Amritpal singh Mehron ਦੀ ਵੀਡੀਓ ਪਿੱਛੋਂ ਲੜਕੀ ਨੇ ਖੋਲ੍ਹਿਆ ਬਾਬੇ ਦਾ ਹੋਟਲ ਵਾਲਾ Chapter

Поделиться
HTML-код
  • Опубликовано: 27 сен 2024
  • ਕਿਵੇਂ ਪਿਸਤੌਲ ਦੀ ਨੋਕ ਤੇ ਕਰਦਾ ਸੀ ਕੁਕਰਮ ਤੇ ਬਣਾਈਆਂ ਅਸ਼ਲੀਲ ਵੀਡੀਓ
    ਕੁੜੀ ਕਿੰਗਡਮ ਹੋਟਲ Chapet ਤੋਂ ਰੋ ਰੋ ਕੇ ਚੁੱਕਿਆ ਪਰਦਾ
    ਚਰਨਘਾਟ ਕਾਂਡ 'ਚ ਹੋਰ ਕਿਹੜੇ ਬਾਬਿਆਂ ਦੇ ਨਾਮ ਆਏ ਸਾਹਮਣੇ ?
    #amritpalsinghmehron #jasveersinghshow

Комментарии • 858

  • @JasveerSinghShow
    @JasveerSinghShow  4 дня назад +158

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @gurjantsingh-rq4cv
      @gurjantsingh-rq4cv 4 дня назад +13

      ਬਹੁਤ ਵਧੀਆ ਪੱਤਰਕਾਰੀ ਵੀਰ ਜੀ ਤੁਹਾਡੀ....ਚੜਦੀਕਲਾ ਵਿੱਚ ਰਹੋ ਹਮੇਸ਼ਾ...🙏🏻

    • @pamajawadha5325
      @pamajawadha5325 4 дня назад +11

      Bhut vadia patarkar n veer ji haq sach di gal karda n

    • @alishakaur1341
      @alishakaur1341 4 дня назад +7

      ਤੁਸੀ ਬਹੁਤ ਵਧੀਆ ਕਾਰਜ ਕਰ ਰਹੇ ਹੋ.. । Always

    • @baljitsingh9283
      @baljitsingh9283 4 дня назад +8

      ਸਰਦਾਰ ਸਾਬ ਵਾਹਿਗੁਰੂ ਜੀ ਤੁਹਾਨੂ ਬਹੁਤ ਤਰੱਕੀ ਦੇਣ ਕਿਓ ਕੇ ਤੁਸੀ ਵਿਕਾਊ ਨਈਂ ਲੱਖ ਲਾਹਨਤਾਂ ਜੇਹੜੇ ਵਿਕਾਊ ਓਨਾ ਨੂਂ ਜੇਹੜੇ ਪੈਸੈ ਲੈ ਕੇ ਚੁਪ ਕਰ ਗਏ ਅਮ੍ਰਿਤਪਾਲ ਸਿਂਘ ਇਕ ਹੀਰਾ ਕੌਮ ਦਾ ਸਾਂਭ ਲਾਓ

    • @Singh-vk8bk
      @Singh-vk8bk 4 дня назад +7

      ਵਾਹ ਜਸਵੀਰ ਬਾਈ ਇਸੇ ਗੱਲ ਕਰਕੇ ਤੇਰੇ ਫੈਨ ਹਾਂ , ਸਾਰੇ ਦਿਓ ਸਾਥ ਬਾਈ ਦੇ ਚੈਨਲ ਦਾ ਮੈਂਬਰ ਬਣਕੇ ਸੱਚ ਦੇ ਰਾਹ ਚੱਲਣ ਵਾਲਾ ਯੋਧਾ ਪੱਤਰਕਾਰ ਭਰਾ

  • @sukhasinghplumber8093
    @sukhasinghplumber8093 4 дня назад +97

    ਭਾਈ ਜਸਵੀਰ ਸਿੰਘ ਜੀ ਬਹੁਤ ਵਧੀਆ ਜੀ🙏 ਪੱਤਰਕਾਰੀ ਆਹ ਹੁੰਦੀ ਹੈ🙏

  • @Singh-vk8bk
    @Singh-vk8bk 4 дня назад +576

    ਅੰਮ੍ਰਿਤਪਾਲ ਮਹਿਰੋਂ ਦਾ ਸਾਥ ਦੇ ਰਹੇ ਓ ਜਸਵੀਰ ਸਿੰਘ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਫਰਜ ਨਿਭਾ ਰਹੇ ਬਾਈ ਜੀ

    • @sukhisandhu4900
      @sukhisandhu4900 4 дня назад

      ਮੁਕਤਸਰ ਸਾਹਿਬ ਦਾ ਸ਼ੇਰ ਆ ਗਿਆ ਅਮ੍ਰਿਤਪਾਲ ਮਹਿਰੋ ਦੀ ਸਪੋਟ ਵਿੱਚ ਹੁਣ ਬਲਾਤਕਾਰੀ ਸਾਧ ਦੀ ਖੈਰ ਨਹੀ

    • @sukhisandhu4900
      @sukhisandhu4900 4 дня назад +11

      ਖਿੱਚ ਕੇ ਰੱਖੋ ਜਸਵੀਰ ਵੀਰ ਜੀ ਵਾਹਿਗੁਰੂ ਕਿਰਪਾ ਕਰਨ ਗੇ❤❤

    • @Kiranpal-Singh
      @Kiranpal-Singh 4 дня назад +8

      ਲੋਕਾਂ ਦਾ ਇਕੱਠੇ ਹੋ ਕੇ ਲੜਨਾ ਜਰੂਰੀ ਹੈ ?

    • @rupinderpalsingh124
      @rupinderpalsingh124 4 дня назад +1

      ​@Kirakinpal-Singh kis ly larna

    • @Kiranpal-Singh
      @Kiranpal-Singh 4 дня назад +1

      @@rupinderpalsingh124
      ਬਲਾਤਕਾਰ-ਆਯਾਸ਼ ਬਲਜਿੰਦਰ ਵਰਗਿਆਂ ਵਿਰੁੱਧ

  • @jaspreetdhillon2359
    @jaspreetdhillon2359 4 дня назад +121

    ਏਸੇ ਲਈ ਤਾਂ ਗੁਰੂ ਸਾਹਿਬ ਸਾਨੂੰ ਕਹਿ ਕੇ ਗਏ ਨੇ ਕਿ ਸਾਡੇ ਤੋਂ ਬਾਅਦ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਗੁਰੂ ਹੋਣਗੇ, ਕੋਈ ਦੇਹਧਾਰੀ ਗੁਰੂ ਨਹੀਂ ਹੋਵੇਗਾ,ਪਰ ਅਸੀਂ ਮੰਨਦੇ ਕਿੱਥੇ ਆਂ। ਹੁਣ ਭੁਗਤੀ ਜਾਓ।ਨਾਲ ਬਾਬੇ ਮਹਿਰੋਂ ਵਰਗੇ ਅਣਖੀ ਸਿੰਘ ਨੂੰ ਮੁਸੀਬਤ ਖੜੀ ਕਰ ਦਿੱਤੀ

  • @Manisarao5911
    @Manisarao5911 4 дня назад +58

    ਪੱਤਰਕਾਰ ਬਾਈ ਬਹੁਤ ਵਦੀਆ ਲਹਿਜੇ ਨਾਲ ਸਵਾਲ ਪੁੱਛੇ ਰਿਹਾ ਬਾਈ ਨੂੰ ਵਾਹੀਗੂਰੁ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਭਾਈ ਅੰਮਿ੍ਤਪਾਲ ਸਿੱਘ ਦਾ ਸਾਥ ਦੇਓ ਪੰਜਾਬੀ ਓ ਜੋ ਹੈਹੌ ਜੇ ਬਲਾਤਕਾਰੀ ਸਾਧ ਨੂੰ ਫਾਸੀ ਦੀਤੀ ਜਾਵੇ

  • @GurmeetKaur-xt4wp
    @GurmeetKaur-xt4wp 4 дня назад +78

    ਧੰਨਵਾਦ ਜਸਵੀਰ ਸਿੰਘ ਵੀਰਜੀ ਇਸ interview rahi ਅੰਮ੍ਰਿਤਪਾਲ ਸਿੰਘ ਮੇਹਰੋ ਵੀਰਜੀ ਦਾ ਸਾਥ ਦੇਣ ਲਈ,ਡੇਰੇ ਦੇ ਵਿਰੁੱਧ ਅਵਾਜ ਬੁਲੰਦ ਕਰਨ ਲਈ,ਅੰਮ੍ਰਿਤਪਾਲ ਸਿੰਘ ਮੇਹਰੋ ਵੀਰਜੀ ਦੇ ਹੰਝੂ ਦੇਖ ਨਹੀਂ ਹੁੰਦੇ ਸੀ, ਵਾਹਿਗੁਰੂ ਜੀ app ji te ਚੈਨਲ ਨੂੰ ਚੜ੍ਹਦੀ ਕਲਾ ਵਿਚ ਰੱਖਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ

  • @Naresh-hz6ks
    @Naresh-hz6ks 4 дня назад +87

    ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਤੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨਾ ਤੇ ਅਮਲ ਕਰਨਾ ਆ ਨਾ ਕਿਸੇ ਸਾਧ ਬਾਬੇ ਨੂੰ।। ਉਵੇਂ ਦੇ ਘਰ ਦੇ ਆ ਜਿਹੜੇ ਇੱਕਲੀਆਂ ਕੁੜੀਆਂ ਨੂੰ ਸਾਧਾ ਕੋਲ ਭੇਜਦੇ ਆ

    • @jagimalak8630
      @jagimalak8630 4 дня назад +7

      ਸਹੀ ਗੱਲ ਆ ਵੀਰ ਜੀ ਲੋਕਾਂ ਨੂੰ eh ਸਮਜ ਨਹੀਂ ਆ ਰਹੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਗੁਰੂ ਨੇ ਤੇ ਕੋਈ ਦੇਹ ਧਾਰੀ ਗੁਰੂ ਨਹੀਂ ਹੋ ਸਕਦਾ 😢

    • @pamajawadha5325
      @pamajawadha5325 4 дня назад +3

      Shi gl kudi ikli jdi c kudi dera jadi rahi ghar di nu bina dasa to

    • @TarsemSingh-fk1dy
      @TarsemSingh-fk1dy 4 дня назад +2

      ਜਿਹੜਾ ਰੋਕਦਾ ਹੈ ਜੀ ਉਸ ਨੂੰ ਪਾਗਲ ਕਹਿੰਦੇ ਹਨ ਜੀ ਵੀਰ ਜੀੳ

    • @viahvideo3314
      @viahvideo3314 3 дня назад

      ਅਜੇ ਕੁੜੀ ਬਾਬਾ ਜੀ ਬਾਬਾ ਜੀ ਕਹਿ ਰਹੀ ਆ

    • @viahvideo3314
      @viahvideo3314 3 дня назад +2

      ਲੋਕਾਂ ਦਾ ਵੱਧ ਕਸੂਰ ਆ ਗੁੱਸਾ ਨਾਂ ਕਰਿਉ ਜੋ ਵੀਹੋਇਆ। ਲੋਕਾਂ ਸਾਹਮਣੇ ਲਿਆਂਦਾਂ ਚੰਗਾਂ ਕੀਤਾ ਪਹਿਲਾਂ ਤਾਂ ਬਾਬੇ ਸੇਵਕਾਂ ਦੇ ਘਰ ਸੇਵਾਦਾਰ ਭੇਜਦੇ ਆ ਗਿਫਟ ਭੇਜਦੇ ਆ ਜਿਹਨਾਂ ਲੋਕਾਂ ਨੂੰ ਇਹ ਗੱਲ ਯਾਦ ਨਹੀਰਿਹੰਦਾਂ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਦਿੰਘ ਸਾਹਿਬ ਜੀ ਦੇ ਬਚਨ ਨਹੀ ਮੰਨਦੇ ਗੁਰੂ ਮਾਨਿਉ ਗਰੰਥ ਜਦੋਂ ਦੇਹ ਧਾਰੀ ਆਂ ਕੋਲ ਜਾਣਾਂ ਹੈ ਫਿਰ ਇਹੀ ਕੁਝ ਹੋਣਾ ਗੁਰੂ ਤੇ ਭਰੋਸਾ ਨਹੀ ਕਰਨਾਂ ਛੇਤੀ ਪਦਾਰਥ ਚਾਹੀਦੇ ਨੇ ਗੁਰੂ ਅਮਰ ਦਾਸ ਜੀ ਨੇ ਕਿੰਨੇ ਸਾਲ ਸਰਧਾ ਨਾਲ ਸੇਵਾ ਕੀਤੀ ਗੁਰੂ ਵੱਲ ਪਿੱਠ ਨਹੀ ਕੀਤੀ ਤਾਂ ਉਹ ਰੱਬੀ ਰੂਪ ਹੋਏ ਏਥੇ ਲੋਕ ਸਮਝਦੇ ਨਹੀ

  • @RanjeetKaler-t6w
    @RanjeetKaler-t6w 4 дня назад +120

    ਜਾਗਦੀ ਜਮੀਰ ਵਾਲਾ ਸਿੰਘ ਜਸਵੀਰ ਸਿੰਘ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖਣ
    ਮਹਿਰੋਂ ਦਾ ਸਾਥ ਦੇਣ ਲਈ ਧੰਨਵਾਦ ❤

  • @sukhasinghplumber8093
    @sukhasinghplumber8093 4 дня назад +99

    ਅਜੇ ਵੀ ਪੰਜਾਬ ਦੇ ਲੋਕ ਅੱਖਾਂ ਬੰਦ ਕਰ ਰਹੇ ਹਨ ਤਾਂ ਜਿਉਂਦੇ ਜੀ ਮੁਰਦੇ ਹੋਏ ਪਏ ਨੇ।। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੇਹਰੋ ਦਾ ਸਾਥ ਦੇਵੋ

    • @rupinderpalsingh124
      @rupinderpalsingh124 4 дня назад +1

      Kde nhi never

    • @harbhajansinghsekhon2899
      @harbhajansinghsekhon2899 4 дня назад

      ਬੜੇ ਦੁਖ ਦੀ ਗੱਲ ਇਹ ਬਕਾਤਕਾਰੀ ਨਾਨਕਸਰ ਨਾਲ ਸਬੰਧਿਤ ਦੱਸਦਾ ਏ, ਪਰ ਨਾਨਕਸਰ ਵਾਲੇ ਬਾਬੇ ਕਿਉ ਨਹੀ ਬੋਲੇ, ਇਸ ਕੁੱਤੇ ਬੰਦੇ ਦਾ ਸੋਧਾਂ ਲਾਉਣਾ ਚਾਹੀਦਾ ਸੀ।ਪਰ ਅਜਿਹਾ ਨਹੀ ਹੋਇਆ।

  • @sodhisahibrecord926
    @sodhisahibrecord926 4 дня назад +53

    ਸਿੱਖ ਕੌਮ ਦਾ ਜੋਧਾ ❤ ,,,,, ਭਾਈ ਅੰਮ੍ਰਿਤਪਾਲ ਸਿੰਘ ਮੇਹਰੋ ❤

  • @ravinderpalsingh3622
    @ravinderpalsingh3622 4 дня назад +45

    ਬਹੁਤ ਸਬੂਤ ਸਾਹਮਣੇ ਆਉਣਗੇ ਜ਼ਮੀਰਾਂ ਜਗਾਓ ਸਚ ਬੋਲੋ ਸਚ ਨਾਲ ਖੜੋ ਬਲਾਤਕਾਰੀ ਨੂੰ ਬਖ਼ਸ਼ੋ ਨਾ ਪੂਰੀ ਸਜਾ ਦੇਵੋ

  • @jagdeepchahal7325
    @jagdeepchahal7325 4 дня назад +30

    ਧੰਨਵਾਦ ਵੀਰ ਜੀ ਮਹਿਰੋਂ ਵੀਰ ਜੀ ਦਾ ਸਾਥ ਦੇਣ ਲਈ ਸਲੂਟ ਹੈ ਸੱਚੀ ਸੁੱਚੀ ਪੱਤਰਕਾਰੀ ਲਈ ਵੀਰ ਜੀ ਜਾਗ ਦੀ ਜ਼ਮੀਰ ਜ਼ਿੰਦਾਬਾਦ

  • @amandeepkaurdhillon4971
    @amandeepkaurdhillon4971 4 дня назад +41

    ਸਾਨੂੰ ਸਾਰਿਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦੇਣਾ ਚਾਹੀਦਾ ਤੇ ਏਸ ਸਾਧ ਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ

  • @rbrar3859
    @rbrar3859 4 дня назад +24

    ਸੱਚੀ-ਸੁੱਚੀ ਪੱਤਰਕਾਰੀ ਇਸ ਚੈਨਲ ਤੇ
    ਧੰਨਵਾਦ ਜਸਵੀਰ ਸਿੰਘ ਜੀ।

  • @ajaypubggamer2495
    @ajaypubggamer2495 4 дня назад +23

    ਜਸਬੀਰ ਸਿੰਘ ਤੁਹਾਡੀ ਬਹੁਤ ਮਿਹਰਬਾਨੀ ਅੰਮ੍ਰਿਤਪਾਲ ਮਹਿਰੋਂ ਦਾ ਸਾਥ ਦੇਣ ਲਈ

  • @KirtisinghPunjabto
    @KirtisinghPunjabto 4 дня назад +191

    ਨਾਨਕਸਰ ਦੇ ਵੱਡੇ ਬਾਬੇ ਚੁੱਪ ਕਿਓਂ ਬੈਠੇ ਹਨ ਤਮਾਸ਼ਾ ਦੇਖ ਰਹੇ ਆ ਸਾਰੇ

    • @JogaSingh-fq8ul
      @JogaSingh-fq8ul 4 дня назад +22

      ਹੋ ਸਕਦਾ ਕਦੇ ਕਦੇ ਓ ਵੀ ਪ੍ਰਸ਼ਾਦ ਦੇ ਜਾਂਦੇ ਹੋਣ ਏਹੋ ਜਹੀਆਂ ਨੂੰ

    • @karamjitsinghsidhu3420
      @karamjitsinghsidhu3420 4 дня назад

      ਓ ਤਾਂ ਆਪ ਪੂਰਾ ਗੰਦ ਪਾਉਂਦੇ ਵਾਂ ਰੱਜ ਕੇ ਕੁੜੀਆ ਦੀਆਂ ਇੱਜ਼ਤਾਂ ਲੁੱਟਦੇ ਵਾਂ

    • @gurvindersingh-bt8oo
      @gurvindersingh-bt8oo 4 дня назад +14

      ਏਹੋ ਜੇ ਹੀ ਹੋਣ ਗੇ ਓਹ ਵੀ

    • @pamajawadha5325
      @pamajawadha5325 4 дня назад +7

      Hamam vich sara naga n

    • @Deep-g8w
      @Deep-g8w 4 дня назад +2

      Sri darbar sahib ki hunda pta head granthi kr rahe oder bare ki bichar ne 😅😅😅😅

  • @GurdittaSingh-o7t
    @GurdittaSingh-o7t 4 дня назад +35

    ਬਹੁਤ ਵਧੀਆ ਫਰਜ ਨਿਭਾਇਆ ਜਸਵੀਰ ਸਿੰਘ ਜੀ

  • @AmanMehra-d3n
    @AmanMehra-d3n 4 дня назад +24

    ਵੀਰ ਜੀ ਵਾਹਗੁਰੂ ਜੀ ਤੁਹਾਨੂੰ ਚੱੜਦੀ ਕਲਾ ਚ ਰੱਖਣ ਜੀ ਅੰਮ੍ਰਿਤਪਾਲ ਮਹਰੋ ਜੀ ਦਾ ਸਾਥ ਦੇ ਰਹੇ ਹੋ

  • @kuldeepkaur7351
    @kuldeepkaur7351 4 дня назад +68

    ਸਾਡੇ ਡੈਡੀ ਬਹੁਤ ਸਖਤ ਸੁਭਾਅ ਦੇ ਸਨ ਜਦ ਅਸੀਂ ਛੋਟੀਆਂ ਸਾ ਮੇਰੇ ਡੈਡੀ ਸਾਨੂੰ ਕੱਲੀਆ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਵੀ ਰੋਕ ਦੇ ਸਨ ਮੇਰੀਆਂ ਭੈਣਾਂ ਨੂੰ ਅਤੇ ਸਾਨੂੰ ਬਹੁਤ ਗੁੱਸਾ ਆਉਂਦਾ ਸੀ ਕੋਈ ਦੁਨੀਆਦਾਰੀ ਦੀ ਸਮਝ ਨਹੀਂ ਸੀ .....😢 ਪਰ ਹੁਣ ਸੋਚਦੇ ਮਾ ਬਾਪ ਦੀ ਸਖਤੀ ਕਿੰਨੀ ਜਰੂਰੀ ਹੈ ਸਾਡੇ ਭਲੇ ਬਾਰੇ ...ਮੰਮੀ ਤੋਂ ਬਿਨਾਂ ਡੈਡੀ ਸਾਨੂੰ ਕੱਲੀਆ ਨੂੰ ਗੁਰਦੁਆਰਾ ਸਾਹਿਬ ਜਾਣ ਨਹੀਂ ਦਿੰਦੇ ਅਤੇ ਮੱਥਾ ਟੇਕ ਕੇ ਸਿੱਧਾ ਘਰ ...ਹੁਣ ਮਾ ਬਾਪ ਦੀ ਬਹੁਤ ਵੱਡੀ ਗਲਤੀ ਹੈ ਜੋ ਧੀਆਂ ਨੂੰ ਡੇਰਿਆਂ ਤੇ ਲੈ ਕੇ ਜਾਂਦੇ ਹਨ ...ਸਾਡੇ ਮੰਮੀ ਡੈਡੀ ਨੇ ਸਿਖਾਇਆ ਹੈ ਗੁਰੂ ਗੰਥ੍ਰ ਸਾਹਿਬ ਜੀ ਤੋਂ ਬਿਨਾਂ ਸਿੱਖਾਂ ਦਾ ਕੋਈ ਗੁਰੂ ਹੋ ਨਹੀਂ ਸਕਦਾ 🙏 🙏 🙏 ਵਾਹਿਗੁਰੂ ਜੀ 🙏 🙏 🙏 ਸਾਡੀ ਕੌਮ ਨੂੰ ਸਮੱਤ ਬਖਸ਼ੋ

    • @sukhisandhu4900
      @sukhisandhu4900 4 дня назад +2

      Waheguru ji kirpa karn 😢

    • @amankaur-ci4mw
      @amankaur-ci4mw 4 дня назад +1

      ਬਿਲਕੁਲ ਗੁਰਬਾਣੀ ਤੋਂ ਉੱਤੇ ਕੁੱਝ ਵੀ ਨਹੀਂ ਆ ਸਬ ਤੋਂ ਵੱਡਾ ਮਹਾਂਪੁਰਖ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਹੈ ਵਾਹਿਗੁਰੂ ਜੀ

    • @SehajpreetSingh-g1k
      @SehajpreetSingh-g1k 4 дня назад

      Sahi khea ji

    • @KulvinderkaurKaur-m9f
      @KulvinderkaurKaur-m9f 4 дня назад

      Bilkul sahi sadly naal v eda hi hunda c te gusa charda hunda c boht

    • @Kiranpal-Singh
      @Kiranpal-Singh 4 дня назад

      @@amankaur-ci4mw
      ਬੰਦਗੀ ਵਾਲੇ ਮਹਾਂਪੁਰਖ ਹਨ, ਉਹ ਬੱਚੀਆਂ ਨੂੰ ਇਕੱਲੇ ਨਹੀਂ ਮਿਲਦੇ !

  • @singga5679
    @singga5679 4 дня назад +54

    ਭਾਈ ਅਮ੍ਰਿਤਪਾਲ ਸਿੰਘ ਮਹਿਰੋ ਸਲੂਟ ਆ

  • @Harbans_electronic
    @Harbans_electronic 4 дня назад +20

    ਵਾਹਿਗੁਰੂ ਜੀ ਕਲਯੁਗ ਜ਼ੋਰਾਂ ਉਪਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਭਰੋਸਾ ਰੱਖੋ

  • @KirtisinghPunjabto
    @KirtisinghPunjabto 4 дня назад +28

    ਸਰਕਾਰ ਇਹ ਵੀਡੀਓ ਡਲੀਟ ਕਰਵਾ ਕੇ ਮਹਿਰੋਂ ਨੂੰ ਗ੍ਰਿਫ਼ਤਾਰ ਕਰ ਸਕਦੀ ਐ ਸਾਰੇ ਕਰਦੋ ਸ਼ੇਅਰ ਦੁਨਿਆਂ ਨੂੰ ਦਿਖਾਓ ਸੱਚ

    • @shreefBandafacts
      @shreefBandafacts 3 дня назад +2

      Veer ji main tuhadi gal man lyi
      . Te video download kr lyi.. te 400 bande nu share krunga 😊

  • @JaswinderGill-h8f
    @JaswinderGill-h8f 4 дня назад +16

    ਬੇਟਾ ਜੀ ਬਹੁਤ ਵਧੀਆ ਕੀਤਾ ਜਿਸ ਤਰਾਂ ਤੁਸ਼ੀਂ ਸੁਚੱਜੇ ਢੰਗ ਨਾਲ ਕੇਸ ਸਾਹਮਣੇ ਲਿਆਂਦਾ ਗਿਆ ਪਰ ਬਾਬਾ ਸ਼ਬਦ ਬਹੁਤ ਪਵਿੱਤਰ ਹੈ ਇਸ ਗੰਦ ਬਲਾਤਕਾਰੀ ਲਈ ਨਾਂ ਬੋਲਿਆ ਜਾਵੇ ਸ਼ਾਬਾਸ਼ ਇਸ ਧੀ ਦੇ ਜੋ ਹਿੰਮਤ ਕਰਕੇ ਸ਼ਾਹਮਣੇ ਆਈ ਕਿੰਨੀਆ ਧੀਆਂ ਦਰਿੰਦਿਆਂ ਤੋਂ ਬਚ ਸਕਣਗੀਆਂ ਸਲਾਮ ਹੈ ਬੇਟੀ ਤਕੜੇ ਹੋ ਜਾਉ ਸਾਰਾ ਪੰਥ ਨਾਲ ਖੜਾ ਹੈ

  • @tajwrsingh5990
    @tajwrsingh5990 4 дня назад +17

    😢 ਸਬਦ ਹੀ ਖਤਮ ਹੋਗੇ 🙏🏻 ਵਾਹਿਗੁਰੂ ਜੀ ਭਲਾ ਕਰਨ 🙏🏻
    ਪੰਜਾਬ ਦੇ ਸਾਰੇ ਡੇਰਿਆਂ ਦੀ ਗੁਪਤ ਰੂਪ ਵਿੱਚ ਨਜ਼ਰ ਰੱਖੀ ਜਾਵੇ 🙏🏻 ਨਿਹੰਗ ਸਿੰਘ ਜਥੇਬੰਦੀਆਂ ਸਿੰਘ ਛੱਡਣ 🙏🏻
    ਜਿੱਥੇ ਬਾਬਾ ਗ਼ਲਤ ਨਹੀਂ , ਉਥੇ ਸੰਗਤ ਜਿਹੜੀ ਪੱਕੀ ਰਹਿ ਰਹੀ ਹੈ ਉਹ ਗ਼ਲਤ ਹੈ , ਉਥੀ ਵੀਰ ਵੀਰ ਕੇਹ ਬਾਬੇ ਵਿਆਹ ਕਰ ਦਿੰਦੇ ਨੇ ਕੁੜੀਆਂ ਦੇ , ਨਾਲ ਸਾਰੀ ਉਮਰ ਡੇਰੇ ਵਿਚ ਹੀ ਰਹੀ ਜਾਂਦੇ ਨੇ , ਬਾਬੇ ਨੂੰ ਸੰਗਤ ਮਿਲ ਜਾਂਦੀ ਹੈ ,
    ਡੇਰੇ ਗੁਰੂ ਘਰ ਦੇ ਸਰੀਕ ਨੇ 😡
    🙇🏻 ਗੁਰੂ ਮਾਨਿਓ ਗ੍ਰੰਥ 🙏🏻

  • @jassikaur8781
    @jassikaur8781 4 дня назад +13

    ਜਸਵੀਰ ਸਿੰਘ ਜੀ ਵਾਹਿਗੁਰੂ ਜੀ ਚੜਦੀ ਕਲਾ ਕਰਨ ਲੰਮੀ ਉਮਰ ਹੋਵੇ ਸੱਚ ਦਾ ਸਾਥ ਦੇ ਰਹੇ ਹੋ ਵਾਹਿਗੁਰੂ ਅੰਗ ਸੰਗ ਸਹਾਈ ਹੋਣ

  • @KuldeepSandhu-z3i
    @KuldeepSandhu-z3i 4 дня назад +26

    ਹੁਣ ਤੱਕ ਜਿਹੜੇ ਗਰੀਬ ਪਾਠੀਆਂ ਦਾ ਸੋਧਾ ਲਾਉਣ ਲੱਗੇ ਮਿੰਟ ਨਹੀਂ ਸੀ ਲਾਉਂਦੇ ਸਤਿਕਾਰ ਕਮੇਟੀ ਵਾਲੇ ਹੁਣ ਤੱਕ ਕਿਥੇ ਮਰਗੇ ਸਮਝ ਨਹੀਂ ਆਉਂਦੀ

  • @Sewak450
    @Sewak450 4 дня назад +6

    ਬਹੁਤ ਧੰਨਵਾਦ ਵੀਰ ਜੀ ਭਾਈ ਮਹਿਰੋ ਸਿੰਘ ਦਾ ਸਾਥ ਦੇਣ ਲਈ।ਵਾਹਿਗੁਰੂ ਜੀ ਹੋਰ ਹੌਸਲਾ ਦੇਣ ਤੁਹਾਨੂੰ।ਆਖਰ ਨੂੰ ਜਿੱਤ ਸਚਾਈ ਦੀ ਹੀ ਹੁੰਦੀ ਹੈ।ਸੰਤ ਜਰਨੈਲ ਸਿੰਘ ਜੀ ਦੇ ਬਚਣਾ ਤੇ ਖਰੇ ਉਤੱਰੇ ਜੇ ।ਮੈ ਸਰੀਰ ਦੇ ਮਰਨ ਨੂੰ ਮੌਤ ਨਹੀ ਗਿਣਦਾ ਜਮੀਰ ਦੇ ਮਰਨ ਨੂੰ ਮੌਤ ਗਿਣਦਾ ਹਾ🙏🏻

  • @SukhjinderSingh-xs1zg
    @SukhjinderSingh-xs1zg 4 дня назад +34

    ਡੇਰਿਆਂ ਚ ਜਾਣਾ ਬੰਦ ਕਰੋ ਮੂਰਖ ਲੋਕੋ, ਗੁਰੂ ਘਰ ਜਾਓ ਜੇ ਨਹੀਂ ਜਾ ਸਕਦੇ ਤਾਂ ਘਰੇ ਬਹਿਕੇ ਰੱਬ ਰੱਬ ਕਰਲੋ, ਗ਼ਲਤੀ ਮਾਪਿਆਂ ਦੀ ਉਸ ਕੰਜਰ ਮਗਰ ਲਗੇ ਧੱਕਾ ਧੀ ਨਾਲ ਹੋਇਆ,ਅੱਖਾਂ ਖੋਲ ਕੇ ਸੱਚ ਵੇਖਣ ਦੀ ਕੋਸ਼ਿਸ ਕਰਿਆ ਕਰੋ,

    • @user-fy8lr9ix9g
      @user-fy8lr9ix9g 4 дня назад +1

      ਬਿਲਕੁਲ ਠੀਕ ਹੈ ਤੁਹਾਡੀ ਗੱਲ। ਤਾੜੀ ਦੋ ਹੱਥ ਨਾਲ ਵਜਦੀ। ਹੈ। ਇਹ ਲੋਕ ਪਤਾ ਨਹੀ ਕਿਉ ਬਾਬਾ ਕੋਲ ਜਾਦੇ ਹਨ। ਜਿਆਦਾ ਗਲਤੀ ਤਾ ਲੜਕੀ ਦੇ ਘਰ ਵਾਲਿਆ ਦੀ ਹੈ ਜਿਹੜੇ ਜਵਾਨ ਲੜਕੀਆ ਨੂੰ ਡੇਰਿਆ। ਤੇ ਭੇਜਦੇ ਹਨ

  • @meradeshowepunjab3155
    @meradeshowepunjab3155 4 дня назад +76

    ਇਹ ਵੀਡੀਓ ਸਾਰੀ ਦੁਨੀਆਂ ਤੱਕ ਭੇਜੋ ਸ਼ੇਅਰ ਕਰਕੇ ਮਹਿਰੋਂ ਦਾ ਸਾਥ ਦੇਓ ਸਾਰੇ

  • @Naresh-hz6ks
    @Naresh-hz6ks 4 дня назад +22

    ਸ਼ਰਧਾ ਜਾਂ ਆਸਥਾ ਚ ਏਨੇ ਵੀ ਅੰਨੇ ਨਾ ਹੋਵੋ ਕਿ ਆਪਣਾ ਭਵਿੱਖ ਹੀ ਖਰਾਬ ਕਰ ਲਈਏ ਆਪਾਂ। ਸਾਡਾ ਧਰਮ ਤੇ ਗੁਰੂ ਸਾਹਿਬਾਨ ਸਾਨੂੰ ਜੀਵਨ ਜਿਊਣ ਦੀ ਜਾਚ ਸਿਖਾਉਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਨਿਰਭਉ ਤੇ ਨਿਰਵੈਰ ਰਹਿਣ ਦਾ ਉਪਦੇਸ਼ ਦਿੰਦੇ ਨੇ।।

  • @sewakbrar8169
    @sewakbrar8169 4 дня назад +10

    ਭਾਈ ਜਸਵੀਰ ਸਿੰਘ ਤੁਸੀ ਸਿੱਖ ਕੋਮ ਦੇ ਹੱਕਾਂ ਦੀ ਅਵਾਜ ਬੁਲੰਦ ਕਰ ਰਿਹਾ ਹੋ ਸਾਨੂੰ ਮਾਣ ਹੈ ਤੁਹਾਡੇ ਤੇ ਤੁਸੀ ਭਾਈ ਅੰਮਿਰੰਤਰਪਾਲ ਸਿੰਘ ਮਹਿਰੋ ਦੇ ਸਾਥ ਦੇ ਰਿਹਾ ਹੋ ਬਹੁਤ ਵਧੀਆ ਕੰਮ ਕਰ ਰਿਹਾ ਹੋ ਤੇ ਬਲਤਕਾਰੀ ਬਲਜਿੰਦਰ ਸਾਧ ਨੂੰ ਫਾਂਸੀ ਹੋਣੀ ਚਾਹੀਦੀ

  • @Jagdishsingh-ub9mb
    @Jagdishsingh-ub9mb 4 дня назад +27

    ਦੋਸ਼ੀ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ

  • @Danewalia1117
    @Danewalia1117 4 дня назад +24

    ਨਾ ਬਾਬਾ ਜੀ ਕਹੋ, ਨਾ ਬਾਬਾ,ਬਲਜਿੰਦਰ ਕੰਜ਼ਰ ਬੋਲੋ ਜੀ। ਮੱਥੇ ਚ ਗੋਲੀ ਮਾਰ ਦੇਣੀ ਚਾਹੀਦੀ ਹੈ ਬਲਜਿੰਦਰ ਕੰਜ਼ਰ ਜਲਾਦ ਦੇ

  • @happymattreaction922
    @happymattreaction922 4 дня назад +8

    ਵਾਹ ਭਾਈ ਸਾਹਿਬ ਜੀ ਤੁਸੀਂ ਗੁਰੂ ਦੇ ਜਜਬੇ ਵਾਲੇ ਸਿੱਖ ਹੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦੀ ਸੋਚ ਤੇ ਚੱਲਦੇ ਓ ਜਦੋ ਕਦੇ ਵੀ ਖਾਲਸਾ ਰਾਜ ਆਉ ਤਾ ਤੁਹਾਡਾ ਤੇ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਭਾਈ ਅਮ੍ਰਿਤਪਾਲ ਮਹਿਰੋਂ ਬਰਗੇ ਸਿੰਘ ਸਿੰਘਾਂ ਦਾ ਨਾਮ ਜਰੂਰ ਯਾਦ ਰੱਖਿਆ ਜਾਉ ਤੇ ਇਤਿਹਾਸ ਚ ਇਹਨਾਂ ਸਬ ਸਿੰਘਾਂ ਦਾ ਜ਼ਿਕਰ ਜਰੂਰ ਹੋਊ ਵੀਰ ਦੀਪ ਸਿੰਘ ਸਿੱਧੂ ਤੇ ਸਿੱਧੂ ਮੂਸੇ ਵਾਲੇ ਬਰਗੇ ਵੀਰਾ ਦਾ ਵੀ ਸਾਰੀਆ ਦਾ ਜ਼ਿਕਰ ਜਰੂਰ ਹੋਊ ਜਿਹਨਾਂ ਨੇ ਸਮੇ ਸਮੇ ਸਿਰ ਸੰਤਾ ਦੀ ਸੋਚ ਦੀ ਗੱਲ ਕੀਤੀ ਤੇ ਸਿੱਖੀ ਸਿਧਾਂਤਾਂ ਤੇ ਕੈਮ ਰਹੇ ❤️❤️🙏🙏

  • @JagsirSingh-b2c
    @JagsirSingh-b2c 4 дня назад +5

    ਧੰਨਵਾਦ ਜਸਵੀਰ ਸਿੰਘ ਖਾਲਸਾ ਜੀ ਬਹੁਤ ਵਦੀਆ ਕੰਮ ਕੀਤਾ ਪੁੱਤਰਾ ਅਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦੇਣ ਵਾਸਤੇ

  • @HarjitSingh-uh8vn
    @HarjitSingh-uh8vn 3 дня назад +1

    ਬਹੁਤ ਬਹੁਤ ਧੰਨਵਾਦ ਬੇਟਾ। ਸੱਚ ਸਾਹਮਣੇ ਲੈ ਕੇ ਆਏ। ਇਹਨਾਂ ਪਾਖੰਡੀਆਂ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ।

  • @harbilassingh832
    @harbilassingh832 4 дня назад +6

    ਧੰਨਵਾਦ ਸੇਵਾਦਾਰਾਂ tu kom da ਵੱਡਾ chehra gursikh ko kom noo sach nal hamesha janoo ਕਰਵਾਉਦਾ

  • @gaganss8459
    @gaganss8459 4 дня назад +11

    ਦਸੋ ਬਾਬੇ ਬਣ ਕਿ ਸਿਰ ਤੇ ਚੁਨੀਅਾਂ ਰੰਗ ਬਰੰਗੀਅਾ ਬੰਨ ਕਿ ਜ਼ਵਾਨ ਕੁੜੀਅਾਂ ਦੀਅਾਂ ੲੀਜ਼ਤਾਂ ਲੁਟਦੇ ਹਨ ਵੀਰੇ ਤੁਸ਼ੀਂ ਬਹੁਤ ਵਧੀਅਾ ਕੰਮ ਕੀਤਾ ਹੁਣ ਤਾ ਲੋਕਾਂ ਨੂੰ ਪਤਾ ਲਗੂ

  • @HarvinderSingh-vh9hb
    @HarvinderSingh-vh9hb 4 дня назад +31

    ਜਸਵੀਰ ਸਿੰਘ ਇਹ ਬਾਬੇ ਸਿੱਖੀ ਰੂਪ ਵਿੱਚ ਭੇੜੀਏ ਹਨ ਇਹੋ ਜਿਹੇ ਬਾਬਿਆਂ ਦੀ ਪਛਾਣ ਕਰਕੇ ਇਹਨਾਂ ਉਮਰ ਕੈਦ ਹੋਣੀ ਚਾਹੀਦੀ ਆ

  • @Sandeep5911z
    @Sandeep5911z 4 дня назад +9

    Bhut vadiyeaa Bai ji tuci es bhen di awaj lohka ahgee rahki , @suppot Bhai Amritpal Singh Mehron 🙏

  • @BalkarSingh-dc1oq
    @BalkarSingh-dc1oq 4 дня назад +17

    ਅਮ੍ਰਿਤਪਾਲ ਮੈਰੋ ਜਿੰਦਾ ਬਾਦ

  • @jashanwarring968
    @jashanwarring968 4 дня назад +18

    ਇਕੱਲੀਆਂ ਕੁੜੀਆਂ ਖੇਹ ਖਾਣ ਹੀ ਜਾਂਦੀਆਂ ਨੇ ਬਾਬਿਆਂ ਕੋਲ ਆਪਣੇ ਮਾਂ ਬਾਪ ਨਾਲ ਜਾਓ

  • @NehaKaur-qo8es
    @NehaKaur-qo8es 4 дня назад +7

    ਚੈਨਲ ਵਾਲੇ ਵੀਰ ਨਾਨਕਸਰ ਵਾਲੇ ਬਾਬਾ ਘਾਲਾ ਸਿੰਘ ਜਾਂ ਬਾਬਾ ਲਖਾ ਸਿੰਘ ਦਾ ਇਸ ਬਾਬੇ ਬਲਜਿੰਦਰ ਦੀ ਹਰਕਤ ਤੇ ਉਹਨਾਂ ਦੇ ਵਿਚਾਰ ਲੈਣੇ ਚਾਹੀਦੇ ਨੇ ਆਖਿਰਕਾਰ ਪੂਰੀ ਨਾਨਕਸਰੀਆਂ ਦੀ ਸੰਪ੍ਰਦਾ ਦਾ ਸੁਆਲ ਆ ਕੇ ਖੜਾ ਹੈ ਇਸ ਖੁੱਲ੍ਹੇ ਰਾਜ ਤੋਂ ਬਾਦ

  • @lakhwinder9922
    @lakhwinder9922 4 дня назад +11

    ਜਸਵੀਰ ਸਿੰਘ ਜੀ ਸਿਸਟਮ ਬਹੁਤ ਜਿਆਦਾ ਮਾੜਾ ਨਿਕਲਿਆ ਵਾ

  • @sarbjitsgh6827
    @sarbjitsgh6827 4 дня назад +6

    ਮੇਰੀ ਸਾਰੀ ਸੰਗਤ ਨੂੰ ਬੇਨਤੀ ਜਿੰਨੇ ਵੀ ਮਹਾਪੁਰਖਾ ਕੋਲ ਜਾਂਦੇ ਹੋ ਘਰੇ ਬਹਿ ਜਾਓ ਕੋਈ ਲੋੜ ਨਹੀਂ ਜਿਆਦਾ ਹੈ ਤਾ ਦਰਬਾਰ ਸਾਹਿਬ ਜਾ ਕੇ ਬੇਨਤੀਆਂ ਕਰਿਆ ਕਰੋ ਕਿਉਂ ਆਪਣੀਆਂ ਧੀਆਂ ਦੀ ਨਿਲਾਮੀ ਕਰਾਉਂਦੇ ਹੋ ਕਿਸੇ ਮਹਾਪੁਰਖ ਕੋਲ ਨਾ ਜਾਓ ਤੁਹਾਨੂੰ ਕਲਗੀਆਂ ਵਾਲੇ ਦਾ ਵਾਸਤਾ 👏

  • @SLAVEOFAKAAL-PURAKH
    @SLAVEOFAKAAL-PURAKH 4 дня назад +11

    ਇਹ ਡੇਰੇ ਚੱਲ ਹੀ ਹਕੂਮਤ ਦੀ ਸ਼ਹਿ ਤੇ ਰਹੇ ਨੇ!

  • @jagirsandhu6356
    @jagirsandhu6356 4 дня назад +3

    ਬੇਟਾ ਬੱਹੁਤ ਵਧੀਆ ਅੰਮਿਤਰਪਾਲ ਸਿੰਘ ਮਹਿਰੋ ਦਾ ਸਾਥ ਦੇ ਰਹੇ ਹੋ ਇਹ ਗੰਦ ਧੋਣ ਲਈ ਵੱਡਾ ਉਪਰਾਲਾ ਜੀ

  • @HarmeetKaur-rb2cm
    @HarmeetKaur-rb2cm 4 дня назад +9

    ਵਾਹਿਗੁਰੂ ਜੀ

  • @Singh-vk8bk
    @Singh-vk8bk 4 дня назад +2

    ਵਾਹ ਜਸਵੀਰ ਬਾਈ ਇਸੇ ਗੱਲ ਕਰਕੇ ਤੇਰੇ ਫੈਨ ਹਾਂ , ਸਾਰੇ ਦਿਓ ਸਾਥ ਬਾਈ ਦੇ ਚੈਨਲ ਦਾ ਸੱਚ ਦੇ ਰਾਹ ਚੱਲਣ ਵਾਲਾ ਯੋਧਾ ਪੱਤਰਕਾਰ ਭਰਾ

  • @ParmSidhu-nq4iv
    @ParmSidhu-nq4iv 4 дня назад +7

    ਬਾਬੇ ਸਾਰੇ ਹੀ ਮਾੜੇ ਹੁੰਦੇ ਆ ਕੋਈ ਨਹੀਂ ਚੰਗਾ ਹੁੰਦਾ ਦੂਜਾ ਸਰਸੇ ਵਾਲਾ ਪੈਦਾ ਹੋ ਗਿਆ

  • @happybatth187
    @happybatth187 4 дня назад +25

    ਅਰਦਾਸ ਕਰਾਉਣ ਜਾਣਾ ਘਰਦਿਆਂ ਤੋਂ ਚੋਰੀ। ਸਮਝ ਨਹੀਂ ਆਈ

    • @JagbirsinghGill-uf8jb
      @JagbirsinghGill-uf8jb 4 дня назад +1

      ਕੁੜੀ ਵੀ ਗਲਤ ਚੱਲ ਪਈ ਸੀ, ਇਸੇ ਕਰਕੇ ਕੰਮ ਲੰਮਾ ਚਲਿਆ, ਸੌ ਦਿਨ ਚੋਰ ਦੇ ਇੱਕ ਦਿਨ ਸਾਧ(ਸਾਢ)ਦਾ

    • @mpsingh1976
      @mpsingh1976 2 дня назад

      ਇਕ ਗੀਤ ਆ ਕੁਲਦੀਪ ਮਾਣਕ
      ਰੰਨਾ ਚੰਚਲਹਾਰੀਆ
      ਪਹਿਲਾਂ ਹੱਸ ਹੱਸ ਲੌਂਦੀਆ ਯਾਰੀਆ ਫੇਰ ਅੰਦਰ ਵਾੜ ਮਰਵਾਓਦੀਆ

  • @gurpreetsingh-wh8rv
    @gurpreetsingh-wh8rv 4 дня назад +4

    ਅਜੇ ਵੀ ਪੰਜਾਬ ਦੇ ਲੋਕ ਅੱਖਾਂ ਬੰਦ ਕਰ ਰਹੇ ਹਨ ਤਾਂ ਜਿਉਂਦੇ ਜੀ ਲੋਕ ਮੁਰਦੇ ਹੋਏ ਪਏ ਨੇ। ਭਾਈ ਅਮ੍ਰਿਤਪਾਲ ਸਿੰਘ ਮਹਿਰੋ ਖ਼ਾਲਸਾ ਜੀ ਦਾ ਸਿੱਖ ਕੌਮ ਸਾਥ ਦੇਣ ਜੀ।
    👆👆👆👆👆

  • @jowangill2794
    @jowangill2794 4 дня назад +5

    Good job appreciate your journalism bail nj

  • @sarbjitsgh6827
    @sarbjitsgh6827 4 дня назад +5

    ਇਸ ਲੜਕੀ ਨੇ ਵੀ ਹਿੰਮਤ ਕੀਤੀ ਤਾ ਸੱਚ ਸਾਹਮਣੇ ਆਇਆ ਹੋਰ ਵੀ ਕੁੜੀਆਂ ਨੂੰ ਹਿੰਮਤ ਕਰ ਪਾਖੰਡੀਆਂ ਸਾਧਾਂ ਦਾ ਪਾਖੰਡ ਸਾਹਮਣੇ ਲਿਆਉਨਾਂ ਚਾਹੀਦਾ ਹੈ ਮਾਰਨਾ ਤਾ ਹੈ ਇਕ ਦਿਨ .

  • @balvirsingh6393
    @balvirsingh6393 4 дня назад +4

    ਸਖਤ ਤੋਂ ਸਖਤ ਸਜ਼ਾ ਹੋਵੇ ਡੇਰਾ ਬੰਦ ਕਰਾਇਆ ਜਾਵੇ ਕੌਮ ਦੇ ਜਥੇਦਾਰ ਤੇ ਜਥੇਬੰਦੀਆਂ ਜਾਗੋ ਮਹਿਰੋ ਦੇ ਹਕ ਚ ਆਉ

  • @prabhjotsogy5862
    @prabhjotsogy5862 4 дня назад +6

    ਕਈ ਵੀਰ ਤੇ ਭੈਣਾਂ ਨੂੰ ਮੇਰੀ ਗੱਲ ਗ਼ਲਤ ਲੱਗੇਗੀ
    ਪਰ ਗ਼ਲਤ ਕਰਨਾ ਧੱਕਾ ਜਰਨਾ ਆਪਣੇ ਆਪ ਲਈ ਨਹੀਂ ਲੜਨਾ ਵੀ ਇੱਕ ਗ਼ਲਤ ਗੱਲ ਹੈ ਆਪਣੇ ਆਪ ਲਈ ਲੜਨਾ ਚਾਹੀਦਾ ਸੀ ਇਸ ਭੈਣ ਨੂੰ ਆਪਣੇ ਹੱਕ ਲਈ ਆਪਣੇ ਆਪ ਲਈ ਲੜਨਾ ਚਾਹੀਦਾ ਸੀ ਫਿਰ ਭਾਂਵੇ ਜਾਨ ਹੀ ਕਿਉ ਨਾ ਚਲੇ ਜਾਂਦੀ

    • @Kiranpal-Singh
      @Kiranpal-Singh 4 дня назад +1

      ਬਿਲਕੁਲ ਸਹੀ ਹੈ, ਅਸੀਂ ਨਾਮ-ਬਾਣੀ ਅਭਿਆਸ ਨਹੀਂ ਕਰਦੇ !

    • @prabhjotsogy5862
      @prabhjotsogy5862 3 дня назад +1

      @@Kiranpal-Singh ਹਾਂਜੀ ਵੀਰ ਬਾਕੀ ਗਲਤੀ ਆਪਣੇ ਲੋਕਾਂ ਦੀ ਵੀ ਆ ਰੱਬ ਨੂੰ ਡੇਰਿਆ ਤੇ ਮਨਾਉਣ ਜਾਂਦੇ ਆ ਰੱਬ ਸਾਡੇ ਸਾਰਿਆਂ ਵਿੱਚ ਆ ਸੱਚੇ ਮਨ ਨਾਲ ਰੱਬ ਨੂੰ ਯਾਦ ਕਰੋ ਪਾਠ ਕਰੋ ਸਵੇਰੇ ਸ਼ਾਮ ਰੱਬ ਸਹਾਈ ਹੋਏਗਾ

    • @rajinderkaurrajinderkaur3220
      @rajinderkaurrajinderkaur3220 3 дня назад +1

      Right

    • @prabhjotsogy5862
      @prabhjotsogy5862 3 дня назад

      @@rajinderkaurrajinderkaur3220 hnji bhain

  • @manjitkaurmanjit1729
    @manjitkaurmanjit1729 4 дня назад +2

    Thank you bacche tusi Sach bolya amritpal singh mehron jjindabaad

  • @believeingod1487
    @believeingod1487 4 дня назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਗੱਲ ਇਹ ਆ ਬਾਈ ਜੀ ਗੱਲ ਇਹ ਹੈ ਕਿ ਬਾਬਾ ਤਾਂ ਗਲਤ ਹੈ ਹੀ ਹੈ ਪਰ ਯਾਰ ਕੋੜੀਆਂ ਨੂੰ ਮਾੜਾ ਮੋਟਾ ਇੰਨਾ ਕੁ ਤਾਂ ਸੋਚਣਾ ਚਾਹੀਦਾ ਹੀ ਹੈ ਕਿ ਤੁਸੀਂ ਹੋਟਲ ਵਿੱਚ ਜਾ ਰਹੇ ਹ ਜਾ ਤੁਹਾਨੂੰ ਪਤਾ ਲੱਗ ਗਿਆ ਵੀ ਤੁਸੀਂ ਰੂਮ ਵਿੱਚ ਜਾ ਰਹੇ ਹੋ ਤੁਸੀਂ ਵਾਪਸ ਵੀ ਆ ਸਕਦੇ ਤੇ ਕੋਈ ਬੜੀ ਗੱਲ ਨਹੀਂ ਫੇਰ ਤੁਸੀਂ ਇਕੱਲੇ ਜਾ ਰਹੇ ਹ ਘਰ ਤੇ ਬਿਨਾਂ ਕਿਸੇ ਨੂੰ ਦੱਸੇ ਤੇ ਤੁਹਾਡੀ ਵੀ ਬਾਈ ਬਹੁਤ ਵੱਡੀ ਗਲਤੀ ਹੈ ਇਹਦੇ ਵਿੱਚ ਕਿਹੜਾ ਇਨਸਾਨ ਹੈ ਜੋ ਅੱਜ ਕੱਲ ਆਪਣੀ ਧੀ ਭੈਣ ਨੂੰ ਇਸ ਤਰ੍ਹਾਂ ਭੇਜ ਦੂਗਾ ਜਦ ਆਪਾਂ ਬਾਈ ਹੁਣ ਰੋਜ਼ ਇਹੋ ਜਿਹੀਆਂ ਖਬਰਾਂ ਪੜ ਰਹੇ ਹ ਯਾਰ ਬਾਬੇ ਨਾ ਕਿਤੇ ਜਿਆਦਾ ਵਧੀਆ ਅਰਦਾਸ ਕਰਨੀ ਆ ਆਪਣੀ ਅਰਦਾਸ ਆਪ ਕਰੋ ਮਹਾਰਾਜਾ ਪਰ ਯਕੀਨ ਰੱਖੋ ਬਾਈ ਜੀ ਨਸ਼ਾ ਤੁਹਾਡਾ ਭਰਾ ਕਰਦਾ ਹੁਣ ਬਾਬਾ ਅਰਦਾਸ ਕਰੂਗਾ ਹੁਣ ਬਾਬੇ ਦੀ ਅਰਦਾਸ ਨਾਲ ਮੁੰਡਾ ਨਸ਼ਾ ਛੱਡ ਦੂਗਾ ਹੈ ਇਹ ਕਿਹਾ ਗੱਲ ਬਣੀ ਬਈ ਇਸ ਕਰਕੇ ਮੈਂ ਤਾਂ ਭਾਈ ਇਹੀ ਕਹਿਣਾ ਚਾਹੁੰਦਾ ਵੀ ਨਾ ਬਾਬਿਆਂ ਦੇ ਚੱਕਰਾਂ ਵਿੱਚੋਂ ਬਾਹਰ ਆ ਜਾਓ ਚੰਗੇ ਕਰਮ ਕਰੋ ਸੱਚ ਬੋਲੋ ਸੱਚ ਬਰਾਬਰ ਤਪੁ ਨਹੀ ਝੂਠ ਬਰਾਬਰ ਪਾਪ ਜਿਨ ਕੇ ਹਿਰਦੈ ਸਚੁ ਹੈ ਉਨ ਕੇ ਹਿਰਦੇ ਆਪ

    • @Rizak-ze5rn
      @Rizak-ze5rn 4 дня назад

      Jdo Blackmailing, death threats chlde hon te bnda majboor hoye sab kuj ho jnda bhai saab tuhi judge kr rhe ho pr oh situation ch khud nu feel krk dekho ki ohv as a girl boht mushkil hunda hai...

  • @Jeeta202
    @Jeeta202 4 дня назад +3

    ਇਹ ਆਪ ਈ ਸਬ ਕਰਦੀਆਂ ਫਿਰ ਸੱਚੀਆਂ ਬਣ ਦੀਆਂ.. ਕਿਸੇ ਦੀ ਹਿੰਮਤ ਹੈ ਏਦਾਂ ਧੱਕਾ ਕਰੇ

  • @sahibsingh-yc5ot
    @sahibsingh-yc5ot 4 дня назад +2

    ਵੀਰ ਜਸਵੀਰ ਸਿੰਘ ਜੀ ਚੜਦੀ ਕਲਾ ਰੱਖੇ ਵਾਹਿਗੁਰੂ

  • @amritdhaliwal8417
    @amritdhaliwal8417 4 дня назад +6

    Bro thnx ! Good move

  • @amritchahal-dq3wr
    @amritchahal-dq3wr 4 дня назад +3

    Veer g tuhada bhut bhut dhanwaad ❤

  • @sarabjitSingh-vd2lz
    @sarabjitSingh-vd2lz 4 дня назад +1

    ਭਾਈ ਜਸਵੀਰ ਸਿੰਘ ਜੀ ਸਿੱਖ ਕੌਮ ਨੂੰ ਤੁਹਾਡੀ ਪੱਤਰਕਾਰੀ ਤੇ ਮਾਣ ਹੈ ਜੀ । ਗੁਰੂ ਗੋਬਿੰਦ ਸਿੰਘ ਜੀ ਦਾ ਪੁਰਾ ਹੱਥ ਹੈ ਜੀ ।

  • @SandeepBhullar-go8jq
    @SandeepBhullar-go8jq 4 дня назад +8

    Varry good 👍

  • @JARNAILSINGH-vc2mt
    @JARNAILSINGH-vc2mt 3 дня назад +1

    ਮੈ ਰਟੈਰਡ ਇੰਸਪੈਕਰ ਪੰਜਾਬ ਪੁਲਿਸ ਵਿੱਚੋ ਹਾ, ਇੱਕ ਵਾਰ ਮੈ ਥਾਣਾ ਸਿਟੀ ਜਗਰਾਓ ਤੋ ਇਹਦੇ ਭੋਰੇ ਦੀ ਸਰਚ ਕਰਨ ਗਿਆ ਤਾਂ ਇਹ ਬਾਬਾ ਸਰਚ ਨਾਂ ਕਰਨ ਦੇਵੇ, ਉਲਟਾ ਓਥੇ ਬੀਬੀਆਂ ਵੀ ਇਹਦਾ ਸਾਥ ਦੇਣ, ਤੁਸੀ ਗੁਰੂ ਘਰ ਨੂੰ ਨਹੀ ਬਖਸ਼ਦੇ, ਪਰ ਮੈ ਵੀ ਪੂਰਾ ਜਿਦੀ ਸੀ ਸੀਨੀਅਰ ਅਫ਼ਸਰਾਂ ਦਾ ਹੁੱਕਮ ਸੀ, ਅਸੀ ਭੋਰੇ ਦੀ ਸਰਚ ਵੀ ਕੀਤੀ ਵੀਡਿਓ ਗਰਫੀ ਵੀ ਕੀਤੀ ਓਦੋਂ ਇਹਦਾ ਨਾਮ ਇੱਕ ਆਰ ਡੀ ਐਸ, ਵਿਸਫੋਟਕ ਸਮੱਗਰੀ ਜੋਂ ਫੜੀ ਗਈ ਓਹਦੇ ਵਿੱਚ ਆਇਆ ਸੀ ਅਕਾਲੀ ਦੱਲ ਦੀ ਸਰਕਾਰ ਸੀ, ਇਹ ਨਾਨਕਸਰ ਵਾਲੇ ਬਾਬੇ ਲਖੇ ਦਾ ਖਾਸੋ ਖਾਸ ਹੈ, ਉਹਨੇ ਸੁਖਬੀਰ ਬਾਦਲ ਤੋ ਕਹਾ ਕੇ ਇਹਦਾ ਖਹਿੜਾ ਛੁਡਵਾ ਦਿੱਤਾ, ਇਹ ਦਾ ਸ਼ੁਰੂ ਤੋ ਇਹੀ ਹਾਲ ਹੈ, ਕੰਜ਼ਰ ਕੁੱਤੇ ਨੇਂ ਲੋਕਾ ਦੇ ਪੈਸੇ ਨਾਲ ਭੋਰਾ ਆਲੀਸ਼ਾਨ ਬਣਾਂ ਰਖਿਆ ਹੈ, ਜਿਹੜੀ ਬੀਬੀ ਭੋਰੇ ਵਿੱਚ ਦਾਖਲ ਹੋ ਗਈ ਓਹ ਇਹਦੀ ਹੀ ਬਣ ਕੇ ਰਹਿ ਜਾਂਦੀ ਹੈ, ਸੱਭ ਮਿਲੀ ਭੁਗਤ ਨਾਲ ਚਲਦਾ, ਨਹੀਂ ਇਹ ਕੰਜ਼ਰ ਦੀ ਕੀ ਹਿਮਤ ਹੈ ਇਹ ਕੁੱਝ ਕਰੇ

  • @JS50108
    @JS50108 4 дня назад +8

    ਪਹਿਲਾਂ ਹੱਸ ਹੱਸ ਲਾਉਂਦੀਆਂ ਯਾਰੀਆਂ, ਪਿੱਛੋਂ ਰੋ ਰੋ ਕਰਨ ਖੁਆਰ 🙏

    • @meharsinghgill1734
      @meharsinghgill1734 4 дня назад +1

      ਹੱਸ ਕੇ ਲਾਉਣ ਜਾਂ ਰੋ ਕੇ।ਪਰ ਬਾਬੇ ਇਹ ਕੰਮ ਨਹੀਂ ਕਰ ਸਕਦੇ।।।

    • @HarpreetKaur-ic8jy
      @HarpreetKaur-ic8jy 3 дня назад +1

      ਸਾਰੀ ਗਲ ਸੁਣ ਕੇ ਵੀ ਏਦਾ ਕਹ ਰਹੇ ਹੋ ਸਰਮ ਵਾਲੀ ਗਲ 😢😢😢

  • @harpalkaur9600
    @harpalkaur9600 3 дня назад

    ਵਾਹਿਗੁਰੂ ਜੀ ਜਸਵੀਰ ਸਿੰਘ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰਖੇ

  • @JashanPreet-f3i
    @JashanPreet-f3i 4 дня назад +2

    ਕੋਈ ਗੱਲ ਨੀ ਸਾਧਾ ਬੂਬਣਿਆ ਕਾਲ ਵੀ ਪੈੜ ਨੱਪੀ ਆਉਦਾ ਬਾਹਲੀ ਦੇਰ ਨੀ ਟੱਪਦਾ🙏

  • @gurbakashsinghtejay8616
    @gurbakashsinghtejay8616 4 дня назад

    ਬਹੁਤ ਸ਼ੁਕਰ ਵੀਰ ਜੀ ਤੁਸੀਂ ਹੱਕ ਸੱਚ ਦੀ ਆਵਾਜ਼ ਚੁੱਕਦੇ ਹੋ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ੇ 🙏🙏

  • @BaljeetKaur-fs5hg
    @BaljeetKaur-fs5hg 4 дня назад +1

    ਧੰਨਵਾਦ ਵੀਰ ਵੀਰ ਦਾ ਸਾਥ ਦੇਣ ਲਈ

  • @BalvirSingh21475
    @BalvirSingh21475 4 дня назад +2

    ਪੱਤਰਕਾਰ ਬਾਈ ਇਹਦੀਆਂ ਗੱਲਾਂ ਤੇ ਵਿਸ਼ਵਾਸ਼ ਨਾ ਕਰੇ ਇਹ ਨਾਲ ਮਿਲੇ ਹੋਏ ਲੋਕ ਨੇ

  • @MankeeratSingh.
    @MankeeratSingh. 4 дня назад +2

    ਹਾਂ ਜੀ ਬਾਈ ਜੀ ਚਲੋ ਇਨਸਾਫ ਇਨਾਂ ਨਾਲ ਹੋਣਾ ਚਾਹੀਦਾ ਪਰ ਇੱਕ ਕੱਲ ਸੋਚਣ ਵਾਲੀ ਆ ਕਿ ਹੁਣ ਇਹ ਕਿਉਂ ਅੱਗੇ ਆਏ ਜਦੋਂ ਇਹਨਾਂ ਨਾਲ ਪਹਿਲੀ ਵਾਰੀ ਇਹ ਘਟਨਾ ਜਾਂ ਦੁਰਘਟਨਾ ਹੋਈ ਉਸ ਟਾਈਮ ਇਹ ਕਿਉਂ ਮੂਹਰੇ ਨਹੀਂ ਆਏ ਉਸ ਟਾਈਮ ਇਹਨਾਂ ਨੂੰ ਲੱਗਿਆ ਬੇਇਜਤੀ ਹੋ ਜੂ ਅੱਜ ਜਦੋਂ ਲੀਰੋ ਲੀਰ ਹੋ ਗਏ ਹੋਣੇ ਅੱਗੇ ਆ ਰਹੇ ਆ ਇਹ ਇੱਕ ਗੁਰੂ ਘਰ ਦੀ ਗੱਲ ਨਹੀਂ ਜੀ ਨਾਨਕਸਰ ਦੇ ਵਿੱਚ ਬਹੁਤ ਗੁਰੂ ਘਰ ਨੇ ਜੋ ਇਹੀ ਕੁਝ ਹੁੰਦਾ ਉਥੇ ਤੇ ਸਾਰਿਆਂ ਤੋਂ ਵੱਧ ਪੰਜਾਬ ਦੀਆਂ ਬੀਬੀਆਂ ਜਾਂਦੀਆਂ ਤੇ ਬੜੇ ਚਾਵਾਂ ਨਾਲ ਇਹ ਕੁਝ ਕਰਾਉਂਦੀਆਂ ਜਦੋਂ ਉਥੋਂ ਨਕਾਰ ਦਿੱਤੀਆਂ ਜਾਂਦੀਆਂ ਫਿਰ ਇਹ ਅੱਗੇ ਆਉਂਦੀਆਂ ਇਹ ਕੰਮ ਤਾਂ ਬਹੁਤ ਟਾਈਮਾਂ ਤੋਂ ਬਹੁਤ ਡੇਰਿਆਂ ਚ ਹੁੰਦਾ ਆ ਰਿਹਾ ਤੇ ਹੋਈ ਜਾਣਾ ਰੋਕਣ ਵਾਲਾ ਇਹਨੂੰ ਕੋਈ ਜੰਮਿਆ ਨਹੀਂ ਨਾ ਇਹ ਰੁਕਣਾ ਨਾ ਕਦੇ ਰੁਕੂ ਸਿੱਖੀ ਦੇ ਨਾਂ ਤੇ ਸਾਰੇ ਡਰਾਮਾ ਕਰਦੇ ਆ ਸਿਰਫ ਇਕੱਲੀਆਂ ਬੀਬੀਆਂ ਨੂੰ ਨਹੀਂ ਪਤਾ ਇਹ ਸਭ ਕੁਝ ਬੀਬੀਆਂ ਨਾਲ ਹੀ ਕਿਉਂ ਹੁੰਦਾ ਬੀਬੀਆਂ ਕਿਉਂ ਜਾਂਦੀਆਂ ਡੇਰਿਆਂ ਜੇ ਵੱਡਾ ਸਵਾਲ ਆ ਘਰਾਂ ਵਿੱਚ ਲੜਾਈਆਂ ਪਾਉਣ ਵਾਲੀਆਂ ਬੀਬੀਆਂ ਘਰਦਿਆਂ ਨੂੰ ਚੱਜ ਨਾਲ ਪੁੱਛਦੀਆਂ ਨੀ ਤੇ ਲੋਕਾਂ ਦੇ ਤੇ ਡੇਰਿਆਂ ਚ ਜਾ ਕੇ ਆਪਦੀਆਂ ਇੱਜਤਾਂ ਨੂੰ ਲੀਰੋ ਲੀਰ ਕਰਾਉਣ ਚ ਇਹਨਾਂ ਨੂੰ ਪਤਾ ਨਹੀਂ ਕਾਹਦਾ ਚਾਅ ਚੜਿਆ ਹੁੰਦਾ ਤਾੜੀ ਇੱਕ ਹੱਥ ਨਾਲ ਨਹੀਂ ਦੋ ਹੱਥਾਂ ਨਾਲ ਵੱਜਦੀ ਆ ਕਹਾਉਂਦੀਆਂ ਭਾਗ ਕੌਰ ਦੀਆਂ ਵਾਰਸ ਨੇ ਤੇ ਕੰਮ ਇਹਨਾਂ ਦੇ ਬੇਸਵਾ ਵਾਲੇ ਨੇ।।

  • @hrkrnsingh1983
    @hrkrnsingh1983 4 дня назад +4

    Khich k rakh km jasveer sian waheguru mehr kre💯

  • @JagjeetSingh-j4t
    @JagjeetSingh-j4t 4 дня назад +2

    ਅਜ ਕਿਵੇਂ ਤੁਸੀਂ ਦਸ ਰਹੇ ਹੋ ਜੇਕਰ ਅਜ ਦਸ ਰਹੇ ਹੋ ਹੁਣ ਨਹੀਂ ਫ਼ੇਰ ਉਨ੍ਹਾਂ ਭੇਖੀ ਸਾਧ ਤੋਂ ਡਰ ਲਗਦਾ ਇਸ ਲਈ ਤੁਸੀਂ ਸਿੱਧੇ ਅਖ਼ਬਾਰ ਅਤੇ ਅਜ ਮੀਡੀਆ ਦਾ ਯੁੱਗ ਹੈ ਇਸ ਲਈ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਔਰਤਾਂ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ ਔਰਤਾਂ ਪਿਹਲਾ ਜਾਂਦੀਆਂ ਕੀ ਕਰਨ ਹਨ ਫਿਰ ਭੇਖੀ ਸਾਧਾਂ ਦੇ ਡੇਰਿਆਂ ਵਿੱਚ ਕਦੇ ਨਹੀਂ ਜਾਣਾਂ ਚਾਹੀਦਾ ਤਾਂ ਕਿ ਇਨ੍ਹਾਂ ਲੋਕਾਂ ਦੇ ਡੇਰੇ ਆਪ ਹੀ ਬੰਦ ਹੋ ਜਾਣਗੇ ਜੇਕਰ ਬਾਬਾ ਬਾਹਰ ਆ ਗਿਆ ਫਿਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮਾਰ ਸਕਦਾ ਹੈ ਹੁਣ ਕੀ ਬਣੂਗਾ ਤੁਹਾਡੇ ਪਰਿਵਾਰ ਨੂੰ ਤੁਹਾਡੇ ਲਈ ਸਰਕਾਰ ਵੱਲੋਂ ਸਕੋਲਟੀ ਮਿਲਣੀ ਚਾਹੀਦੀ ਹੈ ਇਹ ਸਤਿਕਾਰ ਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰੋਂ ਉਹ ਜ਼ਰੂਰ ਤੁਹਾਡੀ ਮਦਦ ਕਰਨਗੇ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ ਅੱਗੇ ਵਾਸਤੇ ਕਦੇ ਵੀ ਡੇਰਿਆਂ ਵਿੱਚ ਨਾਂ ਜਾਇਓ ਭੁੱਲ ਕੇ ਵੀ ਸੰਗਤਾਂ ਵੱਲੋਂ ਬਦਾਮ ਪਿਸਤਾ ਮਗ਼ਜ਼ ਕਾਜੂ ਪਿਸਤਾ ਮਗ਼ਜ਼ ਅਖਰੋਟ ਗਰਮ ਚੀਜ਼ਾਂ ਖਾ ਕੇ ਫਿਰ ਇਹ ਲੋਕ ਔਰਤਾਂ ਲੜਕੀਆਂ ਨਾਲ ਬਲਾਤਕਾਰ ਕਰਦੇ ਹਨ ਜੇਕਰ ਤੁਸੀਂ ਸੱਚੇ ਹੋ ਤਾਂ ਹੁਣ ਜਿਸ ਤਰ੍ਹਾਂ ਪਤਰਕਾਰ ਨਾਲ ਗੱਲ ਕੀਤੀ ਹੈ ਇਸ ਗੱਲ ਤੋਂ ਇਸ ਦਿਤੇ ਗਏ ਬਿਆਨਾ ਤੋ ਮੁਕਰਿਉ ਨਾ ਬਹੁਤ ਸੂਝਵਾਨ ਹੈ ਇਹ ਪਤਰਕਾਰ ਪਰਮਾਤਮਾ ਤੁਹਾਨੂੰ ਅਤੇ ਇਸ ਪਤਰਕਾਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਲੋਕਾਂ ਤਕ ਪਹੁੰਚਾਇਆ ਗਿਆ ਹੈ ਧੰਨਵਾਦ

  • @PardipSingh-f8z
    @PardipSingh-f8z 4 дня назад +1

    ਧੰਨਵਾਦ ਵੀਰ ਜੀ ਸੱਚ ਨੂੰ ਬੁਲੰਦ ਕਰਨ ਲਈ

  • @tarsemmannp5499
    @tarsemmannp5499 4 дня назад +2

    ਲਾਹਨਤ ਆ ਅਖੌਤੀ ਬਲਜਿੰਦਰ ਬਾਬੇ ਤੇ ਸਾਲੇ ਦੇ ਜੂਤੀਆ ਪੇਣੀਆ ਚਾਹੀਦੀਆ ❤❤❤❤❤❤❤❤❤❤❤❤❤❤

  • @raghvirsingh7244
    @raghvirsingh7244 4 дня назад +4

    Waheguru ji

  • @sandhu6686
    @sandhu6686 4 дня назад +3

    Waheguru waheguru waheguru waheguru waheguru waheguru waheguru ❤️

  • @ਭਾਈਜਸਵੀਰਸਿੰਘਧੂਰਾ

    ਪੱਤਰਕਾਰ ਵੀਰ ਅਤੇ ਭੈਣ ਦੇ ਜਜ਼ਬੇ ਨੂੰ ਸਲਾਮ ਆ

  • @ladidhubali8340
    @ladidhubali8340 4 дня назад +9

    ਮੈਨੂੰ ਇਹ ਸਮਝ ਨੀ ਆਓਂਦੀ ਓਹ ਪਾਖੰਡੀ ਨੂੰ ਮਹਾਂਪੁਰਸ਼ ਕਿਉ ਕਹਿੰਦੀ ਪਈ ਆ

  • @PalwindersinghPsb
    @PalwindersinghPsb 3 дня назад

    Bhai jasvir Singh Khalsa Ji dhanyawad.

  • @Amrinder_Ak
    @Amrinder_Ak 4 дня назад +1

    Good Veer ji video puno tha ji.wahegura ji chadkil wich rakha ap nu

  • @VickySingh-ji2pp
    @VickySingh-ji2pp 4 дня назад +3

    ਬਾਬੇ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

  • @HansaSingh-k7x
    @HansaSingh-k7x 4 дня назад +1

    ਬਹੁਤ ਮਾੜੀ ਘਟਨਾ ਹੈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੀ

  • @princechopra5449
    @princechopra5449 4 дня назад +6

    ਵਾਹਿਗੁਰੂ

    • @KaurSharanjeet-gi3lx
      @KaurSharanjeet-gi3lx 4 дня назад

      ਜਿੰਨਾ ਜਨਾਨੀਆਂ ਨੂੰ ਗੁਰੂ ਨੂੰ ਛਡ ਕੇ ਦੇਹਧਾਰੀ ਬਣੇ ਗੁਰੂਆਂ ਤੇ ਭਰੋਸਾ ਓਹ ਬਲਾਤਕਾਰ ਦੀਆਂ ਹੀ ਹੱਕਦਾਰ ਨੇ ਅਜੇ ਵੀ ਸਮਝ ਜਾਓ ਲੋਕੋ ਡੇਰਿਆਂ ਤੇ ਧੀਆਂ ਦੀਆਂ ਇਜ਼ਤਾਂ ਨਾ ਲੁਟਾਓ ਦੁੱਖ ਸੁਖ ਸਾਡੇ ਕਰਮਾ ਦੀ ਖੇਡ ਆ

    • @jaspalkaur4354
      @jaspalkaur4354 4 дня назад +1

      @@KaurSharanjeet-gi3lxEk ladki hoke eda di gal krni bhut hi sharmnak hai bhain ji …kehna bhut saukha hai ki ehna babeya kol na jao but Tuc kde Sikh jathebandiya nu sawal kita hai ki gareeb Sikha di madad kyu nai kiti jandi.. jo parivar nasheya nal kharab hi rhe ne Ohna lyi ki kita … insaan nu majboori bht kuch karvandi hai. Kuch ladkiya di Galti ho skdi hai par eda generalize krna te kehna ki oh balatkar dia haqdar ne bht hi galat hai

    • @KaurSharanjeet-gi3lx
      @KaurSharanjeet-gi3lx 4 дня назад +1

      @@jaspalkaur4354 ਕਿ ਜਥੇਦਾਰ ਕਹਿੰਦੇ ਨੇ ਜਾਣ ਨੂੰ ਜਨਾਨੀਆਂ ਭੇਡਾਂ ਵਾਂਗ ਦੇਹਧਾਰੀਆਂ ਦੇ ਮਗਰ ਲੱਗ ਜਾਂਦੀਆਂ ਫੇਰ ਅਗਲੇ ਤਾਂ ਇਹੀ ਕੁਝ ਕਰਨਗੇ ਧਰਮ ਦੀ ਆੜ੍ਹ ਚ ਸ਼ਰਮ ਮੈਨੂੰ ਨੀ ਇਹੋ ਜਿਹੇ ਲੋਕਾਂ ਨੂੰ ਆਉਣੀ ਚਾਹੀਦੀ ਮੈਨੂੰ ਨੀ ਲਗਦਾ ਏਨਾ ਕੁੜੀਆਂ ਦੀ ਹਾਲਤ ਜਾਣ ਕੇ ਜਨਾਨੀਆਂ ਡੇਰੇ ਜਾਣੋ ਹਤ ਜਾਣਗੀਆਂ ਜਥੇਦਾਰ ਤਾਂ ਕਹਿੰਦੇ ਨੇ ਇਕ ਗੁਰੂ ਗ੍ਰੰਥ ਸਾਹਿਬ ਦੇ ਲੜ ਲਗੋ ਕਿਹੜਾ ਮੰਨਦਾ ਹੁਣ ਘਰ ਘਰ ਜਾਕੇ ਰਾਂ ਸਮਝੋਂ ਰਹੇ ਇਹ ਮਾਪਿਆਂ ਦਾਂ ਕਮ ਆ ਬਚਿਆਂ ਨੂੰ ਸਮਝਾਉਣਾ ਓਹ ਤਾਂ ਆਪ ਧੀਆਂ ਨੂੰ ਡੇਰਿਆਂ ਤੇ ਲਈ ਫਿਰਦੇ ਨੇ

  • @majorsingh8647
    @majorsingh8647 4 дня назад +4

    ਇਹ ਪੂਹਲ਼ੇ ਬੁੱਚੜਦਾ ਰੂਪ ਨੇ ਇਹੋ ਜਿਹੇ ਬਾਬੇ ਇਸ ਤਰ੍ਹਾਂ ਦੇ ਬਾਬਿਆ ਦੀ ਨਖੇਦੀ ਕਰਨੀ ਬਣਦੀ ਹੈ ਤੇ ਸਿੱਖੋ ਸੋਧੇ ਲਾਉਣ ਵਾਲਿਓ ਕੀ ਮੰਦ ਬੁੱਧੀ ਬੰਦਿਆ ਦੇ ਹੀ ਸੋਧੇ ਲੱਗਣਗੇ ਜਿਨ੍ਹਾਂ ਭੋਲੇ ਭਾਲੇ ਬੰਦਿਆਂ ਤੋ ਕਰਵਾਇਆ ਜਾਦਾ ਉਹ ਕਰੀ ਜਾਦੇ ਆਪਣੇ ਆਪ ਕਰਨ ਦੀ ਉਹਨਾ ਦੀ ਆਪਣੀ ਸਮਰੱਥਾ ਜੀਰੋ ਹੁੰਦੀ ਹੈ ਸੋਧੇ ਇਹੋ ਜਿਹੇ ਬਾਬਿਆ ਦੇ ਲੱਗਣੇ ਚਾਹੀਦੇ ਨੇ

  • @lakhi_pb1639
    @lakhi_pb1639 4 дня назад +3

    ਨਾਨਕਸਰ ਪਹਿਲਾ ਵਾਲੇ ਮਹਾਪੁਰਸ਼ ਪੂਜਣ ਜੋਗ ਆ ਜੀ
    ਹੁਣ ਸਬ ਭੈਣ-- ਸਬ ਪਖੰਡੀੀੀ ਆ
    ਨਹੀ ਹੁਣ ਤੱਕ ਕਿਓ ਨੀ ਭੋਕੇ ਗਾਡੂੂੂੂ
    ਏਦਾ ਮਤਲਬ ਏਹ ਆ ਓੋੋਹ ਸੱਭ ਬਲਾਤਕਾਰੀ ਚਰਨਘਾਟ ਵਾਲੇ ਦੇ ਨਾਲ ਆ ਓੋੋਹ ਵੀ ਏਹਦੇ ਨਾਲਲਲ ਈ ਆਾਾ
    ਚਰਨਘਾਟ ਵਾਲੇ ਗੰਦ ਦੇ ਵਾਰੇ ਬੋਲੋ
    ਨਹੀ ਤਾ ਅਸੀ ਵੀ ਏਹੀ ਸਮਜਾਗੇ ਕਿ ਕੁੜੀਆ ਤੁਹਾਨੂੰ ਸਾਰਿਆ ਨੂੰ ਸਪਲਾਈ ਕਰਦਾ ਹੋਵੇਗਾਾਾਾ

  • @sukhchainsingh-et3uy
    @sukhchainsingh-et3uy 4 дня назад +1

    Bai main tuhadi video di udeek krda c ki tusi ess topik te kiyu nhi bole
    Good job❤❤❤❤❤❤

  • @gurdevsingh7824
    @gurdevsingh7824 4 дня назад

    ਚੋਥਾ ਥੰਮ ਪਤਰਕਾਰ ਵੀਰ ਜੀ ਸਤਿ ਸ੍ਰੀ ਅਕਾਲ ਜੀ🙏🙏
    ਵੀਰ ਜੀ ਇਸ ਸਾਡੀ ਭੈਣ ਦੀ ਦੁਖ ਭਰੀ ਕਹਾਣੀ ਸਣ ਕੇ ਮੇਰਾ ਦਿਲ ਕੱਬ ਗਿਆ ਵੀਰ ਜੀ ਭੋਲੀ ਭਾਲੀ ਬੱਚੀ ਨਾਲ ਐਡਾ ਵੱਡਾ ਜੁਲਮ ਉਤੋਂ ਐਸ ਐਸ ਪੀ ਦਾ ਬਾਬੇੇ ਨਾਲੋਂ ਵੀ ਵੱਡਾ ਜੁਲਮ ਨਿਆ ਦੀ ਕੁਰਸੀ ਤੇ ਬੈਠ ਕੇ ਇਸ ਧੀ ਨੂੰ ਜਵਾਬ ਦੇ ਦਿਤਾ ਕਿ ਠਾਣੇ ਜਾਉ ਕਿਥੇ ਕਿ ਆਪ ਹੀ ਜਿਲੇ ਦੇ ਸਾਰੇ ਠਾਣਿਆ ਦਾ ਆਪ ਹੀ ਮਾਲਕ ਹੈ ਇਹੋਂ ਜਿਹੇ ਅੋਫਿਸਰ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਆਈ ਜੀ ਸਾਹਿਬ ਸਾਡੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈਂ ਇਹੋ ਜਿਹੇ ਅੋਫਿਸਰ ਨੂੰ ਬੋਰੀ ਬਿਸਤਰਾ ਬੰਨ੍ਹ ਕੇ ਘਰ ਨੂੰ ਤੋਰ ਦਿੱਤਾ ਜਾਣਾ ਚਾਹੀਦਾ ਹੈ ਤੇ ਇਹੋ ਜਿਹੇ ਵੱਡੇ ਸਾਧ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਆਈ ਜੀ ਸਾਹਿਬ ਸਾਨੂੰ ਤੁਹਾਡੇ ਉਪਰ ਬਹੁਤ ਮਾਣ ਹੈ ਤੁਸੀਂ ਸਾਡੀ ਬੇਨਤੀ ਜਰੂਰ ਸੁਣੋਗੇ ਸਤਿ ਸ੍ਰੀ ਅਕਾਲ ਜੀ
    ਪਤਰਕਾਰ ਵੀਰ ਜੀ ਤੁਹਾਡਾ ਦਿੱਲ ਦੀਆਂ ਗਹਿਰਾਈਆਂ ਚੋ ਧੰਨਵਾਦ ਬਹੁਤ ਧੀਰਜ ਨਾਲ ਬੇਟੀ ਨੂੰ ਸਵਾਲ ਪੁਛੇ ( ਇਹੋ ਜਿਹੇ ਬਾਬੇ ਜੋ ਸਿਖ ਧਰਮ ਦਾ ਅਕਛ ਖਰਾਬ ਕਰ ਰਹੇ ਰਹੇ ਹਨ ਇਨ੍ਹਾਂ ਨੂੰ ਅਗੇ ਤੋਰ ਦੇਣਾ ਚਾਹੀਦਾ ਹੈ ਅਤੇ ਸਾਰੇ ਧਰਮਾ ਤੋਂ ਉਪਰ ਉਠਕੇ ਸੱਗਤ ਨੂੰ ਸੱਚ ਤੇ ਪਹਿਰਾ ਦੇਣਾ ਚਾਹੀਦਾ ਹੈ ਜੀ 🙏🙏🙏🙏🙏

  • @kuldeepkaur-uw8tn
    @kuldeepkaur-uw8tn 4 дня назад +2

    ਪਤਾ ਨੀ ਲੋਕ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿੱਸੇ ਹੋਰ ਪਾਖੰਡੀ ਤੇ ਭਰੋਸਾ ਕਿਵੇ ਕਰ ਲੈਦੇ ਨੇ, ਧਰਮ ਸਿੰਘ ਨਿਹੰਗ ਜੀ ਨੂੰ ਸੁਣੋ sach khooj academy channel you tube ਇਹਨਾਂ ਸਾਰਿਆਂ ਪਾਖੰਡੀਆਂ ਦਾ ਭੇਦ ਪਤਾ ਚਲ ਜਾਣਾ

  • @AnkushX-p3g
    @AnkushX-p3g 4 дня назад +2

    Amritpal singh mehro izzatan da rakhwala yodha salaam hai veere nu

  • @HS_PUNJABI
    @HS_PUNJABI 4 дня назад +4

    ਏਦਾਂ ਦੇ ਸਾਧਾਂ ਕੋਲ ਭੋਲੇ ਭਾਲੇ ਲੋਕ ਫਸ ਜਾਂਦੇ ਨੇ, ਹੈਰਾਨੀ ਦੀ ਗੱਲ ਇਹ ਹੈ, ਬਾਕੀ ਲੋਕ ਇਹ ਸੋਚ ਰਹੇ ਹਨ, ਕਿ ਸਾਡਾ ਬਾਬਾ ਠੀਕ ਹੈ ਏਹ ਦੂਜੇ ਲੋਕਾ ਦਾ ਬਾਬਾ ਸੀ ।
    ਲੋਕਾਂ ਨੂੰ ਏਹ ਨੀ ਪਤਾ DNA ਇਕੋ ਆ ਸਭ ਦਾ……..

  • @gurmeetsinghsohi9281
    @gurmeetsinghsohi9281 4 дня назад +1

    ਯੇ ਤਾਂ ਹੋਣ ਕਰ ਵਾਲਿਆ ਦੇ ਡਰ ਮਾਰੇ ਦਸ਼ ਰਹੀ ਯੇ, ਕਿਤੇ ਮੇਰੇ ਵੀ ਪਤੇ ਨਾ ਖੁਲ ਜਾਣ, ਰਮਨਦੀਪ ਵਰਗਾਂ ਹੈ ਯੇ ਵੀ ਬਾਬੇ ਨਾ ਰਾਜੀ ( ਕਿੰਗਡਮ ਹੋਟਲ ਚ ਇਕ ਵਾਰੀ ਯੇਦਾ ਹੋਇਆ,ਦੋਵਾਰਾ ਫਰ ਪੋਰੇ ਚ ਖੇ ਖਾਣ ਗਈ ਸੀ

  • @gurlalsandhu5080
    @gurlalsandhu5080 3 дня назад

    Bht bht dhanwad jasveer Singh ji amritpal singh mehro ji jindabad ❤🙏

  • @DALJEETSINGH-n4l
    @DALJEETSINGH-n4l 4 дня назад +1

    Waheguru ji sikhan nu sumatt bakhso ji

  • @bittubajwa9785
    @bittubajwa9785 4 дня назад +2

    Amritpal Singh Mehro Bilkul sahi Banda Hai

  • @HarjitSingh-uh8vn
    @HarjitSingh-uh8vn 3 дня назад

    ਬਹੁਤ ਬਹੁਤ ਧੰਨਵਾਦ ਬੇਟਾ। ਬਹ

  • @jugdeva8045
    @jugdeva8045 3 дня назад

    ਜਸਵੀਰ ਸਿੰਘ ਜੀ, ਤੁਸੀਂ ਵਧੀਆ ਕੰਮ ਕਰ ਰਹੇ ਹੋ।

  • @mehndipalwan7549
    @mehndipalwan7549 4 дня назад

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ

  • @veet.technical
    @veet.technical 4 дня назад +1

    Khalsa powar jindabaad💪💪💪💪💪💪💪💪💪💪💪