Je daau paise na chln ta lkha sidhana jitu kyoki lkha paisa nhi la rha na hege oh imaandaar bnda chor party da ki khna jharu bjp paise vnd rhe ne daaru vi
1 June,, Guru Granth Sahib Ji de vaa abdhi jadd rakeoo lokoo akali de time ch hoya sab kuj bargadhi kand v hoya congrous v dosi aa ,, ek drugs dekho har cast da munda drugs lainda lokaa nu sochnaa chahida akali ne chalya chitta na cong. Ne hatya na app ne only badal pantak bolon wali party drink and rupees dauu lokaa nu, baki party v krn giaa ama, simero bjp de vote and buy krke hi jittu but lok apda religious issues wara sochoo
ਮੈਂ ਬਠਿੰਡਾ ਹਲਕਾ ਤੋਂ ਹਾਂ... ਬੇਸ਼ੱਕ ਹਾਰ ਜਾਵੇ ਪਰ ਹਿੱਕ ਠੋਕ ਕੇ ਲੱਖਾ ਸਿਧਾਣਾ ਬਾਈ ਨਾਲ ਖੜ੍ਹੇ ਹਾਂ
A dala bokar parthi da a
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ
❤❤❤ lakha sidhana👍👍👍👍
ਲੱਖੇ ਮੋਢੇ ਨਾਲ ਮੋਢਾ ਜੋੜ ਖੜ੍ਹੇ ਆ❤
ਬਾਈ ਜੀ ਪੰਜਾਬ ਦੇ ਭਲੇ ਲਈ ਵੋਟ ਲੱਖੇ ਨੂੰ ਹੀ ਪਾਓ ਨਸ਼ੇ ਨੂੰ ਧਾਕੜ ਬੰਦਾ ਹੀ ਰੋਕ ਸਕਦਾ
ਹਲਕਾ ਬਠਿੰਡਾ ਵਾਲਿਓ ਤੁਹਾਡੀਆਂ ਵੋਟਾਂ ਦਾ ਅਸਲ ਹੱਕਦਾਰ ਲੱਖਾ ਸਿਧਾਣਾ ਹੈ ਵਿਕਾਊ ਲੀਡਰ ਨਹੀਂ, ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ।
ਮੰਨੈ ਮਗੁ ਨ ਚਲੈ ਪੰਥੁ ॥
ਮੰਨੈ ਧਰਮ ਸੇਤੀ ਸਨਬੰਧੁ ॥
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥
ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥
ਮੈ ਬਠਿੰਡੇ ਤੋ ਆ ਬਾਈ ਲੱਖੇ ਦੀ ਫੁੱਲ ਲਹਿਰ ਆ ਇਹ ਐਮੇ ਗੱਪ ਮਾਰੀ ਜਾਂਦਾ
ਝਾੜੂ ਵਾਲੀਆਂ ਦਾ ਦਲਾ
ਦੋਗਲਾ ਤੇਰਾ ਸੇਬ ਕਿੱਧਰ ਗਿਆ ਲੱਖਾ ਸਿਧਾਣਾ ਜਿੰਦਾਬਾਦ ਅਸੀਂ ਤਾਂ ਵੋਟ ਲੱਖੇ ਬਾਈ ਨੂੰ ਪਾਵਾਂਗਾ💪💪
ਪੰਜਾਬ ਦੇ ਮੁੱਦਿਆਂ ਤੇ ਸਿਰਫ ਲੱਖਾ ਸਿਧਾਣਾ ਹੀ ਬੋਲਦਾ ਹੈ ਹੋਰ ਕੋਈ ਨਹੀਂ, ਇਸ ਲਈ ਵੋਟਾਂ ਦਾ ਹੱਕਦਾਰ ਵੀ ਲੱਖਾ ਹੀ ਹੈ
ਲੱਖਾਂ ਸਿਧਾਨਾ ਜਿੰਦਾਬਾਦ
ਪਿੰਡਾਂ ਵਿੱਚ ਵਿਕਣ ਵਾਲੀ ਵੋਟ ਦੇ ਸਰਵੇ ਹੋ ਰਹੇ ਜੀ ਤੋਹਾਡੀ ਗੱਲ ਬਿਲਕੁਲ ਸਹੀ ਹੈ
ਲੱਖਾ।ਸਹੀ।ਬੰਦਾ।ਹੈ
ਬਠਿੰਡਾ ਸੀਟ ਤਾਂ ਲੱਖੇ ਸਧਾਣੇ ਦੀ ਪੱਕੀ ਆ
ਲੱਖਾਂ ਬਾਈ ਨੂੰ ਵੋਟ ਸਪੋਟ ਆਸੀ ਨਾਲ ਆ
ਲੱਖਾਂ ਵੀਰ ਜ਼ਿੰਦਾਬਾਦ
ਅਸਲੀ ਪੁੱਤ ਪੰਜਾਬ ਦੇ ਲੱਖਾ ਸਿਧਾਣਾ ਸੁਖਪਾਲ ਖਹਿਰਾ ਭਾਨਾ ਸਿੱਧੂ ਸਰਬਜੀਤ ਸਿੰਘ ਅੰਮ੍ਰਿਤ ਪਾਲ ਨੂੰ ਵੋਟਾਂ ਪਾਓ ਲੋਕਾਂ ਕੋਲ ਮੌਕਾ ਮਿਲਿਆ ਜਾਗੋ ਸਿੱਖੋ ਜਾਗੋ ਪਛਾਣੋ
Ena nu vote nhi paoni
ਵੀਰ ਜੀ ਤੁਸੀਂ ਭੁੱਲ ਗਏ ਬਠਿੰਡੇ ਵਿੱਚ ਅਕਾਲੀ ਸਰਕਾਰ ਨੇ ਬਹੁਤ ਸਾਰੇ ਕੰਮ ਕਰਵਾਏ ਗਏ ਜਿਵੇਂ ਕਿ ਚੌੜੀਆਂ ਸੜਕਾਂ ਏਮਸ ਹਸਪਤਾਲ ਵੱਡੇ ਵੱਡੇ ਪੁਲ੍ਹ ਏਅਰਪੋਰਟ ਥਰਮਲ ਪਲਾਂਟ ਪੱਕੀਆਂ ਨਹਿਰਾਂ ਪੱਕੇ ਸੂਏਂ ਪੱਕੇ ਖਾਲੇ ਆਟਾ ਦਾਲ ਸਕੀਮ ਸ਼ਗਨ ਸਕੀਮ ਤੇ ਹੋਰ ਬਹੁਤ ਕੁੱਝ
Sat Sri akal sir ji ❤
Vote te support lakhe nu ❤❤❤
Lakha sidhana zindavad🪣🪣🪣🪣🪣🪣🪣🪣🪣🪣🪣🪣🪣🪣🪣
ਬਾਈ ਜੀ ਪਤਾ ਨੀ ਲੱਗਦਾ ਕੌਣ ਜਿਤੇਗਾ, ਘੰਟੇ ਘੰਟੇ ਬਾਅਦ ਸਮੀਕਰਨ ਬਦਲ ਰਹੇ ਆ, ਭਗਵੰਤ ਮਾਨ ਸਾਹਿਬ ਨੂੰ ਪਿੰਡਾਂ ਦੇ ਕਿਸਾਨ ਵੋਟਾਂ ਪਾਉਣਗੇ ਮੋਟਰ ਤੇ ਲਾਈਟ ਦਿਨ ਨੂੰ ਆਉਂਦੀ ਆ ਨਹਿਰੀ ਪਾਣੀ ਬਹੁਤ ਆਉਂਦਾ
*ਹੁਣ ਮੌਕਾ ਹੈ, ਵੋਟ ਰਾਹੀਂ ਸਬਕ ਸਿਖਾਈਏ ਤੇ ਤਬਦੀਲੀ ਲਿਆਈਏ* …….
ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ !
*ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !
5 ਸਾਲ ਬਾਦ ਪੈਨਸ਼ਨ ਤੇ ਹੋਰ ਸਹੂਲਤਾਂ ਇਮਾਨਦਾਰੀ ਦੀ ਨਿਸ਼ਨੀ😂😂😂😂😂😂😂😂😂😂😂😂
@@AmarjitSingh-eq3rl
ਪੈਨਸ਼ਨ ਤਾਂ ਲੈ ਲੈਣ, ਰਿਸ਼ਵਤਖੋਰੀ-ਘਪਲੇ ਨਾ ਕਰਨ !
@@Kiranpal-Singhਘਪਲੇ ਨਹੀ ਕਰਨਗੇ ਇਹ ਤਾਂ ਮੰਨ ਕੀ ਬਾਤ ਹੈ
ਵੀਰੋ ਲੱਖੇ ਦਾ ਸਾਥ ਦਿਉ
ਲੱਖਾ ਸਿਧਾਣਾ 🎉
ਲੱਖਾ ਸਿਧਾਣਾ ਨੂੰ ਵੋਟਾਂ ਪਾਓ ਲੋਕਾਂ ਕੋਲ ਮੌਕਾ
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
ਦੋ ਸਾਲ ਅੱਜ ਪੂਰੇ ਹੋਏ ਸਿੱਧੂ ਮੂਸੇ ਵਾਲਾ ਨੂੰ ਪੰਜਾਬ ਅਤੇ ਭਾਰਤ ਸਰਕਾਰ ਕੋਲੋਂ ਸਹੀ ਇੰਨਸਾਫ ਦਾ ਉਡੀਕ ਹੈ ... ਇਨਸਾਨੀਅਤ ਜ਼ਿੰਦਾਬਾਦ 🙏🏻
ਮੈ ਬਠਿੰਡਾ ਹਲਕੇ ਤੋਂ ਹਾ ਬੇਸ਼ੱਕ ਹਾਰ ਜਾਵੇ ਪਰ ਮੇਰੀ ਵੋਟ ਲੱਖੇ ਨੂੰ
ਲੱਖਾ ਸਿਧਾਣਾ
ਸਿਮਰੋ।ਨਹੀ।ਜਿਂਤ।ਸਕਦੀ
ਲੋਕਾਂ ਤੇ ਗੱਲ ਖੜੀ ਹੈ ਆਪਣਾ ਸੋਚ ਕੇ ਵੋਟ ਪਾਉਣ ਨਹੀਂ ਬੁਹਤ ਪਛਤਾਉਣਾ ਪੈਣਾ ਕਿਉਂਕਿ ਏਹਨਾ ਗਦਾਰ ਲੀਡਰਾਂ ਨੇ ਕੁਝ ਨੀ ਛੱਡਿਆ ਪੰਜਾਬ ਦੇ ਪੱਲੇ
ਵੋਟ ਲੱਖੇ ਨੁ
Lakha jitu bai
ਤੇਰੇ ਭੰਡ ਨੇ ਕੀਤਾ ਕਿਆ
👍
Very good veer ji
lalha sadhana nu vot pao
ਆੱਕਲੀ ਦੱਲ ਨੇ ਖੱਂਕ ਨੀ ਕੀ ਕੀਤਾ ਲੱਂਖੇ ਸ਼ਿਧੇਣਾ ਨੂੰ ਮੋਕਾ ਦਿਉ
ਇਸ ਬੰਦੇ ਦਾ ਕੁੱਲ ਮਿਲਾ ਕੇ ਆਮ ਆਦਮੀ ਨੂੰ ਫ਼ਾਇਦਾ ਦੇਣਾ ਹੁੰਦਾ
No
ਕੋਈ ਕੰਮ ਨਹੀਂ ਕੀਤਾ ਆਪ ਪਾਰਟੀ ਨੇ
ਫੇਲ ਹੋ ਚੁੱਕੇ ਭਗਵੰਤ
🌹ਇਮਾਨਦਾਰ ਦਰਵੇਸ਼ ਸੱਚੇ ਸੁਚੇ ਸਿਆਸਤ ਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਸਾਹਿਬ ਜੀ ਦੇ ਹੋਣਹਾਰ ਸਪੁੱਤਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਜੀ ਬਹੁਤ ਵੱਡੀ ਲੀਡ ਨਾਲ ਚੋਣ ਬਠਿੰਡਾ ਜਿੱਤਣਗੇ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🍒🌹🌹🍒🍒🍒🌹🍒🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🍒🌹🌹🍒🍒🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
Shi gl khe rhe ho
ਹਲਕਾ ਤਲਵੰਡੀ ਸਾਬੋ ਦੇ MLA ਕਰਕੇ ਕਿਉਂਕਿ ਲਾਲੇਆਣਾ ਚੋਂ +2 ਦਾ ਸਕੂਲ ਨਹੀਂ ਸ਼ੁਰੂ ਹੋਣ ਦਿੱਤਾ ਜਿਸ ਕਰਕੇ ਹੁਣ ਲੋਕ ਦਸਣਗੇ
ਲੱਖਾ ਦਾ ਨਾ
Bhot hi vdia gla kity Bai ji
Lakha🎉sidhana😂jo😂griba😂da😂huck😂wich😂bolda😂vote😂da😂huck😂dar😂ha❤❤❤❤❤
Verygoodkhudiashab
ਅਸਲੀ।੍ਨਸਲੀ।ਅਣਖੀ।ਸੁਰਮਾ।ਸਧਿਣਾ
ਤੂੰ ਆਪਣੇ ਆਪ ਨੂੰ ਰਾਜਨੀਤੀ ਦਾ ਡਾਕਟਰ ਸਮਚਦਾ ਹੈ ਤੂੰ ਵੀ ਖੜ ਕੇ ਦੇਖ ਲਿਆ ਤੂੰ ਤਾਂ ਦਿਮਾਗੀ ਤੌਰ ਤੇ ਹਿਲ ਗਿਆ ਲਗਦਾ ਹੈ
30 ਸਾਮ ਤਕ ਅਕਾਲੀ ਦਲ ਨੇ ਬਠਿੰਡਾ ਹਲਕੇ ਵਿਚ ਸਰਾਬ ਨਹੀ ਵਡੀ
ਓ 22 ਸੱਚ ਬੋਲਿਆ ਕਰ ਕੱਲਾ ਬਾਦਲ ਕਿਆਂ ਨੂੰ ਭੱਡਣ ਤੋਂ ਬਿਨਾਂ ਕੰਮ ਕੋਈ ਨੀ ਤੇਰੇ ਕੋਲੇ
ਜਿਨ੍ਹਾਂ ਨੇ ਬਠਿੰਡੇ ਵਿੱਚ ਕੰਮ ਕੀਤੇ ਆ ਉਨ੍ਹਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਜੀ ਜਦੋਂ ਬਠਿੰਡੇ ਵਿੱਚ ਹੜ ਆਏ ਸਨ ਉਦੋਂ ਲੋਕਾਂ ਦੀ ਸਾਰ ਲੈਣ ਵਾਲਿਆਂ ਨੂੰ ਈ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਜੀ ਭਗਵੰਤ ਮਾਨ ਤਾਂ ਅਮਿਤ ਸ਼ਾਹ ਦੀ ਕਠਪੁਤਲੀ ਬਣ ਗਿਆ ਹੈ ਜੀ ਬਠਿੰਡੇ ਨੂੰ ਦੁਨੀਆਂ ਦੇ ਨਕਸ਼ੇ ਤੇ ਲਿਆਉਣ ਵਾਲੇ ਵੀ ਬਾਦਲ ਈ ਹਨ ਜੀ ਬਾਕੀ ਸ਼ੰਬੂ ਬਾਰਡਰ ਤੇ ਕਿਸਾਨਾਂ ਉਪਰ ਹੋਈ ਕਾਰਵਾਈ ਵੀ ਯਾਦ ਰੱਖਣਾ ਜੋ ਕਿ ਪੰਜਾਬ ਸਰਕਾਰ ਨੇ ਹਰਿਆਣਾ ਪੁਲਿਸ ਉਪਰ ਕੋਈ ਕਾਰਵਾਈ ਈ ਨਹੀਂ ਕੀਤੀ ਸੀ ਜੀ ਬਾਕੀ ਨਿੰਦਿਆ ਚੁਗਲੀ ਕਰਨ ਵਾਲੇ ਕਿਸੇ ਦਾ ਫਾਇਦਾ ਨਹੀਂ ਕਰ ਸਕਦੇ ਜੀ ਬਾਈ ਜੀ ਐਤਕੀਂ ਹਾਰ ਦੀ ਵਜ੍ਹਾ ਵੀ ਭਗਵੰਤ ਮਾਨ ਈ ਬਣੇਗਾ ਜੀ
ਬਾਈ ਜੀ ਸਰਪੰਚੀ ਤੋਂ ਐਮ ਪੀ ਤੱਕ ਕੋਈ ਵੀ ਪਾਰਟੀ ਕੋਈ ਵੀ ਬੰਦਾ ਕਹੇ ਮੈਂ ਵੋਟ ਮੰਗਣੀ ਨਹੀਂ ਲੋਕ ਮੇਰੇ ਕੰਮ ਨੂੰ ਵੋਟ ਪਾਉਣਗੇ ਕੋਈ ਵੀ ਨਹੀਂ ਹੈ
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😮
Puraa full jor la k jittu simero badan ga hor v but sinero apde seat bachoon lae bhut kuj kru and jittu lok nhi sochdaaa
ਬਠਿੰਡੇ ਵਾਲਿਓ ਤੁਸੀ ਲੱਖੇ ਨੂੰ ਵੋਟਾ ਪਾਓ
Khudian. 3. Numbar. Te. I. N. C. 2. Bibi. 1. No. Te
Bhagwantman Delhi da dala Punjab da gadaar nsa lya
ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
Bekar budha
Me bathinda to he hale tak mere pind Lakha nahi aya
Views lene ka easy tarika.. Thumbnail me bjp likh do bs...
Jeet. Sidhu and. AA P da Mukabla. A
Sade mansa ta lakhe sidhane da koi poster tak nahi dekhya asi
ਘੱਟ ਸਮੇਂ ਵਿੱਚ ਜਿਆਦਾ ਗੱਲ ਕਰੋ
ਸਹੀ ਗੱਲ ਹੈ
Khudia Sabb jindabad hunja fer jituge
ਇਹ ਆਪ ਦੀ ਭੇਡ ਨੂੰ ਕੀ ਪਤਾ
Je daau paise na chln ta lkha sidhana jitu kyoki lkha paisa nhi la rha na hege oh imaandaar bnda chor party da ki khna jharu bjp paise vnd rhe ne daaru vi
#Lakhasidhana #Simarjeetsinghmaan
#Amritpalsingh
#sarbjeetsinghkhalsa
Vote & support ❤
ਬਾਈ ਕਾਂਗਰਸ ਨੇ ਤਾ ਡੱਬੇ ਖਰੀਦ ਲੇ
Daru party amm admi party jamantta jabat Karo ehna dia
Only app party jindabad
Khudiea reh giea pishe Mansa to ghatu vote
ਆਪ ਦਾ ਬੰਦਾ ਇਹ
Imaan dari nal bachia ly canga future soch k vote kro g
2019 ch Harsimrat ne kalle kanoona te sign kite Jeet mohinder tittle aa asi tn app nu paws. Ge khudiya nimrat sahit bnda
AAP dog
Paise jider chl ge odr jao vote
Lokin Bhagwant Mann nu vote na paoun fir us kolon apne area di development di aas na rakhiyo. Tusi vote ne paye us ne development nahin kite.
ਤੇਲ ਵਾਲੇ ਕੈਟਰ ਵਿੱਚ ਪੈਸਾ ਵੋਟਾਂ ਵੇਲੇ ਭੇਜਿਆ ਜਾਂਦਾ
ਆਪ, ਬਠਿੰਡਾ ਤੋਂ
BADALS ( AKALI ) , BJP , ARE DONE IN PUNJAB INDIA . AAP 5 SEATS , CONGRESS 5 SEATS , 3 INDEPENDENT .
Aap jittu
Lakha bai
Simro nu vot gdari Hou Kom nal
Simro harao badal bhajao
ਬਾਦਲਾ ਨੂੰ ਗਏ 7 ਸਾਲ ਹੋ ਪਰ ਹਜੇ ਵੀਓਨਾ ਨੂੰ ਕੁੜੀ ਦੇਂਦੇ a
मुकाबला मजबूत कांग्रेस और
ग्रामीन अकाली में
ਹਜੇ ਤਕ ਕਿਸੇ ਪੇਸੇ ਨਹੀ ਵਡੇ ਐਵੇ ਮਾਰੀ ਜਾਦੇ
Sadi vote only aap party nu
I think both party paid you then you saying lakh get 38000 only you know he got in vidhan saba election
1 June,, Guru Granth Sahib Ji de vaa abdhi jadd rakeoo lokoo akali de time ch hoya sab kuj bargadhi kand v hoya congrous v dosi aa ,, ek drugs dekho har cast da munda drugs lainda lokaa nu sochnaa chahida akali ne chalya chitta na cong. Ne hatya na app ne only badal pantak bolon wali party drink and rupees dauu lokaa nu, baki party v krn giaa ama, simero bjp de vote and buy krke hi jittu but lok apda religious issues wara sochoo
Isnu pta nhi kise gal daa
Akali dal kol na ta centre te na state vich koi power hai lok ki.sochke vote denge....?
Jeetmohinder ❤❤
Congress
Harsimrat Kaur Badal jitugi sada Mansa zille de pind hun support ch aa gaye Biba de pta nhi kiwe per phla lakhe sidhane de Hawa c full hun nhi 😢😢
😂😂😂😂😂😂😂😂
Lakhe nu pawage
Lakha sidhana kaun a
Eh pata nahi ki ĝala kari janda smaj to bhar
Tu ta Jharsuguda di sport karda ee
Majdura vara eh da muh danb kio danb kio a majdura di vot da dhar ghat a
ਝਾ੍ੜੂ
ਖਾਲੀ ਦਲ ਦੀ ਰੈਲੀ ਵਿਚ ਨਸ਼ਾ ਆਮ ਹੁੰਦਾ ਹਰ ਤਰ੍ਹਾਂ ਦਾ
Bti to biba badal jitange