ਕਿੰਨਾ ਮਹਿੰਗਾ ਹੈ ਕੋਰੀਆ ਤੇ ਪੰਜਾਬੀਆ ਲਈ ਕੀ ਹੈ ਇੱਥੇ ਕਰਨ ਨੂੰ🇰🇷 ਨਾਲ ਨਾਲ ਪੰਜਾਬ ਵਾਪਸੀ Punjabi Travel Vlog

Поделиться
HTML-код
  • Опубликовано: 2 дек 2024

Комментарии • 202

  • @brarsaab007
    @brarsaab007 3 месяца назад +18

    🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹

    • @Navdeepbrarvlogs
      @Navdeepbrarvlogs  3 месяца назад +4

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏

  • @manjeetkaurwaraich1059
    @manjeetkaurwaraich1059 3 месяца назад

    ਵਾਹਿਗੁਰੂ ਜੀ ਵੀਰ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤🎉❤🎉❤🎉❤❤🎉

  • @Singhvlogs5513
    @Singhvlogs5513 3 месяца назад +3

    Veer ji nice vlog explain da tareka Sira baba ji

  • @AvtarSingh-pw7fv
    @AvtarSingh-pw7fv 3 месяца назад +3

    ਤੁਹਾਡਾ ਸਾਊਥ ਕੋਰੀਆ ਵਾਲਾ ਸਫ਼ਰ ਤੇ ਤੁਹਾਡੇ ਵਲੋਂ ਬਣਾਏ ਬਲੌਗ ਪਹਿਲਾਂ ਵਾਂਗ ਹੀ ਬਹੁਤ ਵਧੀਆ ਤੇ ਦੇਖਣ ਵਾਲੇ ਸਰੋਤਿਆਂ ਲਈ ਬਹੁਤ ਹੀ ਜਾਣਕਾਰੀ ਭਰਭੂਰ ਸਨ
    ਅਵਤਾਰ ਸਿੰਘ ਚੰਡੀਗੜ੍ਹ

  • @manjitsinghkandholavpobadh3753
    @manjitsinghkandholavpobadh3753 3 месяца назад

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @paveetsingh6499
    @paveetsingh6499 3 месяца назад +3

    SSA, I live in Canada and see all your videos.I like them a lot and often wait for next video to come.Please put the Europe videos you were referring to. Also I want to mention that you look great in proper turban. Keep up the good work.All the best

  • @SsSs-ww4je
    @SsSs-ww4je 3 месяца назад +1

    Wahegure ji ka khalsa wahegure ji ke fàteh meher karn Gure sahib ji Sera tha ser Navdeep siñgh Barar from satnam singh gk1 wala❤❤❤❤❤🎉🎉🎉🎉🎉

  • @Singhdavin
    @Singhdavin 3 месяца назад

    Navdeep bhai keep it up.
    We are with you always

  • @Gurjit1469
    @Gurjit1469 3 месяца назад +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ🙏🙏
    ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏

    • @Navdeepbrarvlogs
      @Navdeepbrarvlogs  3 месяца назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏

  • @deepmalhiludhiana6052
    @deepmalhiludhiana6052 3 месяца назад

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @DarshanSingh-rw3kg
    @DarshanSingh-rw3kg 3 месяца назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

    • @Navdeepbrarvlogs
      @Navdeepbrarvlogs  3 месяца назад

      ਵਾਹਿਗੁਰੂ ਜੀ❤️❤️🙏🙏

  • @SukhwinderSingh-wq5ip
    @SukhwinderSingh-wq5ip 3 месяца назад +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @Manraj1265
    @Manraj1265 3 месяца назад

    ਬਹੁਤ ਵਧੀਆ ਗੱਲਬਾਤ ਬਾਈ ਜੀ, ਵਧੀਆ ਜਾਣਕਾਰੀ। ਧੰਨਵਾਦ

  • @ਲਖਵਿੰਦਰਸਿੰਘਪਨੂੰ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ

    • @Navdeepbrarvlogs
      @Navdeepbrarvlogs  3 месяца назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏

  • @sadhusingh2685
    @sadhusingh2685 3 месяца назад

    Navdeep brar ji bahut vadiya series thank you.

  • @SarojRani-ci8bf
    @SarojRani-ci8bf 3 месяца назад

    Bahut vadia vlog veer ji

  • @balbirsinghgill1595
    @balbirsinghgill1595 3 месяца назад +1

    Very good,ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @surjitsingh1885
    @surjitsingh1885 3 месяца назад

    Wahe guru chardikala which rakhe apjinoo putterji

  • @SatnamSingh-fe3tg
    @SatnamSingh-fe3tg 3 месяца назад +1

    Dhan Guru Nanak Dev g Chadikala Rakhna 🙏

  • @sirajdeol9713
    @sirajdeol9713 3 месяца назад

    Sat sriakal bai ji Parmatma chardikala bakhse 🙏🏻❤️👍

  • @HarpreetSingh-ro8bj
    @HarpreetSingh-ro8bj 3 месяца назад +4

    ਵੀਰ ਜੀ ਤੁਹਾਡੀ ਵੀਡੀਓ ਦਾ ਬਹੁਤ ਜੀ ਜਿਆਦਾ ਇੰਤਜ਼ਾਰ ਰਹਿੰਦਾ ਹੈ ਜੀ ।😊

    • @Navdeepbrarvlogs
      @Navdeepbrarvlogs  3 месяца назад

      ❤️❤️🙏🙏

    • @kamal__pabla0077
      @kamal__pabla0077 3 месяца назад

      ​@@NavdeepbrarvlogsVeer g me thoda both vda fan aw manu thodi sari video dakh da aw and like ve krda waheguru ji thanu hemsha khush Rekha ji Mari ve Umar lag ja thanu ik magnet da doo g koi ve country de g please 🙏

  • @amarjitarora642
    @amarjitarora642 3 месяца назад +1

    Valuable information provided by you will help new comers to this country

  • @sukhjindersingh5026
    @sukhjindersingh5026 3 месяца назад +1

    Waheguru ji ka Khalsa waheguru ji ki Fateh 🙏❤❤❤

    • @Navdeepbrarvlogs
      @Navdeepbrarvlogs  3 месяца назад

      Waheguru ji ka khalsa waheguru ji ki fateh ji❤️❤️🙏🙏

  • @ਦੁਬੱਈਦੇਡਰਾਈਵਰ
    @ਦੁਬੱਈਦੇਡਰਾਈਵਰ 3 месяца назад

    ਵੀਰ ਜੀ ਤੁਹਾਡੀ ਵੀਡੀਓ ਦਾ ਬਹੁਤ ਜੀ ਜਿਆਦਾ ਇੰਤਜ਼ਾਰ ਰਹਿੰਦਾ ਹੈ ਜੀ ਸੋਡੀਆ ਸਾਰੀਆ ਵੀਡੀਓ ਬਹੁਤ ਵਧੀਆ ਹੋਦੀਆ ਨੇ❤ 👌👌👌🙏🙏🙏

  • @abhijotsingh5762
    @abhijotsingh5762 3 месяца назад

    Bht vdiya video

  • @HarjinderSingh-bo2ig
    @HarjinderSingh-bo2ig 3 месяца назад

    ਸਤਿ ਸ੍ਰੀ ਆਕਾਲ ਭਆ ਜੀ। ਬੋਹੁਤ ਹੀ ਵਧੀਆ video keep it up bro ❤❤❤❤❤❤❤❤❤❤❤❤❤❤❤❤❤❤❤

  • @inderpalsingh2346
    @inderpalsingh2346 3 месяца назад +1

    Waheguru ji ka khalsa. Waheguru ji ki fathe. 🙏

    • @Navdeepbrarvlogs
      @Navdeepbrarvlogs  3 месяца назад

      Waheguru ji ka khalsa waheguru ji ki fateh ji❤️❤️🙏🙏

  • @BaljeetKaur-xs5xl
    @BaljeetKaur-xs5xl 3 месяца назад

    Waheguruji bless you Navdeep💐💐

  • @naibsingh-p2j
    @naibsingh-p2j 3 месяца назад

    Best wishes to next tour Brar sahib beautiful vlog thank

  • @Billionairemind85
    @Billionairemind85 3 месяца назад

    ਅਕਾਲ ਹੀ ਅੱਕਲ ਹੋ 🗡️🙏

  • @sukhwinderubhi4348
    @sukhwinderubhi4348 3 месяца назад

    ਸਫ਼ਰ ਵਧੀਆ ਸੀ ❤❤❤

  • @paramjitsinghsingh251
    @paramjitsinghsingh251 3 месяца назад +1

    ਬਹੁਤ ਵਧੀਆ ਜੀ ਰੱਬ ਰਾਖਾ ❤❤

  • @balwindersingh-vj9lp
    @balwindersingh-vj9lp 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @Navdeepbrarvlogs
      @Navdeepbrarvlogs  3 месяца назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏

  • @himmatgill2090
    @himmatgill2090 3 месяца назад

    waheguru ji kalsa waheguru ji ki fathe

  • @ਸਰਬਜੋਤਸਿੰਘ
    @ਸਰਬਜੋਤਸਿੰਘ 3 месяца назад +2

    Navdeep Vire sat siri akal Majhe wala Bhau Baljinder Singh Gandiwind. You are a great man

  • @balvindersingh3813
    @balvindersingh3813 3 месяца назад

    P HD ਦੀ ਜਾਣਕਾਰੀ ਵਧੀਆ ਲੱਗੀ ਬਰਾੜ ਸਾਹਿਬ

  • @shyamshukla2791
    @shyamshukla2791 3 месяца назад

    Very nice information

  • @jasminderthinklife360
    @jasminderthinklife360 Месяц назад

    Sat shree aakal
    From
    Pune (WAGHOLI)

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 3 месяца назад +1

    ਬਹੁਤ ਵਧੀਆ ਜੀ

  • @sarjitsinghgill3649
    @sarjitsinghgill3649 3 месяца назад

    Thanks from vill bukanwala Moga Punjab

  • @LevelUpToSharp
    @LevelUpToSharp 3 месяца назад

    ਸਤਿ ਸ੍ਰੀ ਅਕਾਲ ਵੀਰ ਜੀ ਜਰੂਰ ਅੱਪਲੋਡ ਕਰਨਾ ਸਾਨੂੰ ਬਹੁਤ ਵਧੀਆ ਲਗਦਾ

  • @rajindersingh-so4hw
    @rajindersingh-so4hw 3 месяца назад

    ਬਹੁਤ ਵਧੀਆ ਧੰਨਵਾਦ

  • @kamalgill8093
    @kamalgill8093 3 месяца назад

    Bohat vdia pra❤

  • @BalkarSingh-dc1oq
    @BalkarSingh-dc1oq 3 месяца назад +1

    ਬਹੁਤ ਹੀ ਵਧੀਆ

  • @jasvirmaan2074
    @jasvirmaan2074 3 месяца назад

    ਨਵਦੀਪ ਬਰਾੜ 🙏👍👌👌✌️💐

  • @User13000
    @User13000 3 месяца назад +1

    Very nice

  • @Fatehwraich
    @Fatehwraich 3 месяца назад +1

    Waheguru ji waheguru ji ❤❤

  • @SarojRani-ci8bf
    @SarojRani-ci8bf 3 месяца назад

    Niece vlog veer ji

  • @GurwinderSingh-zi4fd
    @GurwinderSingh-zi4fd 3 месяца назад +1

    ਬਹੁਤ ਵਧੀਆ ਬਲੌਗ, ਬਰਾੜ ਸਾਬ,,ਬਹੁਤ ਵਧੀਆ ਕੋਰੀਆ,

  • @amriksingh6828
    @amriksingh6828 3 месяца назад

    ਅਗਲੀ ਯਾਤਰਾ ਦੀ ਉਡੀਕ ਵਿੱਚ

  • @User13000
    @User13000 3 месяца назад

    ਬਹੁਤ ਸੋਹਣਾ ਵਲੋਗ

  • @NaturesonHerbals
    @NaturesonHerbals 3 месяца назад +1

    ਭਾਜੀ ਕੋਰੀਆ ਦੇ ਬਜਾਰਾਂ ਦਾ ਰਾਤ ਦਾ ਨਜਾਰਾ ਵੇਖਣ ਵਾਲਾ ਹੁੰਦਾ ਉਦੋਂ ਤੁਸੀਂ ਵੀਡੀਓ close ਕਰ ਦਿੰਨੇ ਇੱਕ ਵੀਡੀਓ ਸਪੈਸ਼ਲ ਕੋਰੀਆ ਦੇ ਬਜਾਰਾਂ ਦੀ ਬਣਾਓ evening walk type ਬਾਕੀ ਧੰਨਵਾਦ ਤੁਹਾਡਾ ਤੁਹਾਡੀ ਵਜ੍ਹਾ ਨਾਲ ਘਰ ਬੈਠੇ ਘੁੰਮ ਰਹੇ ਆ

  • @AjitSingh-sn1xj
    @AjitSingh-sn1xj 3 месяца назад

    God bless you beta.

  • @sawarnsingh9989
    @sawarnsingh9989 3 месяца назад

    good vedio god bless see you next country sawarn Singh from UK

  • @PawanSingh-cm7uc
    @PawanSingh-cm7uc 3 месяца назад

    Welcome Back apna punjab

  • @kamalkaran2165
    @kamalkaran2165 3 месяца назад +1

    ਵੀਰ ਆਪਣੇ ਪਿੰਡ ਅਤੇ ਘਰ ਤੱਕ ਪਹੁੰਚਣ ਦਾ ਬਲੌਗ ਵੀ ਦਿਖਾਓ
    ਬਹੁਤ ਵਧੀਆ ਵੀਡੀਉ

  • @parwinderkaur8425
    @parwinderkaur8425 3 месяца назад +2

    🙏🏻 ਸਤਿ ਸ੍ਰੀ ਆਕਾਲ ਵੀਰ ਜੀ

  • @PARAMJITSINGH-yi6bn
    @PARAMJITSINGH-yi6bn 3 месяца назад +1

    Welcome paaji SatSriakal

  • @Avinoorsinghmaan
    @Avinoorsinghmaan 3 месяца назад

    ਸਤਿ ਸ੍ਰੀ ਆਕਾਲ ਵੀਰ ਜੀ 🎉🎉🎉🎉🎉

  • @Parmindernavjot
    @Parmindernavjot 3 месяца назад

    vv nice video

  • @jaskaransingh3-c904
    @jaskaransingh3-c904 3 месяца назад

    Nice video ji 👍 🙏 👌 ❤❤❤❤❤❤

  • @rajpalsingh1539
    @rajpalsingh1539 3 месяца назад

    ਸਤਿ ਸ੍ਰੀ ਅਕਾਲ ਜੀ

  • @jagmeetsingh814
    @jagmeetsingh814 3 месяца назад

    🎉🎉🎉🎉🎉🎉very nice video👍👍

  • @famousquotes321
    @famousquotes321 3 месяца назад +2

    ਬਰਾੜ ਸਾਹਿਬ, ਚੰਗੀ ਜਾਣਕਾਰੀ ਹੈ ਜੋ ਹੋਰਾਂ ਲਈ ਸਹਾਈ ਹੋ ਸਕਦੀ ਹੈ।
    ਇੱਕ ਸਵਾਲ: ਕੀ ਤੁਸੀ ਸਬੰਧਤ ਅਧਿਕਾਰੀਆਂ ਨੁੰ ਮੁਸਕਲਾਂ ਸਬੰਧੀ ਮੇਲ ਕੀਤੀ ਹੈ?

    • @Navdeepbrarvlogs
      @Navdeepbrarvlogs  3 месяца назад

      ਨਹੀ ਜੀ ਕਿਉਕੀ ਸ਼ਾਇਦ ਹੀ ਰਿਪਲਾਰੀ ਕਰਨ ਉਹ ਇੱਥੇ ਸੁੱਰਖਿਆ ਕਰਕੇ ਇੱਦਾ ਹੋ ਸਕਦਾ ਹੈ ਜੀ🙏🙏

  • @zakhelboys
    @zakhelboys 3 месяца назад +1

    Yellow spring road Japan

  • @ManjeetSingh-n5g
    @ManjeetSingh-n5g 3 месяца назад

    Sat shri akaal❤❤❤❤❤❤❤❤❤

  • @iqbalsidhu6651
    @iqbalsidhu6651 3 месяца назад

    Well come my dear brother ji

  • @singh_vibes-k2q
    @singh_vibes-k2q 3 месяца назад +1

    Waheguru ji ka khalsa waheguru ji ki fateh
    ਪਾਜੀ ਜੇ ਕਿਸੇ ਨੇ ਜਾਪਾਨ ਯਾਂ ਕੋਰੀਆ ਆਉਣਾ ਹੋਵੇ masters ਲਈ ਜੇ ਉਹਨੂੰ japanese ਪੜਨੀ ਆਉਂਦੀ ਹੋਵੇ ਤਾਂ ਕੀ ਕੀ ਲਾਭ ਨੇ ਉਸ ਨੂੰ ਇਥੇ

  • @kuldeepsinghlahoria5268
    @kuldeepsinghlahoria5268 3 месяца назад

    ਸਤਿ ਸ੍ਰੀ ਅਕਾਲ ਵੀਰੇ

  • @agyapalboparai1387
    @agyapalboparai1387 3 месяца назад +1

    Veerji airport da experience jive da marzi reha hove but tuhanu korea de panjabi bandea treat bohat vadia kita

  • @sukhvlogs2530
    @sukhvlogs2530 3 месяца назад

    Ryt confusion bhut a 😅

  • @MANJEETSINGH-nz1qh
    @MANJEETSINGH-nz1qh 3 месяца назад

    ਸਤਿ ਸ੍ਰੀ ਆਕਾਲ ਬਾਈ ਜੀ

  • @user-Raajsultanwind
    @user-Raajsultanwind 3 месяца назад

    Nyc vlong

  • @yadwindersingh-rw2de
    @yadwindersingh-rw2de 3 месяца назад

    Very good job 👏

  • @sandeepsingh6642
    @sandeepsingh6642 3 месяца назад +1

    Waheguru ji

  • @KuldipSingh-zm2ry
    @KuldipSingh-zm2ry 3 месяца назад +2

    ਸਤਿ ਸ੍ਰੀ ਆਕਾਲ ਵੀਰ ਜੀ

  • @satwindersingh8700
    @satwindersingh8700 3 месяца назад

    SSA veer ji

  • @NirmalSingh-ly9ds
    @NirmalSingh-ly9ds 3 месяца назад

    Gud job y ji

  • @bhogal786
    @bhogal786 3 месяца назад

    ਨਵਦੀਪ ਵੀਰ ਕਿਰਪਾ ਕਰਕੇ ਤੁਰਕੀ ਅਤੇ ਗ੍ਰੀਸ ਵੀ ਜਾਉ

  • @luckygrewal4994
    @luckygrewal4994 3 месяца назад

    Sat Shri akal navdeep vere

  • @luckygrewal4994
    @luckygrewal4994 3 месяца назад

    Awesome 👍😎❤❤❤❤❤❤❤❤❤❤❤❤❤❤❤❤

  • @SURINDERSINGH-c4g
    @SURINDERSINGH-c4g 3 месяца назад

    Very nice bro

  • @jaswindersinghbrar4731
    @jaswindersinghbrar4731 3 месяца назад

    Nice video ❤❤❤❤

  • @r.p.singhpal4325
    @r.p.singhpal4325 3 месяца назад

    Sat shree akal Veerji.

  • @HARJEETSINGH-yv1np
    @HARJEETSINGH-yv1np 3 месяца назад

    ❤❤❤❤❤❤❤Veer Ji

  • @singhsaabi4153
    @singhsaabi4153 3 месяца назад

    Nice

  • @gurpalthandi8039
    @gurpalthandi8039 3 месяца назад

    Nice ❤

  • @ManiSingh-bi7jn
    @ManiSingh-bi7jn 3 месяца назад

    Ssa bai ji 🙏 ❤

  • @hjjewellers3232
    @hjjewellers3232 3 месяца назад

    V good dro

  • @LUCKYSingh-jv4im
    @LUCKYSingh-jv4im 3 месяца назад

    Sat shree akal

  • @ਸਰਬਜੋਤਸਿੰਘ
    @ਸਰਬਜੋਤਸਿੰਘ 3 месяца назад

    I watching your widio

  • @kanwaljeetsingh4812
    @kanwaljeetsingh4812 3 месяца назад

    🙏🙏 sat Sri akal ji 🙏🙏👍

  • @BaljitSingh-og2mz
    @BaljitSingh-og2mz 3 месяца назад

    Hanji bahji ki hall a ji main vi korea gya ci 2001 to 2006 tak kum keta ci t hun main italy vich set a t main ana a korea gunman feran baji tusi meriya purana jada taja karva detey n korea diya miss u korea

  • @Manpreetkour13
    @Manpreetkour13 3 месяца назад

    SSA veer ji tusi south korea travel time background vich kehda music add Kita h plz ohda link share karna g kyoki thohadi video de nal nal manu music v bohat wadiya laga g .veer g tusi bohat wadiya video banade ho te jad kadi Jammu da tour bane plz samnu milke jaror Jana g SSA g

  • @BaljinderSingh-oh6eo
    @BaljinderSingh-oh6eo 3 месяца назад

    ਵੀਰ ਮੈ ਸਾਊਥ ਕੋਰੀਆ 2.5 ਸਾਲ ਰਿਆ, ਡੀਪੋਟਰ ਹੋ ਗਿਆ ਸੀ,,, ਪਰ ਅੱਜ ਤੱਕ ਵਾਪਸ ਜਾਣਾ ਚਾਹੁੰਦਾ,, ਬਹੁਤ ਵਦੀਆ ਮੁਲਕ ਆ, ਬੱਸ ਪੱਕੇ ਨੀ ਹੋ ਸਕਦੇ, ਕਮਾਈ ਕਰਕੇ ਬੰਦਾ ਬਹੁਤ ਵਦੀਆ ਰਹਿ ਸਕਦਾ , ਘਰ ਭੇਜ ਸਕਦਾ,,
    ਇੰਗਲੈਂਡ ਵਾਂਗ ਕਮਾਈ ਹੈਗੀ ਆ

  • @JagjitSingh-db4oq
    @JagjitSingh-db4oq 3 месяца назад

    Sohal Dhanaula 🙏

  • @Ronaldojatt007
    @Ronaldojatt007 3 месяца назад

    Bai g pls jihra tusi backgroud music lagaya ohda naam das sakda koi😮😮

  • @zakhelboys
    @zakhelboys 3 месяца назад

    Next yellow spring road, Japan 🗾

  • @Traveller_Singhs
    @Traveller_Singhs 3 месяца назад

    ❤️❤️🙌🏻🙌🏻

  • @nishanaulakh7664
    @nishanaulakh7664 3 месяца назад

    ਅੱਜ ਫਿਰ ਅਫਗਾਨਿਸਤਾਨ ਵਾਲੇ ep ਦੇਖੇ ਬੜਾ ਆਨੰਦ ਆਇਆ 🙏