@@mohsanbabar3604mainu te sirf nankana sahib ji da e visa milna but mere bhot dil krda k sara lehnda punjab dekha purana sara kuch😢but ki kr sakdi aaa ji jaror koshish krage waheguru nu manjur hoeya ta❤
Ripan veer m tuhade hr bloge vekhdi aa ,m tuhanu ek vente krne chahndi aa,veer ji apne desh vich kisane morche te delewaal ji bare tusi apne channle toh apne fans nu sath den lye kho 🙏
Oh ginwy chunwy pind dikha rhy na historical Gujranwala sialkot Gujrat Jehlum side dy pind bae g zada developed pind na shehra nalo wadiya pind na rehn sehn ghr bhar unha loka da
❤🎉ਸ਼ੰਮੀ ਬੇਟਾ ਤੂੰ ਤਾਂ ਬਿਲਕੁਲ ਐਮੀ ਵਿਰਕ ਵਾਂਗੂੰ ਗਾਣਾ ਗਾਇਆ ਦੋਵੇਂ ਪੰਜਾਬ ਵਸਦੇ ਰਹਿਣ ਬਾਬੇ ਨਾਨਕ ਦੇਵ ਜੀ ਦੀ ਮੇਹਰ ਹੋਵੇ ❤🎉❤😢❤🎉❤🎉
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਲਹਿੰਦੇ ਪੰਜਾਬ ਦੇ ਪਿੰਡਾਂ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
ਅਜ ਦੇ ਦਿਨ ਗੁਰੂ ਗੋਬਿੰਦ ਜੀ ਦਾ ਪਰਿਵਾਰ ਵਿਛੜ ਗਿਆ ਸੀ 😭
Waheguru ji 🙏
He should not visit punjab??
ਪੰਜਾਬੀ ਟਰੈਵਲ ਕਪਲ ਚਾਰਡੀਕਲਾ ਵਿੱਚ ਰਹੇ । ਸਾਰੇ ਵਲੌਗ ਬਹੁਤ ਹੀ ਵਧੀਆ ਨੇ । ਅਸੀ ਪਾਕਿਸਤਾਨ ਦੀ ਸੈਰ ਘਰ ਬੈਠੇ ਕਰ ਲੀ । ਸਾਡਾ ਅੰਸਸਟ੍ਰਲ ਪਿੰਡ ਚੱਕ ਨੰਬਰ 5EB ਜਿਲਾ ਪਾਕਪੱਟਨ ਹੈ । From V Ahlisadar Distt Fatehabad Haryana . Love to Punjabi Travel Couple and Team
ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਸ਼ੈਰ ਕਰਨ ਲਈ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪੰਜਾਬ ਪੰਜਾਬ ਜ਼ਿੰਦਾਬਾਦ
ਬਹੁਤ ਹੀ ਧੰਨਵਾਦ ਮਾਤਾ ਜੀ ਦਾ ਰੱਬ ਵੱਸਦਾ ਇਹਨਾ ਦੇ ਅੰਦਰ ਦਿਲਾਂ ਚ ਵੱਸ ਜਾਂਦੇ ਹਨ ਬਹੁਤ ਪਿਆਰ ਦਿੰਦੇ ਹਨ।
ਬੇਨਤੀ ਹੈ ਰੀਪਨ ਬਾਈ ਜੀ ਚੱਕ 94= ਜਰੂਰ ਵਿਖਾ ਦੇਣਾ ਜੀ।
,,ballu ਰਟੈਂਡਾ,,
ਰਿਪਣ ਵੀਰ ਦਾ ਪਿਛੋਕੜ ਪਾਕਿਸਤਾਨ ਭਾਵੇਂ ਨਹੀਂ ਪਰ ਫਿਰ ਵੀ ਬਹੁਤ ਵਧੀਆ ਦਿਖਾ ਰਹੇ ਨੇ
ਧੰਨਵਾਦ
ਧੰਨਵਾਦ ਬਾਈ ਜੀ ਬਹੁਤ ਸੋਹਣਾ ਲੱਗਿਆ ਜੋ ਤੁਰ ਫਿਰ ਕੇ ਤੁਸੀਂ ਪਿੰਡ ਦਿਖਾਇਆ ਬਾਕੀ ਮਿਹਨਤ ਨਾਲ ਹੀ ਤੁਹਾਨੂੰ ਪਿਆਰ ਵੀ ਬਹੁਤ ਕਰਦੇ ਹ ਬਾਈ ਨਾਸਰ ਢਿੱਲੋ ਤੇ ਸੈਮੀ ਨੂੰ ਸਤਿ ਸ੍ਰੀ ਅਕਾਲ ਤੁਹਾਨੂੰ ਮਾਲਕ ਖੁਸ਼ੀਆਂ ਦੇਵੇ ਤੇ ਤੰਦਰੁਸਤੀਆਂ ਬਖਸ਼ੇ ਧੰਨਵਾਦ ❤❤❤ ਧਾਲੀਵਾਲ❤ ਭੈਣੀ ਜੱਸਾ ਧਨੌਲਾ
ਰਿਪਨ ਖੁਸ਼ੀ ਬੇਟਾ ਤੁਹਾਡੀ ਉਸ ਮਾਤਾ ਨੇ ਬਹੁਤ ਪਿਆਰ ਦਿਤਾ ਬਹੁਤ ਵਧੀਆ ਲਗਿਆ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ 32:27
ਬਹੁਤ ਮੁਹੱਬਤ ਕਰਦੇ ਹਨ ਪਾਕਿਸਤਾਨ ਦੇ ਲੋਕ । ਮਮਤਾ ਦਾ ਅਸਲੀ ਰੂਪ ਮਾਂ ਜੀ ਵਿਚੋਂ ਡੁੱਲ ਡੁੱਲ ਪੈਂਦਾ ਹੈ ।
Ripan veer sammy vhot vadia insaan aa bhra
ਬਹੁਤ ਹੀ ਵਧੀਆ ਗੀਤ ਸੈਮੀ ਵੀਰ ਦਾ ਮਹਿੰਗਾ ਹਾਸਾ ਤੇਰਾ, ਸਾਰੀਆਂ ਵੀਡੀਓ ਵਿੱਚ ਸੁਣਿਆ ਕਰ ਵੀਰ ਜੀ ਰਵਿੰਦਰਪਾਲ ਸਿੰਘ ਪਿੰਡ ਖੇਮਕਰਨ ਜਿਲਾ ਤਰਨਤਾਰਨ🙏
ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਬਹੁਤ ਵਧੀਆ ਲੋਕ ਨੇ ਪਾਕਿਸਤਾਨ ਦੇ
Bahut Assa lughya thunu Saryan nu Milki kussi hoye aa God bless you all ❣️💕🎉
Thanks for see old village Ammy virk in lenda punjab in Pakistan 🇵🇰 😀 ❤️ 😊 🙏 😘 🇵🇰 😀 ❤️ 😊 🙏 😘 🇵🇰 😀 ❤️ 😊 🙏 😘 🇵🇰 😀 ❤️ 😊 🙏 😘 🇵🇰 😀 ❤️
Gagan.valtoha .
Shda baba da pind .v
51 chk ja 52 chk .
Pakistan ji
27:00 ਅਸੀ ਵੀ ਇਸ ਨੂੰ ਰੂੜੀ ਕਹਿੰਦੇ ਹਾਂ ਪਟਿਆਲਾ ਤੋਂ ਰੀਪਣ ਬਾਈ ਨੇ ਡੰਗਰਾਂ ਦਾ ਕੰਮ ਨਹੀਂ ਕੀਤਾ ਤਾਂ ਨਹੀਂ ਪਤਾ ਬਾਈ ਜੀ ਨੂੰ
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ
ਐਮੀ ਵਿਰਕ ਨੇ ਅੰਗਰੇਜ਼ ਮੋਵੀ
ਵਿਚ ਇਸ ਪਿੰਡ ਦਾ ਜ਼ਿਕਰ ਵੀ
ਮੈਂ ਸੈਖੂਪੂਰਾ ਲਾਗ ਲਹੋਰ ਦੇ ਲਾਗੇ
Thanks for see AMMY VIRK IN LENDA PUNJAB IN PAKISTAN 🇵🇰 😀 ❤️ 😊 🙏 😘 🇵🇰 😀 ❤️ 😊 🙏 😘 🇵🇰
Ripan khusi aaj ta najara aa gia bhut sohna vlog bnia ji aemi virk da pind vekhia ji.djillon saab te sami da khash dhanwad ji.❤deepa bathinda to.❤❤❤
Nasar Dhilon te shami jatt apne priwar jehe he lagde ne
ਜਮਰੌਦ ਦਾ ਕਿਲਾ ਜਰੂਰ ਵਿਖਾਉਣਾ
ਰਿਪਨ ਇੱਥੋਂ ਦੇ ਲੋਕਾਂ ਨੂੰ ਸਫਾਈ ਬਾਰੇ ਜਰੂਰ ਜਾਗਰੂਕ ਕਰਿਆ ਕਰੋ। ਘਰ ਭਾਵੇਂ ਕੱਚੇ ਹੀ ਹੋਣ ਜੇਕਰ ਸਫਾਈ ਹੋਵੇ ਤਾਂ ਵੀ ਸੁਹਣੇ ਲਗਦੇ ਹਨ। ਜਿੱਥੇ ਸਫਾਈ, ਉੱਥੇ ਖੁਦਾਈ।।
ਸੰਮੀ ਤੇ ਢਿੱਲੋਂ ਵੀਰ ਨੂੰ ਵੀ ਇਹੋ ਅਪੀਲ ਹੈ।
ਰਿਪਨ ਇਹ ਰੁੜੀ ਹੈ ਅਸੀਂ ਵੀ ਤੇ ਇਸ ਨੂੰ ਰੂੜੀ ਕਹਿੰਦੇ ਹਾਂ
ਰੱਬ ਰਾਖਾ
MERE Dada ji te dady da pind c Mirza district shekhpura
Sami😍❤️🩹❤️🔥
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਪਿੰਡ ਜਰੂਰ ਵਿਖਾਉ ਜੀ।
ਗੁਰਪੀ੍ਤ ਸਿੱਧੂ ਜਰਮਨੀ 🇩🇪🇩🇪
Rury kehnde a asi v...per sare bahut pyar karde a..prane ghar v bahut sohne a
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵੀਰ ਜੀ ਰੁੜੀ ਨੂੰ ਪੁਰਾਣੇ ਸਮੇਂ ਦੀ ਦੇਸੀ ਖਾਦ ਨਹੀਂ ਕਿਹਾ ਜਾ ਸਕਦਾ 😂😂
Hashmukh banda aa sammy love u jatta
Menu thode sare vlog bahut acche v play acche lagte HainLage and main sare hi dekh Diya
Tusi vi patase ya toffeean hi sare Pind nu wando Sare yaad rakhange ki Ripan Khushi aaye si.❤❤😮😮
ਬਹੁਤ ਵਧੀਆ ਵਲੌਗ
ਇਹ ਸਾਰੇ ਘਰ ਲਗ ਪਗ 100 ਦੇ ਲਾਗੇ ਚਾਗੇ ਦੇ ਹਨ ਕੲਈ 100 ਸਾਲ ਤੋਂ ਵੀ ਪੁਰਾਣੇ। ਕਿਉਂ ਕੇ 75 ਸਾਲ ਤਾਂ ਵੰਡ ਨੂੰ ਹੋ ਗਏ ਹਨ। ਇਸ ਲੀਏ ਇਹ ਬਹੁਤ ਪੁਰਾਣੇ ਹਨ।
Enjoy a tour of Pakistan 🇵🇰 ♥️ ❤️ 💙 😊
Wah bahi ripan deep singh wah❤❤❤❤❤😂❤❤
👍 👌 ❤sunam udham singh wala 22g sangrur 🎉Thanks
Ripan ਜੀ ਵਿਰਕਾਂ ਨੂੰ ਚੋਰ ਕਿਉਂ ਕਹਿੰਦੇ ਹਨ, ਤੇ ਸੰਮੀ ਕਮਾਲ ਦਾ ਮੁੰਡਾ ਹੈ ਤੇ ਨਾਸਿਰ ਵੀਰ ਦੀ ਪੰਜਾਬੀਆਂ ਨੂੰ ਮਿਲਾਣ ਦੀ ਕੋਸ਼ਿਸ਼ ਵੀ ਬਹੁਤ ਸ਼ਲਾਘਾਯੋਗ ਹੈ ਇਨ੍ਹਾਂ ਦੋਨੋਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ
Beautiful voice Sammy beer
This is house ammy virck truth first time v this havely ki video aa chucki is assal truthh very nyce
Mera name gurkirtan singh virk sada purana pind kaloke hh thanks sada purana pind dikhaun lai ❤❤
same de awaz bhot ache he from apni desi life chanle pak
Ssa vir ji mere dad virka pind de born ne🙏🙏 now he live in ferozepur
THANKS FOR SEE AMY VIRK VILLAGE IN PAKISTAN 🇵🇰 😀 👍 👏 😊 👌 🇵🇰 😀 👍 👏 😊 👌 🇵🇰 😀
❤Good video Yar ma Mustafa faslabad sa ho yar ❤
Waheguru ji kirpa rakhe sab te ji
ਮੇਰਾ ਜਨਮ ਸਥਾਨ ਭੰਬੇ ਦਾ ਕਿਲਾ ਰਾਵੀ ਦੇ ਪਛਮੀ ਕਿਨਾਰੇ ਤੇ ਜਿਲਾ ਸ਼ੇਖਪੁਰਾ ਰ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼sat sri akal ji pind Rattan Garh Amritsar 🙏🏼🙏🏼🙏🏼🙏🏼🙏🏼🙏🏼🙏🏼
💞🙏🏿ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ 🙏🏿 ਨੂੰ 💕💕💞💞💞
Love ❤ u veray
Sami tan tuhade naal si kithe geya .❤❤😮Sami noo haar nahi paye .❤❤😮
Good evening ji 🙏 satnam wahaguru ji 🙏
👌👌😍🥰ghaint vlog,
زبردست
Hye mera v bhot dil krda sara kuch dekhn da pls 😢
Welcome g
@@manjotgill8047 Mein abi ye vlog dekh rha hon
@@mohsanbabar3604mainu te sirf nankana sahib ji da e visa milna but mere bhot dil krda k sara lehnda punjab dekha purana sara kuch😢but ki kr sakdi aaa ji jaror koshish krage waheguru nu manjur hoeya ta❤
Sammi da ganna bahut vaddia se❤❤
ਪਾਕਿਸਤਾਨ ਦੇ ਪਿੰਡਾਂ ਦੀ ਹਾਲਤ ਹਿੰਦੁਸਤਾਨ ਪੰਜਾਬ ਦੇ ਪਿੰਡਾਂ ਤੋਂ 100 ਸਾਲ ਪਿੱਛੇ ਹੈ,,,,
implement very poor 😢
I'm Shekhu Pura dis.villege sohki malian
Love 💕💕 you work bro thanks Love ❤ from Pakistan
Dhillon ❤Saab zindabad ❤ se
لاہور اسلام آباد بیلٹ کے شہروں میں بھی مہمانوں کو لے کر جائیں
Sami jat best singer ba sakda
Bahut vadia ji jiude vassde rho❤❤
Satt Shiri akal ji Rauwal sidhwan bet ludhiana panjab Indian
Very good song sami veer ji👍🌹🌹🌹🌹🌹
Love you from Germany. Asi v India tuh Aye C pind Daa Nam c Tanana pind. Farozpur Dee kol Aa.
Shammi bai da akhara lavu chada punjab vich❤❤❤❤❤❤❤❤❤
❤ great veer ji
Bahalike de nal wla pind sada c ❤
❤❤❤❤❤❤
Kon saw pind veer ji?
Phularwon
Sheroky virkan
Manga virkan
Sawanky
Chanyan wali
Kaki virkan
Jhok chadran
Vadian jokhan
Sarkari kho vada
Tuci apny pind da naam daso please ❤
@@ChIbrahim-u8t phularwan
@@virkofficial3800
Bulkul veer ji phularwan both prana pind aye,
Bno program aan da🌹
Aci tahanu welcome, ji ayan nu akhan gy
Gazi bhatoli mere nede aa g. Dhanwad g.
All God bless you.
ਸਮੀ ਰੂੜੀ ਦੀ ਕਹਾਣੀ ਸੇਮ ਹੈ
Sade hoshiarpur da baba ਮਿਲ gea
Most warm welcome 🙏 to old village in Pakistan 🇵🇰 😀 👍 👏 😊 👌 🇵🇰 😀 👍 👏 😊 👌
ਬਾਈ ਜੀ ਸਤਿ ਸ੍ਰੀ ਅਕਾਲ🙏🙏 ਬਾਈ ਜੀ ਇੱਥੇ ਬੀਬੀਆਂ ਦਿਖਾਈ ਨਹੀਂ ਦਿੰਦੀਆਂ ਗਲੀਆਂ ਵਿੱਚ ਬੀਬੀਆਂ ਘਰਾਂ ਵਿੱਚੋਂ ਨਹੀਂ ਨਿਕਲਦੀਆਂ।।
PUNJAB TE PUNJABIAT JINDABAAD MERA PUNJAB JINDABAAD ONLY PUNJAB
Iam always first looking daily vlog 8P.M.on you tube and 7A.M on face book
❤❤❤❤❤❤❤ nice vr ji
Watching from Rampura phul
ਵਾਹ ਜੀ ਵਾਹ
ਅੈਮੀ ਵਿਰਕ ਦਾ ਪਿੰਡ ਸਭ ਨੇ ਅੱਜ ਹੀ ਦਿਖਾਣਾ ਸੀ
ਪਹਿਲਾਂ ਸੰਮੀ ਆ ਗਿਆ ਫੇਰ ਨਾਸਿਰ ਢਿਲੋਂ ਭਰਾ ਆ ਗਿਆ ਹੁਣ ਤੁਸੀਂ ਆ ਗਏ ਜੀ
ਕੀ ਗੱਲ ਕੋਈ ਸਰਤ ਤਾਂ ਨਹੀਂ ਲੱਗੀ ਹੋਈ ਹੈ
ਡੂੰਗਾ ਬੁੰਗਾ ਪਿੰਡ ਬਹਾਵਲਪੁਰ ਦਾ ਦਿਖਾ ਦਿਉ
ਹਾਕਮ ਵਾਲਾ ਭੋਡੀਪੁਰੇ ਕੋਲ ਆ
Manak jadu veer ji
Ripan veer m tuhade hr bloge vekhdi aa ,m tuhanu ek vente krne chahndi aa,veer ji apne desh vich kisane morche te delewaal ji bare tusi apne channle toh apne fans nu sath den lye kho 🙏
I love you India ❤❤❤❤
Sami bless you 🙏
इतने अच्छे लोग हैं पश्चिमी पंजाब के, फिर आपस में वैमनस्यता क्यों?
Baba ji da pind sade najdeek aa ,distt..hoshiarpur
Sat Sri akal ji
Sarea nu 🙏🏻🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉
Ist looking 👀 👌 🤔 😀 😍
Waheguru ❤❤❤
ਵੀਰ ਜੀ ਸਾਡਾ ਪਿੰਡ ਰਾਏ ਜੰਗ ਜਰੂਰ ਦੇਖੋ
Punjab de pinda warga tan nahi Pakistan de pinda da haal.
Punjab de pind jada vadeya haal vich ne.
Oh ginwy chunwy pind dikha rhy na historical Gujranwala sialkot Gujrat Jehlum side dy pind bae g zada developed pind na shehra nalo wadiya pind na rehn sehn ghr bhar unha loka da
Pakistan dy pind da ki mtlb pai g av punjab e a k tusi lehndy punjab nu punjab ni smjhdy?
ਜੱਗੂ ਹਾਕਮ ਵਾਲਾ ਕਬੱਡੀ ਪਲੇਅਰ ਦਾ ਪਿੰਡ