ਵਲਟੋਹੇ ਵੱਲੋਂ ਵੀਡੀਓ ਪਾਉਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਪਾਰਾ ਹੋਇਆ ਹਾਈ | Valtoha | Harpreet Singh

Поделиться
HTML-код
  • Опубликовано: 17 дек 2024

Комментарии • 108

  • @pritpalrurgarh044
    @pritpalrurgarh044 10 часов назад +36

    ਗਿਆਨੀ ਜੀ ਤੁਸੀਂ ਸੱਚੇ ਇੰਨਸਾਨ ਹੋ

  • @KuldeepSinghBajwa-g3i
    @KuldeepSinghBajwa-g3i 9 часов назад +26

    ਗਿਆਨੀ ਜੀ ਇਹ ਸਭ ਕਰਤੂਤ ਵਲਟੋਹੇ ਦੀ ਹੈ

  • @KuldeepSinghBajwa-g3i
    @KuldeepSinghBajwa-g3i 9 часов назад +17

    ਲੱਖ ਲਾਹਨਤ ਇਕ ਸੱਚੇ ਸੁੱਚੇ ਇਨਸਾਨ ਤੇ ਇਲਜ਼ਾਮ ਲਾਉਣੇ ਬਹੁਤ ਮੰਦਭਾਗੀ ਗੱਲ ਹੈ ਐਥੋ ਪਤਾ ਲੱਗਦਾ ਕਲਯੁੱਗ ਦਾ ਸ਼ਮਾ ਹੈ

  • @jagjeetsingh9613
    @jagjeetsingh9613 11 часов назад +21

    ਡਟੇ ਰਹੋ ਗਿਆਨੀ ਜੀ ਡਰਨਾ ਨੀ

  • @pavittarsingh6311
    @pavittarsingh6311 10 часов назад +17

    ਗਿਆਨੀ ਜੀ ਤੁਸੀ ਸੱਚੇ ਹੈ

  • @JarnailMaan-p8m
    @JarnailMaan-p8m 10 часов назад +14

    ਸਾਰੀ ਵੀਡੀਓ ਪ੍ਰਸਾਰਿਤ ਕੀਤੀ ਜਾਵੇ

  • @mooseking1408
    @mooseking1408 10 часов назад +11

    ਸਤਿਕਾਰ ਯੋਗ ਸਿੰਘ ਸਹਿਬ ਜੀ ਇਹ ਤਾ ਹੋਣਾ ਹੀ ਸੀ ਪਰ ਗੁਰੁ ਜੀ ਕਿਰਪਾ ਕਰਨਗੇ

  • @partapSingh-dn5yk
    @partapSingh-dn5yk 4 часа назад

    ਵਾਹਿਗੁਰੂ ਜੀ ਕਿਰਪਾ ਕਰਨ b s ਜੀ

  • @partapSingh-dn5yk
    @partapSingh-dn5yk 4 часа назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @KuldeepSingh-nz7el
    @KuldeepSingh-nz7el 6 часов назад +2

    Jathedar Harpreet singh ji honest / great person nd Sikh community always with you

  • @ravinderravi8257
    @ravinderravi8257 7 часов назад +4

    ਸੁਖਬੀਰ ਖਿਲਾਫ ਡਟੋ ਮੈਦਾਨ ਚ ਵਾਹਿਗੁਰੂ ਜੀ ਨੇ ਆਪ ਇਨਾ ਤੋ ਇਹ ਗੁਨਾਹਾ ਚ ਮੇਖ ਵਜਾਈ ਏ

  • @KalaSerron
    @KalaSerron 9 часов назад +12

    ਜਥੇਦਾਰ ਸਾਬ ਲਵ ਯੂ ਪਰ ਅਕਾਲੀ ਫੁਲਾ ਸਿੰਘ ਵਾਲਾ ਰੋਲ ਨਮਾਉ ਜੀ ਅਸੀਂ ਸੋਡੇ ਨਾਲ ਹਾ ਪਰ ਬਾਦਲ ਕੰਜਰ ਜਾਣ ਕੇ ਬਦਨਾਮ ਕਰਦਾ ਹੈ ਪਰ ਨਹੀ ਤੁਸੀ ਸੱਚੇ ਹੋ

  • @karpal_pannu_12
    @karpal_pannu_12 10 часов назад +6

    🚩🚩 SINGH SAHIB JE SANGAT THODE NAL WA 🌹🌹🌹🌹🌹🌹🌹🌹🌹🌹🌹🌹

  • @SahilSood-u1o
    @SahilSood-u1o 2 часа назад

    Giani Herpreet Singh ji ❤

  • @dhindsa90000
    @dhindsa90000 9 часов назад +9

    ਅਕਾਲੀ ਦਲ ਬਾਦਲ ਨੇ ਪਹਿਲਾਂ ਪੰਥ ਤੇ ਪੰਜਾਬ ਦਾ ਨੁਕਸਾਨ ਥੋੜ੍ਹਾ ਕੀਤਾ ਸੀ ਜੋ ਹੁਣ ਤਖਤ ਸਾਹਿਬ ਦੇ ਜਥੇਦਾਰਾਂ ਸਾਹਿਬ ਦੀ ਮਿੱਟੀ ਪੱਟ ਕੇ ਰਹੀਆਂ ਕਸਰਾਂ ਪੂਰੀਆਂ ਕਰ ਰਹੇ ਨੇ,,,,

  • @ajaypaldhaliwal5298
    @ajaypaldhaliwal5298 5 часов назад +2

    Be brave and careful

  • @MehardeepSingh-k5g
    @MehardeepSingh-k5g 4 часа назад

    Good veer SWAD AA GYAA

  • @graniteworld9116
    @graniteworld9116 2 часа назад

    You are a true Human don’t worry we are with you

  • @karpal_pannu_12
    @karpal_pannu_12 10 часов назад +4

    🚩🚩 SINGH SAHIB JE VALTHOA JUNDLI DA BERA GARK GURU RAM DAS JE KARU 🌹🌹🌹🌹🌹🌹🌹

  • @BahadurSinghDhaliwal-gr8nz
    @BahadurSinghDhaliwal-gr8nz 8 часов назад +4

    ਗਿਆਨੀ ਜੀ ਤੁਸੀ ਸੱਚ ਬੋਲਦੇ ਹੋ ਸਿੱਖ ਕੌਮ ਨੂੰ ਆਪ ਜੀ ਨਾਲ ਖੜੀ ਹੈ ਤੁਸੀ ਮੱਤ ਡਰੋ❤❤

  • @Alessandro1186
    @Alessandro1186 9 часов назад +7

    ਜਥੇਦਾਰ ਜੀ ਤੁਸੀ ਸਹੀ ਹੋ ਜੀ

    • @palwindersingh3731
      @palwindersingh3731 7 часов назад

      GIANI JI JATHEDAAR SAHIB JI DUNIA BHARR DIAN SANGTTA AAP JI NU JAANDE HA JI SO TUSI PLSE BAADAL LAANNE GUNDE TOLLE DI PARWAAH NA KARRO. OHNA KOLL P.T.C. HAI OH JO MARJJI KART SAKDE NE DISSI PARWAAH MA KARRO. EHNA TOLLE NU SARI DUNIA JAANNDI HAI. TUSI PARWAAH NAA KARRO GUNDE TOLLE DI.

  • @KalaSerron
    @KalaSerron 9 часов назад +6

    ਲੋਕੋ ਬਾਦਲ ਗ਼ਦਾਰ ਵਲਟੋਹਾ ਕੰਜਰ ਬੀ ਜੀ ਪੀ ਦਾ ਖਾਸ ਤੇ ਆਰ ਐਸ ਦਾ ਸਰਬਣ ਪੁੱਤ ਹੈ ਲੋਕੋ ਆਪਾ ਜਾਗੋ

  • @dhindsa90000
    @dhindsa90000 9 часов назад +9

    ਲੋਕਾਂ ਦਾ ਵੀ ਪਤਾ ਨੀ ਲਗਦਾ,,,ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਾਦਲਾਂ ਦਾ ਦੱਸੀਂ ਜਾਂਦੇ ਸੀ,,,ਹੁਣ ਭਾਜਪਾ ਦਾ,,,,ਇਕ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜੋ ਕੇਂਦਰ ਸਰਕਾਰ ਨੂੰ ਵੀ ਲਲਕਾਰ ਦੇ ਨੇ,,,,

  • @hardialsingh5972
    @hardialsingh5972 4 часа назад

    👌❤️🌹🙏🙏

  • @karpal_pannu_12
    @karpal_pannu_12 10 часов назад +3

    🚩🚩 SINGH SAHIB JE LOK SAB KUS JANDE WA GURU RAM DAS JE NE ENA DA BERA GARK KARU 🌹🌹🌹🌹🌹🌹🌹🌹🌹🌹

  • @giansingh9874
    @giansingh9874 6 часов назад +1

    ਸਿੰਘ ਸਾਹਿਬ ਤੁਸੀਂ ਸੱਚ ਬੋਲਦੇ ਹੋ । ਵਾਹਿਗੁਰੂ ਭਲੀ ਕਰਨਗੇ ।

  • @KuldeepSinghBajwa-g3i
    @KuldeepSinghBajwa-g3i 9 часов назад +6

    ਬਾਬਾ ਜੀ ਏਥੇ ਬਾਦਲਾ ਦਾ ਰਾਜ ਚੱਲਦਾ ਹੈ ਉਹ ਜੋ ਮਰਜੀ ਕਰਵਾ ਸਕਦੇ ਹਨ ਤੁਸੀ ਬਾਦਲ ਦੀ ਸਜਾ ਵਾਲੇ ਦਿਨ ਕਿਹਾ ਸੀ ਉਂਗਲ ਨਹੀ ਕਰਨੀ ਬਸ ਉਹੀ ਗੱਲ ਹੈ

  • @hardippalsinghsaggu5854
    @hardippalsinghsaggu5854 8 часов назад +1

    ਗਿਆਨੀ ਜੀ ਡਟੇ ਰਹੋ
    ਡਟਨ ਨਾਲ ਮੁਸੀਬਤਾਂ ਖਤਮ ਹੀ ਨਹੀਂ ਨੇਸਤਨਾਬੂੰਦ ਹੋ ਜਾਂਦੀਆਂ ਹਨ।
    ਗੁਰੂ ਕਿਰਪਾ ਕਰਨਗੇ ਪੰਥ ਸਾਥ ਦੇਵੇਗਾ ।

  • @Dalip-b1n
    @Dalip-b1n 7 часов назад

    Waheguru ji..... Mehar kreo ❤

  • @BalkarSingh-ty2sj
    @BalkarSingh-ty2sj 8 часов назад +2

    ਇਸੇ ਕਰਕੇ ਕੌਮ ਕਹ ਰਿਹੀ ਹੈ ਕਿ ਜਥੇਦਾਰ ਸ਼ਰੋਮਨੀ ਕਮੇਟੀ ਦੁਆਰਾ ਨਾ ਹੋ ਕੇ ਸਰਬੱਤ ਖਾਲਸਾ ਜਰੀਹੇ ਹੋਵੇ ਤਾਂ ਕਿ ਕਿਸੇ ਟੱਬਰ ਦੇ ਅਸਰ ਹੇਠ ਬਣੀ ਕਮੇਟੀ ਜਥੇਦਾਰੀ ਖੋਹ ਸੱਕੇ।

  • @SatnamSingh-gi9ds
    @SatnamSingh-gi9ds 7 часов назад

    We sapot Harpareet ❤sikh koom panth Harpareet naal khadaa ❤❤badal landhu balthoha landhu

  • @npsbrar560
    @npsbrar560 6 часов назад +2

    ਭਾਜਪਾ ਨਾਲ ਨਹੁੰ ਮਾਸ ਦਾ ਰਿਸ਼ਤਾ ਅਤੇ ਸੰਪਰਕ ਰੱਖਣ ਦਾ ਠੇਕਾ ਸਿਰਫ਼ ਬਾਦਲ ਅਕਾਲੀ ਦਲ ਕੋਲ ਹੈ। ਹੋਰ ਕੋਈ ਭਾਜਪਾ ਜਾਂ ਪ੍ਰਧਾਨ ਮੰਤਰੀ ਨਾਲ ਗੱਲ ਨਾ ਕਰੇ।😅

  • @tejindersingh5748
    @tejindersingh5748 Час назад

    Harpreet ji you are honest but you should telecast whole video

  • @DareToDream5841
    @DareToDream5841 6 часов назад

    Hats off to Gihani ji

  • @kulvirmultani2401
    @kulvirmultani2401 10 часов назад +5

    Badal bad company te PTC murdabad Jathdar Bhai Harpreet Singh zindabad

  • @HarpreetSingh-yz3jw
    @HarpreetSingh-yz3jw Час назад

    ਓਦੋ ਤਾ ਤੁਸੀ ਕਿਹਦੇ ਸੀ ਕਿ ਅਕਾਲੀ ਦਲ ਨੂੰ ਵੌਟਾ ਪਾੳ....ਤੁਸੀ ਖੁਦ ਗਲਤ ਜੇ

  • @AVTARBASRA-pp6um
    @AVTARBASRA-pp6um 3 часа назад

    Jathedaar sahib de hoq vich asi sare sikh panjaabi te hor sare dharma de lok full sport karde ha .Jathedaar sahibana d respect khilaaf koi ik v abshabd bardaasht nhi kita jawega

  • @arjansingh3767
    @arjansingh3767 9 часов назад +5

    Giani Harpreet singh ji sache sikh a

  • @PrinceKumar-cf7ek
    @PrinceKumar-cf7ek 8 часов назад +1

    🙏🏻💐💐💐💐💐💐🙏🏻🥰🤗

  • @honeysivia7230
    @honeysivia7230 5 часов назад +2

    ਦਿੱਲੀ ਨਾਲ ਤੇ ਸਾਡੀ ਯਾਰੀ ਆ?
    ਭਾਈ ਅੰਮ੍ਰਿਤਪਾਲ ਸਾਹਿਬ ਲਈ ਕੋਈ ਨੀ ਖੜੇ ਹੋਏ?

  • @Sukhwindersingh-f3k5f
    @Sukhwindersingh-f3k5f 7 часов назад +1

    ਜੀ ਹੁਣ ਤੁਸੀਂ ਆਪਣੀ ਚੀਕਾਂ ਮਾਰਨ ਦੇ ਇਹ ਤੁਹਾਡੇ ਵਾਸਤੇ ਗਲਤ ਗੱਲ ਆ ਸਾਰਾ

  • @devinderkaur4794
    @devinderkaur4794 6 часов назад

    Singh sahab g tuc tention na lo sare jande hn tuhanu ehna nu kahn deo kom tuhade naal hai ehna nu v rajneeti cho kdna cahida c

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 8 часов назад +1

    ਪਹਿਲੀ ਗੱਲ ਇਹ ਹੈਂ ਕਿ ਜਥੇਦਾਰ ਹਰਪ੍ਰੀਤ ਸਿੰਘ ਭਾਜਪਾ ਦੀ ਸਪੋਟ ਤੋਂ ਬਿਨਾਂ ਬਾਦਲਾਂ ਵਿਰੁੱਧ ਜਾਣ ਦੀ ਹਿੰਮਤ ਨਹੀਂ ਕਰ ਸਕਦਾ ਦੂਜੀ ਗੱਲ ਇਹ ਕਿ ਬਾਦਲ ਦਲੀ ਜੋ ਹਰਪ੍ਰੀਤ ਸਿੰਘ ਜਥੇਦਾਰ ਉਤੇ ਔਰਤ ਨਾਲ ਸੰਬੰਧਿਤ ਇਲਜ਼ਾਮ ਲਾ ਰਹੇ ਹਨ ਉਹ ਝੂਠੇ ਹਨ ਪਰ ਭਾਜਪਾ ਨਾਲ ਸੰਬੰਧ ਵਾਲੀ ਗੱਲ ਠੀਕ ਹੈ।

  • @noublsingh317
    @noublsingh317 4 часа назад

    Giani ji asi nal a tuhade

  • @Yourdaddy07-z6p
    @Yourdaddy07-z6p 11 часов назад +7

    Eh badala da kaam ee! Baadnam kaarni hai toh rahe te fer kehnge ki eh Jathedaar corrupt si te sajja vi faer galat hoi!
    Diansoure aa sakde but badal ni

  • @kaurjapp998
    @kaurjapp998 11 часов назад

    WahegurugHarpretSinghgGood

  • @Panjab918
    @Panjab918 9 часов назад +2

    ਸਭ ਰਲੇ ਕਬੂਤਰ ਨੇ ਚਿੱਟੇ ਤੇ ਗੋਲੇ ਓਏ ।
    ਸਬ ਰਲ ਕੇ ਕੌਮ ਦਾ ਧਿਆਨ ਭਟਕਾ ਰਹੇ ਹਨ।

  • @humanityfirst5820
    @humanityfirst5820 Час назад

    His voice better than diljit

  • @jass_saab010
    @jass_saab010 10 часов назад +1

    Waheguru g j tusi pahla hi daag te dera rakhde ta eh kuj nhi hona c

  • @vickyvickt1477
    @vickyvickt1477 9 часов назад +2

    Jathedaar saab tusi suru too ehna da virodh kita hunda aaj ehna di zeeb enni lamvi na hundi 😥

  • @AmrikSingh-gt1sy
    @AmrikSingh-gt1sy 11 часов назад +3

    bahi harpreet singh Saab ji asi nail ha ji singh Saab nail ha ji

  • @babbarsher3445
    @babbarsher3445 6 часов назад +1

    Ehna sarea ne hun shitro shitr hona a eh guru ji app karva rehe a

  • @GarryDhillon-oj4ll
    @GarryDhillon-oj4ll 5 часов назад +1

    Bai sahibh g je sarey bai Amritpal Singh g da saath deen ta eh nobat naa aundi

  • @karpal_pannu_12
    @karpal_pannu_12 10 часов назад +3

    🌹🌹VIRSA VALTHOA 1984 VICH SANTA NU DHOKHA DE KE HATH KHARE KARKE GAYA SE LOK ENA NU JUTI FERN GAY 🚩🚩🚩🚩🚩🚩

  • @5911fullpower
    @5911fullpower 5 часов назад +1

    Hun sikh kom da rakhwala kon hyo

  • @ranjitsinghbains2476
    @ranjitsinghbains2476 4 часа назад +1

    Sach Badal Dal kuch v kar sakda

  • @harjindersandhu2962
    @harjindersandhu2962 7 часов назад +1

    ਕਾਲੀ ਦੱਲ ਦਾ ਥੇਹ ਹੋ ਜਾਣਾ ਆ

  • @kamaldeepsingh9131
    @kamaldeepsingh9131 6 часов назад +1

    Akaal takhat de jathedaran da mzaak bna k rakh ditta hai akali dal ne. Eh hun v nhi tal rhe

  • @realsujansingh
    @realsujansingh 9 часов назад +2

    Suke Insaa da grk ho gia bera

  • @manjitsinghplaha8893
    @manjitsinghplaha8893 2 часа назад

    Jathedar ji duniyaa Sabh Jandi aa Akal Purkh Jdon Marda Mt Marda ehna di budhi bharist ho rhi aa Guru Granth Sahib ji ne hale ehna noo Sja deni aa

  • @GurmeetKaur-k7c
    @GurmeetKaur-k7c 6 часов назад +1

    Sara janta is tola nu janda ha

  • @vickyvickt1477
    @vickyvickt1477 9 часов назад +1

    Valtoha shaklo he bhut tagdi khach lagda aa 😠😡😠

  • @bobysekhonbobysekhon9162
    @bobysekhonbobysekhon9162 3 часа назад

    ਗਿਆਨੀ ਜੀ ਤੁਸੀਂ ਕੌਂਮ ਦੀ ਕਮਾਨ ਸੰਭਾਲੋ ।

  • @editerboyy98
    @editerboyy98 6 часов назад +1

    Dhami vi es vich shaml hey jo badla da pithu hey

  • @DareToDream5841
    @DareToDream5841 6 часов назад +1

    Àkali dal halak ge

  • @jogasingh2574
    @jogasingh2574 8 часов назад +1

    Jathedar ji ihna kuttia de koi parvah na karo sari dunia such janadi he ihna uper ijat hattak da case chalaia jai

  • @Xxvlogs19
    @Xxvlogs19 2 часа назад

    Chor dath gya 😂

  • @KuldeepSingh-rs1sm
    @KuldeepSingh-rs1sm 11 часов назад +2

    Gyani ji tuhanu is gal da ta pata ci ki ik var jathedar sahib ne badal sahib nu sare akali dal phag kar ke ik akali dal banao. Ta badal sahib ne jathedar nal akali leadera to ki karvaia ci tuhanu ta tarol hi kar rahe h jihna nu darvar sahib vich aa ke nah sunan di aadt nahi ci tusi ohna di khichai kiti te oh vi jakhmi sap di tara h jihna di poosh te kirhia vi charhia hoia ne

  • @humanityfirst5820
    @humanityfirst5820 Час назад

    Why towel on chair

  • @sukhvirsinghdhaliwal6143
    @sukhvirsinghdhaliwal6143 Час назад

    Ej jathadR a kom da???

  • @meregeettemain2058
    @meregeettemain2058 6 часов назад +1

    Sharam aaauni chahidi saaanu sikhaan nu saaade mhaan takhat de jathedaar sahab nu assin ethon tk neevaa kr rhe aaaa...badal laaanha murdabaaadh...

    • @sabi-mansa
      @sabi-mansa 3 часа назад +1

      Badel compny dhami grup ne kom da jalus kadd rakhea.
      Ehna de spotra nu v rab budhi dewe

  • @Rational_Heart
    @Rational_Heart 10 часов назад +5

    ਤੁਸੀ ਅਮਿਤ ਸ਼ਾਹ ਨਾਲ ਮੀਟਿੰਗਾਂ ਕਿਉ ਕੀਤੀਆਂ ਤੇ ਥੋਨੂੰ ਲੈਣ ਲਈ ਭਾਰਤ ਸਰਕਾਰ ਦੇ ਵੱਡੇ ਅਫ਼ਸਰ ਕਿਉ ਲੈਣ ਆਉਂਦੇ ਏਅਰਪੋਰਟਾਂ ਤੇ ਬਾਬਾ ਜੀ ਤੁਸੀ ਲੱਖ ਸਹੀ ਹੋਵੋ ਪਰ ਇਕ ਜਥੇਦਾਰ ਗਾਲ ਕਿਵੇਂ ਕੱਢ ਸਕਦਾ ਓਹ ਵੀ ਅਕਾਲ ਤਖਤ ਸਾਹਿਬ ਤੇ ਬੈਠ ਕੇ..ਗ਼ਲਤ ਸਹੀ ਗੁਰੂ ਰਾਮ ਦਾਸ ਸਾਹਿਬ ਆਪ ਫੈਸਲਾ ਕਰ ਦੇਣਗੇ. ਪਰ ਤੁਸੀ ਸਵਾਲਾਂ ਦੇ ਜਵਾਬ ਚ ਭੜਕਣ ਤੇ ਗਾਲ ਕਿਉ ਕੱਢੀ ਗਈ ਜਰੂਰ ਜਵਾਬ ਦਿਓ ਜੀ🙏

  • @karpal_pannu_12
    @karpal_pannu_12 10 часов назад

    🚩🚩EH KANJAR NE MAHAKANJAR NE 🚩🚩🚩🚩🚩🚩🚩

  • @bs-db3ys
    @bs-db3ys 4 часа назад

    Tusi sare eko ho andro eh sab politics ho rehi.... Punjabi thodia gallan ch fer agey ne😂

  • @babusingh-y6f
    @babusingh-y6f 8 часов назад

    ਮੋਦੀ ਨਾਲ ਫੂਨ ਕਰਨ ਦੀ ਗੱਲ ਤਾ ਤੂੰ ਆਪ ਮੰਨੀ ਹੈ ਪਹਿਲਾਂ ਅਜੇ ਤੱਕ ਕਿਸੇ ਜਥੇਦਾਰ ਨੇ ਪ੍ਰਧਾਨ ਮੰਤਰੀ ਨਾਲ ਗੱਲ ਨਹੀਂ ਕੀਤੀ ਮੋਦੀ ਨਾਲ ਤੂੰ ਆਖਦਾ ਹੈ ਮੈਂ ਗੱਲ ਕਰਦਾ ਹਾਂ ਸਿੱਖਾਂ ਦਾ ਕੀ ਮਸਲਾ ਹੱਲ ਕਰਵਾਇਆ ਹੈ ਮੋਦੀ ਨਾਲ ਗੱਲ ਕਰਕੇ ਜਾਂ ਅਕਾਲੀ ਦਲ ਖਤਮ ਕਰਨ ਵਾਸਤੇ ਹੀ ਗੱਲ ਹੁੰਦੀ ਹੈ ਵਾਹ ਸਿੱਖੋ ਵਾਹ ਧੰਨ ਹੋ

  • @toplayerran8380
    @toplayerran8380 5 часов назад

    ਪਹਿਲੀ ਗੱਲ ਪੱਤਰਕਾਰਾਂ ਨੂੰ ਛਿੱਤਰਾਂ ਦੀ ਘਾਟ ਆ ਕੁੱਤੇ ਵਾਂਗ ਭੌਂਕਣ ਲੱਗੇ ਆ, ਕੰਜਰ ਦਿਉ ਆਪਣੇ ਪਿਉ ਦੀ ਵੀ ਸੁਣ ਲੈਣ ਦਿਓ ਲੋਕਾਂ ਨੂੰ ਵਿੱਚੇ ਹੀ ਭੌਂਕਣਾ ਸ਼ੁਰੂ ਕਰ ਦਿੰਦੇ ਆ ਕਈ ਗੱਲਾਂ ਚੱਜ ਨਾਲ ਸਮਝ ਨਹੀਂ ਆਈਆਂ

  • @Goodvibes-TrueVibes3
    @Goodvibes-TrueVibes3 5 часов назад

    ਦੱਲਾ ਤਾਂ ਤੂੰ ਹੈ ਸੈਂਟਰ ਦਾ । ਦੁਬਾਰਾ ਰੋ ਕੇ ਵਖਾਈ ਜਾਨਾ symphty ਲੈਣ ਲਈ । ਹਰ ਵਾਰ ਤੇਰਾ ਨਾਟਕ ਨਹੀਂ ਚੱਲਣਾ ਰੋਣ ਵਾਲਾ

  • @DaljitSohal-k5s
    @DaljitSohal-k5s 7 часов назад

    Shame on u and ur language pls b humble u r full off ego
    Jathedar never ans straight

  • @banwaitdenowalia5417
    @banwaitdenowalia5417 2 часа назад

    ਬਾਦਲਾਂ ਦੀ ਪਰਚੀ😂

  • @BaljitKaur-hg6ue
    @BaljitKaur-hg6ue 10 часов назад +3

    Jathedar ji tusi tension lo . Kom sode nal a .

    • @sabi-mansa
      @sabi-mansa 3 часа назад +1

      Geani ji kom nal thok ke khrhoge
      Kom tuhade nal khrugi
      Akali dal bchalo kom da sath deu🙏🏻

  • @NimmaSingh-rh1fb
    @NimmaSingh-rh1fb 6 часов назад +1

    Ehna de drame to sari Sikh sangat Sawdaan rahe

  • @toplayerran8380
    @toplayerran8380 5 часов назад

    ਬਾਦਲ ਲਾਣਾ ਤੇ ਉਹਦੇ ਨਾਲ ਦੇ ਤਾਂ ਹਰਾਮੀ ਹੈਗੇ ਈ ਨੇ ਪਰ ਜਥੇਦਾਰ ਸਾਬ ਚੰਗਾ ਤੂੰ ਵੀ ਨਹੀਂ, ਤੂੰ ਆਪ ਮੰਨਿਆਂ ਕੇ ਤਰੀ ਯਾਰੀ BJP ਵਾਲਿਆਂ ਨਾਲ ਆ, ਜੇ ਤੂੰ ਸੱਚਾ ਸੁੱਚਾ ਸਿੱਖ ਹੁੰਦਾ ਤਾਂ ਤੂੰ BJP ਨਾਲ ਯਾਰੀ ਨਾ ਰੱਖਦਾ