ਦੇਖੋ ਕੱਪੜੇ ਧੋਣ ਵਾਲੀ ਮਸ਼ੀਨ ਤੋਂ ਹੋਰ ਕਿੰਨਾ ਵੱਡਾ ਕੰਮ ਲੈ ਸਕਦੇ ਹੋ ਸ਼ੇਅਰ ਜਰੂਰ ਕਰਿਓ 😱😱

Поделиться
HTML-код
  • Опубликовано: 8 янв 2025

Комментарии • 307

  • @anmolbrar3391
    @anmolbrar3391 Год назад +37

    ਹੁਣ ਤਾਂ ਲੋਕ ਬੂਟ ਵਗੈਰਾ ਵੀ ਇਸ ਵਿੱਚ ਹੀ ਧੋਣ ਲਗ ਪਏ ਹਨ।ਧੰਨਵਾਦ ਜੀਉ ।

    • @baby_Phagwara
      @baby_Phagwara Месяц назад +3

      Haji boot bhout vadiya doh hunde ne main ta kpde don ton bad jo sarf wala pai hunda hai os vich doh lendi ha tuci v doh k dekhio

  • @kumarrajinder5918
    @kumarrajinder5918 4 месяца назад +120

    ਪਾਗ਼ਲ ਇਕੱਠੇ ਹੋਏ ਸਾਰੇ

  • @dadipotedachannel2587
    @dadipotedachannel2587 3 месяца назад +63

    ਕਿਉਂ ਭਕਾਈ ਮਾਰੀ ਜਾਂਦੇ ਹੋ ਇਹ ਕੋਈ ਵੱਡਾ ਕੰਮ ਹੈ ਜਨਾ ਖਨਾ ਭਕਾਈ ਮਾਰੀ ਜਾਦਾ ਹੈ ਬੱਚੇ ਵੀ ਇਸ ਤਰ੍ਹਾਂ ਹੀ ਨਹਾ ਲਿਆ ਕਰੋ

  • @gursharnsinghbedi2754
    @gursharnsinghbedi2754 2 месяца назад +29

    ਸਾਡੀ ਮਸ਼ੀਨ ਵਿੱਚ ਇੱਕ ਸਿੱਕਾ ਵੀ ਜੈ ਗਲਤੀ ਨਾਲ ਚਲਾ ਜਾਵੇ ta ਇੰਨਾ ਖੜਕਾ ਹੁੰਦਾ, ਭਾਂਡੇ ਤਾਂ ਫੇਰ ਬਹੁਤ ਹੀ ਜਿਆਦਾ ਖੜਕਾ ਕਰਦੇ ਹੋਣੇ ਆ

  • @GurmukhSingh-c9i
    @GurmukhSingh-c9i Месяц назад +16

    ਵੀਰੇ ਜੇ ਹਿੰਮਤ ਆ ਨਾ ਇਹ ਚ ਕੜਾਹਈਆਂ ਤੇ ਕੁੱਕਰ ਧੋ ਕੇ ਦਿਖਾਓ ਤਾਂ ਅਸੀਂ ਤੁਹਾਨੂੰ ਮੰਨੀਏ😂😂😂

  • @SukhjinderSingh-hm1ku
    @SukhjinderSingh-hm1ku Год назад +51

    ਬਿਲਕੁਲ ਗਲਤ ਹੈ

  • @harnakesingh
    @harnakesingh Год назад +16

    Like ਸਾਰੇ ਕੰਮ ਕਰੂ ਗੀ ਜਨਾਨੀ ਵਾਲੇ ਮੇ ਤਾ ਕੁਛ ਹੋਰ ਹੀ ਚੱਕਰ ਵਿੱਚ ਪੇ ਗਿਆ😂😂😂😂

  • @GurnamGill-s9o
    @GurnamGill-s9o 2 дня назад +2

    ਬਿਲਕੁੱਲ ਗੱਦੀ ਸਕੀਮ ਭਾਂਡੇ ਧੋਣ ਲਈ ਡਿਸ਼ washar ਹੈ ਵਾਹਿਗੁਰੂ ਵਾਹਿਗੁਰੂ ਜੀ ਮਾਫ਼ ਕਰੀ

  • @bahadursingh9718
    @bahadursingh9718 Месяц назад +3

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ

  • @GurmeetSingh-xn4sg
    @GurmeetSingh-xn4sg 4 месяца назад +50

    ਨਾਲੇ ਇਨਾ ਨੂੰ ਪੁਛ ਵਾਲਾ ਹੋਵੇ ਵੱਡੇ ਭਾਂਡੇ ਤੇਰੀ ਭੂਵਾ ਧੋ ਦੁਗੀ

  • @amarjeetkaur1007
    @amarjeetkaur1007 3 месяца назад +43

    ਇੰਨੇ ਚਿਰ ਤਾਂ ਭਰਾਵੋ ਹੱਥਾਂ ਨਾਲ ਧੋ ਲਈ ਦੇ ਹਨ ਭਕਾਈ ਨਾਂ ਮਾਰਿਆ ਕਰੋ 😯

  • @AmandeepKaur-uz3gg
    @AmandeepKaur-uz3gg 25 дней назад +2

    ਗੁਰੂ ਜੀ ਨਾਸਾਂ ਵਾਲੇ ਲੰਬੀ ਜਾਂਦੇ ਤੁਹਾਨੂੰ ਤੁਸੀਂ ਕਾਡ ਬਹੁਤ ਵੱਡੀ ਕੱਢਤੀ ੳੁਨ੍ਹਾਂ ਨੂੰ ਡਰ ਕਿਤੇ ਅਸੀਂ ਫੇਲ੍ਹ ਨਾ ਹੋ ਜਾਈਏ

  • @rajbirkaur740
    @rajbirkaur740 Год назад +23

    Bas karo tusi lok ta pehla hi raji nhi kam karke.tusi hor puthe pase la deo.fer firde raho Dr.kol had godeya diya davaiya lende.

  • @ManjotSinghSran-gg7qv
    @ManjotSinghSran-gg7qv Месяц назад +5

    ਜਦੋ ਪਿਛਲੇ ਸਾਲ ਪੰਜਾਬ ਚ ਪਾਣੀ ਆਇਆ ਸੀ, ਉਦੋ ਇਹ ਨੇ bhut vadia ਕੰਮ ਕੀਤਾ ਸੀ, ਫਿਰ ਮੈਨੂੰ ਇਸ ਚੈਨਲ ਨੂੰ follow ਕੀਤਾ ਸੀ, ਪਰ ਹੁਣ ਪਛਤਾ ਰਿਹਾ

  • @vikassingh8663
    @vikassingh8663 7 дней назад +4

    ਭਾਂਡਿਆ ਦੇ ਚਿੱਬ ਕੱਢਣ ਵਾਲੀ ਮਸ਼ੀਨ ਵੀ ਲੈ ਆਓ ਫੇਰ

  • @surindersinghdhaliwal4352
    @surindersinghdhaliwal4352 Месяц назад +18

    ਬਾਂਦਰਾਂ ਦਾ ਟੋਲਾ

  • @kanwaljitkaur6976
    @kanwaljitkaur6976 Год назад +23

    ਚਿੱਬ ਪਾ ਦੂ ਪਾਗਲੋ 🤣

  • @Guri-ms5ly
    @Guri-ms5ly 3 месяца назад +20

    ਮਸ਼ੀਨ ਦਾ ਟੱਬ ਟੁਟ ਜੂ

  • @kamalpreet-fk2ns
    @kamalpreet-fk2ns 3 месяца назад +13

    ਵੀਰੇ ਭਾਂਡੇ ਧੋਣ ਲਈ ਸਪੈਸ਼ਲ ਮਸੀਨ ਮਿਲਦੀ ਆ

  • @AmandeepKaur228
    @AmandeepKaur228 3 месяца назад +12

    ਪਾਗਲ ਇਕੱਠੇ ਹੋ ਗਏ ਸਾਰੇ

  • @narindernarinder592
    @narindernarinder592 3 месяца назад +16

    ਸੁਕਰ ਕਰੌ ਰੌਟੀ ਸਬਜੀ ਮਿਲਦੀ ਤੇ ਭਾਡੇ ਧੌਣ ਤੌ ਨਾ ਰੌਵੌ

  • @DarshanSingh-nr1uw
    @DarshanSingh-nr1uw Год назад +63

    ੲਿਹ ਤਾ ਕੰਮ ਵਧਾਓਣਾ ਵਾਲਾ ਹੈ

  • @KuldeepSingh-my4zj
    @KuldeepSingh-my4zj 3 месяца назад +13

    ਕੱਚ ਦੇ ਗਲਾਸ ਤੇ ਚੀਨੀ ਦੀਅਾ ਪਲੇਟਾ ਵੀ ਧੋ ਲਿਓ😂😂😂

  • @singhbatth23
    @singhbatth23 Год назад +45

    ਸੁਕਾ ਵੀ ਦੇ 22

  • @BalwantSibhu751
    @BalwantSibhu751 2 дня назад +1

    ਕਿਉ ਮਚਵਾਓ ਗੇ ਕਿਸੇ ਗਰੀਬ ਦਾ ਨੁਕਸਾਨ ਕਰਵਾਓ ਗੇ

  • @Gurjitkaur-d1x
    @Gurjitkaur-d1x 3 месяца назад +10

    ਤੂੰ ਵੀ ਵਿਚ ਹੀ ਨਹਾ ਲੈਣਾ ਚਾਹੀਦਾ ਸੀ ਬਾਈ

  • @DeepuChaudhary-z4i
    @DeepuChaudhary-z4i Месяц назад +5

    ਬੱਸ ਹੁਣ ਨਿ ਮਸ਼ੀਨ ਬਚਦੀ 😂😂😂😂😂

  • @sukhrajsandhu691
    @sukhrajsandhu691 Год назад +10

    Murkh. Loko kuj. Ty. Hath na. Kar. Lwo. Tahi. Ta. Doctra kol. Jake. Rone. Sanu. Bimari. Lag. Gyw

  • @Vindhumanu
    @Vindhumanu Месяц назад +4

    ਭੋਰਤੀ ਲਾਈਕ ਕਰੋ ਜਿੰਨਾਂ ਜਿੰਨਾਂ ਨੂੰ ਪਤਾ ਵੀ ਭੋਰਤੀ 😂😂😂

  • @kourmandeep712
    @kourmandeep712 Месяц назад +3

    ਮੈਂ ਸੋਚਿਆ ਸਾਗ ਮਸ਼ੀਨ ਚ ਸੁਟ ਕੇ ਧੌਣ ਲਗੇ 😂😂😂😂

  • @malkitsingh193
    @malkitsingh193 2 дня назад +1

    Jin machine kharid ke deti udi maa behan ek ho jao par tusi janani de pithu jarur ban jaoge

  • @happyjagraon
    @happyjagraon 17 дней назад +1

    ਇਹਨਾਂ ਦੇ ਇੱਕ ਕੀੜਾ ਹੈ ਜਿਹੜਾ ਇਹਨਾਂ ਨੂੰ ਬੈਠਣ ਨਹੀਂ ਦਿੰਦਾ ਤਾਹੀਂ ਪੁਠੇ ਕੰਮ ਕਰਦੇ ਨੇ ਇਹਨਾਂ ਨੂੰ ਕਹੋ ਕਿ ਹੱਗ ਕੇ ਵੀ ਇਹਦੇ ਵਿਚ ਹੀ ਬੈਠ ਜਾਇਆ ਕਰੇ

  • @sahilsahilkumar3443
    @sahilsahilkumar3443 10 дней назад +1

    ਬਾਦਰਾ‌ ਇਦਾ ਵੀ ਭਾਂਡੇ ਧੋ ਹੁੰਦੇ ਆ👻

  • @PreetSingh-rc6se
    @PreetSingh-rc6se Год назад +6

    Kukar. patilia.tavaa.praant. oho vi dhoke dikhao.. 😂 😂

    • @kamalkaur5475
      @kamalkaur5475 3 месяца назад +1

      Bilkul sahi kaha g 😁✌️👈

  • @stephenmasih7504
    @stephenmasih7504 19 дней назад +1

    ਕੁਸੇ jmann
    ਤੇ ਕੰਧਾ ਕੰਬਨ

  • @prembanger7193
    @prembanger7193 Месяц назад +1

    Chhote zuaak bhi 🤔😁😁😎😎

  • @unicornworld8395
    @unicornworld8395 Год назад +3

    ਭਾਂਡੇ ਧੋਣ ਵਾਲੀ ਮਸ਼ੀਨ hahahaha😅😅😅😅😅

  • @harnoorsinghgadra2946
    @harnoorsinghgadra2946 Месяц назад +2

    Bale

  • @Entertainmentallroundersisters
    @Entertainmentallroundersisters Месяц назад +4

    ਭਾਂਡੇ ਤਾਂ ਸਾਰੇ ਚਾਹ ਵਾਲੇ c unj v sare oda hi pa dite cha sne hi asi ta ਭਾਂਡੇ manj to phla pani nal dhonde ha fir manj k dhonde ha

  • @gurandittasingh9578
    @gurandittasingh9578 Месяц назад +2

    ਸਾਗ ਵਾਲਾ ਪਤੀਲਾ ਵੀ ਮਾਜਦੂ

  • @manjitbatra2211
    @manjitbatra2211 День назад +1

    😢😢😮😮

  • @GagandeepKaur-g1i
    @GagandeepKaur-g1i 2 месяца назад +6

    ਹੁਣ bartn skha ਵੀ lo 🤣🤣🤣🤣

  • @davindersingh912
    @davindersingh912 Месяц назад +2

    Kuch bhi😂😂😂😂😂

  • @sahilsahilkumar3443
    @sahilsahilkumar3443 10 дней назад +1

    ਲੰਗੂਰ ਇੱਕਠੇ ਹੋਏ ਆ

  • @Ram.gahdia.005
    @Ram.gahdia.005 4 месяца назад +10

    ਬੰਦਾ ਨਹੀਂ ਸਕਦਾ ਨਹਾ ਕੋਈ ਤਾਰੀਕਾ ਦੱਸ

  • @PreetkaurPreetKaur-u8o
    @PreetkaurPreetKaur-u8o 21 час назад +1

    😂😂😂pande cho chib na pa deo😊

  • @SandeepKaur-l7s8q
    @SandeepKaur-l7s8q Месяц назад +1

    Main try krungi😅😅

  • @jaswantkaur9875
    @jaswantkaur9875 4 месяца назад +14

    ਵਾਧੂ ਦਾ ਖਲਾਰਾ ਬਕਵਾਸ

  • @SukhwinderSingh-ts1ii
    @SukhwinderSingh-ts1ii Месяц назад +2

    Sahi nahi loka 🥿👞👞👞👟👠👠🥾👢 saf carde aaaa

  • @technical_jashan_ji
    @technical_jashan_ji 21 день назад +2

    Bhai apne app da vi ek vaar geda deva dyeo machine vicho di nekhar du pura

  • @santoshkaur4417
    @santoshkaur4417 Месяц назад +1

    ਸਦਾਈ, 😂😂😂😂😂

  • @TejinderBhullar-l5x
    @TejinderBhullar-l5x 29 дней назад +2

    ਥੋਡੀ ਦੇ ਦੇ ਲਨ

  • @rbrar3859
    @rbrar3859 4 месяца назад +3

    ਵਾਹ ਬਈ ਵਾਹ 🎉

  • @surajlivesoundghs4358
    @surajlivesoundghs4358 15 дней назад +1

    Drayer vich pa ke suka v lavo

  • @cookingwithb1506
    @cookingwithb1506 Месяц назад +1

    Good work 😊

  • @RavinderSingh-tc7hv
    @RavinderSingh-tc7hv Год назад +3

    Not good idea, but increase the work

  • @darshansingh9874
    @darshansingh9874 Год назад +13

    ਚਿੱਤੜ ਵੀ ਧੋ ਸਕਦੀ
    ਪੁਠੇ ਕਮ

  • @amarjitkaurkaur7501
    @amarjitkaurkaur7501 17 дней назад +1

    ਇਹ ਭਾਂਡੇ ਭੰਨਣ ਦੀ ਸਕੀਮ ਆ😂😂

  • @Dilrajsingh-bh2sz
    @Dilrajsingh-bh2sz Месяц назад +1

    ਸ਼ੁਦਾਈ

  • @PawandeepDeep-e3r
    @PawandeepDeep-e3r Месяц назад +1

    ਕਲੰਨ ਕੌਡਾ😂😂😂

  • @KulwinderKaur-xu4gs
    @KulwinderKaur-xu4gs Месяц назад +2

    Jdo apa kitchen wgaira saff Krna hoye fr theek chl km jldi muk janda ... Jiwe apa sare kitchen de dhote hoye bartan dubara done uda bs .. es to ilawa ni

  • @JasveersinghJasveer-k7i
    @JasveersinghJasveer-k7i 12 дней назад

    Ehda nl machine. Di bodi v krach ho jygii😂😂😂

  • @Hardeepkaur-n9z
    @Hardeepkaur-n9z 2 месяца назад +2

    ਗਲਤ😂😂

  • @cwtch07
    @cwtch07 3 месяца назад +10

    ਦੁੱਧ ਵੀ ਰਿੜਕਦੀ ਆ

  • @HarjinderKaur-cg4es
    @HarjinderKaur-cg4es Месяц назад +1

    ਬੱਕਵਾਸਮਾਰਦੇ ਅੱਜੇ ਧੋਣੇਨੱਹੀ,ਪੀਲੀਆ,ਪ

  • @MandeepSingh-ky9dv
    @MandeepSingh-ky9dv Месяц назад +1

    ਬੁੜੀਆਂ ਨੂੰ ਬਿਸਤਰੇ ਲੈਆਦੋ ਫਿਰ

  • @mani_official7538
    @mani_official7538 Месяц назад +2

    ❤❤

  • @pritpalsingh7996
    @pritpalsingh7996 3 месяца назад +2

    ਛੋਟੇ ਤੀ ਸਾਫ ਕਰ ਦਿੰਦੇ ਹਾ ਵੱਡੇ ਅੋਖੇ ਨੇ ਉਹ ਸਾਫ ਨਹੀ ਕਰਦੀ

  • @kamalkaur5475
    @kamalkaur5475 3 месяца назад +1

    Ihh taa ginius world records aa... washing machine wich bhadee ...🧐

  • @ReemaRani-eh1ze
    @ReemaRani-eh1ze 3 месяца назад +4

    Danger jaa

  • @ramandeepramandeep5624
    @ramandeepramandeep5624 Год назад +3

    Mai ta bhut thyan nal dakh rahi c ki pata ni ki kam karan ge ehde nal hor 🤣🤣🤣

  • @Mehakcreations471
    @Mehakcreations471 22 дня назад

    Veera ਭਾਂਡੇ ਤਾਂ ਫਿਰ ਤੂੰ Tiolet seat ਵਿੱਚ ਵੀ ਧੋ ਸਕਦਾ, ਨਾਲੇ ਤੇਰੀ ਬਿਜਲੀ ਦੀ 1unit ਬਚ ਜਾਊ। saare dnger kthe hoye nee😂.

  • @lachhmandass9840
    @lachhmandass9840 3 месяца назад +2

    Jai shree RAM Ram ge

  • @parmjitsingh-k8j
    @parmjitsingh-k8j 5 дней назад

    👌

  • @BaljeetNawadha
    @BaljeetNawadha 3 месяца назад +1

    ਪਾਗਲ ਹੋਏ ਫਿਰਦੇ ਲੋਕ🦹🤺 ਮੀਡੀਆ ਵਾਲ਼ੇ ਵੀ 😂😂😂😂

  • @GurdeepSingh-mp1ne
    @GurdeepSingh-mp1ne Год назад +3

    ਭੋਰਤੀ ਤੀ

  • @narindernarinder592
    @narindernarinder592 3 месяца назад +2

    ਲੌ ਜੀ ਵੱਡਾ ਕੰਮ ਏ ਲੰਗਰ ਹੱਥ ਤੇ ਸਬਜੀ ਹੱਥ ਉਤੇ ਰੱਖ ਖਾਉ ਪਾਣੀ ਟੂਟੀ ਉਤੇ ਪੀਉ ਕਲੇਸਣੇ

  • @sharanjeet6035
    @sharanjeet6035 4 месяца назад +7

    ਕੰਮ ਵਧਾਉ ਯੰਤਰ 😂

  • @bhinderkaur7021
    @bhinderkaur7021 Месяц назад +2

    ਨਹੀ ਕੂਕਰ ਕੜਾਹੀ ਵੀ ਪਾ ਦੋ

  • @kamalkumr647
    @kamalkumr647 Месяц назад +1

    ❤❤❤😂😂😂😂

  • @JaskaransinghSandhu-ef3pt
    @JaskaransinghSandhu-ef3pt 3 месяца назад +2

    ਫਿਟੇਮੂਹ

  • @LakshChandla
    @LakshChandla Месяц назад

    Vich ehde pandya valo tokri ho rakhdo ty pande kadhkugy vi ni ok ty toh vi hoju eda ta masin tot jugi 🤣🤣🤣🤣🤣👌👌👌👌

  • @TejendersinghSandhuTejendersin
    @TejendersinghSandhuTejendersin Год назад +2

    Sala Pagal Ho Gaya😂😂😂😂😂

  • @mindhimindhi3697
    @mindhimindhi3697 Месяц назад +1

    😁😁😁😁👍

  • @AnchalSharma-h9u
    @AnchalSharma-h9u 5 дней назад

    Krant khayga mama 😂

  • @sandeepkaurazad4816
    @sandeepkaurazad4816 Год назад +1

    Bas Karo belio!

  • @sudarshanverma6096
    @sudarshanverma6096 2 месяца назад +3

    😅

  • @AnchalSharma-h9u
    @AnchalSharma-h9u 5 дней назад

    Sva moj pela machin kado fr Pani pao sirf pao htha na dhon lgea mot pendi Ave janania maroge😂

  • @BhinderDhillon-eq5ir
    @BhinderDhillon-eq5ir Месяц назад +1

    😂😂😂😂😂😂😂

  • @ramcharan7448
    @ramcharan7448 Месяц назад

    😂😂🤣🤣😜👍👌

  • @bishwajitsonu308
    @bishwajitsonu308 Месяц назад

    Is channel te koi changi cheez na dasyo kise nu 😂

  • @NishaKakkar-ve6bm
    @NishaKakkar-ve6bm Год назад +1

    Veer g 1 1 kar ke dsya kro sare kthe na bolya kro jina surf masin vich lgda aa ene che ta kpde tho hojan ge

  • @JassuChahal-s7v
    @JassuChahal-s7v Месяц назад +1

    Fake aa😂😂😂😂😂

  • @MOHINDER-PAL-KAUR-CHAHAL
    @MOHINDER-PAL-KAUR-CHAHAL Месяц назад +1

    ਫਿਟੇ ਮੂੰਹ ਥੋਡੇ 😅

  • @_op_gopi_
    @_op_gopi_ Месяц назад

    Vahele look

  • @SatbirKaur-d5x
    @SatbirKaur-d5x Месяц назад +1

    ਬਕਵਾਸ

  • @baljeetkaur4078
    @baljeetkaur4078 2 месяца назад

    Veer ji dish washer milde ha

  • @ravitezi1994
    @ravitezi1994 3 месяца назад

    Bhai presser ckooker vi dhodu fi😅

  • @hardyalsingh8407
    @hardyalsingh8407 Год назад +2

    Hadd paai thodi yaar

  • @Take_a_break_427
    @Take_a_break_427 Месяц назад

    Dngr😂