Patiala News: ਸਾਇਬਰ ਠੱਗ ਦੀ ਪੱਤਰਕਾਰ ਨੂੰ ਆਈ ਕਾਲ, ਫੱਸ ਗਏ ਕੁੰਢੀਆਂ ਦੇ ਸਿੰਙ... ਜਾਣੋ, ਪੂਰਾ ਮਾਮਲਾ |

Поделиться
HTML-код
  • Опубликовано: 27 ноя 2024

Комментарии • 231

  • @kakabrar8029
    @kakabrar8029 4 месяца назад +16

    ਧੰਨਵਾਦ 🌹 ਜੀ ਪੱਤਰਕਾਰ ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਅਸੀ ਵੀ ਅੱਗੇ ਤੋਂ ਚੁਕੰਨੇ ਰਹਾਂਗੇ

  • @rameshbansal1991
    @rameshbansal1991 7 месяцев назад +34

    ਵਧੀਆ ਜਾਣਕਾਰੀ ਦਿੱਤੀ ਗਈ ਹੈ।

  • @kuldeepdhaliwal4145
    @kuldeepdhaliwal4145 8 месяцев назад +17

    ਇਹਨਾ ਲੋਕਾ ਤੇ ਸਖਤ ਤੋ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ

  • @SukhwinderSingh-wv1rx
    @SukhwinderSingh-wv1rx 7 месяцев назад +9

    ਪਹਿਲੀ ਗੱਲ ਪੰਜਾਬ ਪੁਲਿਸ ਵਾਂਗ ਬੋਲ ਚਾਲ ਦੀ ਬੁਹਤ ਫ਼ਰਕ ਆ ਤੇ ਬਾਈ ਜੀ ਕਿਹ ਕੇ ਬਲੋਣਾ ਸਟਾਇਲ ਨਹੀ ਐ ਰੋਹਬ ਨਹੀ ਸੀ

  • @deepkang5081
    @deepkang5081 9 месяцев назад +21

    ਧੰਨਵਾਦ ਵੀ ਰ ਜੀ

  • @sukhchainsingh9449
    @sukhchainsingh9449 9 месяцев назад +34

    100% ਪਾਕਿਸਤਾਨੀ ਹੈ ਇਹ ਬੰਦਾ।

  • @rbrar3859
    @rbrar3859 9 месяцев назад +20

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਜੀ।

  • @sarvjitsingh1880
    @sarvjitsingh1880 9 месяцев назад +30

    ਅਪਣੇ ਆਪ ਨੂ ਮਿਸਟਰ ਜਾਂ ਸਰਦਾਰ ਸਾਹਿਬ ਕੌਣ ਲਿਖਦਾ ਪਾਕਿਸਤਾਨੀ ਠੱਗ ਹੈ

  • @nippybindra5020
    @nippybindra5020 9 месяцев назад +31

    ਸਾਫ ਪਤਾ ਲਗਦਾ ਪਾਕਿਸਤਾਨੀ ਪੰਜਾਬੀ ਬੋਲਦਾ, ਲਹਿਜਾ ਪਾਕਿਸਤਾਨੀ ਪੰਜਾਬੀ,,, ਗੱਲ ਕਰਨ ਦਾ ਤਰੀਕਾ v ਨਹੀਂ ਆਂਦਾ ਪੁਲਸ ਵਾਂਗ ਗੱਲ ਵੀ ਨਹੀਂ ਆਂਦੀ ,,,

  • @WaheguruWaheguru-b3c
    @WaheguruWaheguru-b3c 9 месяцев назад +48

    ਵੀਰ ਜੀ ਬਹੁਤ ਵਧੀਆ ਜਾਣ ਕਾਰੀ ਦੇਣ ਲਈ ਦੁਨੀਆ ਦਾ ਬੈੜਾ ਗੜਕ ਹੋ ਗਿਆ ਪੈਸੇ ਦੀ ਖਾਤਰ ਕੀ ਕੁਝ ਕਰ ਰਹੇ ਨੇ

  • @jassbrar477
    @jassbrar477 9 месяцев назад +2

    ਬਹੁਤ ਵਧੀਆ ਕੰਮ ਕੀਤਾ yg

  • @Kmnbir023
    @Kmnbir023 9 месяцев назад +21

    ਵੀਰ ਜੀ ਮੈਨੂੰ ਵੀ ਦੋ ਬਾਰ ਮੈਨੂੰ ਵੀ ਠੱਗਾਂ ਦਾ ਫੋਨ ਆ ਚੁਕਿੱਆ

  • @kulvinderhappy8671
    @kulvinderhappy8671 9 месяцев назад +10

    ਭਾਉ ਲ਼ੋਕ ਸਿਆਣੇ ਜੇ ਪੰਜਾਬ ਦੇ 😅 ਦੁਜੇ ਕੰਮਰੇ ਦਾ ਦਰਵਾਜ਼ਾ ਤਾਂ ਬੰਦ ਕਰ ਲੇਂਦਾ ਅਵਾਜ਼ ਪਤੰਦਰ ਦੀ ਬਾਹਰ ਸੁੱਟ ਰਹੀ 😅

    • @RVC08
      @RVC08 7 месяцев назад +1

      ਬਹੁਤੇ ਸਿਆਣਾ ਵੀ ਨਹੀਂ ਬਣੀ ਦਾ ਹੁੰਦਾ ਭਰਾਵਾ ਤੈਨੂੰ ਹੀ ਸੁਣ ਗਈ ਹੋਰਾਂ ਨੂੰ ਤਾਂ ਸੁਣੀਂ ਨਹੀਂ ਦੂਜੇ ਕਮਰੇ ਚੋਂ ਆਉਂਦੀ ਅਵਾਜ 😂😂

  • @suchasingh2663
    @suchasingh2663 9 месяцев назад +7

    Good information for us

  • @randhawa8096
    @randhawa8096 7 месяцев назад +3

    Very Good

  • @Hsgamer9-v1z
    @Hsgamer9-v1z 9 месяцев назад +11

    ਬਾਈ ਫੋਨ ਕੱਟਣਾ ਨੀ ਸੀ ਹੋਰ ਦੇਖਦਾ ਕੀ ਬੋਲਦੇ ਨੇ

  • @manjindersinghsidhu1275
    @manjindersinghsidhu1275 9 месяцев назад +12

    +62 ਤੋਂ ਵੀ ਆਉਂਦੇ ਆ

  • @prabhjitsingh6689
    @prabhjitsingh6689 9 месяцев назад +5

    Good msg👍

  • @DEEPSAHOTA149
    @DEEPSAHOTA149 7 месяцев назад +3

    ਮੈਨੂੰ ਪੰਜਾਬੀ ਵੀਰਾ ਦੀ ਸੁਪੋਰਟ ਦੀ ਬਹੁਤ ਲੋੜ eh

  • @HARJEETSINGH-yv1np
    @HARJEETSINGH-yv1np 7 месяцев назад +2

    ਹੁਣ ਦੁਨੀਆਂ ਬਹੁਤ ਸਿਆਣੀ ਹੋ ਗਈ, ਹੁਣ ਠੱਗਾਂ ਦੀ ਖੈਰ ਨਹੀਂ

  • @charanjitabv5361
    @charanjitabv5361 9 месяцев назад +4

    thanks

  • @ArshSingh-w6i
    @ArshSingh-w6i 9 месяцев назад +12

    ਇਹਨੂੰ ਗਾਲਾਂ ਕੱਢਣੀਆਂ ਸੀ ਵੀਰ

  • @nonu2210
    @nonu2210 9 месяцев назад +6

    ਪੱਤਰਕਾਰ ਵੀਰ ਨੂੰ ਵੀ ਚੱਜ ਨਾਲ ਗੱਲ ਕਰਨੀ ਨਹੀਂ ਆਈ।ਪੱਤਰਕਾਰ ਬੰਦਾ ਤਾਂ ਬੰਦੇ ਦੀ ਉੰਝ ਹੀ ਭੂਤਨੀ ਭੁਲਾ ਕੇ ਰੱਖ ਦਿੰਦਾ।

  • @ramanmaan5317
    @ramanmaan5317 2 месяца назад +1

    ਮੈਨੂੰ ਵੀੱਂ ਕਾਲ ਆਈਂ ਸੀ ਕੱਲ੍ਹ ਕੇ ਬੇਟੇ ਨੇ ਗਲਤ ਬੱਚਿਆਂ ਨਾਲ ਮਿਲ ਕੇ ਕੁੜੀਆਂ ਨੂੰ ਗ਼ਲਤ ਕਿਹਾ ਕੁੱਝ ਇੱਕ ਲੱਖ ਰੁਪਏ ਏਟੀਐਮ ਕਰੋ

  • @SameerSharma-h8o
    @SameerSharma-h8o 2 месяца назад

    Bahut Vadiya keeta janab

  • @somasingh997
    @somasingh997 7 месяцев назад +1

    Thank,you,by,ji

  • @gurveerkaur1807
    @gurveerkaur1807 9 месяцев назад +5

    Very nice 👍👍👍 veer ji😅😅😅

  • @manngurcharan4060
    @manngurcharan4060 9 месяцев назад +3

    Very good Mama ji.

  • @davidmasihmachhiwara7092
    @davidmasihmachhiwara7092 2 месяца назад

    Ok bro thanks

  • @gurdevkaur4691
    @gurdevkaur4691 9 месяцев назад +2

    Very good patrkar bhai

  • @JaymadanmataLadoRaniji
    @JaymadanmataLadoRaniji 6 месяцев назад +1

    Good bro 👍👍👍

  • @VirSingh-nj3dc
    @VirSingh-nj3dc 4 месяца назад

    ਚੰਗੀ ਕੁੱਤੇ ਖਾਣੀ ਕੀਤੀ ।ਬਹੁਤ ਵਧੀਆ ਕੀਤਾ ।

  • @SukhwinderSingh-fm7xh
    @SukhwinderSingh-fm7xh 7 месяцев назад

    Good information thanks 👍👍👍👍👍

  • @KaramjeetSingh-xz1oi
    @KaramjeetSingh-xz1oi 2 месяца назад +1

    Mohinder singh, very, nice

  • @bhagtabnbxnx3294
    @bhagtabnbxnx3294 7 месяцев назад +1

    Very good sir ji

  • @darbarasingh637
    @darbarasingh637 2 месяца назад

    ਆ ਪਕਸਤਾਨ ਤੋਂ ਆ ਜੀ ਕਾਲ

  • @bssohi8726
    @bssohi8726 3 месяца назад

    Right

  • @HarrySehaj-qz8fu
    @HarrySehaj-qz8fu 9 месяцев назад

    ਬਾਈ ਨਾਈਸ ਜਾਣਕਾਰੀ ਦੇਣ ਲਈ ਪਰ ਮੈਨੂੰ ਵਿਡੀਉ ਫੇਂਕ ਲੱਗਦੀ ਹੈ

  • @BajWa-d9l
    @BajWa-d9l 2 месяца назад

    Verry good ji waheguru ji 🙏

  • @shivanisharma5562
    @shivanisharma5562 3 месяца назад +1

    ਪੰਜਾਬ ਵਿੱਚ ਚਿੱਟਾ ਤੇ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਨੂੰ ਗੋਲਡੀ ਨੂੰ ਕੋਣ ਨੰਥ ਪਾਵੈਗਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @YuviSingh-ji3li
    @YuviSingh-ji3li 9 месяцев назад +2

    Nice 22 ji

  • @MASHUP_SONGS479
    @MASHUP_SONGS479 8 месяцев назад +1

    😂Ida mnu v ਆਈ c call😂

  • @AvtarSingh-or1we
    @AvtarSingh-or1we 2 месяца назад

    Vare nice

  • @ddkaur1608
    @ddkaur1608 3 месяца назад

    Very good. Everybody should know about these tricks in

  • @Aashish.....
    @Aashish..... 9 месяцев назад +11

    His language proofs that his country ..

  • @happyjeans2902
    @happyjeans2902 4 месяца назад

  • @paramjitsingh1276
    @paramjitsingh1276 9 месяцев назад +1

    Thanks sir lnfer maion den de lhi

  • @JasmeetSekhon-i2t
    @JasmeetSekhon-i2t 8 месяцев назад

    ਪਾਕਿਸਤਾਨੀ ਬਹੁਤ ਪ੍ਰੇਸ਼ਾਨ ਕਰਦੇ ਨੇ ਵੀਰ ਜੀ ਇਹ ਸੱਚੀ ਇਸ ਤਰ੍ਹਾਂ ਕਾਲ ਕਰਦੇ ਹਨ

  • @jaswant5395
    @jaswant5395 5 месяцев назад

    ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਇਹ ਊਹਹੋ ਹੈ

  • @jaiparkash8907
    @jaiparkash8907 9 месяцев назад +1

    Very nice sir jai hind

  • @baljindervirk6087
    @baljindervirk6087 9 месяцев назад +4

    ਮੈਂਨੂੰ v bhot phone aaye

  • @rajasamra8990
    @rajasamra8990 9 месяцев назад +5

    Bhai jaan to pta lagga eh call kitho aayi aa

  • @jagdishbansal8402
    @jagdishbansal8402 9 месяцев назад

    Very good reporter Sahab

  • @KulwinderSingh-c7n
    @KulwinderSingh-c7n 5 месяцев назад

    Good job veer ji❤ loka nu jagon waste

  • @punjabilivekustihub
    @punjabilivekustihub 9 месяцев назад +2

    Good💯💯💯💯💯💯💯 pl s

  • @balwinderpadda2311
    @balwinderpadda2311 9 месяцев назад +5

    ਇਹ ਲੋਕ ਬਹੁਤ ਪ੍ਰੇਸ਼ਾਨ ਕਰਦੇ ਹਨ

  • @SinghDeep-m9w
    @SinghDeep-m9w 9 месяцев назад +7

    Mainu v kai call I but shitar bahut khade one😂😂

  • @dr.rameshsingh2321
    @dr.rameshsingh2321 7 месяцев назад

    Saiber Thag

  • @vicky-3240
    @vicky-3240 9 месяцев назад +6

    paksatani buat 420 ha

  • @ManpreetSingh-sony22
    @ManpreetSingh-sony22 9 месяцев назад

    DPO ਪਾਕਿਸਤਾਨ ਵਿੱਚਜਿਲੇ ਦਾ ਸੱਭ ਤੋਂ ਵੱਡਾ ਪੁਲੀਸ ਅਫਸਰ ਆ😂😂

  • @kakabrar8029
    @kakabrar8029 4 месяца назад

    ਪੱਤਰਕਾਰ ਵੀਰ ਚੰਗੀ ਤਰ੍ਹਾਂ ਖੁੰਭ ਠੱਪਣੀ ਸੀ ਠੱਗ ਦੀ ਹਯਾ ਲਾਹ ਕੇ 🤣🤣 ਪੁੱਠਾ ਪਾਕਿਸਤਾਨ ਭੇਜਣਾ ਸੀ

  • @sonighotra1251
    @sonighotra1251 8 месяцев назад

    Got the same call

  • @SarwansinghSarwan-ik6og
    @SarwansinghSarwan-ik6og 7 месяцев назад

    Very good job brother g great miss g god bless you im pb 7 hs saini g❤❤

  • @HarmanpreetSingh-d3h
    @HarmanpreetSingh-d3h 9 месяцев назад +4

    Oh vehla ki krda 😂

  • @sandhujatt1362
    @sandhujatt1362 9 месяцев назад +5

    ਪੰਜਾਬ ਚੌ ਨਹੀ ੲਿਹ ਪਾਕਿਸਤਾਨ ਤੌ ਬੌਲ ਰਿਹਾ

  • @bahadursingh9718
    @bahadursingh9718 9 месяцев назад +2

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਠੱਗ ਪਾਕਿਸਤਾਨੀ ਹੈ ਇਹ ਵੱਡੀ ਵੱਡੀ ਠੱਗੀ ਮਾਰਦੇ ਹਨ ਇਹ ਨੇਂ ਤਾਂ ਕ਼ਈਂ ਬੰਦਿਆਂ ਨੂੰ ਬੇਕੂਫ ਬਣਾ ਕੇ ਠੱਗੀ ਮਾਰੀ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ

  • @gurbachansingh4729
    @gurbachansingh4729 9 месяцев назад +2

    ਪਾਕਿਸਤਾਨ ਵਿੱਚ ਬਹੁਤ ਗਰੀਬੀ ਹੈ ਇਸ ਕਰਕੇ ਇਹ ਠੱਗੀ ਆ ਮਾਰਨ ਦੇ ਕੰਮ ਕਰਦੇ ਹਨ

  • @surindersingh757
    @surindersingh757 2 месяца назад

    ਇਹ ਚਗਲ ਪਾਕਿਸਤਾਨ ਦੀ ਹੈ

  • @JaspalSingh-t3z
    @JaspalSingh-t3z 2 месяца назад +1

    Verg,,, tinku

  • @arshkainth119
    @arshkainth119 8 месяцев назад +1

    2:17 assi befkoof koi ni 😂😂

  • @jaibharat122
    @jaibharat122 9 месяцев назад +2

    Policewala haal chal puch rea 😂

  • @gurbindersran9702
    @gurbindersran9702 3 месяца назад

    Bhaji eh pehle lafag to pehchane jande a.
    Namashkar bhai jaan😅😅😅

  • @karmjeetsinghtoor4540
    @karmjeetsinghtoor4540 9 месяцев назад +5

    Masla masel bai jan pakistani

  • @SK-pv5ch
    @SK-pv5ch 9 месяцев назад +1

    Veer ji mere papa nu call aayi ki Maine kisi ko paise Google pay kiye the 20.000 rupees par vo galti se apke account main daal diye or massage bhi aaya fir papa ko apna g pay number de Diya papa ne 20000 dalne Lage vo field ho gya fir 5000 Dale vo chale Gaye tab Tak main aa gaya fir jab mujhe pata chala to maine balance chek Kiya to koi paise nhi aaye the 😢😢😢 par 15000 Bach gya nahi to voh bhi chale jate 😢😢😢😢 ye apke rishtedar ya freind ka nam lekar baat karta hai please save your money 💰💰

  • @vijaybhullamusic7634
    @vijaybhullamusic7634 9 месяцев назад

    ਇਹਨਾ ਪਾਕਸਤਾਨੀ ਬੇਵਕੂਫ਼ ਨੁ ਇਹ ਵੀ ਨਹੀਂ ਪਤਾ ਕੇ ਲੋਕ ਕੰਟਰੀ ਕੋਡ ਲੋਕ ਵੇਖ ਲੈਂਦੇ ਨੇ ,ਫਿਰ ਵੀ,,,,,,,,

  • @SurinderKaur-n6b
    @SurinderKaur-n6b 9 месяцев назад +1

    Veer ji mainu 4 baar pH a chukya.

  • @Silent_info02
    @Silent_info02 Месяц назад

    Menu v call aayi c sir ji

  • @LallySandhu-xh6uv
    @LallySandhu-xh6uv 9 месяцев назад +3

    PATTARKAR NE AAP PHONE KATTIA TE KEHNDA OHNE PHONE CUT GYA .SAAF DIKHDA

  • @rajkamalsingh2807
    @rajkamalsingh2807 6 месяцев назад

    Bhaji Truecaller toh pata lag janda hai ji

  • @HappySinghKalsi
    @HappySinghKalsi 4 месяца назад

    Ade neke da nam pics

  • @Ebiotorium548
    @Ebiotorium548 2 месяца назад

    Hi

  • @balveersingh884
    @balveersingh884 8 месяцев назад

    Sada ghr v ayi c veer call

  • @bikramsingh8523
    @bikramsingh8523 9 месяцев назад +1

    Its PAK opr call

  • @guriguri267
    @guriguri267 9 месяцев назад +1

    Bahi manu v bahut call aundi wa ida di

  • @Topvideos1-v2p
    @Topvideos1-v2p 2 месяца назад

    Menu v call aai se bro mere papa nu

  • @ajmerthandi2544
    @ajmerthandi2544 3 месяца назад

    Choran tey more🥱🥱🥱🥱🥱🥱.

  • @sainath7842
    @sainath7842 8 месяцев назад

    Mainu bhi 2-3 baar aayi call Aida diya

  • @harindersingh4502
    @harindersingh4502 9 месяцев назад +3

    J eh kesh punjab ch hunda ta 20.000 ch ni 20 lakh dena pena c

  • @GurtejSingh-gs2nf
    @GurtejSingh-gs2nf 9 месяцев назад

    +92 ਪਾਕਿਸਤਾਨ ਦਾ ਨੰਬਰ ਐ

  • @vinodsinghnain2308
    @vinodsinghnain2308 3 месяца назад

    +92 Pakisatan di call a

  • @allinone659
    @allinone659 9 месяцев назад +3

    y ji mnu smj lg rhi k ehe bnde pakistan de ne boli to pta lgda hor v kyi bnde dekhe mai ho skda ehe apne phn aa di location dekh k gl krde hon. k bnda ghr ni hega ja out of city a ehna da sikhar bht lok bnde pr sarkar fdd rhi bhane sidhu vrge aa nu

  • @Politics-Situation
    @Politics-Situation 9 месяцев назад +1

    Police wla bnn Ke kehnda 50000 nhi M tn Ghtaa Dittaa 20000 krata aape tarle Karke!!😂😂😂

  • @lfitnesspower
    @lfitnesspower 9 месяцев назад

    Same call menu vi ayiee c 😂😂😂

  • @HargunSingh-u9q
    @HargunSingh-u9q 3 месяца назад

    +92 to aun wala number pak da aw ji

  • @sukhjitpandher7281
    @sukhjitpandher7281 8 месяцев назад

    Very smart vir

  • @happyua82
    @happyua82 9 месяцев назад +4

    +92 pakistan

  • @DavinderSingh-kf6sx
    @DavinderSingh-kf6sx 7 месяцев назад

    Same call mera papa g nu v aai c oh hor gl krda c ohna 25000 thaga dita ohna papa kolo

  • @LakshChandla
    @LakshChandla 3 месяца назад

    Eh no hi Pakistan da aaa

  • @sanatan-l5t
    @sanatan-l5t 3 месяца назад

    Mujhe call aayi thi ten second mein usne call kat di jab maine kha aapka no. to Pakistan ka

  • @gauravuppal4960
    @gauravuppal4960 3 месяца назад

    +92 code e pakistan da aa, kine payi o tuci😂