Veer very important vedio h sir ji A lot of thanks Mera v mn krdha c vedio bnama Pr tuci bna diti h bhut bhut thanbadh sir ji M 2010 to eh service continue kr rheya ha ,13 saal hoge LG 6.2kg aaj tk badhiya chl rhi h Lg best' brand h , washing machine use krke hun dekhn di lod ni pendhi ,L g best Thanks sir ji,aa vedio di bhut lod c lok ine pole ne inha nu nhi pta Sirf bhut gt loga hi jandhe ne
Mai tn saal hogya machine lyi nu hmesha filter saf krdi aa jdo v kpde wash krdi us to vad sari saf krdi machine te filter v but 6 month vicho v saf krugi ..eh nai pta c thnxs veer ji
Thanku so much sir tuhadi video dekh m os time hi washing machine saf kr ditti ik request hor hai ji mere pass I f b di 9kg di upper wali machine hai ji plz os nu saf di video jld to jld pao ji m wait kr rhi haa ji plz plz 🙏🙏🙏🙏
Thanks brother ji jankari den lai m bi same same sir masin di sfai krdi rehdi h lakin tusi sika kadea h uh manu nahi kholna auda video di madad nal hun khol pavagi. 🙏🙏🙏
ਵੀਰ ਜੀ ਐਨੀ ਵੱਡੀ ਜਾਣਕਾਰੀ ਦਿੱਤੀ ਗਈ ਹੈ ਇਸ ਲਈ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ।
ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਆਪ ਜੀ ਨੇ ਵੀਰ ਜੀ.. ਵਾਹਿਗੁਰੂ ਮੇਹਰ ਕਰੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਆਪ ਜੀ ਨੂੰ 🌹❤️🙏🙏❤️🌹
बहुत अच्छी जानकारी दी भाई साहब जी आपका बहुत-बहुत धन्यवाद एक लाइक तो बनता है
ਸੇਵਕ ਸਿੰਘ ਜਾਣਕਾਰੀ ਲਈ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਇਸ ਲਈ ਬਹੁਤ ਧੰਨਵਾਦ ਹੈ
ਬੁਹਤ ਵਧੀਆ ਜਾਣਕਾਰੀ ਦਿੱਤੀ ਸੇਵਕ ਸਿੰਘ ਜੀ 🙏🙏 ਜਿਥੋਂ ਜਾਲੀ ਖੋਲੀ ਆ ਇਹਦੇ ਬੈਕ ਸਾਈਡ ਤੇ ਇਕ ਪਾਇਪ ਹੁੰਦਾ ਉਸ ਵਿੱਚ ਕਾਫੀ ਭਰਿਆ ਹੁੰਦਾ
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ 👍❤❤❤
ਬਹੁਤ ਵਧੀਆ ਜਾਣਕਾਰੀ ਦਿੱਤੀ
Veer very important vedio h sir ji
A lot of thanks
Mera v mn krdha c vedio bnama
Pr tuci bna diti h bhut bhut thanbadh sir ji
M 2010 to eh service continue kr rheya ha ,13 saal hoge LG 6.2kg aaj tk badhiya chl rhi h
Lg best' brand h , washing machine use krke hun dekhn di lod ni pendhi ,L g best
Thanks sir ji,aa vedio di bhut lod c lok ine pole ne inha nu nhi pta
Sirf bhut gt loga hi jandhe ne
ਸੇਵਕ ਸਿੰਘ ਤੇ ਜੈ ਸਿੰਘ ਜੀ ਬਹੁਤ ਵਧੀਆ ਜਾਣਕਾਰੀਆ ਦਿੰਦੇ ਰਹਿੰਦੇ। ਧੰਨਵਾਦ ਜੀ।
ਬਹੁਤ ਬਹੁਤ ਧੰਨਵਾਦ ਬਾਈ ਜੀ ਮਸ਼ੀਨ ਬਾਰੇ ਜਾਣਕਾਰੀ ਦੇਣ ਬਾਰੇ l
ਮੈਂ ਵੀ ਸਰਵਿਸ ਕੀਤੀ ਪਹਿਲੀ ਵਾਰ ਪਾਈਪ ਚ ਪਾਣੀ ਵੀ ਲੀਕ ਹੋਣੋ ਬੰਦ ਹੋ ਗਿਆ ਤੇ ਆਵਾਜ ਵੀ ਮਸ਼ੀਨ ਦੀ silent ਹੋਗੀ ਤੇ rpm ਵੀ ਵੱਧ ਗਏ ਲਗਦੇ ਨੇ ਵੀਡੀਓ ਬਨਾਉਣ ਲਈ ਬਹੁਤ ਬਹੁਤ ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਜੀ ਇਤਨੀ ਮਹੱਤਵਪੂਰਨ ਜਾਣਕਾਰੀ ਦੇਣ ਲਈ ਜੀ 🙏🙏
ਬਹੁਤ ਵਧੀਆ ਜਾਨਕਾਰੀ ਮਿਲਦੀ ਆ ਤੁਹਾਡੀਆਂ ਵੀਡਿਓ ਚ
ਬਹੁਤ ਵਧੀਆ ਜਾਣਕਾਰੀ ਦਿੱਤੀ ਆ
ਬਹੁਤ ਬਹੁਤ ਧੰਨਵਾਦ ਵੀਰ ਜੀ ਇਸ ਵੀਡਿਉ ਵਿੱਚ ਏਨਾ ਕੁਸ਼ ਦੱਸਣ ਲਈ
🙏🙏🍎ਧੰਨਵਾਦੀ ਵੀਰ ਸੇਵਕ ਸਿੰਘ ਜੀ ਧੰਨਵਾਦੀ ਹਾਂ
ਪੰਜਾਬ ਵਾਲਿਆਂ ਲਈ ਪੰਜਾਬੀਚ ਜਾਣਕਾਰੀ...ਬਹੁਤ ਵਧੀਆ
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
ਵਧੀਆ ਲਗਿਆ , ਅਜਮਾਇਸ ਵੀ ਕੀਤੀ ਜੀ
Mai tn saal hogya machine lyi nu hmesha filter saf krdi aa jdo v kpde wash krdi us to vad sari saf krdi machine te filter v but 6 month vicho v saf krugi ..eh nai pta c thnxs veer ji
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ ਧੰਨਵਾਦ
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਮੈਂ ਵੀ ਦੇਖ ਕੇ ਸਰਵਿਸ ਕੀਤੀ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ, ਮੈਂ ਵੀ ਤੁਹਾਡੀ ਵਿਡੀਉ ਵੇਖ ਕੇ ਮਸ਼ੀਨ ਦੀ ਸਰਵਿਸ ਕਰ ਦਿੱਤੀ ਬਹੁਤ ਗੰਦਗੀ ਧਾਗੇ ਨਿਕਲੇ
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਜੀ 👍 ਵੀਰ ਜੀ ਇਕ ਤੁਸੀ ਇੰਨਵਰਟਰ ਦੀ ਬੈਟਰੀ ਦੀ ਸਫਾਈ ਬਾਰੇ ਤੇ ਬੈਟਰੀ ਵਿੱਚ ਪਾਣੀ ਪਾਉਣ ਬਾਰੇ ਜਰੂਰ ਵੀਡੀਓ ਪਾਉ ਜੀ 🙏
ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ
ਬਾਈ ਜੀ ਬਹੁਤ ਮਹੱਤਵਪੂਰਣ ਜਾਨਕਾਰੀ ਲਾਈ ਧੰਨਵਾਦ
ਬਹੁਤ ਵਧੀਆ ਜਾਣਕਾਰੀ ਜੀ ਧਨਵਾਦ
ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆਂ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
ਬਹੁਤ ਵਧੀਆ ਜਾਣਕਾਰੀ ❤
ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ ਪਰਮਜੀਤ ਜਗਰਾਓਂ
Thank u veer ji.bahut sare paise bache ne tuhadi information naal.
ਸੇਵਕ ਸਿੰਘ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ
ਹੁਣ ਤੁਸੀ ਪੰਜਾਬੀ ਵਿੱਚ ਗੱਲ ਕਰੀ ਬਹੁਤ ਵਧੀਆ ਲੰਗਿਆ, ਵੀਡੀਓ ਬਹੁਤ ਵਧੀਆ ਸੀ ਹਾਜੀ ਧੰਨਵਾਦ
Very useful information sir thanks paji for sharing 👍 ❤
ਬਹੁਤ ਵਧੀਆ ਜਾਣਕਾਰੀ, ਇਕ ਵੀਡੀਓ ਫੁਲ ਆਟੋਮੈਟਿਕ ਵਾਸ਼ਿੰਗ ਮਸ਼ੀਨ ਤੇ ਵੀ ਬਣਾਓ ,ਜੀ
Right jroor bnao g fully machine di v video
ਬਹੁਤ ਵਧੀਆ ਲਁਗੀ ਜੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਜੀ
Very good information ਵੀਰ ਜੀ thanks
ਬਹੁਤ ਹੀ ਵਧੀਆ ਜਾਣ ਕਾਰੀ ਦਿਤੀ ਜੀ ਧੰਨ ਵਾਦ
ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ 🙏
It's very valuable & technically information. Thanks 👍
Waheguru ji
Bht vadiya gal hai. Lokka da sama te paisa bachaun laee bht changa km kitta tusi. 🙏
Bahot badhia veer g bahot knowledge walian glaan dsde tuci
ਬਹੁਤ ਵਧੀਆ ਵੱਡੇ ਵੀਰਾ ਜਿਉਂਦੇ ਰਹੋ
ਇਕ ਵਾਰ ਗੱਡੀ ਦੀ ਸਰਵਿਸ ਦਾ ਬਲਾਗ ਬਣਾਉ
Thanx veere eni vdiya jankari den lyi 🙏🙏 waheguru Ji chardikla ch rakhan tuhanu
ਬਹੁਤ ਵਧੀਆ ਸੁਨੇਹਾ ਹੈ ਜੀ
Sardar Ji aapane bahut achcha samjhaya thank you very much
ਵੀਰ ਜੀ ਧੰਨਵਾਦ ਤੁਹਾਡਾ ਜਾਨਕਾਰੀ ਦੇਣ ਲਈ
Boht khoob Waheguru ji, me ta dekhde he saar naal he karlya eh kam ❤️👏
ਵੀਰ ਜੀ ਤੁਹਾਡੀ ਵੀਡੀਓ ਦੇਖ ਕੇ ਮੈ ਵੀ ਮਸ਼ੀਨ ਸਰਵਸ ਕੀਤੀ ਬਹੁਤ ਬੁਰਾ ਹਾਲ ਸੀ
ਬਹੁਤ ਬਹੁਤ ਧੰਨਵਾਦ😘💕
Thanku so much sir tuhadi video dekh m os time hi washing machine saf kr ditti ik request hor hai ji mere pass I f b di 9kg di upper wali machine hai ji plz os nu saf di video jld to jld pao ji m wait kr rhi haa ji plz plz 🙏🙏🙏🙏
ਬਹੁਤ ਵਧੀਆ ਜਾਣਕਾਰੀ ਇਹ ਕਦੀ ਸੋਚਿਆ ਨਹੀ
ਵੀਰ ਜੀ ਬਹੁਤ ਧੰਨਵਾਦ ਮਸੀਨ ਦੀ ਸਾਫ ਸਫਾਈ ਬਾਰੇ ਕੋਈ ਨੀ ਕੁਝ ਦੱਸਦਾ ਵਿਕਰੇਤਾ ਵੀ ਨੀ ਦੱਸਦੇ ਕੁਝ ।
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਜਾਣਕਾਰੀ
Badiya jankari ditti hai Bai ji .aap ji da bohot bohot dhanyawad Bai ji 🙏
Bhut bhut thankyou veere is jankari lyi🙏
Thankyou ji bahut vadhia jankaari laee
Sardar ji nice information.bahut vadiya kita sardar ji das ke.❤
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਵੀਰ ਜੀ 🙏🙏
Bahut vadia jankari veer ji dhanwad
Bahut badia gall dassi a very good idea for us thanks so much for this video
ਮੈ ਹੁਣੇ ਹੀ ਤੁਹਾਡੇ ਦੱਸਣ ਅਨੁਸਾਰ ਮਸ਼ੀਨ ਦੀ ਸਰਵਿਸ ਕਰਕੇ ਤੁਹਾਡਾ ਧੰਨਵਾਦ ਕਰ ਰਿਹਾ ਹਾਂ। ਜ ਸ ਪਟਵਾਰੀ 16/8/23
Excellent work big brother,your video very knowledgeable
Bahut badhiya jankari hai ji thank you so much ji
Thank youu 22 g, bot help ho gye thodi video nal😊
ਬਹੁਤ ਵਧੀਆ ਜੀ।
ਵਧੀਆ ਜਾਣਕਾਰੀ
Thanks brother ji jankari den lai m bi same same sir masin di sfai krdi rehdi h lakin tusi sika kadea h uh manu nahi kholna auda video di madad nal hun khol pavagi. 🙏🙏🙏
Bahut hi badhiya jankari diti thanks veer ji🙏
ਵੀਰਜੀ 😊ਬਹੁਤ ਸੁਣਨੀ ਜਾਨਕਾਰੀ ਦਿਤੀ ਜ੍੍ਧਨਵਾਦ
ਭਾਜੀ.. ਇਕ ਵੀਡੀਓ ਫੁਲੀ ਐਟੋਮੈਟਿਕ ਵਾਸ਼ਿੰਗ ਮਸ਼ੀਨ ਦੀ ਵੀ ਬਣਾਉ 🙏
Right
ਅੱਜ ਤੁਹਾਡੀ ਇਹ ਵੀਡਿਉ ਕੰਮ ਆਗੀ। ਧਨਵਾਦ ਬਾਈ
ਧੰਨਵਾਦ ਵੀਰ ਜੀ ਮੇਰੀ ਮਸ਼ੀਨ 2 ਮਹੀਨੇ ਤੋਂ ਖਰਾਬ ਸੀ ਧੰਨਵਾਦ ਵੀਰ ਜੀ ਇਸ ਜਾਣਕਾਰੀ ਲਈ ਮੇਰੀ ਮਸ਼ੀਨ ਵਿਚ ਵੀ ਪਾਣੀ ਨੀਂਲਕੀ ਜਾਂਦਾ ਸੀ 🙏
Tnx veer g bohat vadya jankari diti tusi
Bhaji vadhia te informative kam hai tuhada.
ਧਨਵਾਦ ਬਾਈ ਜੀ ।
Bahut sundar jankari ditty veer ji ne 🙏🙏🙏
Sewak singh ji tuhade boln da trika aina vdiya te saaf saaf hai k hr ek gl vdiya trike nal smj aa jndi hai 🙏🙏🙏🙏
Thanks ਜੀ
@@sewakmechanical 🙏🙏🙏🙏🙏
ਬਾਈ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਵਾਸ਼ਿੰਗ ਮਸ਼ੀਨ ਦੇ ਵੀ ਫਿਲਟਰ ac ਵਾਂਗੂ ਸਾਫ ਕਰਨੇ ਪੈਂਦੇ ਹਨ ਦੱਸਣ ਲਈ ਧੰਨਵਾਦ ਕਲ ਜਰੂਰ ਸਾਫ ਕਰਾਂਗੇ
😅
ਰਹਿਣ ਦੇ ਜੇ ਬਾਅਦ ਵਿੱਚ ਫਿੱਟ ਨਾਂ ਹੋਈ ਤਾਂ ਘਰੋਂ ਗਾਲਾਂ ਖਾਵੇਂਗਾ 😅
😅sahi keha ewe na pnga lye lyi
@@gurpindersandhu4213p😊😊
@@gurpindersandhu4213 nhi veere ho jandi a fit easy me v kardi huni aa normal trike naal hi ho jandi aa
Bhaot vadeya tareka dsya bai g thanks sukaan vali pasai da v dsdo
Very informative vedio 👍🏻👍🏻
Veerji fully wasching Maschine nu clean karn bare v daso 🙏🏻🙏🏻🙏🏻
واہ واہ سردارجی واہ😅😅😅😅😅😅😅😅😅😅😅😅😅😅😅😅😅😅😅😅😅😅😅😅😅😅😅
Bahut vadia thank you so much sir
ਬਹੁਤ ਵਧੀਆ ਜਾਣਕਾਰੀ, ਹਰੇਕ ਦੇ ਕੰਮ ਆਉਣ ਵਾਲੀ।
ਧੰਨਵਾਦ ਬਾਈ ਜੀ
Thank you ji. Great knowledge
Good knowledge thanku pajji
Bahut vdia ji thank you ❤
Bahut vadhia veer ji 👌🏻👌🏻
Very good jankari gursebak ji❤❤
ਬਹੁਤ ਧੰਨਵਾਦ ਵੀਰ ਜੀ
Bohot vadiya jankari paji 🙏
Very good msg brother thank you so much ji
ਬਹੁਤ ਵਧੀਆ ਵੀਰ
ਬਹੁਤ ਵਧੀਆ ਦਸਿਆ ੳ ਕ
Very nice video bahut hi badhiya video hai
ਧੰਨਵਾਦ ਵੀਰ 🙏🙏🙏
Good information. Thanks
Bai jado palsetor phsya Hove odo chmchya nal ni niklda
ਭਾਜੀ dryer ਦੀ ਸਰਵਿਸ ਬਾਰੇ ਵੀ ਦਸਿਓ