Bathinda ਵਿੱਚ ਕਾਇਮ ਰਹੇਗੀ ਬਾਦਲਾਂ ਦੀ ਸਰਦਾਰੀ | Gurmeet khudian ਨਾਲ ਮੁਕਾਬਲਾ, ਕਾਂਗਰਸ ਦਾ ਤੀਜਾ ਨੰਬਰ | Akhar

Поделиться
HTML-код
  • Опубликовано: 7 окт 2024
  • Bathinda ਵਿੱਚ ਕਾਇਮ ਰਹੇਗੀ ਬਾਦਲਾਂ ਦੀ ਸਰਦਾਰੀ |
    Gurmeet khudian ਨਾਲ ਮੁਕਾਬਲਾ, ਕਾਂਗਰਸ ਦਾ ਤੀਜਾ ਨੰਬਰ |
    #akhar #harsimratkaurbadal #gurmeetsinghkhudian
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Комментарии • 191

  • @balpreetsingh4764
    @balpreetsingh4764 4 месяца назад +33

    ਬਾਈ ਕੋਈ ਗੱਲ ਨਹੀਂ ਜਿੱਤ ਹਾਰ ਤਾ ਵਾਹਿਗੁਰੂ ਦੇ ਹੱਥ ਹੈ ਪਰ ਅਸੀਂ ਆਪਣਾ ਲੀਡਰ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹੱਕ ਦੀ ਗੱਲ ਕਰਨ ਵਾਲੇ ਮਹਾਨ ਯੋਧੇ ਬਾਈ ਲੱਖਾ ਸਿਧਾਣਾ ਜੀ ਨੂੰ ਹੀ ਮੰਨਾਂਗੇ

    • @gk797
      @gk797 4 месяца назад +4

      Lakhe ne kihdi Jung Jiti Aa kihdi kargil di Jung Jiti ohne oh ta aap Pehla Jaila cut ke aaya Gangster aa Lakha eho jeha bn ke hor Gangster paida kroga

    • @AvtarSingh-pw7fv
      @AvtarSingh-pw7fv 4 месяца назад +3

      ​@@gk797 ਤੇਰੇ ਵਰਗਿਆ ਨੂੰ ਕੀ ਪਤਾ ਕਿ ਉਸਨੇ ਕਿਹੜੀ ਸੇਵਾ ਕਰੀ ਹੈ ਕਿਉਂਕਿ ਜਦੋਂ ਪੰਜਾਬ ਵਿੱਚ ਹੜ ਆਏ ਸਨ ਤਾਂ ਸਰਕਾਰ ਤੱਕ ਫੇਲ ਹੋ ਗਈ ਸੀ ਤਾਂ ਸਾਡੇ ਖੇਤਾਂ ਵਿੱਚੋ ਮਿੱਟੀ ਚੁੱਕ ਪੱਧਰੇ ਕਰ ਸਾਨੂੰ ਰੋਟੀ ਖਾਣ ਜੋਗੇ ਲੱਖੇ ਬਾਈ ਨੇ ਕੀਤੇ ਸਨ

    • @AvtarSingh-pw7fv
      @AvtarSingh-pw7fv 4 месяца назад

      ​@@gk797 ਤੇਰੇ ਵਰਗੇ ਨੂੰ ਸ਼ਾਇਦ ਘਰਦੇ ਵੀ ਵੋਟ ਨਾ ਪਾਉਣ ਪਰ ਲੱਖੇ ਬਾਈ ਅਜ਼ਾਦ ਖੜ ਕੇ ਵੀ ਮੋੜ ਹਲਕੇ ਤੋਂ 28000 ਤੋਂ ਜਿਆਦਾ ਵੋਟਾਂ ਲੈ ਗਿਆ ਸੀ ਤੇ ਇਹ ਵੋਟ ਬਿਨਾਂ ਨਸ਼ੇ ਵੰਡੇ ਬਿਨਾਂ ਪੈਸੇ ਵੰਡੇ ਪਈ ਸੀ

    • @balpreetsingh4764
      @balpreetsingh4764 4 месяца назад +4

      ਬਾਈ ਇੱਕ ਸਾਲ ਤੋਂ ਵੱਧ ਕਿਸਾਨ ਅੰਦੋਲਨ ਵਿੱਚ ਸੰਘਰਸ਼, ਪੰਜਾਬੀ ਮਾਂ ਬੋਲੀ ਦਾ ਸਤਿਕਾਰ, ਨਸ਼ਿਆ ਵਿਰੁੱਧ ਅਵਾਜ਼, ਹਰੇਕ ਵਰਗ ਦੇ ਲੋਕਾਂ ਦੀਆਂ ਨਿੱਜੀ ਮਸੀਬਤਾਂ ਵਿੱਚ ਸਾਥ, ਬੰਦੀ ਸਿੰਘਾ ਦੀ ਰਿਹਾਈ ਦੀ ਗੱਲ, ਪੰਜਾਬ ਦੇ ਪਾਣੀਆਂ ਦੇ ਮਸਲੇ, ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ 10 ਸਵਾਲ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਮਸਲੇ ਜਿੰਨਾ ਵਿੱਚ ਬਾਈ ਲੱਖਾ ਸਿਧਾਣਾ ਜੀ ਨੇ ਸਭ ਤੋਂ ਵੱਧ ਸਾਥ ਦਿੱਤਾ ਹੈ

    • @gk797
      @gk797 4 месяца назад +1

      @@AvtarSingh-pw7fv acha ji bhut vadda km kita Lakhe ne. Ohne ta kita ohnu pta c vota ch khdna v pehla hi number bna la m Apde. Eh Lakha Gangster c te Gangster hi Rhoga tusi Shi time di wait kro tusi Loka ne kehna v Ha Lakha Gangster aa

  • @BhimSingh-mw8qn
    @BhimSingh-mw8qn 4 месяца назад +4

    ਬਠਿੰਡੇ ਜ਼ਿਲ੍ਹੇ ਸਹਿਰ ਤੋਂ ਪਿੰਡਾਂ ਵਿੱਚ ਵਿਕਾਸ ਹੀ ਅਕਾਲੀ ਦਲ ਸਰਕਾਰ ਦੇ ਟਾਇਮ ਹੀ ਹੋਇਆ 7ਸਾਲ4ਮਹੀਨੇ ਕਾਗਰਸ ਤੇ ਆਪ ਸਰਕਾਰ ਨੇ ਸੜਕਾਂ ਉੱਤੇ ਕਿਤੇ ਰੋੜੀ ਵੀ ਨਹੀਂ ਪਾਈ ਲੋਕਾਂ ਕਹਿੰਦੇ ਹਨ ਆਪ ਸਰਕਾਰ ਤਾਂ ਗਰੀਬਾਂ ਦਾ ਆਟਾ ਹੀ ਖਾ ਗਈ

  • @bahadersingh3416
    @bahadersingh3416 4 месяца назад +5

    ਸਾਰੇ ਵਹਿਲੜ ਨੇ ਇਹ ਅਕਾਲੀ ਤੇ ਕਾਂਗਰਸ ਦੇ ਚਮਚੇ ਆ

    • @BhagwanSingh-ky8ep
      @BhagwanSingh-ky8ep 4 месяца назад

      14 0 WALE BAKKRI MURGI ANDA YAAR EH TAA NI CHARDIAA SATHON WEHALE HI CHANGE HUN 14 NU GHHUTT KE FAR KE RAKHEO KITE PM WALI KURSI NA NIKLJE CONGRES NE TAA KURSI TE BITHAONA OSE NAAL HI AKKIRATGHHAN

  • @harnamsinghsran80
    @harnamsinghsran80 4 месяца назад +10

    50 ਕਰੋੜ ਦੀਆ ਵੋਟਾ ਮੁੱਲ ਲੈ ਕਿ ਜਿੱਤੀ ਤਾਂ ਕੀ ਘੰਟਾ ਜਿੱਤੀ ਇਹ ਤਾਂ ਹਾਰ ਤੋ ਵੀ ਭੈੜਾ ਹਾਲ ਹੈ

    • @rajuarora3163
      @rajuarora3163 4 месяца назад +4

      ਬਕਵਾਸ ਕੁੱਛ ਨੀਂ ਖਰੀਦਯਾ ਗਿਆ

    • @KalaSandhu-p7w
      @KalaSandhu-p7w 4 месяца назад

      ​@@rajuarora3163hun hor ki khn koi ta aljam lona hi aa ana na

    • @sandeepsinghdhanoa8631
      @sandeepsinghdhanoa8631 4 месяца назад

      Tu vi ly Lynda ek cror eithe vanj h fadhi firda

    • @sukhdevbrar965
      @sukhdevbrar965 4 месяца назад

      ਕੂਲਰ ਚੱਲੇ ਨੇ ਕਿ ਪੈਸੇ ਚੱਲੇ ਬਿਨਾ ਨਹੀ ਹੋਣੀ ਬੱਲੇ ਬੱਲੇ

    • @jasveersandhu3125
      @jasveersandhu3125 4 месяца назад

      Nale phela hi seats fixing

  • @jagseerbehniwal7935
    @jagseerbehniwal7935 4 месяца назад +23

    ❤❤❤❤❤❤❤❤❤❤❤❤❤❤❤❤❤❤❤❤ ਦੀ ਬਹੁਤ ਸੁੰਦਰ ਹਰਸਿਮਰਤ ਕੌਰ ਬਾਦਲ ਸਾਹਿਬ ਜ਼ਿੰਦਾਬਾਦ

  • @harpalsingh8642
    @harpalsingh8642 4 месяца назад +3

    ਭਾਜਪਾ ਬਾਰੇ ਭੁਲੋਖਾ ਇਸ ਵਾਰ ਗਰੀਬ ਜੰਤਾਂ ਨੇ ਵੀ ਬੀ ਜੇ ਪੀ ਨੂੰ ਵੋਟਾਂ ਪਾਈਆਂ ਜੋ ਸੋਚ ਵੀ ਨਹੀਂ ਸਕਦੇ ਸੀ ਨਤੀਜਾ ਕੋਈ ਵੀ ਹੋਵੇ

  • @Charanpreet_sidhu
    @Charanpreet_sidhu 4 месяца назад +32

    ਤਿੰਨ ਨੰਬਰ ਤੇ ਆਉਗੀ ਅਕਾਲੀ ਦਲ ਬਾਦਲ ਕੇ

    • @LovePreet-z8e6u
      @LovePreet-z8e6u 4 месяца назад +1

      One number sabi cm ganda bucher

    • @BhagwanSingh-ky8ep
      @BhagwanSingh-ky8ep 4 месяца назад

      KAAWAN DE TATTE HON SAARE BANERE DHHAH JAAN KAAWAN DE KAHE DHHAGE NI MARADE PITT SIAAPA JOGE REHIJONGE PINDAN CH BARAN NI DITTA AKHE JITU 200000 LAKH TE SUPPNA ACHHA AA 14 0

  • @satnamsingh-re4hr
    @satnamsingh-re4hr 4 месяца назад +12

    ਬਾਦਲਾਂ ਨੇ ਗੁਰੂ ਗ੍ੰਥ ਦੀ ਬੇਅਦਬੀ ਕਰਵਾੲੀ ਹੈ ਲੋਕੋ ਕਿਓ ਭੁੱਲ ਜਾਂਦੇ ਹੋ ਤੁਸੀ ੲਿਹਨਾਂ ਬਾਦਲਾਂ ਦਾ ਸਾਥ ਨਾ ਦਿਓ

    • @gurugaming9308
      @gurugaming9308 4 месяца назад +2

      Fir hun tere bapu bhagwant Maan karonda peya ?

    • @ranjitdeol214
      @ranjitdeol214 4 месяца назад

      ਨਾ ਹੁਣ ਨੀ ਬੇਅਦਬੀ ਹੋ ਰਹੀ ਹੁਣ ਕੌਣ ਕਰਵਾ ਰਿਹਾ ਦੱਸੋ

    • @BhagwanSingh-ky8ep
      @BhagwanSingh-ky8ep 4 месяца назад

      EH TAAN BHAI FUFAR LAGDAI

    • @sandeepsinghdhanoa8631
      @sandeepsinghdhanoa8631 4 месяца назад

      Oye takle Congress ny ki kita bhul gea Hun tere kuch lagda bhagwant vele ki kuch hu rha

  • @jaswantsingh2023
    @jaswantsingh2023 4 месяца назад +21

    ਹਰਸਿਮਰਤ ਕੌਰ ਬਾਦਲ ਜਿੱਤੇਗੀ ਜੀ

  • @GurwinderSingh-z9x
    @GurwinderSingh-z9x 4 месяца назад +14

    ਲੰਬੀ ਵਿੱਚ ਇਸ ਵਾਰੀ ਲੀਡ ਤਾਂ ਹੈ ਪਰ ਘੱਟ ਹੈ 10000

  • @GurdeepSingh-wx1en
    @GurdeepSingh-wx1en 4 месяца назад +1

    ਕਾਂਗਰਸ ਬਾਦਲਾਂ ਨਾਲ ਰੱਲਗੀ ਜੇ ਰਾਜੇ ਨੂੰ ਟਿਕਟ ਦੇ ਦਿੰਦੇ ਤਾਂ ਬਾਦਲ ਪੱਕੇ ਹਾਰਦੇ ਸੋਨੀਆ ਨੇ ਪੈਸੇ ਲੈਲੇ ਇਹ ਪੱਕੀ ਗੱਲ ਹੈ

  • @AvtarSingh-gs1si
    @AvtarSingh-gs1si 4 месяца назад +16

    ਚਾਰ ਜੂਨ ਨੂ ਸਭ ਬਲਬ ਜਗ ਪੈਣੇ ਆ ਹਨੋਰਾ ਦੂਰ ਹੋ ਜਾਵੇਗਾ ਦੇਖ ਲਿਓ

  • @surjeetsingh4130
    @surjeetsingh4130 4 месяца назад +6

    ਬਠਿੰਡੇ ਤੋਂ ਥੋਡਾ survey doubtful ਆ.... ਕੱਲ ਅਸੀਂ ਬੂਥਾਂ ਤੇ ਹੀ ਸੀ... BJP ਨੂੰ ਬਹੁੱਤ ਵੋਟ ਪਈ ਆ.... ਓਹ strategy ਨਾਲ ਚੱਲੇ ਸੀ.... ਬਠਿੰਡਾ ਸ਼ਹਿਰੀ ਤੋਂ BJP is giving tough fight..

    • @loveguru4554
      @loveguru4554 4 месяца назад

      Oh punjab ch dianasur vapis aa skde par bjp nhi 😂😂😂😂

  • @PReet1322-GS
    @PReet1322-GS 4 месяца назад +7

    ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਵਾ ਦਿਓ ਜੀ ਕਿਰਪਾ ਕਰਕੇ ,ਸਾਡੇ ਕੋਲ ਹੈ ਨਹੀਂ ਜੀ ਤੇ ਡੀਜ਼ਲ ਬਹੁਤ ਮਹਿੰਗਾ ਹੈ ਜੀ,ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭

    • @sardarsaab1007
      @sardarsaab1007 4 месяца назад +1

      22 ਜੀ ਮੋਟਰਾਂ ਦੇ ਕੁਨੈਕਸ਼ਨ ਤਾਂ ਹਮੇਸ਼ਾ ਅਕਾਲੀ ਦਲ ਨੇ ਹੀ ਦਿੱਤੇ ਅਕਾਲੀ ਦਲ ਨੇ ਇੱਕ ਇੱਕ ਕਿੱਲੇ ਵਾਲੀਆਂ ਮੋਟਰਾਂ ਕੁਨੈਕਸ਼ਨ ਦਿੱਤੇ

    • @BhagwanSingh-ky8ep
      @BhagwanSingh-ky8ep 4 месяца назад

      EHANA TON BHALDE NE KUNEKISHAN EH KEH RAHE NE 22000 BAADHU KATTAN WALE NE KI BAADHU KATTKE LORBANDAN NU DENGE ES TE BOLDE NI KUNEKSHAN DEN WALE BADAL HI NE OHANA DE PAIR KISAAN JATHEBANDIAN NI LAGGAN DE RAHE JIHARE RAHE NE OH EHANA DI HI MEHARBANI HAI JIHARE BHOLE BHALE EHANA DE MAGAR LAAGE B SUKHBIR BADAL APPNI JEB BHAR RIHAI RUPYE NA DIO EHANU HARAA DIO CAPETON MUFAT CH DEU HUN JATHEBANDIA NU PUCHHNA BANDAI B DABAO NAHI FER PIND CH BARAN NA DIO JIWEIN EH SAWAAL PUCHHDE NE AAPAN KIO NI PUCHHDE

  • @maluksingh5489
    @maluksingh5489 4 месяца назад +7

    ਮੈਂ ਲੰਬੀ ਹਲਕੇ ਤੋਂ ਆ ਹੈਗਾ ਵੀ ਅਕਾਲੀ ਆ ਮੈਨੂੰ ਲੱਗਦਾ ਸਾਰੀਆਂ ਤੋਂ ਜ਼ਿਆਦਾ ਲੀਡ ਬੁਢਲਾਡਾ ਹਲਕੇ ਵਿੱਚ ਆਊ

    • @Tractortrallywale.....
      @Tractortrallywale..... 4 месяца назад +2

      Hnji asi budhlada to a veere bhut vote pyi bibi harsimrat nu

    • @maluksingh5489
      @maluksingh5489 4 месяца назад +3

      @@Tractortrallywale..... ਬਹੁਤ ਇਕੱਠ ਹੁੰਦਾ ਸੀ ਪਿੰਡਾਂ ਵਿੱਚ ਜਦੋਂ ਬੀਬਾ ਜਾਂਦੇ ਸੀ ਹਾਕਮ ਵਾਲੇ ਮੇਰੀ ਮਾਸੀ ਆ ਬਾਈ

    • @Tractortrallywale.....
      @Tractortrallywale..... 4 месяца назад +2

      @@maluksingh5489 hun v bhut c 30 may de rally ch bhut ikath c hakam wala sade kol e a veere

    • @maluksingh5489
      @maluksingh5489 4 месяца назад +1

      @@Tractortrallywale..... ਨਿਸ਼ਾਨ ਸਿੰਘ ਹਾਕਮ ਵਾਲੇ ਨੂੰ ਰਿਸ਼ਤਾ ਮੇਰੀ ਮਾਸੀ ਦੇ ਸਹੁਰੇ ਨੇ ਕਰਵਾਇਆ ਸੀ ਬਾਈ ਮੇਰੀ ਮਾਸੀ ਨੇ ਦੱਸਿਆ ਸੀ

    • @Tractortrallywale.....
      @Tractortrallywale..... 4 месяца назад

      @@maluksingh5489 ok ji veere

  • @JAGTARSINGH-sq7oj
    @JAGTARSINGH-sq7oj 4 месяца назад

    ਬਠਿੰਡਾ ਹਾਰ ਚੁੱਕੇ ਹਨ ਬਾਦਲਕੇ

  • @gk797
    @gk797 4 месяца назад +3

    Aap di jitt pakki aa Aam Aadmi party Zindabad ❤❤

  • @sukhmindersalh4685
    @sukhmindersalh4685 4 месяца назад

    101% ਜਿੱਤੇਗੀ ਹਰ ਸਿਮਰਤ ਕੌਰ ਬਾਦਲ

  • @Babbybuttar
    @Babbybuttar 4 месяца назад +6

    ਤੂੰ ਵੀ ਨਵਨੀਤ ਵਾਹਵਾ ਮਦਦ ਕੀਤੀ ਹਰਸਿਮਰਤ ਦੀ

  • @gurnoorpadda7304
    @gurnoorpadda7304 4 месяца назад +13

    Bathinda tu Bibi Badal jindabad

  • @AvtarSingh-ox4lg
    @AvtarSingh-ox4lg 4 месяца назад +9

    ਆਮ ਆਦਮੀ ਪਾਰਟੀ ਕਹਿਣ ਨਾਲੋਂ ਤਾਂ 600 ਯੁਨਿਟ ਕਿਹਾ ਕਰੋ ਲੋਕ ਡਿਬਰੂਗੜ ਵਾਲਿਆਂ ਨੂੰ ਭੁੱਲ ਗਏ ਹਨ

    • @BhagwanSingh-ky8ep
      @BhagwanSingh-ky8ep 4 месяца назад

      200 UNIT HOR DE DE BHAWEIN HAOLI 2 ADHE PUNJAB NU DIBRUGAR BHEJ DEN DIBRUGAR WALEAN TON BINA KOI BOL GYA TAA KEHINA JIHARI 1 TARIKH TAK 8 GHHANTE BIJLI AONDI SI 2 NU HI 4 GHANTE KARTI JIHRE BHAGTAN NE ES GALL TE VOTAN MANGIA SI PUCHHAN TE KANN JE JHAAR KE TURDE BANDE NE HUN 1100 RUPAYE TE DEKHDEAN

  • @HarbhajanLal-ic9uc
    @HarbhajanLal-ic9uc 4 месяца назад

    ਪੇਂਡੂ ਵਿਕਾਸ ਲਈ ਨੌਜਵਾਨ ਕਿਵੇਂ ਭਗਵੰਤ ਮਾਨ ਜ਼ਿੰਦਾਬਾਦ
    😊

  • @maluksingh5489
    @maluksingh5489 4 месяца назад +20

    ਬਠਿੰਡੇ ਤੋਂ ਹਰਸਿਮਰਤ ਬਾਦਲ ਜਿੱਤੂ ਸ਼ਰਤ ਲਾਉਣੀ ਆ ਕਿਸੇ ਨੇ 😊😊

    • @gk797
      @gk797 4 месяца назад +4

      Bhut buri tra Harogi

    • @maluksingh5489
      @maluksingh5489 4 месяца назад

      ਬੈ ਜਾ ਉਏ ਕੂਚੀ ਦਿਆਂ ਚਮਚਿਆਂ ​@@gk797

    • @rajuarora3163
      @rajuarora3163 4 месяца назад +4

      ਜਿੱਤ ਜਾਵੇਗੀ

    • @URBAN.JIMIDAAR
      @URBAN.JIMIDAAR 4 месяца назад

      ​@@gk797 bund paad du sarea di dekhi chli

    • @Panjab918
      @Panjab918 4 месяца назад

      ਜਿਹਨੇ ਸਿਰ ਈ ਕੱਲਾ ਪੱਗ ਚ ਫਸਾਇਆ ਹੋਵੇ ਉਹਦੇ ਨਾਲ ਅਸੀਂ ਸ਼ਰਤ ਕੀ ਲਾਉਣੀ। ਛੇਤੀ ਭੁੱਲ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ। ਜਮੀਰ ਮਰ ਗਈ ਤੇਰੀ। ਜਿਹੜਾ ਵੀ ਗਦਾਰ ਬਾਦਲਾਂ ਨੂੰ ਵੋਟ ਪਾਵੇ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਹੱਥਾਂ ਵਿੱਚ ਕੋਹੜ ਚਲਾਵੇ।

  • @jitsingh8827
    @jitsingh8827 4 месяца назад +9

    ਸਹੀ ਜੱਜ ਕੀਤਾ

  • @SandeepSingh-kb1zs
    @SandeepSingh-kb1zs 4 месяца назад +4

    Lakha sidhana jindabaad

  • @KulwantSingh-in5sg
    @KulwantSingh-in5sg 4 месяца назад +10

    ਬੀਬੀ ਜੀ ਹੀ ਜਿੱਤੂ

  • @Surjeet_singh.
    @Surjeet_singh. 4 месяца назад +7

    ਲੰਬੀ ਕਿਹੜਾ ਸ਼ਹਿਰ ਆ ਵੀਰ ਜੋ ਬਠਿੰਡਾ ਦੇ ਬਰਾਬਰ ਵੋਟਰ ਹੋਣ

    • @loveguru4554
      @loveguru4554 4 месяца назад

      Oh pind gin la kine bnde kli lambi nhi sare pind sardulgarh akaliya da hai

  • @HarbhajanLal-ic9uc
    @HarbhajanLal-ic9uc 4 месяца назад

    ਰੋਸੁ ਸਿੰਘ ਜੀ ਦੇ ਪ੍ਰਕਾਸ਼ ਸਿੰਘ ਮੰਡੇਲਾ ਉਰਫ ਵਿੱਕੀ ਗੌਂਡਰ ਗੈਂਗ ਵਲੋਂ ਸ਼ਰੇਆਮ ਸਿੱਖ ਜਗਤ ਨੂੰ ਮਨਾਉਣ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀਜ਼ਾ ਕੇਂਦਰ ਦੇ ਡਾਇਰੈਕਟਰ ਜਨਰਲ

  • @sarbbrar4173
    @sarbbrar4173 4 месяца назад +14

    SAD Zindabad

  • @dhillongurpreet6059
    @dhillongurpreet6059 4 месяца назад +6

    ਹਰਸਿਮਰਤ ਕੌਰ ਬਾਦਲ ਜਿੰਦਾਬਾਦ 🚩⚖️

  • @K-Sidhu1517
    @K-Sidhu1517 4 месяца назад +4

    Sade pind to bahut vote hoyi a Harsmirt nu ji

  • @DeepSingh-gd5kw
    @DeepSingh-gd5kw 4 месяца назад +5

    ਯੂ ਟਿਊਬ ਦੇ ਬਹੁਤ ਸਾਰੇ ਚੈਨਲਾਂ ਨੇ ਸ਼ਰੇਆਮ ਇਕ ਪਾਸੜ ਹੋਕੇ "ਕਾਂਗਰਸ " ਦੇ ਹੱਕ ਵਿੱਚ ਪ੍ਰਚਾਰ ਕੀਤਾ ਪਰ ਮੈ ਇਹਨਾਂ ਪੱਤਰਕਾਰਾਂ ਨੂੰ ਇਕ ਸਵਾਲ ਪੁਛਦਾ ਕਿ ਪਿਛਲੇ ਪੰਜ ਸਾਲਾਂ ਵਿੱਚ ਕਾਂਗਰਸ ਨੇ ਪੰਜਾਬ ਵਿੱਚ ਕੀ ਕੀ ਕੰਮ ਕੀਤਾ ਦੱਸੋ " ਨਹੀਂ ਦੱਸਣਗੇ " ਕਿਓਂਕਿ ਕਾਂਗਰਸ ਨੇ ਕਦੇ ਪੰਜਾਬ ਦਾ ਵਿਕਾਸ ਕੀਤਾ ਹੀ ਨਹੀਂ " ਬਾਕੀ ਹਰਸਿਮਰਤ ਬਾਦਲ ਦੀ ਜਿੱਤ ਪੱਕੀ ਆ """

  • @balkrishan7176
    @balkrishan7176 4 месяца назад +1

    Biba Harsimrat kaur badal win the bathinda seat.

  • @lakhwindersandhu4200
    @lakhwindersandhu4200 4 месяца назад

    ਬਹੁਤ ਬਹੁਤ ਧੰਨਵਾਦ ਨਵਰੀਤ ਬਾਈ

  • @DeepakSingh-jn9jw
    @DeepakSingh-jn9jw 4 месяца назад +14

    SAD❤❤❤

  • @baljeetdhaliwal7820
    @baljeetdhaliwal7820 4 месяца назад

    ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਜਿੱਤਣਗੇ

  • @nishansinghbrar8842
    @nishansinghbrar8842 4 месяца назад +4

    Lambi ch khuddian saab lead krnge ji.....

  • @ginderverynicesonggarrybro8590
    @ginderverynicesonggarrybro8590 4 месяца назад +11

    Sad jindabad

  • @GurditSidhu-ft7fl
    @GurditSidhu-ft7fl 4 месяца назад +8

    Biba harsimrat Kaur badal jitu bathinda

  • @bindagrewal3750
    @bindagrewal3750 4 месяца назад +4

    Good Report bai🇺🇸🇺🇸🇺🇸🇺🇸🇺🇸

  • @JagjitSingh-f2q
    @JagjitSingh-f2q 4 месяца назад +7

    Harsimart Badal zindabad zindabad zindabad

  • @bahadersingh3416
    @bahadersingh3416 4 месяца назад +1

    ਸੋਡੇ ਪਰੌਣੇ ਸੁਖਵੀਰ ਨੇ ਜੋ ਪਰਚੇ ਕਰਾ ਰੇ ਸੀ ਓ ਵੀ ਦਸ ਦਿੰਦਾ

  • @kamalpreet6943
    @kamalpreet6943 4 месяца назад +1

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • @uaekfn1467
    @uaekfn1467 4 месяца назад +3

    Only AAP

  • @PUNJABI_GAMER_112
    @PUNJABI_GAMER_112 4 месяца назад +6

    ਬਾਈ ਜੀ ਬਾਦਲ ਸਹਿਬ ਉਜ ਨਹੀ ਸੀ ਹਾਰ ਦੇ ਸੀ ਪਰ ਬਦਲਾਂ ਨੇ ਹਰਾ ਤਾ ਲੋਕਾ ਕੁਝ ਨਹੀਂ ਵੇਖਿਆ

  • @beantmahal4024
    @beantmahal4024 4 месяца назад +2

    Harsimrat Kaur Badal Ji ❤

  • @shivjigupta6483
    @shivjigupta6483 4 месяца назад +3

    मुश्किल

  • @AmanDeep-sx8nr
    @AmanDeep-sx8nr 4 месяца назад +4

    Sad ❤❤❤❤❤

  • @gurdeep7065
    @gurdeep7065 4 месяца назад

    ਅਕਾਲੀ ਦਲ ਸਰਦੂਲਗੜ ਤੋਂ ਪਿੱਛੇ ਆ ।। ਲੰਬੀ ਅੱਗੇ ਆ , ਬਠਿੰਡਾ ਸ਼ਹਿਰੀ ਅੱਗੇ ਆ .ਬਠਿੰਡਾ ਦਿਹਾਤੀ ਬਰਾਬਰ ਜਵਾ ,,, ਭੁਚੋ ਤੋਂ ਅਕਾਲੀ ਦਲ ਅੱਗੇ ਆ ,, ਮੋੜ ਤੋਂ ਫਸਵਾ ਮੁਕਾਬਲਾ ,, ਤਲਵੰਡੀ ਤੋਂ ਪਿੱਛੇ ਆ ਅਕਾਲੀ ਦਲ ,, ਬੁਢਲਾਡਾ ਤੋਂ ਬਹੁਤ ਅੱਗੇ ਆ ਅਕਾਲੀ ਦਲ , ਮਾਨਸਾ ਸ਼ਹਿਰੀ ਤੇ ਟੱਕਰ ਆ ,, ਕੁੱਲ ਮਿਲਾ ਕੇ ਬੀਬੀ ਜੀ ਦੀ ਲੀਂਡ 5 to 15 ਹਜ਼ਾਰ ਵੋਟ ਤੇ ਜਿੱਤ ਆ

  • @gurmeetgill5001
    @gurmeetgill5001 4 месяца назад +2

    App jit rehe a ji

  • @amritbrar1992
    @amritbrar1992 4 месяца назад

    Lakha Bai jeetuga jrur

  • @parmindersingh2081
    @parmindersingh2081 4 месяца назад +3

    ਬੀਬੀ ਹਰਸਿਮਰਤ ਕੌਰ ਬਾਦਲ ਈ ਜਿੱਤਣਗੇ ਜੀ

  • @gurmeetbrar2283
    @gurmeetbrar2283 4 месяца назад +5

    SAD winning

  • @gurpreetgurri4982
    @gurpreetgurri4982 4 месяца назад +8

    bathinda akali dal ❤️❤️❤️❤️❤️❤️

  • @gagasmalsar9404
    @gagasmalsar9404 4 месяца назад +4

    Bibi1jindabad

  • @BholaSingh-qp1oi
    @BholaSingh-qp1oi 4 месяца назад +1

    App addmi party jindabad App addmi party jindabad ❤❤❤❤App addmi party jindabad App addmi party jindabad ❤❤❤❤App addmi party jindabad App addmi party jindabad ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤App addmi party jindabad App addmi party jindabad ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @MandeepkaurDhaliwal-m2j
    @MandeepkaurDhaliwal-m2j 4 месяца назад +7

    Shiromani akali dal zindabad zindabad zindabad

  • @GurwinderSingh-z9x
    @GurwinderSingh-z9x 4 месяца назад +4

    ਲੰਬੀ ਵਿੱਚੋਂ ਮਸਾਂ 10000 ਦੀ ਲੀਡ ਹੈ

  • @gagasmalsar9404
    @gagasmalsar9404 4 месяца назад +6

    Sadzzindabad

  • @AmarjeetKaur-d1k
    @AmarjeetKaur-d1k 3 месяца назад

    Bhagwant Mann punjab da pahla badtameej mukhmantri

  • @sumnsidhu2040
    @sumnsidhu2040 4 месяца назад +1

    Akali dal❤

  • @harmandersinghcheema6102
    @harmandersinghcheema6102 4 месяца назад

    ਨੌਕਰੀਆਂ ਤਾਂ ਬਾਦਲਾਂ ਨੇ ਵੇਚੀਆਂ ਦਿਆਲ ਕੋਲਿਆਂ ਵਾਲੀ ਦੇ ਰਾਹੀ

  • @dhaliwalsaab-hb5ge
    @dhaliwalsaab-hb5ge 4 месяца назад +4

    Lakha zindabad

  • @iqbalsingh1751
    @iqbalsingh1751 4 месяца назад +5

    Good

  • @Gurinder1707
    @Gurinder1707 4 месяца назад +4

    Pta ki media vikau hai sade panjab da

  • @LovePreet-z8e6u
    @LovePreet-z8e6u 4 месяца назад +1

    ❤❤Waheguru ji win SAD ❤punjab ma patty🎉🎉

  • @Sachdiawaz2000
    @Sachdiawaz2000 4 месяца назад +2

    Bathinda Constituency Expected Result
    BJP : Winner
    SAD
    SAD(A)
    INC
    AAP

  • @kamaldeepsingh6150
    @kamaldeepsingh6150 4 месяца назад +3

    🚩🚩⚖️⚖️⚖️🚩🚩

  • @deepsharma6515
    @deepsharma6515 4 месяца назад

    ਕੀ ਬਠਿੰਡਾ ਸ਼ਹਿਰ ਵਿਚ ਬੀ ਜੇ ਪੀ ਨੂੰ ਜ਼ਿਆਦਾ ਵੋਟ ਨਹੀਂ ਪੲਈ

  • @deepsharma6515
    @deepsharma6515 4 месяца назад +1

    ਤੁਸੀਂ ਤਾਂ ਖੁਡੀਆਂ ਤੇ ਵੈਸੇ ਈ ਲਗਦੇ ਹੋ

  • @hardeepbrar7821
    @hardeepbrar7821 4 месяца назад

    Sad 🤞

  • @JohndeereSwarajlover
    @JohndeereSwarajlover 4 месяца назад +1

    Lakha jito

  • @BalwinderSingh-sc1bc
    @BalwinderSingh-sc1bc 4 месяца назад +7

    SIROMANI AKALI. DAL BIBA HARSIMRAT KOUR. JITTAN .GE HORA NU RONA PAYU

  • @kesaraujla512
    @kesaraujla512 4 месяца назад +1

    ਅਕਾਲੀ ਦਲ ਨੂੰ ਭਾਜਪਾ ਕਮਜ਼ੋਰ ਕਰ ਗੀਤ
    ਆਪ ਪਾਰਟੀ ਜ਼ਿੰਦਾਬਾਦ

    • @gk797
      @gk797 4 месяца назад

      Aam Aadmi Party Zindabaad ❤️

  • @HardeepSingh-py6ve
    @HardeepSingh-py6ve 4 месяца назад +1

    Akalidal jitu

  • @gaming_bosss6065
    @gaming_bosss6065 4 месяца назад +2

    PTC tv tarah eh vi akali dal de goddi media hai akali to Rai le rahi hai

  • @kuldipsingh5787
    @kuldipsingh5787 4 месяца назад

    Save Punjab
    Save water nature
    Politicians are not wise , honest

  • @sajjansingh7602
    @sajjansingh7602 4 месяца назад +3

    ਮਰੀਆਂ ਜ਼ਮੀਰਾਂ ਵਾਲ਼ੇ ਹੀ ਬਾਦਲ ਪਰਿਵਾਰ ਨੂੰ ਵੋਟ ਦਿੰਦੇ ਨੇ ਇਸ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ ਨਸ਼ਾ ਪੰਜਾਬ ਦੀ ਨਸ ਨਸ ਵਿੱਚ ਭਰ ਦਿੱਤਾ ਹੈ ਪੰਜਾਬ ਤੇ ਪੰਥ ਦਾ ਹੈ ਦੁਸ਼ਮਣ ਬਾਦਲ ਪਰਿਵਾਰ

    • @URBAN.JIMIDAAR
      @URBAN.JIMIDAAR 4 месяца назад

      Ohna ne ik vaar kra tia oh gdaar ho gye
      Os to baad Congress de time ch kine vari hoi ?
      Hun bhagwant Maan vele kine vaar hoi
      Nale badal ke ta 17 ch haar gye ik saal baad
      Os to baad 7 saal ch kinea nu sjaa diva diti

    • @sajjansingh7602
      @sajjansingh7602 4 месяца назад

      @@URBAN.JIMIDAARਬੇਅਦਬੀ ਭਵੇਂ ਇੱਕ ਵਾਰ ਕਰਵਾਈ ਭਾਵੇ 10 ਵਾਰ ਸਜ਼ਾ ਤਾਂ ਮੌਤ ਹੀ ਹੈ ਮਰਿਆਦਾ ਅਨੁਸਾਰ ਕਾਂਗਰਸ, ਤੇ ਆਮ ਆਦਮੀ ਪਾਰਟੀ ਵੀ ਇਹਨਾਂ ਵਾਂਗ ਦੋਸ਼ੀ ਹੈ

    • @gurdeep7065
      @gurdeep7065 4 месяца назад

      ਬਾਦਲਾਂ ਨੂੰ ਗਏ ਅੱਠ ਸਾਲ ਹੋ ਗਏ ਕੀ ਇੰਨਾਂ ਅੱਠ ਸਾਲਾ ਚ ਨਸ਼ਾ ਵਧਿਆ ਜਾ ਘੰਟਿਆਂ ??? ਜੇ ਬੇਅਦਬੀ ਬਾਦਲਾਂ ਕਰਵਾਈ ਸੀ ਤਾ ਕਾਂਗਰਸ ਤੇ ਆਪ ਨੇ ਅੱਠ ਸਾਲਾ ਚ ਅੰਦਰ ਕਿਉਂ ਨਹੀਂ ਕੀਤਾ ?? ਦੱਲੇ ਨਹੀਂ ਬਣਦੇ ਹੁੰਦੇ

    • @sajjansingh7602
      @sajjansingh7602 4 месяца назад

      @@gurdeep7065 ਪੰਜਾਬ ਵਿੱਚ ਚਿੱਟਾ ਲਿਆਉਣ ਵਾਲ਼ੇ ਬਾਦਲ, rss ਨੂੰ ਪੰਜਾਬ ਵਿੱਚ ਸਥਾਪਿਤ ਕਰਨ ਵਾਲ਼ੇ ਬਾਦਲ, ਸਿਰਸੇ ਵਾਲ਼ੇ ਨੂੰ ਮਾਫ਼ੀ ਦੇ ਕਹਿਣ ਤੇ ਦਿੱਤੀ , ਖਾੜਕੂ ਸਿੰਘ kps ਗਿੱਲ ਨਾਲ਼ ਮਿਲ ਕੇ ਬਾਦਲ ਨੇ ਸ਼ਹੀਦ ਕਰਵਾਏ, ਬਹਿਬਲ ਕਲਾਂ ਗੋਲੀ ਸੁਖਬੀਰ ਬਾਦਲ ਦੇ ਹੁਕਮ ਤੇ ਚੱਲੀ, ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬਾਦਲ ਅੱਤਵਾਦੀ ਕਹਿੰਦਾ, ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਚਿੱਠੀ ਬਾਦਲ ਟੋਹੜਾ ਵਰਗਿਆਂ ਲਿੱਖੀ , ਗੁਰੂ ਘਰਾਂ ਦੀਆਂ ਗੋਲਕਾਂ ਦਾ ਪੈਸੇ ਬਾਦਲ ਖਾ ਗਏ ਜਿਸ ਬਾਰੇ ਜੱਥੇਦਾਰ ਰਣਜੀਤ ਸਿੰਘ ਨੇ ਇਹਨਾਂ ਕੋਲ਼ੋਂ ਜਵਾਬ ਮੰਗੇ ਪਰ ਇਹਨਾਂ ਨੇ ਜਵਾਬ ਨਹੀਂ ਦਿੱਤੇ ਪੰਥ ਤੇ ਪੰਜਾਬ ਦੇ ਸਿਰਮੌਰ ਗ਼ੱਦਾਰ ਨੇ ਬਾਦਲ ਕਾਂਗਰਸ ਨੇ ਇਹਨਾਂ ਤੇ ਕਾਰਵਾਈ ਕਿਊ ਕਰਨੀ ਉਹਨਾਂ ਨਾਲ਼ ਤਾਂ ਇਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਆਮ ਆਦਮੀ ਪਾਰਟੀ ਵੀ ਦਿੱਲੀ ਦੇ ਇਸ਼ਾਰੇ ਤੇ ਹੀ ਕੰਮ ਕਰਦੀ ਹੈ ਅਸੀਂ ਇਨ੍ਹਾਂ ਦਾ ਕੋਈ ਸਮਰਥਨ ਨਹੀਂ ਕਰਦੇ ਬਾਦਲਾਂ ਦੀਆਂ ਇਹਨਾਂ ਕਰਤੂਤਾਂ ਜਾਨਣ ਤੋਂ ਬਾਅਦ ਵੀ ਜੋ ਇਹਨਾਂ ਦਾ ਸਾਥ ਦੇਵੇਗਾ ਉਹ ਦੱਲਾ ਹੀ ਹੋਵੇਗਾ

  • @KulwantKulwantram-g4p
    @KulwantKulwantram-g4p 4 месяца назад +1

    Harsimrat Kuar Badal Zindabad

  • @kamboj5673
    @kamboj5673 4 месяца назад

    Bai ene ght subscriber kive ho gye❓

  • @jagsirsingh8781
    @jagsirsingh8781 4 месяца назад

    ਬਾਈ ਲੱਖਾ 💪💪

  • @vikramjeetkaur3774
    @vikramjeetkaur3774 4 месяца назад

    ਇਹ ਤਾਂ 4 ਜੂਨ ਨੂੰ ਹੀ ਪਤਾ ਲੱਗੇਗਾ

  • @raghbirsinghsidhu7687
    @raghbirsinghsidhu7687 4 месяца назад

    Good reporting

  • @gurmeetsinghrana
    @gurmeetsinghrana 4 месяца назад +1

    Lambi to leed pr bathinda cho haru badl bathinda sahir cho bjp nu vot pao gi

  • @jattmoosewala83
    @jattmoosewala83 4 месяца назад

    ਇੱਕੋ ਕੰਨ ਚੋਂ ਵਾਜ ਆਉਂਦੀ ਐ

  • @GurtejSingh-rr2wb
    @GurtejSingh-rr2wb 4 месяца назад

    Manu sharma g de farm te interview chall rahi aa g

  • @pb65wale87
    @pb65wale87 3 месяца назад

    Navreet y akhar nu change paise banne lagde

  • @gurpreetrathour898
    @gurpreetrathour898 4 месяца назад

    BIBA HARSIMRAT KAUR JI BADAL NU HAROUN WALA MEIN NI SAMAJHADA K ES DHARTI TA JANAM LAWE SO EH VAHAM J KISE DA DIL CH HOWE TA OHNU AAPNA ILAJ SAMA RAHNDE KARWA LAINA CHAHIDA

  • @relax-music129
    @relax-music129 4 месяца назад +1

    Badlaaa te rane gurjit di wali fikar aa nidpakh media nu..

  • @KanwalSidhu13
    @KanwalSidhu13 4 месяца назад

    The reporter is from PTC ????

  • @sonybrar973
    @sonybrar973 4 месяца назад +1

    SAD JITTU

  • @gaming_bosss6065
    @gaming_bosss6065 4 месяца назад +1

    Sheri vote BJP nu Jani jhai Jai na ki akali dal nu goddi media

  • @simarjeetkaur-xs3rz
    @simarjeetkaur-xs3rz 4 месяца назад

    Khudia

  • @karanbaraich2300
    @karanbaraich2300 4 месяца назад

    👍

  • @Sachdiawaz2000
    @Sachdiawaz2000 4 месяца назад

    ਕਾਂਗਰਸ ਦਾ ਤੀਜਾ ਨਹੀਂ ਚੌਥਾ ਨੰਬਰ

  • @BaldevKumar-rx5iq
    @BaldevKumar-rx5iq 4 месяца назад

    Veer ji lakhe paji vi hai

  • @ManjitSingh-wz7hr
    @ManjitSingh-wz7hr 4 месяца назад +5

    Tenu bahut fikar hai badlan da.

  • @Hardeepsingh-es1bk
    @Hardeepsingh-es1bk 4 месяца назад

    Navreet sivia Bhatinda to sirf Khudia Sabb jituge bhul ja Akali Dal

  • @SP13-qc2eg
    @SP13-qc2eg 4 месяца назад +1

    Akali dal da koi mukabla ni, be-adbi da mudda political mudda. Kise ne insaaf ni dena. J badal sarkar hundi shayad hun tak ho v janda. Congress ne pressure pva k CBI kol bhejya case. J compare kriye akalidal still better thn other parties.

  • @parmindersingh4803
    @parmindersingh4803 4 месяца назад

    Pakki gal aa hkb hi jitt rahe aa