ਚਾੜ੍ਹੋ ਜ਼ਿੰਦਗੀ ਦੀ ਗੱਡੀ ਲੀਹ ਤੇ | Keep Life on Track By Harry Mander

Поделиться
HTML-код
  • Опубликовано: 10 сен 2024
  • ਚਾੜ੍ਹੋ ਜ਼ਿੰਦਗੀ ਦੀ ਗੱਡੀ ਲੀਹ ਤੇ | Keep Life on Track By Harry Mander
    ਜਪੁਜੀ ਸਾਹਿਬ ਜੀ ਦਾ ਪਾਠ ਨਾਲ ਪੂਰੀ ਵਿਆਖਿਆ ਵਿੱਚ -
    ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਜੀ.
    • ਜਪੁਜੀ ਸਾਹਿਬ ਦੀ ਵਿਆਖਿਆ ...

Комментарии • 280

  • @tedewalhoney2525
    @tedewalhoney2525 Год назад +91

    ਸਭ ਤੋਂ ਪਹਿਲਾਂ ਅਵਚੇਤਨ ਮਨ ਦੀ ਸ਼ਕਤੀ ਕਿਤਾਬ ਪੜੀ , ਤੇ ਫ਼ਿਰ ਵੱਡੀ ਸੋਚ ਦਾ ਵੱਡਾ ਜਾਦੂ ਪੜੀ , ਉਸਤੋਂ ਬਾਅਦ ਹੈਰੀ ਬਾਈ ਨਾਲ਼ ਜੁੜਗੇ , ਤੇ ਹੁਣ ਨਾਨਕ ਬਾਣੀ ਓਸ਼ੋ ਕਿਤਾਬ ਪੜ ਰਿਹਾ ਹਾਂ l ਸੱਚ ਮਨਿਓ ਜ਼ਿੰਦਗੀ ਦੀ ਗੱਡੀ ਨਰਕ ਤੋਂ ਸਵਰਗ ਵੱਲ ਚੱਲ ਪਈ ਹੁਣ

    • @HarryMander
      @HarryMander  Год назад +7

      🙏🙏❤️❤️

    • @gymlovers2017
      @gymlovers2017 Год назад +3

      A sab Books ਕਿੱਥੋਂ ਮਿਲ skdiya brother

    • @tedewalhoney2525
      @tedewalhoney2525 Год назад +2

      @@gymlovers2017 ਕਿਸੇ ਵੀ ਕਿਤਾਬਾਂ ਵਾਲੀਆਂ ਦੁਕਾਨਾਂ ਤੋਂ , ਜਾਂ ਫ਼ਿਰ online ਵੀ ਮਿਲ਼ ਜਾਂਦੀਆ ਇੰਸਟਾਗ੍ਰਾਮ ਉੱਤੇ sasti hatti ਨਾਮ ਦਾ ਪੇਜ਼ , ਸਹੀ ਮੁੱਲ ਉਹਨਾਂ ਕੋਲ਼ ਘਰ ਭੇਜ ਦਿੰਦੇ ਓਹ

    • @chamkaurbrar9084
      @chamkaurbrar9084 Год назад

      Cal me broo

    • @akashjohal3107
      @akashjohal3107 Год назад

      @@tedewalhoney2525 bro mind control layi kide book best aa

  • @YODH22
    @YODH22 10 месяцев назад +7

    ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @balpreetgill8402
    @balpreetgill8402 Год назад +5

    ਬਹੁਤ ਹੀ ਜ਼ਿਆਦਾ ਸੋਹਣੇ ਵਿਚਾਰ ਰੱਖੇ ਆ ਵੀਰੇ ਕੋਈ ਸ਼ਬਦ ਨਹੀ ਗਏ ਤਾਰੀਫ਼ ਲਈ , ਬਾਕਮਾਲ ਆ । ਜੀਉ , ਖੁਸ਼ ਰਹੋ ਬਾਬਾ ਮੇਹਰ ਕਰੇ ਹੋਰ ਤਰੱਕੀਆਂ ਕਰੋ

  • @shmindersingh817
    @shmindersingh817 Год назад +6

    ਧੰਨਵਾਦ 22 ਜੀ ਅੱਖਾਂ ਹੀ ਖੋਲ੍ਹ ਦਿੱਤੀਆ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਜਿੰਦਾਬਾਦ ਜਿੰਦਗੀ,

  • @angrej4364
    @angrej4364 Год назад +8

    ਸਤਿ ਸ੍ਰੀ ਆਕਾਲ ਉਸਤਾਦ ਜੀ
    ''ਕੁੱਜੇ ਵਿੱਚ ਸਮੁੰਦਰ ਪਾਤਾ ਜੀ"

  • @jshnpritsingh5067
    @jshnpritsingh5067 3 месяца назад +1

    Thank u veera alot thodi thinking boht developed te tusi boht jayda help krde oo youth de vdia banan ch boht boht dhanwaad veera thoda km lae😊❤❤❤

  • @neetubala297
    @neetubala297 5 месяцев назад +1

    Really wonderful session great information brother thanks 🙏😊

  • @sunnydhillon8530
    @sunnydhillon8530 3 месяца назад +1

    Very Very nice put ❤❤

  • @sukhdhindsa4638
    @sukhdhindsa4638 3 месяца назад +1

    Bht vdiya bai ji 👌👍

  • @Azadsinghsandharsi
    @Azadsinghsandharsi Год назад +4

    ਬਾਈ ਜੀ ਤੁਹਾਡੀ ਹਰ ਇਕ ਵੀਡੀਓ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ । ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ

  • @user-im6xg1cz6t
    @user-im6xg1cz6t 4 месяца назад +1

    Shi kha sir

  • @sahilpreetsingh6935
    @sahilpreetsingh6935 Год назад +6

    Sant maskeen ji dian bhaut sarian gallan da tusi nichod kad ditta paji ❤ very good paji ✨

  • @user-fs9fe4ru3k
    @user-fs9fe4ru3k 4 месяца назад +1

    Bahat vdiya lga veer g sun k

  • @amandeepsinghsidhu1653
    @amandeepsinghsidhu1653 5 месяцев назад +1

    You doing good job

  • @DharminderSingh-vz8ec
    @DharminderSingh-vz8ec 8 месяцев назад +1

    Waheguru gg

  • @Shammissodhi
    @Shammissodhi Месяц назад

    Paahji , very very nice video , great advice

  • @RajwantKaur-bc3ro
    @RajwantKaur-bc3ro Год назад +2

    Veer ji sade ek vade ne ona nu bhut samjaya ki kam kare hi hunde ne par ona bhut kuch kharab karke bolde ne ki sirf path karke hi sab ho jana o rab da naam le rahe ne par gussa te main bhut va te o kite kuch karde nahi. Gurbani te kirat karan layi vi boldi aa par ona ne eh nahi smjya.waheguru de naam de nal nal sanu kirat vi karni hovegi . Wmk🙏

  • @varindersinghdhindsa4505
    @varindersinghdhindsa4505 Год назад +3

    Good information 👍

  • @singg1313
    @singg1313 Год назад +1

    ਪਾਜੀ ਮੈ ਦੁਬਈ ਹੀ ਅੱਜ ਤੋਂ 4 month ਪਹਿਲਾ ਤੇ ਮੈਂ ਇਕ ਸਾਲ ਰਿਆ ਓਥੇ ਤੇ ਮੇਰੇ ਨਾਲਦੇ ਜਿੰਨੇ ਵੀ ਮੁੰਡੇ ਕਮ ਕਰਦੇ ਸੀ ਤੇ ਉਹ ਰੋਜ ਖਾਂਦੇ ਪੀਦੇ ਵੀ ਤੇ ਕਦੇ ਕਦੇ ਮੈਂ ਵੀ ਖਾ ਪੀ ਲੈਣਾ ਹੀ.. ਬਾਦ ਮੈਂ ਸਬ ਕੁਜ ਛੱਡ ਦਿਤਾ ਤੇ 5 ਮਹਿੰਨੇ ਪਾਠ ਕੀਤਾ ਸੀ.. ਤੇ ਥੋੜ੍ਹਾ ਤੱਕ company ਨੇ ਖਰਾਬ ਕਰਨਾ ਸ਼ੁਰੂ ਕਰਤਾ ਤੇ ਵਿੱਚੋ ਕਈ ਬੰਦਿਆਂ ਨੇ ਆਪਣਾ ਹਿਸਾਬ ਲੈਣਾ ਸੁਰੂ ਕਰਤਾ ਤੇ ਸਾਰਿਆਂ ਨੂੰ ਬਹੁਤ ਵਦੀਆਂ ਤਰੀਕੇ ਨਾਲ ਹਿਸਾਬ ਮਿਲਿਆ ਹੀ ਸਾਰੇ ਪੈਸੇ ਮਿਲੇ ਹੀ.. ਤੇ ਓਦੇ ਵਿਚ ਬੰਦੇ ਏਦਾਂ ਦੇ ਵੀ ਹੈਗੇ ਹੀ ਜਿਹੜੇ ਸਰਾਬ ਤੋਂ ਬਿਨਾਂ ਰਹਿ ਨੀ ਸੀ ਸਕਦੇ.. ਤੇ ਓਹਨਾ ਨੂੰ ਵੀ ਹਿਸਾਬ ਵਦੀਆਂ ਮਿਲਿਆ ਹੀ... ਪਰ ਜਦੋ ਮੇਰੀ ਵਾਰੀ ਤੇ ਮੈਨੂੰ ਹਿਸਾਬ ਨੀ ਦਿੰਦੇ ਤੇ ਮੈਂ ਜਰਮਨਾ ਵੀ ਦੇ ਕੇ ਆਇਆ ਹੀ 45000 ਹਾਜ਼ਰ ਕੰਪਨੀ ਨੇ ਮਾਰ ਵੀ ਲਿਆ ਹੀ.. ਤੇ India ਦਾ 15000 ਹਾਜ਼ਰ ਜਰਮਨਾ ਵੀ ਦੇ ਕੇ ਆਇਆ ਹੀ ਓਵੇ ਕੰਪਨੀ ਦੇ ਕਰਕੇ... ਬਸ ਦਿਨ ਤੋਂ ਮੇਰਾ ਐਸਾ ਦਿਲ ਟੁਟਾ ਬਾਦ ਮੈਂ ਕਦੀ ਪਾਠ ਦਾ ਵੱਲ ਵੇਖਿਆ ਵੀ ਨਈ ਸੀ... ਤੇ ਮੈਂ ਪਾਠ ਵਾਲੇ software ਹੀ ਕੱਟ ਦਿਤੇ ਹੁਣ. ਪਾਜੀ ਹੁਣ ਜ਼ਕੀਨ ਹੀ ਉੱਠ ਗਿਆ ਆ.. ਬਾਕੀ ਪਾਜੀ ਮੇਰੇ ਹਿਸਾਬ ਨਾਲ ਰੱਬ ਤਕੜੇ ਬੰਦੇ ਦਾ ਯਾਰ ਆ ਜਿਹੜਾ ਦਿੰਦਾ ਰੱਬ ਓਹਨੂੰ ਦਿਨਾਂ ਆ..

    • @garrylasher5629
      @garrylasher5629 5 месяцев назад

      Bai ji learn from mistakes jdoo tusi apne fensle khud len lgg gye sbb theek ho janda path krn naal sbb masle hall v ho jande aa per vishwas hona chahida km te tandrusti mil jave ta oston uper kujni tusi eh dekho koi tuhade ton v greeb hai bss apna talent pashano te oste km krde raho ehi gal kahi bai ne video ch 24 ghanteya cho 2 ghante apne aapnu v deo

  • @rav2326
    @rav2326 Год назад +3

    Jeonda vassda rahe bhra mera❤

  • @antarpreetsingh3425
    @antarpreetsingh3425 Год назад +3

    Boht dhakkke khae lagde y ne lgda..... Good bro.... Thank you

  • @KulwinderSingh-hi9hw
    @KulwinderSingh-hi9hw Год назад +10

    Bht sohni syaniya glaa kitiya tuci veer❤❤

  • @jawahar5310USA
    @jawahar5310USA 9 месяцев назад +1

    ❤ love you brother 💪🏻🇺🇸

  • @babbumann957
    @babbumann957 Год назад +3

    Good thought change my life ur thoughts ❤️

  • @baljindersingh8135
    @baljindersingh8135 Год назад +3

    Zindagi da tajarwa very good

  • @jujharsingh3897
    @jujharsingh3897 10 дней назад

    Very nice bro

  • @JaspalSingh-jz4gm
    @JaspalSingh-jz4gm Год назад

    Bai tuhade varga bnda puri youtube te nhi hega tudi body de related te bhot vadia dsde a per apni jindgi nu vadia trike nal jiuna vi sikhonde aa bai sachi ahh video ne man kush mrta ❤️😊

  • @manvirsinghbasra2831
    @manvirsinghbasra2831 Год назад

    Paji saver nu main chaupai sahib sunda fer 108 bar waheguru bolda

  • @manindersidhu652
    @manindersidhu652 Год назад +2

    Gud 👍 information vadde y

  • @gymlovers2017
    @gymlovers2017 Год назад +3

    Thanks for information brother 👍 good job good work 👌👌

  • @jugrajsingh1358
    @jugrajsingh1358 Год назад +1

    Waah 22 ji ❤ chakki rkho fatte

  • @gurindrsingh7603
    @gurindrsingh7603 Год назад

    Hr vele Parmatma da shukar kro
    Bhajan Simran kro
    Sewa kro ( Mann,tann and Dhan di)
    Hamesha vdea soche bhave tohde nal koi marha v hove.
    Excersise kro
    Saaf suthra vegeterian khao.
    Hamesha sabbb da bhalla kro.
    Raat nu saun lgge shukrana kro.
    J tusi kuj manifest krna chaune apni life ch fer raat nu saun lgge os manifestation vaare sochde sochde so jao.
    Tohanu Rabb farsha to arshaaaa te pahunchaa dauga

  • @sohansinghmohna1592
    @sohansinghmohna1592 11 месяцев назад

    Wah ! Brother, jo jo kuj gurbani h likhyia hai, tusi bilkul exact ohi bolyia hai.. Salute hai bhaji tuanu..toadi soch nu.

  • @Will.emerging21
    @Will.emerging21 Год назад +1

    Veer g bhut vdiya rah te la rhe o new generation nu dnbad g waheguru ji mehr karn

  • @balwinderkumar73
    @balwinderkumar73 3 месяца назад

    Good information Y G 👍 👌 ❤

  • @maninderbhangu3178
    @maninderbhangu3178 Год назад +1

    Harry veere bohat wadia knowledgeable video bnayi tusi ehe. Har ik body builder body baarey hi dasda rehnda. Bt aah video bohat zaroori c, thankew so much veere tusi ajj di video paake ik bohat changi soch diti aa sareyan nu.

  • @angrejsidhu7966
    @angrejsidhu7966 Год назад +3

    Great tips for life. Thanks bro🙏🙏👌

  • @kamalpaul6434
    @kamalpaul6434 Год назад +4

    Pji bhot vdia bhot kuch ਸਿਖਨ nu milya eda derya videro bnoda reha karo ਧੰਨਵਾਦ🙏❤️

    • @kewalkanjlasongsofficial7813
      @kewalkanjlasongsofficial7813 Год назад

      ਦਾਰੂ ਕਿਵੇਂ ਛੱਡਿਏ ਬਾਈ,, ਪਲੀਜ ਇਕ ਵੀਡੀਓ ਕਰ ਸਪੈਸਲ ,,ਨੀਦ ਵਗੈਰਾ ਵਧੀਆ ਆਵੇ ਬਿਨਾਂ ਦਾਰੂ ਤੋਂ

  • @maharajshriclothhouse3755
    @maharajshriclothhouse3755 Год назад +1

    Love u bro

  • @SukhveerSingh-mg4qr
    @SukhveerSingh-mg4qr Год назад +1

    God bless you sir ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤

  • @parmjeetsingh9322
    @parmjeetsingh9322 Год назад +1

    ਬਾਈ ਮੈਂ ਸ਼ੁਕਰ ਕਰਦਾ ਪਰਮਾਤਮਾ ਦਾ ਜਿਸ ਨੇ ਮੈਨੂੰ ਤੁਹਾਡੇ contact ਵਿਚ ਲੈਕੇ ਆਇਆ
    ਬਾਈ ਤੁਹਾਡੀ videos ਮੇਰੇ ਲਈ ਬਹੁਤ helpful ਨੇ
    🙏🙏🙏

  • @PreetSingh-hh1th
    @PreetSingh-hh1th Год назад +1

    ਚੰਗੀ ਜਾਣਕਾਰੀ ਦਿੱਤੀ ਵੀਰ❣️❣️

  • @parshotamsunita6937
    @parshotamsunita6937 5 месяцев назад

    Good job bro and God bless you Sai Ji tenu SDA khush rakhan

  • @simratdeepsingh7829
    @simratdeepsingh7829 5 месяцев назад

    ❤❤❤

  • @jagjitkaur7548
    @jagjitkaur7548 Год назад +8

    Awesome, wish k aah video childhood period ch dekhi hundi, awesome guidence for everyone, I admire your approach towards society and humanity. ❤ I must say this video or like these kinds of videos must for the students, because student life is the beginning of their lives, it shape their lifes. Thanks

    • @AmandeepSingh-rt6eg
      @AmandeepSingh-rt6eg Год назад

      Honiya ta odo v ida dia videos but appa nu changiya ni lgdiya os time

  • @harjitamahal
    @harjitamahal 11 месяцев назад

    ਬਹੁਤ ਸੋਹਣਾ ਵੱਡੇ ਵੀਰ ❤

  • @sukhpreetsingh5974
    @sukhpreetsingh5974 Год назад +3

    ਧੰਨਵਾਦ ਹੇਰੀ ਵੀਰ ❤ ਵਾਹਿਗੁਰੂ ਮਿਹਰ ਕਰੇ

  • @manisidhu756
    @manisidhu756 Год назад

    Bai harryyy tere wrga bnda hni smjon ala sachi bai endd glllaa 🔥🔥🔥🙏👌👌👌 💯 reality aaa eh. Everyone should. Follow this.

  • @maniuk71
    @maniuk71 11 месяцев назад

    Bahut vadiya deep information diti veer ne . Jehnu eh gal samajh lag gai ohdi life change ho jani ya 🙏🏼

  • @jantsingh5251
    @jantsingh5251 7 месяцев назад

    Execillant

  • @user-ir5by8ro4x
    @user-ir5by8ro4x Год назад +1

    Big fan of uhhh veere from jarg

  • @shubhneetkaursandhu
    @shubhneetkaursandhu 8 месяцев назад

  • @jeet_ramgarhia_0
    @jeet_ramgarhia_0 Год назад +2

    Grate brother ❤❤❤❤

  • @Youtube.Simran
    @Youtube.Simran Год назад

    Positively sochi da aa videos dekh k tadi veere …tey naale positive hon lag janda

  • @yoboi4615
    @yoboi4615 Год назад +1

    Very nice information ❤❤

  • @sachdahoka2304
    @sachdahoka2304 Год назад +1

    I love you brother ❤

  • @studiopreetpalace4856
    @studiopreetpalace4856 Год назад

    ਬਹੁਤ ਕੀਮਤੀ ਵਿਚਾਰ।
    ਆਪ ਸੁਣ ਕੇ ਹੋਰਨਾਂ ਲੋਕਾਂ ਨੂੰ ਸੁਣਾਉ।

  • @BadalRandhawa630
    @BadalRandhawa630 6 месяцев назад

    Thx for motivation

  • @karamkaur1245
    @karamkaur1245 15 дней назад

    ❤🌹🙏

  • @tejinderkakrala
    @tejinderkakrala Год назад

    ਬਈ ਜੀ ਵਧੀਆ ਗੱਲਬਾਤ ਹੁੰਦੀ ਥੋਡੀ

  • @ramansandhu4160
    @ramansandhu4160 6 месяцев назад

    Thank u bro for sharing your worda of wisdom.❤

  • @opindersingh-nc3uf
    @opindersingh-nc3uf Год назад

    Bhuhat vadia veer passe ta sarri dunia kmundi aa par tusi balance rakhan vare bhuhat vadia smjaea sab to jaroori gall apni sehat health aa veer thuade smjon da treeka bhuhat vadia thuadi soch bhuhat vadia great 👍 love u 18:18

  • @lovelysharma5940
    @lovelysharma5940 Год назад +1

    kya baat aa bai kmall krti ❤

  • @gurwindersandhu5219
    @gurwindersandhu5219 Год назад

    ਸਹੀ ਗੱਲਾ ਨੇ ਬਾਈ❤

  • @gursimransimran9534
    @gursimransimran9534 Год назад +1

    Good

  • @magicworld9849
    @magicworld9849 Год назад

    ਬਹੂਤ ਵਧੀਆ ਵਿਚਾਰ ਬਾਈ ਜੀ 🙏

  • @sukhchainsingh1434
    @sukhchainsingh1434 Год назад +1

    ਮੰਦਰ ਵੀਰੇ ਕਿਆ ਬਾਤਾ ਬਹੁਤ ਵਧੀਆ ਲੱਗਾ ਵੀਡੀਓ ਦੇਖ ਕੇ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ।

  • @ArshdeepSingh-gl9wo
    @ArshdeepSingh-gl9wo 4 месяца назад +1

    Powerfull video

  • @JagbirMand-kp2pm
    @JagbirMand-kp2pm 8 месяцев назад

    Very good speach thanks

  • @gursewaksingh9633
    @gursewaksingh9633 Год назад

    👍🙏🙏 waheguru Mehar kre 🙏🙏👍

  • @GurdeepSingh-xg4yo
    @GurdeepSingh-xg4yo Год назад

    Right ji thankyou so much bro ji 🙏♥️🙏♥️👍👍💯💯💯♥️

  • @MandeepKaur-em5ut
    @MandeepKaur-em5ut Год назад

    Wmk bhaji tuhade te 🙏

  • @RajeshKumar-mu2uf
    @RajeshKumar-mu2uf Год назад

    Nice dipply information and God bless you bro

  • @MandeepSingh-yo9lu
    @MandeepSingh-yo9lu 11 месяцев назад

    Love you baji ❤

  • @minderjitkaur1245
    @minderjitkaur1245 6 месяцев назад

    ਧੰਨਵਾਦ ਬੇਟਾ ਜੀ

  • @gurleenkaur8704
    @gurleenkaur8704 10 месяцев назад

    Harry thank you for sharing your words of wisdom.

  • @sandeepgangarh
    @sandeepgangarh Год назад +1

    🙏🏻❤️💯

  • @jagrajgill6918
    @jagrajgill6918 Год назад

    thanks ustad g , olways best and honest advice lgdi a tuhadi

  • @Wakeup_Fitness.47
    @Wakeup_Fitness.47 Год назад

    Thank you Bhai bhut vdaiya gallan daseya thank you

  • @PREET__750
    @PREET__750 9 месяцев назад

    Bahout Vdya Videos Hundeya Veer Sodia Sachi Sodia Glla Sun Ke Dill Nu Sakun Ja Mill Janda Veere Bahout Dungyan Glla Dasde Oo Veer Thank You Waheguru Ji Mehar Karan Sode Te Ki Eda He Vdya Vdya Topic Te Video Bnode Raho ❤❤❤

  • @arshkor7471
    @arshkor7471 7 месяцев назад

    💃💃💃💃💃💃💃

  • @baljeetkaur3202
    @baljeetkaur3202 10 месяцев назад

    Waheguru ji

  • @manpreetsingh-sy9gl
    @manpreetsingh-sy9gl Год назад

    Veere bohot wadiya speech diti tuci ...bohot kuj sikhn nu mileya ❤❤

  • @gurpreetfitnessworld5
    @gurpreetfitnessworld5 Год назад

    ਬਹੁਤ ਸੋਣੀ ਜਾਣਕਾਰੀ ਦਿੱਤੀ ਬਾਈ ਜੀ,,

  • @sarbchahalsarbjot6542
    @sarbchahalsarbjot6542 Год назад +1

    Thoughtful ❤

  • @kamaljitkaur2643
    @kamaljitkaur2643 9 месяцев назад

    Thanks veer g two point new mele app see us pa work karo ghea ਵੀਰ ਜੀ ਸਚਾਈ ਵਾਲਾ person ਭੀੜ ਵਿਚ ਇਕੱਲਾ ਰਹਿ ਜਾਦਾ ਉਸ ਟਾਈਮ ਫਿਰ god nu he ਸਾਥ ਲੇਕਰ 🙏🙏🙏

  • @ps-do2ib
    @ps-do2ib Год назад

    ਬਹੁਤ ਵਧੀਆ ਜੀ

  • @KulwinderKaur-pb8gw
    @KulwinderKaur-pb8gw Год назад

    Good msj 22 ji

  • @lovvedhaliwal1300
    @lovvedhaliwal1300 Год назад

    Thnx harry bro for this genuine information . Plz white hair nu stop krn te black krn lyi hor videos bnayo details ch . Kehdi medicine jo white hair nu stop ch help krdi. Natural way explain krdo tuahdi pehla v is te ik video dekhi a

  • @Sk_sharma..
    @Sk_sharma.. Год назад +1

    ❤️❤️👌👍

  • @mothabhadson187
    @mothabhadson187 Год назад

    Bhut kuj sikhn nu milde veer tera kolo..... Dhnvaad veer

  • @mannyji6268
    @mannyji6268 Год назад

    Dhanwad paji ❤🙏🙏

  • @gillcarriersinc2352
    @gillcarriersinc2352 Год назад +1

    Good work

  • @sukhikaur1096
    @sukhikaur1096 9 месяцев назад

    You are great 👍

  • @singhbarhmi8262
    @singhbarhmi8262 Год назад

    ਬਹੁਤ ਵਧੀਆ ਵੀਡੀਉ ਵੱਡੇ ਵੀਰ ਹਰ ਇੱਕ ਨੂੰ ਦੇਖਣੀ ਚਾਹੀਦੀ

  • @Sajangill05
    @Sajangill05 Год назад

    My Life Guidance brother you Thanks 🙏

  • @user-yb2mj9qx2i
    @user-yb2mj9qx2i Год назад

    Bhut vadia gal a bai g

  • @maan_ajaypal
    @maan_ajaypal Год назад

    I wanna like u Harry bro❤️

  • @amarjeetsingh8920
    @amarjeetsingh8920 Год назад

    Kmaal video veer g

  • @karamsing5979
    @karamsing5979 6 месяцев назад

    Good 🌹🥀. Good luck.🥀🌹