ਜੇ ਤੁਹਾਡੇ ਘਰ ਕੱਪੜੇ ਧੋਣ ਵਾਲੀ ਮਸ਼ੀਨ ਹੈਗੀ ਆ ਤਾਂ ਆ ਵੀਡੀਓ ਤੁਹਾਡੇ ਲਈ ਆ ਸ਼ੇਅਰ ਜਰੂਰ ਕਰਿਓ 👕 🎽 🙏

Поделиться
HTML-код
  • Опубликовано: 8 янв 2025

Комментарии •

  • @GurleenKaur-fu4te
    @GurleenKaur-fu4te 5 месяцев назад +85

    ਵੀਰੇ ਮੈਨੂੰ ਪੰਦਰਾ ਸਾਲ ਹੋ ਗਏ ਮੈ ਇਸ ਤਰਾ ਹੀ ਕੱਪੜੇ ਧੋਨੀ ਆ ਤੇ ਹਮੇਸ਼ਾ ਕੋਸ਼ਿਸ਼ ਕਰੀ ਦੀ ਆ ਪਾਣੀ ਦੀ ਬੱਚਤ ਹੋ ਸਕੇ ਮੈ ਇਹ ਟ੍ਰਿਕ ਇਹ ਨਾ ਦੇਖੀ ਸੀ ਨਾ ਹੀ ਕਿਸੇ ਨੇ ਸਮਝਿਆ ਸੀ ਪ੍ਰਮਾਤਮਾ ਨੇ ਆਪ ਹੀ ਦਿਮਾਗ ਵਿੱਚ ਇਹ ਗੱਲ ਸਮਝਣ ਜੋਗ ਬਣਾਇਆ ਤੇ ਮੈ ਇਸਤੇਮਾਲ ਕੀਤਾ ਮੈ ਵੀ ਇਕ ਪਿੰਡ ਤੋ ਹੀ ਆ ਧੰਨਵਾਦ ਜੀ ❤🙏

    • @sanjogtarani3997
      @sanjogtarani3997 4 месяца назад +5

      ਇਹ ਕੋਈ ਨਵੀਂ ਗੱਲ ਨਹੀਂ ਹੈ

    • @SumanSharma-uw2mk
      @SumanSharma-uw2mk 4 месяца назад +2

      Sanu pta e aa

    • @SumanSharma-uw2mk
      @SumanSharma-uw2mk 4 месяца назад +3

      Asi Ave e krida 😂

    • @kiratkaur-c5r
      @kiratkaur-c5r 3 месяца назад +1

      te main v 😂

    • @HarjinderKaur-cg4es
      @HarjinderKaur-cg4es Месяц назад +1

      ਫਿਂਰਚੇਕ ਕਰਨਾ,ਸੀ,ਕੇ ਸੱਰਫ ਨਿਕਲਗਿਆ,,ਪਾਣੀ ਕਿਨਾ ਲੱਗਾ,ਇਨੇਵੀ ਸੋਲਜਾਦੇ ਨਾ,ਬੰਨੋ ਮੇਡੱਮ ਜੀ 🙏🙏

  • @gurkaran6979
    @gurkaran6979 4 месяца назад +51

    ਪਤਾ ਏ ਬਾਈ ਜੀ

  • @MarshalSingh-yw2lq
    @MarshalSingh-yw2lq 4 месяца назад +77

    ਇਹਦੇ ਵਿਚ ਕਿਹੜੀ ਨਵੀਂ ਗੱਲ ਅਸੀਂ ਤਾਂ ਪਹਿਲਾਂ ਹੀ ਏਦਾ ਸੂਕਾਉਦੇ ਹਾਂ

  • @SandhuSardar-bi2dd
    @SandhuSardar-bi2dd 6 месяцев назад +43

    ਵਾਹ ਜੀਂ ਵਾਹ ਤੁਹਾਡੀ ਇੰਜੈਨ੍ਰਿਗ ਡੇ ਏਹੇ ਕੋਜ ਕੀਤੀ ਹੁਣ ਤੁਸੀਂ ਨਾਸਾ ਵਾਲਿਆਂ ਨੂੰ ਫੈਲ ਕਰਤਾ ਇਹ ਤਾ ਹਰ ਇਕ ਨੂੰ ਪਤਾ ਹੈ ਇਸ ਵਿਚ ਨਵਾਂ ਕੀਂ ਆ

  • @punjabifashionandart6207
    @punjabifashionandart6207 Месяц назад +8

    ਮੈਂ ਤਾਂ ਸਰਫ ਹਮੇਸ਼ਾ ਕਪੜੇ ਜਿਨ੍ਹਾਂ ਕ ਗੰਦੇ ਹੁੰਦੇ ਉਹਦੇ ਹਿਸਾਬ ਨਾਲ ਪਾਉਂਦੀ ਆਂ ਸਰਫ ਦੀ ਬਚਤ ਨਾਲੇ ਪਾਣੀ ਦੀ 😊 ਵਾਧੂ ਸ਼ਰਫ਼ ਪਾਣੀ ਦੀ ਬਰਬਾਦੀ

  • @HarjinderSingh-yg5uj
    @HarjinderSingh-yg5uj 5 дней назад +1

    Waah ji waah sadi ta jindgi vich Roshni ho gyi video dekh k.. Wash bhai waah

  • @khanpunjabi786
    @khanpunjabi786 Месяц назад +13

    ਬਾਈ ਜੀ 😅ਬਿੱਲਕੁੱਲ ਗਲਤ ਆ ਪਿੰਡਾਂ ਵਾਲੀਆਂ ਬੁੜੀਆਂ ਨੂੰ ਵੱਧ ਪਤਾ ਹੈ

  • @JinderSingh-yz3ip
    @JinderSingh-yz3ip 4 месяца назад +6

    ਵੀਰ ਜੀ ਤੇਰਾ ਧੰਨਵਾਦ ਹੈ ਇਸ ਬਾਰੇ ਸਾਨੂੰ ਨਹੀਂ ਪਤਾ ਸੀ

  • @harwinderlotta718
    @harwinderlotta718 Месяц назад +2

    ਮੈਨੂੰ ਅਜ ਪਤਾ ਲੱਗਾ Thx

  • @RajKumari-rj6zr
    @RajKumari-rj6zr Месяц назад +6

    ਅਸੀਂ ਤਾਂ ਪਹਿਲਾਂ ਹੀ ਇਸ ਤਰ੍ਹਾਂ ਕਰਦੇ ਹਾਂ ਜੀ।

  • @pindadalifestyle682
    @pindadalifestyle682 Год назад +27

    ਸਰਫ ਤਾਂ ਵਿਚੇ ਰਹਿ ਗਿਆ ਵੀਰ ਜੀ ਸਾਨੂੰ ਨੀ ਵਧੀਆ ਲਗਦਾ

  • @ReshamKaur-c5v
    @ReshamKaur-c5v 5 месяцев назад +25

    ਇਸ ਨਾਲ ਕੱਪੜੇ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੇ

  • @harryvirk7749
    @harryvirk7749 4 месяца назад +23

    ਸਾਨੂੰ ਤਾਂ ਪਹਿਲਾਂ ਹੀ ਪਤਾ ਸੀ

  • @kulwindersingh773
    @kulwindersingh773 4 месяца назад +12

    ਬਾਦਰੋ ਤੁਹਾਨੂੰ ਹੁਣ ਪਤਾ ਲੱਗਾ ਹੋਣਾ ਸਾਨੂੰ ਤਾ 55 ਸਾਲ ਹੋ ਗੲਏ ਧੋਦੇਆ ਨੂੰ ਇਕ ਇਹ ਕੇਮਰੇ ਵਾਲਾ ਬਾਦਰ ਸਾਲਾ ਹਾ ਵਿਚ ਹਾ ਮਲਾਈ ਜਾਂਦਾ 😅😅

  • @Harnoor-Waraich
    @Harnoor-Waraich 18 дней назад +1

    I know that about this trick 6 years ago

  • @ravindersinghkabaddi6090
    @ravindersinghkabaddi6090 Год назад +8

    ਸਾਡੀ ਤਾਂ ਸਾਰੀ ਟੈਂਕੀ ਖਾਲੀ ਹੋਗੋ ਪਰ ਕੱਪੜੇ ਵਿਚੋਂ ਸਰਫ ਨੀ ਨਿਕਲੀ ਤੇ ਟਾਈਮ ਵੀ ਖਰਾਬ ਹੋ ਗਿਆ

  • @rbrar3859
    @rbrar3859 4 месяца назад +1

    ਸ਼ਰਮਾ ਜੀ ਵਾਕਿਆ ਬਹੁਤ ਵਧੀਆ ਤਰੀਕਾ ਹੈ। 🎉

  • @happygill9052
    @happygill9052 4 месяца назад +39

    ਮਸ਼ੀਨ ਚੌ ਲਾਸਟ ਵਾਰੀ ਕੱਢਣ ਤੋਂ ਬਾਅਦ ਇਕ ਵਾਰ ਫਿਰ ਸਾਫ ਪਾਣੀ ਚੌ ਕੱਢੋ ਫਿਰ ਪਤਾ ਲੱਗੋ ਸਰਫ ਹੈ ਜਾ ਨਹੀਂ

    • @kauranikjeet9433
      @kauranikjeet9433 Месяц назад +5

      From last 40 years my Mommy doing same thing.....why wasting time on this video every woman know this feature,,,on manual every feature explain very well,,,

  • @BalwinderKaur-mu9zb
    @BalwinderKaur-mu9zb Месяц назад +4

    ਅੱਜ ਕੱਲ੍ਹ ਹਰ ਇਕ ਨੂੰ ਪਤਾ ਹੈ ਭਾਈ 😂😂

  • @chamkorsingh4467
    @chamkorsingh4467 3 месяца назад +2

    ਸਾਨੂੰ ਪਤਾ ਸੀ ਜੀ 😊

  • @SandeepKaur-nb3hj
    @SandeepKaur-nb3hj 21 день назад

    Bhot bhot dhan vaad tada tusi dasya 😂😂😂😂😂😂😂😂😂😂sanu pta se😅😅😅

  • @Kulwantkaur-mv3tk
    @Kulwantkaur-mv3tk 4 месяца назад +10

    ਮੈ 2 ਵਾਰ ਟਬ ਵਿਚ ਧੋਣ ਤੋ ਬਾਅਦ ਵਿਚ ਇਸ ਤਰਾ ਕਰਦੀ ਵਾ ਤਾ ਜੋ ਸਰਫ ਚੰਗੀ ਤਰਾ ਕੱਪੜਿਆ ਵਿੱਚ ਨਿਕਲ ਜਾਵੇ

  • @GurpinderKaur-kx1vg
    @GurpinderKaur-kx1vg Месяц назад +1

    Bahut vadiya ji🙏🎉

  • @happyguruhappyguru4349
    @happyguruhappyguru4349 4 месяца назад +1

    God bless you 🙏 brother 🙌 meta aese Tara dhohdiya

  • @ਪ੍ਰੀਤਗਿੱਲ਼-ਗ9ਫ

    ਹਰ ਵੋਸ਼ਿੰਗ ਮਸ਼ੀਨ ਏਦਾ ਨਹੀ ਹੁਦੀ ਪਾਣੀ ਦੋਨੋ ਪਾਸੇ ਪੈਦਾ ਫੌਰਨ ਵਿਚ ਜੀ ❤

  • @GagandeepSingh-gd6dj
    @GagandeepSingh-gd6dj 7 дней назад

    ਹਾਸਾ ਆਦਾ ਪੁਰਾਣੇ ਜਮਾਨੇ ਦੀ ਗੱਲ ਅੱਜ ਦੱਸ ਰਹੈ ਨਾਲੇ ਕਪੜੈ ਮਸੀਨ ਚ ਵੀ ਸੂਖਾਣ ਵਾਲੀ ਚ ਉਪਰ ਨਿਚੇ ਕਰਨ ਦੀ ਲੋੜ ਨੀ ਪੈਦੀ 😂😂😂😂😂

  • @baggaatwal2910
    @baggaatwal2910 3 месяца назад +1

    😅😅😅😅 good

  • @romysingh1123
    @romysingh1123 4 месяца назад +16

    😂😂😂 is ਨਾਲ ਟਾਈਮ ਤੇ ਪਾਣੀ ਬਹੁਤ ਖਰਾਬ ਹੁੰਦਾ ਹ ਤੁਸੀਂ ਨਾਸਾ ਚਲੇ ਜਾਉ 😂😂😂

  • @GinniGinnibhullar
    @GinniGinnibhullar Месяц назад +1

    ਚੰਗਾ ਹੋ ਗਿਆ ਤੂੰ ਦੱਸਤਾ ਸਾਨੂੰ ਤਾਂ ਪਤਾ ਹੀ ਨਹੀਂ ਸੀ, 😫😫🤬😡🥱🥱

  • @SukhwinderKaur-s8e9h
    @SukhwinderKaur-s8e9h 4 дня назад

    ਏ ਤਾਂ ਸਾਨੂੰ ਪਤਾ ਵੀਰ ਜੀ

  • @SOS-SenseOfStyle
    @SOS-SenseOfStyle 19 дней назад +1

    ਇਸ ਘਰ ਵਿੱਚ ਲਵਪ੍ਰੀਤ ਦੇ ਪੰਜਾਬੀ ਨਾਟਕਾਂ ਦੀ ਸ਼ੂਟਿੰਗ ਕੀਤੀ ਜਾਂਦੀ ਹੈ ਜੀ

  • @GupinderKour
    @GupinderKour Месяц назад +2

    ਮੈਨੂੰ ਢਾਈ ਸਾਲ ਹੋ ਗਏ ਵੀਰੇ ਮੈਂ ਵੀ ਇਦਾਂ ਹੀ ਧੋਨੀ ਆਂ😊

  • @DikshaBazala
    @DikshaBazala 11 часов назад

    Phla surf vale kappde spin vich paado ta fir kapde nu nitaar ke dobara spin kro ta fr v paani bhut katt use hunda ve

  • @JagtarSingh-fw1xr
    @JagtarSingh-fw1xr 13 дней назад +1

    ਸਾਨੂੰ ਤਾਂ ਪਹਿਲਾਂ ਹੀ ਪਤਾ

  • @TaranjotJot-rj1cp
    @TaranjotJot-rj1cp 3 дня назад

    ਇਹ ਤਾਂ ਪਹਿਲਾਂ ਹੀ ਪਤਾ ਸੀ

  • @KuldeepSingh-dk2pk
    @KuldeepSingh-dk2pk 14 часов назад

    😊😊😊😊😅😅

  • @LoveleenLoveleen-mo6je
    @LoveleenLoveleen-mo6je 4 месяца назад +2

    I know that since 20years

  • @HarmandeepSinghSidhu
    @HarmandeepSinghSidhu 22 дня назад

    ਸਾਰੀਆਂ ਮਸ਼ੀਨਾਂ ਇਸੇ ਤਰ੍ਹਾਂ ਦੀਆਂ ਹੁੰਦੀਆਂ

  • @narinderghuman1176
    @narinderghuman1176 11 месяцев назад +1

    Very nice

    • @SukhdeepKaur-jr4kh
      @SukhdeepKaur-jr4kh 4 месяца назад

      ਵੀਰ ਜੀ ਪਿਡਾ ਵਾਲਿਆ ਨੂ ਐ ਵੇ ਸਮਝ ਰੱਖਿਆ ਅਸੀ ਤਾ ਦਸ ਸਾਲ ਤੋ ਧੋਨੇ ਆ ਵੀਰ ਜੀ

  • @gurleenvlogs5422
    @gurleenvlogs5422 Месяц назад +2

    ਸਾਨੂੰ ਤਾਂ ਅੱਜ ਤੋਂ ਸੱਤ ਸਾਲਾਂ ਤੋਂ ਪਤਾ

  • @garewalgarewal8815
    @garewalgarewal8815 3 месяца назад

    😅😅pata a ji😂❤

  • @MalkeetSingh-b9g
    @MalkeetSingh-b9g 6 дней назад

    ਏਹ ਤਾਂ ਸਾਰੀਆਂ ਨੂੰ ਪਤਾ ਏਹ ਵਿਚ ਨਵੀਂ ਗੱਲ ਕੇੜੀ ਹੈ

  • @ANU-1176
    @ANU-1176 4 месяца назад +2

    ਮੈਂ ਵੀ ਪਹਿਲਾਂ ਇਸ ਤਰ੍ਹਾਂ ਕੱਪੜੇ ਧੋਦੀ ਰਹੀ ਆ
    ਹੁਣ ਔਟੌਮੈਟੀਕ ਲਈ ਆ ਹੁਣ ਹੋਰ ਵੀ ਵਧੀਆ ਹੈ

  • @GurpiarSidhu-yh2fo
    @GurpiarSidhu-yh2fo 3 месяца назад

    ਪਤਾ ਗਿਆ ਬਾਈ ਜੀ

  • @Mahikichentips
    @Mahikichentips 4 месяца назад +2

    Wash bali side to drain karke Saraf wala Pani Bahar nikal deta hai aur bad Mein saaf Pani Mein kapde nikal Lete Hain Agar saraf Na nikaalni Ho To fir ISI Tarah Se kapde saaf kar lete hain Jo Tarika aapane video mein bataya Agar Jyada kapde ho to wash wali side mein hi drain karker saaf Pani Mein nikale Ja sakte hain saaf Pani dalkar kapdon ko ek do minut machine Chala kar Ghuma Le aur FIR use Pani ko drain kar de

  • @prabhjotkaur629
    @prabhjotkaur629 3 месяца назад

    ਮੈ ਇਸ ਤਰ੍ਹਾਂ ਧੋਦੀ ਜੀ ਪਲ ਯਕੀਨ ਟੱਬ ਨਾਲ ਆਉਂਦਾ ਹੈ ਧੰਨਵਾਦ ਵੀਰ ਜੀ ਉ

  • @VeerpalK-l9h
    @VeerpalK-l9h Месяц назад

    ਸਾਨੂੰ ਪਤਾ ਵੀਰੇ

  • @rkaur904
    @rkaur904 Месяц назад +1

    ਇਹ ਕੋਈ ਨਵੀ ਗਲ ਨਹੀ ਅਜ ਕਲ ਸਾਰਿਆ ਨੂੰ ਪਤਾ ਏ

  • @r.hmotergarejranjitsinghja3088
    @r.hmotergarejranjitsinghja3088 3 месяца назад +1

    ਮੈ ਵੀ ਇਸ ਤਰਾ ਧੋਨੀ ਏ ਕਪੜਿਆਂ ਨੂੰ

  • @sandeepkaur-h8x8u
    @sandeepkaur-h8x8u 25 дней назад

    😂😂😂😂😂😂😂😂😂😂😂😂😂😂😂😂😂😂😂

  • @Blifeideal
    @Blifeideal 11 дней назад

    ਸਾਨੂੰ ਤਾਂ ਵੀਰੇ ਇਸ ਤਰ੍ਹਾਂ ਧੋਂਦਿਆਂ ਨੂੰ 15 ਸਾਲ ਹੋ ਗਏ ਪਿੰਡ ਵਿੱਚ ਹੀ ਰਹਿੰਦੇ ਆ

  • @baljindersinghsidhu3630
    @baljindersinghsidhu3630 Месяц назад +1

    ਅਸੀਂ ਇਸ ਤਰਾਂ ਕੱਪੜੇ ਧੋਨੇ ਵੀਰ ਜੀ

  • @Vishu_Choudhary2213
    @Vishu_Choudhary2213 10 дней назад

    Assi❤ta injh hi karde aaa

  • @RajinderkaurPabla-jh1ie
    @RajinderkaurPabla-jh1ie 6 дней назад

    Es nal blue black kapda ne saf hunda ji.

  • @shami.thakur
    @shami.thakur 29 дней назад

    Sanu pta c tanu aj pta chala😂😂

  • @lakhvirchauhan9201
    @lakhvirchauhan9201 3 дня назад

    Sade kol machine hai ni par Sanu pata Changi tara

  • @gurdipkaurvirdi6118
    @gurdipkaurvirdi6118 3 месяца назад

    I do this prosser long time

  • @RamandeepKaur-g6g
    @RamandeepKaur-g6g День назад

    Sanu ta kdo da pta c😊😊😊😊

  • @pindmalwede304
    @pindmalwede304 3 месяца назад

    ਸਾਰਿਆਂ ਨੂੰ ਪਤਾ ਇਹਦੇ ਐਨਾ ਡਰਾਮਾ ਕਰਨ ਦੀ ਕੀ ਲੋੜ ਪੈ ਗਈ 😅 ਸਾਰੇ ਇਸੇ ਤਰ੍ਹਾਂ ਹੀ ਕੱਪੜੇ ਸੁਕਾਉਦੇ ਐਂ 😅

  • @SonuMasih-p7m
    @SonuMasih-p7m 2 дня назад

    Hanji sanu pehla hi pata h but kapde jyada hundy h khully pani nall saff nhi hundy ek ekk kr ke sukhna bahut aukha h

  • @sharanpreetsran1248
    @sharanpreetsran1248 3 месяца назад +1

    ਵੀਹ ਸਾਲ ਹੋ ਗਏ ਵੀਰ ਜੀ ਇਸ ਤਰ੍ਹਾਂ ਕੱਪੜੇ ਧੋਣੇ ਆ

  • @ranjitsingh-qh4jh
    @ranjitsingh-qh4jh 10 месяцев назад

    Menu vi bhut ਕੇਸ਼ਲ hundi c ek sall pisho pta lga menu ta 🙏🏻

  • @RinkuSingh-l8i
    @RinkuSingh-l8i 9 дней назад

    Hai oye rabba ena demag bai sode kol ta kithe luke hoye se tusi hun tak 😂😂😂

  • @SarwanSingh-vx7cs
    @SarwanSingh-vx7cs 29 дней назад

    PTA ji Sanu good job ok Kaia nu nhi c PTA pajji ok 👍

  • @vdhillon4382
    @vdhillon4382 3 месяца назад

    ਯਾਰ ਇਹ ਪਹਿਲੇ ਵਾਲੇ ਪਾਸੇ ਵੀ ਕੰਮ ਹੋ ਸਕਦਾ ਹਦ ਆ ਯਾਰ, ਬਾਅਦ ਚ ਸਕੋਨ ਵਾਲੇ ਪਾਸੇ ਪਾਂ ਦਵੋ।😢😢😢

  • @amanpreet-ff3qb
    @amanpreet-ff3qb Месяц назад

    Automatic washing machine best a

  • @pindadalifestyle682
    @pindadalifestyle682 Год назад +3

    ਇਹ ਤਾਂ ਹੋਰ ਵੀ ਪਾਣੀ ਬਰਬਾਦ ਆਇ

  • @HardeepKaur-b8u
    @HardeepKaur-b8u Месяц назад

    M

  • @InderjeetSingh-su7yw
    @InderjeetSingh-su7yw 8 часов назад

    5 saal ho gye me v eda hi kapde tona ji

  • @sunitarani8390
    @sunitarani8390 Месяц назад

    💯✅

  • @HarpreetKaur-w3m
    @HarpreetKaur-w3m 14 дней назад

    Sahi gal aaa g

  • @RajwinderSingh-hx6gt
    @RajwinderSingh-hx6gt 22 дня назад

    Eh tah menu ptta hi c ji main roj hi eda dhondi a😂

  • @user-luv-Ronaldo
    @user-luv-Ronaldo 18 дней назад

    Sanu nhi c pta thanx

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ Месяц назад

    ਵੀਰ ਜੀ ਮੇਰੇ ਘਰੇ ਨਾ ਮਸ਼ੀਨ ਕੱਪੜੇ ਧੋਣ ਵਾਲੀ ਹੈਂ ਨਾ ਟੀਵੀ,, ਗੱਡੀਆਂ ਮੇਰੇ ਕੋਲ ਦੋ,, ਟਰੈਕਟਰ ਵੀ 2 , ਇੱਕ ਹਾਰਵਿਸਟਰ,, ਕੱਪੜੇ ਅਸੀਂ ਸਾਬਣ ਤੇ ਸੈਂਪੂ ਨਾਲ ਹੀ ਧੋਣੇ ਹੱਥ ਨਾਲ,,

  • @saadasach1272
    @saadasach1272 Месяц назад

    Lgda 22, ne nwi machine lyi a😂😂

  • @JasmeenKaur-s8e
    @JasmeenKaur-s8e 4 часа назад

    Pta hai a bhai ji

  • @AmarSandhu12341
    @AmarSandhu12341 Месяц назад

    ਜਿਆਦਾਤਰ ਲੋਕ ਇਸੇ ਤਰ੍ਹਾਂ ਕੱਪੜੇ ਧੋਂਦੇ ਨੇ

  • @KaramjitKaur-i3d
    @KaramjitKaur-i3d 4 месяца назад +2

    ਅਸੀਂ ਵੀ ਇਸ ਤਰ੍ਹਾਂ ਹੀ ਸਕਾਉਦੇ ਹਾ ਕੱਪੜੇ ਵੀਰ ਜੀ ਨਾਲ ਪਾਣੀ ਛੱਡ ਕੇ

  • @Paramjitkaur-xu7tf
    @Paramjitkaur-xu7tf Месяц назад

    Mai ta es nalo vee vdhia treeka apnaea

  • @buntydhaliwal7488
    @buntydhaliwal7488 Год назад

    Sonu pata 😅😅😅😅😅😮😮😮

  • @Bhupinder-s4o
    @Bhupinder-s4o 2 дня назад

    Aal kchal aasi ni karde saf pani cho dhode aa side side kar ke

  • @KamaljitkaurBoparai
    @KamaljitkaurBoparai 4 месяца назад

    Nice👍👍

  • @Sandhufamilyvlogs2023
    @Sandhufamilyvlogs2023 13 дней назад

    Veerji 8yr hoge sanu pta ke spin krna hunda

  • @Parm644
    @Parm644 4 месяца назад

    Pinda waliya jina koi v intellegent na koi c na koi hoya na hona tuci machine hii hun lye 22 asi 25 25 year hoge cloth wash krde a but ayda sarf nhi nikldi jo pinda wale like nhi krde shera 😂

  • @ParveenKaur-fh6ow
    @ParveenKaur-fh6ow Месяц назад +1

    Sanu te pehla pata c g

  • @karanvirsingh2609
    @karanvirsingh2609 3 месяца назад

    ਅਸੀਂ ਤਾਂ ਇਸਤਰਾ ਹੀ ਧੋਂਦੇ ਹਾ ਬੁੱਧੁ ਬਣਾਈ ਜਾਂਦੇਔ

  • @BaljitSingh-d3e
    @BaljitSingh-d3e 4 месяца назад

    Bai ji je Pani Jada sad dit ta machine bd ho jabe gi Pani limit nal pana ji

  • @agricultureimpliment9525
    @agricultureimpliment9525 10 месяцев назад +2

    Good

  • @GurlalSingh-l3r
    @GurlalSingh-l3r 4 месяца назад

    ਵੀਰ ਜੀ ਸਾਨੂੰ ਵੀ ਪਤਾ ਹ ਵੀ ਇਦਾਂ ਕੱਪੜੇ ਧੋਈ ਦੇ ਅਸੀਂ ਵੀ ਕਦੀ ਥੱਲੇ ਕੱਪੜੇ ਨਹੀਂ ਧੋਤੇ ਵਿੱਚੇ ਧੋਈਏ

  • @ArshdeepsinghArshdeepsin-ip4qz
    @ArshdeepsinghArshdeepsin-ip4qz Месяц назад

    Veer saraf reh janda kite kite g asi v Ave kita ik vaar

  • @balvindersingh2409
    @balvindersingh2409 Год назад +1

    Sharma ji tusi hill gaye hun ta 😂
    Bai 33 saal tho assi Edda he wash kar rahe ne .... sharma ji

  • @sarbjeetkaur2524
    @sarbjeetkaur2524 16 дней назад

    Chawl ktthe hoye ne sb nu ptta a

  • @JaskiratSingh-ch1gs
    @JaskiratSingh-ch1gs Месяц назад

    ਅਸੀਂ ਤਾਂ ਰੋਜ਼ ਇਸ ਤਰਾ ਧੋਂਦੇ ਹਾਂ

  • @JaswinderSingh-ud8ni
    @JaswinderSingh-ud8ni 7 дней назад

    A ਕੋਈ ਨਵੀ ਗਲ a ਅਸੀਂ ਤਾ ਇਸ ਤਰਾਂ ਹੀ ਧੋਦੇ a

  • @soniasandhusandhu2882
    @soniasandhusandhu2882 4 месяца назад

    Sanu pehla hi pta c es fecher bare

  • @ManjeetkaurDhaliwal-gx2ky
    @ManjeetkaurDhaliwal-gx2ky Месяц назад

    ਸਾਨੂੰ ਪਤਾ ਵੀਰੇ ਅਸੀਂ ਐ ਹੀ ਪਾਣੀ ਕੱਢਦੇ ਆ ਮਸ਼ੀਨ ਦੇ ਵਿੱਚੋਂ ਸਾਨੂੰ ਤਾਂ ਬਹੁਤ ਚਿਰ ਦਾ ਪਤਾ ਵਾ

  • @cyberplanet1404
    @cyberplanet1404 8 часов назад

    ਬਾਈ ਕਿਉਂ ਬੁੱਦੂ ਬਣਾ ਰਿਹਾ. ਪਾਣੀ ਦੀ wastage ਅਤੇ ਟਾਈਮ wastage ਹੈ. ਕਪੜੇ ਸਾਫ ਵੀ ਨਹੀਂ ਹੁੰਦੇ ਚੰਗੀ ਤਰ੍ਹਾਂ।

  • @GagandeepKaur-vy6je
    @GagandeepKaur-vy6je Месяц назад

    20 years to mai ise tarike naal hi kapde dhondi aa

  • @gurisroye5199
    @gurisroye5199 Месяц назад

    Pata ha veere

  • @Hardeepjatt0001
    @Hardeepjatt0001 4 месяца назад

    Sanu nhi pta c veer g ❤