      @darsheel1559 Год назад

      Bai mera ban reha intraday cha 700 800 roj

    • @traditionaltouch2764
      @traditionaltouch2764 Год назад

      @@darsheel1559 bai g tusi 1 %% ch aune o fr .99% ta loose e krde a.

    • @darsheel1559
      @darsheel1559 Год назад +1

      @@traditionaltouch2764 Bai par Dimag shi rakhna aur Lalach nhi karna
      Aur 700 rs to jada loss ni karna 1 din cha ta 99 ale vi sab profit kar lain ge mindset Jaruri aa

  • @cookwidkaur3520
    @cookwidkaur3520 Год назад +1

    ਤੁਸੀਂ Tata steel ਖਰੀਦ ਲਓ 101% ਵੱਧੂ..... ਗਾਰੰਟੀ 👍

  • @amriksingh9589
    @amriksingh9589 Год назад +11

    ਲਾਲਚ ਬੁਰੀ ਬਲਾ ਹੈ ਮੇਹਨਤ ਦਾ ਪੈਸਾ ਤੁਹਾਡੀ ਜੇਬ ਵਿਚੋ ਕੋਈ ਨਹੀਂ ਕੱਢ ਸਕਦਾ ਮੇਹਨਤ ਦਾ ਪੈਸਾ ਮੇਹਨਤ ਨਾਲ ਆਉ ਚੱਗੀ ਥਾ ਤੇ ਲੱਗਦਾ ਹੈ ਜਿਹੜੇ ਬਿਨਾਂ ਮੇਹਨਤ ਵਾਲੇ ਪੈਸੇ ਪਤਾ ਨਹੀਂ ਕਿਥੇ ਕਿਥੇ ਦੇਣੇ ਪੇਦੇ ਨੇ

    • @bhagatrajput6974
      @bhagatrajput6974 Год назад +3

      Brother is ch vi mehnat lagd a Ghat to ghat sal 3 4 sal da sma smjna lyi chahida ay

    • @khushpreet1118
      @khushpreet1118 Год назад +2

      @@bhagatrajput6974 veer rehn de kya fahida smjha ke knowledge he ni ehna nu comment krn ah jndi

    • @apdhillon1689
      @apdhillon1689 Год назад

      Chikuu mehant ajj ta time sala mehnt jini marzi krla 500 ni paale painda

  • @balwinderjatta2976
    @balwinderjatta2976 Год назад

    Long term Investment best more trading

  • @animallovermax9123
    @animallovermax9123 Год назад +2

    Jis nu knowledge a veere risk ta hai pr month di month profit ch rehda a

  • @amrinderrsingh6986
    @amrinderrsingh6986 Год назад

    14:20

  • @zorveerjassar1440
    @zorveerjassar1440 Год назад +1

    vir g course v krva dide o tusi

  • @GulabSingh-to2vs
    @GulabSingh-to2vs Год назад +3

    Good work aw share market 💕💯

    • @Brothersvlog0000
      @Brothersvlog0000 Год назад

      ryt me hud bombay vich share market da km a mera

  • @thehoodtrader6826
    @thehoodtrader6826 Год назад +3

    Need knowledge to do it , investment is good in stok market, but trading is something risky. Stok ch trade krna sokha.

  • @meditationmusic1882
    @meditationmusic1882 Год назад +1

    ਪੰਜਾਬ ਦੇ ਨੌਜਵਾਨਾਂ ਚਿੱਟੇ ਦੀ ਦਲਦਲ ਵਿੱਚ ਫਸੇ ਪਏ ਨੇ ਹੁਣ ਜਵਾਰੀ ਬਨਾਉਣ ਲੱਗੇ ਨੇ ਸ਼ੇਅਰ ਬਾਜ਼ਾਰ ਜੁਏ ਦਾ ਅੱਡਾ ਹੀ ਹੈ ਮੈਂ ਖੁਦ ਨੁਕਸਾਨ ਚਲਿਆ ਹੈ ਤੇ ਕਈ ਵਾਰ ਲੋਕਾਂ ਨੂੰ ਉਜੜਦੇ ਦੇਖਿਆ ਹੈ ਬੁਰੇ ਕੰਮ ਦਾ ਬੁਰਾ ਨਤੀਜਾ ਮਿਹਨਤ ਨਾਲ ਸਫ਼ਲਤਾ ਮਿਲਦੀ ਹੈ ਨਾ ਕਿ ਆਪਣੀ ਪੂੰਜੀ ਨੂੰ ਗਲਤ ਰਸਤੇ ਤੇ ੳਜਾੜਣ ਨਾਲ

    • @kamaljitsingh7364
      @kamaljitsingh7364 Год назад

      100% ਠੀਕ ਕਿਹਾ। ਸ਼ੇਅਰ ਮਾਰਕੀਟ ਵਿਚ ਪੈਸੇ ਲੁਟਾ ਕੇ ਵੀ ਅਕਸਰ ਕਹਿੰਦੇ ਹਨ ਕਿ ਬੜਾ ਵਧੀਆ ਕੰਮ ਹੈ ਤੇ ਸਿੱਖ ਕੇ ਕਰੋ। ਜੂਏ ਵਿੱਚ ਸਿੱਖਣ ਵਾਲੀ ਕੀ ਗ਼ਲ ਹੈ ਭਾਵ ਹਾਰ ਹੀ ਹਾਰ ਹੈ। ਰੋਜ ਰੋਜ ਸ਼ੇਅਰ ਬਜਾਰ ਵਿੱਚ ਟਰੇਡਿੰਗ ਕਰਨ ਵਾਲੇ ਅਕਸਰ ਪੈਸਾ ਗੁਆਉਂਦੇ ਹੀ ਹਨ।

  • @nirpalsingh6735
    @nirpalsingh6735 Год назад +1

    Stock market jua ਨਹੀਂ, ਪਰ ਜਿਹੜੇ ਲੋਕ ਬਿਨਾਂ ਤਜਰਬੇ ਤੋਂ option trading ਕਰਦੇ ਨੇ ਉਹ ਹਮੇਸ਼ਾ ਹੀ loss ਖਾਂਦੇ ਨੇ। Investor ਕਦੇ ਵੀ ਘਾਟਾ ਨਹੀਂ ਖਾਂਦਾ। ਸਟਾਕ ਮਾਰਕੀਟ ਵਿਚ ਹਮੇਸ਼ਾ ਬਤੌਰ investor trade ਕਰੋ

  • @mehratwojob5920
    @mehratwojob5920 Год назад +2

    ਮੈ ਵੀ ਟਰੇਡ ਕਰਦਾ
    ਬਹੁਤ ਪੈੱਸਾ ਜੀ

  • @kamaljitsingh99620
    @kamaljitsingh99620 8 месяцев назад

    ਸ਼ੇਅਰ ਬਾਜ਼ਾਰ ਬਹੁਤ ਹੀ ਵਧੀਆ ਵਪਾਰ ਹੈ ਜੇ ਸਹੀ ਤਰੀਕੇ ਨਾਲ ਇਸ ਦੀ ਜਾਣਕਾਰੀ ਨਾਲ ਕੰਮ ਕਰੀਏ

  • @harpreetsingh-rj8kn
    @harpreetsingh-rj8kn Год назад +7

    ਐਵੇ ਨਾ ਇਨਾਂ ਦੇ ਜਾਲ ਚ ਫਸ ਜਾਇਓ। interview ਦੇ ਪੈਸੇ ਮਿਲਦੇ ਆ ਇਹਨਾਂ ਨੂੰ ।ਸ਼ੌਕੀ ਸਰਦਾਰ ਪੇਜ ਵਾਲੇ ਨੇ ਵੀ ਕੀਤੀ ਸੀ interview. Share market ਇਕ long term investment hai 2-3 ਸਾਲ ਜਾਂ ਉਸ ਤੋ ਵੀ ਵਧ ਤੇ ਇਹ ਬੰਦਾ daily income ਕਹਿ ਰਿਹਾ ਸੀ।ਬਚੋ fraud ਤੋਂ

    • @sukhdevsandhu4827
      @sukhdevsandhu4827 Год назад

      sahi aa

    • @armaansinghbrar4627
      @armaansinghbrar4627 Год назад

      Bai ji intraday trading hundi hai jis vich daily income hundi hai

    • @sukhdevsandhu4827
      @sukhdevsandhu4827 Год назад

      ik din income duje din outcome vi hundi aa eh vi daso

    • @armaansinghbrar4627
      @armaansinghbrar4627 Год назад

      @@sukhdevsandhu4827 oh tan common sense hai share market is all about risk..but technical analysis krke chalo ge tan ehi risk bhut ghatt janda hai

    • @sukhdevsandhu4827
      @sukhdevsandhu4827 Год назад

      @@armaansinghbrar4627 ok veer g

  • @kamaljitbhutta3373
    @kamaljitbhutta3373 Год назад +1

    First learn for two years from internet. Also learn books to make a mind of financial world. Suggest them books. Advise is v. vgood.

  • @tradewithpunjabi9118
    @tradewithpunjabi9118 Год назад +5

    Bai ji mainu vi 4 sala da experience aa but jive eh kehda vi 20000 la k 1k 2 k daily da kama sakde ho request aa bacho option trading to bacho 🙏pehla equity vich trade karo te sikho 🙏🙏

    • @mohdjahid4025
      @mohdjahid4025 Год назад +2

      Y option vich knowledge chahdi hai open interest di. Pcr ratio di . Global mkt. Previous day di closings . Te support te resistance di. Fer Banda ehde vich profit. Varna eh bande nu pagal v kar sakdi hai Jo Bina knowledge to panga Lau ehde naal.

    • @mohdjahid4025
      @mohdjahid4025 Год назад +2

      10 %di return araam naal nikal jandi.
      Greed =loss

    • @anmoljapnoor4489
      @anmoljapnoor4489 Год назад +1

      Right, option trading is risky but profitable also. Try on weekly expiry

    • @GurjantSingh-fp1hy
      @GurjantSingh-fp1hy Год назад +1

      Price action vch bnda perfect chahida

    • @darsheel1559
      @darsheel1559 Год назад +1

      Mai ta option cho hi 10000 lake 700 800 roj lai ja reha 2 month to
      44 Trade laye aa 35 boom aa

  • @gsbodal
    @gsbodal Год назад

    ਕੁਝ ਵੀ ਹੋਵੇ ਪੰਜਾਬੀ ਟ੍ਰੇਡਰ ਵਾਲਾ ਜਸਕੀਰਤ ਸਿੰਘ शेयर ਮਾਰਕਿਟ ਦਾ ਉਸਤਾਦ ਹੈ. ਉਹ ਪੈਸਾ ਜ਼ਰੂਰ ਕਮਾਉਂਦਾ ਹੈ ਪਰ ਉਹ ਪੂਰੀ ਤਰ੍ਹਾਂ ਸਿੱਖਿਆ ਹੋਇਆ ਹੈ, ਬਜ਼ਾਰ ਦੇ ਦਾਅ ਪੇਚਾਂ ਦੀ ਉਸ ਨੂੰ ਕਮਾਲ ਦੀ ਸਮਝ ਹੈ.

  • @harmelsidhu2120
    @harmelsidhu2120 Год назад

    Training laini aa ji offline

  • @BakhseesKalyan
    @BakhseesKalyan Год назад +2

    Buy Tata Power price 106
    Minimum buy 1000+ share for
    Long term 5_10 years
    Baba mehar kre
    Bnda ho ya share market jana uper e hy ...

    • @RavinderSingh-yo7by
      @RavinderSingh-yo7by Год назад

      ਬਾਈ ਜੀ ਹੋਰ ਜਾਣਕਾਰੀ ਦਿਓ please

  • @international9225
    @international9225 Год назад +7

    ਇਹਨੂੰ ਸਾਬ ਨਾਲ ਪ੍ਰਮੋਟ ਕਰੋ ਬਾਈ , ਸਿਖਾਉਣ ਨੂੰ ਇਹ ਕਿਹੜਾ abc ਸਿਖਣੀ ਆ , ਇਹ ਬੰਦਾ ਤਾਂ ਫੋਨ ਤੇ ਗੱਲ ਵੀ ਆਪ ਨੀ ਕਰਦਾ , ਜ਼ੂਮ ਐਪ ਤੇ ਕਲਾਸ ਲਵਾਉਣ ਦਾ 7000 ਹਜ਼ਾਰ ਮੰਗਿਆ ਇਹਨਾਂ ਨੇ ,ਮੈਂ ਫੋਨ ਕੀਤਾ ਸੀ ਇਹਦੀਆਂ ਗੱਲਾਂ ਸੁਣ ਕੇ ਨਿਕਲਿਆ ਕੁੱਝ ਹੋਰ । ਤੁਸੀਂ ਸੋਚੋ ਇਹ ਇਕ ਤੋਂ 7ooo ਹਜਾਰ ਲੈਂਦਾ ਸਿਖਉਣ ਦੇ ਜੇ 10 ਨੂੰ ਸਿਖਾਇਆ 70000 ਹੋ ਗਿਆ । ਇਸੇ ਕਰਕੇ ਇਹ ਪੈਸੇ ਦੇ ਕੇ ਇਹ ਆਪਣੇ ਆਪ ਨੂੰ ਮਸ਼ਹੂਰ ਕਰ ਰਿਹਾ ਹੈ

    • @singhbrar6600
      @singhbrar6600 Год назад +1

      Sahi gall a.

    • @Davindergill1313
      @Davindergill1313 Год назад

      Bro Das ki Pushna main free ds dina

    • @gurwindermaan8516
      @gurwindermaan8516 Год назад +1

      O veer gg 7000 banda ik din kma lainda share market . Koi jyada ni sikhn da 7000

    • @SsSingh-uz7uh
      @SsSingh-uz7uh Год назад

      @@Davindergill1313 veer g option bare ds deo g bohat sukria hove ga tada veer g🙏

    • @Davindergill1313
      @Davindergill1313 Год назад

      @@SsSingh-uz7uh vir g main msg kita c but oh delete kar dinde ne Meri id te msg kar deo same name di a jo pushna pus leo

  • @GurjantSingh-fp1hy
    @GurjantSingh-fp1hy Год назад +1

    Eh b bs loka nu vde supne dkhonda rhnda...eda km vdia chlda loka to feesa kathia krn da