ਦੁਨੀਆ ਦੇ ਸਭ ਤੋਂ ਠੰਡੇ ਮੁਲਕ ਲਈ ਸਫ਼ਰ Trip to Iceland | Punjabi Travel Couple | Ripan Khushi

Поделиться
HTML-код
  • Опубликовано: 2 дек 2024

Комментарии • 268

  • @darasran556
    @darasran556 3 месяца назад +20

    ਬਹੁਤ। ਬਹੁਤ। ਧਨਵਾਦ। ਰਿਪਨ। ਖੁਸ਼ੀ। ਸਾਨੂੰ। ਘਰਾਂ।ਵਿਚ।ਬੈਠਿਆ। ਨੂੰ। ਸਾਰੀ।ਦੁਨੀਆ। ਦੀ।ਸੈਰ।ਕਰਾ।ਦੀਤੀ।❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @JagmeetSingh-sk9kl
    @JagmeetSingh-sk9kl 3 месяца назад +30

    ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸਾਰੀ ਦੁਨੀਆਂ ਦੀ ਸੈਰ ਕਰਾ ਦਿੱਤੀ ਘਰਾਂ ਵਿੱਚ ਬੈਠੇ ਨੂੰ 🙏🏻🫶🏻

  • @RAJA_Singh4725
    @RAJA_Singh4725 3 месяца назад +146

    ✍️ਜੇਹੜਾ ਜੇਹੜਾ ਰਿਪਣ ਤੇ ਖੁਸ਼ੀ ਪੈਣ ਨੁੰ ❤ਦਿਲੋਂ ਪਿਆਰ ਕਰਦੇ ਨੇ ਓਹ ਲਾਇਕ ਕਰ ਕੇ ਹਾਜ਼ਰੀ ਲਗਾਓ ❤🙏

    • @Jaggatailor
      @Jaggatailor 3 месяца назад +6

      ਬਾਈ ਵੀਡੀਓ ਵਧੀਆ ਪੇਸ਼ ਕਰਦੇ ਐ ਪਰ ਮੈਂ ਹੁਣ ਇਹਨਾਂ ਨੂੰ ਵੇਖਣਾ ਬੰਦ ਕਰਤਾ ਮੈਂ ਕਿਹਾ ਸੀ ਵੀ ਸਾਰੇ ਬਲੌਗਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੋਲਦੇ ਐ ਵੀਡੀਓ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਪਰ ਇਹ ਨਹੀਂ ਬੋਲਦੇ ਇਸੇ ਕਰਕੇ ਦੋ ਤਿੰਨ ਮਹੀਨੇ ਹੋ ਗਏ ਮੈਂ ਇਹਨਾਂ ਦਾ ਬਲੌਗ ਨਹੀਂ ਵੇਖਿਆ ਕਦੇ ਸਿਰਫ ਅੱਜ ਹੀ ਵੇਖਿਆ ਓਹ ਵੀ ਸਾਰਾ ਨਹੀਂ

    • @HARJEETSINGH-yv1np
      @HARJEETSINGH-yv1np 3 месяца назад +1

      ❤❤❤❤

    • @RAJA_Singh4725
      @RAJA_Singh4725 3 месяца назад +2

      Ripan vir jrur bolya krn gye main kehnda rahaga har video ch ​@@Jaggatailor

    • @beantkhiva8413
      @beantkhiva8413 3 месяца назад

      Tu dhakke naal hi sabh nu bhain banai ja reha ja tu rakhri bana lai

  • @Aaj361
    @Aaj361 3 месяца назад +28

    ਰਿਪਨ ਮਾਮਾ ਜੀ ਵਾਲਾ song ਰਿਕਾਰਡ ਹੋਣਾ ਚਾਹੀਦਾ
    ਜਰੂਰ ਜਰੂਰ ਜਰੂਰ ਜਰੂਰ ਜਰੂਰ ਹੋਣਾ ਚਾਹੀਦਾ

  • @HarpreetSingh-ux1ex
    @HarpreetSingh-ux1ex 3 месяца назад +6

    ਦੁਨੀਆਂ ਦੇ ਠੰਡੇ ਦੇਸ਼ ਆਈਸਲੈਂਡ ਦੇ ਸਫ਼ਰਾਂ ਦੀ ਸ਼ੁਰੂਆਤ ਤੇ ਸ਼ੁੱਭਕਾਮਨਾਵਾਂ ਹੋਣ੍ਰਜੀ ਪੰਜਾਬੀ ਟਰੈਵਲ ਕਪਲ ਨੂੰ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜਦੀ ਕਲਾ ਵਿੱਚ ਰੱਖਣ ਜੀ ❤️🙏

  • @darshangill26
    @darshangill26 3 месяца назад +16

    ਰਿਪਨ ਤੇਖੁਸ਼ੀ। ਬੀਬਾ। ਆਈਸਲੈਂਡ। ਚ। ਵੀ। ਚੋਗਾ। ਖਲਾਰਿਆਂ।। ਉਦੋ। ਰਿਪਨ। ਸੋਚਿਆ। ਨਹੀਂ। ਬਈ। ਖੁਸ਼ੀ। ਨੂੰ। ਠੰਡ। ਲੱਗੂ। ਹੁਣ। ਉਲਟਾ। ਬੈਗ। ਖਿਚਣ। ਲਾਤਾ।ਬੇਟੀ। ਨੂੰ। ਵਾਹਿਗੁਰੂ ਜੀ। ਅੱਗੇ। ਅਰਦਾਸ ਆ। ਤੁਹਾਡਾ ਸਫ਼ਰ। ਵਧੀਆ। ਰਹੇ

  • @bharatsidhu1879
    @bharatsidhu1879 3 месяца назад +1

    ਦੁਨੀਆ ਦੇ ਸੱਬ ਤੋਂ ਠੰਢੇ ਦੇਸ਼ ਚ ਤੁਹਾਡਾ ਸਵਾਗਤ ਹੈ । ਤੁਹਾਡਾ ਸਫ਼ਰ ਸੋਹਣਾ ਰਹੇ ।

  • @lovedeepsingh137
    @lovedeepsingh137 3 месяца назад +12

    ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ 🙏

  • @bikramjitbika9778
    @bikramjitbika9778 3 месяца назад +13

    ਚੰਗੇ ਕਰਮਾ ਦਾ ਫਲ ਮਿਲਿਆ ਵੀਰ ਭੈਣ ਨੂੰ ਰੱਬ ਦੀ ਪੂਰੀ ਕਿਰਪਾ

  • @J.k.s85
    @J.k.s85 3 месяца назад +2

    ਬਹੁਤ ਵਧੀਆ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ❤😊

  • @LAKHWINDERSINGH-ky6sh
    @LAKHWINDERSINGH-ky6sh 3 месяца назад +1

    ਬਹੁਤ ਵਧੀਆ ਜਾਣਕਾਰੀ ਘਰ ਬੈਠਿਆਂ ਦੁਨੀਆਂ ਦੀ ਸੈਰ ਕਰਵਾ ਰਹੇ ਹੋ।

  • @SukhwinderSingh-wq5ip
    @SukhwinderSingh-wq5ip 3 месяца назад +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @avtarkaur9132
    @avtarkaur9132 3 месяца назад +1

    Waheguru ji mehar karo Rippan and Khushi te .Bahut cute jody hai .

  • @manjeetkaurwaraich1059
    @manjeetkaurwaraich1059 3 месяца назад +3

    ਰਿਪਨ🎉🎉 ਤੇ ਖੁਸ਼ੀ ਵਾਹਿਗੁਰੂ ਜੀ ਤੁਹਾਡੇ ਸਿਰ ਉਪਰ ਮਿਹਰ ਭਰਿਆ ਹੱਥ ਰੱਖੇ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਸਾਨੂੰ ਬਹੁਤ ਵਧੀਆ ਦੇਸ਼ ਵਿਖਾਏ ਬਹੁਤ ਬਹੁਤ ਧੰਨਵਾਦ ਤੁਹਾਡਾ

  • @harbhajansingh8872
    @harbhajansingh8872 3 месяца назад

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @SatnamSingh-fe3tg
    @SatnamSingh-fe3tg 3 месяца назад +3

    Dhan Guru Nanak Dev g Chadikala Rakhna 🙏

  • @manjitsinghkandholavpobadh3753
    @manjitsinghkandholavpobadh3753 3 месяца назад

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @ryandhaliwal7778
    @ryandhaliwal7778 3 месяца назад

    Ripan nd Khushi new journey lye shubhkamnae. Waheguru ji tuhade aag sang Rehn. Sat shri akal in ji🙏

  • @manjindersinghbhullar8221
    @manjindersinghbhullar8221 3 месяца назад +1

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਹਰ ਇੱਕ ਬਲੌਗ ਵੇਖਦੇ ਹਾਂ

  • @DilbagSingh-xh8sd
    @DilbagSingh-xh8sd 3 месяца назад +1

    ਧੰਨਵਾਦ ਨਵੀਂ ਦੇਸ਼ ਆਉਣ ਤੇ ਬਹੁਤ ਬਹੁਤ ਮੁਬਾਰਕਾਂ ਸੋ ਕਰੇ ਬੈਠਿਆਂ ਨੂੰ ਆਈਸ ਲੈਂਡ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਖੁਸ਼ੀਆਂ ਬਖਸ਼ੇ ਤੇ ਤੰਦਰੁਸਤੀ❤❤ ਧਾਲੀਵਾਲ❤ ਭੈਣੀ ਜੱਸਾ❤❤❤

  • @paramjitsinghsingh251
    @paramjitsinghsingh251 3 месяца назад +1

    ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤

  • @AmritMull
    @AmritMull 3 месяца назад +1

    ਬੱਲੇ nyc country iceland ❤🎉😊

  • @narsiram8316
    @narsiram8316 3 месяца назад

    I Love Ripan and Khushi beta from the core of my heart

  • @paramjeetsingh5052
    @paramjeetsingh5052 3 месяца назад

    ਧੰਨਵਾਦ ਤੁਹਾਡਾ ਘਰ ਵਿਚ ਬੇਠੇ ਨੂੰ ਦੁਨੀਆਂ ਦੇਖਿਆ

  • @manmeetsandhu7414
    @manmeetsandhu7414 3 месяца назад +1

    Bahut kuj sikhn nu milda tuhadiyan videos dekh k thanks bro 😊

  • @balbirkaur6014
    @balbirkaur6014 3 месяца назад +1

    Ek bar fir naven desh di yatra karan lai tuada bhut bhut dhanwaad ji ❤❤

  • @MajorSingh-po6xd
    @MajorSingh-po6xd 3 месяца назад

    ਧੰਨਵਾਦ ਜੀ ਰਿਪਨ ਤੇ ਖੁਸ਼ੀ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @chamkaur_sher_gill
    @chamkaur_sher_gill 3 месяца назад +3

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉❤❤❤❤❤❤❤😊

  • @bhinder_singh_.8093
    @bhinder_singh_.8093 3 месяца назад +2

    ਬਹੁਤ ਖੂਬਸੂਰਤ ਰਿਪਨ ਵੀਰ

  • @ammyvirk4517
    @ammyvirk4517 3 месяца назад

    ਬਹੁਤ ਬਹੁਤ ਧੰਨਵਾਦ
    ਬਹੁਤ ਵਧੀਆ ਵੀਡੀਉ ਬਣਾਉਣ ਤੇ ਦਿਖਾਉਣ ਲਈ

  • @ParmjitBhatti-e3q
    @ParmjitBhatti-e3q 3 месяца назад +2

    ਸਦਾ ਖੁਸ਼ ਰਹੋ ਬੇਟਾ

  • @MajorSingh-po6xd
    @MajorSingh-po6xd 3 месяца назад

    ਧੰਨਵਾਦ ਜੀ ਰਿਪਨ ਤੇ ਖੁਸ਼ੀ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @sushilgarggarg1478
    @sushilgarggarg1478 3 месяца назад +2

    Welcome 🙏 to New country Iceland 🇮🇸 🙌 😀 👏 😄 😎 🇮🇸 🙌 😀

  • @sushilgarggarg1478
    @sushilgarggarg1478 3 месяца назад +3

    Iam always first looking daily vlog 8P.M.on you tube and 7A.M on face book 📖

  • @teraterahosiery
    @teraterahosiery 3 месяца назад

    ਬੋਹਤ ਵਧੀਆ ਵੀਡਿਓ ਵੀਰ
    ਵਾਹਿਗੁਰੂ ਭਲੀ ਕਰੇ ❤

  • @paramjeetsaini7979
    @paramjeetsaini7979 3 месяца назад +1

    ਰਿਪਨ ਬਾੲੀ ਜਿੰਦਾਬਾਦ❤

  • @AmritMull
    @AmritMull 3 месяца назад

    Ripan y ਖੁਸ਼ੀ ji ਤੁਹਾਡਾ ਬਹੁਤ ਬਹੁਤ ਧੰਨਵਾਦ 🎉🎉 ਸਾਰੀ ਦੁਨੀਆ ਦੀ ਸ਼ਹਿਰ karwon ਲਈ

  • @JagtarSingh-wg1wy
    @JagtarSingh-wg1wy 3 месяца назад +2

    ਰਿਪਨ ਜੀ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਹੀ ਸਾਨੂੰ ਆਇਸਲੈਂਡ ਲੈ ਆਏ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @Harsh_Ramgarhia07
    @Harsh_Ramgarhia07 3 месяца назад +1

    ਸੱਤ ਸ਼੍ਰੀ ਆਕਾਲ ਜੀ ਪਾਜੀ ਤੇ ਭੈਣ ਨੂੰ ਵੀ ਸੋਹਣਾ 💯👁️👍

  • @mangalsingh8905
    @mangalsingh8905 3 месяца назад +1

    Kye baat he Puttar Ripan khusi
    Very Nice
    Rab Lambi Umar kare

  • @sushilgarggarg1478
    @sushilgarggarg1478 3 месяца назад +2

    Best of luck new country Iceland 🇮🇸 👏 🙌 👌 👍 💪 🇮🇸

  • @baljitkaur691
    @baljitkaur691 3 месяца назад

    ਵਾਹਿਗੁਰੂ ਜੀ ਮੇਹਰ ਕਰਨ

  • @jagdeepgrewal4008
    @jagdeepgrewal4008 3 месяца назад

    Miss you Choti Sandeep for some days 😂❤ see you soon again in England vlogs 😅

  • @baljindersingh7802
    @baljindersingh7802 3 месяца назад +3

    I love you bata and bati

  • @ramjoshi771
    @ramjoshi771 3 месяца назад

    Very nice. Iceland da safar Ripin and khushi naal.

  • @arslansani1097
    @arslansani1097 3 месяца назад +1

    Arshad Nadeem has won gold medal for Pakistan

  • @shahidmahmood4048
    @shahidmahmood4048 3 месяца назад +4

    Love from nankana sahib Pakistan ❤️

  • @sushilgarggarg1478
    @sushilgarggarg1478 3 месяца назад +2

    Best wishes for New country Iceland 🇮🇸 👏 🙌 👌 👍 most cooldest country in the world 🌎 😀 👌 👏 👍 🙌 🌎 😀

  • @mangakakru1861
    @mangakakru1861 3 месяца назад

    Bohat.sara.pyar.g
    Khusi.penn.nu.ta
    Thand.lag.janni.g

  • @naseemjaved3169
    @naseemjaved3169 3 месяца назад

    Beautiful Country. Enjoy every moment. God bless both of you 🙏🙏. Many blessings from Pakistan ❤❤

  • @Searchboy77
    @Searchboy77 3 месяца назад +1

    Waheguru ji 🙏 kirpa kare

  • @sushilgarggarg1478
    @sushilgarggarg1478 3 месяца назад +2

    THANKS FOR SEE MOST COOLDEST COUNTRY IN THE WORLD ICELAND 🇮🇸 🙏 🙌 👏 💙 😀 🇮🇸

  • @sushilgarggarg1478
    @sushilgarggarg1478 3 месяца назад +2

    TRIP TO ICELAND 🇮🇸 MOST COOLDEST COUNTRY IN THE WORLD 🌎 👌

  • @teraterahosiery
    @teraterahosiery 3 месяца назад

    ਵੀਰ ਪੱਗ ਬਨ ਕੇ ਹੀ ਵੀਡਿਓ ਸ਼ੂਟ ਕਰਿਆ ਕਰੋ

  • @bablipunjabi990
    @bablipunjabi990 3 месяца назад +1

    SSAkal ji Iceland ਵਿੱਚ ਬਹੁਤ ਠੰਡ ਹੁੰਦੀ ਹੈ ਪਿਛਲੇ ਸਾਲ ਅਸੀ end of July ਗਏ ਸੀ ਖਾਣ ਪੀਣ ਦੀ ਵੀ ਬਹੁਤ problem ਹੁੰਦੀ ਹੈ sea food ਹੀ ਮਿਲਦਾ ਹੈ ।

  • @rajindersaini5739
    @rajindersaini5739 3 месяца назад

    Rippan khushi god bless you both..

  • @AmarjitSingh-td2du
    @AmarjitSingh-td2du 3 месяца назад

    Baba g app nu bacha devey🎉 good job very nice video

  • @sushilgarggarg1478
    @sushilgarggarg1478 3 месяца назад +2

    BEST WISHES FOR WORLD MOST COOLDEST COUNTRY IN THE WORLD 🇮🇸 ICELAND 🇮🇸 👏 🙏 💙 🙌 👍 🇮🇸

  • @shaanoorrajput4680
    @shaanoorrajput4680 3 месяца назад +1

    Veerji Toronto Jad aaye. Plzz saday kol vi aana

  • @tejpalpannu2293
    @tejpalpannu2293 3 месяца назад

    Waheguru ji 🙏🙏🙏🇮🇳💯🇮🇳🙏🙏🙏

  • @avtarcheema3253
    @avtarcheema3253 3 месяца назад

    ਇੱਕ ਨਵੇਂ ਦੇਸ਼ ਦੀ ਸ਼ੈਰ ਕਰਾਉਣ ਲਈ ਧੰਨਵਾਦ 🙏

  • @Saraon-Saab
    @Saraon-Saab 3 месяца назад

    ਕੈੰਟ ਜੋੜੀ ❤🎉❤🎉❤

  • @GurpreetSingh-os4gn
    @GurpreetSingh-os4gn 3 месяца назад

    ਬਹੁਤ ਵਧੀਆ ਲੱਗਿਆ ਵੀਰ ਜੀ

  • @JasssidhuJass-or7mn
    @JasssidhuJass-or7mn Месяц назад

    🙏ਵਾਹਿਗੁਰੂ ਜੀ 🙏🙏

  • @KuldeepSingh-xe5mr
    @KuldeepSingh-xe5mr 3 месяца назад

    ਬਹੁਤ ਵਧੀਆ👍💯👍💯👍💯

  • @sarjitsinghgill3649
    @sarjitsinghgill3649 3 месяца назад

    Thanks from vill bukanwala Moga Punjab

  • @jagsirsingh3898
    @jagsirsingh3898 3 месяца назад

    Best of luck New country Iceland the wel come g🙏🙏🙏

  • @phulkaristudiomk1908
    @phulkaristudiomk1908 3 месяца назад +2

    ਦਿਲੋਂ ਪਿਆਰ ਕਰਦੇ ਨੇ ਓਹ ਲਾਇਕ ਕਰ ਕੇ ਹਾਜ਼ਰੀ ਲਗਾਓ

  • @santokhsingh2519
    @santokhsingh2519 3 месяца назад

    ਬਹੁਤ ਵਧੀਆ ਜੀ 👍🏻

  • @baljinderbanipal3438
    @baljinderbanipal3438 3 месяца назад

    Watch Northern lights.
    You are lucky to watch tonight.

  • @himmatgill2090
    @himmatgill2090 3 месяца назад +1

    Bai ripan khusi sat shiri akal ji waheguru ji chardicala ch rakhn

  • @niupl23
    @niupl23 3 месяца назад

    Khushi ripon ji airport busy coz of holiday season in england all kids on holiday, stanstead airport flights mostly going to europe. Enjoy the crowd...

  • @Shing-e5p
    @Shing-e5p 3 месяца назад +1

    Very nice vlog thanks for sharing this vdo ❤🎉from satvinder Singh, jubail industrial city, Dammam, Saudi Arabia have a nice journey.

  • @RajKumar-tl1ov
    @RajKumar-tl1ov 3 месяца назад

    Brf dharti vkhaun laee aap jian da bahut bahut dhanbad Raj Joga

  • @sukhdevkauratwal9609
    @sukhdevkauratwal9609 3 месяца назад

    God bless you beta both of you

  • @niranjansinghjhinjer1370
    @niranjansinghjhinjer1370 3 месяца назад

    Moujaan hi Moujaan
    Jionde raho Putter 👏

  • @harsimrankaurwalia6050
    @harsimrankaurwalia6050 3 месяца назад +3

    Plz ek baar banladesh wali punjabi family barey daso..r they safe

  • @sarbjitdhaliwal6838
    @sarbjitdhaliwal6838 3 месяца назад

    You are so lucky. You don't know God bless you.

  • @vishalrana8698
    @vishalrana8698 3 месяца назад

    Paji ice land ch you have Sean Diamond Beach OK Best of luck and save journey 🙏🙏

  • @BalvirSingh-wg2kn
    @BalvirSingh-wg2kn 3 месяца назад +2

    Nice. Jodhi...,👍🏾👍🏾👍🏾👍🏾👍🏾👍🏾👍🏾
    🔥🔥🔥🔥🔥🔥🔥👌🔥👌🔥🔥🔥

  • @kawaljeetkaur-tf7zo
    @kawaljeetkaur-tf7zo 3 месяца назад +2

    Watching on zero view 😊first view and comment from London

  • @JashanSingh-y2j
    @JashanSingh-y2j 3 месяца назад

    Good bai ji from moga punjab Ajit pal singh thanks very much

  • @sawarnsingh9989
    @sawarnsingh9989 3 месяца назад +2

    Stansted Airport only for Europe flights

  • @KulwantSingh-in5sg
    @KulwantSingh-in5sg 3 месяца назад

    ਮੁਬਾਰਕਾਂ ਜੀ

  • @zahoorahmad456
    @zahoorahmad456 3 месяца назад

    Love 💕💕 you work bro thanks Love ❤ from Pakistan

  • @satnamsinghpurba9584
    @satnamsinghpurba9584 3 месяца назад

    Bhut vadia jankari god bless both of you take care 🌺

  • @sudeshgupta4560
    @sudeshgupta4560 3 месяца назад

    Excellent presentation with good quality of camera

  • @maanveersingh7366
    @maanveersingh7366 3 месяца назад

    In Iceland 🇮🇸 house too much similar to canada

  • @personathwal928
    @personathwal928 3 месяца назад

    Waheguruji🙏🏻🙏🏻

  • @zahoorahmad456
    @zahoorahmad456 3 месяца назад

    Parmatma chardi kalah vich rakhay

  • @SurinderKaur-i8d
    @SurinderKaur-i8d 3 месяца назад

    Ripan veer ji and Khushi di ssaji

  • @BalkarSingh-dc1oq
    @BalkarSingh-dc1oq 3 месяца назад

    ਬਹੁਤ ਹੀ ਵਧੀਆ

  • @BalwinderSingh-qe8jv
    @BalwinderSingh-qe8jv 3 месяца назад

    God bless you rk and Sandeep

  • @SDevHML
    @SDevHML 3 месяца назад

    Azi Iceland di video di wait kar raha si Iceland wich no crime etho de lok khush rehde ne goal kedde ne 1march nu bear day mania jnda

  • @navroopkaur1991
    @navroopkaur1991 3 месяца назад

    Waheguru ji🙏

  • @BaldevSingh-dh7sv
    @BaldevSingh-dh7sv 3 месяца назад

    I have visited ice land 35 years ago

  • @harsimrankaursimran8262
    @harsimrankaursimran8262 3 месяца назад

    Best of luck bata ❤❤❤❤❤❤❤

  • @sukhdevmahi4278
    @sukhdevmahi4278 3 месяца назад

    Bro love you both of you stay ❤❤❤❤

  • @RajdeepBrar-f2g
    @RajdeepBrar-f2g 3 месяца назад

    ਸਾਨਦਾਰ

  • @ramabawa7657
    @ramabawa7657 3 месяца назад +1

    Khush rho beta