Aje ta punjab ch vi ehi kam karna ehna ne bas thorda time hor rukjo,,,je ise trah asi sute rehe 😢😢😢sanu akal der baad aundi hundi jado karne leyi kush ni bachda
Bai g apne punjabi apne punjabi nal western country ch vi nahi khad de. Apne punjabi goose ne te matlabi ne . Bas matlab kadia gal khatam. ਜੜ ਹੀ ਪੱਟੀ ਜਾਣਗੇ ।
ਜੇ ਸਾਡਾ ਭਰਾ ਸਿੱਧੂ ਮੂਸੇਵਾਲਾ ਜੱਟ ਹੁੰਦਾ ਤਾਂ ਓ ਜੱਟ ਦਾ ਪੁੱਤ ਧਰਨੇ ਤੇ ਹੁੰਦਾ ਸਾਡਾ ਅਣਖੀ ਵੀਰ
sala ankhi da klun ta pishli waar mehne kha kha gya c 😂
ਵਾਹਿਗੁਰੂ ਜੀ
Waheguru ji
100/🎉🎉🎉🎉🎉 right
Gill raunta lakha zindabad
Sidhu te sidhu de yr zindabad
Sahi gal a
ਵਾਹਿਗੁਰੂ ਜੀ ❤
100% right Punjab eho learn lesson Please 🙏🙏
Mere punjab de lok zindabad
Your right veer ji
Waheguru satnaam ji jitange jrur bs lgge rhiye
ਗਿੱਲ ਪਾਜੀ ਉਸ ਅਕਾਲ ਪੂਰਖ ਸਤਿ ਪਿਤਾ ਜੀ ਮੂਲ ਪਿਤਾ ਜੀ ਬਾਰੇ ਗਾਣਾ ਲਿਖ ਰਬ ਨੂੰ ਅਸੀਂ ਲੋਕ ਕਿਯੂ ਨਹੀਂ ਮੰਨਦੇ ਸਤਿ ਕੌਣ ਏ ਸਤਿਨਾਮ ਕਿਸ ਨੂੰ ਕਿਹਾ ਪਾਜੀ ਸਤਿ ਪੂਰਖ ਅਕਾਲ ਪਿਤਾ ਜੀ ਬਾਰੇ ਲਿਖ ਦੇ ਯਾਰ ਅਸੀਂ ਰਬ ਨੂੰ ਕਦੋ ਮੰਨਣਾ ਏ ਪੁੱਠੀ ਪੈ ਰਹੀ ਏ
Sabash mere punjab de putto
ਬਾਈ ਲੱਖੇ ਲੋਕਾਂ ਨੂੰ ਰੁਪਈਏ ਚਾਹੀਦੇ ਨੇ ਪੈਸੇ ਜੋ ਮਰਜੀ ਕੁੜੀਆਂ ਕਰੀ ਜਾਣ
ਗਿੱਲ ਪਾਜੀ ਜਿਨ੍ਹਾਂ ਚਿਰ ਰਬ ਅਗੇ ਨਹੀਂ ਝੁਕਦੇ ਓਨਾ ਚਿਰ ਕੋਈ ਹਾਲ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਜੋ ਹਮੇ ਪ੍ਰਮੇਸ਼ਰ ਉਚਰੈ ਨਰਕ ਕੁੰਡ ਕੋ ਜਾਏਗਾ ਅਸੀਂ ਗੁਰੂਆਂ ਦੀ ਗੱਲ ਨਹੀਂ ਮੰਨਦੇ ਤਾਹੀ ਹੁਣ ਪੁੱਠੀ ਪੈ ਗਈ ਏ
Right
Lakha Sidhana Zindabad ❤
ਲੱਖਾ ਆਪ ਕਹਿੰਦਾ ਪਰਵਾਸੀਆਂ ਨੂੰ ਕੱਢੋ ਤੂੰ ਆਪ ਕਿੰਨਾ ਕ ਖੜ ਦਾ ਆਪਣੇ ਭਾਈ ਚਾਰੇ ਨਾਲ ਆਪ ਤਾ ਤੂੰ ਆਪਣੀ ਕਲਾੜੀ ਤੇ ਭਹੀਏ ਰੱਖੇ ਨੇ ਕੀ ਗੱਲ ਤੇਰੇ ਪਿੰਡ ਚ ਕੋਈ ਗਰੀਬ ਮਜਬੂਰ ਨੀ ਯਾ ਲਾਗ ਨੇੜੇ ਪਿੰਡ ਚ ਹੈਨੀ,,,ਤੈਨੂੰ ਵੀ ਬੱਸ ਕੁਰਸੀ ਤੱਕ ਮਤਲਬ ਆ ,,ਬਾਈ ਤੈਨੂੰ ਆਪਣਾ ਹੀਰੋ ਮੰਨਦੇ ਸੀ ਬਸ ਹੁਣ ਦੁੱਖ ਹੁੰਦਾ
Kulwinder Billa da punajbyan nu boycott karna chahida hai ❤
Lakha Sahi aa yaar but apna lokaa de zameer mari hoyi aa jo lakha nu vota nhi poadaa
Aje ta punjab ch vi ehi kam karna ehna ne bas thorda time hor rukjo,,,je ise trah asi sute rehe 😢😢😢sanu akal der baad aundi hundi jado karne leyi kush ni bachda
Sare klakar bhra aun
lakha bhaji kis song di gal kar reha ? sahab kon ?
saab pangota
GILL BHRA AHI FRAME AHI KISAANI DHARNA BS SIDHUMOOSEALA HAI NI JDO MAKKER NE INTERVIEW KITI C
Billa kon
Kulwinder billa
@ okk veer g thank you 🙏🏼
Punjabi hi Punjabi nu thalle launda eh gaun valle da matlav sirf paisa paisa,,bas
India c pase mukre ja sakde ne foren c pase mukre ni ja sakde.ittass gbah a pirbarten hunda iea te hunda ruga.
Bikul sahi kete honey Chand and badshah warge gundo surme bade star bane firdene
Bai g apne punjabi apne punjabi nal western country ch vi nahi khad de. Apne punjabi goose ne te matlabi ne . Bas matlab kadia gal khatam. ਜੜ ਹੀ ਪੱਟੀ ਜਾਣਗੇ ।
Bai g apne punjabi apne punjabi nal western country ch vi nahi khad de. Apne punjabi goose ne te matlabi ne
Chl chwle boli ja