Khalistan-an ambitious enterprise with no clear definition/document?GOI dealings- Foreign Khalistan?

Поделиться
HTML-код
  • Опубликовано: 26 июн 2024
  • Malwinder Singh Mali in social dialogue with Manvir Kaur
    #manvirkaur #socialpostbymanvirkaur #socialpostpunjab

Комментарии • 91

  • @amriksinghrandhawa8374
    @amriksinghrandhawa8374 2 дня назад +9

    ਕੀ ਖਾਲਸਤਾਨ ਬਣਾਕੇ ਸਰਬੱਤ ਦਾ ਭਲਾ ਨਹੀਂ
    ਹੋ ਸਕਦਾ । ਸਿੱਖਾਂ ਨੇ ਆਪਣਾ ਖਾਲਸਾ ਰਾਜ ਵਾਪਸ ਲੈਣਾ ਹੈ ਕੋਈ ਭੀਖ ਨਹੀਂ ਮੰਗਦੇ । ਬਾਕੀ ਤਹਾਡੇ ਵਰਗਾ ਸੀ ਮਾਸਟਰ ਤਾਰਾ ਸਿੰਘ ਜਿਸ ਨੇ
    ਪੰਜਾਬ ਨੂੰ ਗੁਲਾਮ ਬਣਾ ਕੇ ਰਖ ਦਿੱਤਾ ।

  • @jaggis4914
    @jaggis4914 3 дня назад +5

    ਪੰਜਾਬ ਦੇ ਜ਼ਖ਼ਮ ਬਹੁਤ ਗਹਿਰੇ ਹਨ। ਇਹਨਾਂ ਨੂੰ ਸਮਝਣ ਦੀ ਲੋੜ ਹੈ 🙏🏽

  • @ravindersingh-di2gx
    @ravindersingh-di2gx День назад +3

    ਜਦੋਂ ਵੀ ਪੰਜਾਬ ਦੀ ਰਾਜਨੀਤੀ ਜੱਟਾਂ ਦੀ ਪੱਕੜ ਵਿਚੋਂ ਨਿਕਲਦੀ ਹੈ ਖਾਲਿਸਤਾਨ ਵਰਗੇ ਮੁੱਦੇ ਸਹਾਈ ਹੁੰਦੇ ਹਨ।

  • @mohinderchadha3989
    @mohinderchadha3989 2 дня назад +1

    There are very few Sikhs who Frankly Tells the Truth whether you like it or not,to Heal your deep wounds and Go On! Worth Understanding for your own self. 🙏🏼🙏🏼

  • @humanitypeace1080
    @humanitypeace1080 День назад +2

    Very good discussion

  • @ksbagga7506
    @ksbagga7506 День назад +1

    ਸਿੱਖ ਕੌਮ ਘੱਟ ਗਿਣਤੀ ਹੈ।
    ਹਰ ਬੰਦਾ ਹੀ ਵੱਖਰੀ ਸੋਚ ਰੱਖਦਾ ਹੈ।
    ਇਕ ਸੋਚ ਸਮੇਂ ਦੀ ਮੰਗ ਹੈ।

  • @HarjinderSINGH-gh6hr
    @HarjinderSINGH-gh6hr День назад +1

    1)ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
    ਨਿੱਤ ਅਰਦਾਸ ਚ ਪੜ੍ਹਦੇ ਹਾਂ, ਓਹ ਕੀ ਐ ..?
    ਇਸ ਤੋਂ ਵੱਧ ਪ੍ਰਵਾਨਤ ਕੀ ਹੋਊ..?
    2)ਸਰਬੱਤ ਦਾ ਭਲਾ ਤਾਂ ਹੀ ਕਰ ਸਕਦੇ ਹਾਂ ਜੇ ਆਪਣਾ ਰਾਜ ਹੋਊ! ਨਹੀਂ ਤਾਂ ਅਗਲੇ ਭਾਈ ਅਮ੍ਰਿਤਪਾਲ ਸਿੰਘ ਵਾਂਗੂੰ ਫੜ ਕੇ ਅੰਦਰ ਕਰ ਦਿੰਦੇ ਐ! ਪ੍ਰਵਾਨਤ ਓਹੀ ਹੁੰਦਾ ਜੋ ਲੋਕਾਂ ਨੂੰ ਪ੍ਰਵਾਨ ਹੁੰਦਾ! ਭਾਈ ਸਰਬਜੀਤ ਸਿੰਘ ਅਤੇ ਅਮ੍ਰਿਤਪਾਲ ਸਿੰਘ ਲੋਕਾਂ ਨੇ ਪ੍ਰਵਾਨ ਕੀਤੇ ਅਤੇ ਓਹ ਪ੍ਰਵਾਨਤ ਹੋ ਗਏ! ਜਿਸ ਦਿਨ ਲੋਕਾਂ ਨੇ ਖ਼ਾਲਸਾ ਰਾਜ ਪ੍ਰਵਾਨ ਕਰ ਲਿਆ, ਪ੍ਰਵਾਨਤ ਹੋ ਜਾਣਾ! ਬੱਸ ! ਸਿੱਖੀ ਭੇਸ ਚ ਬੈਠੈ ਅਜਿਹੇ ਡੋਗਰਿਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ!
    🦁🦁🦁🦁🦁

  • @MaanSingh-rt6gt
    @MaanSingh-rt6gt 2 дня назад +3

    ਮਨਵੀਰ ਭੈਣਜੀ ਬਾਕੀ ਸਬ ਛੱਡਕੇ ਇਕ ਗੱਲ ਸੋਚੋ ਏਸ ਮੁਲਖ ਦੀ ਅਜਾਦੀ ਲਈ ਸਿੱਖਾਂ ਨੇ ਸਭਤੋਂ ਵੱਧ ਕੁਰਬਾਨੀਆਂ ਤਾਂ ਦਿੱਤੀਆਂ ਆ ਨਾ ਫੇਰ ਕਿਉਂ ਸਾਡੇ ਨਾਲ ਗਾਂਧੀ ਨਹਿਰੂ ਹੁਣਾਂ ਵਾਦਾ ਖਿਲਾਫੀ ਕੀਤੀ ਕਿਉਂ ਸਾਡੇ ਨਾਲ ਪੈਰ ਪੈਰ ਤੇ ਵਿਤਕਰਾ ਹੋਇਆ ਹਜਾਰਾ ਸਾਡੇ ਬੰਦੇ ਮਰ ਦਿੱਤੇ ਗਏ ਫੇਰ ਹੁਣ ਆਖਿਰ ਸਿੱਖ ਜਾਣ ਵੀ ਤੇ ਜਾਣ ਕਿੱਥੇ ਜਿਹੜੀ ਧਿਰ ਬਰਾਬਰ ਦੀ ਤੀਜੀ ਧਿਰ ਸੀ ਓਹ ਕਿਸੇ ਪਾਸੇ ਦੀ ਨਹੀਂ ਰਹੀ ਦਸੋ j ਕੋਈ ਵੱਧ ਅਧਿਕਾਰ ਮੰਗ ਰਿਆ ਓਹ ਵੀ ਓਹ ਜਿਹੜੇ ਤੁਸੀ ਓਹਨਾ ਨਾਲ ਵਾਦਾ ਕੀਤਾ ਸੀ ਤੁਸੀ ਫੇਰ ਵੀ ਓਹਨਾ ਨੂੰ ਮਾਰ ਰਹੇ ਹੋ ਫੇਰ ਸਿੱਖ ਕੀ ਕਰਨ ਜ ਇਸਾਈਆਂ ਮੁਸਲਮਾਨਾਂ ਬੋਧੀਆਂ ਹਿੰਦੂਆਂ ਕਾਮਰੇਡਾਂ ਕੋਲ ਆਪਣੇ ਮੁਲਕ ਹੋ ਸਕਦੇ ਤਾਂ ਫਿਰ ਸਿੱਖ ਕੋਲ ਆਪਣੀ ਹੋਂਦ ਬਚਾਉਣ ਲਈ ਕਿਉਂ ਨਹੀਂ ਹੋਣਾ ਚਾਹੀਦਾ

  • @diehardparamveer
    @diehardparamveer 3 дня назад +5

    ਸਮਾ ਦਸੂਗਾ ਕੌਣ ਸਹੀ ਐ ਪਰ ਇੱਕ ਗੱਲ ਜ਼ਰੂਰ ਐ ਕੇ ਜੋ ਆਪਣਿਆਂ ਚ ਹੀ ਕਸੂਰ ਕੱਡ ਰਹੇ ਓਹਨਾ ਨੂੰ ਕਿਸੇ ਨੇ ਨਹੀਂ ਪੁਛੱਣਾ ।

  • @RandhawaPB46
    @RandhawaPB46 2 дня назад +1

    bht vdia Mali saab.. kayea nu ithe bht mircha lagia...😅 changi gall a amritpal de chele ne jo ohna nu eh ni pata govt kida use krdi pye ohnu... ina di dimag de upar diya galan ne

  • @kanwarbirsingh1159
    @kanwarbirsingh1159 3 дня назад +4

    Khalsai Raj is where all communities have equal rights, non discrimination

  • @gurjarsingh6016
    @gurjarsingh6016 3 дня назад +1

    VOTA referendum Punjab VOTA referendum Punjab VOTA ✍️🌹⛳⛳🌹 VOTA ✍️🌹⛳ VOTA ✍️🌹⛳ VOTA ✍️🌹⛳ VOTA ✍️🌹⛳ VOTA ✍️🌹⛳⛳🌹 VOTA ✍️🌹⛳ VOTA referendum Punjab VOTA ✍️🌹⛳⛳🌹🌹⛳

  • @dhandhanbabasangji7483
    @dhandhanbabasangji7483 3 дня назад +5

    ਖਾਲਿਸਤਾਨ ਦੀ ਪਰਿਭਾਸ਼ਾ ਬਹੁਤ ਵੱਡੀ ਹੈ ਇਹਨੂੰ ਨੀ ਪਤਾ ਇਹ ਤਾਂ ਐਵੇਂ ਮਾਰੀ ਜਾਂਦਾ ਡਰਦਾ ਸਹੀ ਗੱਲ ਨਹੀਂ ਦਸ ਰਿਹਾ

  • @charanjitlehal7192
    @charanjitlehal7192 3 дня назад

    Please good sound system, there is too much echo on back
    Thanks

  • @Rebel-or-king
    @Rebel-or-king День назад +2

    Manvir bhen jo tuci sunna chode! Osnu dust under carpet and looks clean outside keha janda! 1947 ton lehke ajj tak jehra vi promise center sarkar ne keeta oh ajj tak te wafa keeta ni? Rahi gal bhar beth ke awaj chokan die jehra panjab aya see osnal ki kujh keta rather than sit on table 👏👏

  • @kulvirsinghmaan1492
    @kulvirsinghmaan1492 3 дня назад +6

    ਇਸ ਚੈਨਲ ਤੇ ਹਮੇਸ਼ਾ ਸਿਖ ਵਿਰੋਧੀ ਪ੍ਰੋਗਰਾਮ ਹੀ ਚਲਦੇ ਨੇ , ਇਹ ਪ੍ਰੋਗਰਾਮ ਵੀ ਇਸੇ ਕੜੀ ਦਾ ਇਕ ਹਿੱਸਾ ਹੈ ।
    ਇਨਸਾਨੀਅਤ ਵਿਰੋਧੀ ਕਾਮਰੇਡਾਂ ਦਾ ਚੈਨਲ ਐ ਇਹ

    • @JattFactor
      @JattFactor 2 дня назад

      ਪਰ ਆਹ ਵੀਡਿਓ good ਹੈ ਜੀ

  • @jaspalrai1378
    @jaspalrai1378 2 дня назад +2

    ਮਾਲੀ ਸਾਹਿਬ ਸਾਡੇ ਦਰਿਆਵਾਂ ਦੇ ਪਾਣੀ ਖੋਹੇ,, ਜੋ ਅੱਜ ਮੁੱਖ ਸੰਕਟ ਆ ਪੰਜਾਬ ਲਈ,, ਸਿੱਖਾਂ ਦੇ ਕਤਲੇਆਮ ਵਿੱਚ ਸ਼ਾਮਿਲ ਉਹ ਕਾਂਗਰਸ ਦੀ ਮੁੱਢਲੀ ਲੀਡਰਸ਼ਿਪ ਦੇ ਬਰਾਬਰ ਬੈਠ ਦੇ ਆ,, ਦੋਨਾਂ ਦਾ ਕੀ ਹੱਲ ਹੋਵੇ,, ਕੀ ਰਾਹੁਲ ਗਾਂਧੀ ਜਾਂ ਅੱਜ ਦੀ ਕਾਂਗਰਸ ਹੱਲ ਕੱਢ ਸਕਦੀ ਆ,,, ਮੁੱਖ ਓਥੇ ਦੋਨਾਂ ਚ ਪਿਆ ਦਰਿਆਵਾਂ ਦੇ ਪਾਣੀ ਖੋਹੇ ਕਪੂਰੀ ਮੋਰਚੇ ਤੋਂ ਧਰਮ ਯੁੱਧ ਬਣਦਾ ਫੇਰ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਬਣ ਦਾ ਫੇਰ ਸ੍ਰੀ ਅੰਮ੍ਰਿਤਸਰ ਐਲਾਨ ਨਾਵਾਂ ਫੇਰ ਜੂਨ 84 ਵਾਪਰ ਦੀ ਆ ਸਿੱਖ ਕਤਲੇਆਮ ਹੁੰਦਾ ਅੱਜ ਬੰਦੀ ਸਿੰਘ ਜਾਂ ਮਾਜੂਦਾ ਹਾਲਤ ਸਾਹਮਣੇ ਆ ਸਭ ਦੇ ਜਿਥੇ ਜੜ ਪਈ ਆ ਉਸਦਾ ਹੱਲ ਕੱਢ ਸਕਦੀ ਆ ਕਾਂਗਰਸ

    • @HarjinderSINGH-gh6hr
      @HarjinderSINGH-gh6hr День назад

      ਅਸਲ ਵਿੱਚ MA ਦਾ ਸੁਆਲ KG ਦੇ ਬੱਚੇ ਨੂੰ ਪੁੱਛ ਲਿਆ!

  • @karama709
    @karama709 3 дня назад +4

    Please do an interview with Dr. Ishtiaq Ahmad scholar of Pakistani origin to understand this topic more accurately via virtually

  • @gurjarsingh6016
    @gurjarsingh6016 2 дня назад +1

    Referendum ka bhav karke bahut aage VOTA referendum Punjab VOTA referendum Punjab VOTA ✍️🌹⛳⛳🌹⛳🌹🌹⛳ VOTA ✍️🌹⛳

  • @jaswantsekhon2083
    @jaswantsekhon2083 3 дня назад +2

    ਸਿੱਖ ਕੌਮ ਬਾਕੀ ਭਾਰਤੀ ਕੌਮਾਂ ਵਾਂਗ ਸਾਰੇ ਦੇਸ਼ ਦੇ ਬਰਾਬਰ ਦਾ ਸਤਿਕਾਰ ਤੇ ਹੱਕ ਮੰਗਦੇ ਹਨ । ਸਿੱਖਾਂ ਨਾਲ ਹਰ ਖੇਤਰ ਵਿੱਚ ਵਧੀਕੀ ਹੋ ਰਹੀ ਹੈ ।

    • @sukhjindersinghgrewal3618
      @sukhjindersinghgrewal3618 2 дня назад

      ਭਾਈ ਸਾਹਿਬ ਜੀ, ਪਹਿਲਾਂ ਕੌਮ ਦੀ ਪ੍ਰੀਭਾਸ਼ਾ ਬਾਰੇ ਪੜੋ। ਵਖ ਵਖ ਵਿਚਾਰਵਾਨਾ ਦੇ ਕੌਮਾਂ ਬਾਰੇ ਵਿਚਾਰ ਪੜੋ ਤੇ ਘੋਖੋ

  • @dhandhanbabasangji7483
    @dhandhanbabasangji7483 3 дня назад +5

    ਭੈਣ ਜੀ ਇਹ ਸਵਾਲ ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀ ਨਾਲ ਕਰੋ

    • @sekhonpunjabiblog4179
      @sekhonpunjabiblog4179 3 дня назад +1

      ਬਿਲਕੁਲ ਜੀ ਅਤਿੰਦਰਪਾਲ ਸਿੰਘ ਜੀ ਸਹੀ ਦੱਸ ਸਕਦੇ ਨੇ ਇਹ ਤਾਂ ਫੇਲ ਕਾਮਰੇਡ ਆ

    • @Sidhu_Malkit
      @Sidhu_Malkit 2 дня назад

      Bai eh ehna apna comment padna ni kyu k Atiderpal Singh Khalistani bulkul sach bolda te khoonje la dinda sab nu

    • @HarjinderSINGH-gh6hr
      @HarjinderSINGH-gh6hr День назад

      👍👍
      MA ਦਾ ਸੁਆਲ KG ਵਾਲ਼ੇ ਬੱਚੇ ਨੂੰ ਪੁੱਛ ਲਿਆ!

  • @ASTeer1699
    @ASTeer1699 3 дня назад +3

    Mali sahib hindu azad Muslim azad Sikh q na azad hon? J azadi jaroor ni fer hindu te musleman nu ki lordd c? J aj galam bande di dukan chaldi oh rato raat band v ho jandi.

    • @Gee_S-xe1hr
      @Gee_S-xe1hr 2 дня назад

      Tere hisab naal, Sikh gulam ne?

    • @ManjitSingh-nc7dy
      @ManjitSingh-nc7dy День назад +1

      ਇਹ ਸਪੱਸ਼ਟ ਕਰੋ ਸਿੱਖ ਕਿਵੇਂ ਅਜ਼ਾਦ ਨੀ ਪੰਜਾਬ ਚ ਅੱਗਾਂ ਇਹ ਲਾਉਂਦੇ ਨੇ ਦਰੱਖਤ ਸਾੜਦੇ ਨੇ ਹਵਾ ਪਾਣੀ ਗੰਦਾ ਇਹ ਕਰਦੇ ਨੇ ਜਮੀਨੀ ਪਾਣੀ ਇਹਨਾਂ ਪੰਜਾਬ ਦੇ ਕਿਸਾਨ ਨੇ ਖਤਮ ਕਰਤਾ ਹੋਰ ਅਜਾਦੀ ਘੰਟੇ ਦੀ ਚਾਹੀਦੀਆ ਅਸੀਂ ਤਾਂ ਗੁਲਾਮ ਨੀ ਅਸੀਂ ਵੀ ਪੰਜਾਬ ਚ ਰਹਿੰਦੇ ਆ

  • @amolaksingh4592
    @amolaksingh4592 2 дня назад +1

    nice

  • @mankindsccesss7768
    @mankindsccesss7768 2 дня назад +1

    Manvir madam , plz understand sovereignty

  • @singh.pradeep
    @singh.pradeep 3 дня назад +3

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @drkuldipsingh1400
    @drkuldipsingh1400 3 дня назад +1

    Actually this issue is complex
    As panjab was clubbed with India during 47..

    • @ASTeer1699
      @ASTeer1699 3 дня назад

      Sikh were betrayed by the azad hindu.

  • @navinansal7879
    @navinansal7879 3 дня назад

    Wisdom is needed

  • @ravindersingh-di2gx
    @ravindersingh-di2gx День назад +1

    ਗਗਨ ਦਮਾਮਾ ਬਾਜਿਓ ?
    ਸੁਰਾ ਸੋ ਪਹਿਚਾਨੀਐ ?

  • @Sidhu_Malkit
    @Sidhu_Malkit 2 дня назад +1

    Tusi Atiderpal Singh Khalistani kol jao oh tuhadiya akha khol dewega

  • @myindiasecular459
    @myindiasecular459 3 дня назад

    Sikh , punjabi ,khalsa, panthak, are one think.,
    Gursikh , amaritdhari, khalsa and namdahri are one think ,
    Guru Nanak nam lewa Sikh are three types likes kesadhari Sikh
    Amritdhari Sikh
    Sahasdari Sikh .,
    Sikhs r very most secularism religion
    Na koi weri no koi begana sagal sang hum ko banaye ,by Guru Granth Sahib ji
    All the disturbances created by political agenda, to dominate Sikh ,, you know every body knows history was live Sikhs r 90% martyrs to favour of nation why you and any political party any generalist body any country to question Indian government which the problem of Sikh community in India 🇮🇳 why Sikh r feel unhappy not feel freedom well .,
    One think very clear why India govt was treat 2nd citizens why India govt treat Sikh r zariyapesha community why Sikh have not capital not high court
    Why Punjab govt not giving the job opportunities to punjabi youth
    Why drugs and many more problems created by govt , govt should clear stand in the favour of Punjab all the problems r short out ., in case government r not serious about Punjab as well as others disturb states I think future r not well , unfortunately present times leadership r not responsible to solve the problem of states
    I feel leadership r not intellectual no vision only they deeply appreciate lie and yes man ,,

  • @saddu.111
    @saddu.111 2 дня назад

    Khalistan tab banega jab hindustan khatam ho jayega . Tab Bharat main Kai desh honge . Par khalistan ka jind rahna mushkil hai koinki dusri tarf Islam khada hai jo es khalistan ko kabhi jinda nahi rahna padega. Punjab ka hindu , jis main se Khalsa nikla hai bhi kabhi khalistan ka sath nahi dega .

  • @jassar100
    @jassar100 2 дня назад +1

    Think about the Sikhs those live outside Punjab , hope Sikhs understand this intelligent person. Salute.

    • @Gee_S-xe1hr
      @Gee_S-xe1hr 2 дня назад +2

      Forget about Sikhs outside Punjab. They do not even care about Gurus and Sikhi.

  • @JattFactor
    @JattFactor 2 дня назад +1

    Perfect discussion

  • @gurjarsingh6016
    @gurjarsingh6016 2 дня назад

    Mali South Indian Punjabi lokgeet Nahin de rahe gurbani Nahin aadhar na yah kam na Karo unhone poochha Jana re kanchi roti lekar sarkari pension a tu media dete

  • @navinansal7879
    @navinansal7879 3 дня назад +1

    Khalistan is a religious &emotional concept, & jat Sikh pride

  • @vikramshergill7369
    @vikramshergill7369 3 дня назад +1

    Right

  • @kanwarbirsingh1159
    @kanwarbirsingh1159 3 дня назад

    🌹

  • @kanwalpreets1181
    @kanwalpreets1181 3 дня назад +2

    Good reporting by manvir
    Love from Australia

  • @BaldevSingh-ks1ts
    @BaldevSingh-ks1ts 3 дня назад +1

    Very nice

  • @deejay891
    @deejay891 3 дня назад +5

    Khaayi jaayo jutiyaa fer

  • @drkuldipsingh1400
    @drkuldipsingh1400 3 дня назад +1

    295 taa jaroor lage gi ji 😂😂😂😂

  • @bhupindersinghkanwar5681
    @bhupindersinghkanwar5681 2 дня назад +1

    Pepsu state was Sikh state by Patel as told
    But leaders asked for bigger punjab .they merged with bigger state

  • @manjitkaur6153
    @manjitkaur6153 3 дня назад +3

    Exellent debate

  • @GaganBajwa-rc7td
    @GaganBajwa-rc7td 3 дня назад +1

    There are so many intelligent Sikh personalities like Mr Mali here. We need people like him and Mr Dhillon and Mr Gill to prosecute the case for Sikh people. Wonderful and enlightening interview. Thanks Manvir

  • @KanwarjitSinghGill-fn4iq
    @KanwarjitSinghGill-fn4iq 3 дня назад +1

    ਕੲਈ ਕੈਹ ਦਿੰਦੇ ਖਾਲਿਸਤਾਨ ਬੱਚੇ ਖਾਣੀ ਡੈਨ ਐ,

    • @user-te5wi7gb2z
      @user-te5wi7gb2z 2 дня назад

      ਜੀ ਹਾਂ ਇਹ 100% ਸੱਚ ਹੈ ਜੀ ਖਾਲਿਸਤਾਨ ਦੇ ਅਖੌਤੀ ਰਾਸ਼ਟਰਪਤੀ ਜਗਜੀਤ ਸਿੰਘ ਚੌਹਾਨ ਦੇ ਕਿਰਦਾਰ ਵਿਚੋਂ ਸਭ ਕੁਝ ਸਾਫ ਹੋ ਜਾਂਦਾ ਹੈ ਇੰਗਲੈਂਡ ਤੋਂ ਭਾਰਤ ਆਉਣ ਤੇ ਸਰਕਾਰੀ ਸੁਰੱਖਿਆ ਤੇ ਸਪੈਸ਼ਲ ਵਿਹਾਰ ਤੇ ਮਰਨ ਉਪਰੰਤ ਜੋ ਸਰਕਾਰੀ ਸਨਮਾਨ ਮਿਲਿਆ ਉਸ ਨਾਲ ਸਭ ਦੇ ਭੁਲੇਖੇ ਦੂਰ ਹੋ ਜਾਣੇ ਚਾਹੀਦੇ ਹਨ ਇਸ ਤੋਂ ਬਿਲਕੁਲ ਉਲਟ ਪ੍ਰੋਫੈਸਰ ਭੁੱਲਰ ਜੱਗੀ ਜੌਹਲ ਦੀ ਤਰਾਂ ਹੋਰ ਅਨੇਕ ਉਦਾਹਰਣਾਂ ਮਿਲ ਜਾਣਗੀਆਂ।

  • @kanwarbirsingh1159
    @kanwarbirsingh1159 3 дня назад

    Hove kirtan nava versova

  • @rajivbatra7301
    @rajivbatra7301 3 дня назад +2

    Dharam de naam tey paise 💷 ikaathe karna , gundagardi karna atey doosre dharam de lokan nu kujj vi na bolan dain da naam hai Khalistan ! Jo kade vi nahi banega ! Waheguru ji

    • @ASTeer1699
      @ASTeer1699 3 дня назад

      Mai samjia tu hindutava rastar bjp rss di gal kar raha.

    • @Gee_S-xe1hr
      @Gee_S-xe1hr 2 дня назад

      ​@@ASTeer1699 Aitha gal, khalistani di ho rahi hai. Jinna lai Dharam and Guru to jyada, apna co called "Sant" important Ho Gaye.

  • @user-te5wi7gb2z
    @user-te5wi7gb2z 2 дня назад +2

    ਖਾਲਿਸਤਾਨ ਕਾਂਗਰਸ ਦਾ ਪੈਦਾ ਕੀਤਾ ਅਜਗਰ ਹੈ ਜੋ ਜੋਸ਼ੀਲੇ ਤੇ ਸਿੱਖੀ ਨੂੰ ਸਮਰਪਿਤ ਸਿੱਖ ਮਰਦਾਂ ਔਰਤਾਂ ਨੂੰ ਬਰਾਬਰ ਨਿਗਲਦਾ ਜਾ ਰਿਹਾ ਹੈ ਜਿਸ ਦਿਨ ਤੋੰ ਇਹ ਪੈਦਾ ਕੀਤਾ ਹੈ ਅਪਣਾ ਕੰਮ ਬਾਖੁਬੀ ਕਰਨ ਲੱਗਾ ਹੈ। ਜੇਕਰ ਜਗਜੀਤ ਸਿੰਘ ਚੌਹਾਨ ਦੇ ਰੋਲ ਤੋਂ ਸਿੱਖਾਂ ਨੇ ਕੋਈ ਸਬਕ ਨਹੀ ਸਿਖਿਆ ਤਾਂ ਸਿੱਖਣਾ ਇੰਨਾ ਅੱਜ ਵੀ ਨਹੀਂ ਪੁਰਾਣੇ ਪੇਡ ਖਾਲਿਸਤਾਨੀਆਂ ਵਿੱਚੋਂ ਸਿਮਰਨਜੀਤ ਸਿੰਘ ਮਾਨ ਅਤਿੰਦਰਪਾਲ ਸਿੰਘ ਦੇ ਰੋਲ ਨੂੰ ਵੇਖਣ ਬਾਅਦ ਵੀ ਅਮ੍ਰਿਤਪਾਲ ਸਿੰਘ ਦੇ ਸਰਕਾਰੀ ਹੋਣਾ ਮੰਨਣ ਨੂੰ ਵੀ ਕੁੱਝ ਸਿੱਖ ਤਿਆਰ ਨਹੀਂ ਫੇਰ ਸਰਕਾਰੀ ਸੇਵਾ ਤਾਂ ਪਿਛਲੱਗੂ ਭੀੜ ਨੂੰ ਭੁਗਤਣੀ ਹੀ ਪੈਣੀ ਹੈ। ਜਿੱਥੋਂ ਤੱਕ ਖਾਲਿਸਤਾਨ ਦੀ ਗੱਲ ਹੈ ਤਾਂ ਸੱਚਾਈ ਇਹ ਹੈ ਕਿ ਸਿੱਖ ਲੀਡਰਸ਼ਿਪ ਕਦੀ ਵੀ ਖਾਲਿਸਤਾਨ ਬਣਾਉਣ ਦੇ ਹੱਕ ਵਿੱਚ ਨਹੀਂ ਤੇ ਨਾ ਇਸ ਦੀ ਕੋਈ ਜਰੂਰਤ ਉਨਾਂ ਨੂੰ ਨਜ਼ਰ ਆਉਂਦੀ ਹੈ। ਖਾਲਿਸਤਾਨ ਦੀ ਜਰੂਰਤ ਅਮਰੀਕਾ ਨੂੰ ਹੈ ਉਹ ਜਿਸ ਟਾਇਮ ਚਾਹੇਗਾ ਬਣਾ ਦੇਵੇਗਾ ਬਹੁਤ ਹੀ ਵੱਡਾ ਹਿੱਸਾ ਭਾਰਤ ਤੇ ਪਾਕਿਸਤਾਨ ਜੋੜ ਕੇ ਓਹ ਇਕ ਸਮਰੱਥ ਆਰਥਿਕ ਜੋਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਵਿੱਚ ਭਾਰਤ ਦੇ ਵੱਡੇ ਲੀਡਰ ਵੀ ਸਹਿਮਤ ਹੋਣਗੇ ਅੰਦਰਖਾਤੇ ਤੇ ਬਾਹਰੋਂ ਅਖੰਤਾ ਦਾ ਰੋਲਘਚੋਲਾ ਚਲਦਾ ਰਹੁ। ਤਿੱਬਤ ਦੀ ਅਜ਼ਾਦੀ ਅੱਜ ਦੇ ਸਮੇਂ ਅਮਰੀਕਾ ਲਈ ਕਿਸ ਕਾਰਨ ਅਹਿਮ ਹੈ ਇਹ ਵੀ ਸਵਾਲ ਹੈ। ਤਿੱਬਤ ਮਨੀਪੁਰ ਦੱਖਣੀ ਭਾਰਤ ਪੰਜਾਬ ਤੇ ਦੁਨੀਆ ਚ ਹੋਰ ਥਾਂ ਵੀ ਨਵੇਂ ਦੇਸ਼ ਬਨਾਉਣਾ ਇਹ ਸਭ New World Order ਦਾ ਹਿੱਸਾ ਹੈ ਅਖੀਰ ਵਿੱਚ ਹੋਣਾ ਓਹ ਹੈ ਜੋ ਦੁਨੀਆ ਦੇ ਸਭ ਤੋਂ ਵੱਡੇ 12-13 ਅਮੀਰ ਘਰਾਣੇ ਚਾਹੁਣਗੇ ਜੋ ਅਸਲ ਵਿੱਚ ਦੁਨੀਆ ਨੂੰ ਚਲਾ ਰਹੇ ਨੇ।

    • @laftainsingh3057
      @laftainsingh3057 2 дня назад

      Sir bilkul sahi hai.mai v ehi chochda
      Ander khate sab kus chal riha

  • @karama709
    @karama709 3 дня назад +1

    Excellent Analysis

  • @navinansal7879
    @navinansal7879 3 дня назад

    Good debate

  • @Jarnailsingh-kb8yy
    @Jarnailsingh-kb8yy 3 дня назад +2

    ਸਤਿ ਸ੍ਰੀ ਆਕਾਲ ਭੈਨ

  • @gulrezrana3710
    @gulrezrana3710 3 дня назад +1

    In my opinion there are more than enough Sikh on Indian side to counter Sikh of belongs to Khalistan there will be Sikhs on the side of india to encounter the Sikhs belongs Khalistan the division among the Sikhs they will face same like Pakistan

    • @ASTeer1699
      @ASTeer1699 3 дня назад

      With Sikhs it is not about numbers it is about being a Sikh with a conscience. Those Sikhs that you talk about on side of India are paid Sikh they will not be loyal when the scenario changes. Remember some hindus loved the British rulers and died for them. You comparing Sikhs with muslims of Pakistan is your lack of education hence you use encounter and not counter. Education is important bhaiya it allays fear prejudices misconception insecurities and sheep mentality, etc.

  • @THESIGMAGAMER69
    @THESIGMAGAMER69 2 дня назад +1

    Malvinder ji is the best philosopher ever listen

  • @drkuldipsingh1400
    @drkuldipsingh1400 3 дня назад

    There is open castism in Sikhism .
    No intercaste marriages are happening.
    In some villages there are different cremation grounds for lower castes esp SCs ..dalits
    Sikhs mostly no following guru Nanak ji...
    That is why sikhs population decreasing...Deravaad is the result of castism

  • @sk....3049
    @sk....3049 3 дня назад +1

    Jatt wants khalistan

    • @deejay891
      @deejay891 3 дня назад +2

      I am rajput. I want khalistan

  • @gurpreetatwal7765
    @gurpreetatwal7765 3 дня назад

    Amazing discussion Manvir Ji 👏

  • @navinansal7879
    @navinansal7879 3 дня назад

    No non jat Sikh wants khalistan

  • @navinansal7879
    @navinansal7879 3 дня назад

    Well done manvir

  • @Gee_S-xe1hr
    @Gee_S-xe1hr 2 дня назад

    So called "Khalistani" crying about not to use word Hindustan, but that word is himself use by Guru Nanak Dev Ji. What it shows their own ideology is more matter Dharam.

    • @harshdeepsingh8211
      @harshdeepsingh8211 День назад

      Gadhe, hindustan word kis context mei use kiya geya hai?

    • @Gee_S-xe1hr
      @Gee_S-xe1hr День назад

      @@harshdeepsingh8211 ਮੂਰਖ ਪ੍ਰਾਣੀ, ਹਿੰਦੁਸਤਾਨ ਵਰਲਡ ਧਰਤੀ ਲਈ ਵਰਤਿਆ ਗਿਆ।

    • @Gee_S-xe1hr
      @Gee_S-xe1hr День назад

      @@harshdeepsingh8211 Hindustan word was used for a Land which included Punjab also.

  • @navinansal7879
    @navinansal7879 3 дня назад

    He’s very clear& focused

  • @ManjitSingh-nc7dy
    @ManjitSingh-nc7dy 2 дня назад +1

    ਸਾਰੇ ਸਿੱਖਾਂ ਦੀ ਮੰਗ ਖਾਲਿਸਤਾਨ ਨਹੀ ਹੋ ਸਕਦੀ ਸਿੱਖਾਂ ਵਿੱਚ ਤਾਂ ਜਾਤ ਪਾਤ ਬਹੁੱਤ ਜਾਦਾ ਪੰਜਾਬ ਦੇ ਪਿੰਡਾਂ ਚ ਤਾਂ ਜੱਟਾਂ ਦੇ ਗੁਰੂ ਘਰ ਲੱਗ ਰਵੀਦਾਸੀਆ ਦੇ ਅਲੱਗ ਮਜਬੀ ਸਿੱਖਾਂ ਦੇ ਅਲੱਗ ਸਿੱਖ ਤਾਂ ਪਿੰਡਾਂ ਚ ਇਕੱਨੇ ਨੀ ਖਾਲਿਸਤਾਨ ਚ ਕਿਵੇਂ ਰਹਿਣ ਗੇ ਇਸ ਕੋਮ ਨੂੰ ਤਾਂ ਇਹ ਨੀ ਪਤਾ ਦਸਮ ਗ੍ਰੰਥ ਨੂੰ ਮੰਨਣਾ ਜਾ ਆਦ ਗਰੰਥ ਨੂੰ ਕੋਈ ਪ੍ਰੀਚਰ ਨੀ ਕੋਈ ਜੱਥੇਦਾਰ ਨੀ ਸਭ ਘੜੰਮ ਚੋਦਰੀ ਨੇ ਪੰਜਾਬ ਦੇ ਲੋਕ ਨਹੀ ਪਸੰਦ ਕਰਦੇ ਖਾਲਿਸਤਾਨ ਨੂੰ ਇਹੀ ਨੀ ਪਤਾ ਕੋਣ ਮੰਗਦਾ ਖਾਲਿਸਤਾਨ ਅਮਰੀਕਾ ਕੇਨੈਡਾ ਬੈਠੇ 4 ਲੋਕ ਮੰਗਦੇ ਨੇ ਉਹਨਾਂ ਨੂੰ ਚਾਹੀਦਾ ਉਹ ਕੇਨੈਡਾ ਚ ਜਾਂ ਅਮਰੀਕਾ ਚ ਬਨੋਣ ਖਾਲਿਸਤਾਨ ਉਥੇ ਖੁੱਲੇ ਇਲਾਕੇ ਨੇ ਉਥੇ ਵਧੀਆ ਬਣਜੂ ਖਾਲਿਸਤਾਨ

    • @HarjinderSINGH-gh6hr
      @HarjinderSINGH-gh6hr День назад

      ਬਾਈ ਤੂੰ ਬਹੁਤ ਸਿਆਣਾ 😄😀

    • @ManjitSingh-nc7dy
      @ManjitSingh-nc7dy День назад +1

      ਧੰਨਵਾਦ ਵੀਰ ਸਾਰਿਆਂ ਨੂੰ ਬਹੁੱਤ ਸਿਆਣੇ ਹੋਣਾ ਚਾਹੀਦਾ ​@@HarjinderSINGH-gh6hr