Waheguru kini eerkha tohade man ch kithe di udharan kithe deh rehe kithe bhagat bhai ghaniya ji kithe eh pakhandi aukha erkha na kareya karo Gursikha naal
@@AshokMoom-gc3obte jehre dehdhari guru sahiban shabad likhe ohna kite v apne app nu guru nai keha te na e sanu mano keha, (Dhur ki Bani Ayi)bhagat kabir ji baba farid ji, bhagat naamdev ji, bhagat ravidas ji v hoye jina sirf rab di sifat kite te rab naal jodya loka nu, baki gal samj ton pare di pakhandi dehdhari ajj kal apne app nu guru kehnde v asi he rab aa,tha tha dere khol k bethe,
😂acha 1925 CHE TOHADI MQRYADA AAYI HEGI H BLA BLA JYADATAR BHGAT VAISHNAV SIGE T PHER KEDA WAHEGURU DI GAL HOYI GRANTH SAB CHE SABIT KAR AAJA GRANTH SAB CHE WAHEGURU 13 VAR AAYA OH V KRISHNA ASTE VARTYA GAYA GRANTH SAB CHE ANG NO 1402 OSTO BAD KITE V WAHEGURU NHI MILDA PHER EH GURU MANTAR KIVE HOGYA@@dhillon11
Waheguru ji ek kaam bhut vdiya kita tusi waheguru ji jehda us nu Ander lja key chpeta mariya bahr chpeta mrde ferr us ney besti mhsus krni si waheguru ji
baba ji tuhade samjaan da tarika bhut hi vadiya si, pyar har koyi samaj sakda, baba pehla me guru ghar har rooj janda si, hun ni janda me,menu dar lgda kiyo ki ajj kal nabar banayun de mare har ekk nu maran lag jande ne, ass karke me hun janda ni, ki patta kdo koyi maar deve bina kasur to
Prawa charch jaya kr tu otho da lagda ' te rhi gall gurudware jaan di jisde man ch paap nahi onu koi dar nhi guru ghar jaan ch jisda man saaf aa o kise to nhi Darda tere man ch koi khot hovegi koi bedi , tambaku khanda hovega ja Aisa koi dar hovega tinu
Shi keha veer tu.. ehna nu guru maharaaj diya kurbaniya ni yaad hor ki yaad rakahnge. Jehri Kom ne har ek da kheyal rakheya . Utto khenda guru Ghar ja ke darr lagda. Mai Hindu hoke bachpan to ja reha lagaaw hi enna .. Baba ji ese bandeya nu akal dedo jo apne dharam da hi mul nhi pa skde.
ਵਾਹਿਗੁਰੁ ਜੀ ਵਾਹਿਗੂਰੂ ਸਾਹਿਬਜ਼ਾਦਿਆਂ ਦੇ ਵਰਗਾ ਨਾ ਕੋਈ ਹੋਇਆ ਨਾ ਕੋਈ ਹੋ ਸਕਦਾ ਗੁਰੂ ਕਲਗੀਧਰ ਸਾਹਿਬ ਜੀ ਦਾ ਪਰਿਵਾਰ 🌹🙏🌹🌹🌹🙏💐💐
ਬਹੁਤ ਵੱਡੀਆਂ ਕਮਾਈਆਂ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਵਾਹਿਗੁਰੂ ਜੀ 🙏🙏
ਬਾਬਾ ਜੀ ਜੇਹੜੇ ਆਪਣੇ ਗ਼ਰੀਬ ਪੰਜਾਬੀ ਪਰਿਵਾਰ ਸਿਹਰ ਪਿੰਡ ਵਿੱਚ ਰਿਹ ਰਹੇ ਹਨ ਉਹਨਾ ਦਾ ਹੱਥ ਫੜੋ ਉਹਨਾਂ ਦਾ ਕੋਈ ਭਲਾ ਕਰਦੋ
ਖਾਲਸਾ ਜੀ ਆਪਾ ਮੰਨਦੇ ਹਾਂ ਇਸ ਦੀ ਬਹੁਤ ਵੱਡੀ ਗਲਤੀ ਹੈ ਇਸ ਨੂੰ ਵੰਨ੍ਹਦੀ ਸਜ਼ਾ ਮਿਲੇ ਜਿਹੜੇ ਨਿਰਮਲੇ ਨਾਨਕਸਰੀਆਂ ਦੇ ਦੇਹਧਾਰੀ ਸਾਧ ਵਣੇ ਬੈਠੇ ਨੇ ਓਨਾ ਵਾਰੀ ਕੋਈ ਕਿਉ ਨੀ ਬੋਲਦਾ ਕੋਈ ਬੋਲ ਵੀ ਨੀ ਸਕਦਾ ਕਿਉਕਿ ਓਨਾ ਕੋਲ ਬਹੁਤ ਵੱਡੀ ਤਾਕਤ ਹੈ
Jake check Kar sab toh pehlo asi bole haan sanu na duso bhai sahib asi bole nhi karke dikhaunde
ਬਿਲਕੁੱਲ ਸਹੀ ਕਿਹਾ ਜੀ
ਸਹੀ ਗੱਲ ਹੈ ਨਿਰਮਲੇ ਸੰਤ ਪਟਨਾ ਸਾਹਿਬ ਵਿਖੇ ਸੰਗਤਾਂ ਨੂੰ ਲੁੱਟ ਰਹੇ ਨੇ
@@GillSaab-c7tkive?? Video bana ke daso
ਤੂੰ ਕਿਸ ਪਾਸੇ ਗਿਆ c ਸੀ ਇਸ ਪਾਸੇ ja ਉਸ ਪਾਸੇ ja ਰਜਾਈ ਵਿੱਚ ਸਿਰਫ ਕਾਮੈਂਟ ਕਰਨ ਪਾਸੇ
ਵਾਹਿਗੁਰੂ ਜੀ 🙏 ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ🙏ਵਰਗਾ ਨਾ ਕੋਈ ਹੋਇਆ ਤੇ ਨਾ ਕਿਸੇ ਨੇ ਹੋਣਾਂ 🙏
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ🙏 ਚਾਰ ਪੁੱਤ ਵਾਰੇ ਪੱਜਵੀਂ ਮਾਂ ਵਾਰੀ ਛੇਵਾਂ ਬਾਪ ਵਾਰਿਆ ਸੱਤਵਾਂ ਆਪ ਵਾਰਿਆ 7ਵਾਰ ਕੇ ਕਹਿੰਦਾਂ ਭਾਣਾ ਮੀਠਾ ਲੱਗੇ ਤੇਰਾ ਸਰਬੰਸਦਾਨੀਂਆ ਜੀ ਦੇਣਾ ਕੌਣ ਦਿਊਗਾ ਤੇਰਾ 🙏🙏 ਸਰਬੰਸਦਾਨੀਆਂ ਜੀ ਦੇਣਾ ਕੌਣ ਦਿਊਗਾ ਤੇਰਾ 🙏🙏
ਕਿਉ ਨਹੀ ਹੋ ਸਕਦਾ ਗੁਰੂ ਸਾਹਿਬ ਰੋਲ ਮਾਡਲ ਸਾਡੇ। ਸਾਰੇ ਗੁਰੂ ਸਾਹਿਬ ਵਰਗੇ ਬਣੋ। ਓਹੋ ਜਿਹੇ ਬਣਕੇ ਲੋਕਾਂ ਵਿਚ ਜਾਓ ਦੇਖਣ ਵਾਲੇ ਨੂੰ ਪਤਾ ਤੁਹਾਡੀ ਗੱਲ ਬਾਤ ਸੋਚ ਦੇਖ ਕੇ ਕਿ ਗੁਰੂ ਕਿੰਨਾ ਮਹਾਨ ਹੋਊ । ਉਇ ਯਾਰ ਤੁਸੀ ਪਤਾ ਨਹੀਂ ਕੀ ਸੋਚ ਕੇ ਜਬਲਿਆ ਮਾਰ ਕੇ ਅੱਗੇ ਜਾਣੇ ।
ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਵੇਗਾ
ਸਾਡੇ ਪਿਤਾ ਨੇ ਪਰਿਵਾਰ ਵਾਰਿਆ ਸਾਡੇ ਗੁਰੂ ਪਿਤਾ ਦਸਮੇਸ਼ ਵਰਗੇ ਇਹਨਾਂ ਨੂੰ ਸਜ਼ਾ ਦਿੳ
ਤੁਹਾਨੂੰ ਅਕਲ ਆ ਸਕਦੀ ਕਦੇ । ਆਪਣੇ ਮਨ ਦੀ ਗੱਲ ਨੂੰ ਗੁਰੂ ਸਾਹਿਬ ਨਾਲ ਮੜੀ ਜਾਣੇ । ਗੁਰੂ ਗੋਬਿੰਦ ਸਿੰਘ ਵਾਗੂੰ ਸਜਾ ਦਿਓ । ਕਿੱਥੇ ਸਜ਼ਾ ਦਿੱਤੀ ਗੁਰੂ ਸਾਹਿਬ ਨੇ। ਤੁਹਾਨੂੰ ਪਤਾ ਹੀ ਨਹੀ ਕੀ ਲਿਖਣਾ ਕੀ ਲਿਖਕੇ ਗੁਰੂ ਸਾਹਿਬ ਦੀ ਇੱਜ਼ਤ ਬਨਾਉਣੀ। ਜੌ ਮਨ ਵਿਚ ਆ ਜਾਦਾ ਗੁਰੂ ਸਾਹਿਬ ਦੇ ਨਾਮ ਤੇ ਲਿਖ ਕੇ ਅੱਗੇ ਜਾਣੇ। ਤੁਹਾਡਾ ਲਿਖਿਆ ਆਣ ਵਾਲੀਆ ਪੀੜ੍ਹੀਆਂ ਨੇ ਪੜ੍ਹਨਾ। ਅਕਲ ਨੂੰ ਹੱਥ ਮਾਰ ਲਓ।
ਬਾਬਾ ਜੀ ਨਾਨਕਸਰੀਆਂ ਲੱਖਾ ਸਿੰਘ ਤੇ ਚਰਨ ਘਾਟ ਵਾਲੇ ਵਾਰੇ ਇਹੋ ਜਿਹੇ ਡੇਰੇ ਕਦੋਂ ਬੰਦ ਹੋਣਗੇ ਜਿੱਥੇ ਇਨੇ ਘਿਨਾਉਣੇ ਜੁਰਮ ਕੀਤੇ ਜਾਂਦੇ
ਇੱਕ ਹੋਵੋ ਸਭ ਕੁਝ ਬੰਦ ਹੋ ਸਕਦਾ ਹੈ ਪਰ ਸਿੱਖ 10 ਭਾਗਾਂ ਵਿੱਚ ਵੰਡੇ ਹੋਏ ਨੇ
ਭਾਈ ਪਰਮਜੀਤ ਸਿੰਘ ਖਾਲਸਾ ਜੀ ਬਹੁਤ ਵਧੀਆ ਕੰਮ ਕਰ ਰਹੇ ਜੇ ਖਾਲਸਾ ਪੰਥ ਲਈ
1704 ਈ: ਚ, ਅਨੰਦਪੁਰ ਸਾ: ਦੇ ਘੇਰੇ ਸਮੇ, ਜੇ ਪਰਮਜੀਤ ਸਿੰਘ ਜੀ ਖਾਲਸਾ ਮੌਜੂਦ ਹੁੰਦੇ ਤਾ, ਇਨਾ ਨੇ, ਭਾਈ ਘਨਈਆ ਜੀ ਨੂੰ ਵੀ ਇਨਾ ਨੇ ਸੋਧਾ ਲਾ ਦੇਣਾ ਸੀ, ਕਿਉਕਿ ਭਾਈ ਘਨਈਆ ਜੀ (ਜੰਗ ਵਿਚ , ਇਕ ਫੱਟੜ ਮੁਗਲ ਜਰਨੇਲ ਨੂੰ)), ਗੁਰੂ ਗੋਬਿੰਦ ਸਿੰਘ ਜੀ ਸਮਝਕੇ ਪਾਣੀ ਪਿਆਉਦਾ ਸੀ!
ਤਾ ਪਰਮਜੀਤ ਸਿੰਘ ਖਾਲਸਾ ਜੀ ਨੇ, ਭਾਈ ਘਨਈਆ ਜੀ ਦੇ ਚਪੇੜਾ ਮਾਰਨੀਆ ਸਨ!!!
ਵੇਹਲੜ੍ਹ ਇਆ
ਬਹੁਤ ਵਧੀਆ ਅਕਾਲੀ ਜੀ
Waheguru kini eerkha tohade man ch kithe di udharan kithe deh rehe kithe bhagat bhai ghaniya ji kithe eh pakhandi aukha erkha na kareya karo Gursikha naal
EHNU KEH bolna I Sikh le Tere peo di UMER da
ਸਾਡਾ ਇਕੋ ਗੁਰੂ ਹੈ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏ਕੋਈ ਵੀ ਦੇਹਧਾਰੀ ਸਿੱਖਾਂ ਦਾ ਗੁਰੂ ਨਹੀਂ ਹੋ ਸਕਦਾ
ਗੱਲ ਸੁਣ ਦੇਹਤਾਰੀ ਬੰਦੇ ਨੇ ਹੀ ਸ਼ਬਦ ਲਿਖੇ , ਸੱਚ ਕੇ ਝੂਠ hai
@@AshokMoom-gc3obਵਾਹ,! ਬਹੁਤ ਵਧੀਆ ਕੁੰਮੈਟ ਹੈ ਜੀ!
ਦੇਹ ਧਾਰਨ ਬਿਨਾ, ਸਬਦ ਵੀ ਪਰਗਟ ਨਹੀ ਹੁੰਦਾ!
@@AshokMoom-gc3obte jehre dehdhari guru sahiban shabad likhe ohna kite v apne app nu guru nai keha te na e sanu mano keha, (Dhur ki Bani Ayi)bhagat kabir ji baba farid ji, bhagat naamdev ji, bhagat ravidas ji v hoye jina sirf rab di sifat kite te rab naal jodya loka nu,
baki gal samj ton pare di pakhandi dehdhari ajj kal apne app nu guru kehnde v asi he rab aa,tha tha dere khol k bethe,
😂acha 1925 CHE TOHADI MQRYADA AAYI HEGI H BLA BLA JYADATAR BHGAT VAISHNAV SIGE T PHER KEDA WAHEGURU DI GAL HOYI GRANTH SAB CHE SABIT KAR AAJA GRANTH SAB CHE WAHEGURU 13 VAR AAYA OH V KRISHNA ASTE VARTYA GAYA GRANTH SAB CHE ANG NO 1402 OSTO BAD KITE V WAHEGURU NHI MILDA PHER EH GURU MANTAR KIVE HOGYA@@dhillon11
ਬਾਬਾ ਪਰਮਜੀਤ ਸਿੰਘ ਜੀ ਤੁਸੀਂ ਬਹੁਤ ਵਧੀਆ ਸੇਵਾ ਕਰਦੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਿਤੇ ਸਾਨੂੰ ਵੀ ਮੌਕਾ ਦੇ ਦਿਓ। ਬਾਬਾ ਜੀ। ਸਾਰੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
ਬਹੁਤ ਵਧੀਆ ਸ਼ਲਾਘਾਯੋਗ ਕਦਮ ਹੈ ਨਹਿੰਗ ਸਿੰਘਾਂ ਦਾ ਬਹੁਤ ਨਰਮਾਈ ਵਰਤਦਿਆਂ ੍ਹਸਮਾਇਆ ਹੈ
ਬਾਬਾ ਜੀ ਤੁਹਾਡੀ ਗੱਲ ਹੀ ਨਹੀਂ ਸੁਣਦਾ
ਦਸਵੇਂ ਪਾਤਸ਼ਾਹ ਚੋਜੀ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਰਗਾ ਕੋਈ ਦੂਜਾ ਹੋਰ ਕੋਈ ਹੋ ਹੀ ਨਹੀਂ ਸਕਦਾ। 🎉🎉❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਇਹਦਾ ਦਿਮਾਗ ਖਰਾਬ ਹੋ ਗਿਆ ਇਹ ਇੱਕ ਨਹੀਂ ਬਹੁਤ ਜਾਣੇ ਆ ਜੋਂ ਆਪਣੇ ਆਪ ਨੂੰ ਅਵਤਾਰ ਬਣਾ ਕੇ ਪੇਸ਼ ਕਰਦੇ ਆ ਇਹਦੇ ਨਾਲ ਦੀਆਂ ਨੂੰ ਵੀ ਸੋਧਾਂ ਲੱਗਣਾ ਚਾਹੀਦਾ।
ਬਹੁਤ ਵਧੀਆ ਜੀ ਭਾਈ ਪਰਮਜੀਤ ਸਿੰਘ ਜੀ
ਮੇਰੇ ਗੁਰੂ ਗੋਬਿੰਦ ਸਿੰਘ ਜੀ ਵਰਗਾ ਕੋਈ ਵੀ ਨਹੀੰ ਹੋ ਸਕਦਾ ਗੁਰੂ ਸਾਹਿਬ ਅਕਾਲਪੁਰੱਖ ਦਾ ਸਰੂਪ ਆ ਜੀ 🙏
ਭਾਈ ਪਰਮਜੀਤ ਸਿੰਘ ਅਕਾਲੀ ਜੀ ਤੁਸੀ ਬਹੁਤ ਵਧੀਆ ਸੇਵਾਵਾ ਨਿਭਾਅ ਰਹੇ ਹੋ ਧੰਨਵਾਦ ਦਿਲੋ ਸਲੂਟ ਜੀ
ਬਾਬਾ ਜੀ ਬਹੁਤ ਵਧੀਆ
ਬਾਦਲ ਨੇ ਮੰਨਿਆ ਕੇ ਉਹ ਦੋਸ਼ੀ ਆ ਗੁਰੁਘਰ ਦਾ
ਉਸਦਾ ਸੋਧਾ ਲਾਉਣ ਚਾਹੀਦਾ ਹੈ।
ਬਾਬਾ ਜੀ ਨੇ ਵੜੇ ਪਿਆਰ ਨਾਲ ਸਮਝਾਇਆ ਕੋਈ ਕੁੱਟ ਮਾਰ ਨਹੀ ਕੀਤੀ,, ਸਾਇਦ ਬਾਬਾ ਕੁੱਟ ਮਾਰ ਕਰਦਾ ਇਹ ਨਾ ਸਮਜਦਾ ਪਿਆਰ ਨਾਲ ਸਮਜ ਗਿਆ ਬਾਬਾ ਜੀ ਨੇ ਪਿਆਰ ਨਾਲ ਸਮਝਾਇਆ
1704 ਈ: ਚ, ਅਨੰਦਪੁਰ ਸਾ: ਦੇ ਘੇਰੇ ਸਮੇ, ਜੇ ਪਰਮਜੀਤ ਸਿੰਘ ਜੀ ਖਾਲਸਾ ਮੌਜੂਦ ਹੁੰਦੇ ਤਾ, ਇਨਾ ਨੇ, ਭਾਈ ਘਨਈਆ ਜੀ ਨੂੰ ਵੀ ਇਨਾ ਨੇ ਸੋਧਾ ਲਾ ਦੇਣਾ ਸੀ, ਕਿਉਕਿ ਭਾਈ ਘਨਈਆ ਜੀ (ਜੰਗ ਵਿਚ , ਇਕ ਫੱਟੜ ਮੁਗਲ ਜਰਨੈਲ ਨੂੰ)), ਗੁਰੂ ਗੋਬਿੰਦ ਸਿੰਘ ਜੀ ਸਮਝਕੇ ਪਾਣੀ ਪਿਆਉਦਾ ਸੀ!
ਤਾ ਪਰਮਜੀਤ ਸਿੰਘ ਖਾਲਸਾ ਜੀ ਨੇ, ਭਾਈ ਘਨਈਆ ਜੀ ਦੇ ਚਪੇੜਾ ਮਾਰਨੀਆ ਸਨ!!!
ਸੇਵਾ ਕਰੋ ਬਾਬਾ ਜੀ ਇਹਦੀ ਇਹਨੇ ਇਦਾਂ ਨੀ ਮੰਨਣਾ।
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਵਾਹਿਗੁਰੂ ਜੀ
ਬਹੁਤ ਵਧੀਆ ਕੰਮ ਬਾਬਾ ਜੀ, ਇੱਕ ਬੇਨਤੀ ਆ ਜੀ ਸੁਖਬੀਰ ਬਾਦਲ ਨੂੰ ਵੀ ਸਬਕ ਜਰੂਰ ਸਿਖਾਓ ਜੀ🙏🙏🙏
ਵਧੀਆ ਤਰੀਕਾ ਸਮਝਾਉਣ ਦਾ🟠🟠🟠🟠🟠 ਵਾਹਿਗੁਰੂ🙏🙏🙏🙏🙏
ਵਾਹਿਗੁਰੂ ਜੀ ⚔️🙏
ਵਾਹਿਗੁਰੂ ਜੀ
ਬਾਬਾ ਜੀ ਪਰਵਾਸੀਆ ਦਾ ਹਾਲ ਕਰੋ
ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਏ ਖਾਲਸਾ ਫੌਜ 🙏🙏
ਵਾਹਿਗੁਰੂ ਜੀ 🙏🙏
Sari Duniya Mein Guru Gobind Singh hi Samaya hai❤❤❤❤❤❤❤
ਇਸ ਪਾਪੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ
Very good work Khalsa ji 🙏🙏🙏🙏🙏🙏🙏
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ
Chardikla patshaho ehde ji sewa krde rho Sri guru granth sahib ji te guru panth ji di 💙🌙
🙏🙏🙏🙏🙏
ਅਕਾਲ❤❤
Good baba ji waheguru ji ❤❤ chadhti Kala vich rakhna waheguru Ji Da Khalsa waheguru Ji Di Fateh baba ji ♥️ God bless you 🎉❤
ਇਥੇ ਅਕਾਲ ਤਖਤ ਵਾਲੇ ਸਜ਼ਾ ਦੇਣਾ ਤੁਸੀਂ ਕੌਣ ਹੁੰਦੇ ਹੋ ਅਕਾਲ ਤਖਤ ਵਾਲੇ ਬਾਦਲ ਪਰਿਵਾਰ ਨੂੰ ਸਜ਼ਾ ਦੇ ਸਕਤੇ ਹੋ ਤੁਸੀਂ ਨਹੀਂ
ਗੁਰੂ ਸਾਹਿਬ ਦੀ ਖਾਲਸਾ ਫੌਜ ਅਕਾਲ ਤਖ਼ਤ ਕਿੰਨਾ ਦਾ ਖਾਲਸਾ ਫੌਜ ਦਾ ਨਾ ਕੀ ਪਜਾਮੀਆਂ ਵਾਲਿਆਂ ਦਾ ਨਿਹੰਗ ਸਿੰਘ ਦਾ
ਬਾਦਲ ਦਾ ਕੀ ਕਰ ਲਿਆ ਜਿਸ ਨੇ ਸਰੇ ਆਮ ਬੇਅਬਦੀ ਕੀਤੀ ਆ ਬਗਰਾੜੀ ਦੋ ਸਿੰਘ ਸ਼ਹੀਦ ਕਰਵਾਏ
Greeb bande nu tang kar rahe ne shareaam baadal te sarse wale nu sajaa de ke dikhaaun
Eh sirf kmjor nu kehnde aa ..himmat aa ta sukhbir badal nu kaho othe tuhadi bolti bnd ho jandi aa....sab to jroori insaan aa na ke koie hor
ਉਹ ਵੀਰ ਖਾਲਸਾ ਫੌਜ਼ ਹੀ ਗੁਰੂ ਸਾਹਿਬ ਜੀ ਦੇ ਨਾਦੀ ਪੁੱਤਰ ਆ। ਦੁੱਖ ਪੁੱਤਰਾ ਨੂੰ ਹੁੰਦਾ ਹੋਰ ਕਿਸੇ ਨੂੰ ਨਹੀ। ਭਾਈ ਸਾਹਿਬ ਜੀ ਨੇ ਜੌ ਕੀਤਾ ਸਹੀ ਕੀਤਾ ਹੈ।
Vdia veer aheje pkdi loka nu fdu ji🙏🙏
Baba ji app ji da bot bot thanks ❤ salute hai app hu waheguru ji ❤
Waheguru Waheguru Waheguru Waheguru Waheguru Waheguru Waheguru Waheguru
Bhut vdia keeta Singh Sahib ji
ਬਾਬਾ ਜੀ ਲੱਗਦਾ ਸੁੱਖਾ ਪੀ ਪੀ ਕੇ ਪਾਗ਼ਲ ਹੋ ਗਿਆ ਰੱਜਿਆ ਸੁੱਖੇ ਦਾ ਹੋਣਾ ਕਹਿ ਬੈਠਾ
Neele Bane valiya foja nu dilo Prem or satikaar 🙏🙏
Waheguru ji kaum nu chardikala ch Rakhe
ਖਾਲਸਾ ਜੀ ਇਹ ਤਾ ਅੱਜ ਸੇਵਾ ਕਰਦੋ ਕੱਲ ਕਰਦੋ ਇਹ ਭਕਾਈ ਭੋਕ ਦੇ ਇਸ ਨੇ ਸੇਵਾ ਜਰੁਰ ਕਰਾਉ
Waheguru ji ek kaam bhut vdiya kita tusi waheguru ji jehda us nu Ander lja key chpeta mariya bahr chpeta mrde ferr us ney besti mhsus krni si waheguru ji
khalsa ji tusi bhuat vadia kita
hun eh banda banjo ga
ਇਹੋ ਜਿਹੀਆਂ ਬਾਂਦਰ ਬੂਥੀਆਂ ਬਹੁਤ ਆਉਂਦੀਆਂ ਛਿੱਤਰ ਖਾ ਕੇ ਬੈਠ ਜਾਂਦੇ ਆ।
ਗੁਰੂਜੀਦੇਪੈਰਵਾਰਗਾਨੀ😢😢😢😢
ਗਲਤੀ ਕੀਤੀ ਐ ਮੰਨ ਲੈ ਨਹੀਂ ਤਾਂ ਤੈਨੂੰ ਪਤਾ ਤੇਰੇ ਨਾਲ ਕੀ ਹੋਣਾ l ਬਣਦਾ ਵੱਡਾ ਗੁਰੂ ਗੋਬਿੰਦ ਸਿੰਘ l
ਬਾਦਲ ਨੇ ਵੀ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਕੀ ਵਿਗਾੜ ਲਿਆ ਤੁਸੀਂ
ਪਰ ਗਰੀਬ ਨੂੰ ਤਾਂ ਦਬਾਅ ਲੈਂਦੇ ਹਨ ਉਥੇ ਨਹੀਂ ਬੋਲ ਸਕੇ ਇਹ ਨੌਟੰਕੀੲੇ
Ba ਬਾਬਾ ਜੀ ਈਦੀ ਸੇਵਾ ਕਰੋ
ਬਾਬਾ ਜੀ ਇਸ ਨੂੰ ਸਜ਼ਾ ਦਿੱਤੀ ਜਾਵੇ
ਵਾਹਿਗੁਰੂ ਜੀ ❤❤
*🇮🇳😱🙀निहंग लोग किसी कानून की परवाह नहीं करते इनका अपना कानून है😮*
baba ji tuhade samjaan da tarika bhut hi vadiya si, pyar har koyi samaj sakda, baba pehla me guru ghar har rooj janda si, hun ni janda me,menu dar lgda kiyo ki ajj kal nabar banayun de mare har ekk nu maran lag jande ne, ass karke me hun janda ni, ki patta kdo koyi maar deve bina kasur to
Prawa charch jaya kr tu otho da lagda ' te rhi gall gurudware jaan di jisde man ch paap nahi onu koi dar nhi guru ghar jaan ch jisda man saaf aa o kise to nhi Darda tere man ch koi khot hovegi koi bedi , tambaku khanda hovega ja Aisa koi dar hovega tinu
Shi keha veer tu.. ehna nu guru maharaaj diya kurbaniya ni yaad hor ki yaad rakahnge. Jehri Kom ne har ek da kheyal rakheya . Utto khenda guru Ghar ja ke darr lagda. Mai Hindu hoke bachpan to ja reha lagaaw hi enna ..
Baba ji ese bandeya nu akal dedo jo apne dharam da hi mul nhi pa skde.
ਪਰਮਜੀਤ ਸਿੰਘ ਖਾਲਸਾ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ ਜਿਹੜੇ ਬੰਦੇ ਆਪਣੇ ਆਪ ਨੂੰ ਗੁਰੂ ਮੰਨਦੇ ਨੇ ਇੰਦਾ ਦੇ ਬੰਦੇ ਨੂੰ ਸਿਤਰ ਮਾਰਣੇ ਚਾਹੀਦੇ ਜਿਹੜੇ ਬੰਦੇ ਤੱਬੂ ਲਾ ਕੇ ਬੈਠ ਜਾਂਦੇ ਨੇ ਫਿਰ ਵਿਡੀਉ ਵਿਚ ਨਹਿੰਗ ਸਿੰਘਾਂ ਨੂੰ ਗ਼ਲਤ ਬੋਲਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਆਪ ਨੂੰ ਮੰਨਦੇ ਨੇ ਬੜੀ ਸ਼ਰਮ ਵਾਲੀ ਗੱਲ ਇਸ ਬੰਦੇ ਵਾਸਤੇ
Waheguru ji Bhot vadya kam keta tuse Agali bar is nu muaf nahi karna ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗਲਤੀ ਇਸ ਬੰਦੇ ਨੇ ਕੀਤੀ ਆ ਬਹੁਤ ਵੱਡੀ ਗਲਤੀ ਕੀਤੀ ਆ ਜਦ ਇਸ ਨੂੰ ਕੁਝ ਪਤਾ ਹੀ ਨਹੀਂ ਗੁਰੂ ਸਾਹਿਬ ਬਾਰੇ ਗੁਰੂਬਾਣੀ ਬਾਰੇ ਤੇ ਫਿਰ ਇਹ ਅਨਰਥ ਬੋਲ ਕਿਉਂ ਬੋਲ ਰਿਹਾ ਇਸ ਬੰਦੇ ਨੇ ਰੱਖੇ ਹੋਏ ਕੇਸਾਂ ਦਾ ਵੀ ਧਿਆਨ ਨਹੀਂ ਕੀਤਾ ਇਸ ਦੀ ਸਜ਼ਾ ਬਹੁਤ ਵੱਡੀ ਬਣਦੀ ਆ
ਇਕ ਬਾਬਾ ਰੇਸ਼ਮ ਸਿੰਘ ਆ ਚੱਕ ਪੱਖੀ ਵਾਲਾ ੳਹ ਵੀ ਬੇਅਦਬੀ ਕਰ ਰਿਹਾ ਗੁਰੂ ਘਰ ਦੀ ,ੳਹ ਆਪਣੇ ਆਪ ਨੂੰ ਅਵਤਾਰ ਹੀ ਦੱਸਦਾ , ਕਹਿੰਦਾ ਜਿਹੜਾ ਇਥੇ ਆਵੇਗਾ ੳਹ ਬਚ ਜਾਵੇਗਾ , ਪੁਛਿਆ ਵੀ ਦਿੰਦਾ ,
Kithe
Sukhbir badal Kol v jana c@@Talkwithharjotsinghakali
ਤਖ਼ਤ ਥੱਲੇ ਕੌਣ ਖਲੋਤਾ ਸੀ ਸਿਰ ਸੁੱਟ ਕੇ
Waheguru Bohut vadia khalsa Ji❤akalllllll
Bhott vadiya kita waheguru gg 🙏🙏🙏🙏🙏❤❤
ਲਿੱਤਰ ਭਾਲਦਾ ਦਿੱਤਾ ਜਾਵੇ ਪੌਲ ਪ੍ਰਸ਼ਾਦ ਇਸਨੂੰ ਇਹਨੇ ਨਹੀ ਸੁਧਰਨਾ ਅਜ ੧੧ ਲਿੱਤਰਾਂ ਦੀ ਸੇਵਾ ਕਰੋ ਜ਼ਰੂਰੀ ਹੈ ਹੰਕਾਰ ਚ ਬੌਲਦਾਂ ਚਵਲ ਹਲਕਾ ਡੰਡਾ ਚਾਰਜ ਕਰੋ
ਖਾਲਸਾ ਜੀ ਬਹੁਤ ਵਦੀਆਂ ਕਿਤਾ ਇਹੋਜੇ ਚਵ੍ਲ੍ ਬੰਦਿਆ ਨਾਲ ਇਹੀ ਹੋਣਾ ਚਾਹਿਦਾ
ਸਾਰੇ ਪਾਸੇ ਕੂੜਿ ਦਾ ਪਸਾਰਾ ਹੈ । ਕੂੜਿ ਫਿਰੇ ਪਰਧਾਨ ਵੇ ਲਾਲੋ । ਲੋਕਾਂ ਨੂੰ ਪਤਾ ਨਹੀਂ ਕੀ ਹੋਗਿਆ ਹੱਦ ਕਰੀ ਜਾਂਦੇ ਨੇ । ਵਾਹਿਗੁਰੂ ਜੀ ਇਨ੍ਹਾਂ ਲੋਕਾਂ ਨੂੰ ਸਮੱਤ ਬਖਸ਼ੋ ਜੀ ।
Waheguru ji ka Khalsa waheguru ji ki fhathe ji 🙏🙏
ਭਾਈ ਪਰਮਜੁਥ ਸਿੰਘ ਖਾਲਸਾ ਜੀ!
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਪੀਰ ਬੁਧੂ ਸਾਹ ਜੀ ਨੂੰ ਬਿਨਾ ਕੇਸਾਂ ਤੋ ਬਿਨਾ ਸਾਸ਼ਤਰਾ ਤੋ ਦਰਸਨ ਦੀਦਾਰੇ ਦਿਤੇ ਸਨ ਜੀ।
ਫਿਰ ਬਾਅਦ ਵਿਚ , ਪੀਰ ਬੁਧੂ ਸਾਹ ਜੀ ਨੇ ਚਾਰ ਪੁਤਰ ੭੦੦ ਮੁਰੀਦ ਜੰਗ ਵਿਚ ਸਹੀਦ ਕਰਵਾਏ।
ਬਾਬਾ ਜੀ ਏਹਨੂੰ ਪਹਿਲਾਂ ਲੰਮਾ ਪਾ ਕੇ ਚੰਗੀ ਤਰਾਂ ਸੋਧਾ ਲਾਓਣਾ ਸੀ ਫੇਰ ਪ੍ਰਸ਼ਾਸਨ ਬੁਲਾ ਕੇ ਓਹਨਾ ਦੇ ਹਵਾਲੇ ਕਰਨਾ ਚਾਹੀਦਾ ਸੀ।
Bahut vadiya baba ji tuhada kita kam salute Sade walooo app ji nu
Baba ji bahut wadiya dhanyawad nihang singh saab guru diyan foujan
गुरु गोबिंद सिंह जी जैसा दुनिया में कोई भी व्यक्ति नहीं
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Eh chal ki riha ,, Dil krda bahar na nikla main nd Dil Tut gya Mera eh haal dekh dunia da😢😢
Good job ,babeo
Good singh g jo bole so Nihal sat siri akaal
ਲੋਕਾ ਨੇ ਸ਼ਰਮ ਹੀ ਵੇਚ ਖਾਦੀ ਆ
Shabad guru surat dhun chela❤️🙏
ਬਹੁਤ ਹੀ ਵਧੀਆ ਕੀਤਾ ਬਾਬਾ ਜੀ
Bhut vdiya sewa baba g
Guru GOBIND Singh ji Enu changi Matt deve g 🙏🌹🙏
Dhan Dhan guru ajit singh ji Dhan Dhan baba jojhar singh ji waheguru ji kirpa karo
Very good khalsa ji
Hun sat hoea thparr to bad ch very good baba ji
Bahut hi badhiya kam keeta ji 🌹🙏🙏
❤❤❤❤bahut vadia gal hai ji
Waheguru ji ka Khalsa waheguru ji ki Fateh.
ਬਾਬਾ ਜੀ ਇਸ ਨੂੰ ਸਜ਼ਾ ਦਿਉ
NIHANG SINGHA JI NU 🙏 SALUTE HAIN JI
Eda de bahut a Punjab wich, sarea de eh dukaandari band huni chahide a, bahut vadea keeta.
Waheguru ji
Bani ki wa gurbani ki wa dasso dasso❤🙏
Waheguru waheguru ji
ਬਾਬਾ ਪਰਮਜੀਤ ਸਿੰਘ ਜੀ ਇਹ ਵੀਡੀਓ ਕਿਹੜੀ ਜਗ੍ਹਾ ਦੀ ਏ ਇਹ ਦੱਸਣਾ ਕਰਨਾ ਜ਼ਰੂਰੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਬਚਾ ਹੋ ਗਿਆ 😂😂ਕੀਤੇ ਗੁੱਟ ਨੀ ਲਾਹ ਤਾ
ਖਾਲਸਾ 🙏🙏
Waheguru ji rb mehr kre bhut wdiya km kr rhe ho baba ji
Baba ji wadiaa kita ❤
Waheguru Ji Waheguru ji ❤❤❤❤❤❤
Baba ji sirsa sadh da ki bnu
Waheguru ji waheguru ji waheguru ji waheguru ji waheguru ji waheguru ji waheguru ji waheguru ji mar kren ji waheguru ji
NIHANG SINGHA JI NU LAKH LAKH SALUTE HAIN JI