ਪਾਕਿਸਤਾਨ ਦੇ ਦੇਸੀ ਢਾਬਿਆਂ ਦੀ ਮਹਿਫਲ 🇵🇰 Pakistan Food | Punjabi Travel Couple | Ripan Khushi

Поделиться
HTML-код
  • Опубликовано: 28 янв 2025

Комментарии • 436

  • @Rose.942
    @Rose.942 Месяц назад +56

    ਵੀਰੇ ਸ਼ਮੀ ਕਿੰਨੇ ਗੁਣ ਤੇਰੇ ਅੰਦਰ ਗੀਤ ਬਹੁਤ ਵਧੀਆ ਗਾਇਆ ਤੁਸੀਂ ਹਰ ਕੰਮ ਵਿੱਚ ਮਾਹਿਰ ਰੱਬ ਆਪ ਤੇ ਬਰਕਤਾਂ ਰੱਖੇ ਰਿਪਨ ਵੀਰੇਦਾ ਹਾਸਾ ਤੇ ਨਾਸੀਰ ਭਾਜੀ ਦੀ ਅਟੈਰੀ ਕਮਾਲ ਕਮਾਲ ਸਭ ਲਈ ਬਹੁਤ ਸਾਰਾ ਧੰਨਵਾਦ

  • @gurvindersingh9438
    @gurvindersingh9438 Месяц назад +2

    ਬੱਲੇ ਬੱਲੇ ਕਿੰਨਾ ਵੱਡਾ ਪੰਜ਼ਾਬ ਏ ਸਾਡਾ।
    ਸਦਾ ਜਿਉਂਦੇ ਰਹੋ
    ਸਦਾ ਵੱਸਦੇ ਰਹੋ
    ਪੰਜਾਬ ਦੇ ਸ਼ੇਰੋ

  • @ParamjitSingh-dl6mx
    @ParamjitSingh-dl6mx Месяц назад +12

    ਸਮੀ ਵੀਰ ਤੈਨੂੰ ਰੱਬ ਖੁਸ਼ ਰੱਖੇ, ਇੰਡੀਆ,ਪੰਜਾਬ, ਅਨੰਦਪੁਰ ਸਾਹਿਬ, ਰੂਪਨਗਰ ਤੁ ਜੀ l

  • @SatpalSharma-y5q
    @SatpalSharma-y5q Месяц назад +32

    ਮੇਰਾ ਸਾਮੀ ਯਾਰ ਤੇ ਗੀਤਾਂ ਦੀ ਹੁੰਦੀ ਹੈ ਕਮਾਲ ਤੇ ਲੋਕਾਂ ਦੀ ਪੈਂਦੀ ਹੈ ਭਰਮਾਰ ਤੇ ਬੈਠ ਜਾਂਦਾ ਹੈ ਕਾਰ ਹੋ ਜਾਂਦਾ ਹੈ ਸਵਾਰ ਤੇ ਵਿਖਾਉਂਦਾ ਹੈ ਪਿੰਡ ਤੇ ਬਜਾਰ ਭਾਵੇਂ ਆਮ ਆਦਮੀ ਹੋ ਜਾਂ ਸਾਹੂਕਾਰ ਤੇ ਉੱਥੇ ਜਾ ਕੇ ਗੀਤਾਂ ਨੂੰ ਰੱਖਦਾ ਹੈ ਬਰਕਰਾਰ ਤਾਂ ਹੀ ਸਾਮੀ ਹੈ ਸਾਡਾ ਯਾਰਾਂ ਚੋ ਯਾਰ❤❤ ਅਤੇ ਰਿਪਨ ਵੀਰ ਤੇ ਢਿੱਲੋਂ ਸਾਬ ਨੂੰ ਬਹੁਤ ਬਹੁਤ ਪਿਆਰ❤ਸੱਤਪਾਲ ਸ਼ਰਮਾ ਪੰਜਾਬ ਇੰਡੀਆ

  • @ravinderpourh564
    @ravinderpourh564 Месяц назад +21

    ਬਹੁਤ ਵਧੀਆ ਤੇ ਰੰਗੀਲਾ ਬੰਦਾ ਐ ਸਾਮੀ ਬਹੁਤ ਅਪਡੇਟਾ ਦੇਖੀਆਂ ਇਸ ਵੀਰ ਦੀਆਂ 😂😂😂😂 ਹਰ ਵਕਤ ਖੁਸ਼ ਰਹਿੰਦਾ ਲੰਬੀ ਉਮਰ ਕਰੇ ਇਹਨਾਂ ਦੀ ਵਾਹਿਗੁਰੂ ਜੀ
    ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੋਆਬਾ ਚੜਦੇ ਪੰਜਾਬ ਤੋਂ

  • @GurjitSingh-o9d
    @GurjitSingh-o9d Месяц назад +6

    ਸਮੀ ਪੁੱਤਰ ਬਹੁਤ ਵਧੀਆ ਹੱਸ ਮੋਖ ਹੈ ਰੱਬ ਲੰਬੀ ਆਂ ਉਮਰਾਂ ਬਕਸ਼ੇ

  • @JagtarSingh-wg1wy
    @JagtarSingh-wg1wy Месяц назад +13

    ਰਿਪਨ ਜੀ ਤੁਸੀਂ ਸ਼ਮੀ ਜੱਟ ਦੀ ਮਸ਼ਹੂਰੀ ਕਰਦੇ ਹੋ ਜੀ ਬਹੁਤ ਵਧੀਆ ਲੱਗ ਰਹੇ ਹੋ ਜੀ ਪਿੰਡਾਂ ਦੇ ਮਾਹੌਲ ਦੀ ਜਾਣਕਾਰੀ ਦਿੱਤੀ ਹੈ ਜੀ ਬਹੁਤ ਵਧੀਆ ਲੱਗੀ ਹੈ ਜੀ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @kulwindersandhila2457
    @kulwindersandhila2457 Месяц назад +28

    ਰਿਪਨ ਤੁਸੀਂ ਸੰਮੀ ਨੂੰ ਬਹੁਤ ਪ੍ਰਮੋਟ ਕਰ ਰਹੇ ਹੋ।ਧੰਨਵਾਦ

  • @SukhwinderSingh-wq5ip
    @SukhwinderSingh-wq5ip Месяц назад +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤🎉🎉

  • @Kuldeepfastway
    @Kuldeepfastway Месяц назад +3

    ❤❤ ❤❤ਜੇ ਇਹ ਬਾਡਰਾਂ ਤੇ ਤਾਰਾ ਨਾ ਹੋਣ ਤੇ ਨਾ ਦਿਲਾਂ ਵਿੱਚ ਦਿਰਾਂਰਾਂ ਵੀ ਨਾ ਅੳਣ

  • @gurfatehgill-fd7er
    @gurfatehgill-fd7er Месяц назад +7

    ਪਾਕਿਸਤਾਨੀ ਅਰਜਣ ਢਿਲੋਂ ਬਹੁਤ ਗੁਣੀ ਬੰਦਾ ਏ। ਸਾਰੇ ਵਲੌਗਾਂ ਵਿਚ ਰੌਣਕ ਲਗਾ ਦਿੱਤੀ ਸੰਮੀ ਬਾਈ ਨੇ। ਵਲੌਗ ਦੇਖ ਕੇ ਮਜ਼ਾ ਆ ਜਾਂਦਾ ❤❤❤❤❤❤

  • @GillJattz-rq1vi
    @GillJattz-rq1vi Месяц назад +3

    ਸੱਮੀ ਬਾਈ ਲਿਖਾਰੀ ਵੀ ਬਹੁਤ ਵਧੀਆ ਹੈ ਗਾਈਕੀ ਦੇ ਨਾਲ ਨਾਲ
    ਰਾਜਿੰਦਰ ਸਿੰਘ ਜਰਮਨੀ

  • @SukhwantSingh-f3o
    @SukhwantSingh-f3o Месяц назад +4

    ਸ਼ਮੀ ਪੁਤਰਾਂ ਤੇਰੀ ਲੰਮੀ ਉਮਰ ਹੋਵੇ ਰੱਬ ਬਰਕਤਾਂ ਬਖ਼ਸ਼ੇ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤❤❤❤ 13:50

  • @HardeepSingh-tr5qb
    @HardeepSingh-tr5qb Месяц назад +6

    Ripan khushi cholistan bhut sohna h ji cholistan vikhan lai dhillon saab ripan khushi sab da bhut dhanwad ji.sami jat da geet sunan badle salute h ji.❤deepa bathinda to.❤❤❤

  • @ShivinderKaur-x4q
    @ShivinderKaur-x4q Месяц назад +9

    ਸੰਮੀ ਜੱਟ ਜਿੰਦਾਂਬਾਦ 👍👍👍👍👍

  • @RAJA_Singh4725
    @RAJA_Singh4725 Месяц назад +22

    ✍️ਰਿੱਪਨ ਵੀਰ ਤੇ ਖੁਸ਼ੀ ਪੈਣ ਨੂੰ ਦਿਲੋਂ ਪਿਆਰ ❤
    ਰਾਜਾ ਸਰਾਂ
    ਹਰਿਆਣਾ ਯਮੁਨਾਨਗਰ ✅

  • @harbhajansingh8872
    @harbhajansingh8872 Месяц назад +3

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @JasbirKaur-h8o
    @JasbirKaur-h8o Месяц назад +14

    Nice pakistan GOD Bless you vadia lagda pakistan ,too much clear mind people,GOD is one ,

  • @amnindersingh1111
    @amnindersingh1111 Месяц назад +21

    ਸੰਮੀ ਦੀ ਪੈਟਰੋਲ ਵਾਲੀ ਗੱਲ ਨੇ ਹਸਾ ਹਸਾ ਕੇ ਬੱਖੀਆਂ ਦੁਖਣ ਲਾ ਦਿੱਤੀਆਂ ਬਾਈ😂, ਬਹੁਤ ਘੈਂਟ ਬੰਦਾ 👍

  • @amanpreet980
    @amanpreet980 Месяц назад +10

    ਹਰ ਰੋਜ ਦੀ ਤਰ੍ਹਾਂ ਅਸੀਂ ਆ ਗਏ ਤਹਾਨੂੰ ਦੇਖਣ 😊

  • @manmohankaur7754
    @manmohankaur7754 Месяц назад +9

    Ripan veer tere munda Hao tu lava lai akhara sammy jatt da😊

  • @bolateji
    @bolateji Месяц назад +5

    ਸ਼ਬਦ ਮੁੱਕ ਗਏ ਲਹਿੰਦੇ ਪੰਜਾਬ ਵਾਲਿਆਂ ਦੇ ਪਿਆਰ ਸਾਹਮਣੇ....
    ਸੰਮੀ ਜੱਟ ਦਾ ਵਾਕਿਆ ਹੀ ਜਵਾਬ ਨਹੀਂ ਹਰ ਖੇਤਰ ਵਿੱਚ ਕਮਾਲ. ਜੀਓ.... ❤️❤️

  • @mohkamsingh2193
    @mohkamsingh2193 Месяц назад +2

    ਮੇਰੇ ਬਾਬਾ ਨਾਨਕ ਦੀ ਪਾਕਿਸਤਾਨ ਧਰਤੀ ਆ

  • @AbdulRauf-zh6xv
    @AbdulRauf-zh6xv Месяц назад +5

    Rapan or Khushai,Wel Come to Pakistan

  • @KhizarHayyatofficial
    @KhizarHayyatofficial Месяц назад +7

    Sami da akhara. Apan Pakistan ee Lwa lena wa inshallah ❤

  • @fahadmanj7220
    @fahadmanj7220 Месяц назад +9

    Bohat acha cholistan dikhaya ap ne . Itna tu hum ne pakistan mein reh k nai dekha . God bless you ❤

  • @Harpreetsingh-jk7vl
    @Harpreetsingh-jk7vl Месяц назад +12

    ਸ਼ੰਮੀ ਬਾਈ ਨੇ ਤਾਂ ਕਮਾਲ ਕਰਤੀ ਅੱਜ

  • @HarpreetChohan-g4t
    @HarpreetChohan-g4t Месяц назад +9

    ਸ਼ਮੀ ਵੀਰੇ ਬਹੁਤ ਵਧੀਆ ❤❤❤❤

  • @AvtarSinghvirk-1ux
    @AvtarSinghvirk-1ux Месяц назад +7

    Samee jatt bina ronka ni jio yr love u lande punjab wallo

  • @LekhrajBatti
    @LekhrajBatti Месяц назад +9

    ਸੰਮੀ ਵੀਰੇ ਸਿਰਾ ਲਾ ਤਾ❤❤

  • @sunnysingh-sk9tl
    @sunnysingh-sk9tl Месяц назад +2

    ਸ਼ੰਮੀ ਬਾਈ ਤਾਂ ਮਹਿਫ਼ਲ ਵਿੱਚ ਰੋਣਕਾਂ ਲਾ ਦਿੰਦਾ।

  • @gurmeetsinghsanghera5232
    @gurmeetsinghsanghera5232 Месяц назад +35

    ਰਿਪਨ-ਨਾਸਿਰ-ਸਮੀ ਭਰਾ ਇੱਦਾਂ ਹੀ ਤੁਹਾਨੂੰ ਦੇਖ ਕੇ ਹੋਰ ਵੀਰ ਵੀ ਦੋਵੀਂ ਪਾਸੀਂ ਆਉਣਾ ਜਾਣਾ ਕਰਨਗੇ ਤੇ ਇੱਕ ਦਿਨ ਸਰਹੱਦਾਂ ਦੀਆਂ ਦੀਵਾਰਾਂ ਨੂੰ ਦੂਰ ਕਰ ਦੇਣਗੇ ਸਾਰੇ ਰਲ ਮਿਲ ਕੇ 🙏🏼

    • @baljindersingh-zu7rp
      @baljindersingh-zu7rp Месяц назад +1

      Te tuhanu v sariya nu islam kabool karwa den ge jehde othe 2 lakh sikh c kidhar gaye sare gurdwara sahib khatam kar ditte nankanasahib ta bachya otho ena nu kamayi bhut aa sikho kujh sikho

    • @Kaur.brar23
      @Kaur.brar23 Месяц назад

      Veere dhram ni badal sakde veer ji Jena ne 700 sal rajj kitta oh ni sanu hor dharm de bha sake hor koi kida bna layu veer ji 🙏🏼🙏🏼

    • @vinylRECORDS0522
      @vinylRECORDS0522 Месяц назад

      ਕਿੰਨੇ ਲੋਕ ਜਾਂਦੇ ਆ, ਕਿੰਨੇ ਕੁ ਮੁਸਲਮਾਨ ਬਣਾ ਲਏ, ਉਹਨਾਂ ਨੇ? ਐਵੇਂ ਨਫ਼ਰਤ ਫੈਲਾਈ ਜਾਣਾ। ਸਿਆਣਪ ਨਹੀਂ।ਇਹ ਤਾਂ ਦੂਜਾ ਦੇਸ਼ ਹੈ, ਤੇਰੇ ਕਹਿਣ ਮੁਤਾਬਕ ਮੁਸਲਮਾਨ ਬਣਾਉਂਦੇ ਆ, ਪਹਿਲਾਂ ਆਪਣੇ ਦੇਸ਼ ਵਿੱਚ ਹੀ ਹਿੰਦੂ ਸਿੱਖਾਂ ਨੂੰ ਇਸਾਈ ਬਣਾਈ ਜਾਂਦੇ ਆ, ਉਹ ਹੀ ਰੋਕ ਲਵੋ?

  • @tailormaster451
    @tailormaster451 Месяц назад +7

    ❤❤❤❤❤❤❤🎉🎉🎉🎉🎉 ਬਹੁਤ ਵਧੀਆ ਬਲੋਗ ਬਣਾਇਆ ਹੈ

  • @Harinderjeet802
    @Harinderjeet802 Месяц назад +4

    ਵੀਰ ਜੀ ਤੁਹਾਡੀਆਂ ਵੀਡਿਓ ਦਾ ਬਹੁਤ ਇੰਤਜਾਰ ਰਹਿੰਦਾ ਹੈ ਸਤਿ ਸ੍ਰੀ ਆਕਾਲ ਵੀਰ ਜੀ 🙏

  • @kidcartoons-fr4pb
    @kidcartoons-fr4pb Месяц назад +2

    ਰਿਪਨ ਵੀਰ ਅਪਣੇ ਵੀ ਕਾਈ ਥਾਵਾਂ ਤੇ ਫੜੀ ਬੋਲਦੇ ਨੇ ❤❤❤❤❤

  • @DalbirSingh-d6r
    @DalbirSingh-d6r Месяц назад +1

    ਰਿਪਨ ਜਿਦਾਂ ਤੂੰ ਉਧਰ ਰਖੀ ਜਾਨਾ ਆਪਣਾ ਪੰਜਾਬੀ ਦੇਖੀ ਤੈਨੂੰ ਆ ਕੇ ਸ਼ਰਮ ਆਊਗੀ ਆਪਣਾ ਪੰਜਾਬ ਦੇਖ ਕੇ

  • @rajvinderkaurrajvinderkaur
    @rajvinderkaurrajvinderkaur Месяц назад +2

    ਸ਼ਮੀ ਵੀਰੇ❤❤❤ so sweet

  • @manjot2017
    @manjot2017 Месяц назад +7

    Sami jatt sachi yaar ena nice, super talented, good singer, attractive voice, ronki, shokeen… dil krda tenu mila… but Kive? Coz ene nice person Bht ghatt hunde ..

  • @jatinderkaur4685
    @jatinderkaur4685 Месяц назад +1

    Very nice good Message Saryan nu bahut bahut piear Waheguru ji thunu Saryan nu Khasian deveye God bless you all ❣️💕🎉❤

  • @sarajjaitu4900
    @sarajjaitu4900 Месяц назад

    ਪੂਰੇ ਰੰਗ ਬੰਨ੍ਹਿਆ ਪੰਜਾਬੀਆਂ ਨੇ ਰੋਣਕਾਂ ਲੱਗੀਆਂ ਇਸਤਰਾਂ ਵਾਹਿਗੁਰੂ ਖੁਸ਼ ਰੱਖੀ ਭਰਾਵਾ ਨੂੰ

  • @Gagansidhu476
    @Gagansidhu476 Месяц назад +3

    ਪੰਜਾਬ ਚ ਸ਼ਹਾਦਤ ਦੇ ਦਿਨ ਚੱਲ ਰਹੇ ਆ ਬਾਈ ਮੀਟ ਖਾਂਦੇ ਵਧੀਆਂ ਨੀ ਲੱਗਦੇ ਆਪਾਂ 🙏🏻 ਵਾਹਿਗੁਰੂ ਮੇਹਰ ਕਰੇ ਸਭ ਤੇ ❤

    • @vinylRECORDS0522
      @vinylRECORDS0522 Месяц назад +1

      ਇਹ ਵਿਲੌਗ ਪਹਿਲਾਂ ਦੇ ਹੈ, ਹੁਣ ਤਾਂ ਇਹ ਵਾਪਸ ਆ ਚੁੱਕੇ ਹੈ।

  • @gsssbhulleriansrimuktsarsa1778
    @gsssbhulleriansrimuktsarsa1778 Месяц назад +3

    ਵੀਰ ਫਰਹਾਨ ਦਾ ਬਹੁਤ🎉🎊 ਬਹੁਤ ਧੰਨਵਾਦ😘💕 ਜੀ। ਮਿੱਠੀ ਮਿੱਠੀ ਬੋਲੀ ਅਤੇ ਜਾਣਕਾਰੀ ਲਈ। ਰਿਪਨ ਅਤੇ ਸ਼ੰਮੀ ਜੱਟ ਸਾਹਿਬ ਚੋਲਿਸਤਾਨ ਰਾਜਸਥਾਨ ਵਾਂਗ ਇੱਕ ਸਟੇਟ ਹੈ ਜੀ ਦੱਸੋ।

  • @KulwinderSingh-dc6be
    @KulwinderSingh-dc6be Месяц назад +2

    Sami jatt vir jeonda reh Ripan khushi nal Pakistan Gurdwara sahib dekhea secret time spend kita dil bags bag ho gayA

  • @Dolcie21
    @Dolcie21 Месяц назад +3

    I am biggest fan of Sammy. Stay blessed.... very sweet voice ❤❤

  • @narsiram8316
    @narsiram8316 Месяц назад +1

    I Love Nasir Dhillon from the core of my heart 🎉🎉🎉🎉🎉🎉🎉🎉🎉

  • @manjindersinghbhullar8221
    @manjindersinghbhullar8221 Месяц назад +11

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ

  • @narsiram8316
    @narsiram8316 Месяц назад +1

    I Love Sami Jatt from the core of my heart by God 🎉🎉🎉🎉🎉

  • @guri2957
    @guri2957 Месяц назад +11

    Ahh de vlog ch bauht mzaaàaaa ayaaa😊❤😂😂

  • @mygames3251
    @mygames3251 Месяц назад +2

    ਰੇਟ ਘੱਟ ਨਹੀ ਹੈਗਾ ਬਾਈ ਜੀ ਉਹਨਾਂ 40 ਕਿੱਲੋ ਦਾ ਦੱਸਿਆ 7000-9200 ਰੁਪਏ ਆਪਣੇ 1 ਕੁਾਇਟਲ ਦਾ ਰੇਟ 6500-7000 ਮਿਲਦਾ ਕਪਾਹ ਦਾ ਰੇਟ

  • @amriksinghbhanri4377
    @amriksinghbhanri4377 Месяц назад +4

    ਆਜੋ ਮੈ ਸਪੌਸਰ ਕਰ ਦਿਨਾ ਮੇਰੇ ਭਤੀਜੇ ਦੀ ਮੈਰੇਜ ਆ ਦੋਵੇ ਭਰਾ ਸੰਮੀ ਤੇ ਢਿੱਲੋਂ ਰਿਪਨ ਖੁਸੀ ਨੂੰ ਖੁੱਲ੍ਹਾ ਸੱਦਾ ਪਟਿਆਲਾ 17 ਜਨਵਰੀ ਦਾ

  • @manjeetkaurwaraich1059
    @manjeetkaurwaraich1059 Месяц назад

    ❤🎉 ਸ਼ੰਮੀ ਬੇਟਾ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਖ਼ੁਸ਼ ਰੱਖੇ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ 🎉🎉🎉🎉🎉🎉

  • @nvdeep.s
    @nvdeep.s Месяц назад +4

    Shamy 😂 .. ghaa petrol dende aa 😂 .. sira banda yr

  • @KuldeepSingh-nw1po
    @KuldeepSingh-nw1po Месяц назад +4

    ਸ਼ਮੀ ਵੀਰ ਦਾ ਵਡਸ ਆਪ ਨ ਜਿਉਂਦੀ

  • @shaansingh1758
    @shaansingh1758 Месяц назад +7

    Pakistaan ਵਿਚ ਬਹਾਵਲਪੁਰੀਏ ਗਰੀਬ ਲੱਗ ਰੇਅ ਆ ਪਰ ਇਧਰ ਬਹੁਤ ਅਮੀਰ ਆ ਰਾਜਪੁਰੇ ਵਿੱਚ ਦੇਖੋ ਕੀ ਕੁਜ ਬਣਾਇਆ ਆ ਓਨਾ ਨੇ

    • @ahmadarshad515
      @ahmadarshad515 Месяц назад +1

      These people have more money....
      Each family owned 300 to 900 animal normally.
      Don't judge by their dressing. I'm also from Bahawalpur.
      50km away from Cholistan❤

    • @shahidawan9035
      @shahidawan9035 Месяц назад +2

      They are simple people but not poor they are landlords

  • @nachhattarkaur3115
    @nachhattarkaur3115 Месяц назад +3

    ਸ਼ਮੀ ਬਾਈ ਨੇ ਗੀਤ ਗਾ ਕੇ ਇਮੋਸ਼ਨਲ ਕਰਤਾ

  • @Meenasaini5
    @Meenasaini5 18 дней назад

    ਨਾਸਰ ਵੀਰਾ ਵੀ ਬਹੁਤ ਹੀ ਵਧੀਆ ਖੁੱਲੇ ਸੁਭਾਅ ਦੇ ਨੇ

  • @gurmeet3684
    @gurmeet3684 Месяц назад +3

    Sammi nu nal lee k aavo punjab vich bahut khush rahin vala face hainnal dhillon veer ji nu v lee aavo

  • @Sister_Reactions
    @Sister_Reactions Месяц назад +12

    Chandigarh vich khadha lavo ghe sami bai Ji 🥰👍🏻❤️😅😊

  • @abhayjit3847
    @abhayjit3847 Месяц назад +3

    Ripan kushi sami jatt nasir ਢਿਲੋਂ sat sri akal Bhikhiwind tarn taran punjab india tu ❤❤❤❤❤❤

  • @DalbirSingh-d6r
    @DalbirSingh-d6r Месяц назад +1

    ਸਰਦਾਰਾ ਜੇ ਪੁਰਾਣਾ ਪੰਜਾਬ ਦੇਖਣਾ ਤਾਂ ਪਾਕਿਸਤਾਨੀ

  • @Eastwestpunjabicooking
    @Eastwestpunjabicooking Месяц назад +1

    ਰਿਪਨ ਇਹ ਸੇਵਾ ਮਹਿਮਾਨ ਨਿਵਾਜੀ ਏਧਰ ਹੀ ਆ ਪਰ ਜਦੋਂ ਆਪਣੇ ਇਹੀ ਭਰਾ ਆਏ ਤਾ ਆਪਣਾ ਵੀਜ਼ਾ ਦੂਸਰੇ ਦਿਨ ਵੱਜ ਜਾਂਦਾ ।

  • @GurbajSingh-7
    @GurbajSingh-7 9 часов назад

    ਸੰਮੀ ਬਾਈ ਨੂੰ ਦਿਲੋਂ ਸਲੂਟ

  • @harjinderkaur5570
    @harjinderkaur5570 Месяц назад +2

    ਰਿਪਨ ਮੈਂ ਜਰੂਰ ਬੁਲਾਵਗੀ ਸ਼ੰਮੀ ਆਪਣੇ ਬੇਟੇ ਦੇ ਵਿਆਹ ਤੇ ਜਾਗੋ ਵਾਲੇ ਦਿਨ ਤੰਦੂਰੀ ਰੋਟੀ ਬਣਾਊ ਤੇ ਬਰਾਤ ਦੇ ਦਿਨ ਆਖਾੜਾ ਲਵਾਂਗੇ । ( 2026 ) ਚੋਂ

  • @Meenasaini5
    @Meenasaini5 18 дней назад

    ਰਿੰਪਲ ਵੀਰੇ ਮੈਨੂੰ ਸੈਮੀ ਵੀਰੇ ਦਾ ਸੁਭਾਅ ਬਹੁਤ ਜਿਆਦਾ ਵਧੀਆ ਲੱਗਦਾ ਖੁੱਲੇ ਸੁਭਾਅ ਦੇ ਨੇ ਵੀਰ ਜੀ ਮੇਰੇ ਵੱਲੋਂ ਵੀ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਬੋਲਿਓ ਮੈਂ ਜਲੰਧਰ ਤੋਂ ਦੁਆਬਾ ਏਰੀਆ

  • @user-jf5rz1ys1w
    @user-jf5rz1ys1w 25 дней назад

    I'm Dr Irfan Alvi from Punjab Pakistan Tehsil Arifwala District pakpattan dharti of baba Farid shakkar ganj my elders were from Sammi pur village Tehsil nakodar district Jalandhar India I like ur channel

  • @sushilgarggarg1478
    @sushilgarggarg1478 Месяц назад +4

    Ja passa na deta ta pandan(bartan) majmian....❤❤❤❤❤❤❤❤

  • @justlisten4702
    @justlisten4702 Месяц назад +2

    8:00 ❤❤❤🎉🎉

  • @amitthakur8569
    @amitthakur8569 Месяц назад +3

    ਸਤਿ ਸ੍ਰੀ ਆਕਾਲ ਜੀ 🙏

  • @AmrinderJohal-c8x
    @AmrinderJohal-c8x Месяц назад +4

    Everyone great job bless you all lots of love from England 🙏

  • @BalkarSingh-dc1oq
    @BalkarSingh-dc1oq Месяц назад +1

    ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ

  • @KuldeepSingh-zq8zn
    @KuldeepSingh-zq8zn Месяц назад +5

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼

  • @SukhwantSingh-f3o
    @SukhwantSingh-f3o Месяц назад +1

    ਨਾਸਰ ਢਿਲੋਂ ਬੇਟਾ ਵੀ ਬਹੁਤ ਹਸ ਮੁਖ ਹੈ ਲੰਮੀ ਉਮਰ ਹੋਵੇ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ਜੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤❤❤❤ 18:09

  • @beauteastoriespunjabi
    @beauteastoriespunjabi Месяц назад +2

    best vlog ਸੱਚੀ ਮਜ਼ਾ ਆ ਗਿਆ। ਜਿਉਂਦੇ ਰਹੋ 👍

  • @SsSs-ww4je
    @SsSs-ww4je Месяц назад +5

    Sat siri akal piano or betior mere Pakisatan mere vade bra or chote Vera nu Das valo dilo pyar Mera Dada ve pakistan to se Mera dadi Lahor to miltry job karda se vand ne bera garak kar dita Mera Bara dil karda pind pakistan dekhen nu karda he satnam singh Gk1 wala per mazboor he Vero dilo swagat Thanks paji❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉dilo pyar

    • @ChIbrahim-u8t
      @ChIbrahim-u8t Месяц назад

      ❤❤
      Love from Sheikhupura Punjab Pakistan

  • @SatnamSingh-fe3tg
    @SatnamSingh-fe3tg Месяц назад +4

    Dhan Guru Nanak Dev g Chadikala Rakhna 🙏

  • @naeemiqbal231
    @naeemiqbal231 Месяц назад

    Rippen & Khushi G wel come to Bahawal pur Punjab Pakistan

  • @raomuhammadpervaiz1646
    @raomuhammadpervaiz1646 Месяц назад +3

    All raonder same jag ❤❤❤❤❤

  • @santokhsingh2519
    @santokhsingh2519 11 дней назад

    ਬਹੁਤ ਵਧੀਆ ਜੀ
    ਸੰਮੀ ਬਹੁਤ ਰੌਣਕੀ ਬੰਦਾ ਆ

  • @HardeepSingh-h5v
    @HardeepSingh-h5v Месяц назад +2

    💞💕💕💕💞💞💞💞💞💞💕💞💞ਸਤਿ ਸ੍ਰੀ ਅਕਾਲ ਵੀਰ ਜੀ 💕💕💞💞💞💞💕

  • @DalbirSingh-d6r
    @DalbirSingh-d6r Месяц назад +1

    ਸਰਦਾਰਾ ਜੇ ਪੁਰਾਣਾ ਪੰਜਾਬ ਦੇਖਣਾ ਤਾਂ

  • @veerkaur1188
    @veerkaur1188 13 дней назад

    ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਤੁਸੀਂ ਸੌਂਗ ਗਾਇਆ ਕਰੋ ਸਮਝਦੇ ਲੋਕ

  • @arvinderkour3090
    @arvinderkour3090 Месяц назад +4

    Ssakall verjii sami bahut pyara hai 🎉🎉🎉🎉🎉

  • @ParamjitSingh-dc9px
    @ParamjitSingh-dc9px Месяц назад

    Nasar sab zedabad Sami verr zedabad dowa verra whugru lami lami umer kar ❤❤❤❤❤❤❤❤❤❤❤❤

  • @khushkaramjitsingh7644
    @khushkaramjitsingh7644 Месяц назад +1

    ਰਿਪੋਰਟ ਵੀਰ ਚੱਕ ਅੰਗਰੇਜ਼ਾਂ ਨੇਆਵਾਦ ਕੀਤੇ ਸੀ ਆਪਣੇ ਵੀ ਰਾਜਸਥਾਨ ਦੇ ਗੰਗਾਨਗਰ ਜਿਲੇ ਵਿੱਚ ਵੀ ਨਹਿਰ ਦੇ ਮੋਗਿਆ ਦੇ ਨਾਂ ਤੇ ਚੱਕਾ ਦੇ ਨਾਂਰੱਖੇ ਸੀ ਜਿਵੇਂ ਕਿ ਸਾਡੇ ਚੱਕ ਦਾ ਨਾਂ 36 F ਹੈ

  • @jasjas1731
    @jasjas1731 Месяц назад

    Ripon you said it so right. Food of these Dhabas is so delicious and pure. I have eaten at these kind of dhabas in my childhood when I was in India Punjab. Whenever I come back to our Punjab I look for these kinds of dhabas but unfortunately they don't exist anymore.

  • @sushilgarggarg1478
    @sushilgarggarg1478 Месяц назад +2

    Enjoy a tour of Pakistan 🇵🇰 ♥️ ❤️ 💙 😊

  • @ahmadarshad515
    @ahmadarshad515 Месяц назад +3

    In Next 10 years there is a Big canal is going to operational in this are which name is "Greater Cholistan Canal". With help of this Canal 1 million acre will be able to farmings....
    It will be revolution in the economy of this Region. ❤

  • @satpalsingh1366
    @satpalsingh1366 Месяц назад +3

    Very nice👍👍❤love you God bless you all

  • @jaspalmaanjaspalmaan9473
    @jaspalmaanjaspalmaan9473 Месяц назад +2

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ

  • @rajindersingh-so4hw
    @rajindersingh-so4hw Месяц назад +1

    ਬਹੁਤ ਵਧੀਆ 🌷ਧੰਨਵਾਦ ਜੀ

  • @DilbagSingh-xh8sd
    @DilbagSingh-xh8sd Месяц назад +1

    ਧੰਨਵਾਦ ਸਾਰੇ ਜਣਿਆਂ ਨੂੰ ਸਤਿ ਸ੍ਰੀ ਅਕਾਲ ਨਹੀਂ ਬਹੁਤ ਸੋਹਣਾ ਲੱਗਿਆ ਜਦੋਂ ਤੁਰ ਫਿਰ ਕੇ ਪਾਕਿਸਤਾਨ ਦਾ ਏਰੀਆ ਦਿਖਾ ਰਹੇ ਹੋ ਤੁਹਾਡੇ ਨਾਲ ਨਾਲ ਅਸੀਂ ਵੀ ਜਾਣੂ ਤੁਰ ਰਹੇ ਹਾਂ ਧੰਨਵਾਦ❤❤❤❤ ਮਾਲਕ ਬਹੁਤ ਬਹੁਤ ਖੁਸ਼ੀਆਂ ਦੀ ਵੀ❤ ਧਾਲੀਵਾਲ ਭੈਣੀ ਜੱਸਾ ❤

  • @Tohri-Singh
    @Tohri-Singh 22 дня назад

    ਬਾਈ ਲਾਈਨ ਗਲਤ ਬਣ ਗਈ ਇੰਝ ਕਹਿਣਾ ਸੀ “ ਸਾਡੇ ਕੋਲ ਪੈਸੇ ਨੀ ਹੈਗੇ ਤਾ ਬਾਅਦ ਚੋ ਭਾਂਡੇ ਨਾ ਮੰਜਾਈ“ 😂😂

  • @syedwajidali6509
    @syedwajidali6509 Месяц назад

    very beautiful cholistan Pakistan ❤ from apni desi life chanle pak

  • @PremSingh-ly7lx
    @PremSingh-ly7lx Месяц назад +2

    👍 👌 ❤sunam udham singh wala 22g sangrur 🎉Thanks

  • @bajwapb07
    @bajwapb07 Месяц назад +2

    Ripan veer ji Sami veer tuhade a nal bhut vadea lgda ❤❤❤❤❤❤❤❤❤❤❤❤❤

  • @shinecarbazarramidijalandh2984
    @shinecarbazarramidijalandh2984 Месяц назад

    Sami naal tusi baithan nu tarsna sami multitalented banda ❤ ,,,, sahi kiha tere to hune mach de pehla eh ripan jaali te khusi sushi eh dono

  • @SureshKumar-dw8lq
    @SureshKumar-dw8lq Месяц назад +2

    Bhawalpur sara dekhana ji
    Sade bapp dade bhawalpur to hai ji🙏🙏

  • @BalwinderSingh-qe8jv
    @BalwinderSingh-qe8jv Месяц назад +3

    All god bless you

  • @ishvink
    @ishvink Месяц назад +4

    Sami lai ❤ 😅

  • @GursahilsinghGursahilsingh
    @GursahilsinghGursahilsingh Месяц назад

    Vere khusi eve chaki firde vadu kharche da Ghar sanu tusi vadiya lagde o