Комментарии •

  • @BalwinderSingh-lb7fs
    @BalwinderSingh-lb7fs 3 дня назад +8

    ਵੀਰ ਜੀ ਭਾਜਪਾ ਵਾਲੇ ਨੇਤਾ ਤਾਂ ਹਰਿਆਣੇ ਵਿੱਚ ਆਪਣੀ ਹਾਲਤ ਵੇਖ ਕੇ ਪ੍ਰਚਾਰ ਬੰਦ ਹੋਣ ਤੋਂ ਇੱਕ ਦਿਨ ਪਹਿਲਾ ਹੀ ਭੱਜ ਗਏ ਸੀ ਜਿਸ ਤੋਂ ਨਤੀਜੇ ਸਾਫ਼ ਪਤਾ ਲੱਗਦੇ ਹਨ

  • @singhdavinder2390
    @singhdavinder2390 3 дня назад +8

    Thanks 🙏 to 22 ਨਵਰੀਤ ਸਿਵੀਆ, ਹਰਿਆਣੇ ਵਿੱਚ ਕਾਂਗਰਸ ਬਹੁਮਤ ਹਾਸਲ ਕਰ ਕੇ ਸਰਕਾਰ ਬਣਾ ਰਹੀ ਹੈ

  • @harkiratsingh847
    @harkiratsingh847 3 дня назад +2

    Salute baiji ❤❤❤❤❤❤❤❤

  • @manpritsinghgill700
    @manpritsinghgill700 3 дня назад +3

    congress prty zindabad

  • @goldygoldychahal2723
    @goldygoldychahal2723 3 дня назад +3

    ਨਵਰੀਤ ਬਾਈ ਜ਼ਿੰਦਾਬਾਦ

  • @GurinderSingh-of2tb
    @GurinderSingh-of2tb 3 дня назад +4

    Congress jindabad

    • @Singh71-o8v
      @Singh71-o8v 3 дня назад +3

      Congress ਨੇ 1955 ch ਜਦੋਂ ਪਹਿਲੀ ਵਾਰ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਜਿੰਦਾਬਾਦ ਸੀ,1984 ਚ blue star ਚ double ਜਿੰਦਾਬਾਦ ਹੋਈ,ਪਰ ਸਾਡਾ ਸਿੱਖਾਂ ਦਾ ਏਨੇ ਨਾਲ ਹੀ ਦਿਲ ਨਹੀਂ ਭਰਿਆ,ਜੂਨ 1984 ਤੋਂ ਬਾਅਦ Nov 1984 ਚ congress ਨੇ ਸਾਨੂੰ ਸਿੱਖਾਂ ਨੂੰ ਘਰਾਂ ਵਿਚੋਂ ਕੱਢ ਕੱਢ ਕੇ ਗਲਾਂ ਵਿੱਚ ਟਾਇਰ ਓਹ ਵੀ ਜਲਦੇ ਹੋਏ ਪਾ ਕੇ ਮਾਰਿਆ ਤੇ ਲਗਾਤਾਰ ਮਾਰ ਰਹੀ ਹੈ,ਬਿਲਕੁਲ ਜਿੰਦਾਬਾਦ ਹੈ ਜੀ ਕਾਂਗਰਸ

    • @Sukh0097
      @Sukh0097 3 дня назад

      @@Singh71-o8v84 ਚ ਜੋ ਹੋਇਆ ਉ ਭੁੱਲ ਨੀ ਹੋਣਾ ਪਰ ਬਾਈ ਕਾਗਰਸ ਚ ਜੋ ਬੰਦੇ ਸੀ ਹਮਲਾ ਓ ਗੰਦੇ ਲੋਕਾ ਨੇ ਕੀਤਾ ਸੀ ਮਨਮੋਹਨ ਸਿੰਘ ਬਹੁਤ ਵਧੀਆ ਬੰਦਾ ਸੀ ਰਾਹੁਲ ਗਾਧੀ ਵੀ ਵਧੀਆ ਬੰਦਾ ਅੱਜ ਤੱਕ ਕੱਲ ਦਾ ਪਤਾ ਨੀ 2ਜੀ ਗੱਲ ਹੋਰ ਖੇਤਰੀ ਪਾਰਟੀ ਤਾ ਬਣਾਓ ਓਹ ਹੈਨੀ ਅਕਾਲੀ ਦੱਲ ਵੀ ਬਿਕ ਗਿਆ ਸੱਭ ਖਾਲਿਸਤਾਨ ਦੇ ਮੁੱਦੇ ਚ ਉਲਜਾ ਰਹੇ ਸੱਤਾ ਨੇ ਮੰਗ ਹੀ ਨੀ ਕੀਤੀ ਖਾਲਿਸਤਾਨ ਦੀ ਖਾਲਿਸਤਾਨ ਬਣਨਾ ਨੀ ਤੇ ਰੰਗਲਾ ਪੰਜਾਬ ਬਣਾਈਏ ਨਾ ਜਵਾਨੀ ਪਰਵਾਸ ਰੋਜਗਾਰ ਨਸ਼ੇ ਦੇ ਮੁਦੇ ਤੇ ਲੜੋ ਖਾਲਿਸਤਾਨ ਦਾ ਮੁੱਦਾ ਛੱਡ ਕੇ ਸਰਕਾਰ ਕਿਥੇ ਬਣਨ ਦੈਦੂ ਸਾਡੇ ਕੋਲ ਮੈਪ ਤਾ ਹੇ ਨੀ ਕੋਈ ਬਸ ਗੱਲਾ ਦਾ ਕੜਾ ਏ ਹਰੇਕ ਪੈਸੇ ਛਾਪਣ ਤੇ ਹੋਏਆ ਸਤਾਨ ਦੇ ਨਾ ਤੇ

    • @PreetKahlon-wx1ft
      @PreetKahlon-wx1ft 3 дня назад

      ਜਦੋਂ ਜਦੋਂ ਤੁਸੀਂ ਕਾਂਗਰਸ ਕਹਿੰਦੇ ਹੋ ਨਾਲ ਫਿਰ ਹਿੰਦੂ ਵੀ ਕਿਹਾ ਕਰੋ ਕਿਉਂਕਿ ਕੀਤਾ ਤਾਂ ਸਭ ਕੁਝ ਹਿੰਦੂਆਂ ਨੇ ਕਾਂਗਰਸ ਦੇ ਇੱਕ ਪਾਰਟੀ ਹ ਨਾ ਤੇ ਉਹਦੇ ਵਿੱਚ ਕੁਝ ਬੰਦੇ ਸੀ ਉਹ ਹਿੰਦੂ ਵੀ ਹਿੰਦੂਆਂ ਨੇ ਟਾਇਰ ਪਾਏ ਸੀ ਹਿੰਦੂਆਂ ਨੇ ਹੀ ਅਟੈਕ ਕਰਵਾਇਆ ਸੀ ਇਹ ਵੀ ਨਾਲ ਕਿਹਾ ਕਰੋ ਠੀਕ ਹ ਵੀਰੇ ਅਕਾਲੀ ਦਲ ਨੇ ਕਿਹੜਾ ਸਵਾਰਿਆ ਪੰਜਾਬ ਦਾ ਪਤਾ ਹੀ ਆ ਸਾਰਿਆਂ ਨੂੰ ਕਿਹੜਾ ਬੇੜਾ ਗਰਕ ਕੀਤਾ ਝਾੜੂ ਵਾਲੇ ਆ ਗਏ ਆ ਉਹਨਾਂ ਦਾ ਵੀ ਪਤਾ ਹੀ ਕਿਹੜਾ ਬੇੜਾ ਗਰਕ ਹੋਣ ਰਿਹਾ ਜਿਹਨੂੰ ਮਰਜ਼ੀ ਕਹਿ ਲਓ ਸਾਰੇ ਇੱਕੋ ਜਿਹੇ ਆਪਸ ਦੇ ਵਿੱਚ ਨਾ ਲੜਿਆ ਕਰੋ ਮੇਰੇ ਭਰਾ ਐਵੇਂ ਕਮੈਂਟਾਂ ਦੇ ਵਿੱਚ ਇੱਕ ਦੂਜੇ ਨੂੰ ਮੰਦਾ ਚੰਗਾ ਬੋਲ ਉਹਨਾਂ ਦਾ ਕੋਈ ਫਾਇਦਾ ਨਹੀਂ ਆਪਸੀ ਪਿਆਰ ਬਣਾ ਕੇ ਰੱਖੋ ਨਾ ਕੇ ਪਾਰਟੀਆਂ ਪਿੱਛੇ ਲੱਗ ਕੇ ਇੱਕ ਦੂਜੇ ਨੂੰ ਗਾਲਾਂ ਕੱਢੋ

    • @sabi-mansa
      @sabi-mansa 3 дня назад +1

      ​​​​​@@SandeepSingh-xq1kb
      Sikh juttia marde dona de
      AAP BJP MURDABAD 🆎
      Ajkal eh sikha de dushman aa
      Punjab de nojwana te NSA lgai, midea khreed rakhea, Karja dawal kar dita Punjab da, drug, Gangster, craption, full, Punjab kolo galti hogi AAP Drama compny nu lea ke, hun 2027 wich nange Peri bhjaune

    • @Singh71-o8v
      @Singh71-o8v 3 дня назад

      @@SandeepSingh-xq1kb ਬਾਈ ਜੀ ਲਾਹਣਤ ਵੀ ਨਾ ਪਾਈਏ AAP ਨੂੰ,ਗੱਲ ਕਾਂਗਰਸ ਦੀ ਹੋ ਰਹੀ ਹੈ,ਗੱਲ ਪੰਜਾਬੀਆਂ,ਸਿੱਖਾਂ ਦੀ ਗੈਰਤ,ਅਣਖ ਦੀ ਹੋ ਰਹੀ ਆ,

  • @NirmalSabharwal-u6u
    @NirmalSabharwal-u6u 2 дня назад

    Me soch hi rheya c ki paaji nu kahange haryana v cover kreya kro tusi aaj dharminder ji naal program bana hi ditta 😊 gud🙏

  • @sabi-mansa
    @sabi-mansa 3 дня назад +3

    HARYANE WALEO BHRAWO AAP DRAMA COMPNY NU EHNA JOKRA DI ASLI OKAT DEKHA DEU 🥁

    • @GURJOTSINGH-f4t
      @GURJOTSINGH-f4t 2 дня назад

      Aap nu haryana cho 1 seat b ni mildi mukabla bjp vs congress mai hai jitagi congress

  • @NirmalSabharwal-u6u
    @NirmalSabharwal-u6u 2 дня назад

    Navneet veere kurukshetra aao kde tuhanu saara area ghumavange

  • @ravimehta1998-v1q
    @ravimehta1998-v1q 3 дня назад

    👌👌

  • @jaspalsingh1543
    @jaspalsingh1543 3 дня назад

    Very nice 👍👍

  • @simratbains3451
    @simratbains3451 3 дня назад

    Nice briefing 👍

  • @harkiratsingh847
    @harkiratsingh847 3 дня назад

    Ssa baiji baiji essi haryane tho aa atte congress de sarkar ayi gyi

  • @RamanjeetKaur-e9l
    @RamanjeetKaur-e9l 3 дня назад

    Good

  • @joginderdhaliwal5704
    @joginderdhaliwal5704 3 дня назад

    Good 👍

  • @harkiratsingh847
    @harkiratsingh847 3 дня назад

    Hooda sabji bhot vadia cm ne

  • @balvindersihag4117
    @balvindersihag4117 3 дня назад +2

    Haryana m jat vs none jat es bar election ch or koi muda nhi h bjp jitu haryane ch

    • @Sukh0097
      @Sukh0097 3 дня назад

      ਜੇ ਹੁਣ ਵੀ ਬੀ ਜੇ ਪੀ ਜਿਤਗੀ ਤਾ ਸਮਝਲੀ ਲੋਲਤੰਤਰ ਦਾ ਘਾਣ ਹੋ ਗਿਆ ਤੇ ਜਾਲੀ ਵੋਟਾ ਪਇਆ ਕਿਓਕਿ ਬੀ ਜੇ ਪੀ ਦੇ ਸਾਰੇ ਐਮ ਐਲ ਏ ਆ ਨੂੰ ਖੜਨ ਨੀ ਦਿਤਾ ਜਾ ਰਿਹਾ ਜਿਵੇ ਪੰਜਾਬ ਚ ਨੈਰੀ ਚੱਲੀ ਸੀ ਉਹੀ ਹਾਲ ਅ ਕਿਉਕਿ ਕਿਸਾਨਾ ਦਾ ਗੁਸਾ ਨਿਕਲ ਰਿਹਾ ਏ

  • @GURJOTSINGH-f4t
    @GURJOTSINGH-f4t 2 дня назад

    Sirsa seat se congress ki jit pki hai

  • @Punjzaabi_guy_
    @Punjzaabi_guy_ 3 дня назад +1

    Bjp diya 5-4 v aajaan ta bot vaddi gll hoyugi

  • @Sk00087
    @Sk00087 3 дня назад +1

    Dharmender kawari ji de channel #Gurukulofpolitics regular dekhda han ehna de te satish tayagi ji di nu sunn k bht vadiya lagda a
    #Ajitanjum ji k sath bhi inki videos dekhi bht achha lagta hai.

  • @SukhwinderSingh-yy4wl
    @SukhwinderSingh-yy4wl 3 дня назад +1

    ਕੋਈ ਵੀ ਪਾਰਟੀ 'ਹੋ ਬੀਜੇਪੀ ਨਹੀਂ ਬਸ

  • @GURJOTSINGH-f4t
    @GURJOTSINGH-f4t 2 дня назад

    Vote rahul gandhi ker k pan ge huda nu kon pushda

  • @Rabb_mehar_kre
    @Rabb_mehar_kre 3 дня назад

    Congress party Zindabad.
    Indira Gandhi Zindabad zindabad zindabad..
    Indira Madam zindabad.
    Giani Jail Singh Zindabad.
    84 ch strong decision lain wali PM Indira bibi zindabad.
    Sardar Beant Singh Jatt Ludhiane da Zindabad zindabad.
    Sardar Kuldeep Singh Brar zindabad zindabad.
    Congress party zindabad zindabad....
    84 vrge strong decision naa lain wali BJP murdabad murdabad...
    Minorities nu 84 wala sabk naa sikhaun wali BJP murdabad murdabad...
    84 wali strong PM zindabad...
    Mohar laun wali PM Indira Gandhi Zindabad zindabad.

    • @Panjab918
      @Panjab918 2 дня назад +1

      😁 ਮਤਲਬ ਤੇਰਾ ਸਮਝ ਗਿਆ ਮੈਂ ਮਿੱਤਰਾ😅

    • @Rabb_mehar_kre
      @Rabb_mehar_kre 2 дня назад

      @@Panjab918 shukar aa veere jaagdi zameer Wale haige aa tuhade vrge....