THE SECRET ਕੁਦਰਤ ਦਾ ਨਿਯਮ, ਜੋ ਸੋਚਦੇ ਹਾਂ ਉਹੀ ਮਿਲਦਾ ਹੈ manifest your dream life
HTML-код
- Опубликовано: 5 фев 2025
- This is a punjabi book review about the secret, in this video I explained the secret and the law of attraction and how to manifest your dream life, if you enjoyed the vlog make sure to like, share, comment and subscribe.
Instagram: ...
#anmolgrewalvlogs #manifestation #lawofattraction #thesecret #bookreview #punjabi #punjabivideo #kitaab #amritsar
ਜੋ ਮਾਗਿਹ ਠਾਕੁਰ ਆਪਣੇ ਤੇ ਸੋਇ ਸੋਇ ਦੇਵੇ, ਨਾਨਕ ਦਾਸ ਮੁਖੀ ਤੇ ਜੋ ਬੋਲੇ ਇਹਾ ਊਹਾ ਸੱਚ ਹੋਵੇ,
100% ਸੱਚ ਆ
ਸੱਚ
Keep it up
❤❤❤❤
Thanks ji... Kyi sala to eh shabad pdh rhe c pr meaning nhi kde pta lga...hun smjh aai ki akalpurkh waheguru kehna ki chaunde aa❤😊
ਇੱਕ ਗੱਲ ਦਾ ਮੈਨੂੰ ਪਤਾ ਮੇਹਨਤ ਤੇ knowledge ਜਿਵੇਂ ਜਿਵੇਂ ਵੱਧ ਦੀ ਹੈ ਰੰਗ ਜਰੂਰ ਲੈ ਕੇ ਅਉਂਦੀ ਹੈ
ਮੈਂ ਪਿਛਲੇ ਤਕਰੀਬਨ ਦਸ ਸਾਲ ਤੋਂ law of attraction ਬਾਰੇ ਸੁਣ ਪੜ੍ਹ ਰਿਹਾ ਕਾਫੀ ਮੇਹਨਤ v ਕੀਤੀ ਪਰ ਏਨਾ ਸੌਖਾ ਨਹੀਂ ਫੇਰ ਕਿਸਮਤ ਕੀ ਚੀਜ਼ ਹੋਈ ਮੇਰਾ ਤਜ਼ੁਰਬਾ ਹੈ ਕਿ ਇਕ ਹਦ ਹੈ ਓਸ ਹਦ ਤਕ ਚੀਜ਼ਾਂ ਤੇ ਲੋਕਾਂ ਨੂੰ attract kar ਸਕਦੇ ਓ ਬਾਕੀ ਰੱਬ ਜਾਣ ਦਾ
Great ਵੀਰੇ ਮੈਨੂੰ ਯਾਦ ਏ , ਮੇਨੂ ਕਿਸੇ ਨੇ ਇਸ ਬਾਰੇ 2018 ਵਿੱਚ ਦਸਿਆ ਤੇ ਅਚਾਨਕ ਮੈਨੂੰ 2020 ਦੇ ਅਖੀਰ ਵਿੱਚ ਇੱਕ ਅਜੀਬ ਬਿਮਾਰੀ ਨੇ ਘੇਰ ਲਿਆ , ਬਹੁਤ ਡਾਕਟਰ ਮੈਨੂੰ ਜ਼ਵਾਬ ਦੇ ਗਏ , ਪਰ ਮੈ ਪੂਰਾ positive ਸੀ, ਵੀ ਮੇ। ਠੀਕ ਆ , ਮੈਨੂੰ ਮੇਰੇ ਪਰਿਵਾਰ ਨੇ। ਚਾਚੇ ਤਾਏ, ਹੌਰ ਸੱਜਣ ਮਿੱਤਰਾਂ ਮੇ ਬੜਾ ਸਹਿਜੋਯ ਕੀਤਾ , ਮੇ ਬਿਮਾਰੀ ਚ ਹੁੰਦੇ ਬਹੁਤ ਕਿਤਾਬਾ ਪੜਦਾ ਰਿਹਾ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੰਦਰੁਸਤੀ ਆ ,
ਓਸ ਤੋਂ ਬਾਅਦ ਮੇ ਕੁਦਰਤ ਦੀ ਦਿੱਤੀ ਹਰ ਚੀਜ ਦਾ ਝੁੱਕ ਕੇ ਸ਼ੁਕਰ ਕਰਨ ਲੱਗਾ ❤🙏🏻😇
Great
Bro mai v bhut bimar rehni ya bhut bimariya lagiyan hoyiyan autoimmune disease, RA factor te thyroid te hor v kyi chotiyan chotiyan problems kuj samjh nahi oundi ki kra mai bilkul medicines ton mukti chahuni ya
@@kiranjit9898 ਭੈਣੇ ਪਹਿਲਾ ਤਾਂ ਇਹ ਭੁੱਲ ਜਾ ਕਿ ਤੂੰ ਬੀਮਾਰ ਐ ,ਏਦਾ ਮਹਸੂਸ ਕਰ ਕੀ ਤੂੰ ਨੌਰਮਲ ਆ ਠੀਕ ਆ , ਏਦਾ ਸੋਚਣਾ ਮੁਸ਼ਕਿਲ ਆ ਓਹ ਵੀ ਉਦੋ ਜਦੋ ਬੰਦਾ ਬੀਮਾਰ ਹੋਵੇ, ਪਰ ਸਾਰਾ ਕੁਝ ਸਾਡੀ ਸੋਚ ਤੇ ਨਿਰਭਰ ਕਰਦਾ ਵਾਂ ,ਹੋ ਸਕੇ ਤਾਂ ਚੰਗੀਆ ਚੰਗੀਆ ਕਿਤਾਬਾ ਪੜ੍ਹੋ, ਓਹ ਤਾਂ ਬੰਦੇ ਨੂੰ ਨਵਾਂ ਜੀਵਨ ਦੇਣਾ ਸ਼ੁਰੂ ਕਰ ਦਿੰਦੀਆ ,, ਬਾਕੀ ਹਿੰਮਤ ਕਦੇ ਨਾ ਹਾਰੋ ਹਰ ਚੀਜ ਦਾ ਹੱਲ ਹੈਗਾ ਪਰ ਸ਼ੁਰੁ ਸਾਡੇ ਹੀ ਮਸਤਿਕ ਤੋਂ ਹੁੰਦਾ , ਪੂਰਾ ਬ੍ਰਹਿਮੰਡ ਆ ਅਪਣੇ ਅੰਦਰ ਆਪਣੀ ਤਾਕਤ ਨੂੰ ਸਮਝੋ ,self belive ਸਭ ਤੋਂ ਵੱਡੀ ਤਾਕਤ ਐ !!!!
ਜੋ ਬ੍ਰਹਮੰ ਡੇ ਸੋਇ ਪਿੰਡੇ, ਜੋਂ ਖੋਜਾ ਸੋ ਪਾਵੇ,,,,,,,
@@kiranjit9898autoimmune stress nal hundiaa jyadatar life ch busy ravo kite ghuman javo ja kese dharmik jatra te javo bimari vare sochan layi time na hove a ghro bhar niklo waheguru jaroor mehr kru ga
ਛੋਟੇ ਵੀਰ ਜਿੰਦਗੀ ਵਿੱਚ 4-5 ਬੰਦੇ ਹੀ ਨੇਂ ਜਿਨ੍ਹਾਂ ਨੂੰ ਮੈਂ ਸੁਣਦਾਂ ਜਿਨ੍ਹਾਂ ਚੋਂ ਇੱਕ ਤੁਸੀਂ ਓ ਜਿਨ੍ਹਾਂ ਤੋਂ ਕੁਝ ਚੰਗਾ ਸਿੱਖਣ ਨੂੰ ਮਿਲਦਾ
Keep up Gud Work Bro 👍
Right Ji
ਵਾਹਿਗੁਰੂ ਜੀ ਤੁਸੀ ਮੈਨੂੰ ਪ੍ਰੇਸਾਨੀ ਵਿੱਚੋ ਬਾਹਰ ਕੱਢ ਦਿੱਤਾ 🙏🏻ਵਾਹਿਗੁਰੂ ਜੀ ਤੁਸੀ ਮੈਨੂੰ ਬਹੁਤ ਬਹੁਤ ਵੱਡੇ ਕੰਮ ਦੇ ਦਿੱਤੇ ਜੀ🙏🏻
ਵਾਹਿਗੁਰੂ ਜੀ ਦੀ ਮੇਰੇ ਤੇ ਬਹੁਤ ਮੇਹਰ ਹੈ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ ਜੀ🙏🏻
110% Right Bro Sab kuj hunda hai bs Believe & Positivity ❤
ਵਧੀਆ ਲੱਗਾ ਕਿ ਕੋਈ ਵੀਰ ਪੰਜਾਬੀ ਵਿੱਚ ਕੰਟੈਂਟ ਬਣਾ ਰਿਹੈ। ਸ਼ੁਭਕਾਮਨਾਵਾਂ 🎉🎉
ਜੋ ਅਸੀਂ ਸੋਚਦੇ ਆ ਉਹੀ ਬਣਨ ਲੱਗ ਜਾਂਦੇ ਹਾਂ (ਸਿੱਧੂ ਮੂਸੇਵਾਲਾ) ❤❤
ਪੁੱਤ ਬਿਲਕੁਲ ਸਹੀ ਬੇਟਾ ਇਹੋ ਜਿਹੀਆ ਵੀਡੀਓ ਹਰ ਰੋਜ ਪਾਇਆ ਕਰ ਬੇਟਾ ❤️ ❤❤❤❤
ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਕਿਤਾਬ ਵਿੱਚ ਵੀ ਏਹੀ ਦਸਿਆ ਗਿਆ ਹੈ ਬਿਲਕੁਲ ਸਹੀ ਹੈ ਜੀ
ਬਹੁਤ ਵਧੀਆ ਦੱਸਿਆ ਤੁਸੀਂ
ਮੈਨੂੰ ਵੀ ਕਿਤਾਬਾਂ ਪੜ੍ਹਨ ਦਾ ਸ਼ੌਕ ਐ ਤੁਸੀਂ ਬਹੁਤ ਵਧੀਆ ਸਰਲ ਤਰੀਕੇ ਨਾਲ ਸਮਝਾਉਂਦੇ ਓ
1001% ਕੰਮ ਕਰਦਾ ਹੈ । ਅੱਜ ਤੋਂ 10 ਸਾਲ ਪਹਿਲਾਂ ਜੋ ਮੈਂ ਚੰਗਾ ਸੋਚਿਆ ਸੀ ਮੇਰੇ ਕੋਲ ਸਭ ਕੁਝ ਹੈ । ਹੋਣ ਤਾਂ ਇਕ ਦਿਨ ਮਕੇਸ਼ ਬਾਨੀ ਤੋਂ ਉਪਰ ਹੋਣ ਵਾਲਾ ਰਿਹੇ ਗਿਆ ਬੱਸ ਉਹੀ ਜਲਦੀ ਪੂਰਾ ਹੋਣ ਵਾਲਾ ਹੈ ❤
Veer g kive apply kita es rule nu tuhi apni life ch
@@malkeetsingh-ti4bh ਵੀਰ ਜੀ ਇਹ ਤੁਹਾਡੇ ਜੀਵਨ ਵਿਚ ਵੀ ਕੰਮ ਕਰ ਰਿਹਾ ਹੈ ।
ਬਸ ਜਿਵੇਂ ਸੋਚੋਗੇ' ਉਵੇਂ ਬਣਾਉਗੇ,
ਮੈਨੂੰ ਲੱਗਦਾ ਹੈ ਤੁਹਾਡੀ ਵੀਸ਼ ਪੂਰੀ ਹੋਣ ਹੀ ਵਾਲੀ ਹੈ ਕਿਉ ਕੀ ਤੁਸੀਂ ਚੰਗੇ ਹੋ ਤੁਸੀਂ ਇਕ ਚੰਗੇ ਤਰੀਕੇ ਨਾਲ ਮੈਨੂੰ ਪੁੱਛਿਆ ਹੈ। ਚਾਹੇ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਇਕ ਚੰਗੇ ਇਨਸਾਨ ਹੋਗੇ 101%❤️❤️❤️
@@GAGANSTARLINKdhanwad veer g maan den layi, veer g o ta sahi hai k sanu positive sochna paina par veer g sochiye kive, kadi kise cheej pishe man bhajda kadi kise cheej pishe, ik jagah ni tikda, tusi kive sochya c eh sab
@@malkeetsingh-ti4bh ਸਤਿ ਸ਼੍ਰੀ ਅਕਾਲ ਵੀਰ ਜੀ, ਬਸ ਹਰੇਕ ਚੀਜ਼ ਲਈ ਸ਼ੁਕਰਗੁਜ਼ਾਰ ਹੋਣਾ ਸ਼ੁਰੂ ਕਰ ਦਿਉ ਹੋਲੀ-ਹੋਲੀ ਇਕ ਚੀਜ਼ ਤੇ ਮੰਨ ਹੋ ਜਾਏਗਾ , ਸੁਬਾ ਧੰਨਵਾਦ ਤੇ ਰਾਤ ਨੂੰ ਧੰਨਵਾਦ ਜ਼ਰੂਰ ਕਰੋ । ਵੈਸੇ ਤੁਹਾਨੂੰ ਜਿੰਦਗੀ ਚ' ਕੋਈ ਸੱਮਸਿਆ ਹੈ ਜਾ ਕੋਈ ਵੀਸ਼ ਤੇ ਕੰਮ ਨਹੀਂ ਹੋ ਰਿਹਾ ।
@@GAGANSTARLINKveer g mainu share, market vich bahut interest hai, main chaohna ghre baithe share market trading karke changa paisa kama saka,
Hm..am 40+but mere kuch supne ne jo mai jroor poore krne aa ...jdo poore hunde aa mai jaldi hi aake poori dunia nu dsna ki haa mai aah achive kita...thanks betta ji❤
ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ🙏🏻Thanks Univers ji🙏🏻ਸਹੀ ਕਹਿ ਰਿਹਾ ਵੀਰ ਜੀ ਜੋ ਅਸੀ ਸੋਚਦੇ ਹਾਂ ਉਹ ਹੀ ਹੁੰਦਾ ਜੀ🙏🏻ਵਾਹਿਗੁਰੂ ਜੀ ਤੁਸੀ ਮੈਨੂੰ ਬਹੁਤ ਬਹੁਤ ਖੁਸ ਕਰ ਦਿੱਤਾ ਜੀ🙏🏻ਵਾਹਿਗੁਰੂ ਜੀ ਤੁਸੀ ਮੇਰੀ ਹਰ ਇੱਛਾ ਪੁਰੀ ਕੀਤੀ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
ਜਿੳੁਂਦਾ ਵਸਦਾ ਰਹਿ ਪੁੱਤਰ ਵਾਹਿਗੁਰੂ ਜੀ ਤੇਰੇ ਅੰਗ ਸੰਗ ਰਹਿਣ ❤❤❤❤❤🎉🎉❤❤😊😊
🙏
ਬਹੁਤ ਖੁਸ਼ੀ ਹੁੰਦੀਆ ਜਦੋਂ ਤੁਹਾਨੂੰ ਇਹ ਪਤਾ ਲੱਗ ਦਾ ਕਿ ਤੁਸੀ ਸਹੀ ਸੀ ।ਮੈ ਵੀ ਇਦਾ ਹੀ ਸੋਚਦਾ ਹਾਂ।
Sir bhot vadiya tariya tu c ek ek gal dasii h ..te Parmatma valoo jo tehanu har chij nu chnagi tariya smjhone da tarika mila h wo lajwab h ..rubb tehanu changi sehat te barkat deve 🙏🏼😇
Gurbani talks about the mind to incredible levels.
True. Bob Proctor started the secret. I did his first cause on Mind and how Mind dominates our live. I realized that he researched the Sri Guru Granth Sahib Ji and expanded on it. In life we have a lifespan . It is better to gaweeyeh, suniyeh, Munn rakhiye pao as you read the SRI Guru Granth Sahib Ji
@@pretamkaurmann1680 It starts in the Sri Guru Granth Sahib Ji first especially if your a Sikh. Other Granth’s are of course brilliant. You can than expand your awareness to texts & philosophers like Bob a doctor or Napoleon Hill etc.. Think & Grow Rich by Hill is an outstanding book. My favourite is “The War of Art” by Stephen Pressfield. Is central theme is resistance & how to counter resistance everyday.
ਗੁਰੂ ਗ੍ਰੰਥ ਸਾਹਿਬ ਵਿਚ ਵੀ ਇਹੀ ਸਭ ਚੀਜ਼ਾਂ ਪਹਿਲਾਂ ਹੀ ਲਿਖ ਹੋ ਗਈਆਂ🙏🏻🙏🏻🙏🏻❤️❤️❤️❤️ ਸ਼ੁਕਰ ਵਾਹਿਗੁਰੂ ਜੀ 🙏🏻
Bilkul sir me vishvas kerdi a es theory ch ... Asi v sociology and psychology vich ehi sikhde a.. te sikhn to oehla khud te aplly krna jrori hai... Ales study te behalf te kuch bnuna hai ta study nu serf read Krna nahi practical aplly Krna jrori hai... Sociology te phycologty nu study krn da ta hi fayda hai.. or jo bache sociology and psychology ch interst rakhde ne oh bahut lucky ne kiyki oh kde bhi negativ nahi ho sakde life ch... And tusi kde note kreyo sociology and psychology de students da behav bakki bacheya naalo vakhra hovega.. vjah hai knowledge human behaviour di te human mind di... Jo society ch ho reha hunda hai oh ekk sociologist and phycologty nu ohde vehaviou de piche di reality da pta hunda es krke oh react krn di jgah te us situation nu samjhn di koshish krda.. nice information sir....
ਅਨਮੋਲ ਪਲੀਜ ਇਸ ਟਾਪਿੱਕ ੳੁੱਪਰ ਹੋਰ ਵੀਡੀਓਜ਼ ਬਣਾੳ ਬਹੁਤ ਵਧੀਆ ਲਗਦਾ ਜੋ ਕਿਤਾਬਾਂ ਨਹੀ ਪੜਦੇ ੳੁਨ੍ਹਾਂ ਲਈ ਵੀ ਫਾਇਦੇਮੰਦ ਆ
Dekh ke vadiya lgga ke law of attraction di videos punjabi ch bhi aaun lgg gyiya 💛 great work. ...god bless you 💛
This book has changes my life. I am grateful to find this
waheguru da naam jap karo ,..
shaantiii mil
gayiiii te sab kuch mil gaya
Mann jete jagg jeet - Japji Sahib ❤
Yes
lol.. this is misinterpretation ..
man jeeta needs to define first .. believing in something doesn't mean - man jeeta .. 😅. you read what you believe..
agyanta...mann jeete jagg jeet da matlb jo insaan da mnn aa Oh ehdr udhr Bhajj da rehnda... je Oss nu kaabu krlya te rabb da Naam japp leya ta jagg jitt jayunge...
Thats not what it means
Yes right 👍 @@HarpreetSingh-we7jg
Hnji bhaji its works. Mai khud manifest kita te meri wishes puriya v hoyia.
In such a young age you are delivering a very good knowledge for the better life of your followers. In a very short time you will have millions of followers.God bless
Law of attraction really work I experienced lots of think...
Veere mai earphone laga k free tym morning ch
Mere shop te safaii kar reha c
Sach dasa ta thudi eh 17:42 di video ne meri sachii vich soch hi change krtii
Menu kuch tym lai aida feel hoya ki mai bhot jyda positive ho gya
Thanku for make a video (respect)
ਬਹੁਤ ਵਧੀਆ ਵੀਰ ਜੀ ❤❤
ਇਹੋ ਜਿਹੀਆਂ ਹੋਰ books ਦੀਆਂ ਵੀਡਿਓ ਲੈਕੇ ਆਉ
ਬਾਈ ਜੀ, ਮੈ ਪਿਛਲੇ ਦਿਨੀ ਕਾਫੀ students ਦੀ ਮੱਦਦ ਕੀਤੀ, ਉਸ ਕਰਕੇ ਮੇਰੇ ਖੁਦ ਓਪਰ allegations ਆ ਗਿਆ, ਜਿਸ ਕਰਕੇ ਮੈਨੂੰ ਪਤਾ ਨਹੀ ਹੁਣ ਅੱਗੇ visa ਮੀਲਣਾ ਪਤਾ ਨਹੀ। ਥੌਡੀ video ਦੇਖਣ ਤੌ ਬਾਅਦ positive ਸੋਚ ਰਿਹਾ।
M using law of attraction. I changed my life. M healthy wealthy and happy. Thanks universe
ਬਹੁਤ ਵਧੀਆ ਕੰਮ ਜੋ ਵੀਰ ਕੋਲੋ ਚੰਗਾ ਸਿੱਖਣ ਨੂੰ ਮਿਲਿਆ
22 ਮੈ ਥੋਡੀਆ videos 0 to end tak dekhda ha sab bohat hi ghaint hundiya ne❤
ੲਿਸ ਗੱਲ ਨੂੰ ਕਿਸਮਤ ਨਾਲ ਜੋੜ ਕੇ ਵੇਖ ਵੀਰ ਹਰ ਬੰਦੇ ਦੀ ਕਿਸਮਤ ੲਿਹਨੀ ਚੰਗੀ ਨਹੀ ਹੁੰਦੀ ਵੀ ਜੋ ਸੋਚਦਾ ੳੁਹੀ ਮਿਲ ਜਾਦਾ , ਕੲੀ ਲੋਕ ੲਿਹੋ ਜਿਹਾ ਵੀ ਹੁੰਦੇ ਜੋ ਸੋਚਦੇ ਨੇ ਹਮੇਸ਼ਾ ੳੁਸ ਦਾ ੳੁਲਟਾਂ ਹੀ ਹੁੰਦਾ ਹੈ.....
Bilkul Shi gal paji mere nal eda hunda
Ehh gll sach aa bilkul Jo v appa sochde oh ni hunda mai kde ni c sochia Jo ajj oh time chalda
ਬਹੁਤ ਸੋਹਣੀ ਵੀਡੀਓ.... Knowledge is power
Beta Anmol, Your words are sweet pears. I also read this book and I ask everyone to read this book. I am really feeling big change in my thoughts that's changing my life positively. This needs a quiet concentration.
And you will reach your goals soon because you are helping the people and boosting their mental health. 👍
This book has improve me a lot
The law of attraction is an intriguing concept. It suggests that positive thoughts and intentions can attract positive outcomes into our lives. While it may sound appealing, I have mixed feelings about it. On one hand, I believe in the power of positive thinking and how it can shape our mindset and actions. However, I also think that it's important to recognize the role of hard work, opportunity, and external factors in achieving our goals. Simply thinking positively may not be enough to manifest everything we desire. It's a complex topic that warrants further exploration and personal interpretation
Yes, Manpreet we have to work hard , consistent, and perseverance is needed for success and satisfaction, but I think a positive mindset is necessary otherwise with negative thoughts we can't focus and chances to go into stress etc and we can't take benefit from our resources because in low energy attention is on our self not on quantum field of blessings.
I have seen hundreds of videos on LOA but you explained it in the simplest way.... Feels like m having conversation with you 😅
Bless you
Jaberdast book hai Pyaary veer..law of attraction..bhut Kum kardi aa..main final he apna goal achieve kr lyaa.. thanks
Kiwe
ਅਨਮੋਲ ਬਾਈ ਮੈਨੂੰ ਵੀ ਇਹ ਕਿਤਾਬ ਮਿਲ ਗੀ ਸੀ ਪੰਜਾਬੀ ਟਰਾਂਸਲੇਸ਼ਨ ਚ ਤੇ ਬਹੁਤ ਹੀ ਵਧੀਆ ਹੈ🙏🙏
ਸੀਕ੍ਰੇਟ
@@Harwinder555 hanji
ਬੁੱਕ ਦਾ ਨਾਮ secret ਆ?@@Harwinder555
Hai punjabi ch eh book
Absolutely bro i also believe in manifesting and i often watch vedios which makes my believe more stronger..
And the strong believe means the fast results✔
It is true,mai first time eh book 2017 ch read kiti se, kafi change ayi se life ch after that, its hard to implement firstly but once we start then miracles happen in life...
Bahut vadiya veere mai v apply kr reha eh law
Hun v law of attraction search kita te tuhadi video aa gyi bahut vadiya explain kita tusi v ❤❤
Vishwas Karan naal sab kuch thik ho janda ❤choti ummar vade tazarbe
Positive rehna veer bahut aukha, par eh gal sach 100 percent i agree with you
Sahi gall aa bai main jdo sochda k Ajj main raja Sachi sara din mera rajya wangu e langhda
Har chij Odo mere kol hundi jo lod hundi
Veer ji sakoon c video ch please hor video pao ehda diya.. Waheguru ji give more success to uh 💙🙏🏻🫂
Meri life v secret ne change kiti c.. very nice book
very rare punjabi talk about books ❤ your channel coz i m a books lover❤
Bohat vdia vda veer ji.. Es book di hor videos lyavo ja ho ska ta full details ch book explain kro ❤ bohat bohat dhanvad ji tuhada
Es book ne bde lokan di life change kiti ...it's my turn now ....sab ton pehla parmaatma nu apne nij kr sochna ...hamesha ang sang ...bs fir sabbay kaaj savar jaane
Bht vdiya video lgi veere menu sachi me bht negative sochdi aa but hun me positive sochna starts krnagi 😊
ਅਨਮੋਲ ਮੈਂ ਛੋਟੀ ਹੁੰਦੀ ਜਿਵੇਂ ਸੋਚਦੀ ਹੁੰਦੀ ਸੀ ਮੈਨੂੰ ਸਵ ਮਿਲਿਆ ਹੂਣ ਮੈਂ ਅਪਣੇ ਬੇਟੇ ਸੌਚਦੀ ਹਾ ਮੈਂਨੂੰ ਮਿਲੇਗਾ
Ki ji son
Hiii
Hji jaror a Isha v poori hogi
Hji jaror
Veerji ehda next part v le aao,it was interesting jehde thode bohut doubts aa oh clear ho jan ge
Waheguru tuhadi family nu khus rakhe vere thanks for this video 🙏🙏
Bai mehnat vi zruri aa
Koi ki bai milda ohi aa jo apa deserve krde aa
Bass uchhi soch rakho te mehnat kro
aape sabb kuj milju vishwash rakho🙏
Boht vdia.. U r straightforward on u tube.. Keep it up🎉
Shi gl bro Jai koi apa nu negative bolda apa v some time ohda feel krn lg jnde but apna nu apne app nu change krna pehnda with positive
ਬਿਲਕੁਲ ਸਹੀ ਵੀਰ ਅਸੀਂ ਤੁਹਡੀ ਪੂਰੀ ਸਪੋਰਟ ਵਿਚ ਹੈ
Boht vdia treeke nal smjone o veer.. Waheguru mehr kre! ❤
Thanks brother
Videos ta bahut dekhiya
PR avdi mother language ch sikhan da andaaj hi vakhra hundaa
❤
ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ।
Best video on law of attraction present on RUclips, even no foreigner can beat this explanation ❤ God bless you always, wmk 🙏
This bro has a quality of explaining complex book in simple way
I heard abt this book from soo many people but the day u suggested this on insta I bought this one .. thanks❤
Hlo ji
ਬਾਈ ਜੀ ਇਹ ਵੀਡੀਓ ਮੇਰੇ ਲਈ ਅਉਣ ਵਾਲੇ ਦਿਨਾਂ ਵਿੱਚ ਮੱਦਦਗਾਰ ਸਾਬਤ ਹੋਣ ਵਾਲੀ ਹੈ
ਜਿਉਦਾ ਰਹਿ ਬਾਈ
ਬਹੁਤ ਵਧੀਆ ਭਾਜੀ
Great job sir🙏🏻God bless you this book is really wonderful as well gives positive energy
Shi gal hai,Meri her wish puri hudi hai,the secret book nal,meun apna app ta Pura just hai,
ਬਹੁਤ ਵਧੀਆ ਵੀਰੇ 😊😊😊
ਬਹੁਤ ਸੋਹਣੀ ਕਿਤਾਬ
Yes it's true ,jo v main sochdi aa oh manifest hundi aa show hundi aa har jga
Veer ji ❤❤❤❤ thanks 👍 so much
Ih low of attraction video mai bachpan vich v dekhi c odo mainu inni samjh nhi c
Ajj mai chngi tra naal samjh gyi ❤❤❤
God bless you ❤ me v preshan c...but thodi gl sun k...tension free ho gi ..thanku vera 💫
❤❤❤❤ Bhut vadia ji
I read the secret
And I believe in dis book
It's really wonderful book
You are doing great job 👏🏻....I love to watch your videos from day One & I really appreciate your hardwork...You are really a great icon for our punjabi youth...Thanks for sharing life knowledge with us...All the best for your future ❤️
Good job bro. Life bhut improve ho rhi aa tuhadi video dekh k. Love you bro..keep it up.
Very good bro puri video vekhi a ehne vadia smjya
Bhaiya.... overthinking barre bhi plz koi video bnayo...
Bro ਮੈਕ ਥੋਡਾ ਨੇੜੇ ਰਖੇਆ ਕਰੋ ਅਵਾਜ ਘੱਟ ਆ ਰਹੀ ਸੀ ਤੁਹਾਡੀ. ਬਾਕੀ ਬਾਈ ਬੁਹਤ ਜਿਆਦਾ ਵਦੀਆ ਕੰਮ ਕਰੇ ਓ ਤੁਸੀਂ 👍🏼👌🏼
Ajj di Sb to Best vdio
Nice yaar bhut vadia review c te personality development te vi ik book dso te kive aapa kise nal vadia dhang nal gal kr skde aa
ਵਾਹਹਹ! ਬਹੁਤ ਵਧੀਆ
Bhut jada video vadiya bro good work I also think like that always positive
Keep posting such nuggets ❤❤❤
A must read book to get your life and mindset changed. Thank you veere for the review of this book🙏🏻🙏🏻
Book name pls??
@@vishalmeelu7191... "Secret"
The secret
@@vishalmeelu7191 the secret
@@vishalmeelu7191 THE SECRET BY RHONDA BYRNE. A MUST READ BOOK FOR EVERYONE IF ONE IS LOOKING TO UNLOCK THE TRUE POTENTIAL OF THEIR MENIFESTATION
Explained very well so easy to understand thank you 🙏
Bhut changge tareke nal explain kita bro🙏
Hain g veere this is called subconscious mind power ,main v appne te apply kita hoyee a drem complete mere ta
Waheguru ji,,,, blessed you,, interested,,,,
Hnji bht vdia lgi eh video hor v le k au content iss book tu
It's all right ,I believe it.. God bless you putter..
Virre bohot vdiya video lgi jrur try krange formula thanks😊
Beleave you god bless. Done the same. Just have to stay positive. And beleave. And always stay happy.
Bahut badiya veere ❤
ਬਿਲਕੁਲ ਸਹੀ ਐ ਬਈ ਜੀ ,
you are doing amazing job, i really like your videos, it helped me to be at peace.
Bht motivation mil rhi aa mnu m SB follow krogi😊
Thanks vere for making this video in punjabi