ਵਾਸ਼ਿੰਗ ਮਸ਼ੀਨ ਨਾਲ ਆਹ 5 ਸਾਵਧਾਨੀਆਂ ਰੱਖੋ ਮਸ਼ੀਨ ਜਿੰਦਗੀ ਭਰ ਖਰਾਬ ਨਹੀਂ ਹੋਵੇਗੀ || Washing Machine Service home

Поделиться
HTML-код
  • Опубликовано: 13 дек 2024

Комментарии • 213

  • @sukhcharnmaan3696
    @sukhcharnmaan3696 2 месяца назад +14

    ਸੇਵਕ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
    ਮੇਰੀ ਇੱਕ ਬੇਨਤੀ ਹੈ ਜੀ ਜੋ ਸਾਇਡ ਕਪੜੇ ਸੁਕਾਉਣ ਵਾਲੀ ਉਹਨੂ ਕਿਵੇਂ ਖੋਲੀਏ ਅਤੇ ਕਿਵੇਂ ਸਾਫ ਕਰੀਏ ਇਹਦੀ ਵੀਡੀੳ ਜਰੂਰ ਪਾਈੳ ਜੀ

  • @rooplal7836
    @rooplal7836 8 месяцев назад +10

    ਵੀਰ ਜੀ ❤🙏ਜਾਨਕਾਰੀ ਬਹੁਤ ਵਧੀਆ ਲੱਗੀ ਧੰਨਵਾਦ 🎤✍🚶‍♀️🚶👩‍🎓👨‍🎓🥰🥰🥰🥰🥰🥰

  • @bhupindersinghguru3244
    @bhupindersinghguru3244 10 месяцев назад +12

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡੀਆਂ ਵੀਡੀਓ ਨਾਲ ਕਾਫੀ ਫਾਇਦਾ ਹੁੰਦਾ ਹੈ ਧੰਨਵਾਦ ਜੀ

  • @gurlalgora2589
    @gurlalgora2589 Месяц назад +4

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਤਿ ਸ਼੍ਰੀ ਅਕਾਲ ਜੀ

  • @JhirmalSingh-li6ym
    @JhirmalSingh-li6ym 2 дня назад +3

    ਵੀਰ ਜੀ ਜਿੱਧਰ ਕੱਪੜੇ ਧੋਨੇ ਆ ਇਹ ਤਾਂ ਅਸੀਂ ਬਹੁਤ ਵਾਰੀ ਸਾਫ ਕਰ ਲੈਦੇ ਆਂ ਵੀ ਜਿੱਧਰ ਸਕਾਉਦੇ ਆਂ ਕੱਪੜੇ ਉਹ ਨਹੀਂ ਪਤਾ ਵੀ ਕਿੱਥੋਂ ਖੁੱਲਦੀ ਹੈ ਉਹ ਦੱਸਿਓ

  • @amarjeet9231
    @amarjeet9231 9 месяцев назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @ravinderkaur-zg1ph
    @ravinderkaur-zg1ph 9 месяцев назад +4

    ਬੁਹਤ ਵਧੀਆ ਜਾਨਕਾਰੀ ਦਿਤਾ ਹੈ ਵਾਹੇਗੂਰੁ ਜੀ ਮੇਹਰ ਕਰਨ

  • @malkiatsingh5143
    @malkiatsingh5143 10 месяцев назад +9

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।

  • @tarsemwalia2401
    @tarsemwalia2401 10 месяцев назад +15

    ਬਾਈ ਜੀ ਬਹੂਤ ਵਧੀਆ ਜਾਣਕਾਰੀ ਦਿੱਤੀ
    ਵਾਹਿਗੁਰੁ ਤੁਹਾਡੇ ਤੇ ਮੇਹਰ ਕਰੇ 🙏👍

  • @BeantBrar890
    @BeantBrar890 10 месяцев назад +31

    ਬਾਈ ਜੀ ਇੱਕ ਵਿਡੀਉ ਆਟੋਮੈਟਿਕ ਮਸ਼ੀਨ ਦੀ ਸਾਫ਼ ਸਫ਼ਾਈ ਦੀ ਵੀ ਪਾਉ ਜੇ , ਵੇਸੈ ਤਾਂ ਉਹਦੇ ਟੈਂਕ ਸਾਫ ਵਾਲਾ ਬਟਨ ਹੈਗਾ

  • @urmilaranarana1046
    @urmilaranarana1046 10 месяцев назад +8

    ਧੰਨਵਾਦ ਵੀਰ ਜੀ 🙏
    ਬਹੁਤ ਵਧੀਆ ਜਾਣਕਾਰੀ ਜੀ।

  • @balwindersingh-zh6oi
    @balwindersingh-zh6oi 10 месяцев назад +6

    ਸੇਵਕ ਸਿੰਘ ਵੀਰ ਸਤਿ ਸ੍ਰੀ ਅਕਾਲਿ ਜੀ , ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ

  • @bhimsain6626
    @bhimsain6626 10 месяцев назад +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @bikramjitrathi8876
    @bikramjitrathi8876 16 дней назад

    ਧੰਨਵਾਦ ਜੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ।

  • @RealmeRealme-ob7pq
    @RealmeRealme-ob7pq 8 месяцев назад +2

    ਧੰਨਵਾਦ ਬਾਈ ਜੀ ਮੈਂ ਸੋਡੀ ਵੀਡੀਓ ਵੇਖ ਕੇ ਆਪਣੀ ਸਾਫ ਕਰ ਲੲਈ ਦੋ ਸਾਲਾਂ ਪਿੱਛੋਂ

  • @sardarsardarni4661
    @sardarsardarni4661 10 месяцев назад +2

    ਸਤਿ ਸ੍ਰੀ ਅਕਾਲ ਵੀਰ ਜੀ ਅਸੀਂ ਕਰਦੇ ਰਹਿਣੇ ਆ ਜੀ ਤੁਹਾਡੀਆਂ ਵੀਡਿਉਜ਼ ਬਹੁਤ ਘੈਂਟ ਹੁੰਦੀਆਂ ਨੇ ਤੁਹਾਡਾ ਦੂਜਾ ਚੈਨਲ ਵੀ ਦੇਖਦੇ ਆ ਅਸੀਂ 🙏🙏🙏🙏♥️

  • @charanjitsingh5951
    @charanjitsingh5951 7 месяцев назад +2

    veer ji tussi bohut mitha bolde. Guru sahib tohanu chardi kala bakshan .

  • @karamsingh1264
    @karamsingh1264 10 месяцев назад +7

    ਆਟੋਮੈਟਿਕ ਮਸੀਨ ਬਾਰੇ ਵੀ ਕਣਕਾਰੀ ਦੇਵੋ ਜੀ

  • @ਬਲਜੀਤਸਿੰਘ-ਗ6ਲ
    @ਬਲਜੀਤਸਿੰਘ-ਗ6ਲ 10 месяцев назад +1

    ਬਹੁਤ ਵਧੀਆ ਜਾਣਕਾਰੀ ਜੀ

  • @GurtejSingh-cf8zk
    @GurtejSingh-cf8zk 8 месяцев назад +4

    ਧੰਨਵਾਦ ਵੀਰ ਜੀ ਜਾਣ ਕਾਰੀ ਵਾਸਤੇ 🙏🙏

  • @rajwinderkaur7882
    @rajwinderkaur7882 10 месяцев назад +2

    Bahut vadiya information🎉🎉

  • @beantsingh9001
    @beantsingh9001 10 месяцев назад +5

    ਅੱਜ ਹੀ ਕੀਤੀ ਵੀਰੇ ਧੰਨਵਾਦ ਜੀ

  • @hardeepsingh7647
    @hardeepsingh7647 4 месяца назад +1

    ਵਾਹਿਗੁਰੂ ਜੀ
    ਮਸ਼ੀਨ ਦੀ ਸਰਵਿਸ ਆਪ ਦੇ ਦੱਸੇ ਮੁਤਾਬਕ ਕੀਤੀ ਪਰ ਹੁਣ ਪਾਣੀ ਨਹੀਂ ਰੁਕ ਰਿਹਾ

  • @harjinderbhangu5018
    @harjinderbhangu5018 5 месяцев назад +1

    ਬਹੁਤ ਵਧੀਆ

  • @MenaBhatti-j7x
    @MenaBhatti-j7x 6 месяцев назад +2

    Thanku very much 9:57

  • @RealmeRealme-ob7pq
    @RealmeRealme-ob7pq 8 месяцев назад +5

    ਬਾਈ ਜੀ ਮੇਰੀ ਧੌਣ ਵਾਲੀ ਮਸ਼ੀਨ ਦਾ ਨੱਟ ਪਤਾ ਲਗਦਾ ਹੈ ਇਹ ਕਿਥੋਂ ਖੁਲਦੀ ਹੈ

  • @AbhishekRana-ev2of
    @AbhishekRana-ev2of 3 месяца назад

    ਵੀਰ ਜੀ ਧੰਨਵਾਦ ਸਾਨੂੰ ਤਾ ਪਤਾ ਹੀ ਨਹੀ ਸੀ ਅਸੀਵੀ ਮਸੀਨ ਸਾਫ ਕੀਤੀ ਤੇ ਹੋਰ ਕਈਆ ਨੂੰ ਦੱਸਿਆ

  • @ManpreetKaur-o2z
    @ManpreetKaur-o2z 3 месяца назад +1

    Very good information ❤❤😊

  • @rsking3423
    @rsking3423 8 месяцев назад +1

    ਭਾਜੀ ਆਟੋਮੈਟਿਕ ਮਸ਼ੀਨ ਦੀ ਸਫ਼ਾਈ ਬਾਰੇ ਵੀ ਵੀਡੀਓ ਬਣਾਓ

  • @jaskaranbrar1697
    @jaskaranbrar1697 7 месяцев назад +8

    ਬਾਈ ਜੀ ਤੁਸੀਂ ਅੱਧੀ ਸਾਫ਼ ਕੀਤੀ ਆ ਜੀ ਜਿਨ੍ਹਾਂ ਵਿੱਚ ਫੈਲਟਰ ਕੱਢੇਂ ਆ ਉਹ ਸਾਰੀ ਬਹਾਰ ਕੱਢ ਕੇ ਵੇਖਿਉ ਦੋ ਦੋ ਕਿੱਲੋ ਮਿੱਟੀ ਉਹਨਾਂ ਵਿੱਚੋਂ ਨਿਕਲੂ ਗੀ ਜਿਨ੍ਹਾਂ ਵਿੱਚ ਤੁਸੀਂ ਅੰਦਰ ਪਾਣੀ ਮਾਰ ਕੇ ਫੈਲਟਰ ਲਾ ਦਿੱਤੇ ਗੋਲ ਜਿਹੇ ਉਹ ਸਾਰੀ ਜਾਲੀ ਵੱਡੀ ਬਹਾਰ ਕੱਢ ਕੇ ਵੇਖਿਉ ਜੀ।

    • @maths_lab_
      @maths_lab_ 28 дней назад

      ਸਾਰਾ ਦਿਨ ਖਾਉਗੀ ਜੇ ਜਾਲੀਆਂ ਖੋਲ੍ਹਣੀਆਂ ਨੇ😂

  • @amrindersingh8817
    @amrindersingh8817 10 месяцев назад +61

    ਸੇਵਕ ਸਿੰਘ ਤੁਸੀਂ ਮਸ਼ੀਨ ਦੀਆ ਮੋਟਰਾਂ ਦੇ ਰੇਟ ਵੀ ਦੱਸ ਦੇਦੇ ਵਾਸ਼ ਟੱਬ ਵਾਲੀ ਤੇ ਸਿਪਰਨਰ ਵਾਲੀ ਰੇਟ ਕਿਉਂਕਿ ਮਿਸਤਰੀ ਬਾਤੀ ਠੱਗੀ ਮਾਰਦੇ ਨੇ

    • @mohanjitsingh2409
      @mohanjitsingh2409 10 месяцев назад +15

      ਵੀਰ ਜੀ ਕੁਝ ਕ ਗੱਲਾ ਦੇ ਭੇਦ ਨਹੀਂ ਖੋਲੇ ਜਾਂਦੇ ਕਿਉਂਕੇ ਦੇ ਇਹ ਸੱਭ ਦੱਸ ਤਾਂ ਫੇਰ ਕੁੱਝ ਕ ਗਰੀਬ ਲੋਕਾਂ ਦੀ ਰੋਟੀ ਚ ਲੱਤ ਵੱਜ ਜਾਂਦੀਆਂ ਓਹ ਲੋਕਾਂ ਨੇ ਵੀ ਦੱਸਾਂ ਨੋਹਾਂ ਦੀ ਕਮਾਈ ਨਾਲ ਆਪਣੇ ਘਰਾਂ ਦੇ ਮਾਤਾ ਪਿਤਾ ਭੈਣ ਭਰਾ ਬਜ਼ੁਰਗਾਂ ਤੇ ਬੱਚਿਆਂ ਦਾ ਢਿੱਡ ਵੀ ਭਰਨਾ ਹੁੰਦਾ ਆ
      ਮੇਰੀ ਹੱਥ ਜੋੜ ਕੇ ਬੇਨਤੀ ਆ ਕੋਈ ਵੀ ਮੇਰੀ ਭੈਣ ਜਾਂ ਭਰਾ ਜਾਂ ਮਾਤਾ ਪਿਤਾ ਇਹ ਗੱਲਾਂ ਦਾ ਕੋਈ ਵੀ ਗੁੱਸਾ ਨ ਕਰਾਓ ਪਰ ਦੇ ਕਿਸੇ ਭਰਾ ਨੇ ਮਨ ਹਾਲਕਾ ਕਰਨਾ ਹੋਵੇ ਮੈਨੂੰ ਕੁਝ ਗੱਲ਼ਤ ਲਆਬਜ ਬੋਲਣੇ ਹੋ ਉਹ ਆਪਣੇ ਘਰ ਵੱਲ ਜਾਂ ਆਸ ਪਾਸ ਜਾਂ ਆਪਣੇ ਧੀ ਪੁੱਤ ਵੱਲ ਜ਼ਰੂਰ ਧਿਆਨ ਦੇਵੇ ਫੇਰ ਕੁੱਝ ਵੀ ਮੈਨੂੰ ਬੋਲ ਸਕਦਾ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਗਾ ਪਰ ਮੈਨੂੰ ਇਹ ਵੀ ਦੱਸ ਦੇਵੇ ਵੀ ਤੂੰ ਇਹ ਗੱਲ ਗੱਲ਼ਤ ਕੀਤੀ ਆ
      ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਲਈ ਰੱਖੇ ਮੇਰੇ ਸੋਹਣੇ ਦੇਸ਼ ਪੰਜਾਬ ਤੇ ਸੱਭ ਦੇ ਘਰ ਖੁਸ਼ੀਆਂ ਆਓਣਾ ਤੇ ਸਾਰੇ ਗਰੀਬ ਅਮੀਰ ਰੋਟੀ ਸੋਖੀ ਤੇ ਚੰਗੀ ਖਾਣ ਮੈਨੂੰ ਮਾਣ ਆ ਪੰਜਾਬੀ ਸਿੱਖ ਹੋਣ ਤੇ ਆਓ ਆਪਾਂ ਸਾਰੇ ਆਪਣੇ ਪੰਜਾਬ ਨੂੰ ਤੇ ਆਪਣੀ ਪੰਜਾਬੀ ਬੋਲੀ ਨੂੰ ਸੱਭ ਤੋਂ ਅੱਗੇ ਲੈ ਕੇ ਜਾਈਏ 🙏🙏🙏🙏🙏🙏🙏🙏🙏🙏🙏💪💪💪 ਪੰਜਾਬ 💪💪💪

    • @mohanjitsingh2409
      @mohanjitsingh2409 10 месяцев назад +2

      ਵੀਰ ਜੀ ਵੇਸੇ ਤੁਸੀਂ ਵੀ ਮਿਸਤਰੀ ਹੀ ਲੱਗਦੇ ਓ ਮੇਰੇ ਗੈਸ ਸਹੀ ਸੀ ਕੇ ਗੱਲ਼ਤ ਉੱਤਰ ਜ਼ਰੂਰ ਦੇਓ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਲਈ ਰੱਖੇ ਤਹੁਡੇ ਤੇ ਵੀਰ ਜੀ ਵਾਹਿਗੁਰੂ ਸਦਾ ਖੁਸ਼ ਰੱਖਿਆ ਸੱਭ ਨੂੰ ਜੀ ਧੰਨਵਾਦ ਜੀ ❤❤❤❤❤❤❤

    • @lovepreetsingh7528
      @lovepreetsingh7528 10 месяцев назад

      200

    • @amrindersingh8817
      @amrindersingh8817 10 месяцев назад

      @@lovepreetsingh7528 ਸਿਰਫ਼ 200

    • @amrindersingh8817
      @amrindersingh8817 10 месяцев назад

      @@mohanjitsingh2409 ਗੱਲ ਇਹ ਨਹੀਂ ਕੋਈ ਵੀ ਬੰਦਾ ਉਸ ਨੂੰ ਉਸ ਦੀ ਮਿਹਨਤ ਮਿਲਣੀ ਚਾਹੀਦੀ ਆ ਪਰ ਕਈ ਬੰਦੇ ਜਾਂਦਾ ਧੱਕਾ ਕਰੀ ਜਾਂਦੇ ਨੇ ਸਾਡੇ ਇੱਕ ਹਜ਼ਾਰ ਰੁਪਏ ਲਏ ਨੇ ਮਿਸਤਰੀ ਨੇ ਉਹ ਆਇਆ ਮੋਟਰ ਪਾ ਕੇ ਚਲੇ ਗਿਆ ਪਰ ਜਿਹੜੀ ਮਿਹਨਤ ਅਸੀਂ ਕਰਦੇ ਆ ਉਹ ਸੱਭ ਤੋਂ ਅੋਖੀ ਆ ਖੇਤੀ ਦਾ ਕੰਮ ਅੱਤ ਦੀ ਗਰਮੀ ਵਿੱਚ ਰੇਹਾਂ ਸਪਰੈਹਾ ਅੱਧੀ ਨੂੰ ਪਾਣੀ ਲਾਉਣੇ

  • @balkarsingh9325
    @balkarsingh9325 16 дней назад

    Thanks sir ji,jankari den lae👍🙏

  • @BaljeetSingh-jk8pu
    @BaljeetSingh-jk8pu 19 дней назад

    Very nice Thank you🙏🙏

  • @preetwaraich4041
    @preetwaraich4041 9 месяцев назад +1

    Bhut vdiya jankari aa ji me v swere kru hun machine saaf

  • @gurvindersran1881
    @gurvindersran1881 10 месяцев назад +1

    Bhai Ji thodiya video bahut hi jankari badhiya ne free ch Gyan prapt Ho janda hai ki thodi video dekh ke rooh khush ho jandi hai thanks ❤️🙏

  • @rajdeepkaur-lw2ky
    @rajdeepkaur-lw2ky 2 месяца назад

    Very important information veer ji.thank you

  • @hsgumber1585
    @hsgumber1585 9 месяцев назад

    Excellent video; practical and useful. I cleaned our washing machine as per knowledge displayed by you🙏

  • @aulakh880
    @aulakh880 9 месяцев назад +1

    Verry good veer ji👍

  • @OSM_ART
    @OSM_ART 10 месяцев назад +2

    ਜੇ ਕੱਪੜੇ ਧੋਣ ਤੋਂ ਪਹਿਲਾਂ ਥੋੜੀ ਦੇਰ ਪਾਣੀ ਵਿੱਚ ਭਿਉਂ ਦਈਏ ਫਿਰ ਮਸ਼ੀਨ ਘੱਟ ਗੰਦੀ ਹੁੰਦੀ ਆ

  • @HarjinderSingh-n4n
    @HarjinderSingh-n4n 6 месяцев назад +2

    ਵਾਸਿੰਗ ਮਸ਼ੀਨ ਨੂੰ ਕਿਸ ਤਰ੍ਹਾਂ ਕਲੀਨ
    ਸਾਫ ਕਰਨਾ ਹੈ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਕਰਦਾਂ ਹਾਂ
    ਵੀਰੇ

  • @gsmalhi9532
    @gsmalhi9532 9 месяцев назад +1

    Dhanwad ji❤

  • @neenataneja7424
    @neenataneja7424 7 месяцев назад +1

    Front load machine di wo safaee karan da Demo bhejo ji👃👂👂👂

  • @jatindersingh1809
    @jatindersingh1809 10 месяцев назад

    ਬਹੁਤ ਵਧੀਆ ਭਾਈ

  • @BootaSingh-fc3pm
    @BootaSingh-fc3pm 9 месяцев назад

    ਵਾਹ ਜੀ ਵਾਹ 🙏

  • @peplosboutique4983
    @peplosboutique4983 10 месяцев назад

    Very useful information, thanks for sharing it

  • @amanjeetkaur433
    @amanjeetkaur433 11 дней назад

    Bahut vadia video veere

  • @OmkarSingh-pr7pp
    @OmkarSingh-pr7pp 7 месяцев назад

    Bahut badhiya jankari deti

  • @jasbirkaurkaur-vj8me
    @jasbirkaurkaur-vj8me Месяц назад

    ਹਾਜੀ ਵੀਰ ਜੀ ਮੇਰੇ ਹਸਬੈਂਡ ਇਹ ਸਭ ਆਪ ਕਰ ਲੈਂਦੇ ਨੇ ਜੀ ❤

  • @Don-vf3pr
    @Don-vf3pr 5 дней назад

    Video dek k ma v kare services thanks sir 🙏

  • @pindadalifestyle682
    @pindadalifestyle682 8 месяцев назад

    ਬਹੁਤ ਵਧੀਆ ਅਸੀਂ ਆਪ ਸਾਫ ਸਫਾਈ ਕਰਦੇ ਆ ਜੀ

  • @amarjeetkaur7251
    @amarjeetkaur7251 20 дней назад

    ਇਕ ਵੀਡੀਓ ਆਟੋ ਮੈਟਿਕ ਮਸ਼ੀਨ ਦੀ ਸਫਾਈ ਦੀ ਬਣਾਉ

  • @RealmeRealme-ob7pq
    @RealmeRealme-ob7pq 8 месяцев назад +1

    ਦੱਸੋ ਗੇ ਬਾਈ ਜੀ

  • @gurjant97152
    @gurjant97152 10 месяцев назад

    Dhanwad sewak singh ji

  • @kulvinderkalirai3319
    @kulvinderkalirai3319 8 месяцев назад

    Very good thanks ji

  • @pawanchhabra6122
    @pawanchhabra6122 8 месяцев назад

    Very nice video ji 🙏🌹 ok ji waheguru ji 🙏🌹

  • @shergill3425
    @shergill3425 10 месяцев назад +3

    Full automatic te semi automatic dona bicho best kedi hai ji dona bare jankari dena ji

  • @AmandeepKaur-mp7ju
    @AmandeepKaur-mp7ju 9 месяцев назад

    Bahut vadhiya

  • @baljitkaur2029
    @baljitkaur2029 9 месяцев назад +1

    Sat Shri Akal Veer ji 🙏👌👌

  • @mandeepgill7385
    @mandeepgill7385 17 дней назад

    Very Nice video 🎉🎉

  • @gurmeetsidhu3205
    @gurmeetsidhu3205 23 дня назад

    Very nice veer g👍dujji vare v des dena veer ji

  • @HarpreetSingh-dh1ln
    @HarpreetSingh-dh1ln 10 месяцев назад

    Good job Veerji 🙏👍👍👍

  • @santoshlamba5090
    @santoshlamba5090 9 месяцев назад

    Bahut hi badhiya jaankari hai ji tnx

  • @jagdishraj7565
    @jagdishraj7565 8 месяцев назад

    Wow 👍👍 very nice brother

  • @amansinghchandigarh1455
    @amansinghchandigarh1455 10 месяцев назад

    Thanks sardar saab

  • @sukhmeetdeol3908
    @sukhmeetdeol3908 10 месяцев назад

    Waheguru ji ❤️ 🙏

  • @pammikaur66
    @pammikaur66 9 месяцев назад

    Very helpful video

  • @jasmohansinghjohal2589
    @jasmohansinghjohal2589 2 месяца назад

    Very good knowledge of washing mc thanks

  • @jassi0625
    @jassi0625 3 месяца назад +1

    ਵੀਰ ਜੀ ਜਾਣਕਾਰੀ ਬਹੁਤ ਵਧਿਆ ਦਸੀ ਕਿਸ ਸ਼ਹਿਰ ਵਿੱਚ ਰਹਿੰਦੇ ਹੋ ਜਰੂਰ ਜੁਵਾਬ ਦੇਣਾ ਜੀ

  • @kirankaur3999
    @kirankaur3999 9 месяцев назад

    Very good uncle ji👍👍

  • @kulwantkaur9465
    @kulwantkaur9465 9 месяцев назад

    Very nice work 🙏

  • @jasbir312
    @jasbir312 9 месяцев назад

    Veer ji asi clean karde rehende hain per ek bar top load fully automatic machine di vi video pa dena .Thank you

  • @pravjotsingh6559
    @pravjotsingh6559 10 месяцев назад +1

    Ifb top loading washing machine da pani pura ne neklda vedio bnaie hai ja nahe agar nahe ta bna do

  • @SukhwinderSingh-bb8qu
    @SukhwinderSingh-bb8qu 9 месяцев назад +1

    Veer G. Bhuot Badhia g Rada Suamy G

  • @ParamjitSingh-b1o
    @ParamjitSingh-b1o 7 месяцев назад

    Very good brother ji 🙏 👍

  • @GeetuChanana
    @GeetuChanana Месяц назад

    satnamwhaguruji

  • @khushitinna2941
    @khushitinna2941 10 месяцев назад

    Bahut badhiya Bhai g

  • @DALJEETSINGH-qc6tk
    @DALJEETSINGH-qc6tk 9 месяцев назад

    Very Nice 👍💯

  • @sukhmandeepsingh5485
    @sukhmandeepsingh5485 10 месяцев назад

    Jankari Le thank you veer ji

  • @parkashtechnicalguru8777
    @parkashtechnicalguru8777 10 месяцев назад

    Bhut achi jankari di bhi g

  • @kulwinderkaur5428
    @kulwinderkaur5428 9 месяцев назад

    Very nice.

  • @bhajansingh3505
    @bhajansingh3505 25 дней назад

    Nice vlog❤❤

  • @bindurai6754
    @bindurai6754 7 месяцев назад

    good veerji

  • @agfa1326
    @agfa1326 10 месяцев назад +3

    Lg di drain di problum a gai jado odo machenic nu yad karda har kise de bas di gal nahi machenic to bina drain di problum hal nahi hundi

  • @gurpalsingh3187
    @gurpalsingh3187 9 месяцев назад

    Good job 😊😊

  • @JoginderSingh-id1ji
    @JoginderSingh-id1ji 26 дней назад

    Sewak Singh ji fully automatic machine bare jankari dene satshiri akal ji

  • @dilpreetsingh7323
    @dilpreetsingh7323 3 месяца назад

    ਵੀਰ ਜੀ washing Machine ਨੂੰ harpic ਨਾਲ ਸਾਫ ਕਰ ਸਕਦੇ ਆ ?

  • @VishalArts-b2k
    @VishalArts-b2k 10 месяцев назад

    U r great person

  • @shivjisinghchatha6745
    @shivjisinghchatha6745 7 месяцев назад

    A.C ਦੀ ਸਰਵਿਸ ਬਾਰੇ ਵੀ ਦੱਸੋ ਜੀ।

  • @gurdevsawna7374
    @gurdevsawna7374 9 месяцев назад

    ਬਾਈ ਵਧੀਆ ਕੰਮ ਕਰਕੇ

  • @maninderjitkaur7117
    @maninderjitkaur7117 8 месяцев назад

    Thank you

  • @SanjayGupta-gx9fw
    @SanjayGupta-gx9fw 7 месяцев назад

    भाई साहब जी फुली ऑटोमेटिक वाशिंग मशीन के सर्विस के बारे में भी कोई वीडियो बनाओ🙏

    • @SanjayGupta-gx9fw
      @SanjayGupta-gx9fw 7 месяцев назад

      ਵੀਰ ਜੀ, ਕਿਰਪਾ ਕਰਕੇ Fully ਆਟੋਮੈਟਿਕ top load ਵਾਸ਼ਿੰਗ ਮਸ਼ੀਨ ਦੀ Service ਬਾਰੇ ਇੱਕ ਵੀਡੀਓ ਵੀ ਬਣਾਓ।

  • @gillsaab-cf3du
    @gillsaab-cf3du 10 месяцев назад

    Nice information sir

  • @gurmeetdhaliwal9363
    @gurmeetdhaliwal9363 10 месяцев назад +1

    ਔਰਤਾਂ ਨੂੰ ਮੋਜ਼ ਲਗੀਏ। ਸਫ਼ਾਈ ਕਰਨ ਲਈ ਕਿਹਾ ਤਾਂ ਹੱਸਕੇ ਵਖਾਤਾ।ਖਰਾਬ ਹੋ ਗਈ ਤਾਂ ਨਵੀਂ ਲਿਆ ਦਿਓ।ਬਸ ਆ ਕੁਝ ਚਲਦਾ।ਜੇ ਪਹਿਲਾਂ ਵਾਂਗ ਥਾਪੀ ਫੜਾਈ ਹੋਏ ਫੇਰ ਲਗੇ ਪਤਾ। ਸਫ਼ਾਈ ਸੇਵਕ ਕਰਦਾ ਫਿਰੇ। ਹੋਰ ਕੀ😮

  • @pervinderkaur2293
    @pervinderkaur2293 16 дней назад

    Sewak singh veer ji fully automatic washing machine di service daso please

  • @ManishKumar-e9k1n
    @ManishKumar-e9k1n 10 месяцев назад

    Thanks sir ji

  • @oggyff3797
    @oggyff3797 9 месяцев назад

    Nice information

  • @ManjitKaur-k1y
    @ManjitKaur-k1y 9 месяцев назад

    Think u brother g

  • @GurpreetSingh-jg8pw
    @GurpreetSingh-jg8pw 10 месяцев назад

    Very good sir ji

  • @NirmalSingh-hb6il
    @NirmalSingh-hb6il 7 месяцев назад

    Good BH a ji

  • @rishpalsingh9188
    @rishpalsingh9188 9 месяцев назад

    Automatic msheen bare v dso ji.