ਮੁੜ ਭੱਖਿਆ ਵਿਰਸਾ ਵਲਟੋਹਾ ਵਿਵਾਦ | ਜੱਥੇਦਾਰਾਂ 'ਤੇ ਜਲਦ ਸਖ਼ਤ ਫੈਸਲਾ ! Oneindia Punjabi

Поделиться
HTML-код
  • Опубликовано: 22 дек 2024

Комментарии • 170

  • @shivdevsingh4287
    @shivdevsingh4287 5 дней назад +22

    ਪੱਟੀ ਸਾਹਿਬ ਜੀ ਦੀਆਂ ਗੱਲਾਂ ਵਿੱਚੋਂ ਹਰ ਰੋਜ਼ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਬਹੁਤ ਬਹੁਤ ਧੰਨਵਾਦ ਜੀ।

  • @charanjitsingh4388
    @charanjitsingh4388 5 дней назад +13

    ਭੱਟੀ ਸਾਹਿਬ ਜੀ ਦੇ ਬਹੁਤ ਵਧੀਆ ਵਿਚਾਰ ਹਨ ਬਿਲਕੁਲ ਸੱਚ ਹੈ ।। ਬਹੁਤ ਅਫਸੋਸ ਹੈ ਆਪ ਹੀ ਜਥੇਦਾਰ ਬਣਾਏ ਸੀ ਹੁਣ ਕਿੰਨੀ ਬੇਜ਼ਤੀ ਕਰ ਰਹੇ ਨੇ । ਦਾਦੂਵਾਲ ਸਹੀ ਕਹਿੰਦੇ ਸੀ ਜਥੇਦਾਰ ਨੂੰ ਬੜੇ ਢੋਲਢਮਕੇ ਨਾਲ ਲਾਉਂਦੇ ਨੇ । ਜਦੋਂ ਜਥੇਦਾਰਾ ਨੂੰ ਉਤਾਰ ਦੇ ਨੇ ਫਿਰ ਵੇਖ ਲਵੋ ਕੀ ਹਾਲ ਕਰਦੇ ਨੇ । ਬਿਲਕੁਲ ਸੱਚ ਸ਼ਾਬਤ ਹੋ ਰਿਹਾ ਹੈ ।। ਵਾਹਿਗੁਰੂ ਜੀ ਮੇਹਰ ਕਰੋ ਜੀ । ਸਿੱਖ ਕੌਮ ਨੂੰ ਸਮੱਤ ਅਤੇ ਚੜ੍ਹਦੀਕਲਾ ਬਖਸ਼ੋ ਜੀ ।

    • @harbinderparmar790
      @harbinderparmar790 4 дня назад +1

      ਪੱਟੀ ਹੈ ਜੀ ਭੱਟੀ ਨਹੀਂ

    • @MalkeetSingh-nj8vq
      @MalkeetSingh-nj8vq 4 дня назад

      ਪੱਟੀ ਸਾਹਿਬ ਤੁਹਾਡੇ ਵਿਚਾਰਾਂ ਨਾਲ ਬਿੱਲਕੁੱਲ ਸਹਿਮਤ ਹਾਂ ਬਹੁਤ ਬਹੁਤ ਧੰਨਵਾਦ ਆਪ ਜੀ ਦਾ।

    • @ParamjitsinghButtar
      @ParamjitsinghButtar 4 дня назад

      Patti bhai saab ji ​@@harbinderparmar790

  • @shivdevsingh4287
    @shivdevsingh4287 5 дней назад +13

    ਵਾਹ ਜੀ ਵਾਹ ਪੱਟੀ ਸਾਹਿਬ ਜੀ, ਅੱਜ ਜੱਥੇਦਾਰ ਦੀ ਡੈਫੀਨੇਸਨ ਦੱਸ ਦਿੱਤੀ ਕਿ ਜੱਥੇਦਾਰ ਸਾਹਿਬ ਜੀ ਨਾਨਕ ਨਾਮ ਲੇਵਾ ਸੰਗਤ ਦੇ ਜੱਥੇਦਾਰ ਹੁੰਦੇ ਹਨ, ਭਾਵੇਂ ਉਹ ਮੁਸਲਮਾਨ ਹੋਣ ਅਤੇ ਭਾਵੇਂ ਉਹ ਹਿੰਦੂ ਹੋਣ।

  • @SukhdevSingh-bp6yf
    @SukhdevSingh-bp6yf 4 дня назад +1

    Excellent information by Patti ji

  • @amarjitdhillon6623
    @amarjitdhillon6623 5 дней назад +11

    ਜਿਸ ਨੇ ਵੀਡੀਓ ਲੀਕ ਕੀਤੀ ਹੈ ਉਸ ਨੂੰ ਕੋੜਿਆ ਦੀ ਸਜ਼ਾ ਦੇਣੀ ਚਾਹੀਦੀ ਹੈ

  • @nirpalsingh-o7h
    @nirpalsingh-o7h 5 дней назад +6

    ਜਿਹਨਾਂ ਦੇ ਵਲਟੋਹੇ ਵਰਗੇ ' ਯਾਰ ' ਹੋਣ ਉਹਨਾਂ ਨੂੰ ' ਦੁਸ਼ਮਣਾਂ ' ਲੋੜ ਦੀ ਨਹੀਂ ਹੁੰਦੀ !

  • @bahadursingh2006
    @bahadursingh2006 5 дней назад +4

    ਬਿਲਕੁਲ ਸਹੀ ਗੱਲ ਹੈ ਬਾਈ ਜੀ ਜਦੋਂ ਬਾਦਲ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਿਬ ਜੀ ਨੇ ਆਪਣੇ ਹੁਕਮ ਵਿਚ ਕਿਹਾ ਕਿ ਤੁਸੀਂ ਹੁਣ ਕੌਮ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਤੇ ਤਿੰਨ ਦਿਨ ਵਿਚ ਆਪਣੇ ਅਸਤੀਫੇ ਅਕਾਲ ਤਖਤ ਸਾਹਿਬ ਜੀ ਤੇ ਪਹੁੰਚ ਦੇ ਕਰੋ ਤੇ ਹੁਣ ਬਾਦਲ ਲੀਡਰਸ਼ਿਪ ਧੱਕੇਸ਼ਾਹੀ ਨਾਲ ਅਕਾਲੀ ਦਲ ਤੇ ਕਾਬਜ ਹੋ ਰਹੀ ਹੈ ਤੇ ਇਸ ਦਾ ਪੂਰੇ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਵਿਰੋਧ ਕਰਨਾ ਚਾਹੀਦਾ ਹੈ ਧੰਨਵਾਦ

  • @parmjotsidhu-u5w
    @parmjotsidhu-u5w 4 дня назад +2

    ਪਟੀ ਸਹਿਬਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਕੀ ਫ਼ਤਿਹ Thank you ਤੂਸੀਂ ਪੂਰੇ ਇਤਿਹਾਸ ਤੋ ਜਾਣੂ ਹੋ ਸਿੱਖ ਇਤਿਹਾਸ ਤੋ ਮੁਸਲਮਾਨ ਇਤਿਹਾਸ ਤੇ ਹਿੰਦੂ ਮਿਤਿਹਾਸੋ ਚੰਗੀ ਤਰਾਂ ਜਾਣੂੰ ਹੋ

  • @avtarsingh2531
    @avtarsingh2531 5 дней назад +13

    ਗਿਆਨੀ ਹਰਪ੍ਰੀਤ ਸਿੰਘ ਨੂੰ ਬਾਦਲ ਜੁੰਡਲੀ ਵੱਲੋਂ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ

    • @aulakhsingh5103
      @aulakhsingh5103 5 дней назад +1

      ਹਰਪ੍ਰੀਤ ਆਪਣੇ ਕਰਮਾ ਅਨੁਸਾਰ ਫ਼ਲ ਪਾ ਰਿਹਾ ਹੈ

    • @ParamjitsinghButtar
      @ParamjitsinghButtar 4 дня назад

      Harpeet singh ji noo , sukhe Amli daa kaal banaa ke bhejiaa guru sahib ji ne

  • @DharamSingh-d3h
    @DharamSingh-d3h 4 дня назад +4

    ਧਨਵਾਦ ਦੋਨਾਂ ਹੀ ਸਜਨਾ ਦਾ ਬਹੁਤ ਬਹੁਤ ਜੀ।

  • @devinderpaldhillon9627
    @devinderpaldhillon9627 4 дня назад +1

    ਅਹੁਦੇ ਤੋਂ ਫ਼ਾਰਗ ਕੀਤੇ ਜਾਣ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਕੱਦ ,ਰੁਤਬਾ , ਤੇ ਸਨਮਾਨ ਹੋਰ ਵੀ ਵਧੇਗਾ ।

  • @gurmeetgill1898
    @gurmeetgill1898 5 дней назад +3

    ਪੱਟੀ ਸਾਹਿਬ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਹਨ ਜੀ। ਜਥੇਦਾਰ ਹਰਪ੍ਰੀਤ ਸਿੰਘ ਜੀ ਬਿਲਕੁਲ ਸੱਚੇ ਸੁੱਚੇ ਗੁਰਮੁਖਿ ਪਿਆਰੇ ਹਨ।ਇਹ ਵਿਰਸੇ ਵਰਗੇ ਸ਼੍ਰੋਮਣੀ ਅਕਾਲੀ ਦੱਲ ਦਾ ਚਿਮਚਾ ਬਣ ਕੇ ਨਜੈਜ ਉਹਨਾਂ ਦੀ ਬਦਨਾਮੀ ਕਰਵਾ ਰਿਹਾ ਹੈ ਪਰ ਪੈਣੀ ਬੜੀ ਮਹਿੰਗੀ ਹੈ ਇਹਨਾਂ ਨੂੰ ਇਹਨਾ ਭਰ ਜਵਾਨੀ ਦੇ ਦੱਸ ਬਾਰਾਂ ਸਾਲਾਂ ਬਹੁਤ ਨਜ਼ਾਰੇ ਲਏ। ਬਹੁਤ ਮਨ ਮਾਨੀਆ ਕੀਤੀਆਂ ਹਨ ਉਹ ਦਿਨ ਭਾਲਦੇ ਹਨ ਪਰ ਉਹ ਦਿਨ ਤਾ ਨਹੀਂ ਆਉਣੇ ਜਿਵੇਂ ਆਖਦੇ ਹਨ ਨਾ ਕੁਤੀ ਸਵਾਦ ਦੀ ਮਾਰੀ ਪਿੱਛ ਦੇ ਵਿੱਚ ਡਿੱਗ ਕੇ ਮਰਗੀ ਮਰ ਗਈ ਸੀ।ਬਸ ਹੁਣ ਇਹਨਾਂ ਨੇ ਪਿੱਛ ਦੇ ਵਿੱਚ ਡਿੱਗ ਕੇ ਮਰਨਾ ਹੋਰ ਕੁਝ ਨਹੀਂ ਲੱਭਣਾ।।

  • @Jeetsingh-h3y
    @Jeetsingh-h3y 5 дней назад +8

    ਬੇੜਾ ਗਰਕ ਕਰਵਾ ਲਿਆ ਬਾਦਲਾਂ ਨੇ ਆਪਣਾ

    • @harbinderparmar790
      @harbinderparmar790 4 дня назад

      ਹੰਕਾਰ ਬਹੁਤ ਸੀ ਕੰਮ ਹੀ ਬੇੜਾ ਗਰਕ ਕਰਨ ਵਾਲੇ ਨੇ

    • @ParamjitsinghButtar
      @ParamjitsinghButtar 4 дня назад

      Appna te kr hi Laya .naal kom de palle vi kuj nhi chhadiaa

  • @aganimalfoodstuffsingh2875
    @aganimalfoodstuffsingh2875 4 дня назад +2

    ਪੱਟੀ ਸਾਹਿਬ ਜੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ

  • @devinderpaldhillon9627
    @devinderpaldhillon9627 4 дня назад +1

    ਭਾਈ ਰਣਜੀਤ ਸਿੰਘ ਅਕਾਲ ਤਖ਼ਤ ਦੀ ਜਥੇਦਾਰੀ ਸਮੇਂ ਇੰਗਲੈਂਡ ਦੀ ਮਰਹੂਮ ਮਹਾਰਾਣੀ ਅਲਿਜ਼ਬੈੱਥ ਨੂੰ ਵੀ ਮਿਲ਼ੇ ਸਨ ਜਿਸ ਨਾਲ ਇੰਗਲੈਂਡ ਵੱਸਦੇ ਸਿੱਖ ਭਾਈਚਾਰੇ ਨੇ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ ।

  • @chanansingh1370
    @chanansingh1370 5 дней назад +8

    ਪੱਟੀ ਸਾਹਿਬ ਹੀਰਾ ਪੱਤਰਕਾਰ

  • @gursewak22pro93
    @gursewak22pro93 5 дней назад +4

    ਬੇ ਮੁੱਖ ਹੋਇ ਰਾਮ ਤੋ ਲੱਗਣ ਜਨਮ ਵਿਜੋਗ ।। ਇਹਨਾਂ ਨੂੰ ਜਨਤਾ ਨੇ ਤਿਆਗ ਦਿੱਤਾ ਹੈ ਜੀ ਖੰਡਾ ਖੜਕਾਤਾ ਜਨਤਾ ਨੇ

  • @SURJITSINGH-jm3dp
    @SURJITSINGH-jm3dp 4 дня назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ। ਧੰਨਵਾਦ।

  • @manjeetjohal-kf2ii
    @manjeetjohal-kf2ii 4 дня назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭੱਟੀ ਸਾਹਿਬ ਜੀ ਆਪਣੇ ਚੈਨਲ ਤੌਂ ਲੋਕਾਂ ਨੂੰ ਸੰਦੇਸ਼ ਦਿਓ ਆਮ ਲੋਕ ਇੱਕਠੇ ਹੋ ਕੇ ਗੁਰੂ ਦੀ ਪੱਦਵੀ ਤੇ ਬੈਠਣ ਵਾਲਿਆ ਨੂੰ ਬੇਇੱਜ਼ਤ ਕਰਨ ਵਾਲਿਆ ਦਾ ਬਾਈਕਾਟ ਚਾਹਿਦਾ ਹੈ 🙏🙏

  • @jaskanwalsingh7492
    @jaskanwalsingh7492 3 дня назад

    Bahut wadhia massage Thank you

  • @niranjansinghsandhu1520
    @niranjansinghsandhu1520 5 дней назад +4

    ਬਹੁਤ ਵਧੀਆ ਜੀ

  • @KulwinderSingh-hk4xs
    @KulwinderSingh-hk4xs 5 дней назад +6

    ਪੱਟੀ ਸਾਹਿਬ ਜੀ ਖਬਰਾਂ ਦੇ ਬਾਦਸ਼ਾਹ ਹਨ ❤

  • @karmjitsingh2081
    @karmjitsingh2081 4 дня назад +1

    ਇੰਜ ਲਗਦੈ ਕਿ ਵਲਟੋਹਾ ਅਤੇ ਸੁੱਖਾ ਕੰਪਣੀ ਪੰਥ ਨਾਲ ਪੰਗੇ ਲੈ ਰਹੇ ਹਨ। ਜਿਹੜੇ ਕਿ ਇਨਾ ਨੂੰ ਲ਼ੈ ਡੁਬਣਗੇ। ਸੰਗਤ ਗਿਆਨੀ ਹਰਪਰੀਤ ਸਿੰਘ ਦੇ ਨਾਲ ਹਨ

    • @baldevsinghgill6557
      @baldevsinghgill6557 4 дня назад

      ਵਲਟੋਹਾ ਤਾਂ ਪਾਗ਼ਲ ਕੁੱਤਾ ਤੇ ਜ਼ਹਿਰੀਲਾ ਸੱਪ ਹੈ ਜੀ

  • @Ravisher0770
    @Ravisher0770 5 дней назад +2

    ਭੱਟੀ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤

  • @AmarjitDhaliwal-e6n
    @AmarjitDhaliwal-e6n 4 дня назад +1

    Good job ji from Takhtu Pura Sahib

  • @jasbirkaurchahal1021
    @jasbirkaurchahal1021 5 дней назад +12

    ਵਲਟੋਹਾ ਤਾਂ ਤਾਲੋਂ ਖੁੰਝੀ ਡੂੰਮਣੀ ਵਾਂਗ ਆਲ ਪਤਾਲ ਗਾ ਰਿਹਾ ਹੈ । ਪਰ ਕੁੱਝ ਹੱਥ ਪੱਲੇ ਨਹੀਂ ਪੈ ਰਿਹਾ ।

  • @sukhdevsinghbhatti3235
    @sukhdevsinghbhatti3235 4 дня назад +1

    ਵਾਕਿਆ ਹੀ ਪੱਟੀ ਸਾਹਿਬ ਦੀ ਬਹੁਤ ਚੰਗੀ ਪਕੜ ਹੈ ਸਿੱਖ ਇਤਹਾਸ ਤੇ।

  • @dhaliwaldaljit9375
    @dhaliwaldaljit9375 4 дня назад

    ਵਧਾ ਸੇਧ,

  • @joginderaujla9235
    @joginderaujla9235 4 дня назад

    Excellently explained.Thanks

  • @VijayKumar-d4p4o
    @VijayKumar-d4p4o 4 дня назад

    Salute to both of you

  • @gsrandhawa558
    @gsrandhawa558 5 дней назад +2

    ਜਥੇਦਾਰ ਸਾਹਿਬ ਸਤਿਕਾਰਯੋਗ ਹਨ।

  • @HarwinderSidhu-r8c
    @HarwinderSidhu-r8c 4 дня назад

    ਪੱਟੀ ਸਹਿਬ ਜੀ ਵਰਗੇ ਪੱਤਰਕਾਰ ਚਾਹੀਦਾ ਹੈ ਜਿਨ੍ਹਾਂ ਨੂੰ ਇਤਿਹਾਸ ਵਾਰੇ ਵੀ ਚੰਗੀ ਜਾਨਕਾਰੀ ਹੈ ਅਤੇ ਗੱਲਾਂ ਖਰੀਆਂ ਖਰੀਆਂ ਕਰਦੇ ਹਨ ਪ੍ਰਮਾਤਮਾ ਲੰਬੀ ਉਮਰ ਕਰਨ

  • @bahadursingh2006
    @bahadursingh2006 5 дней назад +4

    ਬਿਲਕੁਲ ਸਹੀ ਗੱਲ ਹੈ ਬਾਈ ਜੀ ਹੁਣ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੇ ਇਮਤਿਹਾਨ ਦੀ ਘੜੀ ਹੈ ਕਿ ਸੁਖਬੀਰ ਬਾਦਲ ਦੀ ਲੀਡਰਸ਼ਿਪ ਦੀ ਮੱਦਦ ਕਰਦੇ ਹਨ ਕਿ ਸਿੱਖ ਕੌਮ ਨਾਲ ਖੜਦੇ ਹਨ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਟਾਰਗਟ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਇਹ ਬਾਦਲ ਧੱਕੇ ਨਾਲ ਅਕਾਲੀ ਦਲ ਤੇ ਕਾਬਜ ਹੋਣ ਨੂੰ ਫਿਰਦੇ ਹਨ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਧੰਨਵਾਦ

    • @ParamjitsinghButtar
      @ParamjitsinghButtar 4 дня назад

      Raghbir singh baadalaa naal ral Gaya hai .te badaalaan neHarpreet singh noo nishaana bna Lia.

  • @malkitsidhu8098
    @malkitsidhu8098 4 дня назад +1

    ਭੱਟੀ ਸਾਬ ਬਹੁਤ ਵਧੀਆ ਵਿਚਾਰ ਰੱਖੇ

  • @pavitarsingh486
    @pavitarsingh486 3 дня назад

    Bhati shaib salam hay app Lee shoch or samaj nu app dhan hay app jaise bhudijeev required for Sikh panth

  • @balwindersidhu4463
    @balwindersidhu4463 4 дня назад

    Very good Patti Sahib Ji🙏👏✌️👌✅👍🌹

  • @RavinderKaur-w5u
    @RavinderKaur-w5u 4 дня назад

    ਭਾਈ ਸਾਹਿਬ ਵੱਲਟੋਹੇ ਦੀ ਉਹ ਵਿਡਿਉ ਵੀ ਲੀਕ ਕਰੋ ਜਿਸ ਦਿਨ ਵਲਟੋਹਾ ਪੁਲੀਸ ਅੋਫਿਸਰ ਨੂੰ ਮੰਦਾ ਬੋਲਦਾ ਬੇਵਕੁਫ ਬੰਦਾ ਪੁਲਿਸ ਦੀ ਗਲਤੀ ਉਸ ਦਿਨ ਦੌਣ ਭੰਨਣੀ ਚਾਹੀਦੀ ਸੀ ।

    • @baldevsinghgill6557
      @baldevsinghgill6557 4 дня назад +1

      ਵਲਟੋਹਾ ਤਾਂ ਪਾਗ਼ਲ ਹੈ ਜੀ

  • @RupinderSingh-rb1xl
    @RupinderSingh-rb1xl 4 дня назад +1

    ਅਕਾਲ ਤਖ਼ਤ ਅੱਗੇ ਵਿਲਟੋਹੇ ਦੀ ਕੀ ਔਕਾਤ ਹੈ।

  • @SurinderKumar-vw1lm
    @SurinderKumar-vw1lm 4 дня назад

    I 100% agree with Bhatti sahib.

  • @baldavsingh8338
    @baldavsingh8338 4 дня назад

    Very good

  • @AmarjeetSingh-lj8yj
    @AmarjeetSingh-lj8yj 4 дня назад +1

    ਸਾਰੀ ਕੋਮ ਦਾ ਫਰਜ਼ ਬਣਦਾ ਹੈ ਕਿ ਸਿੰਘ ਸਾਹਿਬ ਨਾਲ ਖਣੇ ਹੋ ਜਾਓ

  • @NishanSingh-hp8tq
    @NishanSingh-hp8tq 4 дня назад

    Good Patti sahib

  • @tejsandhu9647
    @tejsandhu9647 4 дня назад

    Very nice 👍

  • @JaswantSingh-qi4ok
    @JaswantSingh-qi4ok 4 дня назад

    Good job veer it keep it up 👍

  • @gurmeetsinghmultani1919
    @gurmeetsinghmultani1919 4 дня назад +1

    ਜਿੰਨਾ ਅਕਾਲ ਤਖਤ ਸਾਹਿਬ ਜੀ ਨਾਲ ਮੱਥਾ ਲਾਇਆ ਕੀ ਹੋਇਆ?
    ਵਲਟੋਹਾ ਜੀ ਜਰਾ ਸੋਚੋ!

  • @rampreetgrewal1138
    @rampreetgrewal1138 4 дня назад +1

    Patti Sahib very good great Reporting

  • @VikramSingh-qm5hc
    @VikramSingh-qm5hc 5 дней назад +2

    ਭਾਈ ਸਾਬ ਇਹੈ ਸੱਬ ਡਰਾੰਮਾ ਧਾੰਮੀ ਨੂੰ ਬੱਚੌਣ ਵਾੱਸਤੇ ਹੋ ਰਿਹਾ ਤਾੰ ਕੇ ਸਿਖਾੰ ਦਾ ਧਿਆਨੰ ਹੋਰ ਪਾਸੇ ਲਾਦਿਊ ਏਹੈ ਫੋਟੋਜ ਪੱਹੈਲਾੰ ਜਾਰੀ ਕਿਔ ਨੰਹੀ ਹੌਈ ਪੁਲੀਸ ਤਾੰ ਚੋੜੇ ਦੀ ਫੋਟੋਜ ਮੰਗਣ ਵਾੱਸਤੇ ਕੋਟ ਜਾੰਣਾਂ ਪਿਆ ਫਿਰ ਤੇ ਇਹੈ ਫੋਟੋਜ ਤਾੰ ਏਹੈਨਾੰ ਦੇ ਕੋਮੰਰੇਆੰ ਦੀ ਇਹੈ ਹੂੰਣ ਕਿਔ ਜਾਰੀ ਕੀਤੀ ਅੱਸਲ ਵਿਚ ਜੱਥੇਦਾਰ ਹੱਰਪ੍ਰੀਤ ਸਿੰਘ ਨੂੰ ਲਾੰਬੈ ਕੰਰਨ ਦੀ ਚਾੱਲ ਏ ਉਹੋ ਦੂੱਸ਼ਟ ਗੱਰਬੰਚੰਨਾ ਘੱਰੇ ਬੈਠਾ ਮਾੰਆਫ ਹੋ ਗਿਆ ਕੀਔ ਇਹੈ ਮੰਸੰਦਾਂ ਦਾ ਟੋਲਾ ਏ ਜਿਦਾ ਹੀਰੋ ਵਿਰਸਾ ਵੱਲਟੋਹਾ ਏ ਪੱਰ ਗੁਰੂ ਨੰਹੀ ਬੱਖਸੇ਼ਗਾ ਸਾਰੇ ਭੂਗਤ ਰੱਹੈ ਸੰਮੈਦ ਸੂੱਖੇ ਅੰਬਲੀ ਦੇ ਸਾਰੇ ਭੂੰਗਤੰਨ ਗੇ ਯਾੱਦ ਰੰਖਣ ।

  • @kashmirsinghbhullar1047
    @kashmirsinghbhullar1047 5 дней назад

    ਪੱਟੀ ਸਾਹਿਬ ਜੀ ਪ੍ਰੋਗਰਾਮ ਦਾ ਨਾਮ ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ,ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ਰੱਖ ਦਿਓ

  • @kashmirsinghbhullar1047
    @kashmirsinghbhullar1047 5 дней назад

    ਪ੍ਰੋਗਰਾਮ ਦਾ ਨਾਮ ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ,ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ਰੱਖ ਦਿਓ

  • @JasvinderSingh-dr7oi
    @JasvinderSingh-dr7oi 4 дня назад

    Thanks good working Harpreet s j s ji information

  • @ramansharma8153
    @ramansharma8153 4 дня назад

    jathedar Giani Harpreet Singh ji is a very good personality and leading all our Punjabis in right direction, his role is very good for prosperity of Hindu Sikh unity , waheguru bless and empower him to lead all punjabis in future also, we need his direction to bring punjab on the top

  • @sukhdevsinghbhatti3235
    @sukhdevsinghbhatti3235 4 дня назад

    ਅੱਜ ਅਕਾਲੀ ਦਲ ਦੇ ਹਕ ਵਿਚ ਚਮਚਾ ਗਿਰੀ ਨਹੀਂ ਕਰਦੇ। ਗੁਲਾਮੀ ਨਹੀਂ ਕਰਦੇ । ਏਸੇ ਕਰਕੇ ਟਰੋਲ ਕਰਦੇ ਆ।

  • @BaljitDhillon-p4w
    @BaljitDhillon-p4w 4 дня назад

    Bilkul true 👍🙏 bahut hi vadia

  • @KuldeepSingh-ro7mq
    @KuldeepSingh-ro7mq 4 дня назад

    ਚੁਣੀ ਹੋਈ ਕਮੇਟੀ ਸਮਾਂ ਵਿਹਾ ਚੁੱਕੀ ਹੈ, ਉਹ ਕਿਸ ਬਣਾ ਸਕਦੇ ਹਨ, ਕਿਸ ਨੂੰ ਲਾਹ ਸਕਦੇ ਹਨ?

  • @hardialsingh5972
    @hardialsingh5972 4 дня назад

    ਜਥੇਦਾਰ ਹਰਪ੍ਰੀਤ ਸਿੰਘ ਜੀ ਬਹੁਤ ਹੀ ਬੁੱਧੀਮਾਨ ਹਨ, ਠਰਮੇ ਅਤੇ ਸਹਿਜ ਸ਼ੁਭਾਅ ਦੇ ਹਨ, ਵਲਟੋਹਾ and ਜੁੰਡਲੀ ਐਵੇਂ ਜਬਲੀਆਂ ਮਾਰਦੇ ਹਨ, 2027 ਵੇਲੇ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਾ,
    ਭਾਜਪਾ ਮੌਕੇ ਦੀ ਸਰਕਾਰ ਹੈ, ਕਿਸੇ ਵੀ ਮੁੱਦੇ ਤੇ ਕੋਈ ਵੀ ਨਾਗਰਿਕ ਕਿਸੇ ਵੀ ਸਮੇਂ ਗੱਲਬਾਤ ਕਰ ਰਿਹਾ ਹੈ, ਵਲਟੋਹੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਅਤੇ ਹੁਣ ਤੱਕ ਇਹ ਭਾਜਪਾ ਦਾ TC ਬਣਿਆ ਰਿਹਾ ਹੈ ਅਤੇ ਪਤਾ ਨਹੀਂ ਹੁਣ ਵੀ ਇਹਨੇ ਕਦੋਂ TC ਬਣ ਜਾਣਾ ਹੈ

  • @jagdevsandhu6186
    @jagdevsandhu6186 4 дня назад

    Days of Virsa Valtoha seem to be numbered

  • @singhkarnail3953
    @singhkarnail3953 4 дня назад

    WAHEGURU JI 🙏🏻 🙏🏻 🙏🏻 🙏🏻

  • @bahadursingh2006
    @bahadursingh2006 5 дней назад +2

    ਬਿਲਕੁਲ ਸਹੀ ਗੱਲ ਹੈ ਬਾਈ ਜੀ ਸੁਖਬੀਰ ਬਾਦਲ ਨੂੰ ਇਸ ਦੇ ਸਲਾਹਕਾਰਾਂ ਨੇ ਕਿਸੇ ਪਾਸੇ ਜੋਗਾ ਨਹੀ ਛੱਡਣਾ ਹੁਣ ਸੁਖਬੀਰ ਸਿੰਘ ਬਾਦਲ ਜੀ ਜੋ ਕੁਝ ਤੁਹਾਡਾ ਆਈ ਟੀ ਸਿਲ ਗਲਤ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਟਾਰਗਟ ਕਰ ਰਹੇ ਹੋ ਇਹ ਗਲਤ ਹੈ

    • @JaswantSingh-ow9lw
      @JaswantSingh-ow9lw 4 дня назад

      ਜਦੋ ਵੀ ਕੋਈ ਬੰਦਾ ਮਾਰਿਆ ਜਾਦਾ ਹੈ ਆਪਣੇ ਗਲਤ ਸਲਾਹਕਾਰਾਂ ਹੱਥੋਂ ਹੀ ਮਾਰਿਆ ਜਾਦਾ ਹੈ

  • @GurmailCheema-t2p
    @GurmailCheema-t2p 4 дня назад

    Excellent

  • @surjitsingh8926
    @surjitsingh8926 5 дней назад

    ਬਹੁਤ ਵਧੀਆ ਜੀ ਪੱਟੀ ਸਾਹਿਬ

  • @HardeepKaur-m1b
    @HardeepKaur-m1b 5 дней назад +1

    V good views

  • @gurmailsingh9460
    @gurmailsingh9460 4 дня назад

    Very good Jankari Bhati Saab ji

  • @bootasingh1733
    @bootasingh1733 5 дней назад

    Patti Sab Bahout Dhanvad ji

  • @BalwinderSingh-md4is
    @BalwinderSingh-md4is 4 дня назад

    ਜਥੇਦਾਰ ਰਘਬੀਰ ਸਿੰਘ ਵੀ ਦੱਬ ਗਿਆ ਸੁਖਬੀਰ ਅੱਗੇ,

  • @SukhdevSingh-v5e
    @SukhdevSingh-v5e 5 дней назад +1

    Very nice jaswir singh patti

  • @sukhdeepsingh5739
    @sukhdeepsingh5739 4 дня назад

    Good 22g

  • @SantokhSingh-o5r
    @SantokhSingh-o5r 4 дня назад

    good patti ji

  • @balbindrasinghbalbindra5692
    @balbindrasinghbalbindra5692 5 дней назад

    Bhatti Saab Bahut Vadiya

  • @amninder9127
    @amninder9127 4 дня назад

    ❤❤❤❤🎉🎉🎉🎉🎉

  • @charanjitsinghgumtala2232
    @charanjitsinghgumtala2232 4 дня назад

    Good views

  • @dalipsingh1507
    @dalipsingh1507 4 дня назад

    S patti ji sat shri akal v intelligent anylsist

  • @rupinderpalsingh124
    @rupinderpalsingh124 4 дня назад

    Patti sab Sukha insa vadda kapoot aa tusi shi kiha ta hi tusi great o.

  • @JassiSroa
    @JassiSroa 5 дней назад +1

    Patti saab great man

  • @JaspalSingh-m3b
    @JaspalSingh-m3b 5 дней назад

    Very nice Patti sahib ji

  • @chanansingh1370
    @chanansingh1370 5 дней назад +1

    ❤❤❤

  • @AmarjeetSingh-lj8yj
    @AmarjeetSingh-lj8yj 4 дня назад +1

    ਕੋਮ ਚੂਪ ਕਯੋਂ ਬੈਠੀ ਹੈ ਸਾਰੇ ਬੋਲੋ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ

  • @SurjitAbrol
    @SurjitAbrol 5 дней назад

    Bahut vadia khach nu khach bolde salute

  • @swaransingh3985
    @swaransingh3985 4 дня назад

    ਭਾਈ ਵੱਡੀ ਗੱਲ ਤਾਂ ਇਹ ਹੈ ਜਿਹੜਾ ਸੁਖਵੀਰ ਬਾਦਲਾਂ ਦਾ ਸੂਰਜ ਡੁੱਬਣ ਜਾ ਰਿਹਾ ਹੈ ਉਹਦੇ ਚ
    ਚਮਚਿਆਂ ਆ ਨੂੰ ਬਹੁਤ ਜ਼ਿਆਦਾ ਦਰਦ ਪੀੜ
    ਹੋ ਰਹੀ ਹੈ। ਉਸ ਪੀੜ ਦੈਦਰਦ ਨਾਲਬਿਨਾ
    ਸੋਚੇਸਮਝੇ ਬੋਲੀ ਜਾਂਦੇ ਹਨ ਕੋਮ ਨਾਲ ਸਿੱਖੀ
    ਨਾਲ ਕੋਈ ਪਿਆਰ ਨਹੀ ਹੈ। ਇਹ ਸਿੱਖੀ
    ਰੂਪ ਵਿੱਚ ਪੰਥ ਦੋਖੀ ਹਨ। ਕੋਈਸੱਕ ਨਹੀ
    ਰਹਿੰਦੀ ਇਹਨਾਂ ਦਾ ਰਵੱਈਆ ਸਾਫ਼ ਦੱਸਦਾ
    ਹੈ

  • @kanwarbirsingh1159
    @kanwarbirsingh1159 4 дня назад

    🌹

  • @ਜਗਦੀਸ਼ਸਿੰਘਨੰਬਰਦਾਰ

    ਭਟੀ ਜੀ ਜਥੇਦਾਰ ਕੌਮ ਦੇ ਹਨ ਸਗੰਤਾ ਦੇ ਨਾਹੀ ਵਿਰਸਾ ਸਿੰਘ ਤੇ ਬਿਨਾ ਕਸੂਰ ਆਕਾਲ ਦਲ ਚੋ ਕਢਿਆ ਗਿਆ

  • @BaljeetSingh-fr3by
    @BaljeetSingh-fr3by 5 дней назад

    🙏🙏

  • @tejinderSyal
    @tejinderSyal 5 дней назад

    Good

  • @KevalSardaarji
    @KevalSardaarji 5 дней назад

    Patti❤sahib very good

  • @jagdevsandhu6186
    @jagdevsandhu6186 4 дня назад

    Harjinder Singh Dhami should be directed by Jathedars to Quit as President and Virsa Valtoha should be excommunicated from Sikh Panth

  • @BaljinderSingh-wv1vz
    @BaljinderSingh-wv1vz 5 дней назад +1

    ਪੱਟੀ ਸਾਹਿਬ ਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਜੀ ਇਸ ਵਿੱਚ ਕੋਈ ਵੀ ਸਚਿਆਈ ਨਹੀਂ ਹੈ। ਇਹ ਸਾਰਾ ਡਰਾਮਾ ਪ੍ਧਾਨ ਧਾਮੀ ਨੂੰ ਬਚਾਉਣ ਵਾਸਤੇ ਕੀਤਾ ਜਾ ਰਿਹਾ ਹੈ। ਲੋਕਾਂ ਦਾ ਧਿਆਨ ਦੂਜੇ ਪਾਸੇ ਕਰਨ ਵਾਸਤੇ ਸਾਰਾ ਡਰਾਮਾ ਹੋ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਸੱਚੇ ਹਨ।

  • @gsrandhawa558
    @gsrandhawa558 5 дней назад

    ਖਾਲੀ ਦਲ😭😭

  • @balbindrasinghbalbindra5692
    @balbindrasinghbalbindra5692 5 дней назад +1

    Badla Da Bedagark Ho gya

  • @BhagwanSingh-y2h
    @BhagwanSingh-y2h 4 дня назад

    ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਸ ਕਿਸ ਦੇ ਆਖੇ ਲੱਗਣ ਫਿਰ ਉਹ ਆਪਣੇ ਆਪ ਤਾ ਕੁੱਝ ਵੀ ਨਹੀਂ ਕਰ ਸਕਦੇ ਸੱਤਰ ਚੈਨਲ ਹੈ ਸਾਰੇ ਆਪਣੀ ਆਪਣੀ ਡਫਲੀ ਵਜਾਉਂਦੇ ਹੈਂ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਨੂੰ ਚਾਹੀਦਾ ਹੈ ਕਿ ਬੇ ਤੁਗਾ ਬੋਲਣ ਵਾਲੇ ਚੈਨਲਾਂ ਦੀ ਵੀ ਜੁਆਬ ਤਲਬੀ ਕਰਨ ਭੱਟੀ ਸਾਹਿਬ ਕਈ ਕਈ ਲੋਕ ਤਾ ਵੀ ਡੀ ਓ ਵਿੱਚ ਹੁਕਮ ਹੀ ਛਡਦੇ ਹੈ ਅਜਿਹਾ ਨਹੀਂ ਕਰਨਾ ਚਾਹੀਦਾ

  • @GGG-xo9ec
    @GGG-xo9ec 4 дня назад

    2ਦਸੰਬਰ ਜਾਂ 2 ਨਵੰਬਰ

  • @SatnamSaini-kv7ne
    @SatnamSaini-kv7ne 4 дня назад

    ਗਿਰ ਗਿਆ ਅਕਾਲੀ ਦਲ

  • @Sukhpal-or5rn
    @Sukhpal-or5rn 5 дней назад

    ਭੱਟੀ ਸਾਹਿਬ ਪੋਚੇ ਚੰਗੀ ਤਰ੍ਹਾਂ ਪਾਓ

  • @premsingh-uq7gn
    @premsingh-uq7gn 4 дня назад

    Leave this such controversy

  • @jpsbajwa
    @jpsbajwa 4 дня назад

    Voltaha is a mischief kind.....can't remain without creating troubles (for SAD).

  • @gsrandhawa558
    @gsrandhawa558 4 дня назад

    ਕਿਸੇ ਯੋਗ ਮਾਨਵ ਨੂੰ ਪ੍ਰਧਾਨ ਨਿਯੁਕਤ ਕਰੋ ।

  • @surjitpremi5885
    @surjitpremi5885 5 дней назад

    Masthead Harpreet is a humble sikh.true sikh.All corrupt Akalisdo not want to see him All Gursikhs should support him otherwise Sikhs will repent.

  • @JagtarSingh-mw9yd
    @JagtarSingh-mw9yd 4 дня назад

    Valtoe nu panth vicho sheko

  • @harjindersingh134
    @harjindersingh134 5 дней назад +1

    Sukhveer nu rub ne v mauf nihe karna

  • @swindersingh3909
    @swindersingh3909 4 дня назад

    H Sarkari Bohri he

  • @GurcharnsinghGurcharnsingh-x2p
    @GurcharnsinghGurcharnsingh-x2p 4 дня назад

    Bhatti shaib jiss. angle naal tusi. Tarjama karde ho bhuat jankari. Mildi hai , ihh. Akali hun. Kis kis naal Matha launge , vote te sikha ne he pauani hai ,inha haal APP nalo burah hona. Hai.

  • @sherjitkaursidhu2204
    @sherjitkaursidhu2204 5 дней назад +1

    Kiho je lok sade uch ahudiyan te baithe hoe aa, jinna da apna koi character nahi, ehna ton Sikh kaum nu koi insaaf milan wala nahi