Ohne 2/3 waar dasia Nowshehra Dhalla. Border de utte hy te sahmne hi Padhana hy paistan ch, jo Sandhu jatt Sikha da pind si. Jiada padhanie Patti, Bhikhiwind ch wasse ne.
Waheguru gurumantar kyu bol reha te vasudev Hari Gobind Ram ji k naam te bnya pai gurdass ne vaara likhi usma bhi yo hi dssya pouri 49 kyu ni dss de kisi nu tham
ਬਹੁਤ ਵਧੀਆ ਲੱਗੀ ਸਾਡੇ ਪੁਰਾਣੇ ਘਰ ਯਾਦ ਆ ਗਏ
ਸਤਿਨਾਮੁ ਵਹਿਗਰੂ ਸਤਿਨਾਮੁ ਵਹਿਗਰੂ ਸਤਿਨਾਮੁ ਵਹਿਗਰੂ🩷🩷🩷🩷🩷🩷❤❤❤❤❤❤
ਨੌਸ਼ਹਿਰਾ ਢਾਲਾ ਪਿੰਡ ❤❤❤
ਸਤਨਾਮ ਵਾਹਿਗੁਰੂ ਜੀ ਕਿਰਪਾ ਕਰਨ
ਬਹੁਤ ਵਧੀਆ ਜਾਣਕਾਰੀ ਭਾਈ ਸਾਹਬ। ਧੰਨਵਾਦ। ।
Very beautiful Video i am Very happy
ਬਹੁਤ ਵਧੀਆ ਜੀ
ਬਾਬਾ ਜੱਲਣ ਦਾਸ ਜੀ ਦਾ ਗੁਰਦੁਆਰਾ ਪਿੰਡ ਨੌਸ਼ਹਿਰਾ ਢਾਲਾ ਜ਼ਿਲ੍ਹਾ ਤਰਨਤਾਰਨ ਵਿਚ ਹੈ। ਅੰਮ੍ਰਿਤਸਰ ਤੋਂ ਦੂਰੀ ਕਰੀਬ 35 ਕਿਲੋਮੀਟਰ ਹੈ। ਅਤੇ ਢੰਡ ਕਸੇਲ, ਸਰਾਏ ਅਮਾਨਤ ਖਾਂ ਦੇ ਰਸਤੇ ਪਹੁੰਚ ਸਕਦੇ ਹਾਂ।
Mere bhua ji ese pind de ne
ok
ਮੇਰੇ ਦਾਦਾ ਜੀ ਵੀ ਬੱਲੋ ਕੇ ਨਹਿਰ ਦਾ ਨਾ ਲੈ ਕੇ ਰੋਣ ਲੱਗ ਜਾਂਦੇ ਸੀ
ਲਾਸ਼ਾਂ ਨਾਲ ਭਰੀ ਜਾਂਦੀ ਨਹਿਰ ਨੂੰ ਬਲੋ ਵਾਲੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ । ਸਾਡੇ ਬਜ਼ੁਰਗ ਜੋ ਰੱਬ ਨੂੰ ਪਿਆਰੇ ਗਏ ਬਲੋ ਵਾਲੀ ਨਹਿਰ ਦਾ ਨਾਮ ਲੈਦੇ ਹਾ ਤਾਂ ਖੂਨੀ ਨਹਿਰ ਕਹਿ ਰੋਣ ਲੱਗ ਜਾਂਦੇ ਸੀ
ਸਾਡੇ ਬਜੁਰਗਾਂ ਨੇ ਕਿਨਾਂ ਮਾੜਾ ਸਮਾਂ ਦੇਖਿਆ ਹੈ 😔😔😔
ਮੇਰੇ ਦਾਦਾ ਜੀ ਵੀ ਬੱਲੋਂ ਵਾਰੀ ਨਹਿਰ ਦਾ ਨਾਂ ਲੈਕੇ ਰੋਣ ਲੱਗ ਜਾਂਦੇ ਸੀ
😭🙏
ਮੈਨੂੰ ਵਿਡੀਉ ਦੇਖਕੇ ਬਹੁਤ ਵਧੀਆ ਲੱਗਾ ❤❤❤❤❤
ਧੰਨਵਾਦ ਜੀ
❤❤❤
@@PunjabPlacesਪਿੰਡ ਦਾ ਨਾਮ ਤਹਿਸੀਲ ਜਿਲ੍ਹਾ ਦਸ ਕੇ ਕਮੇਂਟ pin ਕਰੋ
ਪਿੰਡ ਨੌਸਹਿਰਾ ਢਾਲਾ ਜ਼ਿਲਾ ਤਰਨ ਤਾਰਨ ਪੰਜਾਬ
@@JaspreetKaur-f8b tusi kittho ho g
Waheguru Ji purani chijen ke darshan ke bada achcha Laga
95 ਪਰਸੈਂਟ ਸਹੀਦੀਆ ਦੇ ਕੇ ਪੰਜਾਬੀਆ ਨੇ ਪੰਜਾਬ ਦੇ ਦੋ ਹਿੱਸੇ ਕਰਵਾ ਲੲਏ ਇਸ ਤੋ ਵੱਡੀ ਬਦਕਿਸਮਤ ਕੀ ਹੋ ਸਕਦੀ ਪੰਜਾਬ ਦੀ
Good👍👍
ਬਹੁਤ ਵਧੀਆ ਵੀਡਿਆ ਬਣਾਈ ਪਕਿਸਤਾਨ ਦਾ ਗੁਰਦਵਾਰਾ ਦਿਖਾ ਦਿਉ ਮਨਜੀਤ ਕੋਰ ਫੁਲੂਵਾਲਾ ਡੋਡ
Dhanwaad manjeet kaur ji 🙏🏼
Salute "" kirat 22g
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🧡💛🌹🙏
ਵਾਹਿਗੁਰੂ ਜੀ
V v nyc sir g es dere te manu bava g sai rede shah g de baba g san
ਵਾਹਿਗੁਰੂ ਜੀ
❤❤ waheguru ji waheguru ji waheguru ji waheguru ji 🙏🙏🌹🙏🌹🙏🌹🙏🌹🙏🌹🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Very good job y
Dhan Bhagat jalan Das sahib ji satnam waheguru ji🙏🙏
Sat Shri akaal ji waheguru ji chardikalan ch rakha bahut sohni video
ਧੰਨਵਾਦ ਜੀ
❤❤❤
ਪਹਿਲਾਂ ਪਿੰਡ ਤਹਿਸੀਲ ਜ਼ਿਲ੍ਹਾ ਦੱਸਿਆ ਕਰੋ ਤੇ ਆਉਣ ਜਾਣ ਦੇ ਰਸਤੇ ਦੱਸਿਆ ਕਰੋ। ਮਾਈਕ ਫੜਨ ਦਾ ਹੀ ਸ਼ੌਕ ਹੈ। ਲੋਕਾਂ ਦੀਆਂ ਸਮੱਸਿਆਵਾਂ ਦੱਸਿਆ ਕਰੋ
Amritsar
@@maninderkaur4631Bibi Amritsar ta sara hi bordar te aa 😂😂
@@maninderkaur4631 tusi kittho ho g
@@JatinderSony-ny3prbai sari video dekho sab daseya
@@JatinderSony-ny3prsara daseya bai pori video dekho
Nashar dhalla village ditt tran taran ha veer ji
Dall daliri sahi jai baba sohne shah ji❤❤❤❤❤
Dal pind thana khalra wich painda hai jo karib 4-5 km door hai. Aur nahar aparbari doaab hai.
Waheguru Waheguru Waheguru Waheguru ji ❤
❤❤❤
ਜ਼ਿਲਾ ਤਰਨਤਾਰਨ
Thanks you for telling village and distic name
pind da ki name hai ji, kis city under hai eh village
ਛੀਨਾਂ, ਥੇਹ ਕਲਾਂ, ਢਾਲਾਂ , ਨੁਸ਼ਿਹਰਾ , ਏ ਪਿੰਡ ਜਮਾਂ ਬਾਡਰ ਤੇ ਹਨ।
❤❤❤
Khalra
Waheguru ji❤️❤️
Tarn taran PB46
Waheguruji..satnamji..
Waheguru ji
Waheguru ji 🙏 🙏
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
Sada pind va jahman ❤❤ 💪💪
Dhan dhan baba jalan das ji 🙏
Mere pind v Pakistan de pind Di losement di awvaj oundi aa
ਕਿਹੜਾ ਪਿੰਡ ਏ
Waheguruji mehar kare
ਸਤਿਨਾਮ🙏 ਵਾਹਿਗੁਰੂ ਜੀ🙏
ਵਹਿਗੂਰ ਜੀ 🙏🙏🙏🙏🙏
Border da ilaka develop nahi hunda disturbance de karan
❤❤❤❤
ਧੰਨਵਾਦ ਜੀ
Mansa Hasanpur last pind
🙏🏽🙏🏽🙏🏽🙏🏽🙏🏽
❤❤❤❤❤❤❤🎉🎉🎉🎉🎉🎉🎉🎉🎉🎉🎉
Distt tarntarn pind dall dariri
🙏🙏❤️❤️❤️💗💐
Dist Tarntaran
Taran ter
ਭਾਈ ਸਾਹਿਬ ਪਿੰਡ ਦਾ ਨਾਂ ਦਸੋ ਕਿਹੜਾ ਜਿਲਾ ਹੈ
Distt tarn taran Bakhiwind de kol pind A
Amritsar te Tarn taran jila hai
ਇਮਤਿਹਾਨ
❤🙏🌷🙏❤
Punjab vich ta 100 rupay de 5 kilo alu mil jande ne
Pind hawaliyan
ਚਲੋ ਭਾਈ ਪਹਿਲਾਂ ਪਾਕਿਸਤਾਨ ਚ ਜਾ ਕੇ ਆਲੂ ਹੀ ਵੇਚ ਕੇ ਆਈਏ ਇਸੇ ਨਾਲ ਹੀ ਅਮੀਰ ਹੋ ਜਾਂਗੇ ਬਾਹਰਲੇ ਹੋਰ ਦੇਸ਼ਾਂ ਚ ਜਾਣ ਦੀ ਲੋੜ ਹੀ ਨਹੀ
ਕਿਹੜਾ ਪਿੰਡ ਹੈ
Jadon Pakistan Aithe Basda si? Bhai Ehada ki Matlab Hai, Pakistan Ta othe Bi Nahi si Jithe Ajj Hai pher aithe Pakistan kime Basda si?
ਪਿੰਡ ਡੱਲ ਜਿੱਲਾ ਤਰਨ ਤਾਰਨ ਨਜ਼ਦੀਕ ਭਿੱਖੀਵਿੰਡ
appy..v
District khada 22 paind nu lagda
Tarn Taran
ਵਲੋਗਰ ਵੀ ਲੁੱਲ ਆ ਪਿੰਡ ਦਸ ਜਿਲਾ ਦਸ
😂😂
Oh ta aap confused aa pehla pind dall te fer direct hi noshera dhala pahunch gya
Bai ji address ta daso
Pind Dall aa ,noshera dhala nhi h .ghawind te jahman samne dikhde aa dall to
ਵੀਰ ਜੀ ਜਿਲ੍ਹਾ ਤਾਂ ਤੁਸੀ ਦੱਸਿਆ ਹੀ ਨਹੀਂ ਜਰੂਰ ਦੱਸੋ ਜਿਲ੍ਹੇ ਦਾ ਨਾਂ ਵੀ🙏🏻🙏🏻🙏🏻
Tarn taran
ਪਾਪਉ ਜੇ ਸਭ ਉਧਰ ਇਕ ਸਮਾਨ ਹੈ ਤਾ ਵੰਡ ਕਰਨ ਦੀ ਕੀ ਲੋੜ ਸੀ ਨਿਹੱਥੇ ਲੋਕ ਮਰਵਾਉਣ ਦੀ।
ਵਾਹਿਗੁਰੂ ਜੀ ਕਿਹੜਾ ਪਿੰਡ ਹੈ ਨਾ ਦੱਸੋ
ਵੀਡਿਓ ਵਿੱਚ ਦੱਸਿਆ ਹੈ ਜੀ ਨੌਸ਼ਹਿਰਾ ਢਾਲਾ
Ohne 2/3 waar dasia Nowshehra Dhalla. Border de utte hy te sahmne hi Padhana hy paistan ch, jo Sandhu jatt Sikha da pind si. Jiada padhanie Patti, Bhikhiwind ch wasse ne.
ਇਹ ਨਹਿਰ ਪਾਕਿਸਤਾਨ ਬਣਨ ਤੋ ਬਾਅਦ ਵੀ ਭਰਕੇ ਚਲਦੀ ਰਹੀ ਹੈ ਸਮਝੌਤੇ ਅਨੁਸਾਰ ਇਸ ਨਹਿਰ ਵਿੱਚੋਂ ਪਾਕਿਸਤਾਨ ਦੇ ਪਿਡਾ ਨੂੰ ਪਾਣੀ ਦਿਤਾ ਜਾਂਦਾ ਸੀ।ਕੀ ਇਹ ਪਿੰਡ ਡਲ ਹੈ ਜਾਂ ਕੋਈ ਹੋਰ ਹੈ ਪਾਕਿਸਤਾਨ ਦੇ ਪਿੰਡ ਘਵਿੰਡੀ ਅਤੇ ਜਾਹਮਨ ਦੇ ਨਾਲ ਪਿੰਡ ਹੇਅਰ ਮੇਰਾ ਨਾਨਕਾ ਪਿਂਡ ਹੈ ਅਤੇ ਮੇਰਾ ਜਨਮ ਵੀ ਹੇਅਰ ਪਿੰਡ ਵਿੱਚ ਹੋਇਆ ਹੈ
ਤੇ@@shere-punjabsinghshergill3257
@@shere-punjabsinghshergill3257🎉 ਹਾਂ😢😢
Waheguru gurumantar kyu bol reha te vasudev Hari Gobind Ram ji k naam te bnya pai gurdass ne vaara likhi usma bhi yo hi dssya pouri 49 kyu ni dss de kisi nu tham
Vilog sahi Tara banaya kro . Na koi tahsil na koi disst
(ਅਖੀਰਲਾ) ਹੁੰਦਾ ਆ / ਨਾ ਕਿ ( ਅਖਰੀਲਾ )
Q7
ਭਾਰਤ ਦੀ ਤਾ ਕੋਈ ਵੰਡ ਨਹੀਂ ਹੋਈ ਵੰਡਿਆ ਤਾ ਪੰਜਾਬ ਗਿਆ
Bilkul sahi aa bro
100%Jhooth bolde koi awaj ni aundi mame allu de😂😂😂😂
Sade ghar to v Pakistan dikhda,koi khass gl nhi
Kehda pind daso
@babbumaan5431 asha,awe kiwe pind dsa, Ferozepur vich pind sada,jma border te
Koi hor vdia location hai ta das deo j pind nahi dasna ta
Mera pind v boder ty aa fzr vich aa
@@PunjabPlaces tusi koi email ja insta account ds deyo, bahot pind ne
😢😢😢😢😢😢😢
Waheguruji
ਪਿੰਡ ਡੱਲ ਜਿੱਲਾ ਤਰਨ ਤਾਰਨ ਨਜ਼ਦੀਕ ਭਿੱਖੀਵਿੰਡ
ਵਾਹਿਗੁਰੂ ਜੀ ਕਿਹੜਾ ਪਿੰਡ ਹੈ ਨਾ ਦੱਸੋ
ਜ਼ਿਲਾ ਤਰਨ ਤਾਰਨ ਪਿੰਡ ਨੌਸਹਿਰਾ ਢਾਲਾ
Waheguru ji
ਪਿੰਡ ਡੱਲ ਜਿੱਲਾ ਤਰਨ ਤਾਰਨ ਨਜ਼ਦੀਕ ਭਿੱਖੀਵਿੰਡ
ਪਿੰਡ ਡੱਲ ਜਿੱਲਾ ਤਰਨ ਤਾਰਨ ਨਜ਼ਦੀਕ ਭਿੱਖੀਵਿੰਡ