ਮੈਂ ਕਿਉਂ ਦਿਹਾੜੀ ਕਰਾਂ ਯਾਰ ਮੈਂ ਨੰਬਰਦਾਰਾਂ ਦਾ ਮੁੰਡਾ Mintu Brar ll Bittu Chak Wala ll Daily Awaz

Поделиться
HTML-код
  • Опубликовано: 11 авг 2022
  • #bittuchakwala #dailyawaz #penduaustralia #mintubrar #sidhumoosewala #struggle
    Host - Bittu Chak Wala
    Editor- Rajwinder Singh Sekhon
    Cameramen - Rajwinder Singh Sekhon , Bhupinder Singh Dhaliwal & Rupindarpal Singh Dhaliwal
    Guest- Mintu Brar
    Digital Producer- Bittu Chak Wala
    Location- Punjab
    Label - Daily Awaz
  • РазвлеченияРазвлечения

Комментарии • 136

  • @kulwinderjittiwana9857
    @kulwinderjittiwana9857 2 года назад +17

    ਬਹੁਤ ਮਿਹਨਤੀ ਆ ਸਾਡਾ ਵੀਰ ਪੈਂਡੂ ਆਸਟ੍ਰੇਲੀਆ ਭਰਾ ਮਿੰਟੂ ਬਰਾੜ

  • @h.s.gill.4341
    @h.s.gill.4341 2 года назад +11

    ਮਿੰਟੂ ਵੀਰੇ ਦੀ ਵੀਡੀਉ ਆਈ ਸੀ ਵੰਡ ਛੱਕੋ ਆਲੀ ਮੈਂ ਉਦੋਂ ਤੋਂ ਵੀਰੇ ਦਾ ਫੈਨ ਹੋ ਗਿਆ ਸੀ

  • @amriktalwandi
    @amriktalwandi 2 года назад +13

    ਬਹੁਤ ਹੀ ਪ੍ਰੇਰਨਦਾਇਕ ਗੱਲ ਬਾਤ ਜੀ।

  • @SandeepSingh-dy9du
    @SandeepSingh-dy9du Год назад +2

    Best of luck
    Bittu chakk wala

  • @sukhdevsingh4461
    @sukhdevsingh4461 2 года назад +12

    ਵਾਹਿਗੁਰੂ ਬਾਈ ਬਰਾੜ ਤੇ ਪੈਂਡੂ ਆਸਟਰੇਲੀਆ ਦੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ
    ਵਧਦੇ ਫੁਲਦੇ ਰਹੋ ਪੰਜਾਬੀਓ

  • @amarjeetsingh7561
    @amarjeetsingh7561 2 года назад +18

    ਬਰਾੜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵਿਸਥਾਰ ਨਾਲ ਆਸਟ੍ਰੇਲੀਆ ਬਾਰੇ ਜਾਣਕਾਰੀ ਦਿੱਤੀ।

  • @user-vg3tc1gl6h
    @user-vg3tc1gl6h 2 года назад +20

    ਮਿੰਟੂ ਬਾਈ ਤੁਹਾਡੀਆਂ ਗੱਲਾਂ ਦਿਮਾਗ ਖੋਲ੍ਹ ਕੇ ਰੱਖ ਦਿੰਦਿਆਂ ਹਨ। 🙏

  • @balbirthind223
    @balbirthind223 Год назад +5

    ਪੰਜਾਬੀ ਆਂ ਨੂੰ ਮਾਣ ਆ ਬਿੱਟੂ ਤੇ ਮਿੰਟੂ ਵੀਰ ਦੀ ਜੋੜੀ ਤੇ

  • @devball9179
    @devball9179 2 года назад +9

    ਬਹੁਤ ਵਧੀਆ ਮਿੰਟੂ ਬਿੱਟੂ ਬਾਈ ਧੰਨਵਾਦ 🙏🙏

  • @InderjitSingh-hl6qk
    @InderjitSingh-hl6qk 2 года назад +12

    ਬਹੁਤ ਹੀ ਵਧਿਆ ਗੱਲ ਬਾਤ, ਵਧਿਆ ਸੁਝਾਹ,ਤੇ ਸਾਫ਼ ਸੁਥਰੀ ਮਿੱਠੀ ਬੋਲੀ, ਧੰਨਵਾਦ,

  • @idhub6263
    @idhub6263 2 года назад +17

    ਵਾਹਿਗੁਰੂ ਵੀਰ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਬਖਸਣ।🙏

  • @beantsingh5023
    @beantsingh5023 2 года назад +5

    ਬਹੁਤ ਵਧੀਆ ਬਾਈ ਚੰਗੀ ਤਰ੍ਹਾਂ ਗੱਲਾਂ ਦਸੀਆਆ

  • @sarajmanes4505
    @sarajmanes4505 Год назад +5

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਮਿੰਟੂ ਬਰਾੜ ਸਾਹਿਬ ਨੂੰ ਕਿਸੇ ਪਹਿਚਾਣ ਦੀ ਲੋੜ ਨਹੀ ਅਸੀ ਅਕਸਰ ਦੇਖਦੇ ਰਹਿੰਦੇ ਹਾ ਚੰਗੇ ਇਨਸਾਨ ਹਨ ਲਾ ਜਵਾਬ ਇੰਟਰਵਿਊ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਿੱਟੂ ਚੱਕਵਾਲਾ ਸਾਹਿਬ 🙏🙏👌👌👍👍👏👏🍫🍫

  • @bikramrandhawa4342
    @bikramrandhawa4342 2 года назад +8

    Mintu brar g.. sade Australia 🇦🇺 di Bahut satkaryog sakshiyat…

  • @chahatveersingh1991
    @chahatveersingh1991 2 года назад +12

    ਬਹੁਤ ਹੀ ਵਧੀਆ ਅਤੇ ਪਰੇਰਨਾਦਾਇਕ ਇੰਟਰਵਿਊ ਕੀਤੀ ਗਈ। ਬਹੁਤ ਹੀ ਰਾਹ ਦਸੇਰੀ ਲਗਦੀ ਹੈ ਧੰਨਵਾਦ ਬਿੱਟੂ ਵੀਰ ਜੀ।

  • @gsrana9893
    @gsrana9893 Год назад +1

    Mintu Brar g u r doing good job

  • @rajwindersingh4962
    @rajwindersingh4962 Год назад +2

    ਬਿੱਟੂ ਚੱਕ ਵਾਲ਼ਾ ਐਨਾ ਫਿੱਟ ਕਿਵੇਂ ਆ ਬਾਈ ਪਹਿਲਾਂ ਇਹ ਦੱਸ ਯਾਰ ਬਾਕੀ ਬਰਾੜ ਸਾਹਿਬ ਪੇਂਡੂ ਅਸਟ੍ਰੇਲੀਆ ਅਕਸਰ ਦੇਖਿਆ ਤੇ ਪਸੰਦ ਵੀ ਕੀਤਾ ਇਹਨਾਂ ਚ ਇੱਕ ਚੰਗਾ ਵਿਸ਼ਲੇਸ਼ਕ ਤੇ ਫ਼ਿਲਾਸਫ਼ਰ ਬੈਠਾ

  • @virksingh6096
    @virksingh6096 Год назад +2

    ਬਾਈ ਜੀ ਬਹੁਤ ਹੀ ਸੁਲਝਿਆ ਹੋਈਆ ਹੈ

  • @surjitthind888
    @surjitthind888 10 месяцев назад

    ਬਹੁਤ ਬਹੁਤ ਵਧੀਆ ਜਾਣਕਾਰੀ ਬਰਾੜ ਜੀ

  • @deepsidhu4551
    @deepsidhu4551 2 года назад +22

    ਬਾਈ ਸਵਾਦ ਆ ਗਿਆ ,ਧੰਨਵਾਦ ਬਿੱਟੂ ਸਾਬ ਚੱਕ ਵਾਲਿਆਂ ,ਬਰਾੜ ਸਾਬ ਨੂੰ ਰੁਬਰੂ ਕੀਤਾ

  • @majormajor-lj8hw
    @majormajor-lj8hw Год назад +1

    ਬਹੁਤ ਵਧੀਆ ਜੀ 🙏🙏

  • @preetkaur9896
    @preetkaur9896 Год назад +1

    ਬਹੁਤ ਬਹੁਤ ਧੰਨਵਾਦ ਜੀ ਇ🙏🙏🙏🙏🙏

  • @jasspreetsingh8925
    @jasspreetsingh8925 2 года назад +7

    Gud bro

  • @Jhajjz_dairy_farm
    @Jhajjz_dairy_farm Год назад +6

    ਮੈਂ ਵੀ 4 ਸਾਲ riverland renmark Adelaide 4 ਸਾਲ ਲਾ ਕੇ ਗਿਆ ਜੱਟ ਸਿੱਖ ਫੈਮਲੀ ਦਾ ਧਾਕੜ ਕੰਮ ਕਾਰ ਕਰਨ ਵਾਲਾ ਮਿਹਨਤੀ ਇਨਸਾਨ ਆ 2008 ਚ ਗਿਆ ਸੀ ਸੰਤਰੇ ਵੀ ਤੋੜੇ ਅੰਗੂਰ ਵੀ ਤੋੜੇ ਫਿਰ ਕੋਰੀਅਰ ਆਪਣੀ ਗੱਡੀ ਲੈ ਕੇ ਵੀ ਕੀਤੀ ਬੇਕਰੀ ਚ ਵੀ ਕੰਮ ਕੀਤਾ ਲੋਕਾ ਨੂੰ ਵੀ ਕੰਮ ਦਵਾਇਆ ਪਰ ਰਿਸਤੇਦਾਰਾ ਨੇ ਮੇਰਾ ਉੱਥੇ ਬੜਾ ਨੁਕਸਾਨ ਕੀਤਾ ਫਿਰ 2012 ਮੈ ਵਾਪਸ ਆ ਗਿਆ ਅੱਜ ਇਹ interview ਸੁਣ ਕੇ ਰੋਣਾ ਆ ਗਿਆ ਸਾਰੀਆਂ ਥਾਵਾ ਦੇ ਨਾ ਸੁਣ ਕੇ ਜਿੱਥੋਂ ਮੈ ਲੰਘਿਆ ਹੋਇਆ ਇਹ ਸੁਣ ਕੇ !

    • @puneetsharma4160
      @puneetsharma4160 Год назад

      ਰਿਸਤੇਦਾਰਾ ਨੂੰ ਗੋਲਾ ਮਰਨਾ ਸੀ,ਆਪਣੀ ਜ਼ਿੰਦਗੀ ਸੈਟ ਕਰ ਲੈਣੀ ਸੀ,ਕਿਸੀ ਕੋਲੋ ਕਿ ਲੈਣਾ ਕੋਈ ਕੰਮ ਨਿ ਆਉਂਦਾ, ਮਾੜਾ ਹੋਇਆ,ਇਹ ਪਤਾ ਨਿ ਕਿ ਚੱਕਰ ਆ ਜੇਹੜੇ 2007,08 ਦੇ ਗੇੜ ਚ ਗਏ 90% ਵਾਪਿਸ ਆ ਗਏ,ਮੇਰੇ ਬਹੁਤ ਦੋਸਤ ਤੇ ਜਾਨਣ ਵਾਲੇ ਵਾਪਿਸ ਆਏ, ਲੋਕ ਸਾਲ਼ੇ ਕੁਤੇ ਆ ਜੇਹੜੇ ਦੂਸਰੇ ਦੀ ਜ਼ਿੰਦਗੀ ਆਪਣੇ ਥੋੜੇ ਫਾਇਦੇ ਲਈ ਖਰਾਬ ਕਰ ਦਿੰਦੇ

  • @jandwalianath7279
    @jandwalianath7279 Год назад +2

    ਬਹੁਤ ਵਧਿਆ ਬਰਾੜ ਸਾਹਿਬ ਤਸੱਲੀ ਯੋਗ ਸਲਾਹਾ

  • @user-dt5vi1wf7j
    @user-dt5vi1wf7j 2 года назад +5

    ਵੈਰੀ ਵੈਰੀ ਗੁਡ ਬਾਈ ਜੀ👍🙏👍👍👍👍

  • @harrydhillon9772
    @harrydhillon9772 Год назад

    Mithu veera Heera banda love from canada 🇨🇦 ❤

  • @francisfrancis3503
    @francisfrancis3503 2 года назад +9

    Nice information, nice interview. Keep it up 👍

  • @sarbjitsingh4524
    @sarbjitsingh4524 Год назад +1

    Pandu Australia and brar sab da main bag fan haa

  • @ginnidhanoa6263
    @ginnidhanoa6263 2 года назад +7

    Kya battan ❤

  • @NaturalContents
    @NaturalContents Год назад +2

    ਬਿੱਟੂ ਬਾਈ 👍🏻👍🏻🗽

  • @shamshersingh6342
    @shamshersingh6342 2 года назад +7

    Very nice veer ji God 🙏🙏

  • @GurmeetSingh-ge4qp
    @GurmeetSingh-ge4qp Год назад +3

    ਬਹੁਤ ਵਧੀਆ ਜੀ

  • @sukhrandhawa4766
    @sukhrandhawa4766 Год назад +1

    Bahot Vadhiya gall baat

  • @user-kq7xn5iw6t
    @user-kq7xn5iw6t Год назад +12

    ਸਵਾਦ ਆ ਗਿਆ 🤗,,ਬਰਾੜ ਸਾਹਿਬ ਤਾਂ ਮੁਰਦਾ ਮਹਿਫ਼ਲ ਵਿਚ ਵੀ ਜਾਨ ਪਾ ਦਿੰਦੇ ਨੇ, ਇਨ੍ਹਾਂ ਦੀ ਕੋਈ ਰੀਸ ਨਹੀਂ,,, ਬਰਾੜ ਸਾਹਿਬ ਮੈ ਤੁਹਾਡਾ ਬਹੁਤ ਵੱਡਾ ਪ੍ਰਸ਼ੰਸਕ ਹਾਂ,,, ਅਜਨਾਲੇ ਦਾ ਲਾਗੇ ਪਿੰਡ ਤੋਂ ਜਨਾਬ ਮੈ ਤੁਹਾਡੀ ਖੈਰ ਮੰਗਦਾ ਹਾਂ, ਵਾਹਿਗੁਰੂ ਤਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ 🙏🏼

  • @Basketballeditz5
    @Basketballeditz5 Год назад +2

    mintoo gi tusi boht boht acchya ho , raab twanu khush rakhya

  • @bhupinderkharoud6340
    @bhupinderkharoud6340 2 года назад +4

    Good Bai ji

  • @sattatricks5149
    @sattatricks5149 2 года назад +4

    Bahuttt vdiaa,,,, interview

  • @HardeepSingh-ox8sl
    @HardeepSingh-ox8sl 2 года назад +5

    Very good y

  • @iqbalsingh-dl7kh
    @iqbalsingh-dl7kh Год назад +1

    ਚੰਗੇ ਕੰਮ ਕਰਦੇ ਹੋ ਬਾਈ ਜੀ !

  • @jasbirkaurjasbirkaur7514
    @jasbirkaurjasbirkaur7514 Год назад

    Barar sab app ji verge saf Dil bande bahut thode Han bahut changa lagia app ji bahut mihan kar rahe ho parmatama tuhanu chadicala bakshe

  • @gurjeetbenipal7756
    @gurjeetbenipal7756 Год назад +2

    Bhut ghaint gallbaat c bro

  • @sukhpindersingh1204
    @sukhpindersingh1204 4 месяца назад

    22g bitu sahib great person ho

  • @kakasinghdhaliwal4076
    @kakasinghdhaliwal4076 Год назад +5

    ਕਿਸੇ ਨੂੰ ਪਤਾ ਮਿੰਟੂ ਬਰਾੜ ਬਾਈ ਦਾ ਪਿੰਡ ਕਿਹੜਾ ਜੇ ਬਾਈ ਨੂੰ ਮਿਲਨਾ ਹੋਵੇ ਕਿਸੇ ਕੋਲ ਨੰਬਰ ਹੇਗਾ ਗੱਲ ਕਰਨ ਲਈ ਕਮੇਂਟ ਵਿੱਚ ਦਸ ਦਿਓ

  • @sukhpalkaur9782
    @sukhpalkaur9782 Год назад +1

    Mintu brar bai is a great person, gbu.

  • @kamalpoonian4099
    @kamalpoonian4099 Год назад +1

    Well done Bai mintu brar........

  • @khushdeepdandiwal6518
    @khushdeepdandiwal6518 2 года назад +5

    👍👍

  • @parmindersekhon1727
    @parmindersekhon1727 2 года назад +2

    sachi suaad aa giya gal -baat sun ke

  • @shahanaperveenrani973
    @shahanaperveenrani973 2 года назад +3

    Exceellent

  • @charanjeetsandhu1669
    @charanjeetsandhu1669 2 года назад +4

    Very nice

  • @antercheema1
    @antercheema1 2 года назад +1

    ਮਿੰਟੂ ਬਰਾੜ ਬਾਈ 🙏🏻

  • @sukhdevsahota9326
    @sukhdevsahota9326 Год назад +1

    wonderfull gall bat vadhae ,,,,,,,,,,,

  • @pardeepkaile2991
    @pardeepkaile2991 2 года назад +4

    Very nice 👍

  • @sandeepsinghsingh9302
    @sandeepsinghsingh9302 Год назад

    Bai good aa ..salute aa bai tenu..

  • @PriyaSharma-pz6ti
    @PriyaSharma-pz6ti Год назад +1

    Waheguru

  • @Jas-fc6me
    @Jas-fc6me 2 года назад +1

    Minitu brar bai ji , bahut vediya mgs dita gal bat bahut sohni lagi Thx ji 🙏

  • @jitsingh8414
    @jitsingh8414 Год назад +1

    Very good true knowledge

  • @spshukla1851
    @spshukla1851 2 года назад +4

    Good interview 👍
    Ethe te Uthe da farak..difference between India and Australia.
    1.Banda mehnat ,India ch vi krda ..ho skda Mul Pai jawe ,ho sakda dhakke hi palle pain.But in Australia it is guaranteed...Mehnat da Mul paina hi paina...jinni mehnat karoge unni kamyabi milegi.
    2.Ethe jekar kamyab ho Gaye tan wadi car, kothi etc sab ban jaoo par Australia ch kamyabi De nal nal chare passe safai, 100% shudh Pani, 100% shudh Hawa, Zero pollution , quality of life etc ..sabh milega.
    3.India ch government nu tax diyo, badle ch kuchh vi nahi..Australia ch government nu ditte tax da ik ik dollar da Mul mod di hai Sarkar.
    Thanks
    S.P.Shukla

  • @sureshmalik9949
    @sureshmalik9949 Год назад +1

    Beautiful 😊

  • @bhindersingh_sidhu
    @bhindersingh_sidhu Год назад +1

    Good job

  • @hvirk1491
    @hvirk1491 2 года назад +4

    Very nice bhaji

  • @harphanjra1211
    @harphanjra1211 2 года назад +1

    Bahut Wdia Ji❤

  • @buttarai5128
    @buttarai5128 2 года назад +2

    god interview bittu vir.

  • @ajaykumar-vi2go
    @ajaykumar-vi2go Год назад +1

    Great

  • @Harjindersingh-xi3un
    @Harjindersingh-xi3un 2 года назад +1

    Bittu g m tuhada bahut purana fen ha vir g your big brother

  • @sandeepsharmasharma4343
    @sandeepsharmasharma4343 2 года назад +3

    Veerygood

  • @northsideofficial1923
    @northsideofficial1923 Год назад +2

    Australian Punjabi community di shaan MINTU BRAR

  • @harvindersingh8266
    @harvindersingh8266 Год назад

    Good

  • @kulwinderkinna6299
    @kulwinderkinna6299 2 года назад +1

    Mai v bai bittu nu bahut lmbe sme to follow krda ena da bolan da tarika thonu mazboor kr dinda videos dekhan lyi.. Bittu bai love you

  • @satpalSingh-cw1uo
    @satpalSingh-cw1uo Год назад +1

    Very nice speech and theory. God bless you.

  • @gsdakha3763
    @gsdakha3763 Год назад +1

    Good vichar ji

  • @SSDeol
    @SSDeol 2 года назад +1

    ਬਹੁਤ ਵਧੀਆ interview ਜੀ

  • @maninderjakhu701
    @maninderjakhu701 2 года назад +4

    👍

  • @avtarsingh2366
    @avtarsingh2366 Год назад +8

    Both are Punjabi gems. Swad aa giya galbaat sunke. Ithe host and guest both are well prepared and realistic in conversation. Thanks for such a wonderful video.

  • @CharanjitSingh-yf8ee
    @CharanjitSingh-yf8ee Год назад +2

    Very good

  • @isohi1429
    @isohi1429 2 года назад +2

    Thanks , you are great guy . Keep it up please

  • @rajsinghdhillondhillon2560
    @rajsinghdhillondhillon2560 Год назад +2

    He'll 22

  • @kirpalsingh2440
    @kirpalsingh2440 Год назад +1

    Wow nice 👍💯👍 True

  • @sentimentaljatts
    @sentimentaljatts Год назад +1

    Waah g 👍

  • @ravichahalravichahal9280
    @ravichahalravichahal9280 Год назад +1

    Very nice y g

  • @chamkaurbajwa8569
    @chamkaurbajwa8569 Год назад +1

    Good bai

  • @nirmangill8850
    @nirmangill8850 Год назад +1

    Good ji

  • @AmrikSingh-pe1my
    @AmrikSingh-pe1my Год назад +1

    Good beta good achievement keep it up

  • @rajwinderkaur9417
    @rajwinderkaur9417 2 года назад +4

    🙏👍

  • @buttisandhu1717
    @buttisandhu1717 2 года назад +3

    👍👍👍👍

  • @plantsmylife3763
    @plantsmylife3763 Год назад +3

    22 ji Australia 🦘 ch hardwork da mull painda

  • @BaljitKaur-rc8wc
    @BaljitKaur-rc8wc 10 месяцев назад

    Very nice veer jee

  • @jassingh9417
    @jassingh9417 Год назад +2

    Good job on explaining.

  • @karanbeersingh9851
    @karanbeersingh9851 2 года назад +5

    Hi, paji happy to hear that u belongs to haryana, I'm also from haryana, uk London ❤❤❤❤❤❤🙏🙏🙏🙏🙏🙏

    • @kauranmol3152
      @kauranmol3152 Год назад

      Grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan majbur ha

  • @s.k.khardiyas.k.khardiya2787
    @s.k.khardiyas.k.khardiya2787 Год назад

    God bless you

  • @GurjantSingh-ij8wd
    @GurjantSingh-ij8wd Год назад

    Sirra vedeo bro

  • @cheematubewells9028
    @cheematubewells9028 2 года назад +2

    Very nice information

  • @preetkanwal1187
    @preetkanwal1187 Год назад

    🙏🙏🙏🙏🙏🙏

  • @Bhangujatt3191
    @Bhangujatt3191 2 года назад +1

    22tere ton vare java

  • @pachitarsingh9580
    @pachitarsingh9580 2 года назад +3

    ਬਹੁਤ ਵਧੀਆ ਵਿਚਾਰ

    • @jodhsinghwarn8001
      @jodhsinghwarn8001 Год назад

      Very nice mintu brar beta ji God bless you always congratulations from bathinda

  • @manindergurcharnsingh2875
    @manindergurcharnsingh2875 Год назад +1

    ਡਿਸਾ ਧਰਮਾ ਬੌਆਛਣਾ ਸਾਹਿਬ ਮਾਨਸਾ ਜਿਲੇ ਵਿਚ ਮੁੰਡਾ ਲੱਤਾ ਕੰਮ ਨਹੀ ਕਰਦੀਆ ਡਿਸਾ ਤੇ ਵੱਡੇ ਵਿਦੇਸੀ ਚੈਨਲ ਚਲਾ ਦਿੱਤੇ ਦਿਮਾਗ ਨਾਲ ਸਿੰਗਲ ਧਰਮੇ ਘਰ ਕੌਲ ਬਾਬਾ ਥਮਨ ਸਿੰਘ ਡੇਰਾ ਖੇਤਾ ਕਾ ਧਰਮਾ ਦੀ ਬੰਸ ਹੈ

  • @jaswinderkaur-cy6dx
    @jaswinderkaur-cy6dx 2 года назад +1

    Mintu is my favourite person

  • @sukhmailsingh7306
    @sukhmailsingh7306 Год назад +1

    Very nice ji

  • @sarabjitsinghsoora5616
    @sarabjitsinghsoora5616 2 года назад +2

    💗😍👍🏻

  • @SukhchainSingh-re1io
    @SukhchainSingh-re1io Год назад +2

    Dove heere bnde aw❤️