ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਭਾਈ ਪਰਮਜੀਤ ਸਿੰਘ ਪੰਜਵੜ ਦੇ ਪਰਿਵਾਰ ਨਾਲ ਵਿਸ਼ੇਸ਼ ਮੁਲਾਕਾਤ

Поделиться
HTML-код
  • Опубликовано: 4 ноя 2024

Комментарии • 177

  • @Rajwinderkaur_1984
    @Rajwinderkaur_1984 Год назад +2

    ਭਾਈ ਬਲਵਿੰਦਰ ਸਿੰਘ ਜੀ ਤੁਸੀਂ ਬੜੇ ਭਾਗਾਂ ਵਾਲੇ ਹੋ ਨਾਲੇ ਬੇਸ਼ਕੀਮਤੀ ਸਿੱਖ ਇਤਿਹਾਸ ਸਾਂਭ ਰਹੇ ਓ ਨਾਲੇ ਸ਼ਹੀਦਾਂ ਦੇ ਪ੍ਰੀਵਾਰਾਂ ਦੇ ਦਰਸ਼ਨ ਕਰ ਰਹੇ ਓ। ਤੁਹਾਡੀ ਕੁਰਬਾਨੀ ਵੀ ਬਹੁਤ ਵੱਡੀ ਹੈ।

  • @kashmirsingh6991
    @kashmirsingh6991 Год назад +60

    ਸਿੱਖ ਕੌਮ ਦਾ ਅਣਖੀਲਾ ਜਰਨੈਲ ਸਹੀਦ ਭਾਈ ਪਰਮਜੀਤ ਸਿੰਘ ਜੀ ਪੰਜਵੜ ਜਿੰਦਾਬਾਦ

    • @narindersinghnamha9448
      @narindersinghnamha9448 Год назад +1

      Ankhi Yodha tubar C? Pakistan Pehlan Dhoka S Bhindran Wale nu Gernal Jia oll Hakk ne Duza Dhoka kita pritam Singh Sekhon Nu Marya Fer Gurmeet p h E d fer P S panjwarhb Fer Ena paki Wale Gadar ne Bill Laden Nu marvata ? Avi Dasme Patshah Ji keha je muslaman Tilan De Tail nal Bahan Bheon Len Eni kasma Khan Tan v yakeen Na karo muglan Muslman Da

  • @Sandeep_kaur_khalsa258
    @Sandeep_kaur_khalsa258 Год назад +4

    ਬਹੁਤ ਵੱਡਾ ਘਾਟਾ ਭਾਈ ਸਾਬ ਜੀ ਦਾ ਜਿੰਨਾ ਨੁਕਸਾਨ ਵੀ ਬਹੁਤ ਕਰਵਾਇਆ ਪਰਿਵਾਰ ਦਾ ਫੇਰ ਵੀ ਕੌਮ ਦੀ ਸੇਵਾ ਕੀਤੀ

  • @jaspreetsinghaulakh1424
    @jaspreetsinghaulakh1424 Год назад +6

    ਭਾਈ ਪਰਮਜੀਤ ਸਿੰਘ ਪੰਜਵੜ੍ਹ ਜ਼ਿੰਦਾਬਾਦ,, ਕੌਮ ਦੇ ਯੋਧੇ,,, ਕੌਮ ਦੇ ਜਰਨੈਲ,,, ਕੌਮ ਦੇ ਹੀਰੇ

  • @HARJINDERSINGH-km9ee
    @HARJINDERSINGH-km9ee Год назад +3

    ਭਾਈ ਪੰਜਵੜ ਸਾਹਿਬ ਜੀ ਦੀ ਸ਼ਹੀਦੀ ਨੂੰ ਸਲਾਮ ਆ ਜੀ
    ਸਾਨੂੰ ਮਾਨ ਹੈ

  • @dilveersingh2547
    @dilveersingh2547 Год назад +21

    ਉਨ੍ਹਾਂ ਦਿਨਾਂ ਦੀਆਂ ਗੱਲਾਂ ਸੁਣ ਕੇ ਰੋਣਾ ਆਜਾਦਾ

    • @BIKIHARPASON
      @BIKIHARPASON Год назад +1

      hun koso pakistan nu...je india ch eh hattya hundi fer roula pena c state na marwa te

  • @RAJINDERSINGH-xe4nc
    @RAJINDERSINGH-xe4nc Год назад +4

    ਬਾਈ ਜੀ ਇਹ ਯੋਧਾ ਦਿਲਾਂ ਵਿਚ ਵੱਸਦਾ ਰਹੇ ਗਾਂ 37 ਸਾਲ ਯੋਧਾ ਪੰਜਾਬ ਤੋਂ ਬਾਹਰ ਹੋਵੇ ਫਿਰ ਵੀ ਪੰਜਾਬ ਦਾ ਇਨ੍ਹਾਂ ਦਰਦ ਉਹ ਸੂਰਮੇਆ ਸਿਰ ਝੁਕਦਾ ਤੇਰੀ ਸ਼ਹਾਦਤ ਤੇ ਰਾਜ ਕਰੇਗਾ ਖਾਲਸਾ

  • @charanjeetkaur3260
    @charanjeetkaur3260 Год назад +3

    ਵਾਹਿਗੁਰੂ ਜੀ

  • @KulwinderKaur-ur1fc
    @KulwinderKaur-ur1fc Год назад +1

    ਬਲਵਿੰਦਰ ਸਿੰਘ ਪੱਖੋਕੇ ਬਹੁਤ ਹੀ ਵਧੀਆ ਢੰਗ ਨਾਲ ਗੱਲ ਕਰਨ ਨੇ ਵੀਰ ਜੀ ਤੁਹਾਡੀ ਚਮੜੀ ਕੱਲ੍ਹ

  • @KuldeepSingh-gn2ew
    @KuldeepSingh-gn2ew Год назад +10

    ਸਿੱਖ ਕੌਮ ਦੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ ਜੀ ਆਪ ਜੀ ਨੂੰ ਗੁਰੂ ਰਾਮ ਦਾਸ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @jagmeetteona6186
    @jagmeetteona6186 Год назад +8

    ਪ੍ਣਾਮ ਸਹੀਦਾਂ ਨੂੰ

  • @manjinderkalsi7122
    @manjinderkalsi7122 Год назад +19

    🙏 ਪ੍ਰਣਾਮ ਸ਼ਹੀਦਾਂ ਨੂੰ 🙏

  • @manpreetdandiwal9564
    @manpreetdandiwal9564 Год назад +15

    ਸਿੱਖ ਕੌਮ ਦਾ ਅਲਬੇਲਾ ਜਰਨੈਲ ਭਾਈ ਪਰਮਜੀਤ ਸਿੰਘ ਜੀ ਪੰਜਵੜ

  • @karajsingh2631
    @karajsingh2631 Год назад +2

    Waheguru ji

  • @sukhwindermanes1180
    @sukhwindermanes1180 Год назад +1

    ਖਾਲਸਾ ਚੜ੍ਹਦੀਕਲਾ ਵਿੱਚ ਰਹਿੰਦਾ ਹੈ

  • @amandeepmaan0065
    @amandeepmaan0065 Год назад +2

    ਪ੍ਰਣਾਮ ਸ਼ਹੀਦਾਂ ਨੂੰ ਖਾਲਿਸਤਾਨ ਜਿੰਦਾਬਾਦ

  • @preetbebo3052
    @preetbebo3052 Год назад +13

    ਸਿੱਖ ਕੌਮ ਦੇ ਸ਼ਹੀਦ ਨੂੰ ਕੋਟ ਕੋਟ ਪ੍ਰਣਾਮ 🙏

  • @gurnamsingh1404
    @gurnamsingh1404 Год назад +9

    ਭਾਈ ਪਰਮਜੀਤ ਸਿੰਘ ਪੰਜਵੜ ਅਮਰ ਰਹੇ

  • @simranjitkaurbajwa3265
    @simranjitkaurbajwa3265 Год назад +5

    Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @malkitsingh8556
    @malkitsingh8556 Год назад +3

    ਭਾਈ ਪਰਮਜੀਤ ਸਿੰਘ ਪੰਜਵੜ ਸਿੱਖ ਕੋਮ ਦਾ ਯੋਧਾ ਸੀ

  • @paramjeetsingh7660
    @paramjeetsingh7660 Год назад +15

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @harshanjeetsingh-lw3ll
    @harshanjeetsingh-lw3ll 8 месяцев назад +1

    ਪ੍ਰਣਾਮ ਸ਼ਹੀਦਾਂ ਨੂੰ

  • @GurpreetSingh-fr9fx
    @GurpreetSingh-fr9fx Год назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @MandeepSingh-eg6sm
    @MandeepSingh-eg6sm Год назад +4

    ਮਹਾਨ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ

  • @baljitrandhawa8705
    @baljitrandhawa8705 Год назад +12

    ਵਾਹਿਗੁਰੂ ਜੀ ਆਪਣੇ ਸਿਖਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ

  • @amandeepmaan0065
    @amandeepmaan0065 Год назад +2

    ਰਾਜ ਕਰੇਗਾ ਖਾਲਸਾ

  • @chamkurthind7765
    @chamkurthind7765 Год назад +1

    ਭਾਈ ਪਰ

  • @HardeepSingh-qs5uu
    @HardeepSingh-qs5uu Год назад +5

    ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਭਾਈ ਪਰਮਜੀਤ ਸਿੰਘ ਪੰਜਵਾੜ ਸਹੀਦ ਜਿੰਦਬਾਦ
    ।।ਅਮਰ ਰਹੇ।।ਅਮਰ ਰਹੇ।।

  • @drivermahikamarj13wale70
    @drivermahikamarj13wale70 Год назад +12

    Sikh kom de Mahan soorme aa nu Koti Koti parnam wahegur ji Sikh kom nu chardikala bakshan

  • @GurbaniAtteSikhItehaas
    @GurbaniAtteSikhItehaas Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜੀ

  • @HARJEETSINGH-yv1np
    @HARJEETSINGH-yv1np Год назад +9

    Waheguru Waheguru 🙏🙏🙏❤️❤️

  • @cheemasandeep6336
    @cheemasandeep6336 Год назад +9

    ਪਰਮਜੀਤ ਸਿੰਘ ਪੰਜਵੜ ਨੂੰ ਮਿਲਣ ਦਾ ਸਮਾਂ ਮਿਲਿਆ ਸੀ ਨੱਬੇ ਵਿੱਚ ਤੇ ਬਹੁਤ ਵਧੀਆ ਇਨਸਾਨ ਸੀ ਪਰ ਤੁਸੀ ਉਸਦੇ ਸਹੁਰਿਆਂ ਦੇ ਪਰਿਵਾਰ ਦੀ ਵੀ ਇੰਟਰਵਿਊ ਕਰੋ ਉਹਨਾਂ ਦੇ ਸਹੁਰਿਆਂ ਦਾ ਪਿੰਡ ਹਮਜ਼ਾ ਦਸੁਹਾ ਵਿੱਚ ਹੈ ਇਦਰ ਸਿੰਘ ਦੀ ਲੜਕੀ ਸੀ ਬੀਬੀ ਪਾਲਜੀਤ ਕੋਰ ਉਹਨਾਂ ਦੇ ਪਿਤਾ ਜੀ ਨੂੰ ਵੀ ਬਹੁਤ ਇਨਟੋਰੋਗੇ ਕੀਤਾ ਸੀ ਤੇ ਉਹਣਾਂ ਦੀ ਵੀ ਮੋਤ ਹੋ ਚੁੱਕੀ ਹੈ

  • @gurmukhsingh5373
    @gurmukhsingh5373 Год назад +3

    ਵਾਹਿਗੁਰੂ ਜੀ….

  • @vickysinghvicky2618
    @vickysinghvicky2618 Год назад +10

    ਸਿੱਖ ਕੌਮ ਦੇ ਮਹਾਨ ਜਰਨੈਲ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਜਿਉਂਦੇ ਜੀਅ ਫੜੇ ਨਹੀਂ ਗਏ

  • @malkeetsingh4610-xci
    @malkeetsingh4610-xci Год назад +3

    Pranaam Shaheeda nu,,🙏🙏🙏🙏🙏

  • @gfcgf6y952
    @gfcgf6y952 Год назад +2

    Wahiguru je

  • @sukhbirkhahra7895
    @sukhbirkhahra7895 Год назад +5

    Parnam shaheeda nu 🙏

  • @karanvirdhillon3115
    @karanvirdhillon3115 Год назад +5

    ਜੱਥੇਦਾਰ,, ਰਾਗਵ ਚੜਾ ਦੇ ring ceremony ਤੇ ਗਿਆ ਪਰ ਭਾਈ ਸਾਬ੍ਹ ਦੇ ਭੋਗ ਤੇ ਨਹੀ ਗਿਆ। ਮੈ ਗਿਆ ਸੀ 🙏🙏

  • @davinder1279
    @davinder1279 Год назад +11

    ਸ਼ਹੀਦ ਹੋ ਜਾਣਾ ਫ਼ਖ਼ਰ ਹੁੰਦਾ ਯੋਧਿਆਂ ਦਾ ਪਰ ਪਰਿਵਾਰ ਨੂੰ ਕਈ ਕੁਝ ਝੱਲਣਾ ਪੈਂਦਾ ਹੈ

  • @lakhwinderkaur3765
    @lakhwinderkaur3765 Год назад +3

    Waheguru ji waheguru ji waheguru ji waheguru ji waheguru ji 🙏🙏🙏🙏🙏

  • @gsv1582
    @gsv1582 Год назад +1

    🙏🙏

  • @simranpreetsingh4132
    @simranpreetsingh4132 Год назад +6

    Waheguru ji dhan ne Bhai sahib ji te dhan a bhai sahib ji di family 🙏🙏🙏🙏🙏

  • @SunnyBadrukha-xk7hy
    @SunnyBadrukha-xk7hy Год назад +1

    ਵਾਹਿਗੁਰੂ ਜੀਓ 🙏 ਮੇਹਰ ਕਰਨ

  • @narendrakumar5507
    @narendrakumar5507 Год назад +1

    🙏🙏🙏

  • @mohansinghnagi8457
    @mohansinghnagi8457 Год назад +7

    Great Ptn24 and great you are getting registered the history

  • @manjotkailey8475
    @manjotkailey8475 Год назад +5

    Waheguru..G..Ka..Khalsa..Shre..Waheguru..G..Ke..Fateh..G

  • @balwindersingh-jv3nn
    @balwindersingh-jv3nn Год назад +3

    Satnam waheguru ji satnam waheguru ji satnam waheguru ji satnam waheguru ji satnam waheguru ji

  • @amriksinghdhindsa864
    @amriksinghdhindsa864 Год назад +4

    ਪ੍ਨਾਮਸਹੀਦਾੂਮਨੂੰ

  • @GurpreetSingh-bx2uc
    @GurpreetSingh-bx2uc Год назад +2

    Waheguru ji waheguru ji waheguru ji waheguru ji waheguru ji

  • @gurpartapsingh7606
    @gurpartapsingh7606 Год назад +4

    ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਮਰ ਸ਼ਹੀਦ ਭਾਈ ਪਰਮਜੀਤ ਸਿੰਘ ਜੀ ਪੰਜਵੜ੍ਹ ਸਾਹਬ ਖਾੜਕੂ ਜੰਝਾਰੂ ਯੋਧਾ ਪੰਥਕ ਸਫਾਂ ਦਾ ਮੂਹਰੀ ਜਰਨੈਲ ਸਨ। ਮੈਂ ਪਰਮਜੀਤ ਸਿੰਘ ਖ਼ਾਲਸਾ ਮੋਮੀ ਨਵਾਂ ਪਿੰਡ ਖਾਲੇਵਾਲ ਲੋਹੀਆਂ ਖਾਸ ਜਲੰਧਰ ਪੰਜਾਬ ਭਾਈ ਪੰਜਵੜ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ। ਵਾਹਿਗੁਰੂ ਇੰਨਾਂ ਦੇ ਪਰਿਵਾਰ ਚੜਦੀ ਕਲਾ ਵਿੱਚ ਰੱਖਣ। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।।

  • @gurmejsingh7070
    @gurmejsingh7070 Год назад +3

    waheguru ji

  • @AmanDeep-sx5nw
    @AmanDeep-sx5nw Год назад +1

    😢😢

  • @jagroopgillgill443
    @jagroopgillgill443 Год назад +1

    ਵਾਹਿਗੁਰੂ

  • @baljitsinghbhangu5340
    @baljitsinghbhangu5340 Год назад +5

    Waheguru ji 🙏

  • @bootasingh6706
    @bootasingh6706 6 месяцев назад +1

    Baba g tusi bhai rajinder singh Mehta nal v interview jarur kro g🙏🙏

  • @SukhvindeSingh-j9g
    @SukhvindeSingh-j9g 17 дней назад

    ਚੜਦੀਕਲਾਖ਼ਾਲਸਜ਼ੀਦੀ

  • @jagdeepsidhu9106
    @jagdeepsidhu9106 Год назад +2

    Waheguru Waheguru ji

  • @malkitsingh8556
    @malkitsingh8556 Год назад +2

    ,,,ਲਾਭ ਸਿੰਘ ਜਰਨਲ ਤੋ ਬਾਦ ਭਾਈ ਕੌਵਲਜੀਤ ਸਿੰਘ ਸੁਲਤਾਨਵਿੰਡ ਮੁਖੀ ਬਣਾੲਿਆ ਸੀ ਵੀਰ ਜੀ

  • @ishtpalbrar3955
    @ishtpalbrar3955 Год назад +5

    Waheguru ji mehar kareyo

  • @ParmjeetSingh-le1wv
    @ParmjeetSingh-le1wv Год назад +1

    Bhai parmjit singh jindabad.khlistan jindabaad.parnam saheenda nu.kot kot namshkar

  • @BaldevSingh-fi2sk
    @BaldevSingh-fi2sk Год назад +11

    We salute to all family of great panjwer from sur singh

  • @baldevgill1343
    @baldevgill1343 Месяц назад

    Balvinder.veerji.MY.you.live.Long.

  • @gurvailsingh3849
    @gurvailsingh3849 Год назад +9

    ਮਾਝੇ ਇਲਾਕੇ ਦਾ ਬੱਬਰ ਸ਼ੇਰ ਭਾਈ ਪਰਮਜੀਤ ਸਿੰਘ ਪੰਜਵੜ ਨਾਲ ਧੋਖਾ ਹੋਇਆ

  • @MuhammadShahid-mf2mv
    @MuhammadShahid-mf2mv Год назад +4

    Modi zalim da kam aa me pakistani aa sikh sade veer ne rab ana de family nu sabr deve

  • @jagjitsingh5223
    @jagjitsingh5223 Год назад +2

    Satnam waheguru ji 🙏👋

  • @chirmalsingh1926
    @chirmalsingh1926 Год назад +5

    Waheguru Waheguru

  • @JashanSingh-sb3sj
    @JashanSingh-sb3sj Год назад +1

    ❤Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug

  • @randeepsingh364
    @randeepsingh364 Год назад +1

    Koum da heera khalistan da hero Paramjeet singh panjwar

  • @jaspreetsinghaulakh1424
    @jaspreetsinghaulakh1424 Год назад +2

    ਤੁਹਾਡਾ ਚੈਨਲ ਤੁਹਾਡੇ ਗੁਪਤ ਛੱਤਰੂ,, ਇਨਟੇਲੀਜੇਨਸ ਨੋਟ ਕਰ ਰਹੀ ਹੈ,,ਕਿ ਤੁਸੀਂ ਕਰ ਕੀ ਰਹੇ ਹੋ ,,,

  • @karamjeetsinghmunjal4947
    @karamjeetsinghmunjal4947 Год назад +1

    Bahi paramjeet Singh g jindabaad

  • @gillpassanger
    @gillpassanger Год назад +6

    Indian ਏਜੰਸੀ ਨੇ ਮਰਵਾਇਆ ਹੈ ਜੀ ,ਇਹ ਗੱਲ ਪੱਕੀ ਹੈ ,

  • @amriksinghrandhawa8374
    @amriksinghrandhawa8374 Год назад +3

    GUNDYAN NE BHUT JULAM KITA PAJWAR DE PARWAR TE .WAHEGURU JI KA KHALSA WAHEGURU JI KA KHALSA WAHEGURU JI KE FTEH.

  • @amarjeetsingh5313
    @amarjeetsingh5313 Год назад +2

    Paramjeet Singh amAr rahe

  • @khalsachardikala
    @khalsachardikala Год назад +2

    ਬਾਗੀ ਫੋਜੀ ਜਸਵੰਤ ਸਿੰਘ ਬਠਿੰਡਾ ਵੱਲੋ ਸਿੱਖ ਕੌਮ ਦੇ ਅੱਣਖੀ ਜਰਨੈਲ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪੰਜਵੜ ਅਮਰ ਰਹੇ। ਵਾਹਿਗੁਰੂ ਜੀ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।

  • @desitravellers3111
    @desitravellers3111 Год назад +4

    ❤❤❤ Parnaam shaheddha nu❤❤❤❤

  • @naraindersingh4418
    @naraindersingh4418 Год назад +1

    Wahe guru ji

  • @lovekhalsa7673
    @lovekhalsa7673 Год назад +1

    Wahe guru. G. 👍

  • @navtejsinghkhosa8705
    @navtejsinghkhosa8705 Год назад +3

    Waheguru meaher rakhe sarbet te ji

  • @mohansinghnagi8457
    @mohansinghnagi8457 Год назад +3

    See the difference between good and bad but we will all in front of great power

  • @sisong1963
    @sisong1963 Год назад +3

    🙏✊✌

  • @lakhvirluckysingh8206
    @lakhvirluckysingh8206 Год назад +1

    🙏🙏🙏🙏🙏🙏🙏

  • @jattmehkma5941
    @jattmehkma5941 Год назад +6

    Raab kare kakh nah rahe.. police valeya da jinha ne eh kehar kamaya 😔

  • @Sing-ek2ed
    @Sing-ek2ed Год назад +2

    Waheguru satnam babar sher

  • @preetpalsinghchandi7969
    @preetpalsinghchandi7969 Год назад +2

    🙏🙏❤️

  • @democracy5789
    @democracy5789 Год назад +1

    🙏🙏🙏🙏🙏🙏🙏🙏

  • @PritpalSingh-jd9te
    @PritpalSingh-jd9te Год назад +2

    Balwinder Singh Bhai ji tusi gurmeet singh Pinki incpter di interview krna ji tusi 👍

  • @suchasingh-o9v
    @suchasingh-o9v Год назад +1

    Thanedara de foto viha dio kro plz

  • @avtarsinghbasra5770
    @avtarsinghbasra5770 Год назад +5

    Salute aa family nu te panjwad nu

  • @kalakang5755
    @kalakang5755 Год назад

    Waheguru ji ka kalsa waheguru ji ki fete baba ji

  • @SinghKhalsa-ho4xr
    @SinghKhalsa-ho4xr Год назад +3

    🙏🙏❤️❤️🙏🙏❤️❤️🙏🙏🙏❤️❤️🙏🙏🙏🙏🙏

  • @kamaljitsingh2748
    @kamaljitsingh2748 Год назад +2

    bhai saab ji graphics de zariye v sri akal takhat sahib ji te hamle di clip na vikhayo..vekh nai sakde...(shuru vich choti jhi clip ) waheguru ji 🙏🙏🙏🙏🙏

  • @sukhrajsandhu9657
    @sukhrajsandhu9657 Год назад +1

    ਤੁਸੀ ਇਹਨਾ ਪਰਿਵਾਰਾਂ ਦੀ ਵੀਡੀਓ ਬਣਾਉਣ ਦੇ ਨਾਲ ਨਾਲ ਹੁਣ ਵਾਲੇ ਨੌਜਵਾਨਾਂ ਨੂੰ ਡਰਾਂ ਰਹੇ ਜੇ ਕਿ ਸਿੱਖ ਕੌਮ ਲਈ ਅਵਾਜ ਨਾ ਚੁੱਕਿਆ ਜੇ ਚੰਗੇ ਕੰਮ ਨਾਲ ਮਾੜਾ ਵੀ ਕਰ ਰਹੇ ਜੇ

  • @buttasingh4719
    @buttasingh4719 Год назад +3

    🙏🙏😢😢😢😢😢

  • @bajwadharamkotia9997
    @bajwadharamkotia9997 Год назад +1

    🙏

  • @ramanturna1665
    @ramanturna1665 Год назад +1

    Bhi Paramjit Singh panjwar sheed

  • @saabsingh1898
    @saabsingh1898 Год назад +1

    atwaadi kateer 🐕🐕🐕 da goli ja encounter hi hal hai 👍👍

  • @poonambrar9482
    @poonambrar9482 Год назад

    🙏🙏😭 saheeda nu sat, sat pranam...shame on Pakistan.....

  • @trucker518
    @trucker518 Год назад +1

    Zulam da duja naam punjab police

  • @rajukhalchin3630
    @rajukhalchin3630 Год назад

    Aatwadi Att Hunda

    • @TajinderSingh-tf9hw
      @TajinderSingh-tf9hw Год назад

      ?

    • @AryanArora-xr4pw
      @AryanArora-xr4pw Год назад

      Isne mere chacha ke ladke ko maraya tha 1989 me😢😢 thapar engineering college me. Sahi Hua iss atakwadi ke saath

    • @MandeepKaur-vy7cb
      @MandeepKaur-vy7cb Год назад

      ਅੰਤ ਨਹੀਂ ਹੁੰਦਾ ਅੰਤ ਇੰਦਰਾਂ ਗਾਂਧੀ ਵਰਗੇ ਲੋਕਾਂ ਦਾ ਹੁੰਦਾ ਹੈ ਇਹ ਕੌਮ ਦੇ ਬੱਬਰ ਸ਼ੇਰ ਹੈ ਆਪਣੀ ਕੌਮ ਦੇ ਪਿੱਛੇ ਕੁਰਬਾਨੀਆਂ ਕੀਤੀਆਂ ਹੈਂ ਕੌਮ ਨੂੰ ਮਾਣ ਹੈ ਇਸ ਬੱਬਰ ਸ਼ੇਰ ਉਤੇ

  • @PritpalSingh-jd9te
    @PritpalSingh-jd9te Год назад +2

    Pakistan nai veratna c verat liya aa kiwe hoju koi goliaa maar jh ptta nhi lagda sara ptta Pakistan nu oh kade nhi ihna doshiaa nu saja duga jdo Pakistani aa nu new boy mile janda aa aye hee krda ihdi purani aadat aa kiwe hoju goliaa mar kai ptta nhi lgda kihnae goliaa chlaai ihde vich Pakistan di chal c dekhna kal rinda naal bee aa hona apna Kam pura krva kai ohna nu bee mervona Pakistan nai 👍