ਸਕੂਲ ਵਾਲਿਆਂ ਦਾ ਖੌਫ਼ਨਾਕ ਕਾਰਾ, ਵਿਦਿਆਰਥਣ ਦੀ ਬਾਂਹ ਤੇ ਲਿਖਿਆ ਚੋਰ | Ludhiana school dispute
HTML-код
- Опубликовано: 5 фев 2025
- Ludhiana school dispute | ਲੁਧਿਆਣਾ ਦੇ ਸਟਾਰ ਰੋਡ ਲੋਹਾਰਾ ਵਿਖੇ ਇੱਕ ਨਿੱਜੀ ਸਕੂਲ ਵਿੱਚ ਇਕ ਵਿਦਿਆਰਥਣ ਨੇ ਸਕੂਲ ਦੀ ਇਮਾਰਤ ਤੋਂ ਮਾਰੀ ਛਾਲ।
#Ludhiana #school #local18 #dispute
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਸਕੂਲ ਬੰਦ ਹੋਵੇ ਦੋਸ਼ੀ ਦੇ ਪਰਚਾ ਹੋਣਾਂ ਚਾਹੀਦਾ ਉਹ ਵੀ ਸਖ਼ਤ ਤੋ ਸਖ਼ਤ
ਸਕੂਲ ਦੇ ਪ੍ਰਿੰਸੀਪਲ ਤੇ ਕਾਰਵਾਈ ਹੋਣੀ ਚਾਹੀਦੀ ਹੈ
ਗ਼ਲਤ ਕਿਤਾ ਕਿਸੇ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਹੈ, ਸਕੂਲ ਤੇ ਕਾਰਵਾਈ ਕਰੋ
ਜਿਸ ਬੰਦੇ ਨੇ ਇਹ ਹਰਕਤ ਕੀਤੀ ਉਹ ਟੀਚਰ ਨਹੀਂ ਇੱਕ ਘਟੀਆ ਬੰਦਾ।
ਸਟਾਫ਼ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲੀਸ ਤੇਕਾਰਵਾਈ ਹੋਣੀ ਚਾਹੀਦੀ ਹੈ
ਜਾਂਚ ਪਹਿਲਾਂ ਸਹੀ ਤਰੀਕੇ ਨਾਲ ਹੋਣੀ ਚਾਹੀਦੀ।ਸਭ ਤੋਂ ਪਹਿਲਾਂ ਇਸ ਗਲ ਦੀ ਜਾਂਚ ਹੋਵੇ ਕਿ ਕੀ ਕੁੜੀ ਦੀ ਬਾਂਹ ਤੇ ਚੋਰ ਲਿਖਿਆ ਹੀ ਕਿਉਂ ਗਿਆ। ਮੈਂ ਵੀ ਟੀਚਰ ਹਾਂ ਕੁਝ ਬਚੇ ਚੋਰੀ ਕਰਨ ਦੇ ਸੁਭਾਅ ਵਾਲੇ ਹੁੰਦੇ ਹਨ।ਪਰ ਟੀਚਰ ਵਲੋਂ ਬਚੀ ਦੀ ਬਾਂਹ ਮਥੇ ਤੇ ਚੋਰ ਲਿਖਣਾ ਠੀਕ ਨਹੀਂ
Shi gal
ਪ੍ਰਾਈਵੇਟ ਸਕੂਲ ਬੰਦ ਹੋਣਾ ਚਾਹੀਦਾ ਹੈ ਉਸਦੀ ਜਮੀਨ ਜਾਇਦਾਦ ਖਾਤੇ ਜਬਤ ਕੀਤੇ ਜਾਣ ਮਾਣਹਾਨੀ ਦਾ ਕੇਸ ਦਰਜ ਹੋਵੇ ਕੁੜੀ ਨੂੰ ਪੰਜ ਲਖ ਰੁਪਏ ਮਾਣਭਤਾ ਦਿੱਤਾ ਜਾਵੇ ਅਤੇ ਇਲਾਜ ਮੁਫਤ ਕੀਤਾ ਜਾਵੇ
Very good veerji sahi kaha hai
ਸਿਰਫ ਫਾਸੀ ਹੋਣੀ ਚਾਹੀਦੀ ਆ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਮੁਜਰਮਾ ਤੇ ਪਰਚਾ ਹੋਵੇ
ਵਾਹਿਗੁਰੂ ਜੀ ਜਿਸ ਕਿਸੇ ਵੀ ਬੰਦੇ ਨੇ ਇਹ ਕੰਮ ਕੀਤਾ ਉਸ ਬੰਦੇ ਨਾਲ ਵੀ ਉਦੋਂ ਹੀ ਕਰੋ ਪੁਲਿਸ ਨੂੰ ਫੜਾਉਣ ਤੋਂ ਪਹਿਲਾਂ ਚੋਰ ਲਿਖਕੇ ਮੂੰਹ ਤੇ ਕਾਲਾ ਰੰਗ ਲਾ ਸਾਰੇ
ur right 👍
Teacher ਤੇ ਮੈਂਟਲੀ ਹਰਾਸ਼ ਅਤੇ 302 ਦਾ ਕੇਸ ਦਰਜ ਹੋਵੇ।
1979, ਵਿਚ ਅਮਿਤਾਭ ਬੱਚਨ ਦੀ ਫ਼ਿਲ੍ਮ ਵਿਚ ਬਾਂਹ ਤੇ ਲਿਖਦਿਦੇ ਨੇ ਮੇਰਾ ਬਾਪ ਚੋਰ ਹੈ ਕੰਜਰ ਅਜ ਵੀ ਉਹੀ ਸੋਚ ਵਾਲੇ ਇਨਸਾਨ ਉਹ ਵੀ ਗੁਰੂਆਂ ਪੀਰਾਂ ਦੀ ਧਰਤੀ ਭਾਵ ਪੰਜਾਬ ਵਿੱਚ ਬੈਠੇ ਨੇ
ਕਾਰਵਾਈ ਕਰਨੀ ਚਾਹੀਦੀ ਹੇ ਬਹੁਤ ਗਲਤ ਹੇ ਇੱਥੇ ਜਹੇ ਟੀਚਰਾਂ ਨੁ ਸਾਸਪੇਡ ਕਰੋ
ਫਾਂਸੀ ਸਿਰਫ ਔਰ ਸਿਰਫ ਫਾਂਸੀ ਦਿੳ
Fansi nhi hundi
Waheguru ji Maher Karen
Police person is good at making conversation, didn't leave his cool.
Very sad . action to be taken against school management .
Sakhat action hona chahida. Police wale bi insaaf nahi de sakde
ਪ੍ਰਿੰਸੀਪਲ ਦੇ ਜੁੱਤੀ ਫੇਰੋ ਫਿਰ ਹੀ ਸੁਧਾਰ ਹੋ ਸਕਦਾ
Waheguru ji
Police person is bohot sahi gal kr riha
Jai hind bitta sahib app jaisa admi meine neui dekha khul kar bolne Bala you are great man bitta ji
Waheguru waheguru
Oh my God, it's so sad, Principal and Teacher who ever is responsible for Harassing her and forced her to jump from the building and kill her self should go in the jail and suspend from the job
WaheGuru ji mehar kar punjab te 🙏🙏🙏🙏🙏
Extremely painful, police is equally responsible for this act. They should also be held responsible for this incidence and who written on the face of girl must be punished as per law.
ਪੁਲਿਸ ਵਾਲ਼ੇ ਨੇ ਅੰਦਰ ਜਾ ਕੇ ਹੀ ਪੈਸੇ ਮੰਗਣੇ ਸੀ ਤੁਹਾਡੇ ਸਾਹਮਣੇ ਥੋੜਾ ਮੰਗੇਗਾ
Suspended police CM 🙏🙏💯🙏💯🙏💯
ਇਹ ਬੰਦੇ ਨੂੰ ਗੱਲ ਕਰਨ ਦੀ ਅਕਲ ਨਹੀ
ਸਕੂਲ ਨੂੰ ਬਾਨਦ ਕਾਰਞਾਦੌ
SCHOOL BAND KARO
STRICT ACTION TO BE Taken
ਪੈਸੇ ਬਣਾਉਣ ਲੱਗੀਆ ਸੀ
Ghatna kitho di hai please details daso fir teacher de jhage da naap lavange
MAIN TA EH KEH RIHA HA KEY
SARKAR SARKARI SCHOOLA VICH PARAON LAI VADHIA KAMM KAR RAHI HAI
ਸਕੂਲਾਂ ਵਿੱਚ ਸਿੱਖਿਆ ਸਬੰਧੀ
ਨਿੱਜੀਕਰਨ/ਬਾਣੀਆ ਰਾਜ ਹਰ ਹਾਲਤ ਵਿੱਚ ਬੰਦ ਹੋਣਾ ਚਾਹੀਦਾ ਹੈ ਜੀ
ਬੱਚੀ ਨਾਲ ਬਹੁਤ ਬੁਰਾ ਹੋਇਆ ਹੈ
ਹਰ ਦੋਸ਼ੀ ਜੇਲ ਵਿੱਚ ਬੰਦ ਕੀਤਾ ਜਾਵੇ ਜੀ
Sare teachers te karwai honi chahidi aa 😡
ਪੈਸੇ ਖਾਣ ਗੇ
Chor school Wale hai 😮
Teacher is guality302, casr
😊
G sab
Jekar bache ne chori kiti vi hove teacher da eh kara tan vi galat hai ehnu sakhat saza milni chahidi hai
Galat hoea bahut
Teacher da mooh kala karo
Galat keta karva karo
Teacher ka munh Kala karke aur bajar mein ghume
Haga kathy a ty ds do school ty Ds
ਅਦਰ, ਪੈਸਿਆਂ,ਦੀ, ਮੰਗ,ਕਰਨ, ਗਿਆ ਸੀ,
Police,school,nal,rali,es,karka,ohna,de,shatta,kardi
Mouth kala karan walle khud choor han eh khud choor han jo pugri tope samjedy han enha da wet aur pat dekho bhgwant man jan mantri nu muda hall karna panna ena bai veerna da dailsass karwa ke duty te hazer ketay jan
Chak la vere salea nu school valea te dang firni chaidi a
Saja da koi dhang hunda hai techar apni manmani karde han
Yr.. police nu kaho ke.. honesty nal km krn
..ta jo insaf ho
Balwinder.kotla
Raika.chor.na.a.m.parte
Eh tan haram dene pan chodkutaneg
Sahi gal a bohut bura haal hai bachi da main dekhya yarr
Pahila police mulajam te kar vai Hove
Up bihar which 12 sal da which viha hunda bacha pada ker to ha ....tu kiu bakwass karta ho..??